ਕਮੇਟੀਆਂ ਨੇ ਗੋਲਕਾਂ ਸਾਂਭੀਆਂ ਪਰ ਸਿੱਖੀ ਨਹੀਂ | Bhai Gurdev Singh Kuharka | Jasveer Singh Show

Поделиться
HTML-код
  • Опубликовано: 9 окт 2024
  • ਰਾਗੀ ਸਿੰਘਾਂ ਲਈ SGPC ਦਾ ਐਨਾ ਮਾੜਾ ਰਵਈਆ ਕਿਉਂ ?
    ਕਿਓਂ ਹੋ ਰਹੇ ਰਾਗੀ-ਪਾਠੀ ਸਿੰਘਾਂ ਦੇ ਤਰਸਯੋਗ ਹਾਲਾਤ ?
    ਆਓਂਦੇ ਸਮੇਂ 'ਚ ਨਹੀਂ ਲੱਭਣੇ ਚੰਗੇ ਪਾਠੀ-ਰਾਗੀ
    #jasveersinghshow #gurbani #sgpc

Комментарии • 16

  • @JasveerSinghShow
    @JasveerSinghShow  7 часов назад +5

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

  • @Singh-vk8bk
    @Singh-vk8bk 7 часов назад +4

    ਸਹੀ ਕਿਹਾ ਜੀ ਕਮੇਟੀਆਂ ਦਾ ਕੰਮ ਗੋਲਕਾਂ ਤੇ ਕਬਜਾ ਕਰਨਾ ਬੱਸ ਕੋਈ ਸਿੱਖੀ ਦਾ ਫਿਕਰ ਨ੍ਹੀਂ

  • @ajaibsingh3873
    @ajaibsingh3873 2 часа назад +1

    ਤਾਂ ਹੀ ਸਿੱਖੀ ਦਾ ਬੇੜਾ ਗ਼ਰਕ ਕਰ ਦਿੱਤਾ ਇਹਨਾਂ ਨੇ। ਇਹਨਾਂ ਨੂੰ ਸਿਰਫ ਗੋਲਕਾਂ ਨਾਲ਼ ਮਤਲਬ ਹੈ।

  • @Singh-vk8bk
    @Singh-vk8bk 7 часов назад +3

    ਸਾਡੀ ਕੌਮ ਪ੍ਰਧਾਨਗੀਆਂ ਦੀ ਭੁੱਖੀ ਬਣਗੀ ਤਾਂ ਸਿੱਖਾਂ ਦਾ ਬੇੜਾ ਗਰਕਿਆ

  • @ajaibsingh3873
    @ajaibsingh3873 2 часа назад +1

    ਐਸਜੀਪੀਸੀ ਤੇ ਕਬਜ਼ਾ ਸਿੱਖਾ ਦਾ ਨਹੀਂ ਰਿਹਾ। ਜੋਂ ਸੱਚ ਬੋਲੇਗਾ ਉਸਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਏਗਾ।

  • @KirtisinghPunjabto
    @KirtisinghPunjabto 7 часов назад +3

    ਇਕ ਵੀ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਪ੍ਰਧਾਨ ਦਾ ਮੁੰਡਾ ਪਾਠੀ ਨ੍ਹੀਂ ਹੈ ਸਾਰੇ ਬਿਜਨੇਸ ਮੈਨ ਹਨ ਫਿਰ ਇਹ ਸਿੱਖੀ ਦੇ ਚੌਧਰੀ ਕਿਓਂ ਬਣੇ ਸਹੀ ਕਿਹਾ ਬਾਬਾ ਜੀ

  • @arminderkaur4224
    @arminderkaur4224 6 часов назад +1

    Bilkul sahi keha g

  • @ajaibsingh3873
    @ajaibsingh3873 2 часа назад +1

    ਰਾਜਪੁਰੇ ਕਿਹੜਾ ਢਾਬਾ ਹੈ।? ਈਗਲ ਮੋਟਲ?

  • @user-og4in5yx2i
    @user-og4in5yx2i 2 часа назад

    ਗੋਇੰਦਵਾਲ ਸਾਹਿਬ 450 ਸਾਲਾ ਜੋੜ ਮੇਲੇ ਉੱਤੇ ਕਮੇਟੀ ਦਾ ਇੰਸਪੈਕਟਰ ਗ੍ਰੰਥੀ ਸਿੰਘ ਨੂੰ ਕਹਿ ਰਿਹਾ ਸੀ ਕਿ ,"ਗੁਰੂ ਗ੍ਰੰਥ ਸਾਹਿਬ ਦਾ ਤੇ ਚੱਲ ਕੋਈ ਨਹੀਂ, ਪਰ ਗੋਲਕ ਨੂੰ ਕੁਝ ਨਹੀਂ ਹੋਣਾ ਚਾਹੀਦਾ,ਸੰਗਤ 5 ਰੁਪੈ ਰੱਖ ਕੇ ਗੋਲਕ ਤੋਂ 50 ਰੁਪੈ ਚੁੱਕ ਲੈਂਦੀ ਹੈ,ਜੇਕਰ ਇੰਜ ਹੋਇਆ ਤਾਂ ਮੈਂ ਗ੍ਰੰਥੀ ਸਿੰਘ ਨੂੰ ਛੱਡਣਾ ਨਹੀਂ"

  • @manjitgrewal1975
    @manjitgrewal1975 51 минуту назад +1

    Bhai saab jathedar ranjit singh ji 1999 valea da interview laoo

  • @baljindersinghkhalsa3807
    @baljindersinghkhalsa3807 7 часов назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਾ ਜੀ ਸਾਡੇ ਪਿੰਡ ਚੁੱਘੇ ਕਲਾਂ ਵਿੱਚ 2 ਗੁਰੂਦਵਾਰਾ ਸਾਹਿਬ ਹੈ, ਗੁਰੂਦਵਾਰਾ ਜੋਧਸਰ ਸਾਹਿਬ ਤੇ ਗੁਰਦਵਾਰਾ ਸਿੰਘ ਸਭਾ ਸਾਹਿਬ, ਦੋਵੇਂ ਗੁਰੂਦਵਾਰਾ ਸਾਹਿਬ ਦੀਆਂ ਦੋ ਕਮੇਟੀਆਂ ਦੇ ਪ੍ਰਧਾਨ ਅਤੇ ਮੈਬਰ ਹੀ ਅਨਪੜ੍ਹ ਹਨ ਤੇ ਗੁਰਬਾਣੀ ਦਾ ਕੋਈ ਗਿਆਨ ਨਹੀਂ ਹੈ, ਸਾਡੇ ਪਿੰਡ ਗੁਰੂਦਵਾਰਾ ਸਿੰਘ ਸਭਾ ਵਿੱਚ ਇਕ ਪਵਨ ਕੁਮਾਰ ਨਾ ਦਾ ਪਾਠੀ ਸਿੰਘ ਕਮੇਟੀ ਨੇ ਰੱਖਿਆ ਸੀ , ਉਹ ਬੰਦਾ ਇੱਕ ਨੰਬਰ ਦਾ ਨਸੇੜੀ ਤੇ ਕਰੈਕਟਰ ਲੈਸ ਬੰਦਾ ਸੀ , ਖਾਲਸਾ ਜੀ ਜੇਕਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਮੈਂਬਰ ਅੰਮ੍ਰਿਤ ਵੇਲੇ ਦਾ ਤੇ ਸ਼ਾਮ ਦਾ ਨਿਤਨੇਮ ਪੂਰਾ ਕਰਦੇ ਹੋਣ ਨਾ ਫਿਰ ਹੀ ਉਹ ਪਾਠੀ ਸਿੰਘ ਨੂੰ ਕੁਝ ਕਹਿ ਸਕਦੇ ਆ ਤੇ ਇਹ ਤਾਂ ਹੈ ਹੀ ਅਨਪੜ , ਇਨਾ ਕਮੇਟੀ ਮੈਂਬਰਾਂ ਤੇ ਪ੍ਰਧਾਨ ਨੂੰ ਇਹ ਹੈ ਵੀ ਜੇ ਪਾਠੀ ਸਿੰਘ ਗੁਰਦੁਆਰਾ ਸਾਹਿਬ ਛੱਡ ਕੇ ਬਾਗ ਗਿਆ ਤਾਂ ਸ਼ਾਮ ਤੇ ਸਵੇਰ ਦਾ ਨਿਤਨੇਮ ਕੌਣ ਕਰੇਗਾ ਬਾਕੀ ਮੈਸੇਜ ਅੱਗੇ ਪਿੰਡ ਚੁੱਘੇ ਕਲਾਂ ਜਿਲਾ ਬਠਿੰਡਾ, ਮੋ.8556964215

  • @Harpreet_singh_khalsa
    @Harpreet_singh_khalsa 3 часа назад

    10 ਰੁ : ਵਿਚ ਤਿੰਨ ਸਿੰਘਾ ਨੂੰ ਕਿੰਨੇ ਕਿੰਨੇ ਆਏ 3 ਰੁ ਆਏ ਉਹ ਨੋਟ ਵੀ ਫਟਿਆਂ ਹੁੰਦਾ

  • @KulwantSingh-hj1rf
    @KulwantSingh-hj1rf 5 часов назад +1

    Waheguru ji app ji nu hamesa chardikala ch rakhe ji