ਗੁਰੂ ਗ੍ਰੰਥ ਸਾਹਿਬ ਐਸਾ ਸਮੁੰਦਰ ਹੈ, ਕਿ ਡੁੱਬਣ ਵਾਲੇ ਵੀ ਤਰ ਜਾਂਦੇ ਨੇ। - ਭਾਈ ਰਣਧੀਰ ਸਿੰਘ ਜੀ

Поделиться
HTML-код
  • Опубликовано: 25 дек 2024

Комментарии • 191

  • @PargatSingh-ho8zs
    @PargatSingh-ho8zs 10 месяцев назад +2

    ਲੱਖ ਲੱਖ ਨਮਨ । ਲੱਖ ਨਮਨ । ਭਾਈ ਸਾਬ ਜੀ ਅਤੇ ਹੋਰ ਪੁਰਾਤਨ ਸਤਿਕਾਰਯੋਗ ਰਾਗੀ ਸਿੰਘ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਦਾ ਦੇਣ ਦੇਣ ਲਈ ਸਾਨੂੰ ਕਈ ਜਨਮ ਵੀ ਥੋੜ੍ਹੇ ਨੇ । ਭਾਈ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਰੱਬੀ ਗੁਰਬਾਣੀ ਦੇ ਰੱਬੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।

  • @DrAmrinderSingh
    @DrAmrinderSingh Год назад +2

    ਸ਼੍ਰੋਮਣੀ ਕੀਰਤਨੀਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ

  • @gurnamkaurdulat3883
    @gurnamkaurdulat3883 3 года назад +34

    ਰੱਬੀ ਰੂਹਾਂ ਨੂੰ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @luckytanda
    @luckytanda 3 года назад +11

    ਚੰਗੇ ਕੀਰਤਨੀਏ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਤੋ ਤੰਗ ਹਨ ਭਾਈ ਸਾਹਿਬ ਜੀ ਦੀਆ ਗੱਲਾਂ ਚ ਦਰਦ ਮਹਿਸੂਸ ਕੀਤਾ ਜਾ ਸਕਦਾ ❤🙏❤🙏❤

  • @RanjitSingh-sl6mj
    @RanjitSingh-sl6mj 3 года назад +30

    ਭਲੋ ਭਲੋ ਰੇ ਕੀਰਤਨੀਆ । ਅਤੀ ਸੁੰਦਰ ਵੀਚਾਰਾਂ ਕੀਤੀਆਂ ਸਾਰੇ ਗੁਰੂ ਕੇ ਲਾਲਾਂ ਦੇ ਚਰਨਾਂ ਤੇ ਸੀਸ ਨਿਵਾਉਂਦਾ ਹਾਂ ਪਤੱਰਕਾਰ ਵੀਰ ਆਪ ਜੀ ਵੀ ਬਹੁਤ ਸੁਘੜ ਸੁਜਾਨ ਗੁਰਮਤਿ ਹੋ ਰੂਹ ਖੁਸ਼ ਹੋ ਗਈ ਗੁਰੂ ਸਾਹਿਬ ਹੋਰ ਕਿਰਪਾ ਕਰਨ ਜੀਓ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਉ।।

    • @amriksingh20
      @amriksingh20 3 года назад +2

      ਮੇਰੈਵੀਰਬਹੁਤਵਧੀਆਸਵਾਲਾਦੀਵੀਚਾਰਬਹੁਤਧਨਵਾਦਵਾਹਿਗੁਰੂਜੀਕਾਖਾਲਸਾਵਹਿਗੁਰੂਜੀਕੀਫਤਿਹ

  • @jattpannu8468
    @jattpannu8468 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chhinderpalsingh2119
    @chhinderpalsingh2119 3 года назад +13

    ਮਹਾਨ ਮਹਾਨ ਮਹਾਨ ਕੀਰਤਨੀਏਂ ਨੇ
    ਮਾਣਯੋਗ ਭਾਈ ਸਾਹਿਬ ਜੀ।

  • @gurdipsingh8609
    @gurdipsingh8609 3 года назад +8

    ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @peaceofmind1895
    @peaceofmind1895 3 года назад +2

    ਮਹਿੰਗੀਆਂ ਗੱਲਾਂ ਅਨਮੋਲ ਕੀਰਤਨੀਏ,ਭਾਈ ਰਣਧੀਰ ਸਿੰਘ ਜੀ।

  • @bhairangilsingh1709
    @bhairangilsingh1709 3 года назад +1

    ਮਹਾਨ ਕੀਰਤਨੀਏ ਹਨ ਭਾਈ ਸਾਬ ਜੀ, 🙏🌷🌷🌷🌷🌷🌷🌷🌷🌷🌷🌷🌷🙏

  • @RavinderSingh-to2sx
    @RavinderSingh-to2sx 2 года назад

    ਗੁਰੂ ਘਰ ਦੇ ਕੀਰਤਨੀਏ ਭਾਈ ਰਣਧੀਰ ਸਿੰਘ ਜੀ ਅਤੇ ਸਾਥੀ ਵੀਰਾਂ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ, ਵੀਰ ਪੱਤਰਕਾਰ ਨੇ ਸੋਹਣੀ ਜਾਣਕਾਰੀ ਸਾਂਝੀ ਕਰਵਾਈ, ਵਾਹਿਗੁਰੂ ਜੀ👍👍👍

  • @jagminderbura221
    @jagminderbura221 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਧੰਨਧੰਨਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀ ਧੰਨ ਤੇਰੇ ਭਗਤ ਪਿਆਰੇ ਪੰਥ ਖਾਲਸਾ ਜੀ ਭਾਈ ਰਣਧੀਰ ਸਿੰਘ ਜੀ ਸੁਧ ਰਾਗਾ ਵਿੱਚ ਕੀਰਤਨ ਲਈ ਕੋਟਿ ਕੋਟਿ ਪਰਿਣਾਮ ਜੀ

  • @arshlidder9242
    @arshlidder9242 3 года назад +4

    ਸੁਰਾਂ ਦੇ ਬਾਦਸ਼ਾਹ ਭਾਈ ਸਾਬ ਭਾਈ ਰਣਧੀਰ ਸਿੰਘ ਜੀ 🙏

  • @imrashpal821
    @imrashpal821 3 года назад

    ਕੀਰਤਨੀਏ ਬੇਮਿਸਾਲ 🙏🏻 ਸੁੱਝਵਾਨ ਰਿਪੋਟਰ 🙏🏻

  • @DeepSingh-vp5qs
    @DeepSingh-vp5qs 3 года назад +1

    🙏🏻 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
    ਮੇਰੇ ਸੱਭ ਤੋਂ ਵੱਧ ਮਨ ਭੌਂਦੇ ਰਾਗੀ ਭਾਈ ਰਨਧੀਰ ਸਿੰਘ ਜੀ ਬਾ ਕਮਾਲ ਹਨ ।
    ਭਾਈ ਸਾਹਿਬ ਦਾ ਕੀਰਤਨ ਸੁਨਣ ਤੋ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੁਰੀਦ ਹੋਣਾ ਕੀ ਹੁੰਦਾ ਹੈ ।
    ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜੀਵਨ ਵਿੱਚ ਇੱਕ ਵਾਰ ਰੁਬਰੂ ਹੋਣ ਦਾ ਮੋਕਾ ਮਿਲੇ । 🙏🏻

  • @sukhrajkahlon6311
    @sukhrajkahlon6311 3 года назад +1

    My favourite kirtaniye bhai randhir singh ji

  • @bikramjitsingh9546
    @bikramjitsingh9546 2 года назад

    Ustad ji ❤️❤️❤️🤗🤗🙌🙌🙌🙏🙏🙏🙏💕💕💕💕

  • @ishpreetkaur1822
    @ishpreetkaur1822 3 года назад +4

    🙌🏼🙌🏼 he's my favourite ❤️

  • @avtargill2663
    @avtargill2663 3 года назад +1

    ਰੂਹ ਖੁਸ਼ ਕਰਤੀ ਇਹ ਰੂਹ ਦੇ ਦਰਸ਼ਨ ਕਰਾ ਕੇ 😊 ਜੀਊ ਜੀਊ ਧੰਨਵਾਦ

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @rupinderdhammu5125
    @rupinderdhammu5125 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏🙏🌷🌺🌹💐🏵️🌻🥀

  • @bsingh1310
    @bsingh1310 2 года назад

    ਬਹੁਤ ਵਧੀਆ ਸਬਦ ਆਵਾਜ਼ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਬਹੁਤ ਪਿਆਰੇ ਲਗਦੇ ਹੋ ਖਾਲਸਾ ਜੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @AmarjitSingh-hp6ii
    @AmarjitSingh-hp6ii 3 года назад +4

    Bhut mann kush hoya bhai shaib di interview deakh k Dhan guru shaib ji maharaj jio dhan guru shaib ji dey mahan keertanya Singh shaib ji. 🙏🌹💐🌻🌺🌼🙏

  • @kamleshkaur6901
    @kamleshkaur6901 3 года назад +1

    ਭਾਈ ਰਣਧੀਰ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @parminderpanesar600
    @parminderpanesar600 9 месяцев назад

    Waheguru Ji Ka Khalsa Waheguru Ji Ki Fateh ji Bhai Saab ji, bauth bauth vadia helpful discussion.❤

  • @kaurharbeant9692
    @kaurharbeant9692 3 года назад +5

    ਮੈਨੂੰ ਮਾਣ ਹੈ ਕਿ ਭਾਈ ਰਣਧੀਰ ਸਿੰਘ ਜੀ ਮੇਰੇ ਪਿੰਡ ਦੇ ਜੰਮਪਲ ਹਨ । ਭਾਈ ਸਾਹਿਬ ਜੀ ਬਹੁਤ ਸਤਿਕਾਰਯੋਗ ਕੀਰਤਨੀਏ ਹਨ । ਇਸ ਸਾਲ ਫਰਵਰੀ ਵਿਚ ਅਸੀਂ ਭਾਈ ਸਾਹਿਬ ਜੀ ਨੂੰ ਬਹੁਤ ਮਿਸ ਕੀਤਾ ਕਿਸੇ ਰੁਝੇਵਿਆਂ ਕਰਕੇ ਉਹ ਹਾਜ਼ਰੀ ਨਹੀਂ ਭਰ ਸਕੇ।

    • @mariomuller4316
      @mariomuller4316 3 года назад

      Kehra pind hai ji ihna da

    • @tirathsinghdhillon1699
      @tirathsinghdhillon1699 17 дней назад

      ਭਾਈ ਸਾਹਿਬ ਦਾ ਜੱਦੀ ਪਿੰਡ ਖੇੜੀ ਜਿਲਾ ਬਰਨਾਲਾ ਹੈ l

    • @kaurharbeant9692
      @kaurharbeant9692 17 дней назад

      @@tirathsinghdhillon1699 distt. Sangrur hai ji

  • @nihangsingh1199
    @nihangsingh1199 3 года назад

    ਬੁਹਤ ਵਧੀਆ ਉਪਰਾਲਾ ਅਕਾਲ ਚੈਨਲ ਦਾ ਧੰਨਵਾਦੀ ਹਾਂ ਜੀ ਚੈਨਲ ਦੇ

  • @bsingh1310
    @bsingh1310 3 года назад +1

    ਬਹੁਤ ਵਧੀਆ ਜੀ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gianisatnamsinghdamdamitak3541
    @gianisatnamsinghdamdamitak3541 3 года назад +2

    ਬਹੁਤ ਹੀ ਸੁੰਦਰ

  • @manojkumar-wx8ep
    @manojkumar-wx8ep 3 года назад +1

    Waheguru ji tere shukar hai bhai Randhir singh ji de darshan karvae vichara sunia. Aanand anand

  • @grewalcollections5643
    @grewalcollections5643 3 года назад

    ਕਲਯੁਗ ਮ੍ਹੈ ਕੀਰਤਨ ਪ੍ਰਧਾਨਾਂ ਭਾਈ ਰਣਧੀਰ ਸਿੰਘ ਜੀ ਨੂੰ ਗੁਰਫਤਿਹ ਜੀ

  • @HarpreetSingh-qs5qx
    @HarpreetSingh-qs5qx 3 года назад +4

    Vry nice doing amazing work keep it up 👍🏻. And bhai sahib bhai Randhir singh is the best Raggi in world 🙏🏻🙏🏻🙏🏻

  • @harmeetkaur4764
    @harmeetkaur4764 2 года назад

    Wah ji wah waheguru jio

  • @AmarjitSingh-hp6ii
    @AmarjitSingh-hp6ii 3 года назад +1

    Dhan Dhan Shaib Sheri Guru Ramdaas Shaib Ji Maharaj Jio 🌹🌺🌻💐🌼🌹🙏🙏🙏

  • @harmeetkaur4764
    @harmeetkaur4764 2 года назад

    Bahut vdhia gurmukh rooh bhai sahib ji

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 3 года назад

    ਬਹੁਤ ਧੰਨਵਾਦ ਜੀ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @kirangill6386
    @kirangill6386 3 года назад +2

    Wahegurji. Amazing vichars. Thank you.

  • @BlessingsofWaheguru-ds4zu
    @BlessingsofWaheguru-ds4zu 17 дней назад

    Excellent Waheguru

  • @kuldeepsingh627
    @kuldeepsingh627 3 года назад

    ਬਾਈ ਜੀ ਵਧੀਆ ਐਂਕਰਿੰਗ 🙏🏼🙏🏼

  • @jpsingh1088
    @jpsingh1088 3 года назад +1

    BHAI SAHEB RANDHIR SINGH J AAJ DE SAMEY DE MAHHAN BAKHSHISH WALE KIRTNEYE HUN

  • @harcharansingh4717
    @harcharansingh4717 3 года назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jassi13
    @jassi13 3 года назад +4

    Ultimate interview

  • @harjapsingh5508
    @harjapsingh5508 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਬਹੁਤ ਡੂੰਘੇ ਵਿਚਾਰ ਭਾਈ ਸਾਹਿਬ ਜੀ ਦੇ।ਅਮੀਦ ਹੈ ਸਾਡੇ ਮਨਾਂ ਵਿਚ ਕੋਈ ਨਾ ਕੋਈ ਬੀਜ ਜ਼ਰੂਰ ਪੁੰਗਰੇਗਾ ਜੀ।।
    ਬਹੁਤ ਵਧੀਆ ਵਿਚਾਰ

  • @sukhwinderjeetkaur7434
    @sukhwinderjeetkaur7434 3 года назад +1

    Waheguru ji ❤️❤️❤️ thnku so much Mama g❤️❤️❤️

  • @guri63c
    @guri63c 3 года назад +3

    Veer Ji
    patarkar sab aap ji nu mubarakan ne ji ,aap ji ne khud v vadia sawal kite te jawab v lajawab san.
    Chardi kala vich raho ji

  • @Inderjitsingh-ny9if
    @Inderjitsingh-ny9if 3 года назад

    बहुत बहुत अच्छा लगा मन प्रसन्न हो गया सतगुरु जी महाराज के असल कीर्तनीय को सुनकर नई पीढ़ी को ज्ञात होगा कि हमारा कीर्तन विरसा कितना अमीर आओ जाओ जलाली से भरा हुआ है आप सबको बहुत-बहुत धन्यवाद वाहेगुरु जी का खालसा वाहेगुरु जी की फतेह

  • @satindersingh27
    @satindersingh27 3 года назад

    Wmk🙏🏻

  • @ambiambi6435
    @ambiambi6435 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @singhharmail6079
    @singhharmail6079 3 года назад +2

    Bhaei sahib ji de vichar sun k ruhh khush ho gi...🙏🙏

  • @storymode7602
    @storymode7602 3 года назад

    ਬਹੁਤ ਅਨਮੋਲ ਗਲਾਂ 🙏

  • @mehaksandhu3552
    @mehaksandhu3552 3 года назад +1

    ਵਾਹਿਗੁਰੂ ਜੀ

  • @sawraj.bhuthivadiyashabads8556
    @sawraj.bhuthivadiyashabads8556 3 года назад

    Wahe guru ji kirpa karan Bhai Saab ji

  • @kulwinderkaurghuman6007
    @kulwinderkaurghuman6007 3 года назад

    ਵਾਹਿਗੁਰੂ ਜੀ ਮੇਹਰ ਕਰੋ ਜੀ

  • @amritpalmalhi1267
    @amritpalmalhi1267 3 года назад +2

    ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਜੁਬਾਨੀ ਸਨਾੳੁਣੇ ਦਰਬਾਰ ਸਾਹਿਬ ਤੋ ਭਾੲੀ ਸਾਹਿਬ ਦੇ ਹਿਸੇ ਅਾੲੀ

  • @AmarjitSingh-hp6ii
    @AmarjitSingh-hp6ii 3 года назад

    Reporter Veer jio aap ji da v bhut dhanvaad ji jo es tran dey Mahan parchark Ragi Singh shaib ji di interview kerke sangata naal sanj payi.🙏🙏

  • @parwinderkaur5904
    @parwinderkaur5904 3 года назад +1

    Waheguru ji mehar karn chadikala karn ji 🙏

  • @harmeetkaur4150
    @harmeetkaur4150 3 года назад +1

    Wehaguru 🙏ji

  • @AjaySingh-ry5fz
    @AjaySingh-ry5fz 3 года назад +1

    Bhai Nirmal Singh ji di interview vich vi aahi darad c ke hun kirtaniye packe raga vich kirtan nahi karde bhai sahib Randheer Singh ji ik rabbi rooh nejo Gurbani pratti eni tadap rakhde ne waheguru ji ehna nu chardi kalla bakhshan 🙏🙏

  • @HarminderSingh-jc7rf
    @HarminderSingh-jc7rf 3 года назад

    Bahut vadhia ji Waheguru ji 🙏

  • @GurmeetSingh-wp2gk
    @GurmeetSingh-wp2gk 3 года назад

    ਭਾਈਰਣਧੀਰਸਿੰਘਜੀ ਹਰਿਮੰਦਰਸਾਹਿਬ ਵਿੱਚ ਬਹੁਤ ਸੋਹਣਾ ਕੀਰਤਨ ਕਰਦੇਹਨ।ਭਾਈਸਾਹਿਬ ਨੇਕੀਰਤਨ ਦਾ ਤਰੀਕਾ ਬਹੁਤਵਧੀਆ ਤਰੀਕਾਦੱਸਿਆ ਹੈਅਸੀਂਗੁਰੂਦੀਮਰਯਾਦਾਤੋਦੂਰਜਾਰਹੇਹਾਂ

  • @arvindersinghlubana8026
    @arvindersinghlubana8026 3 года назад +1

    Bhai Sahib Ji waheguru ji ka khalsa waheguru ji ki fateh.satgurusabhnaan nu chardikala bakshan.

    • @kingss.k3027
      @kingss.k3027 3 года назад

      🤲🤲🤲🙏🙏🙏🙏🙏

  • @GurpreetSingh-ub9ju
    @GurpreetSingh-ub9ju 3 года назад

    Bhai sahib ji nu waheguru ji ka khalsa waheguru ji ki fateh

  • @gskhalsa3563
    @gskhalsa3563 3 года назад

    ੴੴੴੴੴੴੴੴੴੴੴੴੴੴੴੴੴੴੴ

  • @veerpalkaurbuttar8931
    @veerpalkaurbuttar8931 3 года назад

    Guru de kirpa Nal sab bathe nu guru sahai ho

  • @jaswantgill8350
    @jaswantgill8350 3 года назад +1

    Waheguru kirpa Krn ji
    Very nice

  • @ramansandhu8408
    @ramansandhu8408 3 года назад +1

    i m listwing him since adolesence .17 years ..pakke ragh ch gaunde ne baut suniyaua ehna nu darbar sahib ton live ..

  • @bhupinderdhillon5353
    @bhupinderdhillon5353 3 года назад

    My favourite ragi ji along with bhai bakhshish singh

  • @r.psingh4324
    @r.psingh4324 3 года назад

    Thank you Bhai Randhir Singh ji ♡♡♡

  • @Dalbirsingh-qq9cg
    @Dalbirsingh-qq9cg 3 года назад

    🙏ਨਿਸਬਦ

  • @kingss.k3027
    @kingss.k3027 3 года назад

    Dhan ho bhagat ji parnaam kotti aap ko slamt rakhe ji

  • @jaskaransingh18310
    @jaskaransingh18310 3 года назад

    Waheguru ji mehar kro sab te

  • @jaswinderkaurdhillon6832
    @jaswinderkaurdhillon6832 3 года назад

    Bahut Vadia ji

  • @GurpreetSingh-sr4kz
    @GurpreetSingh-sr4kz 3 года назад

    Dhan guru dhan guru piyare 🙏

  • @ravinderkaurkhalsa1980
    @ravinderkaurkhalsa1980 3 года назад +2

    Thanks so so much for this interview. Please do more interviews of Puratan Kirtaniye.

  • @pdwilkhu9231
    @pdwilkhu9231 3 года назад +2

    Waheguru

  • @ParamjeetKaur-dp6ve
    @ParamjeetKaur-dp6ve 3 года назад +1

    Raga de sartaj .waheguru ji 🙏🙏🙏🙏🙏

  • @rimikaur8108
    @rimikaur8108 3 месяца назад

    🙏🙏

  • @ParamjitKaur-bp4de
    @ParamjitKaur-bp4de 2 года назад

    Bhai Randhir Singh Ji Chandigarh kirtan smagam da program kro ji . Bahut chit karda live Sunan nu .

  • @vishavdeepsingh3918
    @vishavdeepsingh3918 3 года назад +1

    Waheguru ji 🙏🙏🙏🙏🙏🙏🙏🙏🙏🙏🙏

  • @jasbirsingh5746
    @jasbirsingh5746 3 года назад

    Bahot bahot dhanvaad

  • @veerpalkaurbuttar8931
    @veerpalkaurbuttar8931 3 года назад +1

    Waheguru ji k kalhsa waheguru ji k fathe

  • @rajinderkaur2100
    @rajinderkaur2100 3 года назад

    Waheguru Ji 🌹🌹🙏🙏❤❤

  • @sikhwarrior5761
    @sikhwarrior5761 3 года назад +9

    ਵੀਰ ਜੀ ਮੈਨੂੰ ਰਾਗ ਦਾ ਨਹੀਂ ਪਤਾ ਸੀ ਪਰ ਬਾਦ ਵਿਚ ਮੈਂ ਰਾਗ ਸੁਣੇ ਸ਼ੁਰੂ ਕੀਤੇ ਹੁਣ ਰਾਗ ਹੈ ਸੁਣਦਾ ੪ ਸਾਲਾਂ ਤੋਂ

    • @sikhwarrior5761
      @sikhwarrior5761 3 года назад

      @@rsseehra72 Asa
      Bairari
      Basant
      Bhairon
      Bihagara
      Bilaval
      Devagandhari
      Dhanasari
      Gauri
      Gond
      Gujari
      Jailavandi
      Jaitsri
      Kalian
      Kanara
      Kedara
      Maajh
      Mallar
      Mali Gaura
      Maru
      Nat Narain
      Prabhati
      Ramkali
      Sarang
      Sri
      Sorath
      Suhi
      Tilang
      Todi
      Tukhari
      Vadahans Total 31

    • @sikhwarrior5761
      @sikhwarrior5761 3 года назад

      @@rsseehra72 veer ji if you like I can suggest you some of my best raag with shabad suggest kar sakda ha

  • @ramansandhu8408
    @ramansandhu8408 3 года назад

    his voice will create a aroma by his singing ..eh tan baut jayda pkke ragg ch 2xpert ne ..sare ragh aunde hone ne

  • @HarjeetSingh-yl6zy
    @HarjeetSingh-yl6zy 3 года назад

    Waheguru Ji ka khalsa waheguru Ji ki fateh Veer Ji

  • @gurirehal497
    @gurirehal497 3 года назад

    Bht vadiya g
    Waheguru g ka Khalsa Waheguru g Ki Fateh

  • @anmoldeepsingh1490
    @anmoldeepsingh1490 3 года назад +1

    Waheguru ji

  • @birsingh568
    @birsingh568 3 года назад +1

    🙏Satnam Waheguru Ji 🙏

  • @Noor-wy8td
    @Noor-wy8td 3 года назад

    Waheguru ji ka khalsa Waheguru ji ki fateh 🙏🙏

  • @Universe-c6c
    @Universe-c6c 3 года назад +1

    Waheguru ji 🙏

  • @86harbhajan
    @86harbhajan 3 года назад +1

    He is legend @ and a institutions himself

  • @ramansandhu8408
    @ramansandhu8408 3 года назад

    heaven a rabh da buble ehi dssdi heavena .bani ne ehi dasiyai sachkahnd keha

  • @prabhdeepkaur4477
    @prabhdeepkaur4477 3 года назад +1

    ਔਖੀ ਘੜੀ ਨਾ ਦੇਖਣ ਦੇਇ ,,,, ਹੁੰਦਾ ਹੈ,,,,,, ਅੱਜ ਵਧੀਆ ਤੋਂ ਵਧੀਆ ਕੀਰਤਨੀਏ ਵੀ ਗਾਉਂਦੇ ਆ ਕਿ ਅੌਖੀ ਘੜੀ ਨਾ ਦੇਖਣ ਦੇਈਂ।।।।। ਦੇਈਂ ਤਾਂ ਨਹੀਂ ਹੈ,,,,, ""ਦੇਇ "" ਹੁੰਦਾ ਹੈ।।। ਸੈਂਚੀਆ ਸਾਹਿਬ ਚ ਵੀ ""ਦੇਈਂ """ ਲਿਖਿਆ , ਛਪਿਆ ਆਉਂਦਾ ਹੈ।।

  • @inderjitsingh964
    @inderjitsingh964 3 года назад

    Very very nice ji

  • @sukhsukh3499
    @sukhsukh3499 3 года назад +1

    🙏🏻🙏🏻🙏🏻💙💙💙💙

  • @ramansandhu8408
    @ramansandhu8408 3 года назад

    eternal

  • @prabhdeepkaur4477
    @prabhdeepkaur4477 3 года назад +3

    ਫਿਕਰ ਨਾ ਕਰੋ, ਕੁਝ ਨਹੀਂ ਹੁੰਦਾ। ਮੰਨਿਆ ਕਲਜੁਗ ਦਾ ਜੋਰ ਹੈ। ਪਰ ਨਿਤਾਰਾ ਬਾਣੀ ਦਾ ਹੀ ਹੋਣਾ।।
    ਅੰਗਰੇਜ ਵੀ ਭੁਗਤਣਗੇ ਆਪਦਾ ਕੀਤਾ।।
    ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸੀ ਹਵਾ ਚਲਾ ਦੇਣਗੇ ਕਿ ਜਿੱਥੇ ਜਿੱਥੇ ਹਵਾ ਛੂੰਹਦੀ ਜਾਊ ਉੱਥੇ ਉੱਥੇ ਉਹੀ ਖਾਲਸਾ ਬਣਦਾ ਜਾਊ, ਜੋ ਸਾਹਿਬ ਸੱਚੇ ਪਾਤਸ਼ਾਹ ਨੇ ਸਾਜਿਆ ਸੀ।।

  • @harpreetmukkar95
    @harpreetmukkar95 3 года назад +2

    What a soul he is ,amazing.yes it’s our bad luck we don’t respect them.

  • @babasukhwindersinghrumanac9000
    @babasukhwindersinghrumanac9000 3 года назад

    🙏

  • @sekhongursewak8605
    @sekhongursewak8605 3 года назад

    ਭਾਈ ਸਾਹਿਬ ਦਾ ਕੋਈ ਜਵਾਬ ਨਹੀਂ..