Bhai Randhir Singh Ji Hazoori Ragi Sri Darbar Sahib - Mere Satgur Hi Pat Raakh Shabad

Поделиться
HTML-код
  • Опубликовано: 26 дек 2024

Комментарии • 43

  • @moviesandmysteries4538
    @moviesandmysteries4538 3 года назад +22

    ਭਾਈ ਰਣਧੀਰ ਸਿੰਘ ਕੌਮ ਦੇ ਉਹ ਹੀਰੇ ਹਨ ਜੋ ਸਦਾ ਹੀ ਚਮਕਦੇ ਰਹਿਣਗੇ। ਭਾਈ ਸਾਹਿਬ ਜੀ ਦੀ ਰਸਨਾ ਵਿਚੋਂ ਉਚਾਰੇ ਗਏ ਗੁਰਬਾਣੀ ਦੇ ਸ਼ਬਦ ਹਿਰਦੇ ਨੂੰ ਸਕੂਨ ਤੇ ਦਿਮਾਗ ਨੂੰ ਰੂਹਾਨੀ ਰਸ ਪ੍ਰਾਪਤ ਕਰਵਾਉਂਦੇ ਹਨ।

  • @rajindersinghsaini4964
    @rajindersinghsaini4964 10 месяцев назад +3

    ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਿਕ ਸਤਿਕਾਰ ਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜਿਹਨਾਂ ਦੁਆਰਾ ਸੁਣਾਏ ਜਾਂਦੇ ਗੁਰਬਾਣੀ ਸ਼ਬਦ ਧੁਰ ਅੰਦਰ ਤੱਕ ਮਨ ਨੂੰ ਸਕੂਨ ਦਿੰਦੇ ਹਨ,,,,🌹🙏🌹...❤️❤️

  • @Sarbjeetsinghvlogs72
    @Sarbjeetsinghvlogs72 2 года назад +6

    ਵਾਹਿਗੁਰੂ ਵਾਹਿਗੁਰੂ ਕੱਲ ਖਾਲਸਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬਹੁਤ ਹੀ ਅੱਛੇ ਵਿਚਾਰ ਹਨ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ । ਵਾਹਿਗੁਰੂ ਓਹਨਾ ਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @surinderpalkaur1581
    @surinderpalkaur1581 2 месяца назад

    ਵੀਰ ਜੀ ਤੁਹਾਡਾ ਧੰਨਵਾਦ ਜੀ ਗੁਰਬਾਣੀ ਸੁਣ ਕੇ ਹਿਰਦਾ ਧੰਨ ਧੰਨ ਹੋ ਗਿਆ।

  • @deepnijjar7241
    @deepnijjar7241 11 месяцев назад +2

    ਗੁਰੂ ਰਾਮਦਾਸ ਜੀ ਚੜਦੀਕਲਾ ਚ ਰੱਖਣ ਭਾਈ ਸਾਹਬ ਜੀ ਨੂੰ ❤❤

  • @santokhsingh9930
    @santokhsingh9930 Год назад +5

    ਭਾਈ ਸਾਹਿਬ ਜੀ ਨੂੰ ਸੁਣ ਕੇ ਸਕੂਨ ਮਿਲਦਾ ਹੈ ਆਪ ਜੀ ਨੂੰ ਸਤਿਗੁਰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ||

  • @devkamal7705
    @devkamal7705 Год назад +2

    ਗਾਉ ਤਾਂ ਉਸ ਇੱਕ ਦੀ ਸਿਫਤ ਚ।।

  • @madhurimakarwall1819
    @madhurimakarwall1819 2 года назад +4

    ਕੋਟੀ ਕੋਟੀ ਪਰਨਾਮ ਭਾਈ ਜੀ … 🙏🌺🙏

  • @first_kj2023
    @first_kj2023 10 месяцев назад +2

    ਸਤਿਨਾਮ ਸ੍ਰੀ ਵਾਹਿਗੁਰੂ ਜੀ
    ❤❤❤❤❤❤❤

  • @sandykang9566
    @sandykang9566 Год назад +3

    Hey waheguru sab prani ah tu hi dese... Kuch mara na ho ve sade kolo.. Na mara bol e à... Kirpa kr... Sansar sumandar cho bacha sanu

  • @Elfsimmuoffical
    @Elfsimmuoffical Год назад +3

    Raga de Dhani bhai sahib ji

  • @devkamal7705
    @devkamal7705 Год назад +2

    ਮੇਰੇ ਸੱਤਿਗੁਰ ਹੀ ਪਤਿ ਰਾਖਿ।

  • @BaljinderSingh-cy5xn
    @BaljinderSingh-cy5xn Год назад +1

    ਵਾਹਿਗੁਰੂ ਜੀ

  • @GurwinderSingh-pe2fi
    @GurwinderSingh-pe2fi 2 года назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @ਜੰਗੀਰਸਿੰਘਟਿਵਾਣਾ

    ਭਾਈ ਸਾਹਿਬ ਜੀ 💐👌👌👌👌👌👌👌👌👌👌👌👌👌👌🙏

  • @kailashrani8106
    @kailashrani8106 Год назад +1

    Wonder ful.words cannot describe my hears feelings.how much I like your voice and ragas knowledge.wah guru always bless you

  • @deepsingh9661
    @deepsingh9661 Год назад +1

    ❤❤waheguru ji waheguru ji ❤❤

  • @ਜੰਗੀਰਸਿੰਘਟਿਵਾਣਾ

    ਅਨੰਦ ਮੰਗਲ ❤️🌻🙏😌

  • @gurmailkaur4428
    @gurmailkaur4428 Год назад +1

    WAHE GURU

  • @sandeepsandhu9227
    @sandeepsandhu9227 Год назад +1

    ਵਾਹਿਗੁਰੂ ਜੀ 🙏🙏

  • @HarpalSingh-qd5lp
    @HarpalSingh-qd5lp 6 месяцев назад

    Bahut badhiya Ji

  • @kuldeepmann8459
    @kuldeepmann8459 3 года назад +2

    🙏 ਵਾਹਿਗੁਰੂ ਜੀ

  • @mantabsinghmantab1074
    @mantabsinghmantab1074 Год назад +1

    Wehàguru ji Mehar Kara

  • @HarpalSingh-qd5lp
    @HarpalSingh-qd5lp 5 месяцев назад

    Anand aa gaya hai Ji

  • @juginderkaur5545
    @juginderkaur5545 2 года назад +2

    Waheguru ji ka Khalsa waheguru ji ki Fateh

  • @parmjitsingh8515
    @parmjitsingh8515 Год назад +1

    Waheguru ji

  • @tirathsinghdhillon1699
    @tirathsinghdhillon1699 Год назад +1

    superb ragi.

  • @gpsingh1211
    @gpsingh1211 3 года назад +1

    Kya baat
    .Waheguru

  • @Singhnirbhai468
    @Singhnirbhai468 11 месяцев назад

    ਭਾਈ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏💐

  • @parvindersingh4158
    @parvindersingh4158 3 года назад +2

    Waheguru ji Maher karo ji

  • @panjabwale13
    @panjabwale13 2 года назад +1

    ❤❤❤❤❤❤❤❤❤❤

  • @SatpalSingh-cf7bl
    @SatpalSingh-cf7bl 2 года назад +1

    🙏🙏

  • @gssidhu364
    @gssidhu364 Год назад +2

    W A H W A H W A H W A H !!!
    W A H E G U R U W A H E G U R U

  • @amritpalsingh2176
    @amritpalsingh2176 2 года назад +1

    🧡🧡

  • @rajdeepkaur7157
    @rajdeepkaur7157 3 года назад +4

    Atleast you shouldn't add so many advertisements if you ain't providing download option.its not fair

    • @s4sap
      @s4sap 2 года назад

      You can take RUclips subscription if don't want to see advertisement. How would Google pay to their employees if they will not get the revenue from advertisement.

  • @ਜੰਗੀਰਸਿੰਘਟਿਵਾਣਾ

    💐🙏😇💞😌🙏

  • @javsirsinghmisson8695
    @javsirsinghmisson8695 3 года назад

    Jasbir.singh.Misson.Farns

  • @harjeetsingharora9197
    @harjeetsingharora9197 8 месяцев назад

    Waheguru Ji

  • @dr.sekhon9695
    @dr.sekhon9695 2 месяца назад

    waheguru ji waheguru ji🙏🙏

  • @BeantsinghBoparai
    @BeantsinghBoparai 5 месяцев назад

    ❤❤❤❤❤❤❤