Размер видео: 1280 X 720853 X 480640 X 360
Показать панель управления
Автовоспроизведение
Автоповтор
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬੀ ਵਿੱਚ ਕਮੈਂਟ ਲਿਖਿਆ ਕਰੋ ਜੀ । ਘਰ ਬੈਠਿਆਂ ਹੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਯੋਗਦਾਨ ਪਾ ਸਕਦੇ ਹੋ ਜੀ ।🙏🙏
Right
, ਬਿਲਕੁਲ ਸਹੀ ਕਿਹਾ
ਹਾਂ ਜੀ ਬਿੱਲਕੁਲ ਸਹੀ
❤❤❤
ਜਿਉਂਦੇ,ਰੱਹੋ,ਬੱਚਿਉ ਪਾਣੀ,ਤਾ ਹੇਨੱਹੀ,ਸੁੱਕੇ ਵਿਚ,ਕੇਵੇਰੱਹੇਦੇਨੇ,ਖੁੱਸੀ,ਤੇਨੁੰ,ਡੱਰਨੱਹੀ ਲੱਗਦਾ
ਬਹੁਤ ਵਧੀਆ ਜੀ ਅੱਜ ਤੋਂ ਕੋਈ ਚਾਲੀ ਪੰਤਾਲੀ ਸਾਲ ਪਹਿਲਾਂ ਖੇਤਾਂ ਵਿੱਚ ਛੱਪੜਾਂ ਦੇ ਕਿਨਾਰਿਆਂ ਆਮ ਹੀ ਦੇਖੇ ਜਾਂਦੇ ਸੀ ਪਰ ਹੁਣ ਪੰਜਾਬ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਤਕਰੀਬਨ ਅਲੋਪ ਹੋ ਰਹੇ ਹਨ
ਸ਼ੁਕਰੀਆ ਬੇਟਾ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਾਉਣ ਲਈ ❤❤ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ
ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਬਹੁਤ ਵਧੀਆ ਸੀ ੩੦੦ਸਾਲ ਪੁਰਾਣੇ ਕੱਛੂ ਕੁਮੇ ਵੇਖੇ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਵਿਖਾਏ।
ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
❤
ਛੱਪੜਾਂ ਵਿੱਚ ਜਦੋਂ ਨਹਾਉਦੇ ਹੋਏ ਜਦੋਂ ਕਿਤੇ ਕੱਛੂ ਨਾਲ ਟੱਚ ਹੋ ਜਾਂਦੇ ਸੀ ਤਾਂ ਡਰ ਕੇ ਕੱਛੂ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਕਈ ਉਸ ਦੌਰਾਨ ਪੈਰ ਦੀਆਂ ਨੌਂਦਰਾਂ ਆਪਣੇ ਵੱਜ ਜਾਂਦੀਆ ਸੀ ਤਾਂ ਕਹਿ ਦਿੰਦੇ ਸੀ ਕਿ ਕੱਛੂ ਦਾਤਰੀ ਮਾਰ ਗਿਆ
ਬਹੁਤ ਵਧੀਆ❤🎉 ਧੰਨਵਾਦ ਤੁਹਾਡਾ ਤੁਹਾਡੇ ਨਾਲ ਨਾਲ ਅਸੀਂ ਵੀ ਸਾਰੀ ਦੁਨੀਆਂ ਘੁੰਮ ਰਹੇ ਹਾਂ ਜਿਲ੍ਹਾ ਕਪੂਰਥਲਾ ਪਿੰਡ ਮਨਸੂਰਵਾਲ ਬੇਟ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬੇਟਾ ਜੀ ਤੇਰੇ ਡੈਡੀ ਜੀਦੇ ਮਹਿਕਮੇ ਚ ਹਾਂ ।
ਵੀਰ ਤੋਹਾਡੀਆਂ vdieo ਬਹੁਤ ਵਾਧੀਆ ਹੁੰਦੀਆਂ ਹਨ ਤੁਸੀਂ ਬਹੁਤ ਸੋਣਾ ਬੋਲਦੇ ਹੋ ਤੋਹਾਡੀ ਜੋੜੀ ਬਹੁਤ ਸੋਹਣੀ ਹੈ 👌
ਚੜ੍ਹਦੀ ਕਲਾ ਵਿੱਚ ਰਹੋ ਜਵਾਨੋ❤❤🙏🙏ਬਹੁਤ ਸਾਰਾ ਪਿਆਰ ਸਤਿਕਾਰ 👍👍🙏🙏
ਬਹੁਤ ਵਧੀਆ ,ਵੱਖਰੀ ਤੇ ਅਨੋਖੀ ਜਾਣਕਾਰੀ ਭਰਪੂਰ !!
ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੈਠਿਆਂ ਨੂੰ ਪੰਜਾਬ ਦੀ ਸੈਰ ਕਰਵਾਉਣ ਲਈ
ਬਹੁਤ ਸੋਹਣੀ ਵੀਡੀਓ ਲੱਗੀ ਵੀਰ ਜੀ ਆਪ ਨੂੰ ਰੱਬ ਖੁਸ਼ ਰੱਖੇ
ਬਹੁਤ ਵਧੀਆ ਵਲੌਗ। ਤੁਹਾਡਾ ਬੋਲ ਕੇ ਸਮਝਾਉਣ ਦਾ ਢੰਗ ਵੀ ਬਹੁਤ ਵਧੀਆ
ਦੁਨੀਆਂ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਜੀ
bhout hi vadhia jaankari dinda ho,,ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ
ਰੀਪਨ ਬਾਈ ਜੀ ਸੋਡਾ ਬਹੁਤ ਬਹੁਤ ਧੰਨਵਾਦ ਮੈ ਸੋਡੇ ਸਾਰੇ ਵਲੋਗ ਵੇਖਦਾਂ ਹਾਂ
ਬਹੁਤ ਵਧੀਆ ਵੀਰ ਜੀ ਜੋ ਕੇ ਬਹੁਤ ਵਧੀਆ ਜਾਨਕਾਰੀ ਦਿੱਤੀ ਗਈ
ਧੰਨਵਾਦ ਬਾਈ ਜੀ ਘਰ ਬੈਠੇ ਦੁਨੀਆਂ ਦੀ ਸੈਰ ਕਰਾ ਦਿੰਦੇ ਹੋ
ਵੀਰੇ ਕਦੇ ਬਾਂਦਰ ਨੂੰ ਵੀ ਸ਼ੇੜ ਕੇ ਦਿਖਾਇਓ ਹਾ 😂😅 । ਹਮੇਸ਼ਾਂ ਖੁਸ਼ ਤੇ ਤੰਦਰੁਸਤ ਰਹੋ । ਤੇ ਸਾਨੂੰ ਏਦਾ ਹੀ ਦੁਨੀਆ ਦਿਖਾਇਓ ❤
ਬਹੁਤ ਵਧੀਆ ਵੀਡੀਓ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ
ਆਪਣੀ। ਮਾਤ। ਭਾਸ਼ਾ। ਪੰਜਾਬੀ। ਨੂੰ। Sਬੋਲਣ। ਵਾਸਤੇ। ਧੰਨਵਾਦ
ਬਹੁਤ ਵੱਡੇ ਕੱਛੂਕੁਮੇ 👍👍
ਬਹੁਤ ਵਧੀਆ ਜਾਣਕਾਰੀ ਬੇਟਾ ਜੀ
Bahut badhiya Tuhadi soh. Ripan. Khushi. Waheguru tuhanu. Hor trakiyan. Bakhshe👍👍👌❤️🙏
Dhan Guru Nanak Dev g Mhar kro 🙏🙏
ਜਿਊਂਦੇ ਵਸਦੇ ਰਹੋ ਜੀ , ਘੁੰਮਦੇ ਰਹੋ , ਸਾਨੂੰ ਵੀ ਸੈਰ ਕਰਾਉਂਦੇ ਰਹੋ ,
ਬਹੁਤ ਵਧੀਆ ਲੱਗਿਆ ਕੱਛੂਕੁਮੇ ਦਾ ਜੀਵਨ ਧੰਨਵਾਦ ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
Thanks bro eh duniya d ser kraiun waste ghre bethe dikhande pye o good luck
ਬਹੁਤ ਵਧੀਆ ਜਾਣਕਾਰੀਆਂ ਦੇਣ ਲਈ ਤੁਹਾਡਾ ਦੋਹਾਂ ਦਾ ਧੰਨਵਾਦ
ਬਹੁਤ ਵਧੀਆ ਬਾਈ ਜੀ ਰੱਬ ਤੁਹਾਨੂੰ ਤੰਦਰੁਸਤ ਰੱਖੇ। ਜਿਲ੍ਹਾ ਮੋਗਾ ਪੰਜਾਬ
God bless u always dear Ripen and Khushi
ਇਨ੍ਹਾਂ ਦੇਸ਼ਾਂ ਵਿੱਚ ਮੈਨੂੰ ਪ੍ਰਦੂਸ਼ਣ ਘੱਟ ਲੱਗਦਾ
ਜਿਵੇਂ ਬੈਠਾ ਹੋਇਆ ਕੱਟਾ ਹੋਵੇ, ਏਨਾ ਸਾਈਜ਼ ਲੱਗਦਾ ਹੈ ਕੱਛੂ ਕੁੰਮਾ।।
ਬਹੁਤ ਵਧੀਆ ਜੀ ਧੰਨਵਾਦ
Kudrat de bnanae jeev bahut sohne lagde ne waooo ❤❤
Nice💞🐢🐢🐢🐢
ਬਹੁਤ ਵੱਧਿਅਾ ਭਾਜੀ ਇਹੋ ਜਿਹੀ ਜਾਣਕਾਰੀ ਜਰੂਰ ਦਿੰਦੇ ਰਿਹਾ ਕਰੋ ਜੀThanks❤
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣੀ ਵੀਡੀਉ
ਆਪਣੇ ਵਾਲੇ ਕੱਛੂ ਬਹੁਤ ਤੇਜ਼ ਹੁੰਦੇ ਸਨ ਏ ਤਾ ਆਪਣਾ ਆਪ ਹੀ ਸੰਭਲਦੇ ਨੇ
Duniaa te sabb too Jadaa ummr edii hi hundi hh 500saal Jonathan kacchu kummaa 😅😅🙏🇮🇳🇮🇳🇮🇳🇮🇳
بہت ودیا جی ❤From Lahore punjab Pakistan 🇵🇰
ਬਹੁਤ ਬਦੀਆਂ ਬੀਡੀਊ ਸੀ ਧੰਨ ਵਾਦ ਜੀ
ਵੱਡੇ ਕੱਛੂ ਕੁੰਮਾ ਤਾਂ ਬੈਠੇ ਹੋਏ ਹਾਥੀ ਵਰਗੇ ਹਨ।
ਵਾਹ ਜੀ ਵਾਹ ਕਿਆ ਬਾਤ ਹੈ ਬਾਈ ❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
I watch all of your videos but never leave a comment, but today you guys made me a leave comment because of this video about mother nature.
ਵਾਹ ਨੀ ਕੁਦਰਤੇ ਤੇਰੇ ਰੰਗ ਨਿਆਰੇ
ਤੂਸੀਂ ਦੋਨੋਂ ਸਾਨੂੰ ਘਰ ਬੈਠਿਆਂ ਸਾਰਾ ਕੁੱਝ ਦਿਖਾ ਰਹੇ ਹੋ ਸਾਨੂੰ ਐਨੀ ਦੂਰ ਆਉਣ ਦੀ ਕੀ ਜਰੂਰਤ ਹੈ
ਸਤਿ ਸ੍ਰੀ ਆਕਾਲ ਜੀ Bhout ਵਧੀਆ ਲੱਗਿਆ ਜੀ
Bhaji aci v shotte hunde dekhe c ajj ta bohat vadhe vadhe dekh le thanks bhaji
ਗਰੇਟ ਓ ਯਾਰ ਤੁਸੀਂ 👌👍💝🙏🏻
Didi veer ji sabto wddi gal twanu ijjt kini dende boli wekho di veer di wowwww ❤tu c bhot krma wale o didi😢bhot rbb twanu hmesha khush rkhe
ਇਥੋ ਦੇ ਵਾਤਾਵਰਣ ਕਾਰਨ ਬਚੇ ਹੋਏ ਨੇ ਅਕਾਰ ਵਿਚ ਬਹੁਤ ਵੱਡੇ ਹਨ🙏
Very nice brother Parmatma chardikala vich rakhey ji
ਸਾਬਾਸੇ ਪੁੱਤਰ ਬਹੁਤ ਹੀ ਵਧੀਆ
bhut vdyA ji
Thankss for this wonderful video brother..God bless you
ਇਨੇ ਵੱਡੇ ਕੱਛੂ ਕਦੇ ਸੁਣੇ ਵੀ ਨਹੀਂ ਸੀ
ਸੀਤ ਸ੍ਰੀ ਅਕਾਲ ਜੀ❤❤❤❤ਪਿੰਡ ਮੱਲ ਸਿੰਘ ਵਾਲਾ
ਜੰਗਲੀ ਚੀਜ਼ ਹਮੇਸ਼ਾ ਵੱਡੀ ਹੁੰਦੀ ਐ
ਅਪਣੇ ਮਾਂ ਪਿਓ ਪੁਰਣੇ ਖਿਆਲਾਂ ਦੇ ਕਿਤੇ ਬੱਚੇ ਕਸੁਕੁਮੇ ਦੇਨੇੜੇ ਜਾਂਦੇ ਪਾਣੀ ਚ ਨਾ ਡੁਬ ਇਹ ਵੀ ਇਕ ਕਾਰਨ ਹੋ ਸਕਦਾ ਵੀ ਕੱਛੁ ਦਾਤੀ ਮਾਰਦਾ
ਵੀਰ ਬਾਜ ਡਿਸਕਵਰੀ ਤੁਸੀ ਦੱਸੋ ਬਾਜ ਦੁਨੀਆਂ ਵਿੱਚ ਕਿੱਥੇ ਜਨਸੰਖਿਆ ਦੱਸੋ ਕੁਛਕੰਮਜਾਣਕਾਰੀ ਧੰਨਵਾਦ ਜੀ੨੦
ਬਹੁਤ 🎉 ਵਧੀਆ 🎉ਵੀਰ ਜੀ 🎉🎉🎉🎉
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Nice video ji 💯👍❤❤❤❤❤❤
ਬਹੁਤ ਵਧੀਆ ਧੰਨਵਾਦ
Waheguru ji 🙏 mehar kare ❤❤😊😊
Sardar ji tusi vadia video pa rae o love you brother and bhabhi ji nu❤❤😊😊
ਬਾਲਮੀਕ ਤੀਰਥ ਤੇ ਬੜੇ ਵੱਡੇ ਆ ਵੇਖਣ ਵਾਲੇ
ਬਹੁਤ ਵਧੀਆ ਵਲੋਗ ਸਰ ਜੀ
Good wadia Lagga video dakha very nice love❤
Very nice vlog..Thanks for showing amazing creatures ..
V very good job 👍👍👍👍👍💯💯💯💯💯
ਸਾਡੇ ਪਿੰਡ ਛੱਪੜ ਵਿੱਚ ਵੀ ਐਡੇ ਕੱਛੂ ਆ😂 ਸੱਚੀ
Thanks paji aaj pata laga ada vada v hunda kashukuma haaaiiii😮😮😮
ਬੱਚਿਓ ਜਿਹੜੀ ਤੁਸੀਂ ਕੱਛੂ ਦੀ ਦਾਤੀ ਦੀ ਗੱਲ ਕਰਦੇ ਹੋ ਉਹ ਸਿਰਫ ਕੱਛੂ ਨੂੰ ਬਚਾਉਣ ਲਈ ਡਰ ਪਾਇਆ ਗਿਆ ਸੀ ਪਰ ਫਿਰ ਵੀ ਅੱਜ ਪਿੰਡਾਂ ਦੇ ਛੱਪੜਾਂ ਵਿੱਚੋਂ ਕੱਛੂ ਖਤਮ ਹੋ ਗੲਏ ਹਨ ਕੱਛੂਆਂ ਦੇ ਖਾਤਮੇਂ ਨਾਲ ਪਿੰਡਾਂ ਦੇ ਛੱਪੜ ਵੀ ਖ਼ਤਮ ਹੋ ਗੲਏ ਹਨ ਉਹ ਛੱਪੜ ਜਿਹਨਾਂ ਵਿੱਚ ਮੱਝਾਂ ਦੇ ਨਾਲ ਕਦੇ ਇਨਸਾਨ ਵੀ ਪਾਣੀ ਪੀਂਦੇ ਰਹੇ ਸਨ
ਬਹੁਤ ਸੋਹਣਾ ਵੀਰ
SsA ji very nice work Rab kamyab kara
Kasukume nu sad white vali sira🎉😂
Taith punjabi bahut bhadia 😂😅❤Manoj Prabhakar Ludhiana
Chote veer, like ur blogs, specially the way you softly talk and always spread positive info.. from Canada Love you both, u r wife one line joke always funny..Waheguru ji sab da bhala kari..
very good
ਕੁਦਰਤ 🙏
Beautiful exploring 👍
Thanks ji 🙏🙏
ਇਨਾ੍ ਕੱਛੂ ਕੁਮਿਆਂ ਨੂੰ ਵੇਖਕੇ ਲਗਦਾ ਜਿਵੇਂ ਊਠ ਦਾ ਕ੍ਰਮ-ਵਿਕਾਸ (Evolution ) ਇਨਾ੍ ਤੋਂ ਹੋਇਆ 🐢🐢-🐪🐪🐪- 😒⁉
Love 💕💕 you work sister Love ❤ from Pakistan
ਏ ਓਹੀ ਕਛੂ ਕੌਮ ਦੀ ਨਸਲ ਹੈ ਜਿਸ ਦੀ ਕਹਾਵਤ ਹੈ """" ਹੌਲੀ ਅਤੇ ਸੰਘਰਸ਼ ਦੌੜ ਜਿੱਤਦਾ ਹੈ.""""" ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ rabbit nu race vich defeat kitta c.
ਸਾਰੇ ਕੁਦਰਤ ਦੇ ਰੰਗ ਏ
ਵਾਹਿਗੁਰੂ ਜੀ ਮੇਹਰ ਕਰੋ ਜੀ ।
ਇਟਲੀ ਵਿੱਚ ਵੀ ਇਹ ਵੱਡੇ ਵੱਡੇ ਹੈਗੇ a
ਬਹੁਤ ਵਧੀਆ ਵੀਰ ਜੀ
ਸ਼ੁਕਰੀਆ ਬਹੁਤ ਵਧੀਆ
Austria 🇦🇹 vienna vich ha kashukama 450 saal purana 👏
Mubarak ho ripnu tenu para mil gia 🤣🤣🤣🤣😜😜😜😜😛😛😛😛
ਬਹੁਤ ਵਧੀਆ ਵਲੌਗ
ਖ਼ੁਸ਼ੀ ਪੁੱਤਰ ਸਮੁੰਦਰ ਵਿੱਚ turtle ਹੁੰਦੇ ਨੇ ਤੇ ਜ਼ਮੀਨ ਤੇ tortoise। ਸਭ ਤੋਂ ਵੱਡੇ ਕੱਛੂਕੁੰਮੇ Galapagos Island ਤੇ ਹੁੰਦੇ ਨੇ। ਤੁਸੀਂ ਤਾਂ ਘੁੰਮਦੇ ਰਹਿੰਦੇ ਹੋ, ਕਦੇ ਤਾਂ ਵਾਹਿਗੁਰੂ ਤੁਹਾਨੂੰ Galapagos Island ਤੇ ਵੀ ਜਾਣ ਦੀ ਖੁਸ਼ੀ ਬਖਸ਼ੇਗਾ।
ਬਹੁਤ ਬਹੁਤ ਧੰਨਵਾਦ ਜੀ
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬੀ ਵਿੱਚ ਕਮੈਂਟ ਲਿਖਿਆ ਕਰੋ ਜੀ । ਘਰ ਬੈਠਿਆਂ ਹੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਯੋਗਦਾਨ ਪਾ ਸਕਦੇ ਹੋ ਜੀ ।🙏🙏
Right
, ਬਿਲਕੁਲ ਸਹੀ ਕਿਹਾ
ਹਾਂ ਜੀ ਬਿੱਲਕੁਲ ਸਹੀ
❤❤❤
ਜਿਉਂਦੇ,ਰੱਹੋ,ਬੱਚਿਉ ਪਾਣੀ,ਤਾ ਹੇਨੱਹੀ,ਸੁੱਕੇ ਵਿਚ,ਕੇਵੇਰੱਹੇਦੇਨੇ,ਖੁੱਸੀ,ਤੇਨੁੰ,ਡੱਰਨੱਹੀ ਲੱਗਦਾ
ਬਹੁਤ ਵਧੀਆ ਜੀ ਅੱਜ ਤੋਂ ਕੋਈ ਚਾਲੀ ਪੰਤਾਲੀ ਸਾਲ ਪਹਿਲਾਂ ਖੇਤਾਂ ਵਿੱਚ ਛੱਪੜਾਂ ਦੇ ਕਿਨਾਰਿਆਂ ਆਮ ਹੀ ਦੇਖੇ ਜਾਂਦੇ ਸੀ ਪਰ ਹੁਣ ਪੰਜਾਬ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਤਕਰੀਬਨ ਅਲੋਪ ਹੋ ਰਹੇ ਹਨ
ਸ਼ੁਕਰੀਆ ਬੇਟਾ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਾਉਣ ਲਈ ❤❤ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ
ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਬਹੁਤ ਵਧੀਆ ਸੀ ੩੦੦ਸਾਲ ਪੁਰਾਣੇ ਕੱਛੂ ਕੁਮੇ ਵੇਖੇ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਵਿਖਾਏ।
ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
❤
ਛੱਪੜਾਂ ਵਿੱਚ ਜਦੋਂ ਨਹਾਉਦੇ ਹੋਏ ਜਦੋਂ ਕਿਤੇ ਕੱਛੂ ਨਾਲ ਟੱਚ ਹੋ ਜਾਂਦੇ ਸੀ ਤਾਂ ਡਰ ਕੇ ਕੱਛੂ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਕਈ ਉਸ ਦੌਰਾਨ ਪੈਰ ਦੀਆਂ ਨੌਂਦਰਾਂ ਆਪਣੇ ਵੱਜ ਜਾਂਦੀਆ ਸੀ ਤਾਂ ਕਹਿ ਦਿੰਦੇ ਸੀ ਕਿ ਕੱਛੂ ਦਾਤਰੀ ਮਾਰ ਗਿਆ
ਬਹੁਤ ਵਧੀਆ❤🎉 ਧੰਨਵਾਦ ਤੁਹਾਡਾ ਤੁਹਾਡੇ ਨਾਲ ਨਾਲ ਅਸੀਂ ਵੀ ਸਾਰੀ ਦੁਨੀਆਂ ਘੁੰਮ ਰਹੇ ਹਾਂ ਜਿਲ੍ਹਾ ਕਪੂਰਥਲਾ ਪਿੰਡ ਮਨਸੂਰਵਾਲ ਬੇਟ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬੇਟਾ ਜੀ
ਤੇਰੇ ਡੈਡੀ ਜੀਦੇ ਮਹਿਕਮੇ ਚ ਹਾਂ ।
ਵੀਰ ਤੋਹਾਡੀਆਂ vdieo ਬਹੁਤ ਵਾਧੀਆ ਹੁੰਦੀਆਂ ਹਨ ਤੁਸੀਂ ਬਹੁਤ ਸੋਣਾ ਬੋਲਦੇ ਹੋ ਤੋਹਾਡੀ ਜੋੜੀ ਬਹੁਤ ਸੋਹਣੀ ਹੈ 👌
ਚੜ੍ਹਦੀ ਕਲਾ ਵਿੱਚ ਰਹੋ ਜਵਾਨੋ❤❤🙏🙏ਬਹੁਤ ਸਾਰਾ ਪਿਆਰ ਸਤਿਕਾਰ 👍👍🙏🙏
ਬਹੁਤ ਵਧੀਆ ,ਵੱਖਰੀ ਤੇ ਅਨੋਖੀ ਜਾਣਕਾਰੀ ਭਰਪੂਰ !!
ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੈਠਿਆਂ ਨੂੰ ਪੰਜਾਬ ਦੀ ਸੈਰ ਕਰਵਾਉਣ ਲਈ
ਬਹੁਤ ਸੋਹਣੀ ਵੀਡੀਓ ਲੱਗੀ ਵੀਰ ਜੀ ਆਪ ਨੂੰ ਰੱਬ ਖੁਸ਼ ਰੱਖੇ
ਬਹੁਤ ਵਧੀਆ ਵਲੌਗ। ਤੁਹਾਡਾ ਬੋਲ ਕੇ ਸਮਝਾਉਣ ਦਾ ਢੰਗ ਵੀ ਬਹੁਤ ਵਧੀਆ
ਦੁਨੀਆਂ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਜੀ
bhout hi vadhia jaankari dinda ho,,ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ
ਰੀਪਨ ਬਾਈ ਜੀ ਸੋਡਾ ਬਹੁਤ ਬਹੁਤ ਧੰਨਵਾਦ ਮੈ ਸੋਡੇ ਸਾਰੇ ਵਲੋਗ ਵੇਖਦਾਂ ਹਾਂ
ਬਹੁਤ ਵਧੀਆ ਵੀਰ ਜੀ ਜੋ ਕੇ ਬਹੁਤ ਵਧੀਆ ਜਾਨਕਾਰੀ ਦਿੱਤੀ ਗਈ
ਧੰਨਵਾਦ ਬਾਈ ਜੀ ਘਰ ਬੈਠੇ ਦੁਨੀਆਂ ਦੀ ਸੈਰ ਕਰਾ ਦਿੰਦੇ ਹੋ
ਵੀਰੇ ਕਦੇ ਬਾਂਦਰ ਨੂੰ ਵੀ ਸ਼ੇੜ ਕੇ ਦਿਖਾਇਓ ਹਾ 😂😅 । ਹਮੇਸ਼ਾਂ ਖੁਸ਼ ਤੇ ਤੰਦਰੁਸਤ ਰਹੋ । ਤੇ ਸਾਨੂੰ ਏਦਾ ਹੀ ਦੁਨੀਆ ਦਿਖਾਇਓ ❤
ਬਹੁਤ ਵਧੀਆ ਵੀਡੀਓ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਆਪਣੀ। ਮਾਤ। ਭਾਸ਼ਾ। ਪੰਜਾਬੀ। ਨੂੰ। S
ਬੋਲਣ। ਵਾਸਤੇ। ਧੰਨਵਾਦ
ਬਹੁਤ ਵੱਡੇ ਕੱਛੂਕੁਮੇ 👍👍
ਬਹੁਤ ਵਧੀਆ ਜਾਣਕਾਰੀ ਬੇਟਾ ਜੀ
Bahut badhiya Tuhadi soh. Ripan. Khushi. Waheguru tuhanu. Hor trakiyan. Bakhshe👍👍👌❤️🙏
Dhan Guru Nanak Dev g Mhar kro 🙏🙏
ਜਿਊਂਦੇ ਵਸਦੇ ਰਹੋ ਜੀ , ਘੁੰਮਦੇ ਰਹੋ , ਸਾਨੂੰ ਵੀ ਸੈਰ ਕਰਾਉਂਦੇ ਰਹੋ ,
ਬਹੁਤ ਵਧੀਆ ਲੱਗਿਆ ਕੱਛੂਕੁਮੇ ਦਾ ਜੀਵਨ ਧੰਨਵਾਦ ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
Thanks bro eh duniya d ser kraiun waste ghre bethe dikhande pye o good luck
ਬਹੁਤ ਵਧੀਆ ਜਾਣਕਾਰੀਆਂ ਦੇਣ ਲਈ ਤੁਹਾਡਾ ਦੋਹਾਂ ਦਾ ਧੰਨਵਾਦ
ਬਹੁਤ ਵਧੀਆ ਬਾਈ ਜੀ ਰੱਬ ਤੁਹਾਨੂੰ ਤੰਦਰੁਸਤ ਰੱਖੇ। ਜਿਲ੍ਹਾ ਮੋਗਾ ਪੰਜਾਬ
God bless u always dear Ripen and Khushi
ਇਨ੍ਹਾਂ ਦੇਸ਼ਾਂ ਵਿੱਚ ਮੈਨੂੰ ਪ੍ਰਦੂਸ਼ਣ ਘੱਟ ਲੱਗਦਾ
ਜਿਵੇਂ ਬੈਠਾ ਹੋਇਆ ਕੱਟਾ ਹੋਵੇ, ਏਨਾ ਸਾਈਜ਼ ਲੱਗਦਾ ਹੈ ਕੱਛੂ ਕੁੰਮਾ।।
ਬਹੁਤ ਵਧੀਆ ਜੀ ਧੰਨਵਾਦ
Kudrat de bnanae jeev bahut sohne lagde ne waooo ❤❤
Nice💞🐢🐢🐢🐢
ਬਹੁਤ ਵੱਧਿਅਾ ਭਾਜੀ ਇਹੋ ਜਿਹੀ ਜਾਣਕਾਰੀ ਜਰੂਰ ਦਿੰਦੇ ਰਿਹਾ ਕਰੋ ਜੀ
Thanks❤
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣੀ ਵੀਡੀਉ
ਆਪਣੇ ਵਾਲੇ ਕੱਛੂ ਬਹੁਤ ਤੇਜ਼ ਹੁੰਦੇ ਸਨ ਏ ਤਾ ਆਪਣਾ ਆਪ ਹੀ ਸੰਭਲਦੇ ਨੇ
Duniaa te sabb too Jadaa ummr edii hi hundi hh 500saal Jonathan kacchu kummaa 😅😅🙏🇮🇳🇮🇳🇮🇳🇮🇳
بہت ودیا جی ❤
From Lahore punjab Pakistan 🇵🇰
ਬਹੁਤ ਬਦੀਆਂ ਬੀਡੀਊ ਸੀ ਧੰਨ ਵਾਦ ਜੀ
ਵੱਡੇ ਕੱਛੂ ਕੁੰਮਾ ਤਾਂ ਬੈਠੇ ਹੋਏ ਹਾਥੀ ਵਰਗੇ ਹਨ।
ਵਾਹ ਜੀ ਵਾਹ ਕਿਆ ਬਾਤ ਹੈ ਬਾਈ ❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
I watch all of your videos but never leave a comment, but today you guys made me a leave comment because of this video about mother nature.
ਵਾਹ ਨੀ ਕੁਦਰਤੇ ਤੇਰੇ ਰੰਗ ਨਿਆਰੇ
ਤੂਸੀਂ ਦੋਨੋਂ ਸਾਨੂੰ ਘਰ ਬੈਠਿਆਂ ਸਾਰਾ ਕੁੱਝ ਦਿਖਾ ਰਹੇ ਹੋ ਸਾਨੂੰ ਐਨੀ ਦੂਰ ਆਉਣ ਦੀ ਕੀ ਜਰੂਰਤ ਹੈ
ਸਤਿ ਸ੍ਰੀ ਆਕਾਲ ਜੀ Bhout ਵਧੀਆ ਲੱਗਿਆ ਜੀ
Bhaji aci v shotte hunde dekhe c ajj ta bohat vadhe vadhe dekh le thanks bhaji
ਗਰੇਟ ਓ ਯਾਰ ਤੁਸੀਂ 👌👍💝🙏🏻
Didi veer ji sabto wddi gal twanu ijjt kini dende boli wekho di veer di wowwww ❤tu c bhot krma wale o didi😢bhot rbb twanu hmesha khush rkhe
ਇਥੋ ਦੇ ਵਾਤਾਵਰਣ ਕਾਰਨ ਬਚੇ ਹੋਏ ਨੇ ਅਕਾਰ ਵਿਚ ਬਹੁਤ ਵੱਡੇ ਹਨ🙏
Very nice brother Parmatma chardikala vich rakhey ji
ਸਾਬਾਸੇ ਪੁੱਤਰ ਬਹੁਤ ਹੀ ਵਧੀਆ
bhut vdyA ji
Thankss for this wonderful video brother..God bless you
ਇਨੇ ਵੱਡੇ ਕੱਛੂ ਕਦੇ ਸੁਣੇ ਵੀ ਨਹੀਂ ਸੀ
ਸੀਤ ਸ੍ਰੀ ਅਕਾਲ ਜੀ❤❤❤❤ਪਿੰਡ ਮੱਲ ਸਿੰਘ ਵਾਲਾ
ਜੰਗਲੀ ਚੀਜ਼ ਹਮੇਸ਼ਾ ਵੱਡੀ ਹੁੰਦੀ ਐ
ਅਪਣੇ ਮਾਂ ਪਿਓ ਪੁਰਣੇ ਖਿਆਲਾਂ ਦੇ ਕਿਤੇ ਬੱਚੇ ਕਸੁਕੁਮੇ ਦੇਨੇੜੇ ਜਾਂਦੇ ਪਾਣੀ ਚ ਨਾ ਡੁਬ ਇਹ ਵੀ ਇਕ ਕਾਰਨ ਹੋ ਸਕਦਾ ਵੀ ਕੱਛੁ ਦਾਤੀ ਮਾਰਦਾ
ਵੀਰ ਬਾਜ ਡਿਸਕਵਰੀ ਤੁਸੀ ਦੱਸੋ ਬਾਜ ਦੁਨੀਆਂ ਵਿੱਚ ਕਿੱਥੇ ਜਨਸੰਖਿਆ ਦੱਸੋ ਕੁਛਕੰਮਜਾਣਕਾਰੀ ਧੰਨਵਾਦ ਜੀ੨੦
ਬਹੁਤ 🎉 ਵਧੀਆ 🎉ਵੀਰ ਜੀ 🎉🎉🎉🎉
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Nice video ji 💯👍❤❤❤❤❤❤
ਬਹੁਤ ਵਧੀਆ ਧੰਨਵਾਦ
Waheguru ji 🙏 mehar kare ❤❤😊😊
Sardar ji tusi vadia video pa rae o love you brother and bhabhi ji nu❤❤😊😊
ਬਾਲਮੀਕ ਤੀਰਥ ਤੇ ਬੜੇ ਵੱਡੇ ਆ ਵੇਖਣ ਵਾਲੇ
ਬਹੁਤ ਵਧੀਆ ਵਲੋਗ ਸਰ ਜੀ
Good wadia Lagga video dakha very nice love❤
Very nice vlog..Thanks for showing amazing creatures ..
V very good job 👍👍👍👍👍💯💯💯💯💯
ਸਾਡੇ ਪਿੰਡ ਛੱਪੜ ਵਿੱਚ ਵੀ ਐਡੇ ਕੱਛੂ ਆ😂 ਸੱਚੀ
Thanks paji aaj pata laga ada vada v hunda kashukuma haaaiiii😮😮😮
ਬੱਚਿਓ ਜਿਹੜੀ ਤੁਸੀਂ ਕੱਛੂ ਦੀ ਦਾਤੀ ਦੀ ਗੱਲ ਕਰਦੇ ਹੋ ਉਹ ਸਿਰਫ ਕੱਛੂ ਨੂੰ ਬਚਾਉਣ ਲਈ ਡਰ ਪਾਇਆ ਗਿਆ ਸੀ ਪਰ ਫਿਰ ਵੀ ਅੱਜ ਪਿੰਡਾਂ ਦੇ ਛੱਪੜਾਂ ਵਿੱਚੋਂ ਕੱਛੂ ਖਤਮ ਹੋ ਗੲਏ ਹਨ ਕੱਛੂਆਂ ਦੇ ਖਾਤਮੇਂ ਨਾਲ ਪਿੰਡਾਂ ਦੇ ਛੱਪੜ ਵੀ ਖ਼ਤਮ ਹੋ ਗੲਏ ਹਨ ਉਹ ਛੱਪੜ ਜਿਹਨਾਂ ਵਿੱਚ ਮੱਝਾਂ ਦੇ ਨਾਲ ਕਦੇ ਇਨਸਾਨ ਵੀ ਪਾਣੀ ਪੀਂਦੇ ਰਹੇ ਸਨ
ਬਹੁਤ ਸੋਹਣਾ ਵੀਰ
SsA ji very nice work Rab kamyab kara
Kasukume nu sad white vali sira🎉😂
Taith punjabi bahut bhadia 😂😅❤Manoj Prabhakar Ludhiana
Chote veer, like ur blogs, specially the way you softly talk and always spread positive info.. from Canada
Love you both, u r wife one line joke always funny..Waheguru ji sab da bhala kari..
very good
ਕੁਦਰਤ 🙏
Beautiful exploring 👍
Thanks ji 🙏🙏
ਇਨਾ੍ ਕੱਛੂ ਕੁਮਿਆਂ ਨੂੰ ਵੇਖਕੇ ਲਗਦਾ ਜਿਵੇਂ ਊਠ ਦਾ ਕ੍ਰਮ-ਵਿਕਾਸ (Evolution ) ਇਨਾ੍ ਤੋਂ ਹੋਇਆ 🐢🐢-🐪🐪🐪- 😒⁉
Love 💕💕 you work sister Love ❤ from Pakistan
ਏ ਓਹੀ ਕਛੂ ਕੌਮ ਦੀ ਨਸਲ ਹੈ ਜਿਸ ਦੀ ਕਹਾਵਤ ਹੈ """" ਹੌਲੀ ਅਤੇ ਸੰਘਰਸ਼ ਦੌੜ ਜਿੱਤਦਾ ਹੈ."""""
ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ rabbit nu race vich defeat kitta c.