ਘੱਟ ਖ਼ਰਚੇ ਚ ਘਰ ਬਣਾਉਣ ਵਾਲੀ ਇੱਟ ਨਾ ਸ਼ੋਰਾਂ ਸਲਾਬ ਮਜ਼ਬੂਤੀ ਡੇਢ ਗੁਣਾ

Поделиться
HTML-код
  • Опубликовано: 16 сен 2024
  • ਘੱਟ ਖ਼ਰਚੇ ਚ ਘਰ ਬਣਾਉਣ ਵਾਲੀ ਇੱਟ ਨਾ ਸ਼ੋਰਾਂ ਸਲਾਬ ਮਜ਼ਬੂਤੀ ਡੇਢ ਗੁਣਾ
    #homedesign #brick #redbricks
    #housedesign2024 #housecontruction #construction
    -----------------------------------------------------------------------------------------------------
    FOLLOW ME;
    Main Channel / @gurigharangna
    Facebook; / gurigharangna
    Instagram; / guri_gharangna
    --------------------------------------------------------------------------------------------------------
    JOIN MY SOCIAL MEDIA COURSE
    Buy course gurigharangna....
    Learn about the facebook,youtube,AI,& Web development
    ---------------------------------------------------------------------------------------------------------
    For Promotion
    Whatsapp-- 70093-86359
    Mail- gurigharangna410@gmail.com

Комментарии • 47

  • @rajinderpalaggarwal8455
    @rajinderpalaggarwal8455 Месяц назад +4

    ਕੈਂਸਰ ਦਾ ਕਾਰਨ ਇਹ ਇਟ ਹੈ, ਅੰਗਰੇਜ ਦੇ ਟਾਈਮ ਦੇ ਘਰ ਅਤੇ ਪੁਲਾਂ ਤੇ ਭਠੇ ਵਾਲੀ ਲਾਲ ਇਟ ਨੂੰ ਕੁਝ ਨੀ ਹੋਇਆ।

  • @shamdhiman8717
    @shamdhiman8717 Месяц назад +4

    ਜੌ ਇਟ। ਪੱਠੇ। ਵਿੱਚ ਪਕਦੀ ਹੈ। ਅੱਗ। ਨਾਲ ਪਕਦੀ। ਸੀਮਟ। ਬੀਹ ਤੀਹ। ਸਾਲ। ਵਿੱਚ ਮਿੱਟੀ ਵਾਂਗ। ਰਾਖ। ਬਣ ਜਾਂਦੀ ਹੈ। ਬੱਚੋਂ। ਇਸ ਤੋਂ

  • @currencypedia_5aab
    @currencypedia_5aab Месяц назад +2

    Eh Sankari kma layi thik aa ghar waste ni govt da paise thekedar ne khane hunde aa jdo marji kharab hoje koyi frk ni painda pr ghar banda ik var mushkil nal bnaoda
    Lal it ghar tod k new bneon wele km aa jandi aa ash brick cho kuj hath ni auda

  • @gursewaksingh7909
    @gursewaksingh7909 Месяц назад

    ਸਭ ਤੋਂ ਘੱਟੀਆ ਇਟ ਬਾਈ

  • @madanlal2746
    @madanlal2746 Месяц назад

    Bahut hi vadia laga ji 🙏

  • @user-tc7hn6ml9e
    @user-tc7hn6ml9e Месяц назад +1

    ਸਤਿ ਸ੍ਰੀ ਆਕਾਲ ਬਾਈ ਜੀ ਇਹ ਇਟ ਬਿਲਕੁਲ ਬੇਕਾਰ ਹੈ ਦੂਜੀ ਇਟ ਦੇ ਮੁਕਾਬਲੇ ਮਸਾਲਾ ਘਟ ਫੜਦੀ ਆ ਸਾਡੇ ਖੇਤ ਕੋਲੇ ਸਕੂਲ ਚ ਲਗੀ c

  • @Johaljatt86
    @Johaljatt86 2 месяца назад +1

    Ehde utte plastar kidda rukkuga?

  • @s.k.haridas6726
    @s.k.haridas6726 Месяц назад

    Mud brick is cool

  • @dimpypuri1870
    @dimpypuri1870 2 месяца назад +1

    जिस दिन रिफाइनरी बंद उस दिन इसका कारखाना बंद.... या फिर जिस दिन रिफाइनरी ने सामान देना बंद कर दिया उसे दिन बेचारे का काम बंद

  • @dilbagbaga4181
    @dilbagbaga4181 2 месяца назад +2

    ਮੈਂ ਵੀ ਇਹੀ ਏਟ ਸਟਾਈ ਹੈ ਘਰ ਬਣਵਾਉਣ ਲਈ ਬਠਿੰਡੇ ਤੋਂ

    • @dheerusamra6200
      @dheerusamra6200 2 месяца назад

      ਠੀਕ ਲੱਗੀ ਬਾਈ ਤੈਨੂੰ

    • @sehajpalmaan3953
      @sehajpalmaan3953 Месяц назад

      ਨਾ ਬਾਈ ਘਰ ਇੱਕ ਵਾਰ ਬਣਦਾ ਐਕਸਪ੍ਰਾਈਮਟ ਠੀਕ ਨੀ ਮੈਂ ਵੀ ਘਰ ਬਣਾਇਆ ਸਾਰੇ ਪਾਸੇ ਤੋਂ ਦੇਖ ਕੇ

  • @auravides8125
    @auravides8125 Месяц назад

    Modi ve center tha bahut hi jiada padya hoya !!!!

  • @ksdhaliwal3670
    @ksdhaliwal3670 Месяц назад

    ਜਿਸ ਨੇ ਵਰਤੀ ਪਛਤਾ ਰਹੇ ਹਨ ਸੀਮਿੰਟ ਦੀ ਪਕੜ ਨਹੀਂ ਕਰਦੀ ਗਰਮ ਛੇਤੀ ਪਲੱਸਤਰ ਚੰਗੀ ਤਰ੍ਹਾਂ ਨਹੀਂ ਖੜਦਾ

  • @selfish55
    @selfish55 Месяц назад +2

    ਵੀਰ aims hospital ਸਾਰਾ ਪਲਿੰਥ ਬੀਮ ਦਾ ਬਣਿਆ ਇਹ ਸਿਰਫ ਭਰੀ ਗਈ ਆ ਓਹਦੇ ਵਿਚ ਭਾਰ ਸਾਰਾ ਬੀਮ ਸਿਰ ਤੇ ਆ ਉਇ ਨਾ ਅਵਦੀਆ ਮਾਰਿਆ ਕਰੋ, ਮੁੱਕਦੀ ਗੱਲ ਇਹ ਆ ਇਹ ਇੱਟ ਤਾਂ ਪੜਾਕਾ ਪੈਦਾ ਟਾਈਮ ਪਾ ਕੇ ਫਿੱਸ ਜਾਦੀ ਆ ਇਹ

  • @chamkaursingh9244
    @chamkaursingh9244 2 месяца назад

    Time pa k khurn bhurn lag jadia

  • @Hasan_sahota
    @Hasan_sahota 2 месяца назад

    22 jhanduke wali kothi dikhao pls 22 ji

  • @AmrikSingh-qg8fp
    @AmrikSingh-qg8fp 2 месяца назад

    I am interested sir

  • @rajinderpalaggarwal8455
    @rajinderpalaggarwal8455 Месяц назад +1

    ਪੁਰਾਣੇ ਘਰ ਲਾਲ ਇਟ ਭਠੇ ਵਾਲੀ ਅਤੇ ਮਿਟੀ ਦੇ ਗਾਰੇ ਨਾਲ ਚਿਣਾਈ ਕੀਤੀ ਦੀਵਾਰ ਦੀ ਸੌ ਸਾਲ ਬਾਅਦ ਵੀ ਇਟ ਓਨੀ ਹੀ ਪਕੀ ਨਿਕਲੇਗੀ।

  • @JohnyJawanda
    @JohnyJawanda Месяц назад

    🎉🎉🎉🎉🎉🎉🎉

  • @WorldGadgetsZone
    @WorldGadgetsZone 2 месяца назад +2

    Bai ji 4200 de 1000 it hai ja Kath hai

  • @Satbirsinghsidhu41
    @Satbirsinghsidhu41 2 месяца назад

    Y brick ch load capacity ght aaa time pa k khrab ho jndian ne te nale pillar la k ghr pauna pau sidhi rc da faeda ni

  • @shamdhiman8717
    @shamdhiman8717 Месяц назад +1

    ਇਸ ਇਟ ਦੀ ਕੋਈ ਜਿੰਦਗੀ ਨਹੀ

  • @darshangarg2674
    @darshangarg2674 Месяц назад

    Rate

  • @RamratanSingh-d2v
    @RamratanSingh-d2v Месяц назад

    rate dash dwo

  • @jsb04
    @jsb04 2 месяца назад

    Ghar tn pehlan e ਭੱਠੀਆਂ arge ..

  • @LakhwinderSingh-wb4fw
    @LakhwinderSingh-wb4fw Месяц назад

    Is te kali karke dekho pata chal jayega

  • @csc2950
    @csc2950 2 месяца назад

    Bai guri g ki 4200 rupye di kini Eat Ha g

  • @vikramjitsingh4053
    @vikramjitsingh4053 2 месяца назад

    Long Life nahi esdi

  • @Feratora
    @Feratora 2 месяца назад +1

    Eh ett lal ett jinni majboot nahi aa paiseya pichy glt add naa krya kro

  • @gurtejgill1525
    @gurtejgill1525 2 месяца назад

    ਮਿਟੀ ਦੀ ਇਟ ਕੁਝ ਸਮੇ ਬਾਦ ਕਾਨੂੰਨੀ ਤੌਰ ਬੰਦ ਹੋ ਜਾਣੀ ਹੈ

  • @Bobby_Dhanoa
    @Bobby_Dhanoa 2 месяца назад

    ਇੱਕ ਜੀਰਾ ਬਜਰੀ ਇੱਟ ਆਉਂਦੀ ਹੈ , ਉਸ ਦੇ ਵਿੱਚ ਕਿਹਾ ਫਰਕ ਹੈ

  • @sarwansingh87
    @sarwansingh87 2 месяца назад +1

    Bakvas.na.kar.men.kothi.es.di.banay.he.fri.v.den.na.leo.bekar.han

  • @LakhwinderSingh-wb4fw
    @LakhwinderSingh-wb4fw Месяц назад

    Center sarkar vich jine kam hunde sare bekar aa Pura duplicate

  • @gurpreetsinghsonu3959
    @gurpreetsinghsonu3959 2 месяца назад

    Bai ji sarkare Kam ta lagd e😮ha dobara swa bande ha

  • @ਚੜਦੀਕਲਾ
    @ਚੜਦੀਕਲਾ Месяц назад

    ਇਹ ਦਲਾਲ ਵੀਡੀਓ ਬਣਾ ਕੇ ਚਲੇ ਜਾਂਦੇ ਨੇ ਆਪਣੇ ਦਲਾਲੀ ਲੈ ਕੇ ਲੋਕ ਵਿਚਾਰੇ ਫਸ ਜਾਂਦੇ ਨੇ ਫਿਰ ਇਹਨਾਂ ਨੂੰ ਫੋਨ ਕਰਦੇ ਨੇ ਇਹ ਕਹਿੰਦੇ ਨੇ ਕਿ ਅਸੀਂ ਕੀ ਕਰੀਏ ਅਸੀਂ ਤਾਂ ਵੀਡੀਓ ਬਣਾਈ ਸਾਨੂੰ ਕਹਿੰਦੇ ਬਣਾ ਇਨਾ ਦਲਾਲਾਂ ਦੇ ਚੱਕਰਾਂ ਚ ਨਾ ਫਸੋ ਲੋਕੋ ਜਿੱਥੋਂ ਤੁਹਾਨੂੰ ਆਪ ਨੂੰ ਖੁਦ ਚੀਜ਼ ਚੰਗੀ ਲੱਗਦੀ ਆ ਉਹੀ ਲਓ ਇਹਨਾਂ ਵੀਡੀਓ ਵਾਲੇ ਦਲਾਲਾਂ ਦੀ ਵੀਡੀਓ ਦੇਖ ਕੇ ਕਿਸੇ ਵੀ ਵੀਡੀਓ ਨੂੰ ਦੇਖ ਕੇ ਕੋਈ ਵੀ ਚੀਜ਼ ਨਾ ਲਈ ਜਾਵੇ ਬੇਨਤੀ ਬਚ ਜਾਓ ਖੁਸ਼ ਰਹੋਗੇ

  • @user-yl6ph9zv3r
    @user-yl6ph9zv3r 2 месяца назад +12

    ਇਹ ਇਟੱ ਦੀ ਜ਼ਿੰਦਗੀ ਕਿੰਨੀ ਐ ਵੀਰ ??

    • @sadhsingh2036
      @sadhsingh2036 Месяц назад +1

      ਬਾਈ ਏ ਵਧੀਆ ਸਾਡੇ ਕੋਲ ਰਾਜਪੁਰੇ ਵੀ ਐ ਜਮਾ ਪੱਥਰ ਵਰਗੀ ਹੋ ਜਾਦੀ ਏ

    • @user-yl6ph9zv3r
      @user-yl6ph9zv3r Месяц назад +1

      @@sadhsingh2036 ਬਾਈ ਇੱਟ ਕਿਨਾਂ ਸਮਾਂ ਖ਼ਰਾਬ ਨਹੀਂ ਹੁੰਦੀ ਜਿਵੇਂ 10 ਸਾਲ ੨੦ ਸਾਲ 50 ਸਾਲ ਜਾਂ ੧੦੦ ਸਾਲ?

  • @ie2sw
    @ie2sw 2 месяца назад

    Aims taa Bdalaa daa aaa bhtaa v na hova kita

  • @BhattiSahib-ps3ee
    @BhattiSahib-ps3ee Месяц назад +1

    Bakvas aa

  • @ranjitsinghcheema5455
    @ranjitsinghcheema5455 Месяц назад +1

    Bakwas

  • @sumanparlor6812
    @sumanparlor6812 2 месяца назад

    Asi v Lani se