Это видео недоступно.
Сожалеем об этом.

ਗੈਂਗਸਟਰ ਬਲਜੀਤ ਰੰਗੀ ਨੇ ਜੇਲ੍ਹ ਚੋਂ ਬਾਹਰ ਆਉਂਦਿਆਂ ਜੈਪਾਲ ਭੁੱਲਰ ਤੇ ਲੱਖਾ ਸਿਧਾਣਾ ਬਾਰੇ ਖੋਲ੍ਹੇ ਰਾਜ਼

Поделиться
HTML-код
  • Опубликовано: 27 июн 2021
  • #DailyPostPunjabi #Gangster #BaljitSinghRangi #JaipalBhullar #Lakhasidhana
    ਗੈਂਗਸਟਰ ਬਲਜੀਤ ਰੰਗੀ ਨੇ ਜੇਲ੍ਹ ਚੋਂ ਬਾਹਰ ਆਉਂਦਿਆਂ ਜੈਪਾਲ ਭੁੱਲਰ ਤੇ ਲੱਖਾ ਸਿਧਾਣਾ ਬਾਰੇ ਖੋਲ੍ਹੇ ਰਾਜ਼
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 172

  • @gurmeetsinghraigurmeetsing5521
    @gurmeetsinghraigurmeetsing5521 2 месяца назад +6

    ਵੀਰ ਜੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਏ ਗ਼ਲਤ ਕੰਮ ਸਰਕਾਰਾਂ ਹੀ ਕਰਵੋਦੀ ਗੈਂਗਸਟਰ ਕੋਨ ਨੇ ਏ ਭੂਲੇ ਹੋਏ ਆਪਣੇ ਹੀ ਬੱਚੇ ਹਨ ਏਨਾ ਨੂੰ ਸੁਧਰਨ ਦਾ ਮੋਕਾ ਦਿਤਾ ਜਾਵੇ ਧਨਵਾਦ ਜੀ

  • @bahadursingh5896
    @bahadursingh5896 3 года назад +57

    ਸਹੀ ਗੱਲਾਂ ਰੰਗੀ ਦੀਆਂ ਸਿਆਣੇ ਕਹਿੰਦੇ ਨੇ ਜੌ ਸੁਭਾ ਦਾ ਘਾਰੋਂ ਗਿਆ ਸ਼ਾਮ ਨੂੰ ਘਰ ਮੁੱੜ ਆਵੇ ਉਸ ਨੂੰ ਭੁੱਲਿਆ ਨਾਂ ਜਾਣੀਏ ਆਪਣੇ ਭਰਾ ਨੇ

    • @gurmeetsingh-qi7vi
      @gurmeetsingh-qi7vi 3 года назад

      ਹਮਮਮਹਹਹਹਮਹਹਹਮਮਮਹਮਹਹਹਹਹਹਮਮਮਹਮਮਮਮਮਹਹਹਹਹਹਹਹਹਹਹਮਹਮਮਮਹਹਹਹਹਹਹਹਹਮਹਮਹਮਮਮਹਹਹਮਹਮਹਮਹਹਮਮਮਹਹਮਹਹਮਹਹਮਹਮਹਮਹਮਮਮਮਹਮਮਹਹਹਮਮਹਹਮਮਹਹਹਮਹਮਮਹਮਮਹਮਮਹਮਮਹਮਮਮਮਮਮਹਮਮਹਮਹਮਮਮਮਹਮਹਮਮਮਮਮਮਮਮਮਮਮਮਮਮਹਮਮਹਮਹਮਮਹਮਮਮਮਹਮਮਹਮਮਮਹਹਮਮਮਮਹਮਮਮਮਮਹਮਮਹਮਮਮਹਮਮਮਮਮਹਮਮਹਮਮਮਮਹਮਮਮਮਮਮਮਮਮਹਮਮਮਮਮਹਹਹਮਹਮਮਹਹਮਮਹਮਮਹਹਮਹਹਮਹਹਹਮਮਮਹਹਮਮਹਮਮਹਮਹਹਮਹਮਹਹਮਹਹਮਹਹਹਮਹਹਮਹਮਹਹਮਹਮਹਹਹਮਹਮਮਹਮਮਹਮਹਹਹਮਹਮਹਮਹਹਮਹਮਮਹਮਹਮਹਹਮਮਮਹਮਮਮਮਮਮਮਮਮਮਮਹਮਮਮਮਮਮਮਮਮ

  • @dalbirvirk2524
    @dalbirvirk2524 3 года назад +3

    ਰੰਗੀ ਵੀਰ ਦੀ ਸੋਚ ਨੂੰ ਸਲਾਮ ਆ। ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਧੰਨਵਾਦ।

  • @sgrewal3019
    @sgrewal3019 3 года назад +21

    ਪੱਤਰਕਾਰ ਵੀਰ ਜੀ ਜਸਪ੍ਰੀਤ ਸਿੰਘ ਜੱਸੀ ਖਰੜ ਦੀ ਪਤਨੀ ਬੀਬੀ ਲਵਪ੍ਰੀਤ ਕੌਰ ਦੀ ਵੀ ਮਦਦ ਕੀਤੀ ਜਾਵੇ ਜੀ ਇਨਸਾਨੀਅਤ ਦੇ ਤੌਰ ਤੇ

  • @mallajeeva67
    @mallajeeva67 3 года назад +12

    Bahut vadiya Soch Bhai ਬਲਜੀਤ ਰੰਗੀ ਜੀ ਦੀ ਸਹੀ ਗੱਲਾਂ ਕਹਿ ਰਹੇ ਨੇ ਸਾਰਾ ਵੀਰਾਂ ਨੂੰ ਬੇਨਤੀ ਹੈ ਮਿਲ k ਰਹੋ ਕੁਝ ਨਹੀਂ ਰੱਖਿਆ ਇੰਨਾ ਲੜਾਈ ਝਗੜਾ ਵਿਚ .ਪਿਆਰ ਨਾਲ ਰਹੋ ਬਹੁਤ ਸੋਹਣਾ ਹੈ ਆਪਣਾ ਪੰਜਾਬ ਹੁਣ ਜਾਗ ਜਾਓ ਬਾਹਰ ਦੇ ਗੰਦੀ ਸੋਚ ਵਾਲਾ apan Punjab te ਕਬਜਾ ਕਰਨ ਲਈ ਫਿਰਦਾ ਸਾਰਾ ਵੀਰ ਮਿਲ k ਰਹੋ ਕਿਸੇ ਦੀ ਹਿੰਮਤ ਨਹੀਂ ਆਪਣਾ ਪੰਜਾਬ ਵਿੱਚ ਕੋਈ ਬੜ ਵੀ ਜਾਵਾਂ ਬਹੁਤ great hai apni Punjabi ਕੌਮ .

  • @meetjohal3497
    @meetjohal3497 3 года назад +14

    ਸਹੀ ਗੱਲ ਆ, ਵੀਰਾਂ ਨੂੰ ਵਧੀਆ ਜਿੰਦਗੀ ਜਿਉਣ ਦਾ ਮੌਕਾ ਦੇਣਾ ਚਾਹੀਦਾ

  • @varindersingh4167
    @varindersingh4167 3 года назад +26

    ਬਿੱਲ ਕੁਲ ਸੱਚ ਗੱਲਾਂ ਨੇ

  • @gurvindershergill6780
    @gurvindershergill6780 3 года назад +56

    ਡੇਲੀ ਪੋਸਟ ਵਾਲਿਓ ਘੂਸਯੋ ਰੰਗੀ ਆਪਣੀ ਸਜਾ ਕਟ ਆਇਆ ਤੁਸੀ ਫੇਰ ਗੈਂਗਸਟਰ ਲਿਖੀ ਜਾਂਦੇ । ਪੁਲਸ ਨੂੰ ਕਹੀ ਜਾਂਦੇ ਆ ਏਹ ਪ੍ਰਚਲਿਤ ਕਰਦੇ ਆ ਤੁਸੀ ਕਿਹੜਾ ਘੱਟ ਆ।

  • @kulwindergrewal8477
    @kulwindergrewal8477 3 года назад +5

    ਰੰਗੀ ਨੇ ਹਰ ਗੱਲ ਦਾ ਜਵਾਬ ਬਹੁਤ ਹੀ ਵਧੀਆ ਦਿਤੇ

  • @davinderjoshi2211
    @davinderjoshi2211 3 года назад +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ 🙏❤️

  • @shindikaur6925
    @shindikaur6925 3 года назад +25

    God bless u virji

    • @tollabro329
      @tollabro329 3 года назад

      Bhane ehda jida jhotha ganda banda nahi milna

  • @harpreethans3825
    @harpreethans3825 3 года назад +14

    ਰੰਗੀ ਬਾਈ ਵਧੀਆ ਬੰਦਾ

  • @rajpallitt8365
    @rajpallitt8365 3 года назад +27

    ਰੰਗੀ 22 ਬਹੁਤ ਵਧਿਆ ਬੰਦਾ ਇਹ ਸਾਡੇ ਪਿੰਡਾ ਦਾ ਮੁੰਡਾ

    • @SandeepKaur-uf6zw
      @SandeepKaur-uf6zw 3 года назад +2

      Kitho da

    • @gabbar_is_back6394
      @gabbar_is_back6394 3 года назад +1

      @@SandeepKaur-uf6zw mere pind da aa

    • @garryrangi5369
      @garryrangi5369 3 года назад +1

      Sandeep manu pata 😊

    • @dragonwalker9832
      @dragonwalker9832 3 года назад

      ਦਰਸ਼ੀ ਵੀਰ ਦਾ ਕੀ ਹਾਲ ਆ ਰੰਗੀ ਬਾਈ ।

    • @bhisingh1104
      @bhisingh1104 3 года назад

      @@gabbar_is_back6394 vir kion fainter suti jaana.. Rangi raikot sehar to hai.. Pind to nai...

  • @Karan_khiala
    @Karan_khiala 3 года назад +19

    WAHEGURU MEHR KRE PUNJAB TE

  • @randhawa6819
    @randhawa6819 3 года назад +5

    ਗੈਗਸਟਾਰ ਨਾ ਕਹੋ ਰੰਗੀ ਬਾਈ ਜੀ ਨੂੰ ਨਾ ਹੋਰਾ ਨੌਜਵਾਨਾ ਨੂੰ

  • @DavinderSingh-od3ne
    @DavinderSingh-od3ne 3 года назад +7

    ਸਾਰੀਆ ਗੱਲਾ ਬਾਈ ਜੀ ਦੀਆ ਸੱਚ ਨੇ ਮੈਨੂੰ ਵੀ ਉਹ ਜੇਲ੍ਹ ਵਿੱਚ ਬਿਤਾਇਆ ਸਮਾ ਯਾਦ ਆ ਗਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਸਾਰੀਆ ਤੇ

  • @karmapandit1356
    @karmapandit1356 3 года назад +16

    Bhai Baljeet Rangi raikot di galla bilkul sachi Aa

  • @manjitmaan7327
    @manjitmaan7327 3 года назад +4

    ਸਹੀ ਗੱਲ ਕਰੀ ਰੰਗੀ ਬਾੲੀ ਤੁਸੀਂ

  • @balkarsingh2108
    @balkarsingh2108 3 года назад +10

    God Bless You big Brother

  • @harnishkaur1861
    @harnishkaur1861 3 года назад +7

    Right Brother

  • @parmindersingh2081
    @parmindersingh2081 Месяц назад +1

    ਇਸ ਦੇਸ਼ ਦਾ ਭਿ੍ਸ਼ਟ ਪ੍ਰਸ਼ਾਸਨ ਨੌਜ਼ਵਾਨਾਂ ਨੂੰ ਗ਼ਲਤ ਰਸਤੇ ਆਪ ਤੋਰਦਾ ਹੈ ਜੀ ਜੇਕਰ ਇਸ ਦੇਸ਼ ਦੀਆਂ ਅਦਾਲਤਾਂ ਸਮੇਂ ਸਿਰ ਲੋਕਾਂ ਨੂੰ ਇਨਸਾਫ਼ ਦੇਣ ਲੱਗ ਜਾਣ ਤਾਂ ਕੋਈ ਵੀ ਬਦਮਾਸ਼ ਨਹੀਂ ਬਣਦਾ ਸੀ

  • @manjeetgill6277
    @manjeetgill6277 3 года назад +35

    Please do not vote for congress and Akali dal and BJP

  • @inderjitshokar133
    @inderjitshokar133 3 года назад +4

    You right veer ji weheguru ji 🙏

  • @paramjitkaurkamboj7019
    @paramjitkaurkamboj7019 3 года назад +4

    Paterkaar veer ji tuhDa thanks bahut vadia upralaa

  • @daljitsingh8832
    @daljitsingh8832 2 месяца назад +1

    ਤੁਹਾਡਾ ਨਾਮ ਬਲਜੀਤ ਸਿੰਘ ਰੰਗੀਆਂ ਕੋਟ ਦੇ ਹਰ ਇੱਕ ਕੇਸ ਦੇ ਵਿੱਚ ਆਉਣਾ ਇਹ ਪੁਲਿਸ ਦੀ ਨਾਲਾਇਕੀ ਹੈ ਕਿਉਂਕਿ ਉਹਨਾਂ ਨੂੰ ਗਰਮੀ ਦੇ ਵਿੱਚ ਘੁੰਮਣਾ ਪਰੇਸ਼ਾਨ ਹੋਣਾ ਔਖਾ ਹੈ ਇਹ ਅੰਦਾਜੇ ਦੇ ਨਾਲ ਸੋਚ ਵਿਚਾਰ ਕੇ ਵੀ ਇਹਦੇ ਨਾਲ ਸਰਕਾਰ ਖੁਸ਼ੀ ਰਹੇਗੀ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਤੇ ਇਹ ਬੰਦੇ ਦਾ ਨੌ ਪਾ ਦਿਓ ਏਸੀ ਦਾ ਸਵਾਦ ਛੱਡਣ ਦੇ ਮਾਰੇ ਉਥੇ ਠਾਣੇ ਚ ਬੈਠੇ ਹੀ ਨੌ ਪਾ ਦਿੰਦੇ ਆ ਚਾਰ ਬੰਦਿਆਂ ਨੂੰ ਭੇਜਦੇ ਜਾਓ ਤੁਸੀਂ ਦੇਖ ਕੇ ਆਓ ਏਡੀਜੀਪੀ ਆਰ ਐਸ ਐਸ ਦਾ ਲਾਇਆ ਹੋਇਆ ਪੰਜਾਬ ਅੰਦਰ ਇਸੇ ਕੰਮ ਵਾਸਤੇ ਲਾਇਆ ਕਿ ਇਹਨਾਂ ਨੂੰ ਲੋਕਾਂ ਨੂੰ ਦਬਕਾ ਕੇ ਡਰਾ ਕੇ ਰੱਖ ਇਹਨਾਂ ਦੀ ਨੌਜਵਾਨੀ ਨੂੰ ਕੁਸਕਣ ਨਹੀਂ ਦੇਣਾ ਐਸਡੀਐਮ ਡੀਸੀ ਡੀਜੀਪੀ ਚੰਗੇ ਚੰਗੇ ਅਹੁਦੇਦਾਰ ਜਿਹੜੇ ਨੇ ਉਹ ਬੀਜੇਪੀ ਆਰਐਸਐਸ ਦੇ ਬੰਦੇ ਫਿੱਟ ਹੋਏ ਨੇ ਉਹਨਾਂ ਨੂੰ ਕਿਹਾ ਹੋਇਆ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਇਹਨਾਂ ਨੂੰ ਵਾਪਸ ਦੇ ਵਿੱਚ ਝਗੜਿਆਂ ਦੇ ਵਿੱਚ ਪਏ ਰਹਿਣ ਦਿਓ ਤੇ ਇਹਨਾਂ ਨੂੰ ਨਸ਼ਿਆਂ ਦੇ ਨਾਲ ਮਰਨ ਦਿਓ ਜੋ ਇਹਨਾਂ ਦਾ ਹੁੰਦਾ ਇਹਨਾਂ ਦੀ ਸੁਣਵਾਈ ਬਿਲਕੁਲ ਨਹੀਂ ਕਰਨੀ

  • @Nareshkumar-ri5wn
    @Nareshkumar-ri5wn 3 года назад +4

    Great job bro 🙏🙏🙏

  • @paramjitkaurkamboj7019
    @paramjitkaurkamboj7019 3 года назад +7

    Raggi veer ji god bless you

  • @hardevsingh9705
    @hardevsingh9705 3 года назад +1

    Absolutely correct

  • @jogindersinggsinghkahlon1444
    @jogindersinggsinghkahlon1444 20 дней назад

    Right

  • @amandeepkaur8315
    @amandeepkaur8315 3 года назад +4

    Shad deo hun Bhullar nu 😭😭chl gya o duniya ton plcc 🙏🏻Rehn deo upar chain naal ohnu 😭😭😭😭ohna di aatma nu shanti dewe Rab 🙏🏻🙏🏻🙏🏻😭😭

  • @baljitsingh8301
    @baljitsingh8301 3 года назад +2

    ਵੀਰ ਜੀ ਪੂਰੇ ਪੰਜਾਬ ਵਿੱਚ ਸਾਊਦੀ ਅਰਬੀਆਂ ਕਨੂੰਨ ਚਾਹੀਦਾ ਹੈ

  • @mehak9282
    @mehak9282 3 года назад +3

    Sahi gall karda bai waheguru maher kare

    • @gabbar_is_back6394
      @gabbar_is_back6394 3 года назад

      Mehak ah system depand krda ki ah veer kede rashte jauga

  • @sukhagrewal9879
    @sukhagrewal9879 3 года назад +3

    Good 22 g Nice Rangi aaa

  • @tashindergill9409
    @tashindergill9409 3 года назад

    ਬਹੁਤ ਵਧੀਆ ਤਰੀਕਾ ਗੱਲਾਂ ਵਧੀਆ

  • @reshamsandher538
    @reshamsandher538 3 года назад +1

    Sahi gallan ji

  • @Gatkalover629
    @Gatkalover629 3 года назад +1

    Right vere

  • @chandigarhgirlbakes
    @chandigarhgirlbakes 3 года назад +5

    Kisi criminal nu criminal nhi bolna chahida best counseling provide kiti jani chahidi hai

  • @gurpreetriar3790
    @gurpreetriar3790 Месяц назад

    ਅੱਖਾਂ ਭਰ ਆਈਆਂ ਵੀਰ ਦੀਆਂ ....ਵਾਹਿਗੁਰੂ ਮਿਹਰ ਕਰੇ 🙏

  • @miaschaub3026
    @miaschaub3026 3 года назад +2

    You are right bro 💯

  • @SandeepKumar-pb4kt
    @SandeepKumar-pb4kt 3 года назад +2

    22 bilkul she aa

  • @PreetKaur-mg9xs
    @PreetKaur-mg9xs 3 года назад +2

    I love you brother really appreciate

  • @gurmeetsaini9534
    @gurmeetsaini9534 3 года назад +1

    Good idea brother

  • @parminderchauhan7309
    @parminderchauhan7309 3 года назад +1

    Good job 👍

  • @harchandbrar8568
    @harchandbrar8568 3 года назад +27

    ਲੱਖੇ ਜਾ ਰੰਗੀ ਵਰਗੇ ਬੰਦੇ ਪੰਜਾਬ ਨੂੰ ਸੁਧਾਰ ਸਕਦੇ ਆ ਮੈਨੂੰ ਤਾ ਲੱਗਦਾ ਕਈ ਲੀਡਰਾਂ ਨਾਲੋਂ ਚੰਗੇ ਲਗਦੇ ਆ ਸੋਚ ਬਹੁਤ ਚੰਗੀ ਆ

  • @varunthind698
    @varunthind698 3 года назад +6

    Sahi gal krda bhai

  • @manjeetgill6277
    @manjeetgill6277 3 года назад +16

    Veere di awaz bilkul Lakha Sidhana de wargi a

  • @mangatkumar7873
    @mangatkumar7873 3 года назад +1

    Good msg bro ji

  • @sangatsingh4850
    @sangatsingh4850 3 года назад +1

    Wahe guru g meher Karo g

  • @gurdeepmaanPB10punjab
    @gurdeepmaanPB10punjab Месяц назад

    Right bai ji 👍

  • @gurmeetkaur9145
    @gurmeetkaur9145 3 года назад +6

    V sad stories of these boys They should get justice not only but their children and Family suffer a lot

  • @ekamkaur1486
    @ekamkaur1486 3 года назад

    Thanks brother

  • @pirtpalsingh5045
    @pirtpalsingh5045 3 года назад +5

    ਮੇਰਾ ਪਿੰਡ ਤਲਵੰਡੀ ਰਾੲੇ ਕੋਲ ਰਾੲੇਕੋਟ ਬਹੁਤ ਕੰਮ ਦੀਅਾਂ ਗੱਲਾਂ ਬਾੲੀ ਦੀਅਾਂ ਸਰਕਾਰ ਬਦਲੋ 2022 ਚ ਨਹੀਂ ਜਿਓਂਦੇ ਨਰਕਾਂ ਚ ਜਾਣ ਦੀ ਤਿਅਾਰੀ ਕਰਲੋ ਪੁਲਿਸ ਵੀ ਸਰਕਾਰ ਦੇ ੲਿਸ਼ਾਰੇ ਤੇ ਅੰਨਾ ਜ਼ੁਲਮ ਕਰਦੀ ਅਾ ਬੁੱਚੜ ਸ਼ਰਾਬ ਨਾਲ ਟੁੁੰਨ ਹੋਕੇ ਲੋਕਾਂ ਦੀ ਚੀਰ ਫਾੜ ਕਰਦੇ ਅਾ ਤੇ ਫਿਰ ਸ਼ੁਰੂਅਾਤ ਹੁੰਦੀ ਅਾ ਨਰਕ ਭਰੀ ਜਿੰਦਗੀ ਦੀ ਜੀਹਦੇ ਅੰਤ ਦਾ ਕੋੲੀ ਪਤਾ ਨੀ

  • @user-ty6tn6it8y
    @user-ty6tn6it8y 2 месяца назад +1

    ਸਿੱਖ ਬਣ ਜਾਓ ਬੱਚਿਆਂ ਨੂੰ ਸਮਝਾਓ ਭਾਈ ਸਾਹਿਬ ਜੀ

  • @gurjantsinghshhoker7077
    @gurjantsinghshhoker7077 3 года назад

    Sahi gal a veer di

  • @AvtarSingh-vb7rs
    @AvtarSingh-vb7rs 3 года назад +1

    ਜੋ ਵੀਰ ਸਹੀ ਕਰੈਕਟਰ ਕੈਦੀ ਨੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਰਿਹਾ ਕਿਤਾ ਜਾਵੇ।

  • @nexion5144
    @nexion5144 3 года назад +7

    ਰਾਏਕੋਟ ਗੜ ਸੀ ਕਦੇ ਬਦਮਾਸ਼ਾ ਦਾ ਰੰਗੀ,ਬਾਜ,ਹਰੀ ਬਰਮੀ,ਬਲਜੀਤ,,ਲਾਢੀ,,ਹੁਣੀ ਹਨਾ

  • @sewaksidhu7160
    @sewaksidhu7160 3 года назад +2

    ਵੀਰੇ िਕਸੇ ਤੇ ਭਰੋਸਾ ਨਾ ਕਰੀ ਭਰੋਸੇ ਦਾ ਟਾਇਮ.ਨਹੀ

  • @shellysharma215
    @shellysharma215 3 года назад +3

    Ragi veer jindabad h jindabad rahu g

  • @gillnathewala9674
    @gillnathewala9674 3 года назад +1

    Sirra 22 rangi shi te saf galla jindi cho moka mileaa ta tera vare kuj jrur lihko ga song love u 22

  • @baldishkaur9953
    @baldishkaur9953 3 года назад +2

    Rangi bai 100 % theek bol riha

  • @simarmanhalpuri1263
    @simarmanhalpuri1263 3 года назад +4

    title ch gangstar laona jroori c???

  • @jattgaming6199
    @jattgaming6199 3 года назад +1

    Good banda

  • @SurjitSingh-se3hw
    @SurjitSingh-se3hw 3 года назад +3

    Plz do not vote congress n akali dal

  • @rajvirshergill1639
    @rajvirshergill1639 3 года назад +1

    ਬਹੁਤ ਵਧੀਆ ਗਲਾ ਰੰਗੀ ਬਾਈ ਜੀ ਦੀਆਂ ਬਾਈ ਜੁਗ ਜੁਗ ਜੀਵੇ ਐਵੇਂ ਹੀ ਗੈਂਗਸਟਰ ਦਾ ਧੰਬਾ ਲਈ ਜਾਂਦੇ ਨੇ ਲੀਡਰ ਕੁੱਤੇ

  • @davinderdhillon7116
    @davinderdhillon7116 3 года назад +4

    Very sad bro. Police should do their duty honestly. They should scar from RUBbbb

  • @jogindersinggsinghkahlon1444
    @jogindersinggsinghkahlon1444 20 дней назад

    Goodragge

  • @N.T-wp6uy
    @N.T-wp6uy 11 дней назад

    ਝੂਠੇ ਪਰਚੇ ਪਾ ਕੇ ਪੁਲਸ ਜੇਲ ਵਿੱਚ ਭੇਜ ਦਿੰਦੀ ਬੰਦੇ ਨੂੰ ਉਹਦੀ ਜਿੰਦਗੀ ਖਰਾਬ ਕਰਨ ਦੀ ਫਿਰ ਉਹ ਕੀ ਕਦੇ ਗਲਤ ਕੰਮ ਨਾ ਕਦੇ ਤੇ ਕੀ ਕਰੇ ਫਿਰ ਉਹ ਹਜੂਰ ਦਾ ਜਿੰਦਗੀ ਖਰਾਬ ਹੋ ਹੀ ਗਈ ਹ ਹੁਣ ਕੀ ਕਰੋ ਨਾ ਉਹ ਬਾਹਰ ਜਾ ਜੁਗਾਂ ਰਹਿੰਦਾ ਹੈ ਨਾ ਇੱਥੇ ਲੋਕੀ ਉਹਨੂੰ ਕੰਮ ਕਰਨ ਦਿੰਦੇ ਨੇ

  • @jagjitsinghtoorjaggi591
    @jagjitsinghtoorjaggi591 3 года назад

    Buht vahdia bai

  • @chamkaursingh8987
    @chamkaursingh8987 3 года назад +2

    ਅਨਪੜਤਾ ਦਾ ਸ਼ਿਕਾਰ ..

  • @majorsinghsandhu2469
    @majorsinghsandhu2469 2 месяца назад

    302 ਦਾ ਨਕਸ਼ਾ ਸਿਸਟਮ ਬੰਦ ਹੋਣਾ ਚਾਹੀਦਾ। ਡਿਓਡੀ ਰਿਹਾਈ ਹੋਣੀ ਚਾਹੀਦੀ NDPS ਦੀ ਪੈਰੋਲ ਕੈਦ ਵਿਚ ਪਾਈ ਜਾਵੇ ।ਹੋਰ ਆਉਦੀਆ ਸਰਕਾਰੀ ਰਿਐਤਾਂ ਵੀ ਦਿਤੀਆ ਜਾਣ।

  • @BhupinderSingh-dj1em
    @BhupinderSingh-dj1em Месяц назад

    ਚੈਨਲ ਵਾਲਿਓ ਇਹਨਾਂ ਨੂੰ ਸਮਾਜ ਸੁਧਾਰਕ ਕਿਹਾ ਤੇ ਲਿਖਿਆ ਕਰੋ, ਬੰਦਾ ਸੁਧਰ ਜਾਂਦਾ ਜੇ ਇੱਜਤ ਮਾਣ ਨਾਲ ਬੁਲਾਉਗੇ ਟੈਗ ਨੀ ਲਹਿਣ ਦੇਣਾ ਤੁਸੀਂ ਨਾ ਬਦਲਨ ਦੇਣਾ ਏਦਾਂ ਨਾ ਕਰਿਆ ਕਰੋ?

  • @BaljeetSingh-fr3by
    @BaljeetSingh-fr3by 3 года назад

    👍👍👍👍👍

  • @sukhwinder2759
    @sukhwinder2759 3 года назад +1

    Good. Msg. Bro. Ji

  • @brarsaab8099
    @brarsaab8099 3 года назад +2

    Title change please. .

  • @user-yu8ik6di7f
    @user-yu8ik6di7f Месяц назад

    ਸਾਨੂੰ ਆਪਣੀਆ ਤੋਂ ਖਤਰਾ ਏ ਗੈਰਾਂ ਦੇ ਮਾਰਿਆ ਨਹ ਮ

  • @SimranjeetSimranjeet-vc6xg
    @SimranjeetSimranjeet-vc6xg 23 дня назад

    Don't use gangster for Punjabi youth

  • @pushpindersingh8751
    @pushpindersingh8751 3 года назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @nasibdhillon2928
    @nasibdhillon2928 3 года назад +4

    Sanu Heera mil gia lakha sidhana jidabad

  • @ranjitbhangu1246
    @ranjitbhangu1246 17 дней назад

    Rangi sahi a

  • @JATTLIFEBAEBY
    @JATTLIFEBAEBY 3 года назад +5

    So much postive this guy bless him up . Saying all the facts man respect

  • @nasibdhillon2928
    @nasibdhillon2928 3 года назад +12

    Lakhe Sidhane varge nojvana age on dio fir punjab da bhala ho Sakda

  • @ramanbawa9425
    @ramanbawa9425 3 года назад +1

    Bai nu riaha Kar dena chahida hai

  • @ravindersomal8575
    @ravindersomal8575 3 года назад +2

    Rangi veer hun kithe reh rhe ne aci milna chaunde aa

  • @mohinderkour1499
    @mohinderkour1499 3 года назад +2

    Patrkar ji tusi noujawana nu gangstr na kho nuojawana nu sudhrna da muoka devo soch bouht bdhia hy

  • @sartajsingh1671
    @sartajsingh1671 3 года назад +4

    Sira banda rangi veer ji kindi daad

  • @RajinderSingh-wc2yg
    @RajinderSingh-wc2yg 3 года назад +1

    Range Bai je Sare punjabe ikthe hoke Punjab nu bachao nhe ta kug ne bachana

  • @MSGaminG-cc4dz
    @MSGaminG-cc4dz 3 года назад

    Balle Veer Rangi v nice Insane

  • @nasibdhillon2928
    @nasibdhillon2928 3 года назад +2

    Mai Manjeet gill di gal nal shmat ha

  • @urmindersamra2974
    @urmindersamra2974 Месяц назад

    Bahut top players c eh patiale 22 eh rukda nice c ikr acharwal da hunda c nai

  • @punjabinewstatus3308
    @punjabinewstatus3308 3 года назад +1

    Rangi veer diya gallan vuch dum a bilkul sahi sacha banda a.

  • @babburaikoti7761
    @babburaikoti7761 3 года назад +2

    Rangi Raikoti

  • @princebhullar5660
    @princebhullar5660 3 года назад +1

    Janta da police ta kina vishwas ? voting honi chahidi

  • @ManjinderSingh-dg8vt
    @ManjinderSingh-dg8vt 3 года назад +1

    Sada Punjab gulaam aa assi appna punjab punjbi nu aazad karo

  • @gurdeepbadesha5607
    @gurdeepbadesha5607 3 года назад +1

    End mada

  • @sgl8191
    @sgl8191 2 месяца назад

    Sir, Punjab jails r not SUDHARGHAR but nursery of Gangsters & drug mafia.Thanks to Badalke/ captain who r main DOSHI .

  • @pkd7345
    @pkd7345 3 года назад

    Thik. Kha. Put

  • @blessing9986
    @blessing9986 Месяц назад

    Bai ji tusi tan cht vi gae jina de tusi mare oh mare hoe kdo aunge ghar

  • @blessing9986
    @blessing9986 Месяц назад

    Ona di kini quid hai

  • @R2HILL_SHORTS
    @R2HILL_SHORTS Месяц назад +1

    ਰੰਗੀ ਪਾਪਾ ਕਦੇ ਨਾਮ ਚੱਲਦਾ ਹੁੰਦਾ ਸੀ ਲੁਧਿਆਣੇ ਚਂ।। ਜੇਲ ਚਂ ਚੜਾਈ ਸੀ ਪੂਰੀ।।

    • @R2HILL_SHORTS
      @R2HILL_SHORTS Месяц назад

      ਰਿਕੀ ਹੁਨਾ ਨਾਲ ਸੀ। ਗੌਰਮਿੰਟ ਕਾਲਜ ਦੀ ਪ੍ਰਧਾਨਗੀ ਪਿੱਛੇ ਬੰਦਾ ਮਾਰਿਆ ਸੀ।।

  • @SandeepKumar-pb4kt
    @SandeepKumar-pb4kt 3 года назад +2

    Andar kar ka bhul jaada na jaaj