Captain Saab ki krn jdo Sanu ik month di 200 unit maaf aa bill aunda 2 month baad islyi totel unit 400 maaf 2 month di te jdo isto upr use krde ta isda bill ta aauna hi aa ji.....bki jina nu maaf hunda oh kehnde Sara bill maaf Hove jdo heater chlaune fr bill ta auna hi aa
Sarkar nu bijli dia unita check krke bill maff krna chahida a.loka de ghra ch kular bulb washing machina din rat chlde rehnde a ona de b bill maaf a.or unita pta ni kinia kina jlonde a.so jehre greeb priwar wale a ona de bill maf krne chahide a as compared to jina de bijli di unita vdh fokk hundia a
Shi khya sarya de ghara de bill bhut aa rhe ne na koi A C chalde na koi hor koi cheez fer v bill dkh lo kinne aa rhe ne. Aj tak 500 ja 700 aye ne hun 5000 nd 8000 aa rhe ne hun ki kri aa dso
Free ta kyu karn tuci dihdi ghat lene o bijli mekam control kar k Bill bhjene chide a ghar c appa daily use karni bijli kheta c ta jado jroort wartde a
manu laggda bigli da bill jadha anda wa tahnu moter dak deya motera di lite 8 ganty aundi aa tysi lok ghar ch heetar laundy o 400 gunt thanu v free aa ph v daso hun kyu rondy o phla captain tuda chcha c jd vota pundy c
Pinda vich bill sheti koi taara ni es kar k v jaada aaunde ne dukhi call sarey nu bijli sasti karo ta taarange v jive hor cijanda bill har mahine aaunda uve bijli da bill v mahine baad aauna chahida eh ta apne vargeya nu mahine baad mitar di foto khicho kinne unit hunde do mahine de oh dikha k 1 vaar raula pauna chahida yahi sasti bijli hovegi
ਬਿਜਲੀ ਮਾਫ ਨਹੀ ਹੋਣੀੇ ਚਾਹਿਦੀ ਕਿਸੇ ਦੀ ਵੀ ਬਸ ਬਿਜਲੀ ਸਸਤੀ ਕਰਦੋ
Right
Absolutely 22g
Thodi gll 100% sahi e.pr wh sb vote pol e.te loc v 1000 ch vik de vota vele.puchlo kehre ghr ne paiss na litta hove.
ਬਾਈ ਉਨ੍ਹਾਂ ਬਿੱਲ ਨਹੀਂ ਹੁੰਦਾ ਜਿਨ੍ਹਾਂ ਟੈਕਸ ਲਗਦਾ।
@@aseemkumar958 ਬਾਈ ਤੂੰ ਪੈਸੇ ਦੇ ਕੇ ਗਿਆ ਸੀ?
ਬਾਈ ਜੀ ਜੋ ਮੀਟਰ ਦਾ िਬॅਲ ਦੋ ਮਹੀਨੇ ਤੋਂ ਰੀिਢੰਗ ਲੈਕੇ ਅਾਉਂਦਾ ਹੈ,ਉਸ ਚ ਅਾਪਣਾ ਘਾਟਾ ਹੈ िਕਉਂिਕ ਸੌ ਯੂिਨਟ ਤੋਂ ਬਾਅਦ ਰੇਟ ਚੇਂਜ ਹੋ ਜਾਂਦਾ ਹੈ ,ਇਸ ਕਰਕੇ ਹਰ ਮਹੀਨੇ िਬॅਲ ਅਾਉਣਾ ਚਾਹੀਦਾ ਹੈ ,ਇਸ िਵॅਚ ਵੀ ਠੇਕੇਦਾਰ ਧੋਖਾ ਕਰ ਰਹੇ ਹਨ
Bai ji kujh knoon eho je ne jehre loca nu nai pata,te baki gll loc v bahut chust ne vota vele 1000 leke vote pa aunde ne fer rola paunde.
@@aseemkumar958 ਸਹੀ ਹੈ ਜੀ ,
ੲਿਹ ਸਾਰੀ ਗਲਤੀ ਬਿਜਲੀ ਮਹਿਕਮੇ ਦੀ ਅਾ
ਕੁਤਿਅਾਂ ਦਾ ਮਹਿਕਮਾ ਵਾ ੲਿਹ
Mare vikau log hi mari govt bnaunde ne.
ਮੈ ਤਾ ਕਹਾਗਾ ਕਿ ਗਰੀਬ ਲੋਕਾ ਨੂੰ ਇੱਕ ਲੈਨ ਵਿੱਚ
ਖੜਾ ਕੇ ਗੋਲੀਆ ਮਾਰ ਦੇਵੋ ।
ਜਾ ਫਿਰ ਗਰੀਬ ਲੋਕਾ ਨੂੰ ਉਚੇ ਚੁਕੋ ਤੇ ਇਨਾ ਦੀ ਅਵਾਜ ਸੁਣੋ
Baj ji eho bnde hi maria sarkara bnunde ne.vota vele 1000 rs leke vote paunde ne.
ਬਿਜਲੀ ਮਹਿੰਗੀ ਕਰਕੇ ਕੈਪਟਨ ਸਰਕਾਰ ਨੇ ਬਾਦਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਦੇ ਦਿੱਤੀ।
Bai ji sanu te dove eko hi ne bs shkl badal gi.
ਕੈਪਟਨਾ ਅਕਲ ਨੂੰ ਹਥ ਮਾਰ ਕੋਣ ਭਰੂ ਐਨੇ ਬਿਲ ਤੇਰਾ ਪਿਉ ਭਰੂ
1000 rs ch vote v eho vechde.
ਜਿਹੜੀਆਂ ਮਸ਼ਹੂਰੀਆਂ ਪੋਸਟ ਦੇ ਉਪਰ ਉਪਰ ਚੈਨਲ ਵਾਲੇ ਦਿਖਾ ਰਹੇ ਉਹਦਾ ਕੀ ਮਤਲਬ ਆ
Sukhdeep Singh
ਪੰਜਾਬ ਹੋਵੇ ਜਾਂ ਕੋਈ ਵੀ ਸੁਬਾ ਜੋ ਰੇਟ ਦਿੱਲੀ ਵਿਚ ਬਿਜਲੀ ਦਾ ਹੈ ਉਸ ਰੇਟ ਨਾਲ ਸਾਰੇ ਇੰਡੀਆ ਨੂੰ ਮਿਲਣੀ ਚਾਹੀਦੀ ਹੈ ਮੁਆਫ਼ ਨਹੀਂ
ਮਿਡਲ ਲੋਕਾਂ,ਗਰੀਬ ਲੋਕਾਂ ਨੂੰ ਨਾਂ ਕੋਈ ਨੋਕਰੀਆਂ ਨਾ ਸਹੂਲਤਾਂ ਸਰਕਾਰੀ ਅਧਿਕਾਰੀਆਂ ਨੂੰ ਹੋਸ਼ ਕਾਇਮ ਕਰਨੀ ਚਾਹੀਦੀ ਹੈ,
ਕੈਪਟਨ ਤੇ ਬਾਦਲ ਦੀ ਬਿਜਲੀ ਫ੍ਰੀ ਹੋਣੀ ਆ ਓ ਹੁਣ ਲੋਕਾਂ ਤੋਂ ਹੀ ਪੂਰਾ ਕਰਨਾ ਆ
ਪੰਜਾਬ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਇਹਨਾਂ ਦੀਆਂ ਨੀਤੀਆਂ ਨੇ ਬੋਰਡ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਮਿਡਲ ਕਲਾਸ ਦਾ ਕਚੂੰਬਰ ਕਢਿਆ ਹੋਇਆ ਹੈ ਕੁਝ ਸੋਚਣ ਦੀ ਲੋੜ ਹੈ
ਕਿਰਪਾ ਕਰਕੇ ਗਰੀਬਾਂ ਦੀ ਅਵਾਜ ਸੁਣੋ
pao vote Congress nu
ਫਰੀ ਦਾ ਕੀ ਮਤਲਬ ਕਿਸੇ ਨੂੰ ਵੀ ਫਰੀ ਨਾ ਦਿਓ ਇਕ ਨੂੰ ਫਰੀ ਦਿੰਦੇ ਹੋ ਓਸ ਦਾ ਬੋਝ ਬਾਕੀਆਂ ਤੇ ਪਾ ਰਹੇ ਹੋ ਫਰੀ ਵਾਲੇ ਘਰ ਵਿੱਚ 200 ਵਾਟ ਦੇ ਬਲਵ ਸਾਰਾ ਦਿਨ ਕੂਲਰ ਚਲਦੇ ਹਨ ਖੇਤਾਂ ਵਿਚ ਮੋਟਰਾਂ 24 ਘੰਟੇ ਚਲਦੀਆਂ ਹਨ ।ਬਿਜਲੀ ਸਸਤੀ ਦਿਓ ਫਰੀ ਨਹੀ ।ਸਭ ਸੰਜਮ ਨਾਲ ਵਰਤਣਗੇ ਬਿਲ ਘਟ ਆਉਣਗੇ ।
Ehna sb deya 200 ਯੂਨਿਟਾਂ ਮਾਫ ਹਨ.. ੲਿਹ ਬਿਲ ੳੁਹੀ ਹੈ
ੲਿਹ ਸਰਕਾਰ ਗਰੀਬ ਵਿਰੋਧੀ ਹੈ ।
bilkul nakme sarkr aa captin de
ਵੋਟਾਂ ਪਾਉਣ ਲੱਗਿਆ ਅਸੀਂ ਕਦੇ ਕੁਝ ਨਹੀਂ ਸੋਚਦੇ ।
ਬਿਜਲੀ ਮਾਫ ਨਹੀਂ ਹੋਣੀ ਚਾਹੀਦੀ, ਜੇ ਸਾਰਾ ਭਾਰਤ ਦੇਸ਼ ਬਿਜਲੀ ਦਾ ਬਿੱਲ ਭਰੇ ਤਾਂ ਇੱਕ ਦੋ ਰੁਪਏ ਤੋਂ ਵੱਧ ਪ੍ਰਤੀ ਯੂਨਿਟ ਨਹੀਂ ਹੋ ਸਕਦਾ, ਸਾਰਾ ਮਸਲਾ ਵੋਟਾਂ ਦਾ ਹੈ, ਆਹ ਵੀ ਫਰੀ ਔਹ ਵੀ ਫਰੀ, ਅਸਲ ਵਿਚ ਕਿਸੇ ਵੀ ਚੀਜ਼ ਦਾ ਉਤਪਾਦਨ ਮੁੱਲ ਕੌਣ ਦੇਵੇਗਾ, ਕੋਈ ਵੀ ਨਹੀਂ, ਇਸ ਫਰੀ ਦੇ ਕਲਚਰ ਨੇ ਹੀ ਸਾਰਾ ਭਾਰਤ ਕੰਗਾਲ ਕਰ ਦਿੱਤਾ, ਸਰਕਾਰ ਤੋਂ ਕੋਈ ਵੀ ਚੀਜ਼ ਫਰੀ ਮੰਗਣ ਨਾਲੋਂ 50,000 ਦੀ ਨੌਕਰੀ ਮੰਗੋ ਸਾਨੂੰ ਕੋਈ ਇਤਰਾਜ਼ ਨਹੀਂ
ਪਾਓ ਜੀ ਕੈਪਟਨ ਨੂੰ ਵੋਟਾਂ
ਹੁਣ ਨਾ ਪਾਯੋ ਵੋਟਾ ਕੈਪਟਨ ਨੂੰ
ਬਾਈ ਜੀ ਸਾਰੇ ਦੇਸ ਬਿੱਲ ਭਰਦੇ ਆ ਭਾਰਤ ਹੀ ਇੱਕ ਦੇਸ਼ ਆ ਜਿੱਥੇ ਲੋਕਾਂ ਬਿਜਲੀ ਫਰੀ ਭਾਲਦੇ ਆ ਇਸ ਕਰਕੇ ਦੇਸ਼ ਕਰਜਾਈ ਹੋ ਰਿਹਾ
Hngi y 20 20 power diya motra free ch chldia ne .muft khor ne
Sahi gal a bai ji
ਕੈਪਟਨ ਸਰਕਾਰ ਤੇ ਕੁਤੀ ਸਰਕਾਰ ਨੇ ਅਤ ਚਕੀ ਹੇ
ਕੂੰਢੀ ਲਾਇਅਾ ਕਰੋ ਵੀਰੋ😉ਇਦਾ ਰੋਲਾ ਰਪਾ ਪਾਇਅਾ िਕਸੇ ਨੇ ਨੀ ਸੁਨਣੀ
ਘਰਾਂ ਦੇ ਬਿਜਲੀ ਦੇ ਬਿੱਲ ਘਟਾਉਣੇ ਨੇ ਤੇ ਬੈਂਸ ਨੂੰ ਮੁੱਖ ਮੰਤਰੀ ਬਣਾ ਦਿਓ
ਕੋਈ ਸਰਕਾਰ ਨੀ ਮਾਫ਼ ਕਰਦੀ ਬਿੱਲ
ਬਿਲ ਮਾਫ ਤਾ ਨਹੀ ਕਰਣਾ ਚਹੀਦਾ ਪਰ ਬਿਜਲੀ ਧੰਕਾ ਵੀ ਨਾਂ ਕਰਨ
ਹੋਰ ਬਿਠਾਓ ਕੈਪਟਨ ਨੂੰ ਕੁਰਸੀ ਤੇ
ਇੰਨਾਂ ਤਾਂਤਰਿਕਾਂ ਨੂੰ ਕਿਉ ਪਰਮੋਟ ਕੀਤਾ ਜਾ ਰਿਹਾ
waheguru ji
ਇਹਨਾਂ ਦੇ ਘਰ ਚੈਕਿੰਗ ਕਰਾਉ 100 ਵਾਟ ਦੇ ਪੰਜ ਪੰਜ ਬਲਬ ਜਗਦੈ ਹਨ 12 ਵਜੇ ਦੁਪਹਿਰ ਤੱਕ
ਕਿਸਾਨ ਮਾਰਨਾ ਇੰਨਾ ਨੇ ਗਰੀਬ ਕਿਸਾਨ ਤਾ ਦਿਹਾੜੀ ਞੀ ਨਹੀ ਕਰ ਸਕਦੇ ਉਹ ਕਿਧਰ ਜਾਣ
Very good
ਸਾਰੇ ਇਹੀ ਹਾਲ ਆ
Hor palo vota Captain nu
Bilkul sahi gal a maff hone chahede g
ਕੈਪਟਨ ਨੇ ਮੋਬਾਇਲ ਵੀ ਤਾ ਦੇਣੇ ਆ ਗਰੀਬਾ ਤੋ ਧੱਕੇ ਨਾਲ ਪੈਸੇ ਇਕੱਠੇ ਕਰ ਕੇ
Waheguru waheguruji
ਗਰੀਬਾ ਦੇ ਗੱਲ ਕੁਟੀ ਜਾਣ ਦੀ ਸਰਕਾਰ ਬਾਕੀ ਲੋਕਾਂ ਦੇ ਤਾ ਬੱਕਸੀਆ ਚ ਵੀ ਬੱਤੀਆ ਡਰੈਕਟ ਆ ਜੇ ਕੋਈ ਗਰੀਬ ਬੱਤੀ ਜਗਾ ਲੈਦਾ ਸੀ ਵੱਡੇ ਬਕਸੇ ਲਾਏ ਵ
Ehi gll ta maardi aa g ekta haini khetan valian motr te mcchi jande aa khetan vale kehda raje aa sbb da gujara ee msa chlda
Juttea maro bijli walea dy fad lo sare ekhdy hoky 🔫🔫🔫👞👞👞👞👞👞
Pehlan ehi lok kehnde c Bhagwant Mann ton nahi sambhaal hona Punjab sirf Captain hi sambhaal sakda. Hor pao votan captain nu.
Kuj ni banan dena Punjab da ehna leader's ne
Saram kro bijli board pehla full bill pao fir jkr lokkan de dang chukki ta maaf krdo ehi rajneei aa
Mere naal v aahi hoya.
Koi nahi sunnda
Hor Pavo Captan nu Vota
Sahi kita a sarkar zindabad
Hor pao vota Congress nu
ਇਹ ਦੋ ਰੁਪਏ ਵਾਲੀ ਕਣਕ ਦੇ ਪੈਸੇ ਪੂਰੇ ਕਰਦੇ ਹਨ
Ena Tha Main Karn Eh hai Ji Unit 200/Maff Hai Pr Din Rat Hetar Challa Rahi Hn . Kausar Sarkara Tha Ja Bijli Bord Tha .
gareba bare Badal Baba he sohda c, Baba jindabad,, Cong, 🐩kutti
Greeb hona india ch past hai
Greeb hona india ch paap hai
Hor pao vota camton nu
Hun nahi chahunda punjab captain di sarkar
Hor Paolo vota
Hor pao kaptan nu बोट
Sarkar inne fudu a jatta nu free dende a te grab lokka nu da khokne pee Rahi a sarkar
Muaaf kise nu na kita jawe bill bijli sasti kiti jawe har koi aoukha Ho k paise bharda
Captain Saab ki krn jdo Sanu ik month di 200 unit maaf aa bill aunda 2 month baad islyi totel unit 400 maaf 2 month di te jdo isto upr use krde ta isda bill ta aauna hi aa ji.....bki jina nu maaf hunda oh kehnde Sara bill maaf Hove jdo heater chlaune fr bill ta auna hi aa
Loka da v saria pya gl koi v hove gl motra de bill di jrur krde ne pr loka nu ek jut hona chaida aa na k kise nal eerkha krni
Gurmeet Kaur j loka nu inni sens Hove te apni jindgi de fasle ap krn.
p, sarkar murda bad isnu badlo nahi ta mare jaoge
Hor vita paou cifras tae akali a nu
Sanu v boht aya patiale ton aaye a
Eh ta bilkul sarkar balon amm janta di lutt hai.bijli mehkma be chor mehkma hai.
Kisi da bill maf na karo. Binli sasti karo.
Ji
Hor karo chori bejli di pehla vote pon laga pata nahi c
Bad govt
Zimidar marta phen chod sarkara ne
Blub te diny ne off krdy 100 waat dy te heater eh loundy
Sarkar nu bijli dia unita check krke bill maff krna chahida a.loka de ghra ch kular bulb washing machina din rat chlde rehnde a ona de b bill maaf a.or unita pta ni kinia kina jlonde a.so jehre greeb priwar wale a ona de bill maf krne chahide a as compared to jina de bijli di unita vdh fokk hundia a
Jitho inkam auni othe muaf kita
Vota ta paise la k pode a
Kutta caption
Shi khya sarya de ghara de bill bhut aa rhe ne na koi A C chalde na koi hor koi cheez fer v bill dkh lo kinne aa rhe ne. Aj tak 500 ja 700 aye ne hun 5000 nd 8000 aa rhe ne hun ki kri aa dso
Gariba nu maarta bhen chod sarkaara ne
Bijli makmay de galti a
Change bndian nu votan pao ena Rvayti partian da bhog pa deo Sb Kush apne aap thik ho javega aje vi moka hai je late hoge phir kuj vi nhi rehna
Vota vi tusi hi paiya ehna nu
Sakeem kehri ay a eh ta dasyia ny
Kadi skem ..kyu jhoot bol k loka nu bavkhof bna rhe oo..pha khaber ta thik tra sun lya kro..shrm auni chaidi aa...😏
bahut bahut galat ho riha gariban naL 🙏
Delhi bich kejrybal ne 200 junit maf 400 junit aoun te adha Bill Dena pbe ga
Sarkar da tid ni parda phla oh pro sare
2022 ch sarkar change karo
Bhai ehi tareeka ehna sarkaran Da gareeban nu Maran Da...
Zimidar marta eh ta garib garib karke bout kuj lende aw bigli maaf aw ehna nu AC lawa chadde Zimidar marta
Sharm karo headline ki te khabar ki aapas ch koi sabandh hi nahin nira jhooth
Jehde new Meters ne lg rha ohhh jada Bil kad rhe aa asi v dekhya sade nal ghr te
Koi mafi nahi honi chahiye thi read katne chahi De han
Lun fadlo kheta walea da
Aina v dhaka na kita jawe k ohna di aini khapt hi ni bijli Di te bill veeh veeh hajaar pao
Bijali di muaffi band karo sistam sahi karo Punjab Wich 9 rups per junt kiu
Jason varte hi nai bijli ta bill kio shram karo sarkaro
Captan nu goli mar deo
Free ta kyu karn tuci dihdi ghat lene o bijli mekam control kar k Bill bhjene chide a ghar c appa daily use karni bijli kheta c ta jado jroort wartde a
Aankhein phoot Jati Hai Jab bored Panda ho jutiya Maurya karo Sarkar De
Jine v nave meter lai ja rahe ne oh baht hi tej chalde ne par koi karwahi nahi hundi gal garibi di nahi sab nu 3rups per junt lao sarkar suti pai
Sada 1 lakh 10000
manu laggda bigli da bill jadha anda wa tahnu moter dak deya motera di lite 8 ganty aundi aa tysi lok ghar ch heetar laundy o 400 gunt thanu v free aa ph v daso hun kyu rondy o phla captain tuda chcha c jd vota pundy c
Pinda vich bill sheti koi taara ni es kar k v jaada aaunde ne dukhi call sarey nu bijli sasti karo ta taarange v jive hor cijanda bill har mahine aaunda uve bijli da bill v mahine baad aauna chahida eh ta apne vargeya nu mahine baad mitar di foto khicho kinne unit hunde do mahine de oh dikha k 1 vaar raula pauna chahida yahi sasti bijli hovegi
Saala kanjer banda captan
Aina bill nai a sakda