Kyi bhenchoda agg laon di kosis kr reha Punjab de Loka vichale e, aje ik din e hoya faisla hoye nu , naale sare lok e ehnu mada keh rhe ne holi holi unions v syad samil hon , but tere warge agg laono hatjo je eni e agg laggi aa taa sarkar da virod kro
@@sampurangrewal5740 bro mere kol Chhota hathi aa... Agar eh greeb ne ta asi kehda bank ch lgge hoye aa... Asi v bacche palne ne Sanu v kamm di jrort aa
Karr lo gall... Ooh paayi thoda geyaan v katha karre karro... Faisla court da c.. na ki AAP sarkaar da.. even Mann taan aap ni haqq ch is faisle te... Taan hi taan faisla vaaps leya
Boht vdiya Faisla aa Sarkaar da... Motorcycle te 3 person riding nhi kr skde ta eh kis law naal weight paa sakde aa... Eh 10. Quantile to upar v weight paa k lai jande aa
Nawanshahar pb ch bi reda waleanu Chalan nandhi dende. Galt gaal ne. Barib inshan gujara kidda Kare. Pind bich sabjiya kida beche. Kei log garib pi kawad chukde aa. Koi feri lake kaam karda y. 👌👌👌👌👌👌👌👌👌👌👌
Bhai meri navi gaddi te side marke gaddi da nuksan karke bhaj ghya badhia kitta jagadhu rehdhia band karke aur aci gaddi da tax bharde hai par enna ne kadde tax bharia hai eh tax bhi chori karde hai ji
Meri te post shear ni ho rhi m bht try kita Group jina ch add hn oh open ni hunde loka di awaj dbae ja rhi h gvt wlon ah te badlan congress nu v pushy Chad gy
Eh kejriwal sahb Vadde New gadia diya compni nal mile ne Chhota hathi laina ta 800000 Rs chahoda garib kitho layega 80/90 hazar cho garib rehri tyar karke apna parwar palda see eh sarkar v Vadde mafia nal mili hai
Sarkar dse keo ni chal sakdiye rehdiye?????, Aa greeb fir ki krn ge ???? Ja phr sarkar ehna nu 8,,10 hazar rupe har mahine ghar baithya nu deen,,, ha sb hat jaan ge rehdiye na chalaon ge,, je nahi kar sakdi ,, phr chup krke hor kam ne jo punjab ch glt ho rahe ne,,, o band krn,,,
ਮਾਨ ਸਾਬ ਮੈਂ ਇਕ ਕਿਸਾਨ ਦਾ ਪੁੱਤ ਹਾਂ ਠੋਕ ਵਜਾ ਕੇ ਅਸੀਂ ਤੁਹਾਨੂੰ ਵੋਟਾਂ ਪਾਈਆਂ ਇਕ ਆਸ ਨਾਲ, ਪਰ ਅੱਜ ਤੁਸੀਂ ਕਿਰਤੀ ਬੰਦਿਆਂ ਦਾ ਗਲ਼ ਘੁੱਟਣ ਲੱਗੇ ਜੇ ਇਹਦੀ ਸਾਨੂੰ ਆਸ ਨਹੀਂ ਸੀ ਕਿਰਪਾ ਕਰਕੇ ਆਪਣਾ ਇਹ ਫੈਂਸਲਾ ਬਦਲੋ ਬਹੁਤ ਮੇਹਰਬਾਨੀ ਹੋਵੇਗੀ
ਸਟੀਕਰ ਵੀ ਇਹਨਾ ਨੇ ਲਾਏ ਸੀ, ਇਸ ਵਾਰ ਆਪ ਸਰਕਾਰ, ਇਕ ਵਾਰ ਮੌਕਾ ਕੇਜਰੀਵਾਲ ਨੂੰ, ਹੁਣ ਲਉ ਸਵਾਦ
ਬਹੁਤ ਮਾੜੀ ਗੱਲ ਮਾਨ ਸਰਕਾਰ ਦੀ ਜਾਂ ਲੋਕਾ ਨੂ ਰੁੱਜਗਾਰ ਦੇਵੇ "
Naaa bai... Faisla court da c.. naa ki AAP sarkaar da... Mann taan aap iss de haqq ch ni
ਅਗਲੇ ਮਿਹਨਤ ਕਰਕੇ ਰੋਟੀ ਖਾਂਦੇ ਨੇ , ਸਰਕਾਰ ਦਾ ਢਿੱਡ ਕਿਉਂ ਦੁੱਖਦਾ।
ਕੇਜਰੀਵਾਲ ਤੇ ਭਗਵੰਤ ਮਾਨ ਸਾਰਿਆਂ ਲਈ ਨੌਕਰੀਆਂ ਦਾ ਪ੍ਰਬੰਧ ਕਰ ਲਿਆ ਤਾਂ ਹੀ ਰੇਹੜੀਆਂ ਬੰਦ ਕਰ ਰਿਹਾ 😂😂😂😂😂
ਜਿਹੜੇ ਲੋਕਾਂ ਤੋਂ ਟੈਕਸ ਲੈਣਾ ਉਨ੍ਹਾਂ ਤੇ ਤਾ ਜੋਰ ਨਹੀਂ ਚਲਦਾ ਗਰੀਬਾਂ ਨੂੰ ਤੰਗ ਕੀਤਾ ਜਾ ਰਿਹਾ
ਕਿਸਾਨਾਂ ਕੋਲ ਵੀ ਟਾਇਮ ਨਹੀਂ ਉਹ ਆਪ ਸੜਕਾਂ ਤੇ ਬੈਠੇ ਨੇ ਜਿਹੜਾ ਕਰਜ਼ਾ ਲਿਆ ਸੀ ਕੋਠੀਆਂ ਪਾਉਣ ਲਈ ਵੱਡਾ ਟਰੈਕਟਰ🚜 ਗੱਡੀਆਂ ਲੈਣ ਲਈ ਹੁਣ ਕਰਜ਼ਾ ਮਾਫ਼ ਕਰਵਾਉਣ ਲਈ ਦੋ ਦੋ ਚਾਰ ਚਾਰ ਕਿੱਲੇਆ ਵਾਲੇ ਗਰੀਬ ਕਿਸਾਨ ਸੜਕਾਂ ਤੇ ਆ ਗਏ ਨਹੀ ਤਾਂ ਮਜਦੂਰ ਵੀਰੋ ਤੁਹਾਡੇ ਨਾਲ ਜਰੂਰ ਖੜਦੇ ਅੰਦੋਲਨ ਕਰਦੇ ਦੂਜੀ ਗੱਲ ਜੇ ਸਰਕਾਰ ਨੇ ਕਰਜ਼ਾ ਮਾਫ਼ ਕਰ ਦਿੱਤਾ ਓਨੀ ਹੀ ਮਹਿੰਗਾਈ ਵਧਾ ਦੇਣੀ ਇਸ ਵਿੱਚ ਗਰੀਬ ਮਜਦੂਰ ਲੋਕਾਂ ਦੀ ਕੀ ਗਲਤੀ ਹਰੇਕ ਦੀ ਜੇਬ ਤੇ ਅਸਰ ਪੈਂਦਾ ਜੇ ਕਰਜ਼ਾ ਉਤਾਰਨ ਦੀ ਔਕਾਤ ਨਹੀ ਫਿਰ ਲੈਦੇ ਹੀ ਕਿਉਂ ਕੋਠੀਆਂ ਗੱਡੀਆਂ ਵੱਡੇ ਟਰੈਕਟਰ🚜 ਨਾ ਲੈਣ ਸਵਾ ਸਾਲ ਅੰਦੋਲਨ ਕਰਕੇ ਫਿਰ ਅੰਬਾਨੀ ਦੇ ਟੱਟੇ ਚੁੰਘਣ ਜਾਦੇਂ ਨੇ ਸੈਲੋ ਵਿੱਚ ਬੇਸ਼ਰਮ ਸਾਲੇ
ਮਗਦਾ ਰਹੀ ਵੇ ਸੂਰਜਾ ਗਾਉਣ ਵਾਲਿਆਂ ਸੁਣ ਗਰੀਬਾ ਨੂੰ ਬਹੁਤ ਦੁਖ ਲੱਗਾ😭😭
ਇਹ ਸਰਕਾਰ ਮੋਦੀ ਦਾ ਦੂਜਾ ਰੂਪ ਹੈ ਜੀ
E fesla transport department da a maan khud es fesle to naraj a te o e fesla waps le re a
ਇਹ ਫੈਸਲਾ ਗਲਤ ਹੈ , ਸਰਕਾਰ ਨੂੰ ਇਸਤਰਾ ਨਹੀਂ ਕਰਨਾ ਚਾਹੀਦਾ ਇਹਨਾਂ ਗਰੀਬ ਲੋਕਾਂ ਦਾ ਰੁਜ਼ਗਾਰ ਨਹੀਂ ਬੰਦ ਕਰਨਾ ਚਾਹੀਦਾ
ਇਨ੍ਹਾਂ ਸਰਕਾਰ ਨੇ ਲੋਕ ਬੇਰੁਜ਼ਗਾਰ ਕਰਨੇ ਆ,ਲੋਕ ਭੀਖ ਮੰਗਣ ਲਈ ਮਜਬੂਰ ਕਰਨੇ।
👌👌
ਗਰੀਬ ਬੰਦਾ ਹੱਕ ਦੀ ਕਮਾਈ ਖਾਂਦੇ ਹਨ ਇਹਨਾਂ ਨੂੰ ਤੰਗ ਪ੍ਰੇਸਾਨ ਨਾ ਕਰੇ ਪੰਜਾਬ ਸਰਕਾਰ ਵਲੋਂ ਜੋਗਿੰਦਰ ਸਿੰਘ ਸੈਣੀ
ਦੀਪ ਵੀਰ ਕੈਹ ਗਿਆ ਸੀ ਕੇ ਸੋਨੂੰ ਨਹੀਂ ਪਤਾ ਲੱਗਣਾ ਕੇ ਭਗਵੰਤ ਕਦੋਂ ਬੇਅੰਤ ਬਣ ਜਾਊ,,,, ਇਹ ਮਾਨ ਦਿੱਲੀ ਦੀ ਬੋਲੀ ਬੋਲਦਾ
ਕਰਦਾ ਐਲਾਨ, ਭਗਵੰਤ ਮਾਨ, ਪਰ ਲੋਕ ਪ੍ਰੇਸ਼ਾਨ।
ਲੋਕਾ ਨੂੰ ਰੋਜ਼ਗਾਰ ਦਿਉ ਨਾ ਕਿ ਪਹਿਲੇ ਵਾਲ਼ੇ ਵੀ ਖੋਵੋ
ਜੇ ਕਿਸਾਨ ਨੇ ਸ਼ਹਿਰ ਵਿੱਚੋ 2 ---3 ਬੋਰੀਆ ਖਾਦ ਦੀਆ ਲੈਕੇ ਪਿੰਡ ਵੱਲ ਆਉਣਾ ਕੀ ਉਹ ਵੱਡੀ ਗੱਡੀ ਕਰਾਏ ਤੇ ਲਵੇਗਾ ਜਿਹੜੀ 2000 ਰੁਪਏ ਲਉਗਾ ਕਿਸਾਨ ਤੇ ਮਜਦੂਰ ਤਾ ਫਾਹੇ ਲੈਣ ਲਈ ਮਜਬੂਰ ਕਰਤੇ ਨਵੀ ਸਰਕਾਰ ਨੇ
ਬਾਦਲਾਂ ਦੇ ਭਗਤ ਲਗਦੇ ਇਹ
ਇੰਨੇ ਮੁਸ਼ਕਿਲ ਨਾਲ ਬਦਲਾਓ ਲਿਆਂਦਾ ਪੰਜਾਬੀਆਂ ਨੇ
ਇੱਕ ਮੌਕਾ ਕੇਜਰੀਵਾਲ ਨੂੰ🙏
ਫਾਹਾ ਆਪਾਂ ਕਿਉਂ ਪੰਜਾਬ ਦੇ ਮੰਤਰੀ ਲੈਣ ਆਪਾਂ ਪੁਲਿਸ ਨਾਲ ਰਲ ਕੇ ਚਿਟਾ ਵੇਚੋ ਗੋਲੀਆਂ ਵੇਚੋ ਹੁਣ 12, ਘੰਟੇ ਕੰਮ ਕਰਦੇ ਹਾਂ ਫਿਰ ਤਿੰਨ ਸੌਂ ਰੁਪਏ ਕਮਾਉਂਦੇ ਹਾਂ ਵੀਰੋ ਚਿਟਾ ਘੰਟਾ ਵੇਚੋ ਤੀਹ ਹਜ਼ਾਰ ਮਹੀਨੇ ਦੇ ਕਮਾਵਾਂਗੇ ਨਾਲੇ ਰਾਤ ਨੂੰ ਚੋਰੀਆਂ ਕਰਿਆ ਕਰਾਂਗੇ
ਪਾ। ਲੋ। ਵੋਟਾਂ। ਮਾਨ। ਨੂੰ
ਜੇ ਗਰੀਬ ਲੋਕਾਂ ਤੇ ਇਹੋ ਜਹੇ ਕਾਨੂੰਨ ਬਣਾਉਣੇ ਨੇ ਤਾਂ ਨਾਲ ਸਹੂਲਤ ਵੀ ਦਿਉ ਗਰੀਬ ਦੀ ਰੋਜੀ ਰੋਟੀ ਵੀ ਚੱਲਦੀ ਰਹੇ
ਤੁਸੀਂ ਤਾਂ ਕਿਸਾਨਾਂ ਨਾਲ ਦਿੱਲੀ ਮਰਦੇ ਰਹੇ ਤੁਹਾਡੇ ਨਾਲ ਕੋਈ ਕਿਸਾਨ ਯੂਨੀਅਨ ਨਹੀਂ ਖੜੀ
Kyi bhenchoda agg laon di kosis kr reha Punjab de Loka vichale e, aje ik din e hoya faisla hoye nu , naale sare lok e ehnu mada keh rhe ne holi holi unions v syad samil hon , but tere warge agg laono hatjo je eni e agg laggi aa taa sarkar da virod kro
ਰੇੜੀ ਵਾਲੇ ਆਪਣੀ ਜਗਾ ਤੇ ਬਿਲਕੁਲ ਸੱਚੇ ਹਨ, ਪਰ ਜੇ ਕੋਈ ਦੁਰਘਟਨਾ ਹੋ ਜਾਵੇ ਜਾਂ ਜਾਨੀ ਨੁਕਸਾਨ ਹੋ ਜਾਵੇ ਤਾਂ ਇਹ ਰੇੜੇ ਵਾਲੇ ਵੀਰ ਨੁਕਸਾਨ ਨਹੀਂ ਭਰ ਸਕਦੇ, ਬੀਮਾ ਕੰਪਨੀ ਇਹ ਵਹੀਕਲ ਪਾਸ ਨਾ ਹੋਣ ਕਰਕੇ ਕੁਝ ਦੇਵੇਗੀ ਨਹੀਂ ਸੋ ਕੋਈ ਵੀ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੀ ਹੋਵੇਗੀ ਕਿਉਂਕੇ ਸਰਕਾਰ ਹੀ ਚਲਾ ਰਹੀ ਹੈ।
Bai m tuhadi gll nal sehmt aa pr srkar ehna nu rujgaar deve je nhi de skdi tan chuhe marn vali dwai har ek redi vale nu de deve 🙏🏾
ਰਸਤਾ ਬਹੁਤ ਸੌਖਾ ਸਾਡੀਆਂ ਰੇੜੀਆਂ ਪੰਜ-ਦੱਸ ਹਜ਼ਾਰ ਖਰਚ ਕੇ ਸਰਕਾਰ ਬਰੇਕ ਸਿਸਟਮ , ਬੈਲੈਂਸ ਹੋਰ ਸੁਧਾਰ ਕਰਕੇ employment generate ਕਰ ਸਕਦੇ ਨੇ , ਇਹ ਤਾਂ ਪਹਿਲਾਂ ਵੀ ਸਮੂਥਲੀ ਚੱਲਦਾ ਸੀ, ਹੁਣ ਤਾਂ ਹੋਰ ਵੀ ਸਸਤਾ ਹੋਜੂ , ਪੰਗਾ ਇਹੀ ਹੈ , ਪੁਲਸ ਵਾਲੇ ਪਹਿਲਾਂ ਇਨਾਂ ਦਾ ਪੇਟ ਕੱਟਦੇ ਸੀ , ਹੁਣ ਮਹੀਨਾਂ ਬੰਦ ਹੋ ਗਿਆ , ਫਿਰ ਕਾਨੂੰਨ ,ਇਨ੍ਹਾਂ ਨੂੰ ਵੀ ਕਾਨੂੰਨੀ ਸਹਾਰਾ ਲੈਣਾ , ਐਕਸੀਡੈਟ ਦੀ ਫ੍ਰੀ ਸਿਰਦਰਦੀ ਕਿਉਂ ਲੈਣ।
Tax v lagna chaida rehriyan nu toll plaza v lagna chaida.. permit v issue hona chaida aa
@@singhrssb9993 ਵੀਰ ਜੀ ਗਰੀਬਾਂ ਦਾ ਪੇਟ ਕੱਟਗੇ ਸਾਨੂੰ ਕੀ ਮਿਲਜੂ , ਟੋਲ ਪਲਾਜਿਆਂ ਦਾ ਪੈਸਾ ਤਾਂ ਪੰਜਾਬ / ਹਰਿਆਣਾ ਦੇ ਅਰਬਾਂ-ਪਤੀ ਲੀਡਰਾਂ ਨੂੰ ਵੀ ਇੱਕ /ਦੋ ਰੁਪੈ ਹਿੱਸਾ ਮਿਲਦਾ , ਗ਼ਰੀਬਾਂ ਨੂੰ ਮਿਹਨਤ ਮਜ਼ਦੂਰੀ/ਹੱਕ ਹਲਾਲ ਦੀ ਕਮਾਈ ਕਰਕੇ ਬੱਚੇ ਪਾਲਣ ਦਿਓ ,ਚੋਰਾਂ ਨਾਲ ਦੋਸਤੀ ਸਟੇਟ ਲਈ ਘਾਤਕ ਹੈ।ਸਰਬੱਤ ਦਾ ਭਲਾ ਮੰਗੋ ਜੀ।
@@sampurangrewal5740 bro mere kol Chhota hathi aa... Agar eh greeb ne ta asi kehda bank ch lgge hoye aa... Asi v bacche palne ne Sanu v kamm di jrort aa
ਬਾਈ ਸਰਕਾਰਾ ਨੋਕਰੀ ਦੇਦੀਆ ਨੀ ਜੇ ਕੋਈ ਆਪਣਾ ਪਰਿਵਾਰ ਪਾਲਣ ਜੋਗੇ ਸਾਦਨ ਕਰਦਾ ਹੈ ਸਰਕਾਰਾ ਗਰੀਬ ਬੰਦੇ ਨੂੰ ਕਮਾ ਕੇ ਵੀ ਨਹੀ ਖਾਣ ਦੇ ਰਹਿਆ ਬਾਈ ਜੀ ਵੱਡੀਆਂ ਗੱਡੀਆਂ ਦੇ ਰੋਜ ਲੱਖਾ ਹੀ ਐਕਸੀਡੈਂਟ ਹੁੰਦੇ ਨੇ ਉਨਾ ਨੂੰ ਤਾ ਬੰਦ ਨਹੀਂ ਕਰਦੇ
ਮਰ ਜਾਣ ਭਾਰਤ ਦੇ ਲੀਡਰ ਕੋਈ ਐਸੀ ਖੇਡ ਰਚਾ ਦੇ ਰੱਬਾ ਇਹਨਾਂ ਸਰਕਾਰਾਂ ਨੇ ਬੜਾ ਦੁੱਖ ਦਿੱਤਾ।
Babbu ji keha si je eh sarkar ne sahi kamm na kita ta badal dio..,Maan saab de fan lwao hajri ji...roll no. 1 to 100000....❤️❤️❤️❤️❤️👍
ਸਰਕਾਰ ਗਰੀਬਾ ਨਾਲ ਧੋਖਾ ਕਰ ਰਹੀ ਹੈ ਰੁਜਗਾਰ ਦੇਣ ਦੀ ਥਾਂ ਖੋਹ ਰਹੀ ਹੈ,
ਇਹੀ ਤਾ ਬਦਲਾਵ ਚਾਹੁੰਦੇ ਸਨ ਇਕ ਗਰੰਟੀ ਹੋਰ ਦੇ ਵੇਗਾ ਕੇਜਰੀਵਾਲ ਇਨਾ ਨੂੰ ਆਟੋ ਮਿਲਣਗੇ
Waheguru ji🙏🏼🙏🏼😭😭
ਬੰਦ ਕਰੋ ਜਲਦੀ ਤੋ ਜਲਦੀ ਇਹਨਾ ਕਰਕੇ ਕਈ ਲੋਕ ਮਰਨ ਤੋ ਬਚਦੇ ਨੇ ਲੋਕ । ਬੰਦ ਕਰੋ । ਘੜੂਕੇ ਵੀ ਬੰਦ ਕਰੋ । ਖੇਤਾ ਵਿੱਚ ਕੰਮ ਕਰੋ ਉੱਥੇ ਤੁਸੀ ਬਈਏ ਲਾ ਰੱਖੇ ਨੇ
ਐਲਾਨ ਮਾਨ ਜੀ ਬਖਸ਼ ਦਿਓ ਲੋਕਾ ਨੂੰ
ਆਮ ਆਦਮੀ ਪਾਰਟੀ ਮੁਰਾਦਾਬਾਦ ਪੰਜਾਬ ਵਾਲੇਉ ਇਸ ਸਰਕਾਰ ਨੇ 20 ਸਾਲ ਪਿੱਛੇ ਲੈ ਜਾਣਾ ਪੰਜਾਬ ਨੂੰ ਹਾਲੇ ਤਾਂ ਕਾਂਗਰਸ ਅਕਾਲੀ ਠੀਕ ਸੀ
Karr lo gall... Ooh paayi thoda geyaan v katha karre karro... Faisla court da c.. na ki AAP sarkaar da.. even Mann taan aap ni haqq ch is faisle te... Taan hi taan faisla vaaps leya
Lello😂
ਗੱਡੀ ਆ ਦੇ ਕਿਹੜਾ ਐਕਸੀਡੈਂਟ ਨਹੀਂ ਹੁੰਦੇ ਜੇ ਇਸ ਦਾ ਹੋ ਜੁ ਫਿਰ ਕੀ ਹੋਇਆ 👍👍👍
ਗਲਤ ਹੈ ਜੀ
ਗਰੀਬ ਲੋਕਾ ਦੀ ਬਾਦਲ ਸਰਕਾਰ
ਲੱਗਦਾ ਝਾੜੂ ਹੱਥਾਂ ਚ ਝਾੜੂ ਫੜਾਊ
Eh sarkar mainu modi de v baap lgdi aa
Bilkul shi keha ji
Sukar A Waheguru ji da ist time is Chanel ne sach dekhia 🙏
Greeb tey Har ik di chaldi
Waheguru ji 🙏🙏🙏🙏
Boht vdiya Faisla aa Sarkaar da... Motorcycle te 3 person riding nhi kr skde ta eh kis law naal weight paa sakde aa... Eh 10. Quantile to upar v weight paa k lai jande aa
Hun kithe aa aap diya 🐑🐑🐑🐑🐑 hun karo jindbaad Aam aadmi party
faisla wapis le leya gya hai
wadh na bol
Faisla court da c.. na ki AAP sarkaar da... Poora geyan le ke fer tipni dayye karro
Farjiwal te sharabi maan fudu
@@rajwindersingh2304 😂 maansikta da padhar hi jadd neevan hove banda kya karre... Thode layyi taan akali congress aale rabb ne... Pooju ohna nu
@@rajwindersingh2304 punjab de gaddaar o tusi
ਇਹ ਆਮ ਆਦਮੀ ਪਾਰਟੀ ਸਰਕਾਰ ਟੀਕਾ ਲਾ ਕੇ ਵੈਖਦੀ ਹੈ
Jugad rehdi band Hove
🙏🙏👍
ਜੇ ਨਾ ਰੋਕੇ ਸਾਰੇ ਪਰਾਣੇ mc ਰੇੜੇ ਬਣਾ ਲੈਣ ਗੈ ਪਰ िਜਨਾ ਲॅਖਾ ਰੁਪੈ ਲਾਕੇ ਟੈਕਸ ਤਾਰਨੇ ੳਹ ਕੀ ਕਰਨ ਗੇ ਤੁਸੀ ਅਪਣੀ ਥਾ ਦੁਖੀ ਜੋ ਟੈਕਸ ਤਾਰ ਦੇ िਕਸਤਾ ਤਾਰ ਦੇ ੳੁਹ ਅਪਣੀ ਥਾ ਦੁਖੀ ਸਰਕਾਰ ਕੀ ਕਰੇ
ਹੁਣ ਤਾ ਸਰਕਾਰ ਨੇ ਕੀ ਕਰਨਾ
Delhi di kursi fir sanu tang karn lgg pyi loko, eh faisle ohna loka de ne jihna nu ground reality da tattu v nhi pta
Nawanshahar pb ch bi reda waleanu Chalan nandhi dende. Galt gaal ne. Barib inshan gujara kidda Kare. Pind bich sabjiya kida beche. Kei log garib pi kawad chukde aa. Koi feri lake kaam karda y. 👌👌👌👌👌👌👌👌👌👌👌
ਛੋਟੇ ਹਾਥੀ ਵਾਲੇ ਦਾ ਕੀ ਕਸੁਰ ਹੈ ਉਹਨਾਂ ਦਾ ਵੀ ਟੈਕਸ ਮਾਫ ਕੀਤਾ ਜਾਵੇ 30,000 ਹਜ਼ਾਰ ਸਾਲ ਦਾ ਸਰਕਾਰ ਨੂੰ ਦਿੰਦੇ ਨੇ ਬਾਕੀ ਟੋਲ ਟੈਕਸ ਵੀ ਦਿੰਦੇ ਰੇਹੜੀ ਵਾਲੇ 5 ਤੋਂ 10 ਕੁਇੰਟਲ ਚੱਕ ਲਏ ਜਾਂਦੇ ਨੇ
Hor vota pawo aap nu
ਇਹ ਰੇਹੜੀਆਂ ਭਾਵੇਂ ਇਕ ਦਮ ਬੰਦ ਨਾ ਕੀਤੀਆਂ ਜਾਣ ਪ੍ਰੰਤੂ ਇਹਨਾਂ ਅੱਗੇ ਲਾਏ ਹੋਏ ਮੋਟਰਸਾਈਕਲਾਂ ਦੇ ਕਾਗਜ਼ਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।
Koi ve tuk Nahi gal Da 🤦🏻♀️🥺🤔🧐
ਦੇਖ ਲਿਆ ਆਉਣ ਨਾਲ ਆਮ ਆਦਮੀ ਪਾਰਟੀ ਦਾ ਹਾਲ 5 ਸਾਲ ਤੱਕ ਇਸ ਤਰਾ ਕਰਨਾ ਇਸ ਦਾ ਹੱਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
Very good
Very good vero
ਦੇ ਲੋ ਇੱਕ ਮੌਕਾ
Taahi syane lok kehnde ne v Virodi dhir v honi jrori aa majboti ch ethe je 60-61 seats te jitte hunde fir eda kanon naa laagu hunde
Faisla court ne leya c... Na ki mann sarkaar ne.... Naale rule vaaps le leya geya hai... Akhan te dmaag dono khol ke tipni karre karro
33% naal pass candidates aap MLA
🤣🤣🤣🤣🤣🤣🤣
Pta nahi ki banu is punjab da waheguru mehar kara
ਕੋਈ। ਮੰਤਰੀ। ਮਾਡਾ। ਆ। ਗਿਆ। ਮਨਪ੍ਰੀਤ। ਬਾਦਲ। ਵਰਗਾ
Good sir
Waheguru ji mihar karo g
ਮਾਨ ਸਰਕਾਰ ਦਾ ਗਲਤ ਫੈਸਲਾਂ
koi chaj da fesla ni lya hle tak aam aadmi party ne
ਇਹ ਆਪ ਪੰਜਾਬ ਵਿੱਚ ਫਲਾਪ
Pehlan chita ta band kr Dio😲😲
Bhai meri navi gaddi te side marke gaddi da nuksan karke bhaj ghya badhia kitta jagadhu rehdhia band karke aur aci gaddi da tax bharde hai par enna ne kadde tax bharia hai eh tax bhi chori karde hai ji
mai ta tahi vote ni payi ap nu fudu party aa aam Aadmi
Meri te post shear ni ho rhi m bht try kita
Group jina ch add hn oh open ni hunde loka di awaj dbae ja rhi h gvt wlon ah te badlan congress nu v pushy Chad gy
Veer ji jado jagadhu rehdhia nehi c ta eh ki kam karde c ohi kam hun kar lea bahut badhai kitta hai ji band karke ji
Ryt ji a sab Galt ho rya ji
ਦਿਆੜੀ ਕਰੋ ਲੇਵਰ ਕਰੋ
ਕੱਚ ਪੱਤਰਕਾਰ
Jan bujh Kay Punjab Sarkar tho galth Kam karwah rahey Ney 🙏🙏👍
Wrong decision from GOVERNMENT 😡😡😡e umeed ni si
kich k rakho veero kam a sarkaara ne ta loka di jiona hraam kita hoya
ਵੋਟਾਂ ਕਿਹਣੇ ਪਾਈਆ ਸੀ?
maajhe vrr
a motorcycle rahree wale kahra sarkar nu Tax bharr dey ney..
a ta desi jogaar da banaya hoya va
Tax bharam de yog hege ne dasso oh? Greebi line to sbb thale ne jihna layi koi tax ni banda
Cm bagvant mann cm punjab government zindhabad g punjab sar g pind ja ke tharna ditha jawey punjab loko
ਬਦਲਾ। ਆ। ਗਿਆ
ਆ ਫੈਸਲਾ ਸਹੀ ਈ ਨੲਈ ਸਰਕਾਰ ਕੋਈ ਹਲ ਕਰੇ
Jehre v maan saab nu bol re a ona nu ds dwa e fesla transport department da a. Maan v es fesle to naraj a e report mngi a te e radd v ho skda a.
Karta ohhhi kmmmm illan maan ny
👪👪🙏🏼😭
✊👍
ਪਾੳੁ ਹੋਰ ਵੋਟਾਂ
Aap sarkar fail. Hor muddia to dhian bhatkaona chahunda
mann shabi kol kuch ni hai delhi tu sab hona hai
Boycott aam adami party
✊
Fudu gala kar rahi aa mann sarkar
Eh kejriwal sahb Vadde New gadia diya compni nal mile ne Chhota hathi laina ta 800000 Rs chahoda garib kitho layega 80/90 hazar cho garib rehri tyar karke apna parwar palda see eh sarkar v Vadde mafia nal mili hai
Bai ji tempo wale v Tex bharde aw Ona da ਸੋਚੋ
Veer ji rehdi te lge motor cycle jyada tr chori de hunde aa
😢😢🙏
Farjiwal te sharabi maan nu vota paan wale punjab de gaddaar fudu sarkar jhanda amli
Sarkar dse keo ni chal sakdiye rehdiye?????,
Aa greeb fir ki krn ge ????
Ja phr sarkar ehna nu 8,,10 hazar rupe har mahine ghar baithya nu deen,,, ha sb hat jaan ge rehdiye na chalaon ge,, je nahi kar sakdi ,, phr chup krke hor kam ne jo punjab ch glt ho rahe ne,,, o band krn,,,
The decision has been overturned
Your lack of updated fast service has fuelling fake news
PA LU EHNA NU VOTE HOR
Je sarkar sahe chalde ta loke chalan ne dende ruul ragulasan be koe chej a tampu bale ke karn jes ne 5 lakh laiaa
Rahdee waleoo nu rojgar deoo phr keo greebaa da gal ghutt rhe ooo tars khaoo vichareaa tee
ਝਾੜੂ ਫੇਰੋ ਹੁਣ ਉਦੋ ਤਾਂ ਝਾੜੂ ਨੂੰ ਵੋਟਾਂ ਪਾਉਦੇ ਸੀ ਅਕਾਲੀ ਸਰਕਾਰ ਜਿੰਦਾਬਾਦ
⚖️⚖️⚖️⚖️👍👍👍
ਟੱਟੇ ਚੁੰਘ ਲੈ ਸੁੱਖੇ ਗੱਪੀ ਦੇ
Akali dal jindabad 💥💥💥
Mann sahib please do not give poor people hard time this is his job
Dont say Mann Sahib
Say him RSS Taut
ਪੰਜਾਬ ਦਾ ਕਹਿਣਾ ਹਿਸਾ ਹੈ ਜਿਥੇ ਰੌਲਾ ਨੀ ਪੈਦਾ ਲੈਕੈ ਪੰਜਾਬ ਨੂੰ ਬਖਸ ਦਿਉ