@@suff2muffins341 bhai saab hai tan planing par father di jimeydari hundi aa jadon mar jaanda fir raula jey koi father nu kehey oh kehnda nahi hatda sala marju maran deo main ki karan...eh jad young boys ik vari nasha lai lavey fir shad nahi sakda us nu fir apni wife or bachey vi nahi dikdey sirf nasha hi changa lagda....
😭😭😭😭😭😭😭😭😭😭😭😭😭😭😭. Rabba. Family te Mehar kro ji please ji 🙏🏻Waheguru ji Punjab te. Mehar kro ji please ji 🙏🏻. Satnam ji Waheguru ji🙏🏻. Captain te. Badal. Hatao Punjab Bachao ji🙏🏻. Satnam ji weheguru ji 🙏🏻
tusi pind waley maro ho phelan cctv camera lagvao ohna di video thaney ch nahi court ch show kar court thro'case daraz karvao jo help karey pind waley ghiraoo kar masla panchyat hal karey....
SaB DE SAB FUDU PATRKARA SESTEM DE MOH TE CHAPED NE SODE V MOH TE CHAPED HAE TU ENA DE MOH VITCHO NACHA BECHAN WALEA DA NAM POSN DE HEMAT PAE TERE TE ENA DE APNE WALEA WALE DE MOH TE CHAPED HAE JO APP NAMM NE BOL SAKDE V KON KON VECHDA BUS EK GLL HE KRE JANDE EK GHAR SAD KE NACHA BEKDA KEO NE SHARM AUNDE MUNDE MARWA KE V KEHNDE NAM NE LENDE ASE NACHA BECHAN WALE DA ENA EKAHT TA KALE KALE NACHA BECHAN WALE NU AGG DE HAWALE KARDE PAR KARNE SAB NE RAJNETE HE A TUSE V EHE CHUNDE HO V VEEN TUSE BANOW SAPP DE KAHD CH HATH KOE HOR A KE PAWE TUSE KALLE MANTER PADO ES LAE SAB TO PEHLA TUSE LOOK HO HE SEETRA DE YAR ENE BANDE APNE PEND DE 10/15NACHA BECHAN WALEA DE BUND VITCH DANG NE DE SAKDE TE SATEJ TE ONA DA NAM LAE KE JALOOS TA KAD HE SAKDE HO TUSE TA NAM HE NE LENDE ES LAE MERE WALOO PATRKAR TE ES PEND DE MOH TE CHAPED A JO NAM LAEN TO DARDE SARA THNA SARKAR SER BHAN RAHE HAN OE VESHARMO APNE RAKHE APP KRO SARKARA TO NA JHAK KRO
Same story village dalla thé batala dast Gurdaspur so many people ਨਸਾ ਸਰੇਆਮ ਬੇਚ ਰਹੇ ਹਨ ਕੋਈ ਵੀ ਨਹੀ ਪੁਸ ਦਾ ਪਿੰਡ ਡੱਲਾਂ ਤਸੀਲ ਬਟਾਲਾ ਿਜਲਾ ਗੁਰਦਾਸਪੁਰ ਡਾਕਖ਼ਾਨਾ ਕਾਦੀਆ
ਦਿੱਲੀ ਗਈਆਂ ਕਿਸਾਨ ਜੱਥੇਬੰਦੀਆਂ ‘ਤੇ ਭੜਕਿਆ ਦੀਪ ਸਿੱਧੂ
ਪੂਰਾ ਪੰਜਾਬ ਹੈਰਾਨ, ਕਰਤੇ ਵੱਡੇ ਖੁਲਾਸੇ
ruclips.net/video/8BvHngqr7bA/видео.html
222
ਮੈਂ ਧੰਨਵਾਦ ਕਰਦਾਂ ਵੀਰ ਸੁਰਖਾਬ ਚੰਨ ਦਾ ਜਿਸਨੇ ਆਪਣੀ ਪੱਤਰਕਾਰੀ ਨਾਲ ਸਾਡੇ ਪਿੰਡ ਦਾ ਦਰਦ ਦਿਖਾਇਆ
ਬਹੁਤ ਦੁਖ ਦੀ ਗੱਲ ਆ ਸੁਣ ਕੇ ਰੋਣਾ ਆਉਂਦਾ
ਵਾਹਿਗੁਰੂ ਮੇਹਰ ਕਰੇ
Pta nhi kido sade punjab to eh sab khatam hona kirpa kre mera baba nanak
Hnji ਭੈਣੇ ਇਸੇ ਕਰਕੇ ਸਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਉਣਾ ਪਿਆ,
ਪਿੰਡ ਨੂੰ ਇਕਜੁਟ ਕਰਨਾ ਪਿਆ
ਹਰੀ ਪੱਗ ਵਾਲਾ ਜੋ ਨੌਜਵਾਨ ਬੋਲ ਰਿਹਾ ਓ ਦਾਸ ਆ
ਜਸਵੀਰ ਸਿੰਘ ਭੁੱਲਰ
ਨੌਜਵਾਨ ਆਗੂ ਪੰਜਾਬ ਕਿਸਾਨ ਯੂਨੀਓਨ
ਭੁੱਲਰ ਵੀਰ ਜੀ ਹੋਰ ਹਮਲਾ ਮਾਰੋ,ਆਪ ਮਰੇ ਬਿਨ ਕੁੱਝ ਨੀ ਹੋਣਾ, ਪੁਲਿਸ,ਪ੍ਰਸਾਸਨ ਸਬ ਰਲੇ ਹੋਏ ਹਨ। ਆਪਣਾ ਬਠਿੰਡਾ ਜਿਲ੍ਹਾ ਤਾਂ ਵੀਰ ਤਬਾਹ ਕਰਤਾ ਏਹਨਾ ਲੋਕਾਂ ਨੇ।
ਸਾਰਾ ਪਿੰਡ ਇਕਜੁੱਟ ਹੋ ਜਾਓ ਨਹੀਂ ਤਾਂ ਏਹ ਮੌਤਾਂ ਦੀ ਗਿਣਤੀ ਰੁਕਣੀ ਨਹੀਂ
ਪੰਜਾਬ ਸਰਕਾਰ ਕੈਪਟਨ ਅਮਰਿੰਦਰ ਬਾਦਲ ਟੋਲਾ ਮੋਦੀ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਕੱਖ ਨਾ ਰਹੇ ਸਰਕਾਰਾਂ ਦਾ, ਨਾਂ ਰਹੇ ਕੱਖ ਪੂਲਿਸ ਵਾਲਿਆਂ ਦਾ , ਨਾ ਕੱਖ ਰਹੇ ਨਸ਼ਾ ਵੇਚਣ ਵਾਲਿਆਂ ਦਾ
ਮੇਰੇ ਵੱਲੋਂ ਤਾਂ ਏਹੀ ਸ਼ਰਾਫ਼ ਹੈ ਜੇ ਰੱਬ ਮੇਰੀ ਸੁਣ ਲਵੇ
ਵਾਹਿਗੁਰੂ ਮੇਹਰ ਕਰੀਂ ਪੰਜਾਬ ਤੇ
Waheguru g
ਜੇ ਪੁਲੀਸ ਨਹੀਂ ਕੁਝ ਕਰਦੀ ਕਾਰਵਾਈ ਜਾ ਪੰਚਾਇਤ ਦਾ ਵੀ ਹੱਥ ਆ....ਤੇ ਕੋਈ ਵੇਚਦਾ ਚੱਕ ਕੇ ਬਾਹਰ ਮਾਰੋ ਤੇ ਚੰਗੀ ਡਾਂਗ ਫ਼ੇਰੋ
Police te Mc aap vichde n sada ristdar v nasa krda pura pind vechda
ਪਿੰਡ ਵਾਸਿਉ ਜੇ ਤੁਸੀਂ ਆਪਣੇ ਪਿੰਡ ਨੂੰ ਬਚਾਉਣ ਤਾਂ ਬਸ ਇੱਕ ਹੀ ਹੱਲ ਖਾਲਿਸਤਾਨ ਬਨਾਉ
ਰੋਣ ਨਾਲ ਅਤੇ ਰੌਲਾ ਪਾਉਣ ਨਾਲ ਕੁੱਝ ਨਹੀਂ ਬਣਨਾ "ਹਥਾਂ ਵਾਜ ਕਰਾਰਿਆਂ ਵੈਰੀ ਮਿਤ ਨਾ ਹੋਏ"
Veerji eho jehe josh te jaagrukta di hi lod hai loka nu..tusi apna no dass sakde ho
ਵਾਹਿਗੁਰੂ ਭਲਾਂ ਕਰੇ।
ਆਮ ਲੋਕਾਂ ਦੀ e ਇੰਟਰਵਿਊ ਲੈਂਦੇ ਕਦੇ ਸਰਕਾਰਾਂ ਨੂੰ ਵੀ push ਲਿਆ ਕਰੋ.
ਬਹੁਤ ਦੁੱਖ ਲੱਗਾ ਹੈ।
Goli. Maro sali. De 😭😭😭😭😭
🙏🏻Satnam ji Waheguru ji🙏🏻
ਮੈਂ ਤੇ ਇਹੀ ਕਹਾਂਗਾ ਕੇ ਪਿੰਡ ਵਾਲੇ ਆਪਸੀ ਮਤਭੇਦ ਛੱਡ ਕੇ ਏਕਾ ਕਰ ਲਵੋ। ਫਿਰ ਬਖਸਾਉ ਨਾ ਜੋ ਇਹ ਕੰਮ ਕਰਦਾ । ਚਾਹੇ ਉਹ ਸਰਕਾਰ ਦਾ ਬੰਦਾ ਹੋਵੇ ਚਾਹੇ ਪਿੰਡ ਦਾ ਕਿਉਂ ਨਾ ਹੋਵੇ। ਡਾਂਗ ਫੇਰੋ ਦਬ ਕੇ ਕਾਲਾ ਮੂੰਹ ਕਰਕੇ ਖੋਤੇ ਤੇ ਬਿਠਾ ਕੇ ਪਿੰਡ ਦੀਆਂ ਗੇੜੀਆਂ ਲਵਾਉ । ਪੰਜਾਬ ਦੀ ਧਰਤੀ ਤੇ ਹਰ ਪਿੰਡ ਵਿੱਚ ਜਾਗਣਾ ਪੈਣਾ ਸਾਰਿਆਂ ਨੂੰ। ਇਹ ਸੱਭ ਕੁੱਝ ਸਰਕਾਰ ਹੀ ਕਰਵਾ ਰਹੀ ਹੈ। ਕਿਉਂ ਕੇ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਇਹਨੇ ਕੁ ਨਸ਼ੇ ਦੇ ਆਦੀ ਹੋ ਜਾਂਣ। ਤਾਂ ਕੇ ਇਹਨਾਂ ਨੂੰ ਧਰਮ ਤੋਂ ਦੂਰ ਕਰ ਦਿੱਤਾ ਜਾਵੇ ਇਹ ਆਪਣੇ ਹੱਕ ਨਾ ਮੰਗ ਸਕਣ। ਇਹ ਇਹਨੇ ਕੁ ਕਮਜ਼ੋਰ ਹੋ ਜਾਂਣ ਕੇ ਇਨ੍ਹਾਂ ਤੋਂ ਆਪਣਾਂ ਆਪ ਨਾ ਸੰਭਾਲਿਆ ਜਾ ਸਕੇ।। ਸਾਡੇ ਲੋਕਾਂ ਨੂੰ ਹਲੇ ਵੀ ਅਕਲ ਨੀ ਆਉਂਦੀ ਇਹਨਾਂ ਸਰਕਾਰੀ ਦੱਲੇ ਬੰਦਿਆਂ ਪਿਛੇ ਲੱਗ ਕੇ ਆਪਸ ਵਿੱਚ ਲੜਦੇ ਨੇ।।।
ਛੋਟੇ ਤੋਂ ਛੋਟਾ ਸਮਗਲਰ ਵੀ ਜੇ ਫੜਿਆ ਜਾਵੇ, ਇਕ ਘੰਟੇ ਵਿਚ ਛੁੱਟ ਜਾਂਦਾ, ਕਿਉ ਕਿ ਪੰਜ ਲੱਖ ਤੋ ਥਾਣੇਦਾਰ ਸ਼ੁਰੂ ਹੁੰਦਾ, ਇਹ ਗੱਲ ਇਕ ਛੋਟੇ ਪੁਲਸ ਮੁਲਾਜ਼ਮ ਨੇ ਆਪ ਦੱਸਿਆ
ਇੱਕ ਚੰਗੀ ਸ਼ੁਰੁਆਤ ਨਸ਼ੇ ਦੇ ਸੌਦਾਗਰਾਂ ਖਿਲਾਫ਼।
ਇਨਾਂ ਪੁਲਿਸ ਵਾਲਿਆਂ ਦੇ ਅਤੇ ਨਸ਼ਾ ਤਸਕਰਾਂ ਦੇ ਪੁੱਤ ਵੀ ਮਰਨੇ ਚਾਹੀਦੇ ਹਨ ।
ਸਰਕਾਰਾਂ ਅੱਗੇ ਰੋਣ ਦਾ ਕੋਈ ਫਾਇਦਾ ਨਹੀਂ।ਸਾਰੇ ਪਿੰਡ ਵਾਲੇ ਟੰਬੇ ਚੱਕ ਲਵੋ ਤੇ ਨਸ਼ਾ ਵੇਚਣ ਵਾਲਿਆਂ ਨੂੰ ਸੜਕਾਂ ਤੇ ਘੜੀਸ ਘੜੀਸ ਕੇ ਦਸ ਦਿਓ ਕਿ ਪੰਜਾਬ ਦੀ ਜਵਾਨੀ ਜਾਗ ਚੁੱਕੀ ਹੈ
Veerji thodde warge bhrawa da hi saath chahida ..ki apna no dass sakde ho
ਵੀਰ ਜੀ ਮੇਰੀ ਤਾਂ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਨਸ਼ੇ ਵੇਚਣ ਵਾਲੇਆਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੋ ਅਤੇ ਇਹਨਾਂ ਨੂੰ ਪਿੰਡੋਂ ਬਾਹਰ ਕੱਢ ਕੇ ਛੱਡੋ ਅਤੇ ਜਿਹੜਾ ਇਹਨਾਂ ਦੀ ਮਦਦ ਲਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਹੈ ਉਸਦਾ ਵੀ ਇਹੋ ਹਾਲ ਕਰੋ ।
Veerji thodde warge bhrawa da hi saath chahida ..ki apna no dass sakde ho
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏼 ਤਰਸ ਕਰੋ ਪੰਜਾਬ ਦੇ ਮਾਂ-ਬਾਪ ਤੇ ਹੱਸਦੇ ਵਾਸਦੇ ਪੰਜਾਬ ਨੂੰ ਉਜਾੜ ਕੇ ਰੱਖ ਤਾ ਤੁਸੀ ਚਿੱਟੇ ਦੇ ਵਪਾਰਿਉ ਪੈਸੇ ਪਿਛੇ ਨਾਸ ਕਰਤਾ
ਵੀਰ ਬਹੁਤ ਦੁੱਖ ਹੋਇਆ, ਮਰਜੇ ਪ੍ਤਾਪ ਕੈਰੋਂ ਜਿਸ ਨੇ ਕਿਸਾਨੀ, ਪਾਣੀ ਤੇ ਜਵਾਨੀ ਕੁਰਾਏ ਪਾ ਤਾ ਪੰਜਾਬ ਨੂੰ ਬਰਬਾਦ ਕਰਤਾ,
ਖਸਖਸ ਖੇਤੀ ਕਰਾਓ ਪਾਣੀ ਜਵਾਨੀ ਤੇ ਕਿਸਾਨੀ
ਬਚਾਈ ਜਾ ਸਕਦਾ ਜੀ, ਪੋਸਤ, ਅਫੀਮ ਸਾੳੂ ਆ ਜੀ ਲੀਡਰ ਆਪ ਮੋਟੀ ਖਾਦੇ ਨੇ
ਵੀਰੋ ਆਪਾਂ ਨੂੰ ਹੀ ਹਬਲਾ ਮਾਰਨਾ ਪੇਣਾ
ਚਿਟਾ ਗੋਲੀਆਂ ਟੀਕੇ ਬੰਦ👎
ਖਸਖਸ ਖੇਤੀ ਕਿਸਾਨ ਦੀ ਪਹਲੀ ਪੰਸਦ👍
ਪੰਨੂ ਸਹਿਬ ਜੀ ਸਾਡੇ ਬਾਪੂ ਹੋਰੀਂ ਦੱਸਦੇ ਹੁੰਦੇ ਸੀ ਸ਼ਹਿਰ ਵਿਚ ਆਮ ਠੇਕਿਆਂ ਤੋਂ ਅਫੀਮ ਭੁੱਕੀ ਪਿਓਰ ਤੇ ਸਸਤੀ ਮਿਲਦੀ ਹੁੰਦੀ ਸੀ ਕੈਰੌ ਨੇ ਭੱਠਾ ਬਿਠਾ ਦਿੱਤਾ ਪੰਜਾਬ ਦਾ
@@jagdevbawa6577 ਸਹੀ ਕਹਿ ਰਹੇ ਹੋ ਵੀਰ ਜੀ, ਜਦੋਂ ਭਾਰਤ ਦੇ ੧੨ ਸੂਬਿਆ ਵਿਚ ਆਮ ਬਿਜਾਈ ਹੁੰਦੀ ਹ ਫੇਰ ਪੰਜਾਬ ਵਿਚ ਕਿਓਂ ਨਹੀਂ
ਅਗਰ ਪੰਜਾਬ ਨੂੰ ਚਿਟੇ ਗੋਲੀਆਂ ਤੇ ਟੀਕਿਆ ਤੋਂ ਬਚਾਓਣਾ ਤਾ ਖਸਖਸ ਖੇਤੀ ਦੀ ਮੰਗ ਕਰੋ
ਚਿਟਾ ਗੋਲੀਆਂ ਟੀਕੇ ਬੰਦ👎
ਖਸਖਸ ਖੇਤੀ ਕਿਸਾਨ ਦੀ ਪਹਲੀ ਪੰਸਦ👍
ਕਿਉਂ ਆਜ਼ਾਦ ਕਰਾਇਆ ਯਾਰ ਸ਼ਰਮ ਆਉਦੀ ਅਜਿਹੀ ਅਜਾਦੀ ਤੇ ਇੰਨਾ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸੀ ਕਾਨੂੰਨ ਤਾਂ ਸਾਰਿਆਂ ਲਈ ਇਕ ਸੀ ਅਜ ਤਾਂ ਪੈਸੇ ਅਨੁਸਾਰ ਕਾਨੂੰਨ ਬਦਲਦੇ ਨੇ
ਕਾਰਣ ਜੋ ਸੱਚ ਬੋਲਦੇ ਓਸ ਨਾਲ ਕੋਈ ਹੱਕ ਚ ਨਹੀਂ ਖੜਦਾ
ਸੌ ਹੱਥ ਰੱਸਾ... ਗੰਢ। ਸਾਰਾ ਪਿੰਡ ਇਕੱਤਰ ਹੋ ਕੇ ਪਹਿਲਾਂ ਪੁਲਿਸ ਵਾਲਿਆਂ ਨੂੰ ਖੜਕਾਉ
Sahi keha veerji ..loka nu hun aap jaagan di lod hai..veerji apna no dass sakde ho
@@manjeetbrar3167 ਮਿਹਰਬਾਨੀ ਛੋਟੇ ਵੀਰ
ਇਸ ਦਾ ਹੱਲ ਡੰਡਾ ਸਾਰਾ ਪਿੰਡ ਡਾਗਾ ਚੱਕ ਲੋ
ਮਾਫ਼ ਕਰਨਾ ਜੀ। ਪੱਤਰਕਾਰ ਵੀਰ ਨੂੰ ਬੇਨਤੀ ਐ ਕੇ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾਕੇ ਵੀ ਗੱਲ ਕਰਨੀ ਚਾਹੀਦੀ ਸੀ। ਉਹਨਾਂ ਦਾ ਪੱਖ ਵੀ ਜਾਣਨਾ ਚਾਹੀਦਾ ਸੀ। ਬਹੁਤ ਬਹੁਤ ਧੰਨਵਾਦ ਜੀ। 🙏🙏🙏
Bilkul sahi..fer hi ohna te dabaaw banega...nale ehi dharne khaas Bathinde wich wi lagne chahide ai kachehriyan kole
ਪਰਮਾਤਮਾ ਈ ਭਲਾ ਕਰੇ ਪੰਜਾਬ ਦਾ, ਹੋਰ ਕਿਸੇ ਤੋਂ ਕੋਈ ਆਸ ਨਹੀਂ
ਕੈਪਟਨ ਅਮਰਿੰਦਰ ਸਿੰਘ ਜੀ ਇਹ ਜਾਣਕਾਰੀ ਥੋਨੂੰ ਨਹੀਂ ਹੈ ਪਰ ਜਿਹੜੇ ਪੁਲਿਸ ਅਧਿਕਾਰੀਆ ਨਸ਼ਾ ਤਸਕਰ ਨਾਲ ਸਬੰਧ ਰੱਖਦੇ ਹਨ ੳਨਾਂ ਨੂੰ ਨੋਕਰੀ ਤੋਂ ਕੋੳ ਨਹੀਂ ਕਾਢ ਰਹੇ
ਸਾਰੇ ਗੱਲਾ ਕਰਕੇ ਤੁਰ ਜਾਣਗੇ ਵੀਰ, ਹੱਲ ਆਪ ਨੂੰ ਖੁਦ ਕਰਨਾ ਪਉ। ਬਾਈ ਤਿੰਨ- ਚਾਰ ਕੰਮ ਕਰਨੇ ਪੈਣੇ ਆ ਬਾਈ ਸਬ ਤੋ ਪਹਿਲਾਂ ਗੁਰੂਘਰ ਇਕਠੇ ਹੋਵੋ ਸਾਰਾ ਪਿੰਡ ਜਿਹੜੇ ਘਰ ਦਾ ਬੰਦਾ ਨਹੀ ਆਉਂਦਾ ਉਸ ਦਾ ਭਾਡਾ ਤਿਆਗੋ, ਸੌਂਹ ਖਾਕੇ ਗਰੰਥ ਸਾਹਿਬ ਦੀ ਫੇਰ ਤੁਰਿਓਂ ਇਕੱਲੇ ਨੋਜਵਾਨ ਨਹੀ ਬਜ਼ੁਰਗ ਤੇ ਔਰਤਾਂ ਵੀ ਨਾਲ ਤੋਰੋ ਬਾਈ। ਇੱਕ ਵਟਸਅੱਪ ਗਰੁੱਪ ਬਣਾਉ ਸਾਰਿਆ ਦਾ, ਇਹ ਦੋ-ਤਿੰਨ ਦਿਨਾਂ ਵਿੱਚ ਹੱਲ ਨੀ ਹੋਣਾ ਪੱਕੇ ਹੱਲ ਲਈ ਸਦਾ ਲਈ ਇਕਠੇ ਹੋਣਾ ਪਉ , ਜਾ ਕਿਤੇ ਚਿੱਟੇ ਵੇਚਣ ਜਾ ਕਰਨ ਵਾਲਾ ਮਿਲਦਾ ਤਾ ਇਕੱਲਾ ਬੰਦਾ ਗਰੁੱਪ ਵਿੱਚ ਮੈਸਜ ਕਰਕੇ ਸਾਰਿਆ ਨੂੰ ਸੱਦ ਕੇ ਆਪਣੇ ਤੋਰ ਤੇ ਕਾਰਵਾਈ ਕਰ ਸਕਦੇ ਹੋ। ਉਚ ਅਧਿਕਾਰੀਆਂ ਨਾਲ ਗੱਲ ਕਰੋ ਰਲਕੇ ਥਾਣੇ ਵਾਲੇ ਤਾ ਭੱਜ-ਭੱਜ ਤੋਹਾਡੀ ਗੱਲ ਸੁਨਣਗੇ ਜੇ ਕੋਈ ਮੁਲਾਜਮ ਗੱਲ ਨਹੀ ਸੁਣਦਾ ਤਾ ਉਸਦੀ ਸਕਾਇਤ ਉਚ ਅਧਿਕਾਰੀਆਂ ਨੂੰ ਕਰੋ ਫੇਰ ਹੋਉ ਹੱਲ ਬਾਕੀ ਅਸੀ ਵੀ ਆਵਾਗੇ ਜੀ ਬਾਈ ਤਾਰੀਖ ਨੂੰ ਬਾਈ ਉਦਣ ਡਿਸਕਸ਼ ਕਰਾਗੇ ਬਾਈ ਵੱਲੋਂ-ਸਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ🙏🙏🙏
Hardev Maan Veerji thodde warge bhrawa da hi saath chahida ..ki apna no dass sakde ho
ਵਾਹਿਗੁਰੂ ਜੀ ਮਿਹਰ ਕਰੋ ਇਸ ਪੰਜਾਬ ਉਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਉਹਨਾਂ ਮਾਵਾਂ ਦਾ ਦੁੱਖ਼ ਸ਼ੁੱਣ ਕੇ ਹੈਰਾਨ ਹੋ ਗਏ ਪਰ ਜਿਹੜੀਆਂ ਮਾਵਾਂ ਦੇ ਪੁੱਤ ਘੱਰੂ ਤੁਰ ਗਏ ਜੱਗਦੇ ਦੀਵੇ ਬੁੱਝ ਗਏ ਉਹਨਾਂ ਮਾਵਾਂ ਦੇ ਮੱਨ ਤੇ ਕੀ ਬੀਤੀ ਹੋਵੇਗੀ।ਹੇ ਵਾਹਿਗੁਰੂ ਜੀ ਇਹਨਾਂ ਮਾਵਾਂ ਅਤੇ ਪਿੰਡ ਵਾਸੀਆਂ ਤੇ ਹਮੇਸ਼ਾਂ ਮੇਹਰ ਕਰੀ ਦਾਤਿਆ। ਸਪਕੋਸਮੈਨ ਚੈਂਨਲ ਦਾ ਬਹੁੱਤ ਬਹੁੱਤ ਧੰਨਵਾਦ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਪੁਲਿਸ ਨੂੰ ਕੱਢ ਕੇ ਉਨ੍ਹਾਂ ਦੀ ਜਗ੍ਹਾ
ਆਰਮੀ ਨੂੰ ਰੱਖਣਾ ਚਾਹੀਦਾ ਹੈ
ਸਰਦਾਰ ਜੀ ਕਦੀ ਸਰਕਾਰ ਨੂੰ ਵੀ ਸਵਾਲ ਪੁੱਛ ਲਿਆ ਕਰੋ ਕਿ ਸਿਰਫ ਟੀ ਆਰ ਪੀ ਵਲ ਧਿਆਨ ਐ ਲੋਕ ਰੋਂਦੇ ਨੀ ਦਿਸਦੇ ਤਹਾਨੂੰ
ਰਾਜਪੁਰੇ ਦੇ ਇਲਾਕੇ ਵਿੱਚ ਵੀ ਗੈਰ ਕਨੂੰਨੀ ਸਰਾਬ ਵਿੱਕ ਰਹੀ ਹੈ।ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਏ ਕੰਮ ਸਰਕਾਰ ਕਰੁ ਦੇ ਨ
ਜਿਨਾ ਚਿਰ ਪੁਲਿਸ ਵਕੀ ਏ
ਕੁਝ ਨਹੀਂ ਹੋ ਸਖਦਾ
ਤਲਵੰਡੀ ਸਾਬੋ ਦੀ MLA ਬਲਜਿੰਦਰ ਕੌਰ ਕੀ ਕਰਦੀ ਆ,ਬੈਂਗਣ ਫੜਦੀ ਐ
😜😂
Waheguru ji meher Karan sb te
ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਆਪਣੇ ਬੱਚਿਆਂ ਦੇ ਭਵਿੱਖ ਲਈ ਤੇ ਡਟ ਕੇ ਵਿਰੋਧ ਕਰਨਾ ਪੈਣਾ ਇਹਨਾਂ ਨਸ਼ੇ ਦੇ ਸੌਦਾਗਰਾਂ ਦਾ।
ਕੈਪਟਨ ਸਾਹਿਬ ਜ਼ਿੰਦਾਬਾਦ, ਬਾਦਲਾਂ ਸਾਹਿਬ ਜ਼ਿੰਦਾਬਾਦ, ਪੰਜਾਬ ਪੁਲਿਸ ਜ਼ਿੰਦਾਬਾਦ, ਸੁਣਿਆ ਵੇਖਿਆ ਕਸ਼ਟ ਤਾਂ ਬਹੁਤ ਹੁੰਦਾ ਪਰ ਇਲਾਜ ਕੀ ਐਂ।
ਬਾਣੀ ਦਾ
ਨਸ਼ਾ ਲਾਉ ਆਪਣੇ ਮਨ ਨੂੰ
Sabh to wdia comnt🙏🙏🙏🙏
ਪਿੰਡ ਸ਼ੇਖਪੁਰਾ ਨਜ਼ਦੀਕ ਤਲਵੰਡੀ ਸਾਬੋ ਨੋਜਵਾਨਾਂ ਨੇ ਜਗਸੀਰ, ਗੁਰਪਿੰਦਰ, ਧੀਰੂ, ਸਿਮੂ , ਦੀਪ, ਸੰਦੀਪ ਬਹੁਤ ਹੋਰ ਮਿੱਤਰਾ ਨੇ ਨਸ਼ਾ ਵਿਰੋਧੀ ਕਮੇਟੀ ਬਣਾ ਕੇ 90% ਤੱਕ ਨਸ਼ਾ ਬੰਦ ਕਰ ਦਿੱਤਾ ਪੁਲਿਸ ਤੇ ਸਰਕਾਰ ਨੇ ਕੁਝ ਨਹੀਂ ਕਰਨਾ
Veer ji thodde warge bhrawa da hi saath chahida ..ki apna no dass sakde ho
Camera man bahut vdia vaa ☺️❤️👍🙏
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 🙏🙏🙏🙏🙏 ਅੜੈਚਾਂ
ਮਾਂ ਪਿਓ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਪੈਸੇ ਦੇਣੇ ਬੰਦ ਕਰ ਦੇਣ
Veer nashe ala kidro hor kr lende
@@manjeetbrar3167 vadu y chori lutmar hundi phr
ਸਾਡੇ ਲੋਕ ਵੋਟਾਂ ਪਾਉਣ ਵੇਲੇ ਤਾਂ ਪੰਜ ਪੰਜ ਸੌ ਰੁਪਏ ਵੱਟੇ ਅਤੇ ਸ਼ਰਾਬਾਂ ਦੀਆਂ ਬੋਤਲਾਂ ਬਦਲੇ ਹੀ ਵਿਕ ਜਾਂਦੇ ਹਨ।
ਹੁਣ ਤਾ ਹੱਦ ਤੋ ਵੀ ਵੱਦ ਹੋ ਗਈ ਵੀਰੋ
ਅਜ਼ਾਦੀ ਹੀ ਹੱਲ ਹੈ ⛳⛳ ਭਾਰਤ ਸਰਕਾਰ ਤੋਂ ਕੋਈ ਉਮੀਦ ਨਾ ਰੱਖੋ ,,, ਇਹ ਪੰਜਾਬ ਦਾ ਬੇੜਾ ਗ਼ਰਕ ਕਰਨਾ ਚਾਹੁੰਦੀਆਂ ਨੇ ,, ਤੇ ਆਪ ਪੰਜਾਬ ਤੇ ਰਾਜ ਕਰਨਾ ਚਹੁੰਦੇ ਨੇ ,, ਸਾਡੇ ਆਲਿਆਂ ਨੂੰ ਜਾ ਤਾਂ ਨਸ਼ੇ ਲਵਾਦੇਣਗੇ ਜਾ ਬਾਹਰਲੇ ਦੇਸ਼ਾਂ ਵਿੱਚ ਜਾਣ ਨੂੰ ਮਜ਼ਬੂਰ ਕਰਦੇ ਨੇ ,,, ਪੰਜਾਬ ਚ ਸਭ ਕੁਝ ਠੀਕ ਚਹੁੰਦੇ ਹੋ ਤਾਂ 🔺 ਸਿੱਖਸ ਫੋਰ ਜਸਟਿਸ ਵੱਲੋਂ
“ਪੰਜਾਬ ਰਿਫਰੈਂਡਮ” ਬਾਰੇ ਲੰਡਨ ਤੋਂ 18 ਨਵੰਬਰ ਨੂੰ ਅਹਿਮ ਐਲਾਨ....
📲 ਲਾਈਵ ਪ੍ਰੋਗਰਾਮ ਵੇਖਣ ਲਈ ਵੱਟਸੱਪ ਨੰਬਰ
+1 332 214 1643 ਤੇ “Hello PRC” ਲਿਖ ਕੇ ਭੇਜੋ
👉🏼 ਪੰਜਾਬ ਰਿਫਰੈਂਡਮ ਕਮਿਸ਼ਨ ਦਾ ਗਠਨ....
👉🏼 ਰਿਫਰੈਂਡਮ ਬਾਰੇ 18 ਨਵੰਬਰ ਨੂੰ ਲੰਡਨ ਤੋਂ ਕਮਿਸ਼ਨ ਵੱਲੋਂ ਅਹਿਮ ਐਲਾਨ...
👉🏼 ਕਮਿਸ਼ਨ ਦੀ ਅਹਿਮੀਅਤ ਅਤੇ ਇਸਦੀਆਂ ਜਿੰਮੇਵਾਰੀਆਂ...
👉🏼 ਕਰੋਨਾ ਕਰਕੇ ਯੂਰਪ, ਅਮਰੀਕਾ, ਕਨੇਡਾ ‘ਚ ਲਾਕਡਾਊਨ ਫੇਰ ਲਾਗੂ
👉🏼 ਰਿਫਰੈਂਡਮ ਲਈ ਵੋਟਾਂ ਰਜਿਸਟਰ ਕਰਨ ਵਾਸਤੇ, ਵੋਟਾਂ ਦੇ ਫ਼ਾਰਮ ਮੰਗਵਾਉਣ ਲਈ ਜਾਂ ਰਿਫਰੈਂਡਮ ਦੇ ਐਮਬੈਸਡਰ ਬਣਨ ਲਈ ਕਾਲ ਕਰੋ +1 917 753 3782
ਵਾਹਿਗੁਰੂ ਜੀ ਮੇਹਰ ਕਰੋ
ਕੈਪਟਨ ਸਾਹਿਬ ਤਾਂ ਕਹਿੰਦੇ ਸੀ ਨਸ਼ੇ ਦਾ ਲਕ ਤੋੜਤਾ ਪਰ ਲਕ ਤਾਂ ਤੋੜਤਾ ਬਾਲਿਆਂਵਾਲੀ ਦੇ ਲੋਕਾਂ ਦਾ
ਵਾਹਿਗੁਰੂ ਜੀ mehr ਕਰੋ ਕਿਰਪਾ ਕਰੋ ਪ੍ਰੀਵਾਰ ਤੇ
ਸਾਰਾ ਪਿੰਡ ੲਿਕੱਠਾ ਹੋ ਕੇ ੲੇਕਤਾ ਕਰਕੇ ਨਸਾ ਵੇਚਣ ਵਾਲਿਅਾਂ ਦੇ ਵਿਰੁੱਧ ੲਿੱਕ ਮਤਾ ਲਿੱਖੋ ਕਿ ਸਾਰੇ ਪਿੰਡ ਵਲੋਂ ੲਿਹਨਾਂ ਨਸਾ ਵੇਚਣ ਵਾਲਿਅਾਂ ਦੇ ਨਾਮ ਲਿਖ ਕੇ ੲਿਹਨਾਂ ਦਾ ਮੁਕੰਮਲ ਬਾੲੀਕਾਟ ਕਰਕੇ ਡੀ.ਸੀ.ਦੇ ਦਿਓ। ਫੇਰ ਜੇ ਕੋੲੀ ਨਸਾ ਵੇਚੂਗਾ ਫੇਰ ਓਹਦੀ ਛਿੱਤਰ ਪਰੇਡ ਖੂਬ ਕਰਿਓ ਮੁੜਕੇ ਬੰਦਾ ਬਣਾ ਕੇ ਛੱਡਿਓ।
Veer ji thodde warge bhrawa da hi saath chahida ..ki apna no dass sakde ho
ਵਾਹਿਗੁਰੂ ਮੇਹਰ ਕਰੇ🙏🙏🙏🙏🙏🙏
ਕੈਪਟਨ ਸਾਹਿਬ ਇਹਨਾਂ ਦੇ ਦਰਦ ਸੁਣੋ
ਬਹੁਤ ਮਾੜਾ ਹੋਇਆ ।
😭😭😭😭😭😭
Omg 🙏🏻Satnam ji Waheguru ji🙏🏻
ਵਾਹਿਗੁਰੂ ਜੀ ਮੇਹਰ ਕਰਿਓ ਜੀ
ਆਪਣੇ ਸੁਆਦ ਲਈ ਲਾਉਂਦੇ ਕੋਈ ਕਿਸੇ ਮੂੰਹ ਵਿੱਚ ਨਹੀਂ ਪਾਉਂਦੇ ਮੈਂ ਵੀ ਪੰਜਾਬ ਵਿੱਚ ਰਿਹਾ ਅੱਜ ਤੱਕ ਸ਼ਰਾਬ ਨਹੀਂ ਪੀਤੀ ਮੇਰੇ ਕਿਸੇ ਲੀਡਰ ਜਾਂ ਕਿਸੇ ਹੋਰ ਦਿੱਤਾ ਨਸ਼ਾ ਖਾਣ ਆਪਂ ਹੀ ਖਾਂਦੇ ਨੇ
ਗੱਲ ਤਾਂ ਮਾੜੀ ਏ ਵੀਰ ਜੀ ਪਰ ਜੇਕਰ ਨਸ਼ਾ ਬੰਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇੱਕ ਕੰਮ ਕਰਦੇ ਸਰਕਾਰੇ ਨਸ਼ਿਆਂ ਦੀ ਹਰ ਪਿੰਡ ਅੰਦਰ ਹਰੇਕ ਨਸ਼ੇ ਦੀ ਦੁਕਾਨ ਖੋਲਦੇ ਦਾਰੂ ਵਾਂਗੂ ਸੌਖਾ ਤਾ ਮਿਲਜੇ ਤੇ ਤਸਕਰੀ ਬੰਦ ਹੋ ਜਾਓ ਕਿਉਂਕਿ ਫਿਰ ਲੀਡਰਾਂ ਨੂੰ ਖਾਣ ਨੂੰ ਨਹੀਂ ਮਿਲਣਾ
🚩🚩 khlistan jidabad azidi he hal ha
ਅਰੂਸ਼ਾ ਦਾ ਯਾਰ ਤੇ ਮਨਪ੍ਰੀਤ ਬਾਦਲ ਕਿੱਥੇ ਅਾ??
ਮੂੰਹ ਤਾਂ ਆਪਣਾ ਹੀ ਹੁੰਦਾ ਕੋਈ ਧੱਕੇ ਨਾਲ ਤਾਂ ਨਹੀਂ ਦਿੰਦਾ ਨਸਾ ਖਾਣ ਨੂੰ
ਜੇ ਖਾਦੇ ਹੋ ਤਾਂ ਆਪ ਤਾ ਮਰ ਜਾਦੇ ਹੋ ਪਿਛੋਂ ਘਰ ਦਿਆ ਨੂੰ ਸਾਰੀ ਜਿੰਦਗੀ ਰੌਣ ਲਈ ਛੱਡ ਜਾਦੇ ਹੋ
ਗੁਰਜੀਤ ਤੇਰੀ ਸ਼ੋਚ ਨੂੰ ਲਾਹਨਤਾਂ ਯਾਰ।। ਜਦੋਂ ਆਪਾਂ ਪਕੌੜਿਆਂ ਵਾਲੀ ਦੁਕਾਨ ਜਾਂ ਖੋਹੇ ਦੀ ਦੁਕਾਨ ਕੋਲ ਜਾਂਦੇ ਹਾਂ ਤਾਂ ਆਪਣੇ ਆਪ ਕੁਦਰਤੀ ਤੌਰ ਤੇ ਅੰਦਰੋਂ ਹੀ ਅਹਿਸਾਸ ਹੁੰਦਾ ਹੈ ਕਿ ਆਪਣੀ ਬੋਡੀ ਨੂੰ ਕੰਟਰੋਲ ਕਰ ਸਕਿਏ
Baee tenu ki pta jado planning nal sari state hi khatam kiti ja raho a je nahi pata ta red Indians di history pad la
@@suff2muffins341 bhai saab hai tan planing par father di jimeydari hundi aa jadon mar jaanda fir raula jey koi father nu kehey oh kehnda nahi hatda sala marju maran deo main ki karan...eh jad young boys ik vari nasha lai lavey fir shad nahi sakda us nu fir apni wife or bachey vi nahi dikdey sirf nasha hi changa lagda....
ਲੀਡਰਾਂ ਦਾ ਬੇੜਾ ਗਰਕ ਹੋ ਗਿਆ 22ਆਪਣੇ ,ਪਿੰਡ, ਤੇ, ਆਪ ਪਤਾ, ਦਿਉਕੀਕਰਰਾਉਣਾ ਏਹੋ ਜਿਹੀ ਪਚੈਤ, ਤੋ
police te khud vikondi
Waheguru ji 🙏 mehar kru 🙏
Very good brother
Sat shri akal ji
😭😭😭😭😭😭😭😭😭😭😭😭😭😭😭. Rabba. Family te Mehar kro ji please ji 🙏🏻Waheguru ji Punjab te. Mehar kro ji please ji 🙏🏻. Satnam ji Waheguru ji🙏🏻. Captain te. Badal. Hatao Punjab Bachao ji🙏🏻. Satnam ji weheguru ji 🙏🏻
ਪੱਤਰ ਕਾਰ ਸਾਹਿਬ ਸਾਹਿਬ ਜੀ ਪੁਲਿਸ ਨੂੰ ਜਾ ਕਿਸੇ ਲੀਡਰ ਕਿਉ ਨੀ ਪੁੱਛਦਾ ਐਵੇਂ ਲੋਕਾਂ ਦਾ ਟਾਈਮ ਖਰਾਬ ਕਰ ਰਿਆ
ਨਹੀਂ ਵੀਰ ਪੱਤਰਕਾਰ ਸਾਬ ਨੇ ਸਾਡਾ ਦਰਦ ਤਾਂ ਦਿਖਾਇਆ ਅੱਜ ਤੱਕ ਕੋਈ ਨੀ ਆਇਆ ਸੀ ਸਾਡੇ ਪਿੰਡ
@@jassbhullarofficial veerji apna no dassyo
ਪੁਲਿਸ ਵਾਲੇ ਆਪ ਵੀ ਵੇਚਦੇ ਨੇ ਅਤੇ ਪਿੰਡ ਚ ਬਹੁਤ ਸਾਰੇ ਘਰਾਂ ਵਿੱਚ ਵਿਕਦਾ ਨਸਾਂ
ਬਹੁਤ ਬੁਰਾ ਹਾਲ ਲੋਕਾ ਦਾ
ਸਿਸਟਮ ਤੇ ਇੱਕ ਚਪੇੜ ਨਾਲ ਕੀ ਬਣਨਾ ਬੇਸ਼ਰਮ ਸਿਸਟਮ ਚਪੇੜਾ ਹੀ ਚਪੇੜਾ ਚਾਹੀਦੀਆਂ ਨੇ ਗੰਦਾ ਸਿਸਟਮ
ਭਗਵੰਤ ਮਦਾਰੀ ਕਿਥੇ ਮਰ ਗਿਆ ਜਹੇੜਾ ਚੀਕਾਂ ਮਾਰਦਾ ਸੀ ਆਮ ਆਦਮੀ ਪਾਰਟੀ ਫੇਲ ਹੋ ਗਈ
ਸਰਕਾਰੇ ਅਜੇ ਵੀ ਜਾਗ ਜਾ
ਸਰਕਾਰ ਬਦਲੋ ਪੰਜਾਬ ਬਦਲੋ
ਵਾਹਿਗੁਰੂ ਜੀ ਵਾਹਿਗੁਰੂ 🙏
ਲਾਲਚੀ ਲੀਡਰਾਂ ਨੇ ਤੇ ਧਰਮ ਦੇ ਨਾਂ ਤੇ ਵਿਹਲੜ ਬਾਬਿਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ।
WAHEGURU JI👏👏👏👏
भाई जी प्रशासन चाहे तो 1 दिन में नशा बंद कर सकती है
ਆਪਣੀ ਦਾੜ੍ਹੀ ਆਪ ਸਵਾਰਨ ਦਾ ਦਮ ਰੱਖੋਂ
ਕੈਪਟਨ ਸਰਕਾਰ ਮੁਰਦਾਬਾਦ
ਕੀ ਐਸੇ ਜਿਲ੍ਹੇ ਦਾ ਹੀ ਐਸਐਸਪੀ ਆ ਨਾਨਕ ਸਿੰਘ , ਜਿਸਦੀ ਮੀਡੀਆ ਕਾਫੀ ਸਿਫ਼ਤ ਕਰਦਾ
sahi keha y..bs name da hi ssp aa..krna kuj ni kise ne
ਨਾਨਕ ਸਿੰਘ ਸਾਹਿਬ ਕਿੱਥੇ ਗਏ
Waheguru Ji Mehar Kro is Pind te bhot bura haal is pind da👏👏
Satnam Shri Waheguru Sahib Ji👏👏👏
Mehar kro apne punjab te👏👏👏👏
Khailsatan jandadaad 🚩🚩🚩🚩🚩🚩🚩🚩🚩🚩🚩🚩🚩☬☬☬☬
ਕੈਪਟਨ ਨੂੰ ਕੀ ਫਰਕ ਨਹੀਂ ਪੈਂਦਾ ਤਾਹੀ ਤਾਂ ਖਸਖਸ ਦੀ ਖੇਤੀ ਨੂੰ ਪਹਿਲ ਨਹੀਂ ਦਿੰਦਾ
ਫੇਲ ਸਰਕਾਰ ਏ
Waheguru Ji... 🙏🙏
cm capt nu bhejo report ohnu pta lge aapne admn.da
ਜਾਨਵਰਾਂ ਨੂੰ ਮਾਰਨ ਵਾਸਤੇ ਜਾਨਵਰ ਬਣਨਾ ਪੳੂ
Veerji thodde warge bhrawa da hi saath chahida ..ki apna no dass sakde ho
inter view to baad pind nu sukh da saa h aavega please es pind de help karni bandi hai
Veerji thodde warge bhrawa da hi saath chahida ..ki apna no dass sakde ho
Anti drugs awareness campaign should be start in every village of punjab.
Veerji thodde warge bhrawa da hi saath chahida ..ki apna no dass sakde ho
6
tusi pind waley maro ho phelan cctv camera lagvao ohna di video thaney ch nahi court ch show kar court thro'case daraz karvao jo help karey pind waley ghiraoo kar masla panchyat hal karey....
Veerji thodde warge bhrawa da hi saath chahida ..ki apna no dass sakde ho
Camera man bahut vdia vaa ☺️❤️👍🙏 jassi
ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ,ਨਸ਼ਾ ਚਾਰ ਹਫ਼ਤਿਆਂ ਵਿਚ ਵਿਕਣੋਂ ਰੋਕਣ ਵਾਲੇ ਜਿਉਂਦੇ ਹਨ ਜਾਂ ਮਰਗੇ?ਡੁੱਬ ਕੇ ਮਰ ਜਾਓ ਹੁਕਮ ਰਾਨੋ ਜੇਕਰ ਅਜੇ ਤੱਕ ਜਿਉਂਦੇ ਹੋ?
waheguru g
ਕੌਈ ਸਰਕਾਰ ਕੁੱਛ ਨਹੀਂ ਕਰਦੀ ਨੀਤੀ ਸਰਕਾਰ
ਡੇਰਿਆਂ ਵਾਲਿਆਂ ‘ਤੇ ਭੱਠੇ ਵਾਂਗੂੰ ਭਖਿਆ ਲੱਖਾ ਸਿਧਾਣਾ
ਅੱਜ ਸ਼ਰੇਆਮ ਸਟੇਜ ਤੋਂ ਸਭ ਦੀ ਕਰਾਤੀ ਰੱਜ ਕੇ ਤਸੱਲੀ
ਕਿਸਾਨੀ ਅੰਦੋਲਨ ਨੂੰ ਲੈ ਕੇ ਕਰਤਾ ਨਵਾਂ ਹੀ ਐਲਾਨ
ruclips.net/video/UY4SduWxAbo/видео.html
Waheguru ji kirpa karo.
Bai ji Patiale dist ch Nabhe de nall rohti pul te police choki kol saream sumek chita vik reha police pesse ledi a
ਜਦੋਂ ਤੁਹਾਨੂੰ ਪਤਾ ਹੈ ਭਾਈ ਪਿੰਡ ਵਿੱਚ ਹੀ ਮਿਲਦਾ ਹੈ ਖ਼ੁਦ ਹੀ ਹੱਲਾ ਬੋਲ ਦਿਓ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਖੁਦ ਹੀ ਪਹਿਰੇਦਾਰੀ ਕਰ ਕੇ ਬਚਾਓ ਗੁਆਂਢਣ ਨੂੰ ਸ਼ਰਮ ਨਹੀਂ ਆਉਂਦੀ ਕੀ ਉਸ ਦੇ ਆਪਣੇ ਬੱਚੇ ਨਹੀਂ ਪੈਸੇ ਦੇ ਭੁੱਖੇ ਕਮੀਨੇ ਕੀ ਰੱਬ ਦਾ ਖੌਫ ਨਹੀਂ ਪੰਚਾਇਤਾਂ ਸੁਤੀਆਂ ਪੲੀਆਂ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਪੰਚਾਇਤ ਵੀਡੀਉ ਭੇਜੋ ਕੈਪਟਨ ਨੂੰ ਬੜੇ ਦੁੱਖ ਦੀ ਗੱਲ ਹੈ ਵਾੜ ਹੀ ਖੇਤ ਨੂੰ ਖਾ ਰਹੀ ਹੈ ਕਾਹਦੀਆਂ ਸਰਕਾਰਾਂ ਜਦੋਂ ਕੋਈ ਕਾਬੂ ਨਹੀਂ ਬੇੜਾ ਗ਼ਰਕ ਹੋ ਜਾਏ ਨਸ਼ਾ ਵੇਚਣ ਵਾਲਿਆਂ ਦਾ
SaB DE SAB FUDU PATRKARA SESTEM DE MOH TE CHAPED NE SODE V MOH TE CHAPED HAE TU ENA DE MOH VITCHO NACHA BECHAN WALEA DA NAM POSN DE HEMAT PAE TERE TE ENA DE APNE WALEA WALE DE MOH TE CHAPED HAE JO APP NAMM NE BOL SAKDE V KON KON VECHDA BUS EK GLL HE KRE JANDE EK GHAR SAD KE NACHA BEKDA KEO NE SHARM AUNDE MUNDE MARWA KE V KEHNDE NAM NE LENDE ASE NACHA BECHAN WALE DA ENA EKAHT TA KALE KALE NACHA BECHAN WALE NU AGG DE HAWALE KARDE PAR KARNE SAB NE RAJNETE HE A TUSE V EHE CHUNDE HO V VEEN TUSE BANOW SAPP DE KAHD CH HATH KOE HOR A KE PAWE TUSE KALLE MANTER PADO ES LAE SAB TO PEHLA TUSE LOOK HO HE SEETRA DE YAR ENE BANDE APNE PEND DE 10/15NACHA BECHAN WALEA DE BUND VITCH DANG NE DE SAKDE TE SATEJ TE ONA DA NAM LAE KE JALOOS TA KAD HE SAKDE HO TUSE TA NAM HE NE LENDE ES LAE MERE WALOO PATRKAR TE ES PEND DE MOH TE CHAPED A JO NAM LAEN TO DARDE SARA THNA SARKAR SER BHAN RAHE HAN OE VESHARMO APNE RAKHE APP KRO SARKARA TO NA JHAK KRO
Waheguru ji mehar kro punjab te punjab di Jwani te ...bhot dukh hoea sun ke ...waheguru ji mehar kro priwar te 🙏🙏🙏🙏🙏
Same story village dalla thé batala dast Gurdaspur so many people ਨਸਾ ਸਰੇਆਮ ਬੇਚ ਰਹੇ ਹਨ ਕੋਈ ਵੀ ਨਹੀ ਪੁਸ ਦਾ ਪਿੰਡ ਡੱਲਾਂ ਤਸੀਲ ਬਟਾਲਾ ਿਜਲਾ ਗੁਰਦਾਸਪੁਰ ਡਾਕਖ਼ਾਨਾ ਕਾਦੀਆ
Tusi uchh adhikariyan nu report karo..chaddo na
Good job by ji
ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਆ