Bai je ne.sahi boly comraid dellewal modi da agent hi ugraha waleo na jor lao.loka.nu patta r s s da banda wise pradhan hi r s s da chhiter fero.delleeal de
Kissan na nu milke apne aap nu navi soch leani chahidi hai, Duniya imported fruits, modern irrigation, kai kism de tareek and experiments kar k agriculture vich lakha rupay kam rahe hain, idhar ta bas beej bo k, khub saare pestisides paao ,te chal pao Road block karo, loga di dukaana band karao, chalo maza aayega loga nu tang karange... Kuch hal nikalo saare milke...
Ik gaana hai.. Asi vele tusi vele chal vela ho jaa re... All farmers should get into technology and a little modern farming... Ani besti karani band karo... Young educated modern Agriculture loga nu apna Leader banao, time pass karne de bajaye apne 10% area te new experiments karo... Road block and dharna hun ik hobby bana liti hai.. Apna time kuch nava karne te lagao .
ਆਹ ਬਾਈ ਬਿਲਕੁਲ ਸੱਚੀਆਂ ਤੱਤੀਆਂ ਗੱਲਾਂ ਕਰਦਾ ਹੈ, ਸਾਰੇ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਹਨ, ਪਰ ਗਾਲਾਂ ਕੱਢਣ ਵਾਲੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਬਹੁਤ ਵਧੀਆ ਵਿਚਾਰ ਆਹ ਹੈ,,ਅਸਲ ਸੱਚ,,, ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ❤❤❤❤
Right
ਉਗਰਾਹਾਂ ਜਥੇਬੰਦੀ ਵਾਲੇ ਵੀਰੋ ਤੁਸੀਂ ਜ਼ਰੂਰ ਡੱਲੇਵਾਲ ਸਾਹਬ ਦਾ ਸਾਥ ਦਿਓ ਡਟਕੇ ਬਾਡਰ ਤੇ ਪਹੁੰਚੋ ਵੀਰੋ ਲੜਨ ਦਾ ਕੋਈ ਫੈਦਾ ਨਹੀਂ
Shi veer ji 🙏
ਜੇਕਰ ਐਮ ਐਸ ਪੀ ਮਿਲ ਹੀ ਨਹੀਂ ਸਕਦੀ । ਫਿਰ ਲੋਕਾਂ ਨੂੰ ਧਰਨੇ ਮੁਜ਼ਾਹਰੇ ਕਰਨ ਲਈ ਕਿਉਂ ਉਕਸਾਇਆ ਜਾ ਰਿਹਾ ਹੈ।
ਜਦੋਂ ਆਪਾਂ ਹੀ ਕਹਿ ਰਹੇ ਹਾਂ ਦੂਜਿਆਂ ਨੂੰ ਕਹਿਣਾ ਤਾਂ ਸੋਖਾ ਕੰਮ ਹੈਂ ਬਾਈ ਜੀ
ਐਥੇ ਰੌਲਾ ਪਾਉਣ ਦਾ ਫਾਇਦਾ ਨਹੀਂ ਵੀਰ ਡੱਲੇਵਾਲ ਦੇ ਹੱਕ ਜੇ ਤੁਸੀਂ ਹੋ ਤਾਂ ਫਿਰ ਦਿੱਲੀ ਬਾਂਡਰਾ ਤੇ ਜਾਉ
ਘਰੋਂ ਤਾ ਦਿੱਲੀ ਜਾਣ ਲਈ ਚਲੇ ਸਨ ਤੇ ਉਸ ਤੋਂ ਬਾਦ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ ਹੈ, ਜਦੋ ਜਾਣ ਨਹੀਂ ਦਿੰਦੇ ਤਾ ਕਿੱਦਾਂ ਚਲੇ ਜਾਣ। ਕੋਈ ਸੁਝਾਅ ਦੇ ਦਿਓ
ਦਿੱਲੀ ਬਾਰਡਰ ਤੇ ਤਾਂ ਭਰਾਵਾ ਜਾਬਰ ਹਕੂਮਤ ਨੇ ਡੱਲੇਵਾਲ, ਪੰਧੇਰ ਵਾਲੇ ਦੋ ਫੋਰਮਾਂ ਨੂੰ ਵੀ ਨਹੀ ਜਾਣ ਦਿੱਤਾ,ਉਹ ਵੀ ਪੰਜਾਬ--ਹਰਿਆਣਾ ਬਾਰਡਰਾਂ ਤੇ ਹੀ ਬੈਠੇ ਐ,ਦਿੱਲੀ ਤਾਂ ਅਜੇ ਕੋਈ ਵੀ ਨਹੀ ਗਏ।
ਘਰੇ ਬੈਠ ਕੇ ਮੰਗਾਂ ਨਹੀਂ ਕੋਈ ਮੰਨਦਾ ਡੱਲੇਵਾਲ ਸਾਹਿਬ ਪੰਜਾਬ ਦੇ ਲੌਕਾਂ ਲਈ ਜਾਨ ਦਾਅ ਲਾਈ ਬੈਠੇ ਨੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
Kisan majdoor akta jindabad👍👍
ਜਦੋਂ ਐਮ ਐਸ ਪੀ ਗੁੱਡੇ ਗੁਡੀਆਂ ਦਾ ਖੇਲ ਨਹੀਂ ਤਾਂ ਤੁਸੀਂ ਦਿੱਲੀ ਪੈਸੇ ਇਕੱਠੇ ਕਰਨ ਗਏ ਸੀ
ਤੈਨੂੰ ਇਹ ਵੀ ਨੀ ਪਤਾ ਦਿਲੀ ਅੰਦੋਲਣ ਤਿੰਨ ਕਾਲੇ ਕਨੂੰਨਾ ਕਰਕੇ ਲੱਗਾ ਸੀ ਨਾਂ ਕੇ ਐਂਮ ਐਸ ਪੀ ਲਈ
ਬਿਲਕੁਲ ਠੀਕ ਆਖਿਆ ਬਿੱਟੂ ਮੱਲਣ ਜੀ।
ਜਿਹੜੇ ਕਿਸਾਨ ਜਥੇਬੰਦੀਆ ਦੇ ਪ੍ਰੋਗਰਾਮ ਦਾ ਵਿਰੋਧ ਕਰਦੇ ਹਨ,ਅੰਦੋਲਨ/ਸੰਘਰਸ਼ ਨੂੰ ਗਲਤ ਕਹਿ ਰਹੇ ਹਨ,ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਬੀ ਜੇ ਪੀ ਅਤੇ ਆਪ ਸਰਕਾਰ ਦੇ ਦੱਲੇ,ਐਂਟਰੀਆਂ ਦੇ ਏਜੰਟ ਹਨ ਅਤੇ ਕਿਸਾਨ ਵਿਰੋਧੀ ਪਾਰਟੀਆਂ ਦੇ ਆਈ ਟੀ ਸੈਲ ਦੇ ਗੁਰਗੇ ਹਨ।ਜੋ ਕਿਸਾਨ ਯੂਨੀਅਨਾਂ ਨੂੰ ਬਦਨਾਮ ਕਰਨ ਦੀ ਆਪਣੀ ਡਿਊਟੀ ਨਿਭਾਅ ਰਹੇ ਹਨ ਕਿਉਂ ਕਿ ਉਹ ਤਨਖਾਹ ਲੈਂਦੇ ਹਨ ਆਪਣੇ ਮਾਲਿਕਾਂ ਤੋਂ ਇਸ ਗੱਲ ਦੀ।
ਲੋਕ ਸਾਵਧਾਨ ਰਹਿਣ ਏਨਾਂ ਦੱਲਿਆਂ ਦੇ ਕੁਮੈਂਟਾਂ ਦੀ ਪ੍ਰਵਾਹ ਨਾ ਕਰਨ।
ਤੁਸੀਂ ਤਾਂ ਸਰਕਾਰ ਦੇ ਵਿਚੋਲੇ ਬਣ ਗਿਆ
Skm jindabad jindabad ínqlab jíndàbàd ugraha ji Mansa ji honest kissan leaders of India slute you heartly skm
Very good bro....
ਤੁਸੀ ਪੰਜਾਬ ਦੇ ਲੋਕਾ ਤੰਗ ਕਰੀ ਜਾਓ ਕੋਈ ਗਲ ਨਹੀਂ।ਲੋਕ ਤੁਹਾਡੇ ਨਾਲ ਹਨ ਪਰ ਸੈਂਟਰ ਸਰਕਾਰ ਮਤਲਬ ਮੋਦੀ ਦੇ ਕੰਨ ਤੇ ਜੂੰ ਨਹੀਂ ਸਰਕੀ
ਵੀਰ ਜੀ ਉਹ ਬਾਡਰ ਤੋਂ ਉਠ ਕੇ ਨਹੀਂ ਆਏ। S M K ਨੇ ਵੋਟਾਂ ਵਿੱਚ ਖੜ ਕੇ ਕੀ ਖੱਟਿਆ। ਬਾਹਰ ਮੈਦਾਨ ਵਿੱਚ ਨਿਕਲੋ।
ਲੋਕ ਗਦਾਰ ਲੀਡਰਸ਼ਿਪ ਦੇ ਛਿੱਤਰ ਪਰੇਡ ਕਰਨ ਗੇ ਗਦਾਰ ਦਿੱਲੀ ਮੋਰਚਾ ਵੇਚ ਵੱਟ ਕੇ ਕਰੋੜਾਂ ਰੁਪਏ ਖਾਗੇ ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ ਰਹੇਗਾ
ਗਾਲਾਂ ਵਾਲੇ ਕੰਮ ਨਾ ਕਰੋ ਏਕਤਾ ਕਰੋ
Sahi gll a veer ji koyi na hun a sarkar nahi bande
Good
ਕਿਸਾਨ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
S K M ਨੇ ਵੋਟਾਂ ਵਿੱਚ ਖੜਕੇ ਕੀ ਖੱਟਿਆ ਜੇ ਪ੍ਰੈਸਰ ਗਰੁੱਪ ਵਨਾਕੇ ਰੱਖਦੇ ਤਾਂ ਵਧੀਆ ਸੀ ਹੁਣ ਲੋਕਾਂ ਤੋਂ ਗਾਲਾਂ ਖਾਂਦੇ ਨੇ ਅਜੇ ਵੀ ਕੁੱਝ ਨਹੀਂ ਵਿਗੜਿਆ
Hun ana nu pata lag gya ki 33 din hoge ajj aye aa
ਬੇ ਕੇ ਯੂ ਉਗਰਾਹਾਂ ਜ਼ਿੰਦਾਬਾਦ
Ral mel ka kam hun da dalawal saab nu dil tu salam ah bohat boleda bas kar
ਸਹੀ ਕਿਹਾ ਵੀਰ ਨੇ ਵਿਚਾਰ ਬਹੁਤ ਵਧੀਆ
ਬਾਈ ਜੀ ਪਹਿਲਾਂ ਧਰਨਾ ਲੱਗਿਆ ਉਹਦੇ ਵਿੱਚ ਗਰੀਬਾਂ ਦਾ ਕੀ ਫਾਇਦਾ ਹੋਇਆ ਚਾਹੇ ਕੋਈ ਦਿਹਾੜੀ ਵਧੀ ਹੋਣ ਵਾਲੇ ਤਾਂ ਮੰਗਾਂ ਦੇ ਵਿੱਚ ਕੀ ਇਹ ਕਣਕ 1000ਰੁਪਏ ਰੇਟ ਕਰਾਉਣਗੇ ਜੋ। ਕੇ ਗਰੀਬਾਂ ਵੀ।ਸੋਖੇ।ਹੋ।ਜਾਣ
Very right ENA NU SAMJAOO TAE BORDER TO UTHAO PUNJAB DAE LOCAL LOK BHOT DUKHE NAE G
ਜੇ ਐਮ ਐਸ ਪੀ ਨਹੀਂ ਮਿਲਦੀ ਤਾਂ ਫਿਰ ਤੁਸੀਂ ਪਹਿਲਾਂ 2 ਸਾਲ ਦਿੱਲੀ ਬਾਰਡਰ ਤੇ ਕੀ ਕਰਨ ਗਏ ਸੀ
ਤੈਨੂੰ ਇਹ ਵੀ ਨੀ ਪਤਾ ਦਿਲੀ ਅੰਦੋਲਣ ਤਿੰਨ ਕਾਲੇ ਕਨੂੰਨਾ ਕਰਕੇ ਲੱਗਾ ਸੀ ਨਾਂ ਕੇ ਐਂਮ ਐਸ ਪੀ ਲਈ
ਹੁਣ ਪੰਜਾਬ ਦੇ ਲੋਕਾ ਨੂੰ ਕਾਮਰੇਡ ਜਥੇਬੰਦੀਆ ਦਾ ਸਾਰਾ ਪਤਾ ਲਗ ਗਿਆ ਹੈ ਤਾ ਹੀ ਇਹ ਹੁਣ ਚੀਕਾ ਮਾਰਦੇ ਹਨ ਜੇ ਤੁਸੀ ਸਚੇ ਸੁਚੇ ਹੋ ਤਾ ਜਾ ਕੇ ਡੱਲੇਵਾਲ ਸਾਬ ਦਾ ਸਾਥ ਕਿਉ ਨਹੀ ਦਿੰਦੇ ਪਿਛਲੀ ਵਾਰ ਵੀ ਰਹਿਆਣੇ ਦਾ ਬਾਡਰ ਨੋਜਵਾਨਾ ਨੇ ਤੋੜਿਆ ਸੀ ਇਹ ਕਾਮਰੇਡ ਬਾਅਦ ਵਿੱਚ ਨੋਜਵਾਨਾ ਨੂੰ ਮਡੀਰ ਦਸਦੇ ਸੀ
ਤੇ ਹੁਣ ਤੋੜ ਲਵੋ ਬਾਡਰ ਹੁਣ ਕਿਉਂ ਸਾਥ ਮੰਗਦੇ ਜੇ ਉਗਰਾਹਾਂ ਦਾ
BHAI JEE THUINU ENNA DE BOL BANNY THO PATA NEHI LAGEDA KE EHE KE SOCH RAKHDE NE EHE THA AGE VE UTTHE HE KHARE NE
ਮੈਨੂੰ ਇੱਕ ਗੱਲ ਦੀ ਹੁਣ ਤੱਕ ਸਮਝ ਨਹੀਂ ਲੱਗੀ ਕਿ ਪੁੱਤਲੇ ਫੁੱਕਣੇ ਡੀ ਸੀ ਦਫ਼ਤਰ ਘੇਰਨੇ ਡੀ ਸੀ ਦਫ਼ਤਰਾਂ ਅੱਗੇ ਦੋ ਘੰਟਿਆਂ ਦਾ ਧਰਨਾਂ ਲਾਉਣਾ ਜਾਂ ਪੰਜਾਬ ਬੰਦ ਕਰਨਾਂ ਇਨ੍ਹਾਂ ਗੱਲਾਂ ਨਾਲ਼ ਸੈਂਟਰ ਸਰਕਾਰ ਤੇ ਕੀ ਅਸਰ ਪੈਂਦਾ ਹੈ। ਜਦੋਂ 2020 ਵਿੱਚ ਵੱਡਾ ਕਿਸਾਨੀ ਮੋਰਚਾ ਦਿੱਲੀ ਲਾਇਆ ਸੀ ਉਦੋਂ ਵੀ ਸਰਕਾਰ ਨੂੰ ਕੋਈ ਅਸਰ ਨਹੀਂ ਹੋਇਆ ਸੀ। ਫੇਰ ਇਨ੍ਹਾਂ ਪੰਜਾਬ ਵਿੱਚ ਕੀਤੇ ਛੋਟੇ ਮੋਟੇ ਐਕਸ਼ਨਾਂ ਨਾਲ਼ ਸੈਂਟਰ ਸਰਕਾਰ ਤੇ ਕੀ ਅਸਰ ਹੋਵੇਗਾ। ਮੇਰੇ ਤਾਂ ਇਹ ਗੱਲ ਪੱਲੇ ਨਹੀਂ ਪੈਦੀ ਜੇਕਰ ਕਿਸੇ ਵੀਰ ਭਰਾ ਨੂੰ ਪਤਾ ਹੈ ਮੈਨੂੰ ਕੂਮੈਂਟ ਰਾਂਹੀ ਜ਼ਰੂਰ ਸਮਝਾਵੇ ਕਿ ਪੰਜਾਬ ਵਿੱਚ ਧਰਨੇ ਲਾਉਣ ਦਾ ਜਾਂ ਪੁੱਤਲੇ ਫੁੱਕਣ ਦਾ ਸੈਂਟਰ ਦਾ ਇਹ ਅਸਰ ਹੋਣਾਂ ਹੈ।
ਬਾਈ ਜੀ ਅਸਰ ਤਾ ਪੈਦਾ ਪੰਜਾਬ ਦੇ ਕੰਜਰ ਲੀਡਰ ਜੰਗਣ ਬਾਕੀ ਇੱਕਾ ਹੋ ਜਾਂਦਾ ਘੋਲ ਤੇਜ ਹੋ ਜਾਦਾ ਬਾਕੀ ਦਿੱਲੀ ਵਿਚ ਧਰਨੇ ਦਾ ਅਸਰ ਮੋਦੀ ਨੇ ਕਨੂੰਨ ਵਾਪਸ ਲੈ ਲ਼਼ਏ ਸੀ ਬਾਕੀ ਬਾਹਰਲੇ ਦੇਸ਼ਾਂ ਦੇ ਦੋਰੇ ਦੇਖੋ ਮੋਦੀ ਦੇ ਬਾਕੀ ਪੰਜਾਬ ਵਿੱਚ 92ਲੀਡਰ ਐਵੇਂ ਨਹੀ ਬਣ ਗਏ ਹੋਰ ਵੀ ਬਹੁਤ ਕੁਝ ਹੈ ਪਰ ਅੱਖਾਂ ਖੋਲ ਲ਼ਉ ਪਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ
@@KalaSerron ਤੁਸੀ 2 ਕ ਮਹੀਨੇ ਮਗਰੋਂ ਪੰਜਾਬ ਬੰਦ ਕਰ ਕ ਪੰਜਾਬ ਦੇ ਵਪਾਰ ਦਾ ਲੱਕ ਤੋੜ ਰਹੇ ਹੋ ।ਇਹ ਤਾਂ ਵਪਾਰੀ ਦਾ ਹੀ ਜਿਗਰਾ ਅ ਜਿਹੜਾ ਤੁਹਾਡੇ ਮਗਰ ਲਗ ਕ ਆਪਣੀਆ ਦੁਕਾਨਾਂ ਫੈਕਟਰੀ ਬੰਦ ਕਰ ਲੈਂਦਾ ਅ ।ਤੁਸੀ ਸਾਲ ਦੋ ਸਾਲ ਆਪਣੀ ਫਸਲ ਲਾਉਣੀ ਬੰਦ ਕਰ ਦੋ ।ਤੁਹਾਡਾ ਵੀ ਭੁਲੇਖਾ ਨਿਕਲ ਜਾਏ।ਕਿ ਤੁਸੀ ਜਨਤਾ ਲਈ ਲੜ ਰਹੇ ਹੋ ।
@@KalaSerronruclips.net/video/n8rxUVFKFvM/видео.htmlsi=yBKs9NuQalUe0m-D ਇਹ ਬੀ ਕਿਸਾਨ ਹੀ ਅ ਜਿਹੜਾ ਆਪਣੀ ਕਣਕ 2935 ਰੁੱਪਏ ਭੇਚ ਰਿਹਾ ਆ।
GOOD GREAT
Deep kon .c
Bai je ne.sahi boly comraid dellewal modi da agent hi ugraha waleo na jor lao.loka.nu patta r s s da banda wise pradhan hi r s s da chhiter fero.delleeal de
😅
Kissan na nu milke apne aap nu navi soch leani chahidi hai, Duniya imported fruits, modern irrigation, kai kism de tareek and experiments kar k agriculture vich lakha rupay kam rahe hain, idhar ta bas beej bo k, khub saare pestisides paao ,te chal pao Road block karo, loga di dukaana band karao, chalo maza aayega loga nu tang karange... Kuch hal nikalo saare milke...
Koi bi dlewal de chakan ch punajb da har ik party da m,p mla koi viyaan nhi dita dso kinu vote pama ge kon chnga kon mada kime Chon kroge
ENNA BOLEN THO PEHILLA KUSH SHARM KAR LO.EHE TE VEER JEE AUNE VALLE TIME VICH PATA LAGE JU GA JAD TIME NIKKEL GAYEA FIR BATTHE SOCHE JAIO
Dimag dekho sarkara de appne ghr vich hi ldai pbati
Ik gaana hai.. Asi vele tusi vele chal vela ho jaa re... All farmers should get into technology and a little modern farming... Ani besti karani band karo... Young educated modern Agriculture loga nu apna Leader banao, time pass karne de bajaye apne 10% area te new experiments karo... Road block and dharna hun ik hobby bana liti hai.. Apna time kuch nava karne te lagao
.
Vikau han g eh sare. Dalewal bapu jindabad
Tune glat aktai jagainader paisa put
Manga centr ne mananian tharne punjab ch laune
ਕਣਕ ਵੀ ਤੁਸੀਂ ਪੰਜ਼ਾਬ ਤੋ ਹੀ ਖਾਨੇ ਓ
ਕਣਕ ਵੀ ਤੁਸੀਂ ਪੰਜ਼ਾਬ ਤੋ ਹੀ ਖਾਨੇ ਓ
Ruse bediw ke gela karda bad dailaìwad maigu Tuse kare lo paisa ekedai
Veekaao maal aa
ਵਿਕਾਉ ਮਾਲ
Ugrahan vikau h
Dog
ਆ ਜਿਹੜਾ ਬੋਲਦਾ ਏਦੇ ਘਰ ਦੇ ਏਨੂ ਪੁਛਦੇ ਨੀ
Eh Vekau Aagu Modi de Bhasha Bolldy ne kau ke 3000 cr de dabau log ne
Ave hi bakvas marnda ki fida hai. Msp nahi lani se te fir Dilhi sonkana langai se
Ugrahan bkau hai hor kuj nahi tuci khori kion ni gaye
Dog
ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ
Dog