250 ਗੱਡੀਆਂ ਦਾ ਕਾਫਲਾ ਲੈ ਨੇ ਪੁੱਜ ਗਿਆ ਨਵਦੀਪ ਜਲਵੇੜਾ, ਨਾਲ ਖੜ੍ਹਾ ਬਜ਼ੁਰਗ ਹੋ ਗਿਆ ਸਿੱਧਾ

Поделиться
HTML-код
  • Опубликовано: 5 янв 2025

Комментарии • 132

  • @BaljinderKaur-gu1kd
    @BaljinderKaur-gu1kd 2 дня назад +41

    ਵਾਹ ਬੱਬਰ ਸ਼ੇਰਾ 🦁🦁ਵਾਹ ਇੱਕ ਡੱਲੇਵਾਲ ਜੀ ਦੀ ਇਕ ਬੇਨਤੀ ਤੇ 250 ਗੱਡੀ ਲੈ ਕੇ ਪਹੁੰਚ ਗਿਆ,ਅਜੇ ਪਤਾ ਨਹੀਂ ਕੱਲ ਤਕ ਕਿੰਨੀ ਸੰਗਤ ਪੁਹੰਚੁਗੀ ਨਵਦੀਪ ਪੁੱਤ ਨੂੰ ਪਹੁੰਚੇ ਦੇਖ ਕੇ,
    ਸਾਰੇ ਇਕੱਠੇ ਹੋ ਕੇ ਪਹੂੰਚਿਓ,ਡੱਲੇਵਾਲ ਜੀ ਦਾ ਹੌਂਸਲਾ ਵਧਾਓ, ਉਹ 40 ਦਿਨ ਤੋਂ ਭੁੱਖੇ ਪਿਆਸੇ ਬੈਠੇ ਨੇ🙏🙏🙏🙏🙏

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 2 дня назад +34

    ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਬਰ ਸ਼ੇਰ ਨੇ ਸਰਕਾਰੇ ਦਰਬਾਰੇ ਨੀ ਤੇਰੇ ਤੋ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GrgVxv
    @GrgVxv День назад +10

    ਦਿੱਲੀ ਕਿਸਾਨੀ ਧਰਨੇ ਵਿੱਚ ਦੀਪ ਸਿੱਧੂ ਵੀਰ ਜੀ ਨੇ ਸਾਰੇ ਪੰਜਾਬੀਆਂ ਨੂੰ ਕਿਹਾ ਸੀ ਪੰਜਾਬੀਓ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ. ਹੱਥ ਵਿੱਚ ਝਾੜੂ ਨਾ ਫੜੋ ਕਿਰਪਾਨ ਫੜੋ. ਆਪਾਂ ਨੂੰ ਲੜਾਈ ਕਰਨੀ ਪੈਣੀ ਆ. ਕਿਸੇ ਵੀਰ ਦੀ ਗੱਲ ਨਹੀਂ ਮੰਨੀ ਅੱਜ ਦੀਪ ਸਿੱਧੂ ਵੀਰ ਜੀ ਦੀਆਂ ਗੱਲਾਂ ਯਾਦ ਆਉਂਦੀਆਂ ਜੇ ਉਸ ਟਾਈਮ ਕਿਸੇ ਨੇ ਗੱਲ ਮੰਨੀ ਹੁੰਦੀ ਅੱਜ ਜਾ ਟਾਈਮ ਨਹੀਂ ਸੀ ਆਉਣਾ. ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @ParmjeetsinghMaan
    @ParmjeetsinghMaan 2 дня назад +19

    ਧੰਨਵਾਦ।ਵੀਰ।ਦੇ।ਬਹੂਤ।ਵਧੀਆ।ਵਿਚਾਰ।ਨੇ।ਵੀਰ।ਦੈ

  • @BalkarSingh-dc1oq
    @BalkarSingh-dc1oq 2 дня назад +17

    ਬਹੁਤ ਹੀ ਵਧੀਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @ManjitSingh-cl6qy
    @ManjitSingh-cl6qy День назад +6

    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਨਵਦੀਪ ਸਿੰਘ ਜੀ ਨੂੰ

  • @FatehSingh-ow3xs
    @FatehSingh-ow3xs 2 дня назад +18

    ਬਾਪੂ ਜੀ ਇਥੇ ਅਬਦਾਲੀ 'ਔਰੰਗੇ ਵਰਗਿਆਂ ਦੀਆਂ ਗੋਡਨੀਆਂ ਲਵਾਤੀਆ ਅੰਗਰੇਜ ਨਹੀ ਛਢੇ ਇਹ ਸਰਕਾਰਾਂ ਕੀ ਨੇ

    • @adamrecaps
      @adamrecaps День назад +1

      ਓਹ ਤਾਂ ਠੀਕ ਆ ਪਰ ਆਪਾਂ ਕੇ ਅੰਗਰੇਜ ਨੀ ਛਡੇ, ਛੱਡਣਾ ਆਪਾਂ ਪਾਣੀ ਵੀ ਨੀ, ਜੀਰੀ ਨੇ ਪੀ ਜਾਣਾ ਤੁਪਕਾ ਤੁਪਕਾ

  • @harkrishanlal9570
    @harkrishanlal9570 2 дня назад +34

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harmindersingh6425
    @harmindersingh6425 2 дня назад +12

    ਭਗਵੰਤ ਸਿੰਘ ਮਾਨ ਦੀ ਸਰਕਾਰ ਡੱਲੇਵਾਲ ਨੂੰ ਚੁੱਕਣ ਨੂੰ ਤਿਆਰ ਸੀ ਇਹ ਕੇਂਦਰ ਸਰਕਾਰ ਦੇ ਪਿਛੇ ਲੱਗ ਕੇ ਡੱਲੇਵਾਲ ਨੂੰ ਹੁਣ ਨੂੰ ਚੁੱਕ ਲੈਂਦੇ ਪਰ ਕਿਸਾਨਾਂ ਦਾ ਮੋਰਚਾ ਸਖ਼ਤ ਹੈ ਪਹਿਲਾ ਕੇਂਦਰ ਸਰਕਾਰ ਦੇ ਪਿੱਛੇ ਲੱਗ ਕੇ ਅੰਮ੍ਰਿਤਪਾਲ ਸਿੰਘ ਨੂੰ N S A ਲਾ ਕੇ ਇਸੇ ਮੁੱਖ ਮੰਤਰੀ ਨੇ ਡਿਬਰੂਗੜ੍ਹ ਜੇਲ ਭੇਜਿਆ ਨੋਟ ਕਰੋ

  • @GrgVxv
    @GrgVxv День назад +5

    ਨਵਦੀਪ ਸਿੰਘ ਜਿੰਦਾਬਾਦ ਕਿਸਾਨ ਨੇ ਏਕਤਾ ਹੀ ਜਿੰਦਾਬਾਦ. ਪੰਜਾਬੀਓ ਜਾਗੋ ਆਪਣਾ ਪੰਜਾਬ ਬਚਾਓ ਆਪਣੀ ਅਣਖ ਤੇ ਜਮੀਨ ਨੂੰ ਜਗਾਓ. ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @aashmsidhu7217
    @aashmsidhu7217 2 дня назад +25

    ਵਾ ਪੁਤਰਾ ਜਿਓਦੇ ਰਹੋ ❤❤

  • @sukhwindersingh6460
    @sukhwindersingh6460 День назад +4

    ਬਿਲਕੁਲ ਠੀਕ ਗੱਲ ਹੈ ਜੀ

  • @RamShyam-bp3ru
    @RamShyam-bp3ru 2 дня назад +8

    Waheguru waheguru waheguru ji please help kisan kisan ekta zindabad mazdoor ekta zindabad please if you all together then more strong good luck take care God bless you and all

  • @surinderkaur4096
    @surinderkaur4096 2 дня назад +10

    ਵੀਰੇਜੇ ਖੇਤੀ ਨਾਰਹੀ ਤਾਂ ਲੀਡਰਾਂ ਨੂੰ ਕਿਹੜੇ ਫ਼ੋੜੇ ਤੇ ਲਾਉਣਾ

  • @punjabexamschannel9861
    @punjabexamschannel9861 2 дня назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip День назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @GrgVxv
    @GrgVxv День назад +3

    ਜਗਜੀਤ ਸਿੰਘ ਡੱਲੇਵਾਲ ਬਾਬਾ ਜੀ ਦੀ ਲੜਾਈ ਕੱਲੇ ਦੀ ਨਹੀਂ ਹੈ. ਇਹ ਲੜਾਈ ਪੂਰੇ ਭਾਰਤ ਦੀ ਹੈ ਨਾ ਕੀ ਇਕੱਲੇ ਪੰਜਾਬ ਦੀ ਹੈ. ਭਾਰਤ ਦੇ ਹਰੇਕ ਕਿਸਾਨ ਦੀ ਲੜਾਈ ਹੈ. ਪੰਜਾਬ ਦੇ ਹਰੇਕ ਕਿਸਾਨ ਦੀ ਲੜਾਈ ਹੈ ਹਰੇਕ ਦੁਕਾਨਦਾਰ ਦੀ ਲੜਾਈ ਹੈ. ਕਿਸਾਨ ਏਕਤਾ ਜਿੰਦਾਬਾਦ. ਸਾਡੇ ਡੱਲੇਵਾਲ ਸਾਹਿਬ ਪਰਮਾਤਮਾ ਇਹਨਾਂ ਨੂੰ ਮੇਰੀ ਉਮਰ ਵੀ ਦੇ ਦੇਵੇ. ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @SubegSingh-gf1oc
    @SubegSingh-gf1oc День назад +3

    ਛੱਲੀ ਸਾਹਿਬ ਜੀ ਸੱਤ ਸ਼੍ਰੀ ਆਕਾਲ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਬਖ਼ਸ਼ੇ ਹੁਣ ਸੱਚੀਆਂ ਖਬਰਾਂ ਮਿਲਣਗੀਆਂ

  • @AmandeepSingh-bu4wn
    @AmandeepSingh-bu4wn День назад +2

    ਬਹੁਤ ਵਧੀਆ ਵਿਚਾਰ ਜੀ

  • @brarbrar5464
    @brarbrar5464 2 дня назад +7

    Waheguru ji chadde kla ch rkhan sera no Kesan majdor ekta zindabad Waheguru g Bapu g Dalevala Sahib Tandruste bksan

  • @RamShyam-bp3ru
    @RamShyam-bp3ru 2 дня назад +8

    Waheguru waheguru waheguru ji very good 🎉🎉🎉🎉🎉 jug jug jeeo

  • @shergill7696
    @shergill7696 День назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @TejSandhu-l5g
    @TejSandhu-l5g 2 дня назад +10

    Waheguru ji meher karo ji bapuji te

  • @sukhjinderjassar6780
    @sukhjinderjassar6780 День назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖੀਏ, ਵਾਹਿਗੁਰੂ ਭਲਾ ਕਰੇਗਾ।

  • @hemraj1901
    @hemraj1901 2 дня назад +19

    ਥੱਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @harshsodhi9302
    @harshsodhi9302 3 часа назад

    ਜਿਉਂਦਾ ਰਹਿ ਨਵਦੀਪ ਸਿੰਘ, ਵਾਹਿਗੁਰੂ ਚੜਦੀ ਕਲਾ ਬਖਸ਼ਣ

  • @mangatkular5941
    @mangatkular5941 2 дня назад +4

    ਬਾਈ ਜਗਦੀਪ ਥਲੀ ਜੀ ਬੇਨਤੀ ਬੱਚੇ ਦੀ ਮਦਦ ਕਰਨ ਲਈ ਬੇਨਤੀਆ ਆਪ ਜੀ ਹੱਥ ਜੋੜ ਬੱਚੇ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਫੀਸ ਨਾ ਭਰਨ ਕਾਰਨ ਸਕੂਲ ਚੋ ਬਾਹਰ ਕੱਢ ਦਿੱਤਾ ਬਾਈ ਮਦਦ ਕਰੋ ਬਾਈ ਜੀ

    • @KalaSerron
      @KalaSerron 2 дня назад +1

      ਹਾ ਬਾਈ ਜੀ ਧੰਨਵਾਦ ਸੈਂਡ ਕਰੋ

  • @harpalsinghsandhu7571
    @harpalsinghsandhu7571 2 дня назад +6

    ਡੱਲੇਵਾਲ ਸਾਹਿਬ ਜਿੰਦਾਬਾਦ, ਬਾਕੀ ਗਦਾਰ ਮੁਰਾਦਾਬਾਦ , ਥਲੀ ਸਾਹਿਬ ਤੁਹਾਡੀ ਪੱਤਰਕਾਰਤਾ ਤੇ ਕੋਈ ਸਵਾਲੀਆ ਚਿੰਨ੍ਹ ਨਹੀਂ ਲਾ ਸਕਦਾ ਤੁਸੀਂ ਜਗਦੀ ਜਮੀਰ ਵਾਲੇ ਹੋ , ਬਾਕੀ ਵਿਊ ਲੈਣ ਲਈ ਤੁਸੀਂ ਗਦਾਰਾਂ ਦੀ ਇੰਟਰਵਿਊ ਨਾਂ ਕਰਿਉ ਮੇਰੀ ਬੇਨਤੀ ਹੈ ਗੌਰ ਫਰਮਾਇਉ

  • @DhillonSatinder-e9c
    @DhillonSatinder-e9c 2 дня назад +8

    Kishan majdoor ikta jindabad

  • @BalwinderSingh-bz3bt
    @BalwinderSingh-bz3bt 2 дня назад +4

    Kisan Ekta jindabad

  • @aashmsidhu7217
    @aashmsidhu7217 2 дня назад +12

    ਅਗਲਾ CM ਭਾਨਾ ਸਿੰਧੂ ❤❤🙏🙏

  • @NirmalSinghTurka
    @NirmalSinghTurka 2 дня назад +2

    ਨਵਦੀਪ ਹੀਰਾ ਹੈ ਸਾਡਾ ਵਾਹਿਗੁਰੂ ਜੀ ਹਮੇਸ਼ ਚੜ੍ਹਦੀਕਲ੍ਹਾ ਰੱਖਣ ❤❤

  • @husanpreetsingh1380
    @husanpreetsingh1380 День назад +2

    Thali vir jondabad❤❤❤❤❤❤❤❤❤❤

  • @surjitsingh-tb6uz
    @surjitsingh-tb6uz 2 дня назад +4

    Dallewal ji ajj jeet gya waheguru ji mehar karn ji

  • @bobbysekhon-q5x
    @bobbysekhon-q5x День назад +1

    Kissan Ekta Zindabad ✌️

  • @Gill3495
    @Gill3495 2 дня назад +4

    ਕਈ ਬਾਰ ਤਾ ਇਹ ਬੀ ਲੱਗਦਾ ਕੇ ਪਤਾ ਨੀ ਪੰਜਾਬ ਆ ਵੀ ਹੋਣਾ ਯਾ ਨਹੀਂ 😌

  • @satinderpalsinghbhatia4214
    @satinderpalsinghbhatia4214 День назад

    Waheguru ji ka Khalsa Waheguru ji ki Fateh 🙏

  • @kulwinderkamboj5134
    @kulwinderkamboj5134 2 дня назад +3

    Kisan ekta jidabad🙏🙏🙏🙏

  • @ekamrandhawa5123
    @ekamrandhawa5123 2 дня назад +7

    Navdeep singh

  • @maninderkaur7307
    @maninderkaur7307 2 дня назад +5

    Jeonda reh bhrawa rab tere sar tey hath rakhey. Garam hawa na laggey tainu

  • @Rkaur-i2p
    @Rkaur-i2p 2 дня назад +3

    Morche nu waheguru ji hamesha chardi kla ch rakhe 🙏

  • @gulabsinghgs9852
    @gulabsinghgs9852 2 дня назад +3

    Kisan majdoor unian morcha zindabad zindabad

  • @jasbirsing6568
    @jasbirsing6568 День назад +1

    Dan dan guru ramdas ji tara shukar ha

  • @PargatSingh-iu2du
    @PargatSingh-iu2du День назад

    Deep bhai de kami hamasa kisani nu rahni a ta rahu ge kisan majdoor Ekta jindabad haa ta rahu ga waheguru mehar karn ga

  • @kulwinderjittiwana9857
    @kulwinderjittiwana9857 2 дня назад +2

    Thanks navdeep veer &jagdeep veer🎉🎉

  • @SatpalSingh-cg3iv
    @SatpalSingh-cg3iv 2 дня назад +3

    Bhagwant maan jinda baad

  • @PargatSingh-iu2du
    @PargatSingh-iu2du День назад

    Navdeep bhai na haryana ta Punjab da Ekta de misal kam karti waheguru mehar karn

  • @JaswinderSingh-xc9zu
    @JaswinderSingh-xc9zu 2 дня назад +2

    Kisan majdur Ekta jindabad

  • @G-2222-c9z
    @G-2222-c9z 2 дня назад +2

    Kisan majdoor ekta zindabad

  • @ranjeetsinghbrar9352
    @ranjeetsinghbrar9352 День назад +1

    आ बंदा बहुत सही है सारा दीगर पंजाब हरियाणा राजस्थान सारा दी गल करदा है लखे भाई करेंगे राजस्थान आल्या नु किसे भाज मारी हट जाते कन ता

  • @BhupinderSingh-s5d3p
    @BhupinderSingh-s5d3p 2 дня назад +2

    Thalli veer jindabad

  • @GrgVxv
    @GrgVxv День назад

    ਕਿਸਾਨ ਨੂੰ ਲੋਕ. ਪਾਗਲ ਸਮਝ ਰਹੇ ਆ. ਸਰਕਾਰਾਂ ਵੀ ਕਿਸਾਨ ਨੂੰ ਪਾਗਲ ਸਮਝ ਰਹੀਆਂ ਹਨ. ਜਿਹੜੀਆਂ ਜਾਤਾ ਬਾਤਾਂ ਹਨ. ਇਹਨਾਂ ਨੂੰ ਹੈ ਕੀ ਸਾਨੂੰ ਦਾਣੇ ਜੀ ਮਿਲਦੇ ਆ. ਬਿਜਲੀ ਫਰੀ ਮਿਲਦੀ ਆ. ਕਿਸਾਨ ਸਾਨੂੰ ਕੀ ਦਿੰਦੇ ਆ. ਉਹ ਪਾਗਲ ਲੁਕੋ ਜੇ ਕਿਸਾਨ ਫਸਲ ਬੀਜੂ. ਤੁਹਾਡੇ ਘਰਾਂ ਵਿੱਚ ਦਾਣੇ ਆਉਣੇ ਆ. ਜੇ ਕਿਸਾਨਾਂ ਰਿਹਾ ਤੇ ਦੁਨੀਆਂ ਤੇ ਜੀਂਦੇ ਤੁਸੀਂ ਵੀ ਨਹੀਂ. ਮੈ ਸਾਰੀ ਦੁਨੀਆ ਦੇ ਥੱਲੇ ਹੀ ਬਿਰਾਦਰੀ ਨੂੰ ਕਹਿ ਰਿਹਾ. ਇਸ ਗੱਲ ਦਾ ਦਿਲ ਚੋ ਭੁਲੇਖਾ ਕੱਢ ਦਿਓ. ਜਾਤਾ ਬਾਤਾਂ ਛੱਡ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਜਾਗੋ ਜਾਗੋ ਪੰਜਾਬੀਓ ਜਾਗੋ. ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @gurmeetbagai9631
    @gurmeetbagai9631 2 дня назад +1

    Kisan majdur ekta jindabaad

  • @manjitSingh-e3j
    @manjitSingh-e3j 2 дня назад +1

    Kissan ekta jindabad ❤

  • @BakshishSingh-t6u
    @BakshishSingh-t6u День назад

    😢 🎉❤❤😢 jode 2 he hunde ne love you Navdeep joda 🎉❤

  • @pargetsingh5327
    @pargetsingh5327 13 часов назад

    ਆਹ ਲਾਉ ਜੀ ਇਕ ਹੋਰ ਆ ਗਿਆ ਫੰਡ ਗਰੁੱਪ ਦਾ ਮੈਬਰ

  • @kashmirsingh3625
    @kashmirsingh3625 2 дня назад +1

    Waheguru ji 🙏🏿

  • @kulwantkulwant8205
    @kulwantkulwant8205 2 дня назад +2

    Waheguruji Waheguruji

  • @sanmeerkaurkhattra3624
    @sanmeerkaurkhattra3624 2 дня назад +2

    Waheguru ji

  • @SanjayKumarSanju-v5u
    @SanjayKumarSanju-v5u 2 дня назад +1

    जय किसान

  • @BhupinderSingh-s5d3p
    @BhupinderSingh-s5d3p 2 дня назад +1

    Mera vada veer navdeep bai jindabad

  • @harbansmann6965
    @harbansmann6965 2 часа назад

    Good Navdeep Singh ji

  • @toorpublicreaction
    @toorpublicreaction 2 дня назад +3

    ❤❤❤❤

  • @TejSandhu-l5g
    @TejSandhu-l5g 2 дня назад +3

    Kisan ekta jindabad

  • @randhirsingh2961
    @randhirsingh2961 2 дня назад +1

    Jindabad

  • @Harpreet_gill_vlogs
    @Harpreet_gill_vlogs 2 дня назад +2

  • @palak3757
    @palak3757 2 дня назад +1

    👌🏻👌🏻👌🏻👌🏻👌🏻

  • @PalwinderHayer-c2e
    @PalwinderHayer-c2e 2 дня назад +2

    🎉🎉🎉🎉🎉🎉🎉🎉❤❤❤

  • @randhirkaur5356
    @randhirkaur5356 2 дня назад +1

    ਪੰਜਾਬ ਸਰਕਾਰ ਬੇਈਮਾਨ

  • @MMajha-o2t
    @MMajha-o2t День назад

    Wahegure ji

  • @harrypreet3846
    @harrypreet3846 2 дня назад +3

    Dogle bande mai har war ek hee comment karda huna han deep singh sidhu to sundha hunda si ki comrade ne morcha bech tan si ajh ohna kite ek deep singh wala rajinder ave giyan dinda firda mooh parh 2 ujh tan akhda MSP to aa jehre kanoon aaye bhut mrre hai te ujh akhde hai ki jitan lai sarea nu ekthea larna Peña hai te ekathe kdo hona ke ave apni pardhangi piche hee pinda ch bethe rajoana warge mooh nhi vikhon joge bus gal aa hai

  • @ManjitKaur-wi9eu
    @ManjitKaur-wi9eu День назад +1

    💪💪💪💪💪💪💪💪💪

  • @gurpalsingh5388
    @gurpalsingh5388 2 дня назад +1

    Weheguru chardi kala rakhe kom te

  • @HarjinderSingh-ko5kg
    @HarjinderSingh-ko5kg День назад

    Good 22g

  • @Humanity0101
    @Humanity0101 2 дня назад +1

    Hor pao vote delhi de bhaiya raj li. Tusi aj v 90% gal karn walle gaddar masand te dukandara naal ferde. 2020/21 jo sauda hoa c oh v daso.

  • @Jasbirsingh-tz6tz
    @Jasbirsingh-tz6tz День назад

    🙏🙏

  • @preetpalsinghmaan3919
    @preetpalsinghmaan3919 21 час назад

    Maan a Navdeep bai tere te

  • @BaljeetKaur-p5t
    @BaljeetKaur-p5t День назад

    Aya pander sab sanu kyu ni jan da kha.. Kyuki mera dad v prdan a.. Pr pnder di shoch glt a.. Jan ni da rha bki rab jamda passa la.. Ja ki gal a

  • @basra4759
    @basra4759 День назад

    PANJAB HAL KHALISTAN

  • @ManjitKaur-wi9eu
    @ManjitKaur-wi9eu День назад

    🚩🚩🚩🚩🚩🚩🚩🚩🚩🚩🚩🚩

  • @BaljinderKaur-lj2pb
    @BaljinderKaur-lj2pb 2 дня назад

    Eh news punjabi chenal to ilawa kise hor te nhi dikhande ,aj bapu nu dekh k rona aa gya

  • @sukhpalsingh-fv1bq
    @sukhpalsingh-fv1bq День назад

    May ve Kisan ha par Tara varga murakha nhe Sarkar Sab kuch De rahi Hai yeh Sab Punjab Nu La Dubn ga Hun koe Kisan Garib nahin Sab ko vadia Cara Kothiya Hun kisan Garib kiss pasa to

  • @MonuRana-rn9nx
    @MonuRana-rn9nx 54 минуты назад

    Phir sun lo bhaiyo haryana walo ye kya bol rhe hai kuch soch ke kdm uthana inkye pas to bhar ka paisa hai humare pas to kuhn pasine ka hai

  • @BaljeetKaur-p5t
    @BaljeetKaur-p5t День назад

    Shi a veer ji.. Amritsar to mera peo v prdn a.. Pta ni kyu ni jam da kha rha pnder

  • @RavinderKumar-jl7gz
    @RavinderKumar-jl7gz День назад

    Gala nal Kush nahi hunda

  • @ManjitKaur-wi9eu
    @ManjitKaur-wi9eu День назад

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🏖🏖🏖🏖🏖

  • @ankushsharma5838
    @ankushsharma5838 3 часа назад

    Blackmailer Kisan

  • @Deep_sahilFamily
    @Deep_sahilFamily День назад

    Ek ho jo sara nahi ta mara jayo ga fer kuj ne buchna

  • @ADDON980
    @ADDON980 День назад

    @4.01 aiwen punjab de loke naal ne... chawal jahe. Dukhi kita hoya aam janta nu.... tere jacket dekh ke nahi lagda ke tu gareeb kisaan hai...

  • @gurmeetsingh4783
    @gurmeetsingh4783 2 дня назад

    BaMeraPuttNavdeetMeriUamaarTenuLagJ

  • @BhimSingh-h8x
    @BhimSingh-h8x 2 дня назад

    ਕੀ ਕੁਰਬਾਨੀਆਂ ਨੇ

  • @sukhbirsingh3468
    @sukhbirsingh3468 2 дня назад +1

    Waheguru chardi Kalan kre punjab te

  • @g_aahi15798
    @g_aahi15798 2 дня назад +1

    ਖਾਲਸਾ ਰਾਜ ਹੱਲ ਆ ਬਾਈ

  • @SinghiqbalranaRana
    @SinghiqbalranaRana День назад

    Yah Baba ji galat bol rahe hain aapane Modi ki sarkar nahin banai Punjab mein to Modi ka ek bhi MP ya MLA nahin Hai isliye vah aapki tension nahin leta aap log Punjab mein kuchh bhi karte raho usko Koi fikra nahin Hai

  • @ParveenKumar-il2ff
    @ParveenKumar-il2ff 2 дня назад

    ਬਚਿਆ ਨੂ ਵੀ ਬਰਬਾਦ ਕਰਨ ਲੱਗੇ ਨੇ

  • @ParveenKumar-il2ff
    @ParveenKumar-il2ff 2 дня назад

    ਜੇ ਵਿਰੋਧ ਕਰਨ ਦਾ ਦਮ ਹੈ ਤਾ ਫਸਲ ਬਿਜ਼ਨੀ ਬੰਦ ਕਰ ਕੇ ਦੇਖਿਓ ਹਰਮਖੋਰੋ।

    • @avtarnirman5127
      @avtarnirman5127 2 дня назад

      Chal bjp da dla sala 😂😂😂😂

    • @harpalsinghsandhu7571
      @harpalsinghsandhu7571 2 дня назад

      ਹਰਾਮ ਜਾਦਿਆ ਤੂੰ ਰੋਟੀ ਖਾਣੀ ਬੰਦ ਕਰ ਦੇ, ਫਿਰ ਕਿਸਾਨ ਵੀ ਬੀਜਣਾ ਬੰਦ ਕਰ ਦੇਣਗੇ , ਤੇਰੀ ਵੀ ਕੋਈ ਪ੍ਰਚੂਨ ਦੀ ਦੁਕਾਨ ਹੋਵੇਗੀ ਉਹ ਵੀ ਨਹੀਂ ਚੱਲਣੀ ਨਵੇਂ ਕਾਨੂੰਨ ਅਨੁਸਾਰ ਫਿਰ ਸੋਚੇਂਗਾ ਕਿਸਾਨ ਸੰਘਰਸ਼ ਠੀਕ ਸੀ

    • @harpalsinghsandhu7571
      @harpalsinghsandhu7571 2 дня назад

      ਤੂੰ ਹਰਾਮ ਜਾਦਿਆ ਰੋਟੀ ਖਾਣੀ ਬੰਦ ਕਰਦੇ

    • @harpalsinghsandhu7571
      @harpalsinghsandhu7571 2 дня назад +2

      ਵਾਹ ਵਾਹ ਤੇਰੀ ਔਕਾਤ ਨੂੰ ਸਲਾਮ

    • @ParveenKumar-il2ff
      @ParveenKumar-il2ff 2 дня назад +1

      @harpalsinghsandhu7571 ਤੇਰੇ ਵਾਰਗੇ ਲੋਕਾ ਦੀ ਔਕਾਤ ਵੀ ਪਤਾ ਹੈ ਮੈਨੂ

  • @ParveenKumar-il2ff
    @ParveenKumar-il2ff 2 дня назад +2

    ਅਨਪੜ੍ਹ ਲੋਕ

    • @BaljinderKaur-gu1kd
      @BaljinderKaur-gu1kd 2 дня назад +4

      ਬਕਵਾਸ ਕਿਉ, ਕੌਣ ਨੇ ਅਨਪੜ੍ਹ,ਜਿਨਾ ਦੇ ਘਰ ਤੋਂ ਤੇਰੀ ਰੋਟੀ ਚਲਦੀ ਐ

    • @ParveenKumar-il2ff
      @ParveenKumar-il2ff 2 дня назад

      @BaljinderKaur-gu1kd ਬਕਵਾਸ ਤੁਸੀ ਲੋਕ ਕਰਦੇ ਹੋ ਮੇਰੀ ਰੋਟੀ ਮੇਰੀ ਮਹਿਨਤ ਨਾਲ ਚਲਦੀ ਹੈ

    • @jassaini4u
      @jassaini4u 2 дня назад +2

      Tu kina parhya eh v das de

    • @KalaSerron
      @KalaSerron 2 дня назад +1

      ਕਿਉ ਸਾਕ ਕਰਨਾ ਹੋਰ ਤੋਰ ਛੋਟੀ ਤੋਰ

    • @ParveenKumar-il2ff
      @ParveenKumar-il2ff День назад

      @jassaini4u ਏਨਾ ਤਾ ਪੜਿਆ ਕੇ ਅੱਛੇ ਬੁਰੇ ਦੀ ਪਹਿਚਾਨ ਰੱਖੜਾ ਪਾਗਲ ਨਹੀਂ ਬੰਦਾ

  • @moonmovil1105
    @moonmovil1105 День назад

    khatam ta 30 saal pehla ho gay si jad punjab ch bhaye a bade a hun thoda kuch ne hona bhaye thode ghar ghedde jande thodia janania nal te tuse lun fadh ke sadka te dharne lao

  • @HarchandSingh-g3n
    @HarchandSingh-g3n День назад

    Chadunni ni aaya paira nu hath laba k aauga chadunni

  • @paramjkaur860
    @paramjkaur860 День назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ