ਦੇਖੋ ਜੀ ਕਿਸਾਨਾਂ ਨੂੰ ਕੱਢ ਦਾ ਸੀ ਗਾਲਾਂ ਫੇਰ ਰੋਕ ਲਾਈਆਂ ਕਿਸਾਨਾਂ ਨੇ ਹੁਣ ਦੇਖਦਾ ਮੂੰਹ ਵੱਲ

Поделиться
HTML-код
  • Опубликовано: 19 янв 2025

Комментарии • 315

  • @asaanguitar3966
    @asaanguitar3966 18 дней назад +21

    ਵੇਹਲੜ ਕਿਸਾਨ

  • @daneshparbhakar2784
    @daneshparbhakar2784 20 дней назад +34

    Har admi di apni soch he. Tusi jaberdaseti apni soch dusre ouper thop nahi sakede.

  • @TirathSingh-w2f
    @TirathSingh-w2f 18 дней назад +15

    ਪੰਜਾਬ ਸਿਰਫ ਕਿਸਾਨਾ ਦਾ ਨਈ,ਹਰ ਪੰਜਾਬੀ ਦਾ ਆ

  • @rashammaan9137
    @rashammaan9137 19 дней назад +27

    ਬਹੁਤ ਮਾੜੀ ਗੱਲ ਹੈ ਕਿਸਾਨ ਧੱਕਾ ਕਰਦੇ ਆ

  • @manoharbhatoyea6331
    @manoharbhatoyea6331 19 дней назад +24

    ਪਬਲਿਕ ਨੂੰ ਪ੍ਰੇਸ਼ਾਨ ਕਰਨ ਨਾਲ ਮੋਦੀ ਖੁਸ਼ ਹੋ ਜਾਊਗਾ

  • @ramcharan7448
    @ramcharan7448 20 дней назад +21

    ਸਰੈੇਆਮ ਆਮ ਗੁੰਡਾਗਰਦੀ ਹੋ ਰਹੀ ਹੈ 😮

  • @arjansingh980
    @arjansingh980 20 дней назад +20

    Kisan Leader Hankarry

  • @KashmirSingh-im2lf
    @KashmirSingh-im2lf 19 дней назад +14

    ਸ਼ਰਾਰਤੀ 👉ਅਨਸਰ ਤੁਸੀਂ ਹੋ ਨਕਲੀ ਕਿਸਾਨ ਅਸਲੀ ਕਿਸਾਨ ਆਪਣੇ ਖੇਤਾ ਚ ਕੰਮ ਕਰ ਰਹੇ ਹੈ ਚੋਥੇ ਦਿਨ ਧਰਨਾ ਚੋਥੇ ਦਿਨ ਧਰਨਾ ਕੰਮ ਅਸੀਂ ਕੋਈ ਨਹੀਂ ਕਰਨਾ ਨਾ ਅਸੀਂ ਦੂਸਰਿਆ ਨੂੰ ਜਰਨਾ ਜੂਸ ਪੀ ਪੀ ਕੇ ਅਸੀਂ ਨਹੀਂ ਮਰਨਾ ਜਿਹੜਾ ਬੋਲੁ ਗਾ ਓਹਦੇ ਘਰ ਅੱਗੇ ਲਾ ਦਿਆ ਗੇ ਧਰਨਾ ਅਸੀਂ ਪੰਜਾਬ ਦੀ ਜਨਤਾ ਨੂੰ ਫਜੂਲ ਤੰਗ ਕਰਨਾ ਸਾਡਾ ਤਾ ਵੇਹਲੇ ਰਹਿ ਕੇ ਜਾਣਾ ਸਰਨਾ 😂😂😂😂

  • @Nirbhai-x2o
    @Nirbhai-x2o 15 дней назад +5

    ਸਰਕਾਰ ਸਖਤੀ ਕਿਊ ਨਹੀਂ ਕਰਦੀ

  • @RajKumar-co5gh
    @RajKumar-co5gh 19 дней назад +25

    ਜਦੋਂ ਤੱਕ ਇਨ੍ਹਾਂ ਵਲੋਂ ਸਤਾਏ ਹੋਏ ਦੁਕਾਨਦਾਰ ਟ੍ਰੈਫਿਕਾਂ ਵਿੱਚ ਫਸੇ ਹੋਏ ਅਤੇ ਆਮ ਲੋਕ ਇੱਕਠੇ ਹੋ ਕੇ ਇਨ੍ਹਾਂ ਦੀ ਗੁੰਡਾਗਰਦੀ ਦਾ ਮੁਕਾਬਲਾ ਨਹੀਂ ਕਰਦੇ ਉਨੀ ਦੇਰ ਇਨ੍ਹਾਂ ਨੇ ਤੁਹਾਨੂੰ ਦਬਾਅ ਹੇਠ ਹੀ ਰੱਖਣਾ ਹੈ।ਡਰੋ ਨਾ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਅਤੇ ਵਿਰੋਧ ਕਰੋ।

    • @sanjhapunjablive
      @sanjhapunjablive  18 дней назад +2

      Thanks

    • @VikramSingh-ie5to
      @VikramSingh-ie5to 17 дней назад +2

      100% right

    • @ramswroopchowdhary6718
      @ramswroopchowdhary6718 17 дней назад

      Kisana de na te kalank ha e log vihle

    • @socialhub3
      @socialhub3 12 дней назад

      @@RajKumar-co5gh बहुत घटिया सोच रखते है आप. कोई भी अपने हक्क के लिए आदोलन कर सकता है. भारत के लोग एक दूसरे का ही विरोध करते है. जिसे सरकारों को और भी आराम मिल जाता है.
      अगर दुकानदर की 100 की चीज़ 50 में खरीद हो तो दुकान कितने दिन चल जायेगा.
      यह सब को सोचना समझना किसानों का फसल रेट उनके बचत के हिसाब से हो. इसे Punjab नहीं पूरे देश के किसानों को फायदे होगा.
      चाहे दुकान हो जा फैक्ट्री, छोटा बिजनेस. सभी को कुछ बचत हो.
      जो comments में कहते है हम भी किसान है. यह Khalisathan है.
      उनको भी सोच समझना चाहिए. जहाँ एक 2 किसानों की बात नहीं है.
      20 kile मेरे पास हो तो में कहा सब अच्छा.
      यह घटिया सोच है. और कुछ नहीं.
      Ha अगर इतना नफरत है तो सीधा मुह पर बात , सवाल , करें.

  • @KanwarjeetBrar
    @KanwarjeetBrar 14 дней назад +1

    ਇਹਦੀ ਸ਼ਕਲ ਹੀ ਆਹੋ ਜੇਹੀ ਹੈ ਪੱਕਾ ਘਰ ਵਾਲੀ ਤੋਂ ਦਿਹਾੜੀ ਵਿੱਚ 3 ਵਾਰੀ ਛਿੱਤਰ ਖਾਂਦਾ ਹੋਣਾ 😂 ਮੱਚਿਆ ਜਯਾ 😂😂

  • @jagjeetsinghrajputpawar8678
    @jagjeetsinghrajputpawar8678 20 дней назад +15

    Modi good

  • @SinghKulwinder-s3k
    @SinghKulwinder-s3k 19 дней назад +20

    ਏ ਸਿਰਫ ਮਾੜੇ ਨਾਲ hi ਧੱਕਾ ਕਰਦੇ ਆ

  • @satwinderpanju9049
    @satwinderpanju9049 20 дней назад +25

    बहुत ग़लत बात है जह आम पब्लिक परेशान होती है

    • @singh9132
      @singh9132 20 дней назад +7

      ਤੂੰ ਚੱਲਦਾ ਬਣ ਐਵੇ ਨਾ ਦੱਖੁ ਦਾਣੇ ਲੈ ਲਈ

    • @sanjhapunjablive
      @sanjhapunjablive  19 дней назад

      Thanks

  • @HarpreetSingh-m5f
    @HarpreetSingh-m5f 20 дней назад +24

    ਕਿੰਨੇ ਕ ਲੋਕ ਨਿਕਲਦੇ ਆ ਕੋਈ ਮਜ਼ਬੂਰੀ ਨੂੰ ਹੀ ਨਿੱਕਲਿਆ ਹੋਣਾ ਬਾਕੀ ਸਭ ਲੋਕਲ ਲੋਗ ਘਰ ਬੈਠੇ ਸੀ ਗੁੱਸੇ ਵਿਚ ਅਗਲੇ ਤੋ ਨਿਕਲ ਗਿਆ ਕੁਜ਼ ਤੁਸੀ ਲੋਗ ਵੀ ਘੱਟ ਨੀ ਕਰਦੇ ਲੋਕਾ ਨਾਲ ਓਹੀ ਅਨਪੜਾਂ ਵਾਲੇ ਤਰੀਕੇ ਇਸ ਤਰਾ ਕਰ ਕੇ ਆਪ ਕਮਜ਼ੋਰ ਕਰ ਰਹੇ ਹੋ ਤੁਸੀ ਇਸ ਮਿਸ਼ਨ ਨੂੰ

    • @PardeepSingh-fv6fq
      @PardeepSingh-fv6fq 20 дней назад

      ਤੂੰ ਵੀ ਮੋਦੀ ਭਗਤ ਲਗਦਾ ਜਿਹੜਾ ਪੰਜਾਬ ਨਾਲ ਖਾਰ ਖਾਦਾ

    • @sanjhapunjablive
      @sanjhapunjablive  19 дней назад +1

      Thanks

    • @harpalsinghharpalsin9778
      @harpalsinghharpalsin9778 19 дней назад

      ਦਰ ਅਸਲ ਨਕਲੀ ਮੀਡੀਆ ਵਾਲੇ ਦੋ ਛਿੱਲੜਾਂ ਲਈ ਵਿਹਲੜਾਂ ਨੂੰ ਪ੍ਰਮੋਟ ਕਰਨ ਲੱਗਿਆ ਐ​@@sanjhapunjablive

    • @GurlalSingh-zt9ek
      @GurlalSingh-zt9ek 19 дней назад

      ਯਾਦ ਏ ਜਦੋ ਕਰੋਨਾ ਕਾਰਨ ਮੋਦੀ ਨੇ ਦੋ ਮਹੀਨੇ ਘਰੋ ਬਾਹਰ ਨੀ ਨਿਕਲਨ ਦਿੱਤੇ ਨਲੇ ਡਾਂਗਾਂ ਖਾਦੀਆ ਸੀ।ਨਲੇ ਹਸਪਤਾਲ ਵਿੱਚ ਦੁਨੀਆਂ ਮਰਵਾਈ। ਕਿਸਾਨਾ ਨੇ ਇੱਕ ਦਿਨ ਪੰਜਾਬ ਬੰਦ ਕੀਤਾ ਸਾਰਿਆਂ ਨੂੰ ਮਿਰਚਾਂ ਲੜ ਜਾਂਦੀਆਂ ਨੇ

  • @galaxy4692
    @galaxy4692 14 дней назад +1

    Modi yogi zindabad zindabad zindabad zindabad ❤❤❤🚩🚩🚩🙏🙏🙏

  • @AmarSandhu12341
    @AmarSandhu12341 19 дней назад +11

    ਕੋਈ ਮਜਬੂਰੀ ਨੂੰ ਹੀ ਬਾਹਰ ਨਿਕਲਦਾ ਕਿਸੇ ਦਾ ਦਿਲ ਨਹੀਂ ਕਰਦਾ ਸਾਰੇ ਲੋਕ ਘਰਾਂ ਵਿੱਚ ਹੀ ਬੈਠੇ ਨੇ ਜੇ ਕੋਈ ਜਾਂਦਾ ਤਾਂ ਜਾਣ ਦੋ ਪਰ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਤੁਸੀਂ ਸਾਰੇ ਧਰਨਾ ਕੱਟ ਤੇ ਗੁੰਡਾਗਰਦੀ ਜਿਆਦਾ ਕਰਦੇ ਹੋ ਧਰਨਿਆਂ ਤੇ ਅਸੀਂ ਵੀ ਦੇਖਿਆ ਬਹੁਤ ਧੱਕਾ ਕਰਦੇ ਹੋ ਲੋਕਾਂ ਨਾਲ

  • @SunilKumar-ze8st
    @SunilKumar-ze8st 18 дней назад +3

    भाई साहब बहुत लोग परेशान है इन लोगों से इनकी सारी मांगे पूरी कर दोगे तभी यह मानेंगे नहीं इनका मकसद कुछ और है अरे किस खेत में लगा हुआ है

  • @kartarsingh7308
    @kartarsingh7308 19 дней назад +8

    ਇਹ ਤਰੀਕਾ ਗਲਤ ਹੈ

  • @KamalSingh-uu2mf
    @KamalSingh-uu2mf 20 дней назад +5

    Vote congress pande o te gala bjp nu

  • @thakur1404
    @thakur1404 20 дней назад +11

    Bjp sarkar jindabad 😂😂😂

    • @sanjhapunjablive
      @sanjhapunjablive  19 дней назад +1

      Thanks

    • @naturemother8774
      @naturemother8774 19 дней назад +1

      #anpadh

    • @socialhub3
      @socialhub3 19 дней назад

      जिन्दा बाद कहने से कोई अच्छा जा बुरा नहीं होता.
      हर voters का अधिकार होता है सरकारों से सवाल, आदोलन करना. Sushma Kumari भारत तो फिर आपका भी नहीं क्योंकि सबूत के हिसाब से ब्राह्मण विदेशी है.
      एसा नफरत फैलाने का काम शुरुआत से ब्राह्मण वाद का रहा आज सारे नहीं है फिर भी कुछ घटिया मानसिकता के लोग है. जो देश में विकास, रोजगार, महगाई, शिक्षा, hospital, डेवलपमेंट, आपसी भाईचारा पर बात सवाल नहीं करते
      बस धर्म की रक्षा की आड़ में नफरत फैलाने का काम करते है.
      बीजेपी गौ बीफ फैक्ट्री से चंदा क्यों लेती है.
      ब्राह्मण 32000kg गौ बीफ Export करता है.
      राम के नारे न लगते पर जिन्दा जला देते.
      मंदिर से 230kg गोल्ड चोरी किसे हुआ.
      Bhukhmari देश 1no क्यों.
      News मीडिया No170 क्यों.
      बलात्कार सबसे ज्यादा नेता बीजेपी में क्यों.
      सबसे ज्यादा पैसे मामले केस बीजेपी लीडरों पर क्यों .
      देश में Bomb blast अतिवादी pargya thakur बीजेपी नेता क्यों.
      2002 Gujrat देंगे मोदी Sah पर Arup.
      सवाल क्यों नहीं करते क्योंकि हिंदू धर्म की रक्षा की आड़ जो ले रखी है.
      लोगों को समझना होगा महगाई, शिक्षा बेरोजगारी, डेवलपमेंट, सबसे ज्यादा कमजोर हालत हिंदू के ही होते है....

    • @balvirsingh5137
      @balvirsingh5137 18 дней назад +1

      Bjp pujab jidhabad

  • @galaxy4692
    @galaxy4692 14 дней назад +1

    BJP zindabad zindabad zindabad zindabad zindabad zindabad zindabad zindabad zindabad zindabad zindabad zindabad zindabad 🚩🇮🇳🚩🇮🇳🚩🇮🇳🇮🇳🚩🇮🇳🇮🇳🚩🇮🇳🚩🇮🇳🇮🇳

  • @kultarsingh3011
    @kultarsingh3011 20 дней назад +9

    Very good

  • @jagjeetsinghrajputpawar8678
    @jagjeetsinghrajputpawar8678 20 дней назад +4

    Gadi wal sai

  • @amriksingh1115
    @amriksingh1115 20 дней назад +15

    ਕੁੱਟਣਾ ਬਹੁਤ ਮਾੜੀ ਗੱਲ ਹੈ ਭਾਈ

  • @harrymehat2932
    @harrymehat2932 18 дней назад +6

    Kisan akta jindabad👍👍

  • @AvtarSingh-gs1si
    @AvtarSingh-gs1si 18 дней назад +6

    ਅਸਲੀ ਕਿਸਾਨ ਤਾ ਧਰਨੇ-ਪ੍ਰਦਰਸ਼ਨ ਕਰਦੇ ਹੀ ਨਹੀ

    • @socialhub3
      @socialhub3 12 дней назад

      @@AvtarSingh-gs1si आपके हिसाब से नहीं करते.
      अगर आपकी बहन बेटियों के साथ बलात्कार हो तो आप पुलिस के पास मत जाना.
      अब इसे comments देख जिसे आपको दुख लगा वेसे ही उन किसानों को भी लगता है. जिसको आप बिना किसी सबूत के अतिवादी, Khalisathan, Nakli किसान कह देते है.
      हर किसी को अपने हक्क मांगने का अधिकार है.
      भारत के लोग एक दूसरे को ही गाली देते है तो सरकार विकास रोजगार Hospital शिक्षा महगाई पर काम क्यों करें

  • @SukhiSingh-v5h
    @SukhiSingh-v5h 18 дней назад +1

    Motra de Bill lagu karo fer akal ayegi vehlra nu

  • @Sandhumukhsingh
    @Sandhumukhsingh 18 дней назад

    Very good 👍

  • @tonypandit4586
    @tonypandit4586 20 дней назад +7

    Kisan jindabad ha

  • @SukhpreetBhamaddi
    @SukhpreetBhamaddi 19 дней назад +1

    Good veero

  • @ramswroopchowdhary6718
    @ramswroopchowdhary6718 17 дней назад +1

    Modi ji sirf good nhin great ha 👍

  • @SainiS-ue6uh
    @SainiS-ue6uh 18 дней назад

    ਪੰਜਾਬ ਪੁਲਿਸ ਨਪੁਸਕ ਹੈ, ਏਹ ਇਨ ਆਤਕਵਾਦੀਆ ਨਾਲ ਮਿਲੀ ਹੈ

  • @Kamal-nj5ir
    @Kamal-nj5ir 20 дней назад +7

    ਇਥੇ ਬੋਲਣ ਦਾ ਹਰੇਕ ਨੂੰ ਮੌਕਾ ਮਿਲ ਗਿਆ 😅

  • @SukhRaj-uu5ee
    @SukhRaj-uu5ee 19 дней назад +4

    Yeh kishan nahi Gude kathe hoye ne ihena te police di dang firni chidi a 🌹🌹🌹🌹♻️🌹🌹🌹🌹🌹🌹🌹🌹🌹😮😮😮😮😮😮😮😅😅😅😅😅😅😅😅😅😅😅😅😅😅😅😊

  • @KulwinderSingh-hw6tx
    @KulwinderSingh-hw6tx 20 дней назад +17

    ਬਹੁਤ। ਮਾੜੀ ਗੱਲ। ਕਿਸਾਨ ਧੱਕਾ ਕਰਦੇ ਨੇ ਗਰੀਬਾਂ। ਦੇ।ਗਲ।ਪੱਈ। ਜਾਂਦਾ ਨੇ। ਆਵਦੇ ਬੱਦੇਆ। ਨੂੰ ਲਗਾਉਂਦੇ।ਕੀ।ਇਸ। ਧਰਨੇ।ਨਾਲ। ਮਜ਼ਦੂਰਾਂ ਕੀ। ਫੈਦਾ।ਹੋਏ। ਜੇ।ਆਮ। ਲੋਕਾਂ ਦਾ।ਫੇਦਾ। ਕਰਨਾ ਤੇ।ਕਣਕ।ਦਾ।ਰੇਟ।1000। ਰੁਪਏ। ਮੰਗਾਂ। ਵਿੱਚ ਕਰਨ। ਦੇਣਗੇ

    • @harjinderghoman
      @harjinderghoman 20 дней назад

      Good

    • @Happ977
      @Happ977 20 дней назад

      acha heda kise dukan ch ja kise mall ch ja k kaho ta v 1000 vaali cheez 300 ch dede fe dseo oh dinda tuhanu fer kisan nu kyun ni fasal da ik vajb rate milna chahida eh sarkar pehla msp te mann k mukar gyi fe kisan ki kre hor

    • @dr.arjunyadav6922
      @dr.arjunyadav6922 19 дней назад +1

      ​@@Happ977phir tusi road t ambb l rhe redi wala 10 rs vadh mang l roan lag jande ho

    • @mandeep9476
      @mandeep9476 19 дней назад +1

      Bai krdage tu dehari 100 krde diesel 10 nu krde petrol 15 krde reh ghata de

    • @dr.arjunyadav6922
      @dr.arjunyadav6922 19 дней назад

      @@mandeep9476 70 year che diesel 15 nhi s udo kida si roti n khnde s 100 a t v loka kol gadiya jada a

  • @socialhub3
    @socialhub3 19 дней назад +3

    Murdavad BJP सरकार .

  • @Sandhumukhsingh
    @Sandhumukhsingh 18 дней назад

    Kisan Ekta Zindabad

  • @sonymaan7052
    @sonymaan7052 19 дней назад +2

    Je ihna nu naa rokeya tan ihna ne gareeban naal shareyam dhakka kareya karna

  • @LovjitSingh-i4k
    @LovjitSingh-i4k 19 дней назад +1

    Love you kisan

  • @BalwantSingh-js9nw
    @BalwantSingh-js9nw 18 дней назад

    Thanks krde hai

  • @veenasharma1315
    @veenasharma1315 20 дней назад +4

    Gud

  • @farmerlife4008
    @farmerlife4008 19 дней назад +2

    Jai kisan

  • @rajinderkumar3339
    @rajinderkumar3339 20 дней назад +3

    Gundagardi... Shame shame

  • @kuljitsingh994
    @kuljitsingh994 9 дней назад

    Bjp government jindabad

  • @prabhsharankaur4749
    @prabhsharankaur4749 20 дней назад +3

    ਸਿਆਸਤ ਚ ਆਉ ਇਲੈਕਸ਼ਨ ਲੜੋ

  • @chanderparkash8585
    @chanderparkash8585 19 дней назад +4

    जनता परेशान हो रही है ओर सरकार तमाशा देख रही है क्या फायदा ऐसी सरकार का जो गुंडागर्दी करने वालों का साथ दे

  • @GurdeepSingh-qv3yt
    @GurdeepSingh-qv3yt 18 дней назад

    Kissan majdoor akta❤❤❤

  • @JagpalsinghBal-cf9tv
    @JagpalsinghBal-cf9tv 20 дней назад +21

    ਉਏ ਕਿਸਾਨੋ ਇਕ ਦਿਨ ਇੰਨਾ ਪਛਤਾਉਗੇ ਕਿ ਬਹੁਤ ਜ਼ਿਆਦਾ ਮੋਦੀ ਨੇ ਤੁਹਾਡੀ ਗੱਲ ਨਹੀਂ ਸੁਣਨੀ ਲਾ ਲਉ ਜਿੰਨਾ ਜ਼ੋਰ ਲੱਗਦਾ

  • @Bharat61778
    @Bharat61778 17 дней назад

    Punjab came from 1st position in 1980 to 19th position- why?
    In such atmosphere no major investment can come resulting further bad conditions. So sensible way of thinking and tackling issues need to be done

  • @GiftySarao
    @GiftySarao 20 дней назад +5

    Vadia kita

  • @ADDON980
    @ADDON980 19 дней назад +1

    Sochan vale gal hai, je govt msp de sakde ta , punjab govt ne kyon nahi msp de ditte ??? Pehla ta bhagwant mann bahut rola panda se asi msp dawange... practically koi govt msp nahi de sakde...

  • @BalkarSingh-zs8kw
    @BalkarSingh-zs8kw 17 дней назад

    👍👍👍👍👍

  • @parmjitsingh5411
    @parmjitsingh5411 19 дней назад +1

    Kisan ekta zindabaad ❤❤❤❤❤❤❤❤❤❤❤❤

  • @SinghSatnam-x6n
    @SinghSatnam-x6n 20 дней назад +4

    Aam looka noo keo paresan keta Jaa Reha g

  • @dilsingh9318
    @dilsingh9318 17 дней назад

    Contract kheti honi chahidi hai, , sarkari mandi nahi ho sakdi, j sarkari mandi hogi ta kisay ne kam nahi karna, rishwatkhori bohot wadh jani hai, contract kheti sahi hai, desh layi v, kisana layi v, aam loka layi v, samay samay govt kisana nu subsidies v de sakdi hai, sarian faslan di sarkari mandi sahi nahi hai

  • @rahulshet4237
    @rahulshet4237 19 дней назад +2

    👍👍👍👍👍🚜🚜🚜🚜🚜🚜🚜🚜🚜🚜

  • @nirbhaisinghmandahar-rc7ol
    @nirbhaisinghmandahar-rc7ol 20 дней назад +6

    ਗਲਤ ਗੱਲ

  • @NarinderSingh-w2z
    @NarinderSingh-w2z 18 дней назад

    Ki hall bniya pujb da j punjb add ho gya india nlo ta dhka hou bhut

  • @shinesharma3997
    @shinesharma3997 15 дней назад

    Please Aam public nu preshan na kro 🤔 🧐 ✌️
    Jay kissan Jay jawan
    ❣️ Jay punjab ❣️

  • @meet_rj31
    @meet_rj31 20 дней назад +4

    Jut fero

  • @gurjitsingh5856
    @gurjitsingh5856 15 дней назад

    Modi Saab dek lo hal Punjab da

  • @VishalKumar-hu9xy
    @VishalKumar-hu9xy 20 дней назад +3

    Vote.for.modi.

  • @omparkashsaroha6574
    @omparkashsaroha6574 19 дней назад +1

    Sarkara nikkami ho gai g

  • @MalwinderSinghMana
    @MalwinderSinghMana 20 дней назад +3

    Ase inchan da Kottapa laho. Camre to Side karke

  • @satishkumargupta4715
    @satishkumargupta4715 19 дней назад +2

    Modi ton jealousy saaf saaf dikhayi de rahi hai

  • @KaramjeetSingh-zi3vl
    @KaramjeetSingh-zi3vl 20 дней назад +2

    ਇਹ ਹੈ ਪੀਸ ਫੁੱਲ

  • @dalvirsingh9881
    @dalvirsingh9881 18 дней назад

    Carfew lagana chahida hai

  • @thakur1404
    @thakur1404 20 дней назад +3

    Yrrr kine bele bekar bnde aaa bchare loka nu tang kre jande

  • @gurjeetsingh2072
    @gurjeetsingh2072 20 дней назад +16

    ਛਿੱਤਰ ਪਰੇਡ ਕਰੋ ਜਹਿੜਾ ਮੰਨਦਾ ਨਹੀਂ ਪਰੇਮ ਨਾਲ਼

  • @Mohansingh-ku4yv
    @Mohansingh-ku4yv 16 дней назад

    Kissan gundaa gardi kar rahe hai jis jageh tusi kar sakde ho enna da bycaat karo

  • @SukhiSingh-v5h
    @SukhiSingh-v5h 18 дней назад

    Kishana ne punjab da berha garak karta

  • @Sidhupawan001
    @Sidhupawan001 17 дней назад

    ਕੋਠੇ ਤੇ ਕਣਕ ਬੀਜ ਲਾ ਗੇ ਵਾਲਿਆ ਦੇ ਨਾਲ ਦਾ ਲੱਗਦਾ

  • @vikramkashyap7176
    @vikramkashyap7176 20 дней назад +5

    Kisan ikta jindabad

  • @nkumar1497
    @nkumar1497 15 дней назад

    Bai punjab de wich sirf 20 lakh kisaan ne , je baaki 3 crore banda road te aa gaya eh gundagardi fer nahi chalugi , eh bhasha ki kisaan di hai , eh gunde nazar aayunde ne
    sirf sikh jatt hi kisaan nahi , har dharm te har caste da banda kisaan hai , je

  • @kamaljit6992
    @kamaljit6992 20 дней назад +1

    Punjab kis rastey te chal piya?

  • @Kamal-nj5ir
    @Kamal-nj5ir 20 дней назад +6

    ਜਦੋਂ ਪਰਾਲੀ ਸਾੜਦੇ ਹੇ ਆਮ ਲੋਕ ਅੱਗ ਵਿੱਚ ਜਿੰਦਾ ਧੂੰਏ ਵਿੱਚ ਸਕਦੇ ਹਨ ਉਦੋਂ ਇਸ ਤਰਾਂ ਭੌਂਕ ਕਿ ਦਿਖਾਇਆ ਕਰੋ ਕੋਈ ਨੀ ਮੰਨਦਾ ਧੱਕਾ ਕਰਦੇ ਆਂ ਇੱਕ ਬੀਬੀ ਨੇ ਚੰਗੀ ਤੈ ਲਾਈ ਜਦੋਂ ਕਰਜੇ ਲੈਦੇ ਜਨਤਾ ਦੀ ਜਿੰਮੇਵਾਰੀ ਤੇ ਲੈਦੇ ਹੋ ਤਾਰੋ ਕਰਜੇ ਹੁਣ ਜਨਤਾ ਨੂੰ ਤੰਗ ਨਾ ਕਰੋ ।

    • @Sandeep_Hayer
      @Sandeep_Hayer 20 дней назад +1

      khede krje lela dedo jina bnda sadi fasal da 4500 rupye bnda 100kg da deyo sanu ki lod a a sabh krn di tuhada modi hi bolke giya c v fasla te MSP deyo hun ku ni dinda

    • @dr.arjunyadav6922
      @dr.arjunyadav6922 19 дней назад

      ​@@Sandeep_Hayer2014 che 1000 koi dinda n si aj 2300 deta t galti karti unha n j kheti bachda n khus Chad k majdoori akr

  • @bubbys7
    @bubbys7 20 дней назад +1

    Aam loka nu kisana valo tang keeta ja reha hai

  • @nitinkataria9510
    @nitinkataria9510 20 дней назад +1

    Punjab di sabton vaddi samasya ne sikh. Ae saare bus raaj de bhukhe ne, kisani nal koi lena dena naee ena da. Koi vi sabyachari kisan kade vi raah naee rokuga ja galt naee boluga.

    • @harshdhanoa88
      @harshdhanoa88 20 дней назад +1

      Tainu ਬਹੁਤ takleef aa sikhan toh
      itihaas padhla fudua

    • @nitinkataria9510
      @nitinkataria9510 20 дней назад +1

      @harshdhanoa88 Itihas di gal karanga te tu ro payenga lulla

    • @nitinkataria9510
      @nitinkataria9510 20 дней назад +1

      @harshdhanoa88 Sara raula othon hi shuru hunda ae. Ikk brand na bano, spiritual bano. Tuhanu spiritualiam di kasooti lorh ae.

    • @nitinkataria9510
      @nitinkataria9510 20 дней назад

      @harshdhanoa88 Beadabi kine kiti see ? Hindu ja Jain seega koi ?? Tusin aap andron soot ho jo. Sab kuj soot ho jega samaj ch. Tusin mano maade hoye paye hon. Othon hi sara raula shuru hoya ae.

    • @nitinkataria9510
      @nitinkataria9510 20 дней назад

      @harshdhanoa88 Aaja itihas di gal kariye

  • @majorsingh5405
    @majorsingh5405 20 дней назад +1

    Ki gall ashi kissan appne hka lei ladd ni sakde ashi ish desh ch ni rehnde ki ashi tex ni dinde ehna loka nu kdo pta laguga ki sadia sarkara kisani nu private kar rehia aa fher aa kanak 2400 nu qwintal ni milni jdo sarkari mandi na rehi ashi har chij bajar bicho mrp rate te lende aa disel.khad.beej.kidemar dbai saria chija da gst barde aa sadi crop da rate koi ni

    • @nitinkataria9510
      @nitinkataria9510 20 дней назад +1

      Kisani sabton saukha kamm ae. Sara raula vaibhav da ae. Tuhanu sarkaran nu emotional blackmail karke vad MSP leni ae kade sikhi de baldana de naa te ate kade vand kar dange kehke.
      Punjab di sabton vaddi samasya ne sikh. Je naee bharosa te Faujdari ate Diwani mukadme farol lavo. Kina de na bolde ne ? Saare mukh roop te sikh ne.
      Tuhanu kakh da pata naee. Na tuhanu koi fark penda. Bus paisa auna chahida....kiton marji aaye....aahi ae sikhi da adhunik sat

    • @nitinkataria9510
      @nitinkataria9510 20 дней назад +1

      MP di kanak kyun mangonde ne sikh ?? Haryane Himachal da jine survey kita see oh kaun see....guru ka sikh. Jede Pakastan ch khatne kara ke baithe ne sampatti pichhe oh kaun ne ? Randhawe, Bajwe, Mann, Sandhu, Goraya aadi....je sikh ene bhavuk na hunde pedi magar ate paise magar tan panth chadd de hi kyun.
      MSP bilkul theek ae. Centre kamla naee ki Punjab ch raula pauga. Saadi quality hi naee rehi purane vele wali kyunki sarkaran PAU nal chaga rabta naee rakhdi. Na beej vadiya ne na khad ate ene ene loan le ke kisan ronde ne ki maf kar do.
      Saanu ki ditta sarkaran ne ? Modi changa kamm kar reha ae tuhadi favourite SAD nal jedi lutt ke kha gayi Punjab nu. Sangat odon kithe vilop hoyi see ? Sajhedariyan mangde firde see jadon guru ke sikh. Maavan vi raliyan see vich. Badal da sara khandan raleya see. Hun tattiyan saf karde firde ne. Ki kita nihang singhan ne ?
      Naa de nal SINGH laun nal koi Singh naee ban janda. Karm vi karne pende ne.
      Saade kamm saanu sikhaonge tusin ? Apne aap nu soot karo. Kyun Jattan de gharan ch MP di kanak bhari hoyi ae ??
      Ki Jatt apni naee ugon joge ?? Kyunke sasti ae ate vadiya ae. Ese karke sarkar vi othon lendi ae. Aahi hal Haryane de basmati da vi aa jeda ki Punjab di pith ch chhura mar ke baneya sooba ae congressi sikhan de vele baneya. Ehe jehe hi Himachal vi ae. Odon ki sikh sutte san ?

    • @nitinkataria9510
      @nitinkataria9510 20 дней назад +1

      Kisana di jiwan shaili bot vadiya ae. Kese padhe likhe Punjabi naujawan vare socho jeda Delhi ja Australia ch khajjal ho reha ae ate nit apni mitti nu chete karke mudan de supne dekhda ae. Lutt ke kha gaye sikh Punjab nu.
      Kinne Hindu CM ate mantri ne Punjab ch ? Kade koi Hindu Khatree Rajpoot CM baneya jad saada dimag vi tuhade ton vad ae ate shakti vi. Sikh bibiyan kinniyan aaiyan.....oh tan gurmukh hundiya....oh vi corrupt.....Jaagir Kaur de kaare dussan ?
      Tusin pehlan decide karo ki kinne percent ne isayi ban ke Canada chal jana ae kyunki tusin oh kaum ho jina nu satru di lorh naee. Tusin andron andri hi bathere hon. Kade pedi pichhe, kade gehneyan pichhe, kade paise dhele pichhe ate kade jananiyan pichhe rujhe hi rehnde hon tusan. Ae vi hun Hinduan de matthe la davo.

    • @sanjhapunjablive
      @sanjhapunjablive  19 дней назад

      Thanks

    • @sanjhapunjablive
      @sanjhapunjablive  19 дней назад

      Thanks

  • @jarmanbatth62
    @jarmanbatth62 20 дней назад +1

    Rista krdu modi nu jida khnda modi chnga hai

    • @sanjhapunjablive
      @sanjhapunjablive  19 дней назад

      Thanks

    • @dr.arjunyadav6922
      @dr.arjunyadav6922 19 дней назад

      Usi modi nl bund marwa rhya sara kisan minta kade firde usde bhikh dedo msp d bhgwantman to bana lo

  • @HarcharnSingh-cu3oo
    @HarcharnSingh-cu3oo 20 дней назад +3

    ਜੇ ਕੋਈ ਕੁਟੜਾ ਵੀ ਐ ਕੈਮਰੇ ਤੋ ਪਾਸੇ ਹੋਕੇ ਸਰਵਿਸ ਕਰਦੋ

  • @GurdeepSingh-fg8oc
    @GurdeepSingh-fg8oc 20 дней назад +1

    Greeb banda kmm krke ne kha skda ,,,,,insaf kro y,, loka. Nu jodo nal todo na y

  • @GuraSingh-r8b
    @GuraSingh-r8b 20 дней назад +2

    Am admi sarkaar bajhao savidan Punjab punjabi vachao kgrewal bjp de team ne Punjab punjabi da bera gark kar deta kgrewal nu inter keta baheya de genti vda deti

  • @RajatKumar-jh6ey
    @RajatKumar-jh6ey 18 дней назад

    International pikhari ahe kehre jat ha

  • @bhishamsinghrana4086
    @bhishamsinghrana4086 15 дней назад

    Gundagardi

  • @GurkiratSingh-0212
    @GurkiratSingh-0212 20 дней назад +5

    Ehnu moddi da sala bnao

  • @jaialmastadijai471
    @jaialmastadijai471 17 дней назад

    Nasedi gang kisan punjab

  • @nitinkataria9510
    @nitinkataria9510 20 дней назад +1

    Canada ch tattiyan saf karde ne goreyan di, padhe likhe lok odar ja ke pizze deliver karde ne ate bagicheyan ch sonde ne....hun ena kamleyan nu koi ki mat dave

  • @RAJESHKUMAR-ix6of
    @RAJESHKUMAR-ix6of 19 дней назад +1

    Sire de khach halke log

  • @ashsha2889
    @ashsha2889 20 дней назад +1

    Valay koi kam nahi
    Jithay marzi lai zao
    Free di roti daru

  • @LovjitSingh-i4k
    @LovjitSingh-i4k 19 дней назад +1

    Kisan zindabad

  • @GuraSingh-r8b
    @GuraSingh-r8b 20 дней назад +1

    Eh kogbjp rss de chemche es tra de loka ne Punjab punjabi da bera gark kar deta ah bahgwat maan jumle was kgrewal bajahao Punjab punjabi vachao

  • @suratsingh5222
    @suratsingh5222 18 дней назад

    Ah lok ap ahna ne nane dahr beje ap ahna srka rokia punjab
    Bera grk krta

  • @kbkb3449
    @kbkb3449 20 дней назад +4

    ਭੀਖ ਮੰਗਦੇ ਕਿਸਾਨ ਮੋਦੀ ਤੋਂ 😂😂😂😂😂

    • @devil.com1070
      @devil.com1070 20 дней назад +1

      Nahi vere eh galt gal tuci eve bolo kisn awdia fuddia dende mawa behna diya

    • @Happ977
      @Happ977 20 дней назад

      @@devil.com1070saleo fudia te tuhade valiya diya vjdia rahia gajni de bzara ch odo ehe kom hi ohna nu shuda k leonde rahe bhosdi deo odo mre hoye hi ghr di ijjat bchaon da v bund ch dm nhi c hun hramdeo bakwas krde aa

  • @KritagKumar
    @KritagKumar 20 дней назад +1

    Ab aana hamare hayane che

  • @JatinderSingh-bt5jk
    @JatinderSingh-bt5jk 20 дней назад +4

    Gareeb nal mara kita 😢

  • @darbarasingh9145
    @darbarasingh9145 20 дней назад +2

    ਹੌਲਾ ਹੋ ਗਿਆ ਹੁਣ ।

  • @anitachona3440
    @anitachona3440 19 дней назад +1

    Gundagardi kar rahe ne

  • @Maan_pb03__
    @Maan_pb03__ 18 дней назад

    Kio ni samjde tuc sare j kisan na hoeaa ta bhuke marja ge sare j kisan kol paise na hoeaa ta dukana wale da kam kive chluga dso kon auga bina paise sman khridn dsdo bina paise dedo ge sman tuc