Ripan te khushi beta ji bahut bahut piar beta ji beta ji bahut hi vadhia dikhaia ajj tusi very very thanks for this tuhade vlog da intzaar rahinda hai keep it up beta ji god bless both of you lots of wishes from Lakhwinder Kaur Gurdaspur🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਤੁਹਾਡਾ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਧਰਤੀ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁੱਸ਼ ਰੱਖੇ ।
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਨਵੀਂ ਚੀਜ਼ ਵਿਖਾ ਕੇ ਬਹੁਤ ਖੁਸ਼ ਕੀਤਾ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਰਿਪਨ ਖੁਸ਼ੀ ਰਬ ਚੜਦੀਕਲਾ ਵਿੱਚ ਰਖੇ
ਲਿਪਟ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਰੱਜ ਜਵਾਨੀਆਂ ਮਾਣੋ ਤੁਸੀਂ ਸਾਨੂੰ ਬਹੁਤ ਕੁਝ ਨਵਾਂ ਦਿਖਾਇਆ ਧੰਨਵਾਦ ਜੀ ੍ਰਤੁਹਾਡਾ
ਵੇ ਤੈਨੂੰ ਵੀਰ ਜੀ ਤੇ ਭੈਣ ਜੀ ਬਹੁਤ ਬਹੁਤ ਧੰਨਵਾਦ ਸੰਤ ਸੀ ਦੇਸ਼ ਵਿਖਾ ਤੇ ਬਹੁਤ
ਯਾਰ ਰਿਪਨ ਕਲੇ ਕਾਰੇ ਤਾਂਈ ਅਫਰੀਕਨ ਜੰਗਲ ਚ ਘੁੰਮਣਾ ਉਹ ਵੀ ਜਵਾਨ ਘਰਵਾਲੀ ਨਾਲ ਬਹੁਤ ਮੁਸ਼ਕਿਲ ਕੰਮ ਏ
ਨਵੀਂ ਦੁਨੀਆਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
Very good ❤
ਬਹੁਤ ਮਿਹਨਤ ਕਰਦੇ ਹੋ ਜੀ ਲੋਕਾਂ ਨੂੰ ਘਰ ਬੈਠੇ ਦੁਨੀਆਂ ਦਿਖਾਉਣ ਲਈ ਧੰਨਵਾਦ ਜੀ
ਬੜਾ ਵਧੀਆ ਅੱਜ ਦਾ ਵੀਡੀਓ, ਉਥੋਂ ਦੇ ਲੋਕਾਂ ਦੀ ਜ਼ਿੰਦਗੀ ਵਿਖਾਈ ਪੰਜਾਬ ਦੇ ਮੁਕਾਬਲੇ ਬੜਾ ਡਿਫਰੈਂਟ ,
ਜਿਉਂਦੇ ਰਹੋ ਸੁਰਖਿਅਤ ਰਹੋ ਰਿਪੁਨ ਖੁਸ਼ੀ।
ਬਾਈ ਜੀ ਥੋਡੇ ਵਲੌਗ ਬੋਹ ਘੈਂਟ ਲਗਦੇ ਆ
❤❤❤ love you all jio or jeene do waheguru ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ
🤣🤣ਰਿਪਨ ਬਾਈ ਤੈਨੂੰ ਇੱਕ ਪਤੇ ਦੀ ਗੱਲ ਦੱਸਾਂ ਧਿਆਨ ਰੱਖੀਂ ਅੱਗੇ ਤੋਂ ਜਿਵੇਂ ਤੂੰ ਰਿਸਕ ਲੈ ਕਿ ਲੰਘ ਰਿਹੈਂ ਠੀਕ ਆ ਪਰ ਭਾਬੀ ਨੂੰ ਨਾਂ ਐਦਾਂ ਲੰਘਾਈ ਸੱਬਲ ਸਿਰਚ ਵੱਜ ਸਕਦੀ ਆ 😂😂😂😂ਟੂਰ ਖਰਾਬ ਹੋ ਜਾਣਾਂ
ਭਰਾਵਾ ਗੁੱਸਾ ਨੀ ਕਰਨਾਂ because i love you guys lots great journey ❤
ਵਾਹਿਗੁਰੂ ਜੀ ਬੇਨਤੀ ਹੈ ਦਸਤਾਰ ਦੇ ਉਤੇ ਦੀ ਕਿਸੇ ਨੂੰ ਨਾਂ ਟਪਆਓ ਏਦਾਂ ਬੇਅਦਬੀ ਹੁੰਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏
I also dislike this kind of activity
ਵਾਹਿਗੁਰੂ ਜੀ ਇਸ ਭੋਲੀ ਭਾਲੀ ਖੂਬਸੂਰਤ ਜੋੜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ।
ਸ਼ੁਕਰ ਹੈ ਭਰਾਵਾਂ ਬਲੌਗ ਆ ਗਿਆ, ਜਾਨ ਚ, ਜਾਨ ਪਈ। ਨਹੀਂ ਐਵੇਂ ਲੱਗੀ ਜਾਂਦਾ ਸੀ ਕਿਤੇ ਖੋਹ ਨਾਂ ਹੋ ਗਈ ਹੋਵੇ ਕਿਤੇ। ਬਲੌਗ ਲੇਟ ਹੋਣ ਨਾਲ ਭੈੜੇ ਜਿਹੇ ਖਿਆਲ ਆਈ ਜਾਂਦੇ ਸੀ।
ਵਾਹਿਗੁਰੂ ਜੀ ਚੜ੍ਹਦੀ ਬਖਸ਼ਣ
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਨਵੀਂ ਦੁਨੀਆਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਘਰ ਬੈਠਿਆਂ ਨੂੰ ਸੈਰ ਕਰਾਉਣ ਲਈ ਧੰਨਵਾਦ। ਬਹੁਤ ਹੀ ਵਧੀਆ ਲੱਗ ਰਿਹਾ ਹੈ ji
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
ਰਿਪਨ ਜੀ ਪਰਮਾਤਮਾ ਨੇ ਦੁਨੀਆ ਬਹੁਤ ਵਧੀਆ ਰੰਗ ਬਰੰਗੀ ਹੈ
ਦੁਨੀਆ ਦੀ ਸੈਰ ਕਰਾਉਣ ਦਾ ਬਹੁਤ ਬਹੁਤ ਧੰਨਵਾਦ ਬੇਟਾ
Enjoy a tour of Tribe of Ethiopia 🇪🇹 ❤❤❤❤❤
ਅਫਰੀਕਾ ਦੀ ਸੀਰੀਜ਼ ਬੜੀ ਵਧੀਆ ਲੱਗਦੀ ਤੁਹਾਡੀ ਉੱਤਰ ਪ੍ਰਦੇਸ਼
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਅਫਰੀਕਾ ਦੀ ਸੈਰ ਕਰਵਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏 ਅੱਜ ਦਾ ਵਲੌਗ ਬਹੁਤ ਵਧੀਆ👍ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ😂❤
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
ਧੰਨਵਾਦ ਫੇਰ ਤੋਂ ਨਵੀਆਂ ਦੁਨੀਆ ਦੀ ਤੱਕ ਪੋਚਣ ਲਈ ਰਿੱਪਨ ਜੀ ❤❤🎉
Wahiguru di tuhade te kirpa rahe g 🙏🙏🙏
ਚੰਗਾ ਲੱਗਾ ਵਲੋਗ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
Waheguru g tuhaanu hamesha khush rkhe
Waheguru ji 🙏🙏🙏🙏🇮🇳🌹🇮🇳🙏🙏🙏🙏
Thanks for 900 Subscriber Family Keep Supporting❤❤🇵🇰🇵🇰
ਬਹੁਤ। ਵਧੀਆ। ਵਲੋਗ। ਰਿਪਨ।
ਰਿੱਪਣ ਤੇ ਖੁਸ਼ੀ ਜੀ, ਇਹ ਵੀਡੀਓ ਤਾਂ ਤੁਸੀਂ 7-8 ਮਹੀਨੇ ਪਹਿਲਾਂ ਵੀ ਅਪਲੋਡ ਕੀਤੀ ਸੀ
Wahiguru g chadikala vich rakhe 🙏 g
ਿਰਪਨ ਖੁਸ਼ੀ ਬਹੁਤ ਬਹੁਤ ਧੰਨਵਾਦ ਜੀ👌👌❤
Waheguru ji 🙏 tuhanu hamesha kush rakhe ❤😊🥰👩❤️👨
Ripan khushi thanks for showing us so natural lifestyle the way kids walking on the sticks are amazing 👏 God bless 🙌 u 🙏
ਬਹੁਤ ਹੀ ਸ਼ਾਨਦਾਰ ਅੰਦਾਜ਼ ਨਾਲ ਦਿਖਾ ਰਹੇ ਹੋ RK ji
Waheguru ji kirpa rakhe ji
God bless you both puttar ji 🙏
🎉❤ Waheguru kirpa karan ❤🎉
ਬਹੁਤ ਵਧੀਆ ਲੱਗਿਆ ਵੀਰ ਜੀ
Thanku sooo much too show these many countries to us❤
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Waheguru ji🙏🙏🙏
ਰਿਪਨ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
Ripan te khushi beta ji bahut bahut piar beta ji beta ji bahut hi vadhia dikhaia ajj tusi very very thanks for this tuhade vlog da intzaar rahinda hai keep it up beta ji god bless both of you lots of wishes from Lakhwinder Kaur Gurdaspur🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਸੋਹਣਾ ਲੱਗਾ ਦੇਖ ਕੇ ❤
Waheguru ji 🙏 mehar kare ❤😊👩❤️👨🥰
ਸਤਿ ਸ੍ਰੀ ਅਕਾਲ ਰਿਪਨ, ਖੁਸ਼ੀ। ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਆ। ਨਵੀਂ ਹੀ ਦੁਨੀਆ ਦੇਖਣ ਨੂੰ ਮਿਲਦੀ ਹੈ। ਬਹੁਤ ਧੰਨਵਾਦ ਸੁਕਰਾਨੇ❤
Best wishes for New country Ethiopia 🇪🇹 ❤❤❤❤❤
ਬਹੁਤ ਵਧੀਆ ਰਿਪਨ ਸਾਬ ਐਂਡ ਖੁਸ਼ੀ ਤੁਹਾਡੇ vlog ਦੇਖ ਕੇ ਬਹੁਤ ਵਧੀਆ ਲੱਗਦਾ ਧੰਨਵਾਦ
SsA ji very sweet couple ji Rab mahr kara
ਰਿਪਨ ਵੀਰ ਜੀ ਸਿਰਾਂ ਕਰਤਾ
Very nice video god bless both of you 👌🏾🌺
Aapka 5 no video bhut he acha tha 🌸🌸🌹💐💐
ਰੋਜ਼ ਵਾਲੇ ਹਾਜ਼ਰੀ ਭਰੋ 😊
ਛੋਟੇ ਡੰਡੇ ਤੇ ਚਲਨਾ ਕੋਈ ਖਾਸ ਨਹੀਂ।
੩੬ ਗੜ ਚ ਆਮ ਗੱਲ ਹੈ।
ਤੁਹਾਡੇ ਲਈ ਨਵੀਂ ਧਰਤੀ ਹੈ
ਬਹੁਤ ਖੂਬ ਰਿਪਨ
ਬਹੁਤ।ਵਧੀਆ।ਨਵੀਂ।ਦੁਨੀਆਂ।ਦੇਖਾ।ਰਹੇ।ਹੈ।ਬੇਟਾ।ਧੰਨਵਾਦ।ਆਪਣੀ।ਵੀ।ਸੇਹਤ।ਦਾ।ਖਿਆਲ।ਰੱਖੋ।ਬੇਟਾ ਜੀ।👋👋🌹
Lots of love from Australia bro & bhain ❤️
Wow Ripan &khushi beautiful blog
ਬਹੁਤ ਖੂਬ ਭਾਜੀ।।।।
Good bai ji from moga punjab Ajit pal singh thanks very much
Love from Amritsar ❤❤👌👌
Waheguru ji 🙏🤲❤️
Walking on sticks was interesting - friendly people. Looking forward to next videos. You have a good guide and driver - 👍
❤ਬਾਈ ਜੀ ਬਹੁਤ ਖੁਸ ਹਾ ਖੁਸ਼ੀ ਖੁਸ ਹੈ ❤❤❤❤❤❤
God bless both of you and your channel 🌹🌹🌸🌷
Bhut khuub maja aayea Kadi Bahrain v aa jayeo bhut sara pyar from Avi Dhillon Bahrain
Nic veere God bless you
Love Frome Pakistan🇵🇰
Very nice vlog 👍
Bless you guys 💞
Rab rakha 👏🏻
Bahut vaddia laga dekh ke veer ji ❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਧੰਨ ਬਾਦ
Very Nice veer je khus raho Whaguru je
Beautiful explore of flying boys😊😊.. good job ji..rab rakha.
Nice vlogs bai g 👍👍
ਬਹੁਤ ਵਧੀਆ ❤
ਬੁਹਤ ਵਧੀਆ ਬਲੋਗ ਆ ਜੀ ਜੀਉਦੇ ਵਸਦੇ ਰਹੇ
sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
I like this documentary......
Bahut changa ji❤
ਸਤਿ ਸ੍ਰੀ ਅਕਾਲ ਜੀ🙏🙏🙏🙏
Bahut vadea
Enjoy a banna tribes of African ❤❤❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
PB19 👌👌👌🙏🏾🙏🏾🙏🏾🙏🏾
Thanks Narinder Kumar UK 🇬🇧. See you at London. Narinder
Wow very nice vlog waheguru ji mehar kran ji
ਬਹੁਤ ਵਧੀਆ ਜੀ
Very good Jatta 👍
Sat shri Akal Ripan and Khushi ji Gurdaspur Kalanaur S S K
God bless you
Love 💕💕 you work bro thanks Love ❤ from Pakistan
ਬਹੁਤ ਵਧੀਆ ਜੀ❤
ਸਤਿ ਸ੍ਰੀ ਅਕਾਲ ਜੀ
ਅੱਜ ਦਾ ਬਲੋਗ ਬੜਾ ਮਜ਼ੇਦਾਰ ਸੀ ਹਾਸਾ ਵੀ ਆਇਆ ਅਤੇ ਕਬੀਲੇ ਬਾਰੇ ਜਾਣਕਾਰੀ ਵੀ ਮਿਲੀ । ਧੰਨਵਾਦ ਘਰ ਬੈਠਿਆਂ ਨੂੰ ਸੈਰ ਕਰਾਉਣ ਲਈ ।
Very good veer ji
Sat Shri akal Khushi te ripan veer ji 🙏🙏 bhut sohna c eh vlog ❤❤
ਬਹੁਤ ਖੁਸ਼ ਜੀ