Aj da din kinvy guzray😂😂

Поделиться
HTML-код
  • Опубликовано: 26 авг 2024

Комментарии • 304

  • @710manpreetsingh5
    @710manpreetsingh5 6 месяцев назад +18

    ਬਲੌਗ ਦੇਖ ਕੇ ਬਾਈ ਨਜ਼ਾਰਾ ਆ ਜਾਂਦਾ ਇੰਝ ਲਗਦਾ ਹੁੰਦਾ ਜਿਵੇਂ ਖੁਦ ਪਾਕਿਸਤਾਨ ਘੁੰਮਦੇ ਹੁੰਦਾ ਆ ❤❤❤

  • @GurdeepSingh-su5ev
    @GurdeepSingh-su5ev 6 месяцев назад +12

    ਭਿੰਡਰ ਸਾਹਿਬ ਆਪਾ ਜੱਟ ਜਿੰਮੀਦਾਰਾ ਨੂੰ ਕੀ ਪਤਾ ਬਰੇਕਫਸਟ ਲੰਚ ਕੀ ਹੁੰਦੇ ਨੇ ਆਪਣੇ ਪੰਜਾਬੀਆ ਦੇ ਤਾ ਸ਼ਾਹ ਵੇਲ਼ਾ ਦੁਪਹਿਰ ਹੀ ਹੁੰਦੇ ਨੇ ਹੋਰ ਜਿਉਦੇ ਵਸਦੇ ਰਹੋ ਤੁਸੀ ਬਾਬੇ ਨਾਨਕ ਵਾਲੀ ਕਿਰਤ ਕਰਦੇ ਹੋ ਚੜ੍ਹਦੇ ਪੰਜਾਬ ਤੋ ਢੇਰ ਸਾਰਾ ਪਿਆਰ ਵਾਹਿਗੁਰੂ ਚੜਦੀ ਕਲਾ ਬਖਸ਼ੇ

    • @user-el3zm2qq3w
      @user-el3zm2qq3w 6 месяцев назад +1

      ਜਿਮੀਦਾਰ ਇਹਨਾਂ ਵੀ ਅੰਨਪੜ ਨਹੀ ਜਿਹਨੇ ਤੂੰ ਸਮਝੀ ਜਾਦਾ

  • @JotPb31
    @JotPb31 6 месяцев назад +8

    ਭਿੰਡਰ ਤੇ ਸਰੋਆ ਵੀਰ ਬਜੁਰਗ ਨੇ ਜੋ ਗੱਲਾਂ ਤੁਹਾਨੂੰ ਦੱਸੀਆ ਨੇ ਵਜਨ ਵਾਲੀਆ ਆ ,ਸਹੀ ਗੱਲ ਆ ਕਿ ਜਦੋ ਤੁਸੀਂ ਵੱਡੇ ਮੁਕਾਮ ਤੱਕ ਪਹੁੰਚ ਗਏ ਤਾ ਹਾਸੇ ਦੀ ਗੱਲ ਵੀ ਤੁਹਾਨੂੰ ਮਹਿੰਗੀ ਪੈਦੀ ਆ,ਤੁਸੀ ਬਾਬੇ ਦੀ ਗੱਲਬਾਤ ਤੇ ਤਾਰਿਫ ਨੀ ਕਰਵਾਇਆ ਇਹ ਜਰੂਰ ਕਰਵਾਉਣਾ ਭਿੰਡਰ ਭਾਊ ਬਹੁਤ ਵਧੀਆ ਵੀਰ ਪਿਆਰ ਆ ❤

  • @sattitaprianwala
    @sattitaprianwala 6 месяцев назад +12

    ਅੰਜੁਮ ਭਾਈ ਜੀ ਨੂੰ ਵੇਖਕੇ ਹੀ ਰੂਹ ਖੁਸ਼ ਹੋ ਜਾਂਦੀ ਐ.....ਅਤੇ ਭਿੰਡਰ ਸਾਬ ਜੀ ਦੇ ਬਲੌਗ ਨੂੰ ਵੀ....ਜੇੜਾ ਓਹੋ ਸਾਨੂੰ ਲਹਿੰਦੇ ਪੰਜਾਬ ਦੇ ਪਿੰਡਾਂ ਦਾ ਦੇਸੀ ਮਾਹੌਲ ਦਿਖਾਉਂਦੇ ਨੇ❤❤

  • @user-uc5lm7er1y
    @user-uc5lm7er1y 6 месяцев назад +8

    ਚੜਦੇ ਪੰਜਾਬ ਸਮਰਾਲਾ ਸਹਿਰ ਨੇੜੇ ਪਿੰਡ ਤੋ ਤੁਹਾਡੀ ਭੈਣ ਸਤਿ ਸ੍ਰੀ ਅਕਾਲ ਵੀਰ ਜੀ very nice ਬਲੌਗਜ👌👌👌👌👌👌❤❤❤❤❤❤❤❤❤❤❤❤❤❤❤❤

  • @jasvirkaur5427
    @jasvirkaur5427 6 месяцев назад +5

    ਚੜਦੇ ਪੰਜਾਬ ਲੁਧਿਆਣਾ ਦੇ ਪਿੰਡ ਤੋਂ ਤੇਰੀ ਵੱਡੀ ਭੈਣ 🎉🎉🎉🎉🎉❤❤❤❤❤❤❤❤❤❤❤

  • @AbdurraHman-ip4cd
    @AbdurraHman-ip4cd 25 дней назад

    ماشاءاللہ بہت خوبصورت اور اچھی باتیں کی ہیں

  • @harpalsingh3690
    @harpalsingh3690 6 месяцев назад +7

    ✍ ਚੌਧਰੀ ਸਾਬ ਵਰਗੀ ਹਸਤੀ ਦਾ ਖੁੱਦ ਚੱਲਕੇ ਵੱਕਾਰ ਭਿੰਡਰ ਤੇ ਅੰਜੁਮ ਸਰੋਆ ਨੂੰ ਮਿਲਣ ਆਉਣਾ ਦੋਵਾ ਵਾਸਤੇ ਮਾਣ ਵਾਲੀ ਗੱਲ ਏ॥
    ਚੌਧਰੀ ਸਾਬ ਦਾ ਚੱਲਣ ਬੈਠਣ ਤੇ ਗੱਲਬਾਤ ਦਾ ਤਰੀਕਾ ਬਾਕਮਾਲ ਏ 👍
    ਵੱਕਾਰ ਭਿੰਡਰ ਭਾਈ ਨੂੰ ਅਪੀਲ ਏ ਉਹ ਚੌਧਰੀ ਸਾਬ ਦਾ ਤੁਆਰਫ਼ ਸੋਸ਼ਲ ਮੀਡੀਆ ਦੇ ਮਿੱਤਰਾਂ ਨਾਲ ਜ਼ਰੂਰ ਕਰਵਾਉਣ॥
    ਸ਼ਾਇਦ ਸਭ ਦੇ ਮਨ ਚ ਉਹਨਾਂ ਬਾਰੇ ਜਾਨਣ ਦੀ ਉਤਸੁਕਤਾ ਹੋਵੇਗੀ ॥

  • @JaswantSingh-dr2xm
    @JaswantSingh-dr2xm 6 месяцев назад +7

    ਨਨਕਾਣਾ ਸਾਹਿਬ ਮਨਪਸੰਦ ਮਠਿਆਈ ਬਹੁਤ ਸੁਆਦ ਹੁੰਦੀ ਹੈ

  • @vishalmattu7877
    @vishalmattu7877 6 месяцев назад +6

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏🙏🙏🙏ਤੇ ਅੰਜੁਮ ਸਰੋਇਆ ਸਾਬ, ਸਰੋਇਆ ਸਾਬ ਮਾਮੇ ਨੂੰ ਤੇ ਚੋਧਰੀ ਸਾਬ ਨੂੰ ਵੀ🙏🙏🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍👍 ਤੇ ਸੱਚਮੁੱਚ ਸਰੋਇਆ ਸਾਬ ਦੀ 16 ਦਰੀਂ ਬਹੁਤ ਲੱਗਦੀ ਹੈ ❤️❤️ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ❤️❤️❤️

  • @IPS_JAGRAON
    @IPS_JAGRAON 6 месяцев назад +4

    ਸਵਾਦ ਅ ਜਾਣਦਾ ਸੱਜਣੋਂ vlog ਦੇਖ k ♥️ਰੂਹ ਖੁਸ਼ ਹੋ ਜਾਂਦੀ aa 🙏🏻🙏🏻ਜਿਓੰਦੇ ਵਸਦੇ ਰਹੋ ਰੱਜ ਰੱਜ ਜਵਾਨੀਆਂ ਮਾਣੋ ♥️ਬਾਬਾ ਲੰਮੀਆਂ ਉਮਰਾਂ ਕਰੇ ਸਾਡੇ ਭਰਾਵਾਂ ਦੀਆ 🙏🏻🙏🏻ਅਸੀਂ ਚੜ ਦੇ ਪੰਜਾਬ ਜਿਲ੍ਹਾ ਲੁਧਿਆਣਾ ਸ਼ਹਿਰ ਜਗਰਾਵਾ ਤੋਂ ਜੀ ♥️♥️🙏🏻🙏🏻ਵਾਹਿਗੁਰੂ ਮੇਹਰ ਕਰਨ ਸਬਨਾ ਤੇ ♥️🙏🏻

  • @butasingh263
    @butasingh263 6 месяцев назад +6

    ਚੋਧਰੀ ਸਾਬ ਨੇ ਬਹੁਤ ਵਧੀਆ ਗੱਲ ਕਹੀਏ।

  • @user-ov8xf7sm8o
    @user-ov8xf7sm8o 6 месяцев назад +4

    ਚੱਲਦੇ ਪੰਜਾਬ ਦਾ ਅਜਮੂ ਸਰੋਯਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ

  • @harinderpreethani8147
    @harinderpreethani8147 6 месяцев назад +1

    Buhut Sara pyaar charde panjab toh wah kamaal ho tusi anjum bai

  • @MuslimRamzan112
    @MuslimRamzan112 6 месяцев назад +3

    Mashallah beautiful vlog ❤❤❤❤❤❤

  • @dilpreet7253
    @dilpreet7253 6 месяцев назад +2

    😂😂😂😂😂😂😂 veer ji Dil Khush janda apna veera nu dekh ka ❤❤❤❤❤❤❤

  • @user-mp7im2pw9d
    @user-mp7im2pw9d 6 месяцев назад +5

    Waqar Bhai vadda jdo koi gal krda pya hove gal Ona di poori hon ton baad boleya kro Bhai gal vich na kateya kro

  • @AvtarSingh-ls1ux
    @AvtarSingh-ls1ux 6 месяцев назад +2

    Kheete pawe chote a thadi veer pr jo hasi gawwa liya o thade kol a

  • @gurmelkaur1343
    @gurmelkaur1343 6 месяцев назад +3

    Bahut vadhia puttar jiounde wasde rho

  • @SohalSantokhSingh-tq5ty
    @SohalSantokhSingh-tq5ty 5 месяцев назад +1

    جٹاں نو چاہ نئ دودھ پلایا کرو رب برقت پا ویگا🎉❤

  • @zaryabchaudhry8584
    @zaryabchaudhry8584 6 месяцев назад +2

    G bilqul Hmary city Gujrat main bi Hukay pay pathion ki hi aag🔥 rakhty hain or sara din wohi Huka chalta rahta hai😊

  • @balaji_bat_repair
    @balaji_bat_repair 6 месяцев назад +3

    Bhai Anjum saroya saab nu dekh k rooh khid jandi a.

  • @imtiazchaudhary8974
    @imtiazchaudhary8974 5 месяцев назад

    بہت مزاحیہ پروگرام ماشاء اللہ۔

  • @SunderSingh-zu9fc
    @SunderSingh-zu9fc 6 месяцев назад +1

    Bahut badhiya hai

  • @rajkumar190
    @rajkumar190 6 месяцев назад +2

    Very nice 🎉❤ Waqar bhai Jan.love from India 🇮🇳 l like you Waqar Bhinder,Nisar Dhillon,Anjum saroya,Zaibe Hanzira&Shami jatt......❤❤❤❤

  • @jassibrar881
    @jassibrar881 6 месяцев назад +3

    ਫਾਣੀ ਨਾਂਮ ਬਹੁਤ ਵਧੀਆ ਯਾਰ ❤❤❤😂😂

  • @gurvindhillon
    @gurvindhillon 6 месяцев назад +3

    Aaj pahilee waar Pakistan da asli Chaudhary vekheya.. nahi taa sarey stage drameya vich Chaudhary vekdey ayee.. 😂😂

  • @SaharLahore
    @SaharLahore 6 месяцев назад +2

    Very nice good job masalllha happy to see you

  • @atifali2794
    @atifali2794 6 месяцев назад +3

    Bhai Jan aap har bat k badh hasa ni Karo bus Jo bat hasny wali ho ausi py laftar deya karyn plz 🙏🏻 meri bat Ka Bura ni manana yea na ho ab hasna he bundh Kar Dyn aap Bhai nasar ha na Jo bat hasny waly Hoti ha aus py bus laftar dety Hain aap fake hasi hasty ho jab aap ko hasi aay tab hasna Acha Hota fake say ❤hamy aap say peyar karty Hain plz Bura ni bana Bhai hony k naty aesa keh raha Hun love you wakar bhai soroya sahab bbai nasar ❤🥰

  • @sukhwantgillgill6674
    @sukhwantgillgill6674 6 месяцев назад +6

    Very good jaata💖💖💖💖👌

  • @jagatsgymjalandhar3359
    @jagatsgymjalandhar3359 6 месяцев назад +3

    Good guide by chouldry sahib

  • @nishanchattha5614
    @nishanchattha5614 5 месяцев назад +1

    بھنڈر صاحب، ہمارے یہاں بھی بھنڈر ہیں، وہ بھی آپ کی طرح بہت کام کرتے ہیں، زندہ رہو پنجاب کے لوگو۔❤❤

  • @Daske.WaleSahi
    @Daske.WaleSahi 6 месяцев назад +3

    Chowdhury Saab vi Ghanit Sira Bande aa

  • @hakamsandhu2576
    @hakamsandhu2576 6 месяцев назад

    ਭਿੰਡਰ ਸਾਬ ਤੁਹਾਡੇ ਤੇ ਸਾਡੇ ਵਿੱਚ ਸਿਰਫ ਹੁੱਕੇ ਦਾ ਫ਼ਰਕ ਹੈ ਬਾਕੀ ਸਭ ਇੱਕ ਹੈ ਭਾਸ਼ਾ ਕਲਚਰ ਸਭ ਇੱਕ ਹੈ

  • @chamkaur_sher_gill
    @chamkaur_sher_gill 6 месяцев назад

    sat sri akll bhinder veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @zaryabchaudhry8584
    @zaryabchaudhry8584 6 месяцев назад +2

    G bilqul Saroya Sahib ka dance Maine bi daikha tha! Bilqul aisa lag raha tha k koi pagal Rish🦍 poot gya howay😂

  • @lekhraj9035
    @lekhraj9035 6 месяцев назад +3

    Sada khush rho 👌👌👌👌👌🙏🙏🙏🙏🙏

  • @abdullahsaif9225
    @abdullahsaif9225 6 месяцев назад +1

    Nice velog Brother 🥰

  • @parneet9446
    @parneet9446 5 месяцев назад

    ਬਲੋਗ ਤਾਂ ਵੀਰ ਤੇਰਾ ਅਠਦਸ ਦਿਨ ਹੋ ਗਏ ਵਹਿੰਦਿਆਂ ਨੂੰ ਪਰ ਮਜਾ ਹੀ ਆ ਹਾਂ ਇੱਕ ਗੱਲ ਹੋਰ ਆ ਜਿਹੜਾ ਸਾਡੇ ਤੋਂ ਅੱਜ ਤੋਂ 30-35 40 ਸਾਲ ਪਹਿਲਾਂ ਸਮਾਂ ਗੁਜ਼ਰ ਗਿਆ ਉਹ ਤੁਹਾਡੇ ਅਜੇ ਲੈਂਦੇ ਪੰਜਾਬ ਚ ਅਜੇ ਹੈਗਾ ਸਾਡੇ ਚੜਦੇ ਪੰਜਾਬ ਚ ਉਹ ਤਕਰੀਬਨ ਕੋਈ 90% 95 ਖਤਮ ਹੋ ਗਿਆ। ਇਕ ਸਰਕਾਰਾਂ ਨੇ ਸਿਆਸਤਦਾਨਾਂ ਨੇ ਸਾਨੂੰ ਮਾਰ ਤਾ ਕਿਤੇ ਲਾਂਘਾ ਖੁਲਿਆ ਹੁੰਦਾ ਹੈ ਤੇ ਅਸੀਂ ਕੋਈ ਪੰਜ ਸੱਤ 10 ਕਿਲੋਮੀਟਰ ਦੀ ਦੂਰੀ ਤੇ ਹੀ ਹ ਕੋਈ ਜਿਆਦਾ ਦੂਰੀ ਨਹੀਂ ਇੱਕ ਤਾਰੀਕ ਵਿੱਚ ਨਹੀਂ ਤੇ ਮਿਲ ਗਿਰ ਕੇ ਆਈਏ ਮਜਾ ਬਾਜੇ

  • @vikasKumar-to9uy
    @vikasKumar-to9uy 6 месяцев назад +1

    Paji sade haryana vich huka lover goha da karda tabaku kola vala ta ma pehli var veakhya kole vala a tuhanu bimare la deve ga plz hoge vala 🪝 hooka rakhya kro thode din problem Ani fear set hojuga regular piyo g

  • @pachitarsingh9580
    @pachitarsingh9580 6 месяцев назад +1

    Bahut vadhia vichar 🙏

  • @NirmalSingh-yh8kk
    @NirmalSingh-yh8kk 6 месяцев назад +1

    Waheguru ji Chardi Kala Vich rakhen veer ji app no ❤❤❤❤

  • @Virk-up8vb
    @Virk-up8vb 6 месяцев назад +5

    ਵਿਰਕ ਸਾਹਬ

  • @chamkaur_sher_gill
    @chamkaur_sher_gill 6 месяцев назад

    ਸਤਿ ਸਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AvtarSingh-ls1ux
    @AvtarSingh-ls1ux 6 месяцев назад

    Apa sab parea aunjm veer bout vadia insaan ho thade kol oumeeda jadda n ta kr k jada ka dene a

  • @HarpalSingh-uv9ko
    @HarpalSingh-uv9ko 6 месяцев назад +1

    Wqar tu ni apne naukra nal fark karda tu nal khana pinda a. Jo bht vadia gal a. Par jo chaudhry de nal aya us nu vichare nu baithan di ijajat v nai ditte .

  • @Harpreet_Singh885
    @Harpreet_Singh885 6 месяцев назад +1

    Mast banda hai sroya saab v 😂😂

  • @Shahidpardesi-xn5sq
    @Shahidpardesi-xn5sq 6 месяцев назад +3

    یا اللہ سب کے ماں باپ کو سلامت رکھنا اور حج کرنے کی توفیق عطا فرما

  • @gurmeetbrar5994
    @gurmeetbrar5994 6 месяцев назад +4

    Sira jatttt

  • @Manraj1265
    @Manraj1265 5 месяцев назад

    Very nice bhaji, the atmosphere of the village is not less than heaven, Anjum Saroa Saab also did a great job. Thank you. ਬਹੁਤ ਵਧੀਆ ਬਾਈ ਜੀ, ਪਿੰਡਾ ਦਾ ਮਹੌਲ ਸਵਰਗ ਨਾਲੋ ਘੱਟ ਨਹੀ , ਅੰਜੁਮ ਸਰੋਆ ਸਾਬ ਵੀ ਪੂਰੀ ਅੱਤ ਕਰਦੇ।।ਧੰਨਵਾਦ

  • @sukhmanpreetkaurr2395
    @sukhmanpreetkaurr2395 6 месяцев назад +1

    Super jatta

  • @sawarnsingh9989
    @sawarnsingh9989 6 месяцев назад +2

    Good video waqar bhai sawarn Singh from UK

  • @TheInfer948
    @TheInfer948 6 месяцев назад

    Bhinder injh hasda jive 2 wheel wala Peter start hunda 😂😂 love you bro from charda Punjab

  • @Cheema_123
    @Cheema_123 6 месяцев назад +1

    Love you bro India punjab❤

  • @Deollivegaming
    @Deollivegaming 6 месяцев назад

    Anjum ji koi gal nhi app ne sugl keeta ce dil te na laaeo.
    Bakki Anjum veer bahaut vadia insaan.
    Chaudhri sahib ne bahut vadia siania,n Galla,n samjhai,n , Changi gal kite galti na hove.

  • @reshamsingh3438
    @reshamsingh3438 6 месяцев назад +5

    ਵੋਟਾਂ ਦਾ ਕੀ ਬਣਿਆਂ?
    ਕਹਿੰਦੇ ਬਹੁਤ ਵੱਡੀ ਹੇਰਾ- ਫੇਰੀ ਹੋ ਗਈ।

    • @satnamsinghsatta3464
      @satnamsinghsatta3464 6 месяцев назад

      ਵੀਰ ਜੀ ਅਫਤਾਬ ਇਕਬਾਲ ਸਾਹਿਬ ਜੀ ਦੇ ਪ੍ਰੋਗਰਾਮ ਦੇਖ ਲਓ ਉਸ ਨੇ ਚੰਗੀ ਤਰਾ ਦਸਿਆ ਹੈ ਵੋਟਾ ਵਾਰੇ ਬਹੁਤ ਹੇਰਾ ਫੇਰੀ ਹੋਈ ਹੈ ਜੀ

  • @mwaqasmwaqas4914
    @mwaqasmwaqas4914 6 месяцев назад

    Waqar bhai ap achy insan ho Allah kry real me b asy ho jasy apny bandon sath kaam krty ho acha salook krty good 👍

  • @abdullahsaif9225
    @abdullahsaif9225 6 месяцев назад +1

    Big fan brother from Rahim yar khan City 🥰

  • @baljinderkaur5976
    @baljinderkaur5976 6 месяцев назад +1

    Both achi video h From Mohali Punjab 🎉🎉

  • @usmankohli
    @usmankohli 6 месяцев назад +1

    Waqar bhai yrr koi lc dvao yaar me Sialkot toh ah second hand koi dvao

  • @BhupinderSingh-tt9ox
    @BhupinderSingh-tt9ox 6 месяцев назад

    Oh pichhe Highway kihra langda....??
    Dang te Chobban...bahut sohniya lagdiyan...❤👌👍
    Tractor agge mini lift lawao...
    Saukhe hovo...

  • @QasimZahoor-ju2pj
    @QasimZahoor-ju2pj 6 месяцев назад +3

    Ch sb is spot on. People follow u, don't try to be jokers

  • @paramvirbrar673
    @paramvirbrar673 6 месяцев назад

    Bhinder Saab ji mere chhote bai ji jehdi gal tuc anjum sarorya de dere te keeti shoot bare mere dil di gal keeti thank you so much bai ji

  • @Sohaibkhan494.
    @Sohaibkhan494. 5 месяцев назад

    Kalu aal waikh , chachu nanaa❤️

  • @dilpreet7253
    @dilpreet7253 6 месяцев назад

    Veer rabb tanu har Khushi da ❤❤❤❤❤

  • @GurvinderSingh-bl7yd
    @GurvinderSingh-bl7yd 6 месяцев назад +1

    Jeoo shero swad aea tvada vlog vekh ke

  • @KuldeepKaur-ti6tw
    @KuldeepKaur-ti6tw 6 месяцев назад +2

    ❤️❤️❤️❤️🥳

  • @kalsoommirza3949
    @kalsoommirza3949 6 месяцев назад +2

    Boht achi video hy .from Canada 🇨🇦

  • @sattitaprianwala
    @sattitaprianwala 6 месяцев назад +1

    ਭਾਈ ਸਾਬ ਜੀ ਜੇੜਾ ਵੇਚਾਰਾ ਓਹੋ ਥੋੜੇ ਪਿੱਛੇ ਖੜਾਇਆ ਓਸ ਵੇਚਾਰੇ ਨੂੰ v ਨਾਲ ਬਿਠਾ ਲੈਂਦਾ,ਕਿ ਗੱਲ ਓਹੋ ਵੇਚਾਰਾ ਖੜ੍ਹੇਪੱਥਰ ਤੋਂ ਆਯਾ ਐ.... ਆਹਾ ਗੱਲ ਬੋਹਤ ਬੁਰੀ ਲੱਗੀ ਬਾਈ... ਬੇਸ਼ੱਕ ਓਹੋ ਚੌਧਰੀ ਦਾ ਬਾਡੀਗਾਰਡ ਜਾ ਓਹਦੇ ਕੋਲ ਨੌਕਰੀ ਹੀ ਕਰਦਾ ਹੋਵੇ ਪਰ ਫੇਰਵੀ ਯਾਰ ਬੰਦਾ ਤੇ ਹੈਗਾ ਹੀ ਹੈ ਨਾ....ਇੰਜ ਨਾ ਕਰਿਆ ਕਰੋ ਭਰਾ..

  • @simrankhamb2982
    @simrankhamb2982 6 месяцев назад +1

    Sat Sri akal waqqar veere ...unj tusin mere kolon chhote oo...par veeran da rutba hamesha maa baap jeda hunda ae...bahut waddi gal ae camera de agge kise galti nu Mann Lena ...odhar v mere apne veer bhaina Bache te bazurag ne ...kyon ki mere dada g v Sialkot district de pind raiya ton India aye san ....kade mauka mileya te zarur awange Pakistan

  • @Bushrairfan837
    @Bushrairfan837 6 месяцев назад +1

    6:21 6:21 6:21 😂😂😂😂😂😂wawa hoi abu ton

  • @baljindersingh4504
    @baljindersingh4504 6 месяцев назад +2

    Good veer g

  • @dharmindersingh883
    @dharmindersingh883 6 месяцев назад +2

    Good luck bro binder

  • @sahilpannu5837
    @sahilpannu5837 6 месяцев назад

    sahi khya veere hookha gohye di agg vich badiya rahndi han love 💖 from haryana

  • @manpreetbrar4923
    @manpreetbrar4923 6 месяцев назад

    Sroya te bhinder sahb assalamualaikum bro ki haal chaal ne, bhut wadhiia lagda iktthe bharaawa nu dekh ke,love you chardha Punjab faridkot to Manni Brar

  • @gurvindersinghbawasran3336
    @gurvindersinghbawasran3336 6 месяцев назад

    ਹੱਸਦੇ ਵੱਸਦੇ ਰਹੋ ਵੀਰੋ ❤❤ ਸਾਡੇ ਪੰਜਾਬ ਵਿੱਚ ਤਾਂ ਇਹ ਸਭ ਕੁਝ ਖਤਮ ਹੋ ਗਿਆ। ਤੁਹਾਨੂੰ ਦੇਖਕੇ ਹੀ ਖੁਸ਼ ਹੋ ਜਾਈਦਾ

  • @HardeepSingh-tr5qb
    @HardeepSingh-tr5qb 5 месяцев назад

    Waqar bhinder saab buhit vadya vlog ha ji .tuhada danvad ha dilo .deepa bathinda to.❤

  • @yasirkpk007
    @yasirkpk007 5 месяцев назад

    Waqar Bhai love you hogya

  • @Bushrairfan837
    @Bushrairfan837 6 месяцев назад +1

    99k congratulations 100k coming soon🎉

  • @bhupinders1297
    @bhupinders1297 6 месяцев назад +1

    Very nice 👍 ❤

  • @soniali8063
    @soniali8063 6 месяцев назад

    MashaAllah. Nice vilog bro

  • @Kharbnarender86
    @Kharbnarender86 6 месяцев назад +1

    Saroya shaib next PM in pk... Dil se hai bat

  • @BaljinderSingh-iw7ix
    @BaljinderSingh-iw7ix 4 месяца назад

    Bahut vadia ji rab razi rakhe

  • @Kharbnarender86
    @Kharbnarender86 6 месяцев назад +1

    I... Love... U.... Bhai saroya.. 🎉🎉🎉Bhai

  • @user-hl6bv1zk5q
    @user-hl6bv1zk5q 6 месяцев назад

    yaar menu tan saroya saab d naagin dance bhot vdia lagga c

  • @user-dj6hi1vi7z
    @user-dj6hi1vi7z 6 месяцев назад

    Veer ji tusi bhut kamm karde o ghrrr de kamm te binde de karmm hunda aaa....❤..bhut vadia lagda a tadi video 📹 ❤dekh kaaba kush rho 😊❤❤❤

  • @rehmatboutique5891
    @rehmatboutique5891 6 месяцев назад +1

    Parmatama Allah Sabb Da Bhala kare

  • @jaswantsingh2637
    @jaswantsingh2637 6 месяцев назад

    ❤love❤❤ bhinder 😂 sab❤❤

  • @salmansaeed8444
    @salmansaeed8444 6 месяцев назад

    ❤aoa! Sir g apki punjabi sun ker dill really khush ho jata ma sha Allah
    Stay blessed ❤

  • @malkeetbhatti6005
    @malkeetbhatti6005 6 месяцев назад

    ਬਹੁਤ ਹੀ ਖੂਬਸੂਰਤ ਵੀਡੀਓ ਵਕਾਰ ਸਾਬ ❤

  • @KashmirSingh-se9ej
    @KashmirSingh-se9ej 5 месяцев назад

    Good waqar bhinder ji

  • @user-us5ms1ky3s
    @user-us5ms1ky3s 6 месяцев назад +1

    Nice 👍

  • @CartoonsWonderland-k6g
    @CartoonsWonderland-k6g 6 месяцев назад +1

    Good bro

  • @bikabatth9284
    @bikabatth9284 6 месяцев назад +1

    Waqar jadu puttar kam karda hove te bapu ohnu kam karda jado dekhda na bapu da kilo khoon vadh jaanda

  • @tariqjutt1105
    @tariqjutt1105 4 месяца назад

    Waqar bhai Allah pak apko sehat aur Tandruti wali Lambi zindagi de AAMEEN Tariq jutt from Belgium 🇧🇪

  • @user-vr3cf8nf3r
    @user-vr3cf8nf3r 6 месяцев назад

    Waise dance dekh k man bohat khush Hoya si awe te kuj ni hunda

  • @mian_farrukh_
    @mian_farrukh_ 6 месяцев назад +1

    Tapi agg best hindi a

  • @kabaddiharyanpunjab
    @kabaddiharyanpunjab 4 месяца назад

    Love this life Jaat from haryana
    ( India 🇮🇳)

  • @rajumann1942
    @rajumann1942 6 месяцев назад

    ਮੂਛ ਵਾਲਾ ਬਾਬਾ ਗਲਤ ਬੋਲੀ ਜਾਦਾ. ਸਰੋਅਆ ਸਾਬ ਤੁਸੀ ਬਹੁਤ ਵਧੀਆ ਨੱਚੇ ਕੀਸੇ ਨੇ ਵੀ ਤੁਹਾਨੂ ਮਾੜਾ ਨਹੀ ਕਿਹਾ ਪਰ old person ਸ਼ਾਇਦ ਇਹ ਗੱਲ ਪਸੰਦ ਨਹੀ ਕਰਦੇ

  • @SatnamSingh-uh8gj
    @SatnamSingh-uh8gj 6 месяцев назад

    ਵਕਾਰ ਭਿੰਡਰ ਵੀਰ ਤੁਸੀਂ ਮੱਝਾਂ ਨੂੰ ਤੂੜੀ ਨੀ ਪਾਉਂਦੇ ਤੇ ਥੋਡੇ ਤਾਜ਼ੀ ਸੋਣੀ ਮੱਝਾਂ ਦਾ ਕੀ ਰੇਟ ਹੁੰਦਾ ਹੈ ਜ਼ਰੂਰ ਦੱਸਿਓ ਥੋਡਾ ਹਰ ਵੀਲੋਕ ਦੇਖ ਦੇ ਹਾਂ ❤❤