ਕਣਕ ਚ ਪਾਣੀ ਲਾਉਣ ਤੋਂ ਬਾਅਦ ਗੁੱਲੀਡੰਡਾ ਦੀ ਚੰਗੀ ਰੋਕਥਾਮ ਲਈ | Phalaris minor control after first Irrigation

Поделиться
HTML-код
  • Опубликовано: 17 янв 2025

Комментарии • 34

  • @makhanmahant5707
    @makhanmahant5707 Месяц назад

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ 🙏🙏

  • @rajinderraaj257
    @rajinderraaj257 Месяц назад +1

    Sat shri akal dr saab ji

  • @chamkaursingh5203
    @chamkaursingh5203 Месяц назад +1

    ਡਾਕਟਰ ਸਾਹਿਬ 🙏 ਜੀ

  • @KK15801
    @KK15801 Месяц назад +3

    ਸਤਿ ਸ਼੍ਰੀ ਅਕਾਲ ਜੀ 🙏🏻

  • @RamandeepSinghSekhonChaudhary
    @RamandeepSinghSekhonChaudhary Месяц назад +1

    Thanks for information Sir 👍

  • @jaggibhuller1092
    @jaggibhuller1092 Месяц назад +5

    first,❤❤

  • @JagtarSingh-dp8lf
    @JagtarSingh-dp8lf Месяц назад

    Sir ji sat shri akala ji

  • @kuldeepnain7362
    @kuldeepnain7362 Месяц назад +1

    Good information

  • @dharamjitsingh1937
    @dharamjitsingh1937 Месяц назад

    100gm sencor nal 250ml 2;4D mix kar ke varat sakde hain. Pehla pani ton bahd.

  • @jasvirdhillon6037
    @jasvirdhillon6037 Месяц назад +1

    Dr. Saab ji sade sirsa distt. Vich isoprotoron nahi milde kithu melugi please reply

  • @darshandhillonsingh2657
    @darshandhillonsingh2657 Месяц назад +1

    Leader and 1.5 pak par eker topik pa ke ok a

  • @singhb5500
    @singhb5500 Месяц назад +1

    ਡ. ਸਾਬ ਆਈਸੋਪ੍ਰੋਟੋਨ ( ਏਰੀਲੋਨ) ਕਾਫ਼ੀ ਪੁਰਾਣੀ ਦਵਾਈ ਆ ਹਰ ਵਾਰ ਟੋਪਿਕ ਯਾ ਲੀਡਰ ਹੀ ਵਰਤਦੇ ਆਏ ਆ ਇਸ ਵਾਰ ਵਰਤ ਸਕਦੇ ਆ ਵਿੱਚ 30/35 ਗ੍ਰਾਮ ਸਨਕੋਰ ਪਾ ਕੇ
    ਜਵਾਬ ਦੇਣਾ ਜੀ ਧੰਨਵਾਦ

  • @sukhbirempire7456
    @sukhbirempire7456 Месяц назад

    dr saab 1 packet wizza 50 gm sencor acre te 50ml 2&4d per tanki kar sakde va jarro dasna

  • @indiantalks1428
    @indiantalks1428 Месяц назад

    Planzi ly ji kedi sprey

  • @ranjodhsaini5078
    @ranjodhsaini5078 Месяц назад +1

    ਸਤਿ ਸ਼੍ਰੀ ਅਕਾਲ ਜੀ

  • @arshdeepsinghbrar9531
    @arshdeepsinghbrar9531 Месяц назад +1

    ਡਾਕਟਰ ਸਾਹਿਬ ਜੀ ਬਾਥੂ ਤੇ ਮੈਣਾ ਬਹੁਤ ਜਿਆਦੇ ਆ ਵਿੱਚ ਵਿੱਚ ਗੁਲੀਡੰਡਾ ਵੀ ਹੈਗਾ ਕਿਹੜੀ ਸਪਰੇ ਕੀਤੀ ਜਾਵੇ

  • @JaswinderSingh-mb8mx
    @JaswinderSingh-mb8mx Месяц назад

    6.7 or 9.3%ec mil reha ki eh wheat te SPRAY kar sakde aa please reply dose vi daso

  • @SatnamSingh-fc1jn
    @SatnamSingh-fc1jn Месяц назад +1

    ਡਾਕਟਰ ਸਾਹਿਬ, ਐਕਸਿਆਲ+ਕਰਫੈਂਟਰਾਜ਼ੋਲ ਅਲੱਗ ਅਲੱਗ ਘੋਲ ਬਣਾਕੇ ਇਕੱਠੇ ਟੈਂਕ ਮਿਕਸ ਕਰਕੇ ਸਪਰੇ ਕਰ ਸਕਦੇ ਜੀ।

  • @MrBalraj13
    @MrBalraj13 Месяц назад

    Dr ਸਾਹਿਬ 20 Nov ਨੂੰ ਕਣਕ ਬੀਜੀ ਸੀ ਤੇ ਦੂਜੇ ਦਿਨ ਅਵਕਿਰਾ ਕਰੀ ਸੀ ਪਰ ਗਿੱਲ ਜਿਆਦਾ ਹੋਣ ਕਾਰਨ ਗੁਲੀ ਡੰਡਾ ਬੁਹਤ ਜੰਮ ਆਇਆ ਹੁਣ ਪਾਣੀ ਤੋਂ ਬਾਅਦ ਸਨਕੋਰ ਪਾ ਸਕਦੇ ਆ ਕਿਰਪਾ ਕਰਕੇ ਜਵਾਬ ਦਿਓ

  • @jaschahal9682
    @jaschahal9682 Месяц назад

    Bai 2 sal hoge axel punde nu is var pa salde a dso jurrr

    • @Birdavinder297
      @Birdavinder297 Месяц назад

      Axel da result kive riha pichle ੨ sall

    • @jaschahal9682
      @jaschahal9682 Месяц назад

      @Birdavinder297 timepas hi a

  • @gurpreet3208
    @gurpreet3208 Месяц назад +1

    Atlantas best herbicide

  • @PankajSharma-yo9wc
    @PankajSharma-yo9wc Месяц назад +1

    Paji awkira aur pendamethlin use kitaa par ohda kuj Farak nii peyaaa par hun pehlaa paani toh baad hun kedi spray kariye

  • @singhb5500
    @singhb5500 Месяц назад

    ਡ. ਸਾਬ ਗੁੱਲੀ ਡੰਡੇ ਲਈ ਸੰਕੋਰ 50 ਗ੍ਰਾਮ ਸਪਰੇ ਕਰ ਸਕਦੇ ਆ ਜੀ

  • @harvisinghgill1552
    @harvisinghgill1552 Месяц назад +1

    ਸਾਡੇ ਆੜਤੀਏ ਨੇ 80rs ਕੁੰਆਟਲ ਦੇ ਕੱਟੇ ਆ ਮੇਰੇ,
    16ਮੌਚਰ ਦਾ ਝੋਨਾ ਸੀ,
    ਤੁਹਾਡੇ ਕਿੰਨੇ ਕਿੰਨੇ ਕੱਟੇ ਆ ਦੱਸੋ...?

  • @NareshKumar-ku4og
    @NareshKumar-ku4og Месяц назад

    5kg kat laia

  • @karanthakur313
    @karanthakur313 Месяц назад +1

    Paani lon toh pehla awkira kiti c 3_4 din pehla 2_3 leaves wala guli dnda ta mrna shuru ho gya behosh jeha ho gya h 7-8 din hoge aaj pani laye nu.
    But bda guli dnda othi ruk gya wa growth. Hun smjh ni aa rhi kedi spray kra plz maargdrshann kro ji koi