5 PM 11 BIG NEWS | 5 ਵਜੇ ਤੱਕ ਦੀਆਂ 11 ਵੱਡੀਆਂ ਖ਼ਬਰਾਂ | 06 JULY | THE KHALAS TV

Поделиться
HTML-код
  • Опубликовано: 5 июл 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 27

  • @LakhwinderSingh-xb4id
    @LakhwinderSingh-xb4id 24 дня назад +9

    ਅਤਿ ਘਟੀਆ ਸੋਚ ਵਾਲਾ ਜਾਖੜ ਜਦੋਂ ਹਿਮਾਚਲ ਵਿਚ ਪੰਜਾਬੀ ਪਰਿਵਾਰਾਂ ਤੇ ਹਮਲੇ ਹੋਏ ਸਨ ਉਥੇ ਕਿਉਂ ਨਹੀਂ ਗਿਆ ਸੀ, ਹਰਿਆਣਾ ਦੇ ਕੈਥਲ ਵਿਚ ਇਕ ਸਿੱਖ ਵਿਅਕਤੀ ਤੇ ਹਮਲਾ ਹੋਇਆ ਸੀ ਉਥੇ ਕਿਉਂ ਨਹੀਂ ਗਿਆ। ਇਹ ਬੰਦਾ ਸਾਰੀ ਉਮਰ ਹੱਥ ਪੈਰ ਮਾਰਦਾ ਰਹੇ ਪਰ ਮੁੱਖ ਮੰਤਰੀ ਦੀ ਕੁਰਸੀ ਕਦੇ ਨਹੀਂ ਮਿਲਣੀ।

  • @hakamsingh6505
    @hakamsingh6505 24 дня назад +3

    ਅਸਲ ਵਿੱਚ ਰੌਲਾ ਲਾ ਐਡ ਆਰਡਰ ਦਾ ਨਹੀਂ ਦੁੱਖ ਤਾ ਇਸ ਗੱਲ ਦਾ ਹੈ ਕਿ " ਇਹ ਕੁਰਸੀ ਮੈਨੂੰ ਕਿਉਂ ਨਹੀਂ ਮਿਲੀ ਚੰਨੀ ਸਾਹਿਬ ਨੂੰ ਕਿਉਂ ਮਿਲ ਗਈ" ਯਾਰ ਤੂੰ ਠਹਿਰ ਜਰਾ ਤੇਰੇ ਕੋਲੋਂ ਜਿਹੜੀ ਕੁਰਸੀ ਹੈਗੀ ਓਹ ਵੀ ਜਾਊ ਜਾਊ ਕਰ ਰਹੀ ਐ। ਮੈਂ ਕਿਸੇ ਵੀ ਤਰ੍ਹਾਂ ਦੀ ਅਹਿੰਸਾ ਦੀ ਤਰਫਦਾਰੀ ਨਹੀਂ ਕਰਦਾ ਪਰ ਇਸ ਬੰਦੇ ਨੂੰ ਪੰਜਾਬ ਨੂੰ ਲਾਂਬੂ ਨਹੀਂ ਲਾਉਣਾ ਚਾਹੀਦਾ। ਸਿੰਘ

  • @vinylRECORDS0522
    @vinylRECORDS0522 24 дня назад +6

    ਜਾਖੜ ਨੂੰ ਸੀ ਐਮ ਬਣਾ ਦਿਓ ਵਿਚਾਰਾ ਇੱਕ ਜਿੱਤ ਲਈ ਤਰਸ ਰਿਹਾ ਹੈ😂

  • @dr.paramjitsinghsumra179
    @dr.paramjitsinghsumra179 24 дня назад +4

    ਜਾਖੜ ਬੁਖਲਾਹਟ ਵਿੱਚ ਊਟ ਪੁਟਾਂਗ ਬੋਲ ਰਿਹਾ ਹੈ। ਭਗਵੰਤ ਮਾਨ ਸਰਕਾਰ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕਰੇ।

  • @nirmalsinghsidhu3098
    @nirmalsinghsidhu3098 24 дня назад +8

    ਉਤਰ ਪ੍ਰਦੇਸ਼ ਬਾਰੇ ਕੀ ਖਿਆਲ ਹੈ ਜਾਖੜ ਸਾਹਿਬ ਕਦੇ ਤਾਂ ਡਬਲ ਇੰਜਣ ਦੀ ਸਰਕਾਰ ਹੈ

  • @gurmeetsinghlearnmusic420
    @gurmeetsinghlearnmusic420 24 дня назад +3

    ਵਾਹਿਗੁਰੂ ਜੀ

  • @HarpalSingh-qh9pf
    @HarpalSingh-qh9pf 24 дня назад +3

    ਤੇਰਾ ਮੋਦੀ ਕਿੰਨੇ ਕੂ ਵਿਆਨ ਦਿੰਦਾਂ ਮਨੀਪੂਰ ਦੇ ਵਿਚ ਕਿੰਨੇ ਲੋਕ ਮਾਰੇਂ ਗੲਏ ਤੂਹਾਡੀ ਹੀ ਸਰਕਾਰ ਹੈ ਮਨੀਪੂਰ ਦੇ ਵਿਚ ਜਦੋਂ ਕੋਈ ਗ਼ਲਤ ਬਿਆਨਬਾਜੀ ਕਰੂੰ ਕਿਸੇ ਨਾਂ ਕਿਸੇ ਨੂੰ ਗੂੱਸਾ ਆਊ ਫਿਰ ਤੂਸੀਂ ਅੱਤਵਾਦੀ ਦੱਸਦੇ ਹੋ ਜਾਖੜ ਜੀ ਥੋੜਾਂ ਸੋਚ ਸਮਝਕੇ ਬੋਲਣਾ ਚਾਹੀਦਾ ਹੈ

  • @RanjitSingh-co9he
    @RanjitSingh-co9he 24 дня назад +1

    ssa Rahul kala ji
    Bahut badia Punjabi nirpakh khabra hai ji
    Ranjit Singh Chamkaur sahib

  • @jaswindersinghkhalsa114
    @jaswindersinghkhalsa114 24 дня назад +1

    Jakhar kursi nu roda kisey nal koi dard nahi

  • @ArshdeepSingh-oh4qk
    @ArshdeepSingh-oh4qk 24 дня назад

    ਲੜਕੀ ਬਰੇਹ ਪਿੰਡ ਦੀਐ ਬੇਰ ਨਹੀਂ

  • @Karmjitkaur-gk1xq
    @Karmjitkaur-gk1xq 24 дня назад

    ਜਦੋਂ ਸਿੱਖ ਕੌਮ ਤੇ ਇਁਟਾਂ ਵਁਟੇ ਮਾਰੇ ਸੀ ਹਰਿਆਣੇ ਚ ਉਂਦਦੋ ਜਾਖੜ ਦੀਆਂ ਅਁਖਾਂ ਬੰਦ ਸੀ ?

  • @HansrajSalhan
    @HansrajSalhan 24 дня назад

    ਜਾਖੜ ਨਾਹਿਗਾ ਬਾਰੇਕਿਓਨਹੀ ਬੋਲਦਾ

  • @user-xi9eu3uc9t
    @user-xi9eu3uc9t 24 дня назад

    ਜਾਖੜ ਜੀ ਛਰਮ ਕਰੋ

  • @jashan_gamer_1_2_35
    @jashan_gamer_1_2_35 24 дня назад

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @manrajsingh5346
    @manrajsingh5346 24 дня назад

    Na pange lain pehla pange lainde ne phir security bhalde ne ne phir kehnde sher ha assi😂😂😂

  • @manrajsingh5346
    @manrajsingh5346 24 дня назад

    Pehla ta eh daso security diti kyu hoi hai uss police wale da ki kasoor

  • @gurbaxsingh1581
    @gurbaxsingh1581 24 дня назад

    Kala sahib ji..... Baba bhudha dall ? or bhudha dall.?.

  • @paramjitsingh-nv2gw
    @paramjitsingh-nv2gw 24 дня назад

    Jakhd ji fjool batan na kro

  • @usjjf9734
    @usjjf9734 24 дня назад

    Jakhar sahib u havegood respect in public dot go so cheap

  • @JagtarSingh-cd5tf
    @JagtarSingh-cd5tf 24 дня назад

    jakhar sab tussi ve kusri nu he firda ho lok samaj ga hon ledra nu

  • @SarwanSingh-dg9le
    @SarwanSingh-dg9le 24 дня назад

    all toopi party joker

  • @sharanjeetsinghbilling5332
    @sharanjeetsinghbilling5332 24 дня назад

    AAP zindabaad

  • @dr.paramjitsinghsumra179
    @dr.paramjitsinghsumra179 24 дня назад +1

    ਖ਼ਾਲਸ ਟੈਲੀਵਿਜ਼ਨ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
    🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।