ਗੁੱਸੇ ਨਾਲ ਭਰੇ ਫੋਜੀ ਨੇ ਕੈਪਟਨ ਨੂੰ ਦਿੱਤੀ ਅਜਿਹੀ ਧਮਕੀ ਹਿਲਾ ਦਿੱਤੀਆਂ ਜੜ੍ਹਾਂ | Viral Video

Поделиться
HTML-код
  • Опубликовано: 30 июл 2024
  • #Fuji #CaptainAmarinderSingh #LatestNews #ViralVideo
    Subscribe To Channel Punjab :- bit.ly/2Fkk88B
    Social Network
    Facebook
    / channelpunjab
    ********************************************************
    Twitter
    / channel_punjab
    ********************************************************
    Instagaram
    / channelpunjabspd
    ********************************************************
    Dailymotion
    www.dailymotion.com/channelpun...
    ********************************************************
    channelpunjabtv.com/
    ********************************************************
    Support
    channelpunjabtv@gmail.com
    ********************************************************
    Credit Copyright Holder - Channel Punjab
    ********************************************************
    Digital Partner - Kirat Entertainment Network

Комментарии • 661

  • @parassinghmallan1629
    @parassinghmallan1629 5 лет назад +147

    ਫੋਜੀ ਵੀਰ ਨੂੰ ਸਲਾਮ , ਕੋਈ ਨਾ ਭਰਾ ਦੁੱਖਾਂ ਚ ਦਿਲ ਨਾ ਹਾਰ , ਬਸ ਕਰਦੇ ਨਾਮ ਰੋਸ਼ਨ ਮਾ ਪਿਓ ਦਾ।

  • @NirmalSingh-iu3zf
    @NirmalSingh-iu3zf 5 лет назад +54

    ਮੈਂ ਹਰ ਇੱਕ ਆਪਣੇ ਕਮੈਂਟ ਵਿੱਚ ਐਹੀ ਲਿਖਦਾ ਹੁਨਾਂ ਹਾ ਕੇ ਇੰਡੀਆ ਬਹੁਤ ਹੀ ਬਈਮਾਨ ਮੁਲਖ ਹੈ ਤੇ ਪੰਜਾਬ ਪੁਲੀਸ ਦਾ ਤਾਂ ਕੁਛ ਕਹਿਣਾ ਹੀ ਨਹੀ ਇਥੇ ਹਰ ਇੱਕ ਮੁਲਾਜਮ ਬਈਮਾਨ ਹੈ ਬਈਮਾਨ ਹੈ ਬਈਮਾਨ ਹੈ ਕੱਲੇ ਫੋਜੀਆਂ ਨੂੰ ਛੱਡ ਕੇ

    • @noobgamers2257
      @noobgamers2257 5 лет назад

      India batman nhi 22 sade punjab de neta baimaan aa kde soch ke dekh li

  • @KuldeepSingh-nm1mc
    @KuldeepSingh-nm1mc 5 лет назад +154

    ਕਾਨੂੰਨ ਨਾਂ ਦੀ ਕੋਈ ਚੀਜ ਹੈ ਨੀ ਵੀਰ ਜੀ।

    • @KrishanKumar-fw6kn
      @KrishanKumar-fw6kn 4 года назад

      Kerha kanun rete diya troliya pj k farh lende ne smana eriye de police wale kaam krdeya nu tang krde aa te black
      Te gundagrdi krn waleya nu koi rok ni

  • @bikramjeetsingh9293
    @bikramjeetsingh9293 5 лет назад +24

    ਫੌਜੀ ਵੀਰ ਪਹਿਲਾਂ ਆਪਣਾ ਕੰਮ ਕਰਦੇ ਪੰਜਾਬ ਪੁਲਿਸ ਨੇ ਕੁੱਝ ਨਹੀਂ ਕਰਨਾ ਇਹ ਤਾ ਵਿਕਾਊ ਮਹਿਕਮਾ ✈️✈️✈️✈️✈️💣💣💣💣💣

  • @harrymann185
    @harrymann185 5 лет назад +71

    ਸਿੰਧੂ ਨੇ ਵੀ ਤਾ ਹੀ ਅਸਤੀਫਾ ਦਿਤਾ ਸੀ ਕੈਪਟਨ ਨੇ ਤਾ ਪੰਜਾਬ ਦਾ ਵੇੜਾ ਗਰਕ ਕਰਤਾ

    • @user-jf3dm5bb9z
      @user-jf3dm5bb9z 5 лет назад

      ਵਾੲੀ ਜੀ ਸਾਡੇ ਲੋਕ ਗੱਲਤ ਅਾ ਜੇੜਾ ਕਦੀ ਬਾਦਲ ਤੇ ਕਦੀ ਕੈਪਟਨ ਨੂੰ ਵਣਾੲੀ ਜਾਦੇ ੲਿਹ ਦੋਵੇ ਧਰਾ ਮਿਲਅਾ ਹੋੲੀਅਾ ਪੰਜਾਬ ਨੂੰ ਬਚਾਣਾ ਕੋੲੀ ਬੈਸ਼ ਸਾਬ ਵਰਗਾ ਕਰੋ ਖੜਾ ਖਾਲੜਾ ਸਾਬ ਜਾ ਮਾਨ ਸਾਬ ਵਰਗਾ ਤਾ ਕੋੲੀ ਹੱਲ ਹੋ ਸਕਦਾ ਬਾਦਲ ਤੇ ਕੇਪਟਨ ਸਾਲੇ ਸਾਰੇ ਚੋਰ ਅਾ

  • @sukhsandhu5419
    @sukhsandhu5419 5 лет назад +140

    ਫੌਜੀ ਵੀਰ ਪਹਿਲਾਂ ਆਪਣਾ ਕੰਮ ਕਰਦੇ ਪੰਜਾਬ ਪੁਲਿਸ ਨੇ ਕੁੱਝ ਕਰਨਾ ।ਇਹ ਤਾ ਵਿਕਾਊ ਮਹਿਕਮਾ।

  • @gurtejgurtejsingh642
    @gurtejgurtejsingh642 5 лет назад +45

    ਹੁਣ ਤੈਨੂੰ ਫਸਾ ਦੇਵਨਗੇ ਵੀਰ ਬਾਦ ਵਿੱਚ ਵੀ ਪਾ ਸਕਦਾ ਸੀ ਬੀਡੀਓ ਰੱਬ ਤੇਰੀ ਰੱਖਿਆ ਕਰੇ ਚੜਦੀ ਕਲਾ ਵਿੱਚ ਰਹੇਂ ਤੂੰ ਹਮੇਸ਼ਾ

  • @gurtejsidhu7026
    @gurtejsidhu7026 5 лет назад +136

    ਇਨਸਾਫ਼ ਮਿਲਦਾ ਨਹੀ ਲੈਣਾ ਪੈਦਾ

    • @JatinderSingh-gx2ve
      @JatinderSingh-gx2ve 5 лет назад +1

      Veer ji police nu shadoo ota appni diaa chudwa dinde ne baki gal captain di veer tu captain nu gaddi char asii tere naal haa ssp di maa di fudi road jaam kar da gay veer ji

    • @satwinderrealyouristrueisa9647
      @satwinderrealyouristrueisa9647 5 лет назад +1

      Only know the wearer where the shoe pinches. When Capt's wife's withdrawn money in lakhs by some one by fraud cheating from bank acct
      Using g phone call as per news.
      But you see how can promptly action taken on this matter being personal
      Defaulters red handed with in no time and now they are behing bars. Because this case was his personal. Capt Sahib and police should take action on this grievances of Army man . Thanks

  • @MohanSingh-qk5ry
    @MohanSingh-qk5ry 5 лет назад +213

    ਚੁਪ ਕਰਕੇ ਗੱਡੀ ਚਾੜ ਦੇ ਰੌਲਾ ਨਹੀਂ ਪਾਈਦਾ

  • @harvinderdhanday8716
    @harvinderdhanday8716 5 лет назад +131

    ਹੁਣ ਆਹੀ ਦੇਖਲੋਂ ਜੀਹਨੇ ਰਾਣੀ ਨਾਲ ਠੱਗੀ ਮਾਰੀ ਤੀ ਦੋ ਦਿਨ ਚ ਈ ਫੜਲਿਆ ਕਿਉ ਕੇ ਉਹ ਰਾਜੇ ਦੀ ਘਰਆਲੀ ਤੀ ਜੇ ਕੋਈ ਆਮ ਬੰਦਾਂ ਹੁੰਦਾਂ ਉਹਦੀ ਰਪਟ ਈ ਨੀ ਹੋਣੀ ਤੀ ਬੰਦਾਂ ਤਾ ਕਿੱਥੋ ਫੜਨਾ ਤੀ।

  • @gurpreetkaur-oe8li
    @gurpreetkaur-oe8li 5 лет назад +224

    ਇਹ ਨੇ ਫੌਜੀਆਂ ਦੇ ਦੁੱਖ

    • @BabbuSingh-tz7tf
      @BabbuSingh-tz7tf 5 лет назад +14

      ha bai ji asi v fojii a sade daddy naal v eive hoi c sade v 3 foji a daddy v mare te mera a bother v foji a sadi koi v sunvi ne hoi

    • @BalwinderSingh-ec4ij
      @BalwinderSingh-ec4ij 5 лет назад +5

      foaji sab mai v foaji hai
      mai v aap de nail hai
      maro salho ko

  • @sonusingh6593
    @sonusingh6593 5 лет назад +68

    ਕਿਉ ਕੈਪਟਨਾ ਅਮਰਿੰਦਰਾ ਤੇਰੀ ਰੰਨ ਅਸਮਾਨ ਤੋ ਆਈ ਸੀ ਜਿਸ ਨੂੰ ਹਫਤੇ ਵਿਚ ਇਨਸਾਫ ਮਿਲ ਗਿਆ ,

  • @sukhpalsingh1278
    @sukhpalsingh1278 5 лет назад +23

    ਵੀਰੇ ਇਹਨਾ ਪੁਲਸ ਵਾਲਿਆਂ ਨੇ ਤੇ ਕੈਪਟਨ ਨੇ ਕੁਝ ਨਹੀਂ ਕਰਨਾ ਸਾਰਾ ਵਕਾਉ ਮਾਲ ਇਹਨਾ ਦੀ ਬੁਡ ਪਾੜਦੇ ਇਹਨਾ ਨੂੰ ਭਜਾ ਭਜਾ ਮਾਰੀ

  • @kala7906
    @kala7906 5 лет назад +13

    िਜਸ ਵੀ िਸॅਖ ਫੋਜੀ ਵੀਰ ਦੀ ਕਸिਮਰ ਦੇ िਵਚ ਤਾਈਨਾਤੀ ਹੈ ੳੁਹ ਬੇਕਸੂਰ ਕਸिਮਰੀਅਾ ਤੇ ਗੋਲੀਅਾ ਨਾ ਚਲਾਣ िਕੳੁਕੇ ੳੁਹ ਅਾਪਣੇ ਹਕ ਨ ਲਈ ਲੜ ਰਹੇ ਨੇ ੳੁਹਨਾ ਤੇ ਵੀ ੳੁਹੀ ਹੋਈਅਾ ਜੋ ਸਾਢੇ ਨਾਲ 84 ਦੇ िਵਚ ਹੋਈ ਅਾ ਸੀ

  • @jugrajsingh4507
    @jugrajsingh4507 5 лет назад +156

    ਚੁੱਪ ਕਰ ਕੇ ਕੰਮ ਕਰੀ ਦਾ ।ਰੌਲਾ ਨੀ ਪਾਈ ਦਾ
    ਕੈਪਟਨ ਤੇ ਆਖਰੀ ਸਾਲ ਵਾ ਹੁਣ

  • @dalbirvirk2524
    @dalbirvirk2524 3 года назад

    ਵਾਹਿਗੁਰੂ ਜੀ ਤੇਨੂੰ ਬਲ ਬਖਸ਼ੇ ਫੋਜੀ ਵੀਰ

  • @AmanpreetKaur-vp8bm
    @AmanpreetKaur-vp8bm 5 лет назад +21

    Bhut dukh lagda veer tera gala sun ke. Waheguru ji mehar kra

  • @parmklair2362
    @parmklair2362 5 лет назад +4

    ਵੀਰ ਜੀ! ਇਹੋ ਜਿਹੀਆਂ ਗੱਲਾਂ *ਸੀਕਰੇਟ* ਹੁੰਦੀਆਂ ਨੇ।
    *ਜੋ ਕਿ ਕੰਮ ਕਰਨ ਤੋ ਬਾਅਦ ਵਿਚ ਜਾਹਰ ਕੀਤੀਆ ਜਾਂਦੀਆਂ ਨੇ---*

  • @rajwantsingh4577
    @rajwantsingh4577 5 лет назад +17

    ਹੁਣ ਤਾਂ ਪੁਲਿਸ ਨੇ ਅਤ ਕਰ ਦਿਤੀ ਹੈ

  • @LakhwinderSingh-uw5sf
    @LakhwinderSingh-uw5sf 4 года назад +2

    ਵੀਰ ਜੀ ਇਨਸਾਫ ਸਰਕਾਰਾ ਤੋ ਨਹੀ ਮਿਲਣਾ ਇਨਸਾਨ ਆਪ ਹੀ ਲੈਣਾ ਪੈਣਾ ਹੈ ਵੀਰ 147 ਚੁਕ ਤੇ ਦੁਸ਼ਮਨ ਠੋਕ ਦੇ ਏ ਸਰਕਾਰਾ ਤੇ ਪੰਜਾਬ ਪੁਲਸ ਪੈਸੇ ਦੀ ਯਾਰ ਹੈ ਇਹ ਪੰਜਾਬ ਚੋਰ ਲੀਡਰ ਤੇ ਅਫਸਰਾ ਦਾ ਹੈ

  • @babnoorkaur8283
    @babnoorkaur8283 5 лет назад +10

    Rishvat chaldi aaa veerjii koii na god bless you all the best 🙌

  • @gurdeepsingh8423
    @gurdeepsingh8423 4 года назад +7

    ਗੰਦੀ ਸਰਕਾਰ ਗੰਦੇ ਲੀਡਰ ਗੰਦਾ ਕਨੂੰਨ ।
    ਇਨਸਾਫ ਮਿਲਦਾ ਵੀਰ ਲੈਣਾ ਪੈਂਦਾ ਹੈ ਜੀ ।

  • @manjitsingh7838
    @manjitsingh7838 5 лет назад +12

    ਸਿਰ ਪਾਣੀ ਲੱਗ ਗਿਆ ਬਾਈ ਜੀ ਸਲਾਮ ਹੈ ਤਹਾਨੂੰ ਪਰ ਇਹ ਕੰਮ ਜਰੂਰ ਕਰੀਂ ਉਸ ਦਿਨ ਕਿਸੇ ਦੀ ਸਲਾਹ ਨਾ ਲਈ ਆਪਣਾ ਕਾਰਜ ਆਪ ਹੀ ਸਵਾਰਨਾ ਪਾਇਦਾ ਇਹਨਾਂ ਅਫਸਰਾਂ ਤੋ ਕੋਈ ਨਿਆਂ ਨਹੀਂ ਵਾਹਿਗੁਰੂ ਚੜਦੀ ਕਲਾ ਬਖਸਏ

  • @sspanesar4232
    @sspanesar4232 5 лет назад +54

    SATGUR TENU HIMAT BAKHSHE

  • @RanjitSingh-jw4yg
    @RanjitSingh-jw4yg 4 года назад +8

    ਵੀਰ ਸਾਰੇ ਰਲੇ ਹੋਏ ਨੇ ਕੁੱਤੀ ਚੋਰਾ ਨਾਲ ਰਲੀ ਹੋਈ ਆ ਵੀਰ ਸਾਲਟ ਚੱਕ ਕੇ ਏ ਕੇ 47 ਨਾਲ ਕੱਲੇ ਕੱਲੇ ਦਾ ਹਿਸਾਬ ਲਈ

  • @lovesingh8730
    @lovesingh8730 3 года назад

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਕਿਉ ਨੀਈ ਸੂਨਦੈ ਫੌਜੀ ਸਾਡੇ ਬੱਚੇ ਹਨ ਕਿ ਗਲ

  • @harmalsingh9478
    @harmalsingh9478 5 лет назад +8

    Veer ji tucii shii o duniya saath dawee Na dwee per waheguru. Saach da saath jrur. Dewu

  • @roopvirk8654
    @roopvirk8654 5 лет назад +58

    Veer jee chak de kam nu 2 sal Kat ai

  • @avtargrewal3723
    @avtargrewal3723 4 года назад +1

    ਕੈਪਟਨ ਸਾਬ ਤੁਸੀਂ ਇਸ ਦੇਸ਼ ਸੇਵਕ ਹੈ ਤੁਸੀਂ ਕਿਉਂ ਨਹੀਂ ਇਸ ਫੌਜੀ ਵੀਰ ਦੇ ਬਾਪ ਦਾ ਕਤਲ ਮਾਂ ਹਸਪਤਾਲ ਵਿਚ ਇਲਾਜ ਆਧੀਨ ਹੈ ਘਰ ਬਰਬਾਦ ਹੋ ਚੁੱਕਾ ਹੁਣ ਉਹ ਕੀ ਕਰੂੰਗਾ ਤੁਸੀਂ ਕਿਉਂ ਨਹੀਂ ਇਨਕੁਆਰੀ ਕਰਾਉਂਦੇ ਤੁਸੀਂ ਉਸ ਦਾ ਦੁੱਖ ਸਮਝੋ

  • @gurbhajansingh6567
    @gurbhajansingh6567 5 лет назад +8

    ਚੁੱਪ ਕਰਕੇ ਸਾਰੇਆਂ ਨੂੰ ਉਡਾ ਦੇ ਬਾਈ ਰੌਲਾ ਨਾ ਪਾਇਦਾ ਬਾਈ ਜੀ

  • @gurnambhullar5466
    @gurnambhullar5466 5 лет назад +4

    ਫੋਜੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਤੇਰਾ ਦੁੱਖ ਸੁਣਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਭਰ ਆਏ ਇਨ੍ਹਾਂ ਲੋਕਾਂ ਨੂੰ ਇਹ ਵੀ ਨਹੀਂ ਫੋਜੀ ਵੀਰ ਸਾਡੀ ਰੱਖਿਆ ਲਈ ਬਾਡਰ ਡਿਉਟੀ ਕਰਦੇ ਨੇ ਇਹ ਲੋਕ ਕਿੱਦਾਂ ਦਾ ਵਰਤਾਉ ਕਰਦੇ ਨੇ ਬਹੁਤ ਮਾੜੀ ਗੱਲ ਹੈ

  • @harmeetsingh3544
    @harmeetsingh3544 5 лет назад +21

    ਕੋਈ ਆਨਫਨਟਰੀ ਦਾ ਜਵਾਨ ਇਹ ਗੱਲ ਨਹੀ ਕਰਦਾ ਸਿਰਫ ਕੰਮ ਕਰਦਾ ਚਾੜ ਦੇ ਗੱਡੀ

  • @aulakh9276
    @aulakh9276 5 лет назад +4

    ਬਹੁਤ ਦਰਦ ਭਰੀ ਕਹਾਣੀ ਫੌਜੀ ਵੀਰ ਦੀ, ਪਰਮਾਤਮਾ ਮੇਹਰ ਕਰੇ

  • @meetsingh6904
    @meetsingh6904 5 лет назад +1

    ਵੀਰ ਜੀ ਸਰਕਾਰ ਦੀ ਸੌਚ ਇਹ ਹੁੰਦੀ ਕਿ ਜੇ ਅਸੀ ਫੌਜੀ ਬਣੇ ਤਾ ਸਿਰਫ ਅਪਣੇ ਲਈ ਤੇ ਅਪਣੀ ਲੌੜਾ ਲਈ ਬਣੇ ਹਾਂ ਇਸ ਲਈ ਸਾਡੀ ਕੋਈ ਵੀ ਨੀ ਸੁਣੀ ਜਾਦੀ । ਮੈ ਮਨਦਾ ਕਿ ਅਸੀ ਅਪਣੀ ਲੌੜਾ ਲਈ ਭਰਤੀ ਹੋਏ ਹਾਂ ਪਰ ਜੇ ਕੱਲ ਨੂੰ ਦੇਸ ਨੂੰ ਬਲੀਦਾਨ ਦੀ ਲੌੜ ਹੁੰਦੀ ਹੈ ਤਾ ਇਹਨਾ ਫੋਜੀਆ ਨੇ ਹੀ ਅੱਗੇ ਜਾਣਾ ਹੈ । ਜੋ ਅਪਣੇ ਪਰਿਵਾਰ ਨੂੰ ਸਡ ਕਿ ਬਲੀਦਾਨ ਲਈ ਜਾਦੇ ਵੀ ਨੇ .... ਜੈ ਹਿੰਦ

  • @gaganjitsingh8736
    @gaganjitsingh8736 5 лет назад +6

    ਵੀਰੇ crime patrol dekh ek ਵੀ ਸੁਰਾਖ ਨਾ ਛੰਡੀ । ਕੰਮ ਚੁਪ ਚਾਪ ਕਰਦੇ ਹੁਣ ਵੀ ਕਰ ਸਕਦਾ ਪਰ ਸੁਰਾਖ ਨਾ ਛੰਡੀ ਕੰਮ ਪੂਰਾ ਦਿਮਾਗ ਲਾਕੇ ਕਰੀ ।

  • @SandeepSingh-kg2je
    @SandeepSingh-kg2je 5 лет назад +42

    Cak da kam vir rola na pa

  • @sukhdeepsingh9888
    @sukhdeepsingh9888 5 лет назад +6

    Right

  • @avtargrewal3723
    @avtargrewal3723 5 лет назад +20

    ਇਕ ਦੁੱਖੀ ਹੋਇਆ ਫੋਜ ਦਾ ਸਿਪਾਹੀ ਉਹ ਸਰਕਾਰੇ ਸੁਣੋਇਕ ਦੁਖੀ ਹੋ ਕੇ ਇਹ ਗਲਾਂ ਕਰ ਰਿਹਾ ਉਸ ਦਾ ਘਰ ਬਰਬਾਦ ਹੋ ਗਿਆ ਮਿੱਤਰ ਪਿਆਰੇ ਆਪ ਨੂੰ ਦੁੱਖ ਹੈ ਹੋਰ ਕਿਸੇ ਨੂੰ ਨਹੀ

  • @amandeepkaur4351
    @amandeepkaur4351 5 лет назад +7

    Veer ji tuhadi sis hon da Na ta khedi aa , koi v kam soch samaj ka karna .but buri da end jarur hunda ikk Na ikk din .ardas kardi aa rabb tuhanu sayi rasta dekhawa ,Ganda lokha da end hova 🙏🙏see to veer ji salaam

  • @hardeepsinghsidhu7966
    @hardeepsinghsidhu7966 4 года назад +2

    ਇਹ ਤਾ ਬਹੁਤ ਮਾੜੀ ਗੱਲ ਆ ਯਾਰ ਜਦੋ ਦੇਸ ਦੇ ਰਖਵਾਲੇ ਬੰਦੇ ਦਾ ਪਰਿਵਾਰ ਦੀ ਸੁਰੱਖਿਆ ਨਹੀਂ ਤਾ ਆਮ ਬੰਦਾ ਕਿ ਕਰੂ ਲੋਕ ਫੋਜਿਆ ਤੇ ਮਾਨ ਇਹ ਫੋਜਿਆ ਨਾਲ ਤਾ ਬਹੁਤ ਬੁਰਾ ਹੋ ਰਿਹਾ

  • @GurmeetSingh-um1zj
    @GurmeetSingh-um1zj 5 лет назад +5

    God bless you

  • @mikaakkuwalia2250
    @mikaakkuwalia2250 5 лет назад +1

    ਫੌਜੀ ਵੀਰ ਕਿਸੇ ਇੱਕਲੇ ਬੰਦੇ ਨੂੰ ਇਕ ਵਾਰ ਫੜਕੇ ਉਸ ਤੋ ਸਾਰੇ ਬੰਦੀਆਂ ਦਾ ਪਤਾ ਲੱਗਣਾ ਕਿਹੜਾ ਕਿੱਥੇ ਏ ਫੌਜੀ ਵੀਰੇ ਪੁਲਿਸ ਤੇ ਕੈਪਟਨ ਤੋ ਉਮੀਦ ਨਾ ਰੱਖੀ ਇਸ ਪੰਜਾਬ ਵਿੱਚ ਪੈਸੇ ਵਾਲੇ ਦਾ ਕਨੂੰਨ ਏ ਹੱਕ ਮਿਲਦੇ ਲੈਣੇ ਪੈਂਦੇ ਨੇ ਫਿਰ ਕਿਹਦੇ ਗੈਗਸਟਾਰ ਬਣਗੇ ਪੁਲਿਸ ਦਾ ਜਮੀਰ ਮਰ ਗਿਆ ਕੰਜਰੋ ਸਰਮ ਕਰੋ

  • @KultarSingh-ji3qy
    @KultarSingh-ji3qy 4 месяца назад

    ਕਨੂੰਨ ਨਾ ਦੀ ਕੋਈ ਚੀਜ ਈ ਨਹੀ ਹੈਗੀ ਫੌਜੀ ਵੀਰ ਜੀ ਖਾਸ ਕਰਕੇ ਪੁਲਿਸ ਕੋਲ

  • @kanug2786
    @kanug2786 5 лет назад +20

    God with u bro vaah babar sher de

    • @jagjeetsingh2964
      @jagjeetsingh2964 3 года назад

      ਸਹੀ ਫੌਜੀ ਵੀਰ ਦੀ ਗੱਲ ਫੌਜ ਵਿੱਚ ਦੇਸ਼ ਦੀ ਰਾਖੀ ਕਰਦਾ ਹੈ

    • @jagjeetsingh2964
      @jagjeetsingh2964 3 года назад

      ਫੌਜ ਵੀਰ ਦੇ ਹਰੇਕ ਗੱਲ ਮੰਨਣੀ ਚਾਹੀਦੀ ਹੈ

    • @jagjeetsingh2964
      @jagjeetsingh2964 3 года назад

      ਫੌਜੀ ਵੀਰ ਹਰੇਕ ਗੱਲ ਸਹੀ ਹੈ ਸਾਨੂੰ ਫੌਜੀ ਵੀਰ ਦਾ ਸਾਥ ਦੇਣਾ ਚਾਹੀਦਾ ਹੈ

  • @dahiya-pb317
    @dahiya-pb317 5 лет назад +23

    Police fudu a

  • @transportia841
    @transportia841 5 лет назад +13

    Bht umeed lga k vote pai c Captan Sarkar nu..par hoya sab kuj ult..hn bhul Jaan Captan Saab k dubara Punjab ch Congress sarkar augi

  • @sukhbuttar7886
    @sukhbuttar7886 5 лет назад +12

    Tu sach keh riha veer

  • @sukhdevsinghkhalisthani2169
    @sukhdevsinghkhalisthani2169 5 лет назад

    ਫੋਜੀ ਵੀਰ ਇਹ ਜਗਲ ਰਾਜ ਹੈ ਤੇਰੇ ਇਲਾਕੇ ਦਿਅਾ ਸਾਰੀਅਾ ਜਧੇ ਬੰਦੀਅਾ ਨੁ ਬੇਨਤੀ ਹੈਏਸ ਵੀਰ ਦੀ ਮਦਦ ਕਰੋ ਕਿਤੇ ਮਗਰ ਮੱਸ ਇਸ ਨੁੰ ਞੀ ਨ ਖਾ ਜਾਣ

  • @balkaransinghsingh622
    @balkaransinghsingh622 5 лет назад +30

    Bal saza 1 katal de
    Te 10 katal de barber e a
    Chak de fate. Phalan pulse walean nu

  • @abcd-gu1er
    @abcd-gu1er 5 лет назад +3

    Waheguru ji

  • @harsimransingh8673
    @harsimransingh8673 5 лет назад +6

    Waheguru waheguru

  • @Gurpyar1029
    @Gurpyar1029 5 лет назад +7

    Waheguru mehar kare thode te

  • @kalluraunta1687
    @kalluraunta1687 3 года назад

    ਸੱਚੀ ਗੱਲ ਫੌਜੀ ਸਾਬ 👌🏻👌🏻

  • @parabhjotsingh8522
    @parabhjotsingh8522 5 лет назад +21

    baije punjab ch gunda rajha etha koi sunveai ne ha police da te jyeda bura hall ha

  • @hsbhatti2682
    @hsbhatti2682 5 лет назад

    ਵੀਡੀਓ ਨਹੀਂ ਪਾਉਣੀ ਚਾਹੀਦੀ ਸੀ, ਤੂੰ ਪੱਕਾ ਹੋਣ ਦੀ ਬਜਾਏ ਹੋਰ ਕੱਚਾ ਹੋ ਗਿਆ ਤੇ ਤੇਰੇ ਦੁਸ਼ਮਣ ਤੇਰੇ ਤੋਂ ਹੋਰ ਪੱਕੇ ਹੋ ਗਏ। ਇਹ ਤੇਰੀ ਸੋਚ ਦੀ ਭੁੱਲ ਹੈ। ਹੁਣ ਤੂੰ ਆਪਣਾ ਕੰਮ ਪੂਰੀ ਤਰਾਂ ਨਹੀਂ ਕਰ ਪਾਏਂਗਾ। ਪਰ ਦੁਸ਼ਮਣ ਜਰੂਰ ਕਰ ਸਕਦਾ। ਬਿਨਾਂ ਬੱਦਲ ਤੋਂ ਜੋ ਮੀਹ ਵਰ ਜਾਂਦਾ, ਲੋਕਾਂ ਨੂੰ ਮੰਜੀ ਬਿਸਤਰਾ ਗੋਲ ਕਰਨ ਦਾ ਮੌਕਾ ਨਹੀਂ ਦਿੰਦਾ, ਭਿਉਂ ਦਿੰਦਾ। ਖੈਰ ਸਾਡਾ ਤਜਰਬਾ ਕੁੱਝ ਘੱਟ ਵੀ ਹੋ ਸਕਦਾ। ਪਹਿਲਾਂ ਉਨਾਂ ਦਾ ਇਕੱਠ ਜਰੂਰੀ ਹੈ,ਤੇ ਦੂਜਾ ਤੇਰਾ ਹਮਲਾ ਵੱਡਾ ਹੋਵੇ,ਤੇ ਇਕੋ ਵਾਰ ਦਾ ਹੋਵੇ। ਦੂਜਾ ਮੌਕਾ ਨਹੀਂ ਮਿਲਦਾ। ਅਗਰ ਅਲੱਗ ਅਲੱਗ ਫਾਂਸਲਾ ਹੈ ਤਾਂ ਇਕੋ ਦਿਨ ਸਾਰਾ ਕੰਮ ਕਰਨਾ ਹੋਵੇਗਾ, ਉਹ ਵੀ ਕਿਸੇ ਦੇ ਹੱਥ ਆਉਣ ਤੋਂ ਪਹਿਲਾਂ। ਜਿਉਂਦਾ ਰਹੋ ਵੀਰ।

  • @uggarsingh9380
    @uggarsingh9380 5 лет назад +5

    ਰਾਜੇ ਸੀਂਹ ਮੁਕੰਦਮ ਕੁੱਤੇ ਜਾਗਦੇ ਨਹੀ ਜੁਗਾਏ ਸੁਤੇ ਵੀਰੇ ਇਹ ਸਮਾ ਚਲ ਰਿਹਾ

    • @NirmalSingh-kd1yx
      @NirmalSingh-kd1yx 5 лет назад

      Raje shinh mukadm kute sale desh kian ban hunde fouji una nal eho jiha batira kar rahe sale tukr boch harami ena beimana nu border te leja ke mar ke desh to bahar sut dio jai Hind sat siri akal ji

  • @jassisandhu3010
    @jassisandhu3010 4 года назад

    ਠੋਕ ਵੀਰ ਇਨਾ ਨੂੰ

  • @sarbjeetsinghbhullar7957
    @sarbjeetsinghbhullar7957 5 лет назад +2

    veere god bless you

  • @sethrollins9280
    @sethrollins9280 5 лет назад +6

    Is foji verre nu insaf do captain sabb

  • @gurdittasingh3062
    @gurdittasingh3062 4 года назад

    ਜੇ ਹਿੰਦ ਕੇਪਟਨ ਤਾ ਕਿਸਾ ਦਾ ਕੁਜ ਨੀਹ ਸਮਾਰ ਸਕਦਾ ਕਿਊ ਕਿ ਲੋਕਡਾਊਦੇ ਚੰਲਦੇ ਗਰੀਬ ਤੇ ਮਜਦੂਰ ਘਰਾ ਵਿੱਚ ਬੇਠ ਕੇ 500ਰਪੇੲੇ ਨਾਲ ਆਪ ਗੁਜਾਰਾ ਕਰਕੇ ਦਖਾਓ ਜਿਸਦੇ ਘਰ ਵਿੱਚ ਚਾਰ ਜਿ ਹਨ ਊਹ ਕਿਦਾ ਸਾਰੁਗਾ ਮੇਨੁ ਦੱਸੋ ਗਰੀਬ ਤਾਬਿਨਾ ਕਰੋਨਾ ਤੋ ਹੀਮਰਜਾਨ ਗੇ ਜੇਕਿਸੇ ਤੋ ਊਦਾਰ ਲੇਕੇਖਾਨ ਦਾ ਜੁਗਾੜ ਕਰਨਗੇ ਤਾ ੳੁਸ ਨੂੰ ਬਾਪਸ ਕਿਦਾ ਕਰਨ ਗੇ ਜਿਨੇਕਮਾੳੁਦੇ ਨੇ ੳੁਸਨਾਲ ਤਾ ਗੁਜਾਰਾ ਹੀਮਸਾਚਲਦਾ ਸੀ ਹੁਨ ਕਿਬਨੁਗਾ ਦਿਹਾੜੀ ਤਾਬੰਦ ਕਰਤੀ ਕਿਸਾਨਾ ਨੁੰ ਤਾਆੜਤੀ ਵੀ ਦੇ ਦਿਦੇ ਨੇ ਗਰੀਬ ਕੀਕਰੇ ਕਣਕ ਦਾ ਰੇਟ 2200 ਰਪੲੇ ਤੋ ਵੀ ਊਪਰਪੇਦਾ ਹੇੈਗਰੀਬ ਨੁੰ ਤੇ ੳੁਤੋ ਤਿੰਨ ਰਪੲੇ ਦਾ ਬਿਆਜ 500ਦੇ ਕੇ ਸਾਨ ਕਿਜ ਕਰਦੇ ਨੇ ਜੀਮੇ 500 ਨਾਲ ਤਾ 10 ਕਿਲੇ ਜਮੀਨ ਆ ਜਾਵੇ ਗੀ ਜੇਕੋ ਈਸਕਿਮ ਆਊਦੀ ਹੈਤਾ ਜਮੀਨਾ ਵਾਲੇ ਸਬਤੋ ਪਹੀਲਾ ਅੱਗੇ ਹੱਥ ਕਟਰਾ ਲੇ ਕੇ ਭੱਜਦੇਨੇ ਕਿਸੇ ਗਰੀਬ ਦੇ ਬਾਗ ਇਕ ਦਿਨ ਗੁਜਾਰਕੇ ਦੇਖੋ ਕੇਪਟਨ ਸਾਬ ਜੀ ਪਤਾ ਫੇਰ ਲੱਗਦਾ ਹੈ ਇਹ ਨਿਊਜ ਬਾਲੇ ਵੀ ਪੇਸੇ ਲੇ ਕੇ ਛਾਪਣ ਗੇ ਈਨਸਾਨੀਆਤ ਦੇ ਨਾਤੇਨਹੀ ਹਲਕਾ ਸਨੋਰ ਪਟਿਆਲਾ ਦਾਗਰੀਬ ਤੇ ਬੇਬੰਸ ਡਰ ਲੱਗਦਾ ਹੇੈ ਕਿਤੇ ਕੋਈ ਸਜਾ ਨਾ ਦੇ ਦੇਬੇ ਕਿਊ ਕਿ ਗਰੀਬ ਨੁੰ ਤਾ ਰੱਬ ਵੀ ਚਾਰ ਧੱਕੇ ਵੱਦ ਮਾਰਦਾ ਹੈ ਫੇਰ ੲੇ ਤਾ ਸਰਕਾਰ ਹੈ ਜਿਸਕੋਲ ਕੋਈ ਜਮਿਨ ਜਾਈਦਾਤ ਨਹੀਹੈ ਧੰਨਵਾਦ ਊਸਦਾ ਜੋ ਈਸਨੂੰ ਲੋਕਾ ਵਿੱਚ ਪੁਚਾਵੇ ਤੇ ਛਾਨ ਬਿਨ ਕਰੇ ਜੀ

  • @judgesingh8574
    @judgesingh8574 5 лет назад +1

    ਅਸੀਂ ਤੇਰੇ ਨਾਲ ਵੀਰ ਜੀ

  • @InderjitSingh-tx1fd
    @InderjitSingh-tx1fd 5 лет назад

    Waheguru ji Fouji veer de ang sang rahke apni kirpa banake rakhe veer apne maksad vich kamyab hove

  • @shalluthakur7150
    @shalluthakur7150 5 лет назад

    Koi na veere dil na chad rabb krega insaaf ik din jekr aaj tuhade kolo khoiyan ne khushiya te kal nu rabb ona kolo v khovega veere

  • @chsunnycool973
    @chsunnycool973 5 лет назад +1

    Very good bai

  • @jaswinderharike5561
    @jaswinderharike5561 5 лет назад +1

    sahi gal veer g

  • @harivanshpaji9794
    @harivanshpaji9794 5 лет назад +2

    Very good 22 ji

  • @GurpreetSingh-bb2ce
    @GurpreetSingh-bb2ce 5 лет назад +3

    Sahi gal a g

  • @LakhwinderSingh-yc8iz
    @LakhwinderSingh-yc8iz 5 лет назад +1

    Very good👍

  • @balwinderkaur3914
    @balwinderkaur3914 5 лет назад +1

    Jai hind veer ji god bless u

  • @jagseerchahal1866
    @jagseerchahal1866 5 лет назад +20

    Captain sarkar fail aa veer kuj ni kar rha eh captain

  • @shivusingh1689
    @shivusingh1689 5 лет назад +6

    weheguru ji mehri kari veer te

  • @GurpreetSingh-bb2ce
    @GurpreetSingh-bb2ce 5 лет назад +3

    I love bro

  • @kalasungh6651
    @kalasungh6651 5 лет назад +1

    NICE VIDEO JE

  • @Ranjitsingh-jr2jz
    @Ranjitsingh-jr2jz 5 лет назад

    GOD BLESS YOU VEER JEE

  • @karmjeetsinghsidhu5566
    @karmjeetsinghsidhu5566 5 лет назад +2

    Wmk

  • @karampaljakhu4567
    @karampaljakhu4567 5 лет назад +1

    Ok

  • @inderjeetsingh6352
    @inderjeetsingh6352 3 года назад

    V.v.Nice

  • @sandeepgill3545
    @sandeepgill3545 4 года назад +1

    Waheguru ji 🙏🙏🙏🙏

  • @billasekhon9314
    @billasekhon9314 5 лет назад

    good veer g

  • @amritamrit3458
    @amritamrit3458 5 лет назад +3

    Kuj na kri veer waheguru dekh rhe .waheguru waheguru kro veer ji time da javab bhut vdia hunda.phr o lok bol v ni skde jdo rab ne jawab dita

  • @hardipsingh4234
    @hardipsingh4234 5 лет назад +20

    Ethe insaf mangyan nhi milda
    laina painda. Police to aash na rakhkhi crupt mehkma

  • @sukhvindersinghsaini9206
    @sukhvindersinghsaini9206 5 лет назад +1

    Very good brother

  • @aarjulovely3135
    @aarjulovely3135 5 лет назад +1

    Love u foji veer

  • @chamkaursingh6425
    @chamkaursingh6425 5 лет назад

    Good bai Ji

  • @happyglot3301
    @happyglot3301 5 лет назад

    Very good bro 💪💪👌👌

  • @sagarsingh8631
    @sagarsingh8631 4 года назад

    Veery good Veer

  • @singsandip6588
    @singsandip6588 5 лет назад

    Waheguru g

  • @rashpalsandhu6044
    @rashpalsandhu6044 5 лет назад

    Very nice

  • @unboxingandhackingpb0275
    @unboxingandhackingpb0275 5 лет назад +1

    👍👍

  • @rajadhillon6033
    @rajadhillon6033 5 лет назад

    Very good veer

  • @jaskarnsandhu9111
    @jaskarnsandhu9111 5 лет назад +1

    Veer ji koi nai sonda sab vak ga na punjab sarkar mordabad

  • @happysidhu9156
    @happysidhu9156 4 года назад

    Good veer

  • @loveuk6588
    @loveuk6588 4 года назад +1

    Waheguru mehar karan

  • @sandeepkaur-yr6bu
    @sandeepkaur-yr6bu 5 лет назад +1

    Jai hind bai ji

  • @ramansaini2048
    @ramansaini2048 5 лет назад +1

    Bilkul sahi gal e

  • @sukhwinderbrar1232
    @sukhwinderbrar1232 5 лет назад

    Bai ji hun taa sabar tutna hi c parmatma tuhanu himat bakhshe jo tusi kh rhe ho kuj karn bare eh sab kuj karna hi pvega jis naal v is tra da kuj hunda hun taa sab nu kurbani deni paini aa apne hak lai

  • @piarabajwa1419
    @piarabajwa1419 5 лет назад

    Waheguru Waheguru ji

  • @manpreetsinghmanu2650
    @manpreetsinghmanu2650 4 года назад +1

    I love yaar.. so sad ..yaar ..i love army

  • @balwinderhanda4372
    @balwinderhanda4372 5 лет назад

    very good

  • @ajaykumarkumar2877
    @ajaykumarkumar2877 5 лет назад +1

    ਸਹੀ ਗੱਲ ਹੈ ਵੀਰ ਜੀ