ਵਕੀਲ ਨੇ ਦੋ Akali Leaders ਦੇ ਗੁਪਤ ਏਜੰਡੇ ਕੀਤੇ ਜਨਤਕ | ਜਿਹੜੇ Sukhbir ਨੂੰ Modi ਥੱਲੇ ਪਾਉਣ ਨੂੰ ਸੀ ਤਰਲੋਮੱਛੀ

Поделиться
HTML-код
  • Опубликовано: 3 июл 2024
  • ਵਕੀਲ ਨੇ ਦੋ ਅਕਾਲੀ ਲੀਡਰਾਂ ਦੇ ਗੁਪਤ ਏਜੰਡੇ ਕੀਤੇ ਜਨਤਕ
    ਜਿਹੜੇ ਸੁਖਬੀਰ ਨੂੰ ਮੋਦੀ ਥੱਲੇ ਪਾਉਣ ਨੂੰ ਸੀ ਤਰਲੋਮੱਛੀ
    ਸੁਖਬੀਰ ਦੀ ਪਹਿਲੀ ਸ਼ਰਤ ਨੂੰ ਮੋਦੀ ਨੇ ਮੂੰਹ ਤੇ ਨਕਾਰਿਆ |
    Harpreet Singh Makhu || ਹਰਪ੍ਰੀਤ ਸਿੰਘ ਮਖੂ |
    #akalidal #sukhbirbadal #surjitsinghrakhara #premsinghchandumajra #modi #amitshah
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 67

  • @kulwantbedi4669
    @kulwantbedi4669 7 дней назад +12

    ਸੁਖਬੀਰ ਨੇ ਹੁਣ ਠੀਕ ਫੈਸਲਾ ਲਿਆ

  • @hscheema5511
    @hscheema5511 7 дней назад +6

    ਵਕੀਲਾਂ ਦਾ ਕਕੰਮ ਕੀ ਝੂਠ ਨੂੰ ਸੱਚ ਬਣਾਈ ਜਾਣਾ ਏ asli🦛ਕੀ ਏ ਇਹ ਵਾਹਿਗੁਰੂ ਜੀ ਜਾਣਦੇ ਨੇ

  • @baldevsingh8619
    @baldevsingh8619 7 дней назад +12

    ਚੰਦੂ ਮਾਜਰਾ ਸਾਹਿਬ ਅਤੇ ਰੱਖੜਾ ਸਾਹਿਬ ਕੋਈ ਹੈ ਜਬਾਬ ਤੁਹਾਡੇ ਕੋਲ ਵੀਰ ਜੀ ਦੀਆਂ ਗੱਲਾਂ ਦਾ ਜੇ ਹੈ ਤਾਂ ਦਿਓ ਜਬਾਬ

  • @mohindersingh6289
    @mohindersingh6289 7 дней назад +6

    ਵਕੀਲ ਸਾਹਿਬ ਦੀ ਇੱਕ ਇੱਕ ਗੱਲ ਸੱਚ ਹੈ। ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਦੇ ਹੰਕਾਰ ਅੱਗੇ ਝੁਕਣਾ ਪਸੰਦ ਨਹੀਂ ਕੀਤਾ।

  • @dr.gurwinderparhar3422
    @dr.gurwinderparhar3422 7 дней назад +11

    ਇਹ ਜਨਤਕ ਕਿਉਂ ਨਹੀਂ ਕੀਤਾ ਗਿਆ ਕਿ ਭਾਜਪਾ ਨੇ ਸੁਖਬੀਰ ਬਾਦਲ ਦੇ ਪ੍ਰਸਤਾਵਾਂ ਦਾ ਵਿਰੋਧ ਕੀਤਾ

    • @AmarjitSingh-eq3rl
      @AmarjitSingh-eq3rl 7 дней назад +3

      ਭਾਈ ਕੋਈ ਵੀ ਪਾਰਟੀ ਦੀ ਅਦਰੂਨੀ ਗੱਲ ਜਨਤਕ ਨਹੀ ਕਰਦੀ ਭਾਵੇਂ ਭਾਰਤ ਦੀ ਕੋਈ ਪਾਰਟੀ ਹੋਵੇ ਇਹ ਸਭ ਪਾਰਟੀਆਂ ਦਾ ਅਸੂਲ ਹੈ

    • @AmarjitSingh-eq3rl
      @AmarjitSingh-eq3rl 7 дней назад +2

      ਭਾਈ ਕੋਈ ਵੀ ਪਾਰਟੀ ਦੀ ਅਦਰੂਨੀ ਗੱਲ ਜਨਤਕ ਨਹੀ ਕਰਦੀ ਭਾਵੇਂ ਭਾਰਤ ਦੀ ਕੋਈ ਪਾਰਟੀ ਹੋਵੇ ਇਹ ਸਭ ਪਾਰਟੀਆਂ ਦਾ ਅਸੂਲ ਹੈ

    • @sobhasarpanch7705
      @sobhasarpanch7705 7 дней назад

      ਭਾਈ ਸਾਹਿਬ ਜੀ ਇਲੈਕਸ਼ਨ ਤੋਂ ਪਹਿਲਾਂ ਦੱਸ ਦਿੱਤਾ ਪ੍ਰੈਸ ਕਾਨਫਰੰਸ ਕਰਕ ਜੀ

    • @SohanMP684
      @SohanMP684 7 дней назад

      ਜੈ ਨਾ ਕੀਤਾ ਹੁੰਦਾ ਤਾਂ ਕਿ ਹੁਣ ਤੱਕ ਬੀਜੇਪੀ ਨੇ ਚੁੱਪ ਰਹਿਣਾ c ਕਈ ਓਹਨਾ ਨੇ ਕਾਨਫਰੰਸ ਕਰ ਦੇਣੀਆਂ c

  • @jasvirmaan2074
    @jasvirmaan2074 7 дней назад +7

    ਬਾਈ ਜੀ ਇਹ ਵਕੀਲ ਅਕਾਲੀਦਲ ਦਾ ਹੈ🙏💯💯 ਜਿਹੜੀ ਪਾਰਟੀ ਦਾ ਬੰਦਾ ਹੋਵੇਗਾ ਉਸ ਦਾ ਹੀ ਪੱਖ ਲਵੇਗਾ 💯

  • @jagwantsingh8245
    @jagwantsingh8245 7 дней назад +2

    Bilkul sahi sad jindabad👍

  • @parminderkaur7844
    @parminderkaur7844 7 дней назад +2

    I fully agree with Tandeha ji.👍👍👍

  • @harbhajansinghsekhon2899
    @harbhajansinghsekhon2899 7 дней назад +2

    ਇਹ ਵਕੀਲ ਅਕਾਲੀਦਲ ਦਾ ਏ, ਹੁਣ ਤੱਕ ਤਾਂ ਸੁਖਬੀਰ ਬਾਦਲ ਭਾਜਪਾ ਨਾਲ ਰਿਹਾ ਏ, ਬੇੜਾ ਗਰਕ ਕਰ ਦਿੱਤਾ ਏ, ਧਾਰਮਿਕ ਸਥਾਨਾਂ ਤੇ ਉਚ ਵਿਦਿਅੱਕ ਅਦਾਰਿਆ ਵਿੱਚ ਆਰਐਸਐਸ ਨੂੰ ਵਾੜਿਆ। ਉਸ ਵੇਲੇ ਕਦੇ ਵਿਰੋਧ ਨਹੀ ਕੀਤਾ।

  • @punjjaabdesh8659
    @punjjaabdesh8659 6 дней назад

    ਜਥੇਦਾਰ ਜੀ ਸ਼ੇਵ ਕਰਲੋ

  • @ajitsingh-xj9cd
    @ajitsingh-xj9cd 6 дней назад

    ਇਹ ਗਲਤੀਆਂ ਨਹੀ ਨਾ ਬਖਸ਼ਣ ਯੋਗ ਗੁਨਾਹ ਨੇ ਕੋਮ ਜਾਗਰਤ ਰਹੇ ਇਨ੍ਹਾਂ ਪੰਧ ਦੋਖੀਆਂ ਤੋਂ ।

  • @RavinderSingh-mh1jh
    @RavinderSingh-mh1jh 7 дней назад +1

    ਇਹ ਵਕੀਲ ਐਮਸੀ ਦੀ ਚੋਣ ਨੀ ਜਿੱਤ ਸਕਿਆ

  • @RavinderSingh-mh1jh
    @RavinderSingh-mh1jh 7 дней назад

    ਇਹ ਨਾ ਤਾਂ ਕੌਰ ਕਮੇਟੀ ਮੈਬਰ ਨਾ ਕੁਝ ਹੋਰ ਫੇਰ ਇਸ ਨੂੰ ਕੀ ਪਤਾ

  • @BalwinderSingh-eh8sn
    @BalwinderSingh-eh8sn 7 дней назад +1

    ਹੁਣ ਇਹ ਕਰੂ ਅਕਾਲੀ ਦਲ ਨੂੰ ਕਾਮਯਾਬ,,,ਮੂੰਹ ਕੱਢਿਆ ਅਖਰੋਟ ਵਰਗਾ,ਗੱਲਾਂ ਅਕਾਲੀ ਦਲ ਦੀਆਂ...10 ਸੀਟਾਂ ਤੇ ਜ਼ਮਾਨਤ ਜ਼ਬਤ.... ਅਜੇ ਸ਼ਰਮ ਨੀ ਆਉਂਦੀ ਫੁਕਰੀਆਂ ਮਾਰਦੇ ਨੂੰ ....ਬੇਸ਼ਰਮ ਲੋਕ

  • @user-mt1nw1nn4b
    @user-mt1nw1nn4b 6 дней назад +1

    ਅਸੀਂ ਐਨਾ ਨਾਲ ਨਹੀਂ ਪਰ ਬਾਦਲ ਇਕੱਲਾ ਗਲਤ ਨਹੀਂ, ਏਹ ਵੀ ਸਾਰੇ ਬਰਾਬਰ ਗਲਤ ਹਨ, ਏਸ ਵਾਰ ਅਕਾਲੀ ਦਲ ਨੇ ਸਟੈਂਡ ਲਿਆ c,

  • @karamsingh5855
    @karamsingh5855 7 дней назад +9

    ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ੍ਰੋਮਣੀ ਆਕਾਲੀ ਦਲ ਜਿਦਾਬਾਦ

    • @hardialsingh1
      @hardialsingh1 7 дней назад

      Punjab da Giddar Gadaar Sukha Gappi panth da dushman BHEDAN DA BHEDU SHER BADAL

  • @chanchalsingh9938
    @chanchalsingh9938 7 дней назад +6

    ਚੰਦੂ ਆਪ ਉਸ ਦਾ ਬੇਟਾ ਰਖੜਾ ਮਲੂਕਾ ਢੀਸਲਾ ਪਿਉ ਪੁਤ ੲੈ ਸਾਰੇ
    ਜਗੀਰੌ ਇਹ ਸਾਰੇ ਕੁਰਸੀ ਦੇ ਕਰਕੇ ਤਰਲੌ ਮਁਸੀ ਹੋ
    ਰਹੇ ਨੇ ਇੰਨੇ ਨੂੰ ਕੁਰਸੀ ਚਾਹੀਦੀ ਹੈ
    ਏ ਸਾਰੇ ਦਲ ਬਦਲੂ ਕੌਈ ਨਹੀ ਜਿੱਤ ਸਕਦੇ
    ਚਲੇ ਕਾਰ ਤੂਸ ਆਪਣੇ ਬਁਚਿਆ ਲਈ ਟਿਕਟਾ ਲਬ ਰਹੇ ਨੇ ਏ ਸਾਰੇ ਵਾਪਸ ਬਾਦਲ ਨਾਲ ਕਿੳ ਆਏ ਜੇ ਅਕਾਲੀ ਦਲ ਇੰਨਾ ਮਾੜਾ ਸੀ ਫਿਰ ਦਁਸ ਸਾਲ ਸੱਤਾ ਦਾ ਆਨੰਦ ਮਾਣਿਆ ਹੁਣ ਕਿੳ ਦੌੜ ਰਹੇ ਨੇ
    ਕਿਉ ਕੇ ਆਉਣ ਵਾਲੇ ਸਮੇ ਚ ਕੁਜ ਨਜਰ ਨਹੀ ਆ ਰਿਆ ਨਵੀ ਤਲਾਸ ਚ

  • @ravishersingh-po7zg
    @ravishersingh-po7zg 7 дней назад

    Shi baat hai ji

  • @RavinderSingh-mh1jh
    @RavinderSingh-mh1jh 7 дней назад

    ਸਮਝੌਤਾ ਨਾ ਕਰਕੇ ਕਿਹੜਾ ਸੀਟਾ ਜਿੱਤ ਲਈਆਂ

  • @gurlalsinghkang
    @gurlalsinghkang 6 дней назад

    ਵਕੀਲ ਸਾਬ੍ਹ ਸਹੀ ਕਹਿ ਰਹੇ ਹਨ

  • @balkarsingh1967
    @balkarsingh1967 6 дней назад

    ਅਜਿਹੀ ਵੀਡੀਓ ਬਣਾਉਣ ਦਾ ਹੀ ਕੀ ਫਾਇਦਾ ਜਿਹੜੀ ਅਰਥ-ਹੀਣ ਅਤੇ ਸਚਾਈ ਤੋਂ ਕੋਹਾਂ ਦੂਰ ਹੋਵੇ।।

  • @user-fo6vi2hu9b
    @user-fo6vi2hu9b 7 дней назад +4

    ਹਕੀਕਤ ਹੈ ਚੰਦੂਮਾਜਰਾ ਸਾਹਿਬ ਮੁੱਖ ਮੰਤਰੀ ਬਣਨ ਲਈ ਯਤਨਸ਼ੀਲ, ,,,,

  • @devindergrewal2004
    @devindergrewal2004 7 дней назад +2

    Bai ji. Sukhbir nu Bjp pahlan hi na kar chukki si.

  • @thatwasyesterday
    @thatwasyesterday 7 дней назад

    Eyda hairstyle nu salute

  • @jagirsandhu6356
    @jagirsandhu6356 7 дней назад +5

    ਸਾਬਤ ਕਰੋ ਵਕੀਲ ਸਾਹਿਬ😊

    • @sobhasarpanch7705
      @sobhasarpanch7705 7 дней назад +2

      ਕਸਮ ਤਾਂ ਖਾ ਰਹਾ chllengee ਕੀਤਾ ਵੀਰ

    • @JagdeepSidhu-iv3ne
      @JagdeepSidhu-iv3ne 7 дней назад

      ਸਾਬਤ ਉਹ ਕਰਨ ਜਿਨ੍ਹਾਂ ਤੇ ਇਲਜਾਮ ਲੱਗੇ ਆ

  • @user-mv8hd3xq1g
    @user-mv8hd3xq1g 6 дней назад

    ਮਖੂ ਜੀ ਤੁਸੀ ਅਪਣਾ ਕੈਰੀਅਰ ਨਾ ਖਰਾਬ ਕਰੋ

  • @JaswinderSingh-bu1ht
    @JaswinderSingh-bu1ht 7 дней назад +3

    Gangu, Maluka Dhindsa Rakhra,Bibi & party sab BJP de hi ne , Delhi Wale sirse di tra ta hi te BJP nal Sandi Karn lai jor rahe ne

  • @SurinderSingh-fd9ed
    @SurinderSingh-fd9ed 7 дней назад +2

    😂

  • @gaganpanjeta
    @gaganpanjeta 7 дней назад +3

    Teri gallan toh hassa aunde 😂

  • @goldysandhu35
    @goldysandhu35 7 дней назад +2

    Nikal Aaya Banda

  • @hardialsingh1
    @hardialsingh1 7 дней назад

    Makhu noo Material chahida jithon Marji mile ‘ panthik Makhauta

  • @varinderdhindsa2884
    @varinderdhindsa2884 7 дней назад +4

    ਇਹ ਕੋਲ ਖੜੇ ਸੀ

  • @sukhdevsdhillon7815
    @sukhdevsdhillon7815 7 дней назад

    Without proof statement nothing else

  • @pindigrewal4349
    @pindigrewal4349 7 дней назад

    Eh sare Leder hi Gadar ne sare hi

  • @daljitsingh4430
    @daljitsingh4430 6 дней назад

    Bikram nu bnayo pardhan

  • @jas2959
    @jas2959 2 дня назад

    Chandu a oh

  • @JagdishSingh-jl7hu
    @JagdishSingh-jl7hu 7 дней назад +4

    ਗਲਤ ਕਹਿ ਰਿਹਾ ਸੁਖਬੀਰ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਸਗੋਂ ਆਪ ਤਰਲੋ ਮੱਛੀ ਹੋ ਰਿਹਾ ਸੀ ਸਮਝੌਤੇ ਲੲਈ ਪਰ ਮੋਦੀ ਨੇ ਮੂੰਹ ਹੀ ਨਹੀਂ ਲਾਇਆ ਝੂਠ ਮਾਰੀ ਜਾਨੈ

    • @JagdeepSidhu-iv3ne
      @JagdeepSidhu-iv3ne 7 дней назад +1

      ਫਿਰ ਚੰਦੂਮਾਜਰਾ ਪਟਿਆਲਾ ਕਿਉਂ ਨੀ ਲੜਿਆ ਚੋਣ ਉਹਨਾਂ ਦੇ ਦੋਨੋ ਹਲਕੇ ਪਟਿਆਲਾ ਵਿਚ ਪੈਂਦੇ ਆ

  • @user-vw4lq6py8s
    @user-vw4lq6py8s 7 дней назад +2

    ਜੇ ਸੁਖਬੀਰ ਬਾਦਲ ਇੰਨਾ ਚੰਗਾ ਸੀ ਤੇ ਫਿਰ ਖਡੂਰ ਸਾਹਿਬ ਤੋ ਵਲਟੋਹਾ ਨੂੰ ਕਿਉ ਟਿਕਟ ਦਿਤੀ

  • @alambirsingh5076
    @alambirsingh5076 7 дней назад

    ਜਿਹੜਾ ਹੈ ਹੀ ਵਕੀਲ ਉਹ ਦੱਸੋ ਸੱਚ ਕਿਵੇ ਬੋਲ ਸਕਦਾ ਮਖੂ ਸਾਬ ਤੁਸੀ ਵੀ ਇਸ ਝੂਠੇ ਦੀਆਂ ਗੱਲਾਂ ਚ ਆਗੇ

  • @karandeepsaini6677
    @karandeepsaini6677 7 дней назад

    Eh Vakeel Saab Akali dal de leader ne…..ehna nu ppsc da chairman la rahe c akali 2009 ch….bt raula pai geya c…..Hun vadiya vadiya galla krda Gappi

  • @Sukhjinder5911
    @Sukhjinder5911 7 дней назад

    Badal tola nu kho ke eh chwla shud deo
    Ur game is over - just sit Home

  • @balkarsingh1967
    @balkarsingh1967 6 дней назад

    ਬਾਦਲਾਂ ਦਾ ਬੰਦਾ, ਝੂਠੀਆਂ ਸਿਫ਼ਤਾਂ।।

  • @varinderdhindsa2884
    @varinderdhindsa2884 7 дней назад +2

    Makhu ਜੀ ਇਹ ਤੁਸੀ ਮਸੂਰੀ ਪਰਚਾਰ ਕਰ ਕੇ ਕੀ ਮਿਲਿਆ 🤔

  • @baljindersinghkmow3566
    @baljindersinghkmow3566 7 дней назад

    fer bola keo ne BJP. nal samjota. badal. 15 saal. naal reha. udo bandi singh. chate ne. aye. Bajpai. ne. kaha. bandi singh punjab la jao. badal. de jabab. cee. eh ne karna

  • @user-ew2cq2vy3e
    @user-ew2cq2vy3e 7 дней назад +1

    ਮਲੂਕਾ

  • @satveendersinghkala
    @satveendersinghkala 7 дней назад +2

    Akli sab fake na

  • @devindergrewal2004
    @devindergrewal2004 7 дней назад +1

    Oh bhai sukhbir ne har koshish kiti Bjp thalle pain nu. Par ohna muh nahi laea.

  • @user-ju7yf1zl5l
    @user-ju7yf1zl5l 7 дней назад

    Bukkal de sapp no hovo waheguru de dart vich raho ji

  • @alamsingh9029
    @alamsingh9029 7 дней назад +1

    A leader sukhbeer Badal de jurma te parda pa Rahi han sach nu samjho jitna nhi tusi gardaro

  • @eminem21able
    @eminem21able 7 дней назад +1

    Makhu thag

  • @darshansingh1710
    @darshansingh1710 7 дней назад +1

    ਇਹ ਭਾਈ ਸਾਹਿਬ ਵਕੀਲ ਹੈ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਹੀ ਇਹਨਾਂ ਦਾ ਮੁੱਖ ਕਿੱਤਾ ਏ । ਬਾਦਲਕੇ ਉਹ ਜਿੰਨ ਨੇ ਜਿੰਨ੍ਹਾਂ ਦੀ ਜਾਨ ਇੱਕ ਤੋਤੇ ਵਿੱਚ ਵੱਸਦੀ ਹੈ ਤੇ ਉਹ ਤੋਤਾ ਗੁਰੂ ਘਰ ਦੀ ਗੋਲਕ ਐ ।ਇੱਕ ਵਾਰੀ ਸ਼੍ਰੋਮਣੀ ਕਮੇਟੀ ਤੇ ਹੋਰ ਕਿਸੇ ਦਾ ਕਬਜ਼ਾ ਹੋ ਜੇ । ਗੋਲਕ ਇਹਨਾਂ ਤੋਂ ਪਾਸੇ ਹੋ ਜੇ। ਫਿਰ ਦੇਖਦੇ ਆਂ ਸੁਖਬੀਰ ਕਿੰਨੀ ਕੁ ਪੰਜਾਬ ਦੀ ਫਿਕਰ ਕਰਦੈ। ਬਾਗੀ ਧੜੇ ਦੀ ਅੱਖ ਵੀ ਉਸੇ ਤੋਤੇ ਤੇ ਹੀ ਹੈ।

  • @darshanmalhimalhi6277
    @darshanmalhimalhi6277 7 дней назад

    Nira jhooth