Harsimrat Badal| ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਹਰਸਿਮਰਤ ਨੇ ਕੀ ਕਿਹਾ ?
HTML-код
- Опубликовано: 16 мар 2024
- Harsimrat Badal| ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਹਰਸਿਮਰਤ ਨੇ ਕੀ ਕਿਹਾ ?
#LokSabhapolls #Indiangeneralelection #loksabhaelection2024 #BhagwantMann #AAPPunjab #AmarinderSinghRajaWarring #PartapSinghBajwa #NavjotSinghSidhu #PargatSingh #Ravneetsinghbittu #CharanjitSinghChanni #SukhpalSinghKhaira #GurjeetSinghAujla #PunjabCongress #SukhbirSinghBadal #BikramSinghMajithia #HarsimratKaurBadal #ShiromaniAkaliDal #ManpreetBadal #SunilJakhar #ManjinderSinghSirsa #BJPPUNJAB #Punjab #PunjabNews #ABPSanjha #ABPNews #ABPLIVE
ਸੁਖਵੀਰ ਬਾਦਲ ਤਾਂ ਕਹਿੰਦਾ ਸੀ ਕਿ ਇਹ ਗੈਂਗਸਟਰ ਆ
ਵਧਾਈ ਦੇਣ ਆਈ ਵੀ ਰਾਜਨੀਤੀ ਕਰ ਹੀ ਗਈ ਸਿਮਰੌ
😅😅😅😅
😂
ਨੰਨ੍ਹੀ ਛਾਂ.. Election ਆਉਂਦੇ ਹੀ active ਹੋ ਗਈ.... ਸ਼ੁਰੂ ਹੋ ਗਿਆ ਡਰਾਮਾ....
Hun vota ne. 😂😂😂😂
Sachi
ਤੁਸੀਂ ਵੀ ਵੋਟਾਂ ਮੌਕੇ ਐਕਟਿਵ ਹੁੰਦੇ ਹੋ
ਭੰਡ ਜਿੰਨਾ ਝੂਠ ਤੇ ਡਰਾਮਾ ਕੋਈ ਨੀ ਕਰਦਾ
@@satindergrewal4998 no Sir,,,,we are not andh bhakt,,,we always talk with logic,,,,but its clearly show harsimrat ma'am need sympathy for votes to talk about Sidhu
ਸਤਿਨਾਮੁ ਵਾਹਿਗੁਰੂ ਜੀ
Bhut bhut Mubaraka Sidhu family nu
Simaran jit ne Punjab Da Satya Nas Karey hai enu bahar kado G
Waheguru Ji Ne Moosewala De Privar Te Mehar Kar Diti
Lawrance group tuhada hi banaya a
ਸੁਖੇ ਬਾਈ ਫਿਰ cm ਬਣ ਇਸ ਵਾਰ ।
ਸਿਧੁ ਵੀਰ
Aap attacked gurdwara in 2023 and congress in 1984. How can anyone call themselves sikh if they vote for aap or congress
वाहेगुरु
ਵਧਾਈਆਂ ਘੱਟ ਦਿੱਤੀਆਂ ਨੇ ਭਗਵੰਤ ਮਾਂਨ ਨੂੰ ਜ਼ਿਆਦਾ ਕੋਸਿਆ ਹੈ।
Bebe g tusi jito gye..dilo Ardas aa eh
JUSTICE FOR SHUBDEEP SINGH SIDHU MOSSEWALA.
Weheguru ji
Mam tu nhi jeet sakti 😊
Gurpreet Singh सिद्धू 🎉
🙏🏻🌹Sat Sahib Ji 🌹🙏🏻
Waheguru ji 🙏
ਇਹਨਾਂ ਦੇ ਹੀ ਪਾਰਟੀ ਵਰਕਰ ਦੀ ਮੋਤ ਦਾ ਬਦਲਾ ਲਿਆ ਸੀ ਵਿਸਨੋਈ ਨੇ
ਕੋਈ ਕੋਈ ਸਾਹ ਬਚਿਆ ਹੋਣਾ ਹੁਣ ਤਾਂ ਸੁੱਖੇ ਵਾਲੀ ਪਾਰਟੀ ਚੌਂ ਬਿਲਕੁਲ ਮਰਨ ਦੇ ਕਿਨਾਰੇ ਤੇ ਆ 😂😂😂😂😂😂
Good. Badal. G
ਨਨੀ ਛਾ ਜੀ ਬਦਾਈ ਨੀ ਵਧਾਈ😅😅
😅😅😅
❤❤❤❤❤
Aise rajnetaon se Hamesha bacche ko bacha kar Rakhna Bapu ji Aise Logon ki vajah Se Hi pahla beta aapka gaya tha
Waheguru ji
Waheguru ji justice for sidhu moosewala
Yaar ja mubrak de detian kahda jurm krta bhen g baba g tuhanu b chaddi kalan vich rakhn sukha nu thodi budi dean 😊
Congratulations ji
ਪਤਾ ਲੱਗ ਗਿਆ ਹੈ ਆਪਕੋ ਰੱਬ ਹੈ ਕੋਈ ਵੀ ਹੋਵੋ ਬਾਦਲ ਕੀ ਹੋ ਕਾਂਗਰਸ ਕੀ ਹੋ ਆਮ ਪਾਰਟੀ ਕੀਓ ਬੀਜੇਪੀ ਕੀਓ ਜਿੰਦਾ ਹੈ ਹਮਾਰਾ ਵਾਹਿਗੁਰੂ ਵਾਹਿਗੁਰੂ ਕਿਸੀ ਕੋ ਖਾਲੀ ਨਹੀਂ ਮੋੜਤਾ
❤❤❤
ਸਿੱਧੂ ਮੂਸੇਵਾਲਾ ਨੂੰ ਮਾਰਿਆ ਵੀ ਤਾਂ ਬਾਦਲ ਪਰਿਵਾਰ ਦੇ ਪਾਲੇ ਹੋਏ ਗੈਂਗਸਟਰਾਂ ਨੇ ਹੀ ਏ।
Waheguru
Akali te Raje de Sarkar ch ja Sanu koi Faida na v hunda c par yar families har ek de puri hundi c jobs da ke aw ji hun de cm ne te kine loka nu marva deta 😢
Sahi bolo sister g recpt u
Good 👍
ਮੈਨੂੰ ਉਮੀਦ ਹੈ ਕਿ ਜਦੋਂ ਅਕਾਲੀ ਸਰਕਾਰ ਬਣੂਗੀ ਤੇ ਮੂਸੇ ਵਾਲੇ ਨੂੰ ਇਨਸਾਫ ਜਰੂਰ ਦਵਾਵੇਗੀ।
😀😁😂🤣😃😄😅🤣😂😁
Hun ni murde YaaR
BHAGWANT maan Zindabaad
FOREVER
Hahahah gagngsatar kaihan wale inaaf denge
ਹਰਸਿਮਰਤ ਸੁਖਾ ਸੁਖਵੀਰ ਕੀ ਕਹਿੰਦਾ ਸੀ ਸਿੱਧੂ ਮੂਸੇ ਵਾਲੇ ਨੂੰ ਯਾਦ ਹੈ ਕੀ ਆਪਣੀ ਜ਼ੁਬਾਨ ਤੋਂ ਬੋਲਦਾ ਦਾ ਜੀ ਕਦੇ ਟਾਇਮ ਲੱਗਿਆ ਸੀ ਹੁਣ ਲਈ ਗੈਂਗਸਟਰ ਬੋਲਦਾ ਸੀ ਹੁਣ ਡਰਾਮੇ ਨਾ ਕਰੋ ਵੋਟਰ ਸਭ ਕੁਝ ਜਾਣਦੇ ਨੇ ਲੋਕ ਉਹ ਉਹ ਨੀ ਜਿਹੜਿਆਂ ਤੋਂ ਵੱਡਾ ਬਾਦਲ ਪੰਥ ਖ਼ਤਰੇ ਚ ਦੱਸ ਕੇ ਰਾਜ ਸੱਤਾ ਦਾ ਅਨੰਦ ਮਾਣ ਗਿਆ ਭੁੱਲ ਜਾਓ ਸੁਫਨੇ ਲੈਣੇ
God bless you all Sidhu moose wala family
Brgari da insaaf vi kro 2 singh marte ci
Harsimrat kaur ji bape han lagda
Akali dal nu koi nahi puch da 😂😂😂😂
Marwun WALE hi Badhayi de rhe ne .
Akkli coor alessen near
ਤੁਹਾਡੇ ਪਾਲੇ,ਗੈਗਸਟਰ,ਬਿਸਨੋਈ ਨੇ,ਕਤਲ ਕਰਵਾਈਆ,ਬੀਬਾ,ਡਰਾਮੇ ਨਾ,ਕਰੋ
Suru karta darama
Odon gangstar kaihnde c
Vota krke krde a sara kus
ਡਰਾਮੇਬਾਜ ਜਨਾਨੀ
Par vinder kaur👍
Punjabi ch hindi touch,
Sidhu marya hi polition ne, mafia ne
Hum bota lo bolde aa 2 saal hoge sidu muse vale tab me aapni blo insaf krta pr lidra nu sarm ni aai
Gangster v ta thode hi chadde hoy c sidhu nu maaran nu
badal was against sidhu
ਬੜੀ ਸਾਊ ਬਣੀ ਬੈਠੀਆ ਨਖਰੋ ਸੁੱਖੇ ਵਾਲੀ
Sukhbeer badal ne hi lars bishnoi to sido nu marwaya he
Katilan naal sajota karn wale naal ral gae ne
Bot
Eh gund ha
Waheguru ji 🙏🙏
❤❤❤