ਮਹਿਲਾ ਨੇ ਆਵਾਜ਼ਾਂ ਮਾਰ ਮਾਰ ਰੋਕ ਲਏ MP Charanjit Channi ! ਦੇਖੋ ਫਿਰ ਕੈਮਰੇ ਮੁਹਰੇ ਕੀ ਹੋਇਆ ! | Sanjha TV
HTML-код
- Опубликовано: 7 сен 2024
- ਮਹਿਲਾ ਨੇ ਆਵਾਜ਼ਾਂ ਮਾਰ ਮਾਰ ਰੋਕ ਲਏ MP Charanjit Channi ! ਦੇਖੋ ਫਿਰ ਕੈਮਰੇ ਮੁਹਰੇ ਕੀ ਹੋਇਆ ! | Sanjha TV
#charanjitchanni #congress #punjabnews
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.
ਮੇਰੇ ਪੰਜਾਬ ਦੀ ਧੀਏ ਨਹੀਂ ਰੀਸਾਂ ਤੇਰੀਆਂ ਤੇਰੀ ਅਵਾਜ਼ ਅਕਾਲ ਪੁਰਖ ਜ਼ਰੂਰ ਸੁਣੇ ਇਹੋ ਅਰਦਾਸ ਹੈ ਤੇਰੀ ਵੱਡੀ ਭੈਣ ਦੀ 🤲🧕🙏
ਸ਼ਾਬਾਸ਼ੇ ਭੈਣੇ! ਹੱਕ ਲੈਣ ਲਈ ਜੁਰਅਤ ਰੱਖਣੀ ਹੀ ਪੈਦੀ ਹੈ।
Sahi gal aa
❤❤
ਕਿੰਨੇ ਸਰਮ ਵਾਲੀ ਗੱਲ ਹੈ! ਲੋਕ ਆਪ ਹੀ ਵੋਟਾ ਪਾ ਕੇ ਇੰਨਾ ਨੂੰ ਰਾਜ ਗੱਦੀ ਤੇ ਬਹਾ ਦਿੰਦੇ ਆ! ਅਤੇ ਫੇਰ ਆਪ ਹੀ ਆਪਣੇ ਕੰਮਾ ਲਈ ਰੋਂਦੇ ਫਿਰਦੇ ਆ
Right
Don't vote anyone...
Sahi gal aa eh ny sarkara punjab de aa sharm vali gal aa ehe lotu sarkara
Bikul sahi 💯 ryt hai g
Veere me36 sal da va kde vote nhi banvai hor ena rajnetava to bhot nafrat va pave koi kise sarkar da hove
ਜੇ ਬਰਦੀ ਪੈ ਗਈ ਚਬਲ ਕੜੇ ਚ ਹੱਥ ਪਾਈ ਜਾਂਦੀ ਐ ਚਵਲਾ ਕਿਸੇ ਥਾ ਦੀਆ
ਨਾਂ ਰੋਕੋ ਲੋਕੋ ਅਗੇ ਗੱਲ ਕਰ ਲੈਣ ਦਿਓ
Cm channi great man
Cm charnjit Singh chani zindabad
ਅਪਣਾ ਹੱਕ ਲੇ ਕੇ ਰੇਹੋ
❤❤❤❤❤❤ok
ਬਿਲਕੁੱਲ ਸਹੀ ਗੱਲ ਹੈ।
ਭੈਣੇ ਤੇਰੀ ਜਰੂਰ ਬਾਬਾ ਨਾਨਕ ਸੁਣੇਗਾ
ਪੰਜਾਬ ਪੁਲਿਸ ਮੁਰਦਾਬਾਦ
Insaf milna chahida jinna ne eni sewa kiti COVID-19 di ..
Ena nu regular krna ban da.. ena da pehla hakk hai. Jinna ne eni yada sewa kiti ...
CHANNI SAHIB WELL DONE. GOD BLESS YOU RICHLY.
ਪੁਲਿਸ਼ ਵਾਲੀ ਚਵਲ ਕੜਾ ਫੜੀ ਜਾਂਦੀਆਂ
Koi veer eh police mulajam di duty hundi k koi wardat na kare par cm channi good person
ਚਰਨਜੀਤ ਚੰਨੀ ਜ਼ਿੰਦਾਬਾਦ ਜ਼ਿੰਦਾਬਾਦ
Congress party zindabad cahnni Saab zindabad ❤
ਪੰਜਾਬ ਪੁਲਸ ਦੀ ਮਾੜੀ ਕਰਤੂਤ
Punjab please Diya Kudiya bahut galat Baaton kar diya na
Right
Qlp¹11p171😊p😊pp667t@@kiranhargovindsinghkaur323
Great lady gud work
👍👍👍👍👍Very good mam ji👍👍👍👍👍🤘🤘🤘🤘🤘🤘🤘🤘🤘🤘🤘🤘
ਸਰਕਾਰਾਂ ਨੂੰ ਸਰਮ ਆਉਣੀ ਚਾਹੀਦੀ ਆ
ਕੀ ਸੁਰਕਸ਼ਾ ਦੇ ਨਾਂ ਤੇ ਜਨਤਾ ਦੀ ਆਵਾਜ਼ ਦਬੌਣ ਵਾਸਤੇ ਹੀ ਭਰਤੀ ਕੀਤਾ ਜਾਂਦਾ ਹੈ?।ਜਨਤਾ ਵਿਚੋਂ ਜਨਤਾ ਵਾਸਤੇ ਜਮਦੂਤ ਜਨਤਾ ਦੀ ਆਵਾਜ ਦਬੌਣ ਵਾਸਤੇ ਸਰਕਾਰਾਂ ਪਾਲਦਿਆਂ ਹਨ।
Good new CM SAHIB JI
ਚੰਨੀ ਸਾਹਿਬ ਜੀ ਦੀ ਚਾਰ। ਦਿਨ ਦੀ ਚਾਨਣੀ ਹੈ
2 din di reh gyi veere hun🤣🤣
सही तां कह रही आ भैण इना नू पक्के कर देना चाहिदा
Waheguru ji mehar Karo ji 🙏
Ryt ehna bot saath dita os tym ch jado asi apne de najdikiya de nede aaun toh v darde c
Cm sahib jrur kar dena iss bhen da bhut sewa keeti inha ne🌺🌺🙏
Chani Sahib ji Zindabad...
Security officers v zindabad..
Remot nal chaln wlaa
ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਭੱਠਾ ਮਜ਼ਦੂਰ ਯੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
ਕਰੋਨਾ ਪੀਰਿਯਡ ਚ ਡੈਂਟਲ ਡਾਕਟਰਸ, ਸਟਾਫ ਨਰਸਾਂ, ਦਰਜ਼ਾ 4 ਕੱਚੇ ਮੁਲਾਜ਼ਮਾਂ ਨੇ ਵਲੈਂਟਰਲੀ ਬਹੁਤ ਕੰਮ ਕੀਤਾ ਪਰ ਸਰਕਾਰ ਨੇ ਇਨ੍ਹਾਂ ਨੂੰ ਪੱਕੇ ਨਹੀਂ ਕੀਤਾ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾ ਕਰਨ ਵਾਲਿਆਂ ਨੂੰ ਤਾਂ ਰੈਗੂਲਰ job ਜਰੂਰੀ ਦੇਣੀ ਬਣਦੀ ਹੈ,
ਬਿਲਕੁੱਲ ਸਹੀ ਕਿਹਾ ਸੀ ਤੁਸੀਂ ਜੀ but amm admi party ਨੇ ਵੀ ਬਹੁਤ ਕੁਝ ਕਿਹਾ ਸੀ ਓਨਾ ਨੇ ਵੀ ਕੁਝ ਨੀ ਕੀਤਾ ਭੈਣੇ
Novjot Singh sidhu imaandar adami gud porsen sidhu da sath jrur dvo viro bohat jruri ha
Aam admi sarkar zidabad cm maan saab
ਕੁਝ ਨਹੀਂ ਕਰਨਾ ਐਲਾਨ ਮੰਤਰੀ ਨੇ
Sahi gal a y
😂😂😂😂😂
Tusi kardo fir.alan.yaar cm di spot karo ohna nu time dieo
Krte regular eda na khi jayo
@@nirmalsinghhans4671 ਵੀਰੇ ਕਿੰਨਾ ਟਾਈਮ ਹੋਰ ਚਾਹੀਦਾ ਹੁਣ ,,,ਪਹਿਲੇ ਵੀ ਤਾਂ ਕਾਂਗਰਸ ਦੀ ਸਰਕਾਰ ਸੀ,,,
ਚਲੋ ਛੱਡੋ ਹੁਣ ,,,,ਹੁਣ ਤਾਂ ਝਾੜੂ ਫਿਰ ਗਿਆ ,,,ਹੋ ਗਿਆ ਗੰਦ ਸਾਫ ।।।
Channi sahib ta bus timee pass liye cm banye si ki sc loka kolo vote le sakna channi sir nu agge kr taa ki ohna de moh nl congress nu vote mil jive sara kuj ta center de hath ch
Amm admi party jindabad
ਅੈਲਾਨ ਮੰਤਰੀ ਨੇ ਕੁੱਝ ਨਹੀਂ ਕਰਨਾ
Govt job rule mutabik lagge es trah jabar dasti nal nahi 🙏🏿 job lagge jo bachhe educated ne jina ne jiwan shuru karna
ਨਹੀਂ ਹੁੰਦਾ ਬਸ ਐਲਾਨ ਕੀਤਾ ਐਲਾਨ ਮੰਤਰੀ ਹੀ ਆ
Wah ji wah Mantri hove te Eda da jo apne loka nu jaffi pa k milde or respect krde aa, captain NE kdi kis nal gall ni Kitti honi
Very nice sister
Wow, How great 👍
Ena nu regular kro plz CM sahib
Good work
ਤੇਰਾ ਕੰਮ ਹੋ ਗਿਆ 😂😅🤣
Is this democracy? This woman is right. Every person needs income to survive.
Very nice cm
Very down to earth person...
Channi
Km ho gya .🙏🏻🙏🏻
Ever best CM in India, he should be the PM of India.
Hahaha sapne ch
Great sister
God bless👍 you
Kuz nhi krna channi ne
Aap he Hal karoga
BaghwantMann💪💪🌹🌹
Yeh public he sab jante he🙏🙏
Amm party sarkar zindabad
Great ledar CM channi saab
Very good sir ji salut aa tanu
Channi sab jindabad
Good. Veer. Up. Da ensaf. Kro
ਭੈਣ ਜੀ ਤੁਸੀ ਚੰਨੀ ਸਾਹਿਬ ਮਿਲਿਆ ਚੰਨੀ ਸਾਹਿਬ ਬਹੁਤ ਵਧੀਆ ਢੰਗ ਨਾਲ ਗੱਲ ਕਰ ਦੇ
Great cm channi saab ❤
Very good
Bilkul thik bhaine. Tusi sab such bol rhe ho. Corona marij nu ghar de member hath nhi Lagaunde hospital staff nu tan dekhna hi painda
Nice
Aam Aadmi party zindabad 🔥🔥🔥
Police treat not well in india
Charjeet chani verr jindabaad...ji
Very good sister ❤
Chain Saab g next CM Punjab 2022
CM charnjit singh chani zindabad
Gandi Police, Channi Saab, control Punjab Police pls
Bilkul shi kehaa sir tusi....
Good
Police pta ni kdo sudru apni j eh sudar jave sab kuj thek hoju
Punjab police nu sharm ni aundi app kinni pyement lende kise nu gal v nai karn dinde
Omg shame on this government.. From uk 🇬🇧🇬🇧
ਜਨਤਾ ਦਾ ਹੱਕ ਆ ਲੀਡਰਾਂ ਨੂੰ ਸਵਾਲ ਪੁੱਛਣਾ
Waheguru ji
God bless you ਚੰਨੀ ਸਾਬ
Chani saab ji jindabad
Eh sister nu haq milne chahida
Shi. Aa. 👍🏿
❤❤
Bilkul sahi kiha is sister ne... Jo paisa milya govt kolo Ohh Dr's, nursing staff, and technicians nu milya.. Help unha nu mili... Prr jo COVID infected patient d care class 4 employees ne kiti hai clerical staff ne kiti jinha ko records aunda inha pt da... Inha nu insaf milna chaheda
Aaj tak channi sir varge koi nh aye. Salute for channi sir
Channi sahib ji bahut hi vadia insan han 🙏🙏🙏🙏
Hahahaha 🤣🤣🤣 ਔਰਤਾਂ ਛੇੜਨ ਵਾਲਾ ਮੰਤਰੀ ਤੇ 14 ਕਰੋੜ ਵਾਲਾ ਗਰੀਬ ਬੇਚਾਰਾ।।।
ਹੁਣ ਤਾਂ ਝਾੜੂ ਨੇ ਗੰਦ ਸਾਫ ਕਰ ਦਿੱਤਾ।।।
@@SanjeevKumar-tg7ns 14 ni 170 crore
@@naughtyorwott1060 ਵੀਰੇ sorry ,, ਮੈਨੂੰ ਨਹੀਂ ਸੀ ਪਤਾ ਐਨਾ ਗਰੀਬ ਬੇਚਾਰਾ ਚੰਨੀ,,,, ਚੰਨੀ ਦੋਨੋ ਸੀਟਾਂ ਹਾਰ ਗਿਆ ,,,ਮੇਰੇ ਕੋਲ ਪੂਰੀ Detail ਪਈ ਹੈ
🤣🤣🤣🤣
C m chani sahab good banda
Great job my sister darza char karamchari zindabad jindabad hai duniyabalio
Channi good
ਆਮ ਆਦਮੀ ਪਾਰਟੀ ਜਿੰਦਾਬਾਦ
Channi koi kmm ta kar de Loka de
Very Good CM Channi saab 🙏
ਵਾਹਿਗੁਰੂ ਜੀ
AAP 👍👍
good cm
fuddu te bekar CM
Remot hai Papu da
Great great charanjit Singh channi paji ka Insan Nahin hona
Think,chani,sabb,kuldep,
Sardar charanjeet Singh cm shab jindabad jindabad
👍👍👍👍👍👍
Sarkar responsible sarkar failure, CM Channi Zindabad.
Channi is good cm
Channi saab
Lady police di duty nu slute aaa 💞
ਚੰਨੀ ਸਾਹਿਬ ਨੇ ਇੰਲ ਤੇ ਕੁੱਕੜ ਵਾਂਗੂੰ ਜੁਝ ਨਹੀਂ ਕਰਨਾ ਘਰਾਂ ਦੇ ਬਿਜਲੀ ਦੇ ਤਾਂ ਮਾਫ਼ ਨਹੀਂ ਹੋਏ ਦਵਾਰਾ ਆ ਗੲੇ ਹਨ
Parde Veer
Next cm bnao channi saab nu votta pao
Waheguro ji