ਭਗਵੰਤ ਮਾਨ ਦੀ ਘਰਵਾਲੀ ਗੁਰਪ੍ਰੀਤ ਕੌਰ ਨੇ ਕਰਤਾ ਅਜਿਹਾ ਨਵਾਂ ਐਲਾਨ, ਸਾਰੇ ਹੋਗੇ ਖੁਸ਼

Поделиться
HTML-код
  • Опубликовано: 20 окт 2024
  • ਭਗਵੰਤ ਮਾਨ ਦੀ ਘਰਵਾਲੀ ਗੁਰਪ੍ਰੀਤ ਕੌਰ ਨੇ ਕਰਤਾ ਅਜਿਹਾ ਨਵਾਂ ਐਲਾਨ, ਸਾਰੇ ਹੋਗੇ ਖੁਸ਼
    #PunjabNews #BhagwantMann #GurpreetKaur
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

Комментарии • 128

  • @KuldeepKaur-i9d
    @KuldeepKaur-i9d 4 месяца назад +22

    ਅਸੀਂ ਤਾਂ ਹੁਣ ਝਾੜੂ ਘਰਾਂ ਚੋਂ ਕੱਢਤਾ ਸਿੱਧਾ ਪੋਚਾ ਹੀ ਲਾਈਦਾ ਭੁਲਜੋ ਕਿ ਵੋਟਾਂ ਪੈਣਗੀਆਂ

  • @charanjitbasra4543
    @charanjitbasra4543 4 месяца назад +27

    ਸ਼ਰਮ ਕਰੌ ਹਜ਼ਾਰ ਮੰਗਣ ਞਾਲੀਆ 5 ਸਾਲ ਦੀ ਸਰਕਾਰ 2 ਸਾਲ ਹੋਏਆ ਬਿਜਲੀ ਛਕੀ ਬੱਸਾਂ ਦਾ ਕਿਰਾਇਆ ਉਹੀ 50000 ਰੁਪਏ ਬੱਚਾ ਰਹੀਏ ਸਬਰ ਕਰਲੌ ਕਿੰਨੇ ਕੰਮ ਕੀਤੇ ਆ ਕੰਮੀ ਨੂੰ ਞੌਟ ਪਾਓ

  • @RajbirRandhawa-kh8dv
    @RajbirRandhawa-kh8dv 4 месяца назад +34

    ਤਿੰਨ ਸਾਲ ਹੋ ਗਏ ਉਸ ਟਾਇਮ ਦਾ ਹਜਾਰ ਕਿੱਥੇ ਸੀ ਹੁਣ ਵੋਟਾਂ ਆ ਗਈਆਂ ਤੇ ਚੇਤਾ ਆ ਗਿਆ ਹਜਾਰ ਰੁਪਏ ਦਾ

    • @prakashsoni2633
      @prakashsoni2633 4 месяца назад +2

      Aam Aadmi party jindabad
      Only AAP
      13/13

  • @butakhan6757
    @butakhan6757 4 месяца назад +19

    ਅੰਗਹੀਣਾਂ ਲਈ ਵੀ ਕੁਝ ਕਰੋ ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਜੀ ਇਹਨਾਂ ਨੂੰ ਤਾਂ ਪੈਨਸ਼ਨਾਂ ਦਾ ਹੀ ਆਸਰਾ ਹੈ

  • @Kiranveersingh-sb2kn
    @Kiranveersingh-sb2kn 4 месяца назад +5

    ਹੁਣ ਨੀ ਝੂਠੈ ਬਾਦੇ ਚ ਲੋਕ ਆਉਦੇ ਸਮਜ ਚੁੱਕੇ ਲੋਕ

  • @parmjitlegha9892
    @parmjitlegha9892 4 месяца назад +6

    ਇੱਕ ਨਸ਼ਾ ਬੰਦ ਨਾ ਕਰਨਾ ਤੇ ਡਿਬਰੂਗੜ੍ਹ ਸਾਡੇ ਝਾੜੂ ਦੇ ਪਤਨ ਦੇ ਮੁੱਖ ਕਾਰਨ ਸਾਬਤ ਹੋਣਗੇ

  • @Resham-p2f
    @Resham-p2f 4 месяца назад +13

    ਅਸੀਂ ਤਾਂ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣੀ ਆ🙏🏻🙏🏻🙏🏻🙏🏻

  • @ranjitkaurdhaliwal270
    @ranjitkaurdhaliwal270 4 месяца назад +3

    ਨਸ਼ੇ ਸਭ ਤੋਂ ਵੱਧ ਧੂਰੀ ਵਿੱਚ ਹੀ ਨੇ ਓਹ ਤਾਂ ਬੰਦ ਨਹੀ ਹੋਏ

  • @sukhdeepsingh5124
    @sukhdeepsingh5124 3 месяца назад

    ਮੈਡਮ ਜਿਹੜੇ ਪੰਜ ਪੰਜ ਸਾਲ ਤੋਂ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਪੱਕੇ ਕਰ ਦੋ ਪਲੀਜ ਸਾਡੇ ਬੱਚਿਆਂ ਵੱਲ ਧਿਆਨ ਦਿਓ ਪਲੀਜ਼

  • @Luffygear-p6b
    @Luffygear-p6b 4 месяца назад +5

    ਮੰਗਦੇ ਹੀ ਰਿਹਾ ਕਰੋ ਦੇ ਸ ਦੀ ਤਰੱਕੀ ਵਿੱਚ ਤੁਸੀਂ ਹਿੱਸਾ ਪ ਦਅਾ ਕਰੋ

  • @pargatsingh5928
    @pargatsingh5928 4 месяца назад +7

    ਵੋਟ ਭਗਵੰਤ ਮਾਨ ਨੂੰ ਪਾਓ ਬਹੁਤ ਵਧੀਆ। ਕੰਮ ਕੀਤੇ ਗਏ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 4 месяца назад +8

    ਭੈਣਾਂ ਦਾ 1000 ਦੇ ਨਾਲ ਬਕਾਇਆ ਜ਼ਿਆਦਾ ਹੋ ਗਿਆ ,ਦੇਣਾ ਮੁਸ਼ਕਿਲ ਹੋ ਗਿਆ, ਜਲਦੀ ਗ਼ਰੀਬ ਭੈਣਾਂ ਦਾ ਹੱਕ ਦਿਉ

  • @rinkukumar-fz7dn
    @rinkukumar-fz7dn 4 месяца назад +4

    ਵੋਟਾ ਕਰਕੇ ਬੱਡ ਦੇਣ ਨੂੰ ਤਿਆਰ ਹੋ ਗਾੲਏ

  • @punjabitadkakitchen1185
    @punjabitadkakitchen1185 4 месяца назад +4

    ਨੌਕਰੀਆਂ ਵਿਚ ਉੱਮਰ ਮਿਆਦ ਵਧਾਓ ਜੀ

  • @jasvirkaur7981
    @jasvirkaur7981 3 месяца назад

    ਜੇ ਜ਼ਨਾਨੀਆਂ ਨੂੰ ਇਕ ਹਜ਼ਾਰ ਰੁਪਏ ਨਹੀਂ ਸ਼ੁਰੁ ਨਾ ਕਿਤੇ ਜ਼ਨਾਨੀਆਂ ਦੀਆਂ ਵੋਟਾਂ ਉਖੀ ਹੈ

  • @gurnoorsingh6366
    @gurnoorsingh6366 4 месяца назад

    ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @KuldeepKaur-i9d
    @KuldeepKaur-i9d 4 месяца назад +1

    ਆਮਿਰਤਪਾਲ ਸਿੰਘ ਜੀ ਜ਼ਿੰਦਾਬਾਦ

  • @ਬਲਜੀਤਕੌਰਸੰਘਾ
    @ਬਲਜੀਤਕੌਰਸੰਘਾ 4 месяца назад +3

    ਸਾਨੂੰ ਨੌਕਰੀ ਦਿਓ ਫਰੀ ਦਾ ਲਾਲਚ ਨਾਂ ਦਿਓ

  • @JavedKhan-q8e
    @JavedKhan-q8e 4 месяца назад +7

    ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ

  • @HarjinderKaur-ms9px
    @HarjinderKaur-ms9px 2 месяца назад

    WaheguruJi.
    MydearLovely
    LovelyGirpreetKourJi.
    VGood
    MaheLeaveLong.

  • @BabbuBihla
    @BabbuBihla 4 месяца назад

    ਸਰਕਾਰੀ ਹਸਪਤਾਲ ਵਿਚ ਸਫਾਈ ਕਾਮਿਆਂ ਨੂੰ ਤਨਖਾਹ 700ਰੁਪਏ ਹੈਂ ਇਸ ਵਿੱਚ ਵਾਧਾ ਕਰੋ

  • @bindersidhu1092
    @bindersidhu1092 4 месяца назад +3

    right ji Good Cm Bhagwant mann saab ji and Aam Aadmi party zindabad ✌✌

  • @RajinderKaur.7604
    @RajinderKaur.7604 4 месяца назад +7

    ਡਾ,ਗੁਰਪ੍ਰੀਤ ਕੌਰ ਭੈਣ ਜੀ ਸਤਿ ਸ੍ਰੀ ਆਕਾਲ ਜੀ ਅਵਾਜ ਸਪੀਚ ਬਹੁਤ ਵਧੀਆ ਲੱਗੀ ਜੀ 🙏❤️🥰 ਆਮ ਪਾਰਟੀ ਭਗਵੰਤ ਮਾਨ ਜ਼ਿੰਦਾਬਾਦ 👍🧹💯

  • @RavinderSandhu-qn4io
    @RavinderSandhu-qn4io 4 месяца назад +5

    Bhagwant Mann jindabad

  • @gagguatla-sg7iv
    @gagguatla-sg7iv 4 месяца назад

    ਬੇਰੁਜ਼ਗਾਰੀ ਖਤਮ ਕਰੋ ਜੀ

  • @gurdevkaur1209
    @gurdevkaur1209 4 месяца назад

    ❤❤ਧੰਨਵਾਦ ਭੈਣ ਜੀ

  • @Luffygear-p6b
    @Luffygear-p6b 4 месяца назад +4

    1000 ਰੁਪਏ ਨੀ ,ਰੁਜਗਾਰ ਮੰਗੋ

  • @AmandeepSingh-bu4wn
    @AmandeepSingh-bu4wn 4 месяца назад +8

    ਫੇਲ ਸਰਕਾਰ ਏ

  • @HAPPY_TALKS_00
    @HAPPY_TALKS_00 4 месяца назад +1

    AMM AADMI PARTI JINDABAAD

  • @harisingh8848
    @harisingh8848 4 месяца назад

    ਪਹਿਲਾਂ ਕਿਸੇ ਨੇ ਗੱਲਾਂ ਕਹੀਆਂ ਨਹੀ ਹੁਣ ਵੋਟਾ ਪਵਾਂਗੇ

  • @harminderjitsingh852
    @harminderjitsingh852 4 месяца назад +5

    ਹੁਣ ਭੁਲੇਖਾ ਤੁਹਾਡਾ ਤੁਹਾਨੂੰ ਵੋਟਾ ਪੈਣ ਗੀਆ

  • @SandeepSingh-xs6yt
    @SandeepSingh-xs6yt 4 месяца назад

    ਦੱਸਵੀਂ ਪਾਸ ਵਾਲਿਆਂ ਨੂੰ ਨੌਕਰੀ ਜਰੂਰੀ ਹੈ

  • @kulvirsingh500
    @kulvirsingh500 4 месяца назад +5

    Nice speech 🎉🎉🎉🎉❤❤❤❤

  • @ajwantsingh3712
    @ajwantsingh3712 4 месяца назад +1

    ਭੈਣ ਗੁਰ ਪਰੀਤ ਤੁਸੀ ਵੀ ਤਾਂ ਸੁਏ ਪੈ ਗੇਉ

  • @baljitkaur1422
    @baljitkaur1422 4 месяца назад +5

    Man sir❤🙏🙏💯

  • @gurpreetsinghgurpreetsingh535
    @gurpreetsinghgurpreetsingh535 4 месяца назад

    ਤੂੰ ਭਗਵੰਤ ਮਾਨ ਨੂੰ ਬੁੰਡ ਦਿੰਦੀ ਰਹੀ ਆ ਨਾ
    ਤੁਸੀਂ 1000ਰੁਪਿਆ ਕੇਹੜਾ ਦਿਤਾ

  • @kirat881
    @kirat881 4 месяца назад +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿਂਦਾਵਾਦ

  • @manveerchaudhary8845
    @manveerchaudhary8845 4 месяца назад

    1000 please

  • @King_Shinchan62
    @King_Shinchan62 4 месяца назад

    App jindabad

  • @PrinceOfficial-l9c
    @PrinceOfficial-l9c 4 месяца назад

    Cm Punjab jindabad ❤❤❤

  • @Diamondgamer-wz4jw
    @Diamondgamer-wz4jw 4 месяца назад

    Weheguruji

  • @kartarsingh8903
    @kartarsingh8903 4 месяца назад +1

    ਓ ਕਮੀਨਗੀ ਛਡੋ ਤੇ ਹੋਰ ਜਿਹੜੇ ਕੰਮ ਕੀਤੇ ਹਨ ਉਹਨਾਂ ਵਲ ਝਾਤ ਮਾਰੋ ਇਕ ਹਜ਼ਾਰ ਰੁਪਏ ਨਾਲ ਕੀ ਕਰ ਲਵੋਗੇ ਸ਼ਰਮ ਆਉਣੀ ਚਾਹੀਦੀ ਹੈ ਦਿਮਾਗ ਖੋਹਲੋ

    • @SekhonMalikpur
      @SekhonMalikpur 4 месяца назад +1

      Naukriya dewo pls ,good education, health jisdi jyada lor a

    • @SekhonMalikpur
      @SekhonMalikpur 4 месяца назад

      1000 rupees do kami v poori housi

  • @kamalmehra8982
    @kamalmehra8982 4 месяца назад +1

    Main handicap ha chal nhi sakde 😭😭😭😭😭😭😭😭😭plz 🙏🙏🙏12 class pas ha plz menu 😢😢💔💔💔💔🥺🥺job da doo 75 %handicap ha thanks🙏

  • @kuljitsingh2620
    @kuljitsingh2620 4 месяца назад +1

    Very good

  • @rahulrai7244
    @rahulrai7244 4 месяца назад +2

    Oldman,pension,age,60sal,karo

  • @m.s.6525
    @m.s.6525 4 месяца назад +4

    Free Free krke Punjab di patti poch deni aa tusi

  • @gurdeepsingh8508
    @gurdeepsingh8508 4 месяца назад

    Verygood❤❤

  • @sukhdeepsingh5124
    @sukhdeepsingh5124 3 месяца назад

    ਵੈਰੀ ਗੁੱਡ ਦੀਦੀ ਮਹਿਲਾਵਾਂ ਦੇ ਖਾਤੇ ਵਿੱਚ ਜਲਦੀ ਜਲਦੀ ਪੈਸੇ ਪਾ ਦੋ ਥੈਕਯੂ

  • @manjeetkaur9557
    @manjeetkaur9557 4 месяца назад +1

    🙏🙏

  • @Jaidka.parveen
    @Jaidka.parveen 4 месяца назад +1

    Mann sarkar 👎👎👎👎👎

  • @Gurwindersinghdhaliwal-cy8so
    @Gurwindersinghdhaliwal-cy8so 4 месяца назад

    ਪੂਰੇ ਪੰਜਾਬ ਦੇ ਕੰਮਾਂ ਤੋਂ ਜਾਣੂ ਕਰਾਓ

  • @Jaswinder-c9v
    @Jaswinder-c9v 4 месяца назад +2

    ਝੂਠ

  • @GurpreetKaur-t7s
    @GurpreetKaur-t7s 4 месяца назад

    Justice for sidhu moose wala

  • @balveersing7534
    @balveersing7534 4 месяца назад +2

    Very good Man sahib ji

  • @jagdishbansal5369
    @jagdishbansal5369 4 месяца назад +9

    डॉ साहिबा ने भी झूठ बोलने की ट्रेनिंग पूरी कर ली है।

  • @tarsemlalbains8755
    @tarsemlalbains8755 4 месяца назад +1

    No free
    Health?
    Education?
    Employment?
    Equal representation?
    ??????

  • @gurmanvlogs7828
    @gurmanvlogs7828 4 месяца назад

    6th pay scale lagu karo

  • @pardeepkaur4138
    @pardeepkaur4138 4 месяца назад

    Red line ch aondea home jo ohna di v registry da krado km🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajwinderKaur-vh3tb
    @RajwinderKaur-vh3tb 4 месяца назад +1

    ❤❤❤❤❤❤

  • @Satnam.111
    @Satnam.111 4 месяца назад +3

    ☺sachi 1000 1000 budhpa pension 2500 .dekh la,mukri na 👉👧

  • @prakashsoni2633
    @prakashsoni2633 4 месяца назад +1

    Aam Aadmi party jindabad

  • @gurihanda5122
    @gurihanda5122 4 месяца назад

    5 lakh de do sanu

  • @MonuSharma-j4j
    @MonuSharma-j4j 4 месяца назад

    Penson..age..60..sal..karo...ji

  • @parmjitsinghsawhney651
    @parmjitsinghsawhney651 4 месяца назад

    Substitute of Harsimrat kaurg good and aggressive speach

  • @BaljitKaurDhaliwal881
    @BaljitKaurDhaliwal881 4 месяца назад

    Medam Nihal Singh Wala Halka Punjab vich ha K nhi koi sarr lain Wala nhi ha

  • @seemamukker6663
    @seemamukker6663 3 месяца назад

    Mere husband bhi handicapped Ae 15;saal toh kache mulajma ae 75 % handi capped ae hajje tak ohna da kuch ni Banya

  • @dakshmehton3295
    @dakshmehton3295 4 месяца назад +2

    ਝਾੜੂ ਨੂੰ ਬੋਟ ਨਾ ਪਾਓ

  • @HarpreetKaur-ty7fl
    @HarpreetKaur-ty7fl 4 месяца назад

    Punjab bhut vdda hai sare pinda vich kmm krvao sade mansa eriye ch hje v sanu 4000 kde 5000 bill aonda sadi v help kro light sde ni rehndi full ki fyda eho ji sarkar da fite lahnt pvai jne o lokka ton badd duava na lo aseesa lo sarya ton

  • @Rkgymlover1993
    @Rkgymlover1993 4 месяца назад +1

    1000 Dan naal ki bn janda aa tain daso

  • @shinderchaihal9027
    @shinderchaihal9027 4 месяца назад

    Not good

  • @KanaljeetKour
    @KanaljeetKour 4 месяца назад

    1000😢 4:25 4:25 4:25

  • @yaarpardesi1923
    @yaarpardesi1923 4 месяца назад

    Hu midesa❤ikbaradhkal

  • @sahibjeet9070
    @sahibjeet9070 4 месяца назад +1

    3 sl hon nu a gy

  • @LaddiSingh-v4e
    @LaddiSingh-v4e 4 месяца назад

    Bas kar

  • @manjotmehra5901
    @manjotmehra5901 4 месяца назад

    Meri bhen Sanu nokri dyon da yatan kro g

  • @DalipSingh-ey9jd
    @DalipSingh-ey9jd 4 месяца назад +1

    She is lying like her husband and modi he has not done anything for Punjab

  • @parmjitkaur1820
    @parmjitkaur1820 4 месяца назад

    ❤❤❤❤❤❤❤❤
    ❤❤❤❤❤❤❤❤

  • @parmjitkaur9596
    @parmjitkaur9596 4 месяца назад

    Vimkut candidate da jo 2 present kota ktea, oh kider gai sadi mang eh ta asi rakhi nai c

  • @jashanpreetkaur8469
    @jashanpreetkaur8469 4 месяца назад +2

    Sanu 1000 nhi chahida Sade bachia nu nokri do Sanu bhikhari na bnao

    • @SekhonMalikpur
      @SekhonMalikpur 4 месяца назад

      Good luck nokriya mago, 1000 ta app Kama lwage

  • @jindersingh2834
    @jindersingh2834 4 месяца назад

    Oh vi bdi gappi a

  • @HarjinderSingh-dg2qg
    @HarjinderSingh-dg2qg 4 месяца назад

    Gapbaz

  • @deepsandhu1230
    @deepsandhu1230 4 месяца назад

    Bus kro bus speech e daini aondi hor kuj nae

  • @kamleshkaur2919
    @kamleshkaur2919 4 месяца назад

    Respcted Bati Gurpreet ji
    Good Morning ji
    Baurga Nu Kivhan Da Rasain Vido Ladies Ang Hin Ladies Admi Gas Mahgahi Khtam karo ji Pansain 1500 Nall kuch Nahi Banda ji Je Das Hajar Nahi Ta Sat Ath Hajar Ta Diti Jave ji Baurga Da kohi Chakup free Kohi Davahi Tast V Labory Too Altasound V Bahar Too karvahoo ji M Thuday No Face Dispanry Aap Cilnic gahi C kuch Nahi Hai Ek Tran Tablat Calcium Diya Har paysant Nu Dinde Han Tusi sirf Aan karde Hoo Or kuch Nahi karde ji

  • @jaswantkaur8963
    @jaswantkaur8963 4 месяца назад +1

    Jhda vayda tuci kita oo puri kro

  • @Kiranveersingh-sb2kn
    @Kiranveersingh-sb2kn 4 месяца назад

    👎👎👎👎👎👎👎👎👎👎👎👎👎👎👎👎👎👎👎👎

  • @sarakaur2712
    @sarakaur2712 4 месяца назад

    Biba sade putt bcha lo bs hor asi maghte ni

  • @SukhdevSingh-rx3om
    @SukhdevSingh-rx3om 4 месяца назад +1

    Election stunts only, Loto tola together one platform for cheeting with people of Punjab

  • @mohanlal3442
    @mohanlal3442 4 месяца назад

    Pahlia manga pura nhi hoeya

  • @Satnam.111
    @Satnam.111 4 месяца назад +1

    ☺👧dr a u km politician wale .sachi budhpa pension 2500 .👧1000 1000😅

  • @pb05wale18
    @pb05wale18 4 месяца назад

    Koi apprandance. Kadi kudiya da Kota kr th vita bhalde

  • @karpal_pannu_12
    @karpal_pannu_12 4 месяца назад

    MULAJMA DIYA TANKHA VE DIO

  • @jashanpreetkaur8469
    @jashanpreetkaur8469 4 месяца назад

    Kache mulajm pake ni kite sirf pay vadha hoia ihna nu pake kro

  • @JaswinderKaur-qr1ro
    @JaswinderKaur-qr1ro 4 месяца назад +1

    Hun votta da time aagayeia lalach logga nu darahae aa vota lan karkaa

  • @Aryankumar-zu8ub
    @Aryankumar-zu8ub 4 месяца назад +2

    Asi facilities ape lai lva ge tu Sade sikha nu riha karva de apde khsm to

  • @crownedyt7555
    @crownedyt7555 4 месяца назад

    2 Sally hogye paise nhi ayi hun ke karna tuci

  • @manveerchaudhary8845
    @manveerchaudhary8845 4 месяца назад

    I ta ji vote jhadu nu paei hai

  • @KanaljeetKour
    @KanaljeetKour 4 месяца назад

    Jehre km Mann sab ne keete ne unha de kadr karde ne bijli free krte uh tahanu yad ne 1000

  • @gaming_of_gsb
    @gaming_of_gsb 4 месяца назад

    Bhen g jede jela ch vaad te nojavan tere khasam ne ona bare v kush bol do

  • @santoshrai8437
    @santoshrai8437 4 месяца назад +1

    MAN ♥ PUNJAB DI SHAN JINDABAD JINDABAD ♥ 🎉🎉🎉🎉🎉🎉🎉🎉🎉

  • @jagdevbrar9432
    @jagdevbrar9432 4 месяца назад

    Khejriwal di chmcji aa paisa taa kha gay tushi done ji