ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਨੇ ਲਾਹਿਆ 10 ਲੱਖ ਦਾ ਕਰਜ਼ਾ l EP 10 l Gurmail Singh l Sarbjeet S. Sidhu

Поделиться
HTML-код
  • Опубликовано: 6 дек 2024

Комментарии • 313

  • @balwinderrandhawa2831
    @balwinderrandhawa2831 3 года назад +79

    ਵੀਰ ਜੀ ਸਿਰ ਝੁਕਦਾ ਤੁਹਾਡੀ ਸੋਚ ਅੱਗੇ।
    ਜੇਕਰ ਪੰਜਾਬ ਦਾ ਹਰ ਇਨਸਾਨ ਏਸੇ ਤਰ੍ਹਾ ਹੀ ਸੋਚਣਾ ਸ਼ੁਰੂ ਕਰ ਦਵੇ ਤਾਂ ਸੋਨੇ ਦਾ ਪੰਜਾਬ ਬਣਦੇ ਨੂੰ ਦੇਰ ਨਾ ਲੱਗੇ। ਤੁਹਾਡੀ ਹਰ ਗੱਲ 200% ਸੱਚੀ ਹੈ। ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖ਼ਸ਼ੇ।

  • @avtarkaur6477
    @avtarkaur6477 3 года назад +38

    ਵਾਹ ਬਾਪੂ ਜੀ ਕੀਆ ਬਾਤਾਂ ਸਲਾਮ ਹੈ ਆਪ ਜੀ ਦੀ ਉਚੀ ਸੁੱਚੀ ਸੋਚ ਨੂੰ।🙏❤️🙏👌👍💯%

  • @balbirsingh3985
    @balbirsingh3985 3 года назад +16

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਬੜੇ ਸੋਹਣੇ ਸੁਝੱਜੇ ਢੰਗ ਨਾਲ ਸਮਝਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ

  • @geetabhalla5768
    @geetabhalla5768 3 года назад +19

    ਬਾਪੂ ਜੀ ਕੋਲ਼ ਤਜਰਬੇ ਦਾ ਖ਼ਜਾਨਾ ਹੈ,🙏🙏 ਬਾਪੂ ਜੀ ਲਈ ਦਿਲੋਂ ਸਤਿਕਾਰ

  • @antieuntie8724
    @antieuntie8724 3 года назад +22

    ਕਿਸਾਨ ਵੀਰ ਜੀ ਦੀਆ ਗੱਲਾ ਬਿਲਕੁਲ ਸਹੀ ਹੈ ਬਹੁਤ ਹੀ ਸੌਹਣੀ ਗੱਲਾ ਲੱਗੀਆ ਕਿਸਾਨ ਵੀਰ ਦੀਆ ਸਲੂਟ ਹੈ ਵੀਰ ਜੀ ਨੂੰ

  • @parmjitsingh4776
    @parmjitsingh4776 3 года назад +64

    ਇਥੇ ਅਨਪੜ੍ਹਾਂ ਨੂੰ ਖੇਤੀ ਮੰਤਰੀ ਬਣਾਈ ਗਏ ਅੱਜ ਤੱਕ ਇਸ ਬਾਬੇ ਵਰਗੇ ਨੂੰ ਖੇਤੀ ਮੰਤਰੀ ਬਣਾਇਆ ਹੁੰਦਾ ਤਾਂ ਪੰਜਾਬ ਦੇ ਹਲਾਤ ਹੋਰ ਹੋਣ ਸੀ।ਸਿਰ ਝੁਕਦਾ ਬਾਪੂ ਅੱਗੇ ਕਿੰਨੀ ਜਾਣਕਾਰੀ ਰੱਖਦੇ

  • @reliable_singhrvind9543
    @reliable_singhrvind9543 3 года назад +161

    ਮੰਜੇ ਉੱਤੇ ਬੈਠ ਕੇ ਇੰਟਰਵਿਊ ਕਰਨ ਦਾ ਤਰੀਕਾ ਵਧੀਆ ਲੱਗਿਆ ਸੀ ।
    ਸਾਨੂੰ ਕੁਦਰਤੀ ਖੇਤੀ ਹੀ ਬਚਾ ਸਕਦੀ ਹੈ ।

    • @shaktipaul263
      @shaktipaul263 3 года назад +4

      Zabardast vichar

    • @hardevsingh6468
      @hardevsingh6468 3 года назад +3

      ਖੇਤੀ ਖਸਮਾ ਸੇਤੀ

    • @amritwander661
      @amritwander661 3 года назад

      @@shaktipaul263 9

    • @mani0.259
      @mani0.259 3 года назад

      @@shaktipaul263 aaaaa

    • @euphoria156
      @euphoria156 3 года назад +2

      🙏Kinni jaankari hai Bappu ji nu te kidde vadhia dhang naal te tharmein naal gall karde ne. Puri video vekho kinna skoon milda hai te knowledge vi. Te host vi seaana hai, badtmeezaan di traan interrupt nahi karda, tharmein naal te poore jee naal sunda hai. Dohaan da rab bhla kare. 🙏❤

  • @balbirsingh3985
    @balbirsingh3985 3 года назад +17

    ਬਾਪੂ ਜੀ ਨੇ ਇਕ ਬਹੁਤ ਹੀ ਵਧੀਆ ਗੱਲ ਕੀਤੀ ਆ ਕਿ ਨੌਕਰੀ ਕਰਨਾ ਤਾਂ ਸਾਡਾ ਕੰਮ ਹੀ ਨਹੀ ਹੈ ਸਾਡਾ ਕੰਮ ਤਾਂ ਕੀਰਤ ਕਰਨਾ ਹੈ

    • @yadwindersingh-rw2de
      @yadwindersingh-rw2de 3 года назад

      ਬਹੁਤ ਹੀ ਵਧੀਆ ਉਸਾਰੂ ਸੋਚ ਹੈ।

  • @re.new_urself
    @re.new_urself 3 года назад +35

    Gurmel Singh जी की जितनी तारीफ़ की जाए उतनी कम है , एक अच्छे किसान , एक अच्छे विचारक , एक अच्छे गुरसिख और एक अच्छे इंसान हैं ऐसे अच्छे लोगों की बात हम तक पहुँचने के लिए b social का धन्यवाद । 🙏👌👏👍

  • @harmailsingh283
    @harmailsingh283 3 года назад +6

    ਬਹੁਤ ਖੁਸ਼ੀ ਹੋਈ ਸੁਣਕੇ ਬੜੀਆਂ ਕੀਮਤੀ ਗੱਲਾਂ ਨੇ ਜੇ ਕਿਤੇ ਸਾਰੇ ਇਹ ਸੋਚਣ ਤਾਂ ਸੋਨੇ ਸੁਹਾਗਾ ਹੈ

  • @booktubing6937
    @booktubing6937 3 года назад +7

    ਬਾਪੂ ਜੀ ਨੇ ਹਰ ਇਕ ਤਰਕ ਦੇ ਅਧਾਰ ਤੇ ਕੀਤੀ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਬਹੁਤ ਵਧੀਆ ਗੱਲ ਬਾਤ ਸੀ ਸਾਰੀ ਦੀ ਸਾਰੀ

  • @SurinderSingh-ye2ud
    @SurinderSingh-ye2ud 3 года назад +30

    ਬਹੁਤ ਹੀ ਵਧੀਆ ਵਿਚਾਰ ਤੇ ਗਿਆਨ ਦੀਆਂ ਗੱਲਾਂ

  • @darveshbajwa2600
    @darveshbajwa2600 3 года назад +35

    ਸਰਦਾਰ ਸਾਹਿਬ ਕਿਰਤ ਮੁਡਲਾ ਸਿਧਾਂਤ ਜਿਸ ਪਰਿਵਾਰ ਨੇ ਅਪਣਾ ਲਿਆ ਉਹ ਮਜਿ਼ਲਾ ਸਰ ਕਰਦਾ ਜਾਵੇਗਾ ਤੁਸੀਂ ਉਨਾਂ ਚੋ ਹੋ ਤੁਹਾਡੀ ਕਿਰਤ ਨੂੰ ਸਲਾਮ

  • @iqbalsingh2302
    @iqbalsingh2302 3 года назад +54

    ਸਲੁਟ ਬਾਪੂ ਜੀ 👍👍👍👍🙏🙏🙏🙏

  • @happybham07
    @happybham07 3 года назад +7

    ਬਹੁਤ ਹੀ ਵਧੀਆ, ਕੰਮ ਦੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਨੇ ਸਰਦਾਰ ਗੁਰਮੇਲ ਸਿੰਘ ਜੀ ਦੀਆਂ ਤੇ ਨਿਧੜਕ ਤਰੀਕਾ ਵੀ ਵਾਹ ਕਮਾਲ।

  • @MandeepKaur-kx2ws
    @MandeepKaur-kx2ws 3 года назад +13

    ਵੈਰੀ ਗੁਡ ਸੋਚ ਅਾ ਬਾਪੂ ਜੀ ਥੋਡੀ

  • @ਗੁਰਲਾਲਸਿੰਘਸੇਖੋਦਾਖਾ

    ਬਹੁਤ ਵਧੀਆ ਇੰਟਰਵਿਊ ਆ ਬਾਪੂ ਜੀ ਦੀ

  • @parmbirdhaliwal6311
    @parmbirdhaliwal6311 3 года назад +23

    ਗੁਰਮੇਲ ਸਿੰਘ ਜੀ ਗਜਰੇਲਾ ਅਤੇ ਅਲਸੀ ਦੀ ਪਿੰਨੀ ਵੀ ਬਹੁਤ ਹੀ ਸੁਆਦ ਬਣਾਉਂਦੇ ਹਨ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ । ਬਹੁਤ ਹੀ ਸੂਝਵਾਨ , ਮਿਹਨਤੀ ਅਤੇ ਇਮਾਨਦਾਰ ਸ਼ਖਸ਼ੀਅਤ ।

    • @ms-ll5sy
      @ms-ll5sy 3 года назад

      Kitho purchase kariye ji?

  • @MandeepKaur-kx2ws
    @MandeepKaur-kx2ws 3 года назад +8

    ਸਾਰੇ ਅਾ ਸੋਚ ਬਣਾ ਲੈਣ ਤਾਂ ਸਾਰਿਆ ਦੀ ਜਿੰਦਗੀ ਬਹੁਤ ਸੌਖੀ ਹੋ ਜਾਏ

  • @Balwindersingh-rr8zj
    @Balwindersingh-rr8zj 3 года назад +11

    ਬਹੁਤ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ🙏🙏

  • @singhbaljinder136
    @singhbaljinder136 3 года назад +13

    ਅਨੰਦ ਆ ਗਿਆ ਗੱਲ ਬਾਤ ਸੁਣਕੇ

  • @SukhvirSingh-gt6gs
    @SukhvirSingh-gt6gs 2 года назад +3

    ਛੋਟੇ ਵੀਰ ਆਪਦੇ ਵਡੇ ਦੇ ਪੈਂਦੀ ਬੈਠੀ ਦਾ ਹੁੰਦਾ ਬਾਕੀ ਤੁਸੀ ਵਦੀਆ ਜਾਣਕਾਰੀ ਦਿੰਦੇ ਹੋ ਓਸ ਲਈ ਬਹੁਤ ਧੰਨਵਾਦ

  • @oldsongsstereo
    @oldsongsstereo 2 года назад +3

    ਬਹੁਤ ਕੁੱਝ ਸਿਖਣ ਨੂੰ ਮਿਲਿਆ । ਬਹੁਤ ਬਹੁਤ ਧੰਨਵਾਦ ਆਪ ਜੀ ਦਾ । 🙏🏼

  • @bschahal9453
    @bschahal9453 Год назад +3

    PURE,ORIGINAL,TRUE
    WELL DONE, 👌👌
    KEEP IT UP, 👍👍
    GOD BLESS U ALL, 🙏🙏

  • @bhagwansandhu388
    @bhagwansandhu388 3 года назад +27

    ਬਹੁਤ ਵਧੀਆ ਬਾਪੂ ਜੀ

  • @cheemapb08wala78
    @cheemapb08wala78 3 года назад +5

    ਬਾਬਾ ਜੀ ਦੀ ੲਿੱਕ ੲਿੱਕ ਸਹੀ ਅਾ ੲਿਹੋ ਜਿਹਾ ਗੱਲਾ ਬਹੁਤ ਘੱਟ ਦੇਖਣ ਨੂੰ ਮਿਲ ਦੀਅਾ 👍

  • @ecuadorpunjabi4440
    @ecuadorpunjabi4440 3 года назад +5

    ਬਹੁਤ ਵਧੀਆ ਤੇ ਸੁਲਜੀਆਂ ਜਾਣਕਾਰੀਆ ਮਿਲੀਆਂ। ਆਪ ਜੀ ਦਾ ਧੰਨਵਾਦ

  • @satwantsingh5187
    @satwantsingh5187 3 года назад +50

    ਮਿਸਾਲ ਆ ਭਾਈ ਸਾਹਿਬ ਕੁਦਰਤੀ ਖੇਤੀ ਕਰਨ ਵਾਲੇ ਨੌਜਵਾਨ ਕਿਸਾਨਾਂ ਲਈ ,ਇੱਕ ਫਸਲ ਚ ਹੋਰ ਫਸਲਾਂ ਲਗਾਉਣ ਦੀ ਤਕਨੀਕ ਵੀ ਕਰੋ ਬਾਈ ਜੀ

  • @SS-sr5vr
    @SS-sr5vr 3 года назад +27

    ਬਹੁਤ ਵਧੀਆ ਵਿਚਾਰ ਹਨ।
    -----
    ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

    • @GurmailSingh-ii5bg
      @GurmailSingh-ii5bg 3 года назад

      ਬਿਲਕੁਲ ਠੀਕ ਜੀ

    • @bhagwansandhu388
      @bhagwansandhu388 3 года назад

      ਬਹੁਤ ਵਧੀਆ ਗੱਲਾ ਲਿਖੀਆਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ

    • @HarpalSingh-hk6ti
      @HarpalSingh-hk6ti 3 года назад +1

      ਸੱਚੇ ਬੋਲ ਗੁਰੂ ਸਾਹਿਬ ਜੀ ਦੇ ਲਿੱਖੇ

    • @SS-sr5vr
      @SS-sr5vr 3 года назад

      @@HarpalSingh-hk6ti Waheguru Guru Nanak Dev Ji kirpa Karan

  • @SukhwinderSingh-mv7rd
    @SukhwinderSingh-mv7rd 3 года назад +21

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍👍

  • @NirmalSingh-tm4px
    @NirmalSingh-tm4px 3 года назад +3

    ਬਹੀ ਜੀ ਬਹੁਤ ਵਧੀਆ ਵਿਚਾਰ ਹੈ

  • @ranjodgurna4146
    @ranjodgurna4146 3 года назад +14

    ਬਾਪੂ ਨੇ ਸੱਚੀਆਂ ਤੇ ਖਰੀਆਂ ਗੱਲਾਂ ਕਹੀਆਂ ਨੇ ਜੀ

  • @amrindersingh2827
    @amrindersingh2827 3 года назад +51

    ਬਾਈ ਜੀ ਤੁਸੀ ਸਰਦਾਰ ਗੁਰਮੇਲ ਸਿੰਘ ਹੁਰਾਂ ਦਾ ਪੂਰਾ ਐਡਰੈੱਸ discripition ਵਿੱਚ ਪਾਓ ਤਾਂ ਸਾਡੇ ਵਰਗੇ ਵੀ ਕੁਦਰਤੀ ਖੇਤੀ ਬਾਰੇ ਜਾਣਨ ਲਈ ਆਸਾਨੀ ਨਾਲ ਪਹੁੰਚ ਕਰ ਸਕਣ l

    • @harneksingh4908
      @harneksingh4908 3 года назад +4

      chandigarh budhwar sector 44 gurudwara te shaniwar lake wala gurudwara sahib kol 4-6PM sale karde ne products .

    • @balwantsingh956
      @balwantsingh956 3 года назад

      ਗੁਰਮੇਲ ਸਿੰਘ , ਪਿੰਡ ਗੁਣੀਕੇ ਨੇੜੇ ਘਨੁੜਕੀ ਭਵਾਨੀਗੜ੍ਹ ਤੋਂ ਨਾਭਾ ਰੋਡ ਤੇ ਸਥਿਤ ਹੈ

    • @hardeepbrar8969
      @hardeepbrar8969 3 года назад +3

      ਅੰਕਲ ਗੁਰਮੇਲ ਸਿੰਘ ਜੀ ਦਾ ਮੋਬਾਇਲ ਨੰਬਰ ਦੱਸਿਓ ਜੀ

  • @LAD165
    @LAD165 2 года назад +2

    ਬਹੁਤ ਵਧੀਆ ਸਿੱਖਿਆ ਦਾਇਕ ਗੱਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ 🙏🏻

  • @preetsingh1799
    @preetsingh1799 Год назад +1

    ਬਿਲਕੁਲ ਸੱਚ ਭਾਈ ਸਾਬ

  • @gurpalsinghcheema5620
    @gurpalsinghcheema5620 3 года назад +7

    ਦਾਨ ਹੀ ਬੰਦ ਕਰ ਦਿਓ ਸਭ ਝੜਦੇ
    ਖਤਮ ਹੋ ਜਾਣਗੇ

  • @satbir502003
    @satbir502003 3 года назад +15

    Genius man. Hats off to Bapu ji

  • @ਗੁਰਲਾਲਸਿੰਘਸੇਖੋਦਾਖਾ

    ਜਿਉਂਦਾ ਰਹਿ ਬਾਪੂ ਜੀ

  • @krishnawati4430
    @krishnawati4430 3 года назад +5

    Thankyou veerji I watched and listened to your interview.Very impressive sir. Your views should be implemented by Punjabis and not just for agri industry but most of how we live and think in Punjab.Thankyou sir.

  • @gsdakha3763
    @gsdakha3763 3 года назад +4

    ਬਹੁਤ ਵਧੀਆ ਵਿਚਾਰ ਨੇ ਸਰਦਾਰ ਗੁਰਮੇਲ ਸਿੰਘ ਜੀ ਦੇ

    • @gsdakha3763
      @gsdakha3763 3 года назад

      👍👍👍👍👍👍👍

  • @ramandeepdhiman2285
    @ramandeepdhiman2285 3 года назад +4

    Bhut respect tuhadi soch nu salam a bapu..eh jihna jyada loka kol phuche ohna hi faida hai Punjab da

  • @harindersandhu2828
    @harindersandhu2828 3 года назад +6

    Waheguru Dan Waheguru

  • @paramjeetkaur7042
    @paramjeetkaur7042 3 года назад +9

    Bahut vdhiaa

  • @gurcharan79
    @gurcharan79 2 года назад +1

    ਜਿੰਦਗੀ ਦੇ ਤਜਰਬੇ ਬਹੁਤ ਖੂਬ

  • @positiveandnegativeworld9083
    @positiveandnegativeworld9083 3 года назад +13

    Bhut sakoon milea bapu diyan gallan to

  • @SATWINDERSINGH1
    @SATWINDERSINGH1 3 года назад +2

    Wah sardaar Saab... dhanwaad tuhada

  • @vipandeepvirk7606
    @vipandeepvirk7606 3 года назад +11

    Motivational video👌👌👍👍

  • @positiveandnegativeworld9083
    @positiveandnegativeworld9083 3 года назад +17

    ਬਾਪੂ ਨੇ ਪੂਰੇ ਭੁਮੰਕਰ ਕੱਢੇ ਵਾਹ ਜੀ ਵਾਹ

  • @neerajpanwar3388
    @neerajpanwar3388 3 года назад +1

    Bahut bahut dhanyavad uncle ji🙏🙏🙏👍👍

  • @jaswinderkaurdhillon6832
    @jaswinderkaurdhillon6832 3 года назад +7

    Salute to you

  • @tiwanasurinder1882
    @tiwanasurinder1882 3 года назад +6

    Sidhu ji bahut hee Vadhia interview.koyi PhD.koyi IAS dee soch S.Gurmail singh dee soch da mukabla nahi kar sakdi.J Punjab nu jiunda rakhna S.Gurmail singh verge siane,samzdar insana nu agge liuna Penna.

  • @harwinderkaur5266
    @harwinderkaur5266 3 года назад +3

    Wah bapu g 🙏 practical is more important than theoretical, respect from uk

  • @balvirsingh1702
    @balvirsingh1702 3 года назад +7

    ਬਾਈ ਜੀ, ਜ਼ਿਮੀਂਦਾਰ ਪਰਿਵਾਰ ਦਾ ਘਰ ਅਤੇ ਫਾਰਮ ਹਾਊਸ ਦਿਖਾਣਾ ਚਾਹੀਦਾ ਸੀ।

  • @sukhdevrao5699
    @sukhdevrao5699 3 года назад +5

    Good luck with your friends and family Kisan morcha zindabaad

  • @surinderche3354
    @surinderche3354 3 года назад +2

    Gentleman is full of knowledge, farmers like him only if other farmers listen to him and start doing farming according to him, God bless him.

  • @ajinderpalkaur4908
    @ajinderpalkaur4908 3 года назад +3

    Veerji boht sach kiha je sadee peedi Guru Nanak de sidhant naal jud jave ta punjab khushaal ho javega

  • @gurdipanand4105
    @gurdipanand4105 3 года назад +1

    Bapu ji nice good discussion guru ram das ji mehar krn ji aap di Soch achi aa ji

  • @ManjitSingh-sj5ku
    @ManjitSingh-sj5ku 3 года назад +1

    ਸਲੂਟ ਬਾਪੂ ਜੀ

  • @kamaldhaliwal5013
    @kamaldhaliwal5013 3 года назад +5

    Sirra gal baat baba gg love you
    Veer sirra karta

  • @JaswinderKaur-fr3wp
    @JaswinderKaur-fr3wp 3 года назад +3

    Very nice virji waheguru Maher kare charde Kalan vech rakhe 🙏🙏

  • @surjitkaur1895
    @surjitkaur1895 Год назад

    ਵਾਹਿਗੁਰੂ ਜੀ ਇਹੋ ਜਿਹੀਆਂ ਸ਼ਖ਼ਸੀਅਤਾਂ ਲਕੋ ਕੇ ਕਿਉਂ ਰਖੀਆਂ ਨੇ,ਅਜ ਲੋੜ ਹੈ ਕਿਰਪਾ ਕਰਕੇ ਮੇਹਰ ਕਰੋ। ਇਹਨਾਂ ਨੂੰ ਅਗੇ ਲਿਆ ਕੇ ਪੰਜਾਬ ਦੀ ਚੜ੍ਹਦੀ ਕਲਾ ਕਰੋ ਜੀ ।

  • @creativeideasnannar7359
    @creativeideasnannar7359 3 года назад +1

    Bhot he steeek jankari and soch de Malak ne bapu ji bhot vdya lagge interview a direction to new and old generation

  • @palwindersekhon8423
    @palwindersekhon8423 Год назад +1

    Wah Bapu ji 🙏🙏

  • @Kiranpal-Singh
    @Kiranpal-Singh 9 месяцев назад

    *ਕਿਰਤ ਕਰਨ ਵਿੱਚ ਕਾਹਦੀ ਸ਼ਰਮ ਹੈ* ਜੇ ਕੰਮ ਨਹੀਂ ਕਰਨਾ ਸਰੀਰਕ ਤੰਦਰੁਸਤੀ ਲਈ ਜਿਮ ਜਾਣਾ ਪਊ, *ਨਾਮ-ਬਾਣੀ ਅਭਿਆਸ, ਸੇਵਾ ਨੂੰ ਜਿੰਦਗੀ ਦਾ ਅੰਗ ਬਣਾਈਏ* !

  • @amarjitjejishergill1235
    @amarjitjejishergill1235 3 года назад +1

    Thanks very good 👍 interview.Every thing is right all the farmers Learn from Mr.Gurmail Singh do Organic farming.

  • @amarjitsingh1946
    @amarjitsingh1946 Год назад

    ਬਹੁਤ ਵਧੀਆ ਜੀ ਨਾਇਸ਼

  • @jverma83
    @jverma83 3 года назад +2

    Bahut bahut dhanvaad inne Gyan vaste...

  • @charnjitsingh7209
    @charnjitsingh7209 9 месяцев назад

    You right sir this true Kissan leader need tell true. He no go easy way.

  • @KuldeepSingh-ls9ce
    @KuldeepSingh-ls9ce 3 года назад +1

    Very nice Farmer Sh G S Patiala ji.

  • @apnavichar5528
    @apnavichar5528 3 года назад +6

    Very nice uncle g

  • @satinderkaur949
    @satinderkaur949 3 года назад +1

    Waheguru ji

  • @dimpyaujla4355
    @dimpyaujla4355 Год назад +1

    Wehguru 🙏🙏

  • @ravijyotkaur629
    @ravijyotkaur629 3 года назад +2

    Bahut sohna vichar ne jayada ton jayada share karne de jarurt hai.

  • @amarjithothi7999
    @amarjithothi7999 3 года назад +11

    Sirra bapu 👌

  • @harjitkaur4737
    @harjitkaur4737 2 года назад +1

    Veer ji tuhanu bohat Bohat vdaeya ji waheguruji maher karn tuhaday tay bohat vdaeya kum krday ho

  • @baldeepdhillon34
    @baldeepdhillon34 3 года назад +1

    Bapu ji baut vadia vichar han. Parmatma saria de soch tuhade vichara naal mail karwa de ta punjab da bhala ho sakda.

  • @harpreetkaur5022
    @harpreetkaur5022 3 года назад +3

    Bhut changa program 👍👍👍👍👍

  • @inderjatt60
    @inderjatt60 3 года назад +1

    Great work bapu j good message to new generation

  • @BalwinderKaur-xm5yp
    @BalwinderKaur-xm5yp 3 года назад +1

    Very nice vir ji 🙏 waheguru ji kirpa bnai Rakhi

  • @jagdevmann1910
    @jagdevmann1910 3 года назад +8

    ਦੀਵਾਨ ਵਰਗਾ ਅਨੰਦ ਆਇਆ

  • @kamalkasana8782
    @kamalkasana8782 3 года назад +8

    Bapu g salam a tanu

  • @shivdevsingh8458
    @shivdevsingh8458 3 года назад

    ਕਾਸ਼ ਸਾਰੇ ਪੰਜਾਬੀ ਇਹ ਵਿਚਾਰਾਂ ਤੇ ਅਸਰ ਕਰਨ।

  • @RajinderSingh-vw5kv
    @RajinderSingh-vw5kv 3 года назад +1

    Great job brother well done

  • @jasskaur3660
    @jasskaur3660 3 года назад +1

    Bapu ji bht vdia soch rkhde ho🙏🙏🙏🙏

  • @SukhwinderSingh-jb2oy
    @SukhwinderSingh-jb2oy Год назад +1

    Proud sardar g

  • @harpreetkaur5022
    @harpreetkaur5022 3 года назад +17

    Char liena vich sabh kuchh likh dita veer ji ne 🙏🙏🙏🙏

  • @SudeshKumar-rj6qw
    @SudeshKumar-rj6qw 3 года назад +4

    Very useful need hard work from all of us

  • @arvindersingh9287
    @arvindersingh9287 Год назад +2

    ਮੈਂ ਕਿਸਾਨ ਤੇ ਨਹੀਂ ਪਰ ਮੈਂਨੂੰ ਪਤਾ ਹੈ ਕਿ ਕਾਮਰੇਡ ਉਗਰਾਂਹਾਂ ਤੇ ਇਸਦੇ ਚੇਲੇ ਸਾਰੇ ਪੰਜਾਬ ਦੇ ਕਿਸਾਂਨਾਂ ਦੀ ਤਬਾਹੀ ਦੇ ਜਿੰਮੇਵਾਰ ਹਨ।

  • @carshot0789
    @carshot0789 3 года назад +2

    Veerji tuhade videos bahut vadiya tareeke nal shoot kitey hoye ne aur thoda gal baat Karan da tareeka v simple aur straight forward ne. Bahut informative aur inspirational videos ne. Sache Patshah Hamesha Mehar Banayi rakhan tuhade upar...🙏

  • @amarjeetmaheshi4578
    @amarjeetmaheshi4578 Год назад

    Good Bai ji.you should be the agriculture minister for punjab.
    Aur rhi baat khetibadi ki to 20 saal baad yahan par up bihar ka control ho jayega agar Punjabi log jaage nahi.

  • @lanjilsingla8059
    @lanjilsingla8059 3 года назад +1

    Well said bapu g

  • @preetsomal9483
    @preetsomal9483 Год назад +1

    When anyone starts good many people even family won’t support but never give up

  • @harjeetmann9976
    @harjeetmann9976 3 года назад +1

    Waheguru tuhanu samratha te lambi umr bakshey ......

  • @daljitsingh3695
    @daljitsingh3695 3 года назад +1

    Bapu ji salute aa tuhadi soch te

  • @sarbjeetkaur2816
    @sarbjeetkaur2816 3 года назад +2

    Salute

  • @ashivankumar278
    @ashivankumar278 3 года назад +3

    ਸॅਚੀਆ ਗॅਲਾ

  • @GurdeepSingh-jt7sf
    @GurdeepSingh-jt7sf 3 года назад +3

    Very nice good man living under GOD Rools

  • @harmanjitkaursidhu9937
    @harmanjitkaursidhu9937 3 года назад +2

    V v good

  • @Kiranpal-Singh
    @Kiranpal-Singh 9 месяцев назад

    We can practice Gurbani anywhere we live, happiness depends on our mindset.
    *ਕਿਰਤ ਕਰੋ-ਨਾਮ ਜਪੋ-ਵੰਡ ਛਕੋ*
    ਖੇਤੀ ਉੱਤਮ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ *ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਦੂਰ ਹਾਂ* ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀਆਂ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, *ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ* ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, *ਕਿਤੇ ਵੀ ਰਹੀਏ ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ* !

  • @sukhdevsahota1452
    @sukhdevsahota1452 3 года назад +2

    Very nice thank you 🙏🏽🙏🏽