ਸਿੱਖ ਜਥੇਬੰਦੀਆਂ ਦਾ ਹੋਇਆ ਵੱਡਾ ਇਕੱਠ ! ਭਾਈ ਚੌੜਾ ਤੇ ਹੋਰ ਮਸਲਿਆਂ ਬਾਰੇ ਹੋਈ ਅਹਿਮ ਗੱਲਬਾਤ

Поделиться
HTML-код
  • Опубликовано: 27 дек 2024

Комментарии • 13

  • @MastanSinghDulai
    @MastanSinghDulai 4 дня назад +6

    ਸੱਭ ਪੰਥਕ ਜਥੇਬੰਦੀਆਂ ਨੂੰ ਇੱਕ ਹੋ ਕੇ ਪੰਜਾਬ ਦੇ ਸਾਰੇ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

  • @rajindersinghsingh6725
    @rajindersinghsingh6725 День назад +1

    ਜਦੋਂ ਕੋਈ ਨੌਜਵਾਨ ਵੱਖਰੇ ਦੇਸ ਦੀ ਗੱਲ ਕਰਦਾ ਓਹਨਾ ਨੂੰ ਜੇਲ੍ਹ ਸੁੱਟ ਦਿੱਤਾ ਜਾਂਦਾ ਤੁਸੀਂ ਜਿਹੜੇ ਲੀਡਰ ਵੱਖਰੇ ਦੇਸ ਦੀ ਗੱਲ ਕੱਰਦੇ ਓ ਤੁਹਾਨੂੰਕੋਈ ਸਰਕਾਰ ਕੁੱਝ ਨਹੀਂ ਕਹਿੰਦੀ 🙏

  • @sohansingh721
    @sohansingh721 4 дня назад +5

    ਐਕਸ਼ਨ ਐਕਸ਼ਨ ਅਕਾਲ ਤਖਤ ਅਜਾਦ ਕਰਵਾਉ।ਜਥੇਦਾਰ ਸਾਹਿਬਾਨ ਨੂੰ ਸਾਥ ਦਿਉ ਬਾਗੀ ਦਾਗੀ ਭਗਾਉ।

  • @SinghParamjeet-n6v
    @SinghParamjeet-n6v 3 дня назад +2

    Waheguru ji

  • @harindersidhu5583
    @harindersidhu5583 3 дня назад

    ਜਥੇਦਾਰ ਪਰਮਜੀਤ ਸਿੰਘ ਮੰਡ ਬਹੁਤ ਹੀ ਸਿਆਣੇ ਤੇ ਨਧਿੜਕ ਆਗੂ ਹਨ ਇਹੋ ਜਿਹੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ

  • @sohansingh721
    @sohansingh721 4 дня назад +2

    ਫਰੀ ਕਿਤਾਬਚਾ ਵੰਡੇ ਗਲ ਬਹੁਤ ਠੀਕ ਕੌਮ ਨੂੰ ਜਾਣੂ ਕਰਵਾਉ।ਹੁਣ ਗਲਾਂ ਨਾਲੋ ਇਕੱਠੇ ਹੋਵੋ ਇਕ ਮੰਚ ਤੇ ਆਉ ਇਕ ਟੀਚਾ ਤੇ ਅਮਲ ਕਰੋ।

  • @GurjiSingh-o4n
    @GurjiSingh-o4n 3 часа назад

    VOTA ok referendum Punjab 🌹💐🌹

  • @GurdeepSingh-lv7hu
    @GurdeepSingh-lv7hu 3 дня назад

    Bhai jagtaar singh hawaara Bhai balwant singh rajowal te hor bandi singh jehna kender ne pb dian jailan ch bhejan dee offer keetee cee oh majuda akali govt ne refused kion keeta

  • @GurdeepSingh-lv7hu
    @GurdeepSingh-lv7hu 3 дня назад

    Panjolee weer jee daa sujhah mania jaye Kom de hakk ch heh

  • @Pinder-m7j
    @Pinder-m7j 2 дня назад

    ਖਾਲਿਸਤਾਨ ਲਿਬਰੇਸ਼ਨ ਫੋਰਸ ਇੰਡੀਆ ਜਿੰਦਾਬਾਦ

  • @JoraRai-xf1yq
    @JoraRai-xf1yq 2 дня назад

    No more stories. ?
    Lets go for khalistan , Go like people of Bangladesh