Special Podcast with Dev Kharoud | EP 44 | Punjabi Podcast

Поделиться
HTML-код
  • Опубликовано: 8 мар 2024
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
    #devkharoud #punjabipodcast #rattanspodcast #blackia
  • РазвлеченияРазвлечения

Комментарии • 119

  • @kamal27273
    @kamal27273 4 месяца назад +18

    ਮੈੰ ਪੰਜਾਬੀ ਚ ਐਮ. ਏ ਕਰੀ ਤਾਂ ਸਾਰੇ ਅਕਸਰ ਕਹਿੰਦੇ ਆ ਵੀ ਕਿ ਪੜਿਆ ਕੁਝ ਚਜ ਦਾ ਕਰਦੀ . ਮੇਰੀ ਛੋਟੀ ਭੈਣ ਦੇ ਸਕੂਲ ਚ ਵੀ ਪੰਜਾਬੀ ਬੋਲਣ ਤੇ ਅਕਸਰ ਮੇਰੀ ਬਹਿਸ ਵੀ ਹੁੰਦੀ ਆ .ਪਤਾ ਨੀ ਕਿੳ ਆਪਣੇ ਲੋਕ ਆਪਣੀ ਬੋਲੀ ਤੇ ਸਰਮ ਮੰਨਦੇ ਆ ਤੇ ਇਹ ਆਪਣੀ ਤ੍ਰਾਸਦੀ ਆ

    • @ਖੇਤੀ
      @ਖੇਤੀ 4 месяца назад +1

      ਬਿਲਕੁਲ ਜੀ ਆਪਣੇ ਲੋਕ ਆਪਣੀ ਬੋਲੀ ਬੋਲਣ ਤੋਂ ਹੀ ਸਰਮ ਮੰਨ ਦੇ ਹਨ

    • @user-ig7ke8vh9r
      @user-ig7ke8vh9r 4 месяца назад +1

      True bhene .pr koi na aapa dbna thodi a .maa boli h apni .maan a Apne nu ..mull pai k hi rehna tubada ...God bless u .tuhade vrgeya krke e apni maa boli dila ch jeondi h TE rahugi v ...keep it up..
      Maan AA tuhade TE bhot dilo slute B's honsla ni harna Punjabi AA Punjabi rehna .hm Kadar hr dharm hr boli di krni a pr maa boli da maan hmesha vdona ..kise to ki laina aapa....God bless u bhene .jeondi reh .

  • @ManjitSingh-lo4wk
    @ManjitSingh-lo4wk 4 месяца назад +3

    Dev bai att ae waheguru mehar bhariya hath rakhe tuhade te

  • @user-xw5on1jh1b
    @user-xw5on1jh1b 4 месяца назад +5

    ਬਹੁਤ ਸੋਹਣਾ ਪੋਡਕਾਸਟ ✅

  • @pardeepkaile2991
    @pardeepkaile2991 4 месяца назад +4

    Best Punjabi actor 👍

  • @GurjantSingh-os5nv
    @GurjantSingh-os5nv 4 месяца назад +11

    ਵਧੀਆ ਪੰਜਾਬੀ िਫਲਮਾਂ ਦੀ ਸ਼ਲਾਘਾ ਘॅਟ ਹੁੰਦੀ ਹੈ िਜਹੜੀਆਂ ਵਧੀਆ ਸੁਨੇਹਾ ਦॅਸिਦਆਂ, िਜਵੇ. ਤੁਨਕਾ ਤੁਨਕਾ ਹਰਦੀਪ ਗਰੇਵਾਲ਼ ਦੀ , ੳਏ ਭੋਲੇ ੳਏ ਜਗਜੀਤ ਬਾਈ ਦੀ , ਬॅਲੇ ੳ ਚਲਾਕ ਸॅਜਨਾ ਵਰਗੀਆਂ

  • @SukhdeepSingh-md7th
    @SukhdeepSingh-md7th 4 месяца назад +2

    ਬਹੁਤ ਵਧੀਆ ਜੀਂ

  • @Canadian_farmer
    @Canadian_farmer 4 месяца назад +9

    ਰਤਨ ਬਾਈ ਬਹੁਤ ਵਧੀਆ ਕੰਮ ਕਰ ਰਹੇ ਓ ਲੱਗੇ ਰਹੋ
    ਇਕ ਬੇਨਤੀ ਸੀ
    ਵੀਰੇ ਸ਼ਾਸ਼ੀ ਕਾਲ ਨੀਂ ਸਤਿ ਸ਼੍ਰੀ ਅਕਾਲ ਹੁੰਦਾ 🙏

  • @user-hr9ro6bk6b
    @user-hr9ro6bk6b 4 месяца назад +6

    One of my favourite

  • @GurdeepSingh-ck9ze
    @GurdeepSingh-ck9ze 4 месяца назад +13

    ਦੇਵ ਖਰੋੜ ਘੈਂਟ ਐਕਟਰ ਆ

  • @harjindersingh3262
    @harjindersingh3262 4 месяца назад +2

    Waheguru ji ka khalsa waheguru ji ki fateh #justice for sidhu moosewala

  • @doctordeep88
    @doctordeep88 4 месяца назад +1

    ਬਹੁਤ ਹੀ ਵਧੀਆ ਸੋਚ ਐ ਦੇਵ ਖਰੌੜ 22 ਦੀ ਮੈਂ ਤਾਂ ਆਪ ਨੀ ਕੋਈ ਵੀ ਫ਼ਿਲਮ ਛੱਡੀ ਜਿਹੜੀ ਵੇਖੀ ਨਾ ਹੋਵੇ ਦੇਵ 22 ਦੀ ਸਗੋਂ wait ਰਹਿੰਦੀ ਆ ਕੇ ਦੇਵ ਖਰੌੜ ਸਾਡੇ ਹੀਰੋ ਦੀ ਫ਼ਿਲਮ ਕਦੋਂ ਆਉਣੀ ਆ ਤੇ ਚਾਅ ਹੀ ਚੜ੍ਹ ਜਾਂਦਾ ਜਦੋਂ ਪਤਾ ਲੱਗਦਾ ਕੇ ਦੇਵ 22 ਦੀ ਕੋਈ ਫ਼ਿਲਮ ਆਉਣ ਵਾਲੀ ਆ love u ਦੇਵ ਖਰੌੜ ਵੀਰੇ ❤❤❤❤

  • @AmrikSingh-zy7co
    @AmrikSingh-zy7co 4 месяца назад +3

    Kya baat aae ratan bai ajj da hero panjab ch dev bai aa ❤❤😊

  • @varindersharmavarinderchan5172
    @varindersharmavarinderchan5172 4 месяца назад +3

    Dev bai ❤❤❤❤

  • @kuldeepsabharwal4417
    @kuldeepsabharwal4417 4 месяца назад +1

    ਬਹੁਤ ਵਧੀਆ ਗੱਲਾਂ ਕੀਤੀਆਂ 22 ਨੇਂ🔥

  • @the_fitness_unisex_gym
    @the_fitness_unisex_gym 4 месяца назад +3

    Movie bhut vadiya msg dede hi balckia 2

  • @chamkaur_sher_gill
    @chamkaur_sher_gill 4 месяца назад +3

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉

  • @Dosanjh84
    @Dosanjh84 4 месяца назад +3

    ਜੀਓ ਦੇਵ ਬਾਈ। ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ। ਸਰਬੱਤ ਦਾ ਭਲਾ।

  • @EntertainmentHub-td4cn
    @EntertainmentHub-td4cn 4 месяца назад +3

    Good dev bai

  • @visvkarmacarwashpointdirba7597
    @visvkarmacarwashpointdirba7597 4 месяца назад +1

    Asi kal e dekh k aye aw bai di movie bohat ghaint film aw

  • @xtadkarecords
    @xtadkarecords 4 месяца назад +3

    ਬਾਈ ਜੀ ਥੋਡਾ ਗੀਤ ਬਹੁਤ ਵਧੀਆ ਆ ਬਲੈਕੀ

  • @manisidhu228
    @manisidhu228 4 месяца назад +1

    ਬਹੁੱਤ ਸੋਹਨੀ ਫਿਲਮ ਅ 22 ..ਇਕ ਨਵਾਂ ਸਿਨੇਮਾ ਦੇਖਨ ਨੂੰ ਮਿਲਿਆ👌👌👌

  • @gurjeetsingh5877
    @gurjeetsingh5877 4 месяца назад +1

    ਬਹੁਤ ਵਧੀਆ ਐਕਟਰ ਅਤੇ ਇਨਸਾਨ

  • @dilpreetsingh2093
    @dilpreetsingh2093 4 месяца назад +1

    ਬਹੁਤ ਵਧੀਆਂ ਸੁਨੇਹਾ ਦਿੰਦੀ ਐ ਫ਼ਿਲਮ...ਤੇ ਕਿਵੇਂ ਤਾਕਤਵਰ ਬੰਦਾ ਵਰਤਦਾ ਐ ਦੂਜੇ ਨੂੰ..ਤੇ. ਦੇਵ ਵੀਰੇ ਸ਼ੁਕਰੀਆਂ ਵਿਦੇਸ਼ਾਂ ਬਾਰੇ ਦਰੁਸਤ ਦੱਸਣ ਲਈ..ਨਹੀਂ ਤਾਂ ਦੇਖਿਆਂ ਸ਼ੋਅ ਬਾਹਰ ਫਿਲਮ ਦੀ ਕਮਾਈ ਬਾਹਰ ਤੋਂ ਜ਼ਿਆਦਾ ਬਹੁਤ ਕਹਿਣਾ ਸਾਰਾ ਕੁੱਝ ਨਾਕਾਰਮਤ ਹੀ ਹੁੰਦਾ

  • @mannsabb9611
    @mannsabb9611 4 месяца назад +2

    Bhot vdia movie a teligaem t mil jandi har ik m hun dhk k hatia ❤😅

  • @singh_sukhman
    @singh_sukhman 4 месяца назад +1

    ਬਹੁਤ ਸਹੁਣਾ ਬਾਈ ਜੀ ❤❤

  • @Rangrabbde
    @Rangrabbde 4 месяца назад +3

    Veer ji Jo Kam tusi kar rehe ho, oh lazzbab aa , kanwar garewal, harmanjit Rani tatt, jee nu bhi bulao

  • @chamkaur_sher_gill
    @chamkaur_sher_gill 4 месяца назад +2

    ਕੱਲ ਨੂੰ ਵੇਖਦਿਆ ਫਿਲਮ ਐਤਵਾਰ ਨੂੰ

  • @simranjeetsingh1390
    @simranjeetsingh1390 4 месяца назад +4

    ਉਡੀਕ ਸੀ ਬਾਈ ਆ ਪੌਡਕਾਸਟ ਦੀ ❤
    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @simmudhaliwal7111
    @simmudhaliwal7111 4 месяца назад +1

    ਘੈਂਟ

  • @karan0_01
    @karan0_01 4 месяца назад

    ਫਿਲਮ ਬਹੁਤ ਸ਼ਾਨਦਾਰ ਏ ਜੀ ਦੇਵ ਬਾਈ ਜੀ ਪੌਡਕਾਸਟ ਸੁਣ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ । ❤

  • @sihrarisimranjit
    @sihrarisimranjit 4 месяца назад

    Bhut hi vadia dhang nal gal baat hoi. Swaad aa gya. Dev bai nu last month chandigarh mile c. Bina jaan pehchaan bhut vadia dil khol k milea c bai. Rabb mehar kare🙏🏼

  • @kirankaur4504
    @kirankaur4504 4 месяца назад +1

    ਸਤਿ ਸ੍ਰੀ ਅਕਾਲ ਜੀ 🙏🙏

  • @khushpreetkaur7423
    @khushpreetkaur7423 4 месяца назад +5

    He is one of my favourite person ❤

  • @ManpreetSingh-ld4cr
    @ManpreetSingh-ld4cr 4 месяца назад +1

    Best podcast

  • @HardeepSingh-ob4wm
    @HardeepSingh-ob4wm 4 месяца назад +1

    ਸਤਿ ਸਰੀ ਅਕਾਲ ਬਾਈ ਜੀ

  • @user-xd7vy6el8y
    @user-xd7vy6el8y 4 месяца назад +1

    ਸਤਿ ਸ੍ਰੀ ਅਕਾਲ ਵੀਰ🙏

  • @kanwardeep6975
    @kanwardeep6975 4 месяца назад

    ਪੋਡਕਾਸਟ ਸੁਣ ਕੇ ਬਹੁਤ ਚੰਗਾ ਲੱਗਿਆ ਅਸੀਂ ਅਰਦਾਸ ਕਰਦੇ ਹਾਂ ਖਰੌੜ ਸਾਹਬ ਤੁਹਾਡੀ ਫ਼ਿਲਮ ਸੁਪਰ ਹਿੱਟ ਹੋਵੇ। ਬਹੁਤ ਧੰਨਵਾਦ ਜੀ 🙏🙏

  • @sahibkapoor9155
    @sahibkapoor9155 4 месяца назад

    Wahe guru ji🙏🙏🙏

  • @ManjinderSingh-ui3nz
    @ManjinderSingh-ui3nz 4 месяца назад +1

    ਸਤਿ ਸ੍ਰੀ ਆਕਾਲ ਜੀ

  • @rupindersingh5969
    @rupindersingh5969 4 месяца назад

    Kaimm

  • @riprecords1372
    @riprecords1372 4 месяца назад +2

    Rocky ਤੇ ਬਾਈ ਤੁਸੀਂ ਬਹੁਤ ਜਚੋ ਗਏ Rocky Fazilka ਤੇ ਬਣਾਵੋ ਤੁਸੀਂ ਫ਼ਿਲਮ

  • @varindersharmavarinderchan5172
    @varindersharmavarinderchan5172 4 месяца назад +1

    Dev ❤❤❤❤

  • @Kissan_Ekta_Morcha
    @Kissan_Ekta_Morcha 4 месяца назад +3

    ਕਿਸਾਨ ਅੰਦੋਲਨ ਜ਼ਿੰਦਾਬਾਦ

  • @sukhwinder3285
    @sukhwinder3285 4 месяца назад

    Boht Vadia lagiya ji punjab de gal hundi dekh ke❤

  • @sukhidhillon4841
    @sukhidhillon4841 4 месяца назад +1

    Dev khraud ❤

  • @CrazyEditingZone
    @CrazyEditingZone 4 месяца назад

    ਫਿਲਮ ਬਹੁਤ ਸੋਹਣੀ ਆ

  • @Harmans036
    @Harmans036 4 месяца назад

    Bai boht vdia insan done tuc mai hrek podcast dekh aj ik glti lgi dev bai ne keha chote sehabjadea teh film ai chote ni yara chaar sahibzade c ❤️
    Koi ni pr keha jnda flow ch bnda gltia da putla :best wishes done nu future lai ❤️❤️✅

  • @user-wn7vz3zi9v
    @user-wn7vz3zi9v 4 месяца назад +2

    🙏🙏🙏🙏🙏♥️♥️♥️♥️♥️👍👍👍👍👌👌👌👌👌👌

  • @pukhrajgrewal215
    @pukhrajgrewal215 4 месяца назад

    ਦੇਵ ❤❤❤

  • @sukhigill6110
    @sukhigill6110 4 месяца назад

    Bout vadiya dev y

  • @singhbirring3663
    @singhbirring3663 4 месяца назад

    To good act by dev in blackia.

  • @PushpinderPatiala9855
    @PushpinderPatiala9855 4 месяца назад

    ❤❤❤❤

  • @AkashSingh-pt5df
    @AkashSingh-pt5df 4 месяца назад

    👌

  • @GurpreetSingh-hz7se
    @GurpreetSingh-hz7se 4 месяца назад +1

    Good.bro

  • @surjitkaursidhu257
    @surjitkaursidhu257 4 месяца назад

    Very nice ❤

  • @user-xm3rj7fl5d
    @user-xm3rj7fl5d 4 месяца назад

    Dev kharoud jheri v movie di story ap le k onde ne oh hmesha hi ganit hundi hai....

  • @user-hx8hh6pp1c
    @user-hx8hh6pp1c 4 месяца назад

    Good bai ji 🎉🎉❤❤

  • @RavinderSingh-xm6qe
    @RavinderSingh-xm6qe 4 месяца назад

    ਬਹੁਤ ਵਧੀਆ ਰਤਨ ਵੀਰ❤

  • @Sukhpal.Giddarbaha
    @Sukhpal.Giddarbaha 4 месяца назад

    🙏

  • @preetinderkaur9939
    @preetinderkaur9939 4 месяца назад

    🙏🙏👍👍👍

  • @MeharSinghpannu
    @MeharSinghpannu 4 месяца назад

  • @jassisran5659
    @jassisran5659 4 месяца назад

    Good dev ji

  • @Happy-hk8gt
    @Happy-hk8gt 4 месяца назад

    Dev kharoud ❤ genuine person baba mehr krw

  • @pardeepsinghsingh7928
    @pardeepsinghsingh7928 4 месяца назад

    Good bai je ❤❤

  • @bhupindersingh5311
    @bhupindersingh5311 4 месяца назад

    Very nice ❤respect 💪🏽🙏🙏🙏🙏🙏

  • @dr.jagtarsinghkhokhar3536
    @dr.jagtarsinghkhokhar3536 4 месяца назад

    🎯🎯🎯👍👍

  • @nachattargill2643
    @nachattargill2643 4 месяца назад

    Jug jug jio ❤❤🙏🏻🙏🏻

  • @sukhchainsinghsukh9480
    @sukhchainsinghsukh9480 4 месяца назад

    ❤❤❤❤❤

  • @jarnail0007
    @jarnail0007 4 месяца назад

    ੫ ਤਾਰੇ ਫਿਲਮ ਨੂੰ👌

  • @HappySingh-ul7qq
    @HappySingh-ul7qq 4 месяца назад

    ਗੱਲ ਕੱਲੀ ਕੱਲੀ ਸੱਚ ਆ ਬਾਈ ਦੀ

  • @user-wb5mv8bp8n
    @user-wb5mv8bp8n 4 месяца назад

    Dav great actor

  • @DAVINDERSINGH-kk6je
    @DAVINDERSINGH-kk6je 4 месяца назад

    Bhot Sona Dave y

  • @amrinderbrar7763
    @amrinderbrar7763 4 месяца назад

    Dev kharoud ❤❤

  • @runandfun6676
    @runandfun6676 4 месяца назад +1

    Dev bai seen dedwbyar film ch bai bnk

  • @CrazyEditingZone
    @CrazyEditingZone 4 месяца назад

    ਬਾਕਮਲ ਪੋਡਕਾਸਟ ❤

  • @happybhatti005
    @happybhatti005 4 месяца назад +21

    ਬਾਈ ਦੀ ਫਿਲਮ ਲੀਕ ਹੋ ਗਈ ਆ ਨੈੱਟ ਤੇ ਬਹੁਤ ਦੁੱਖ ਦੀ ਗੱਲ ਆ

    • @morningstar7760
      @morningstar7760 4 месяца назад +2

      Bai theatr print leak hoya ya official

    • @happybhatti005
      @happybhatti005 4 месяца назад +3

      Theatr print aa veer,

    • @EntertainmentHub-td4cn
      @EntertainmentHub-td4cn 4 месяца назад +2

      ​@@morningstar7760yr bai official vi hoi kade leak theatre print hoya

    • @morningstar7760
      @morningstar7760 4 месяца назад +1

      @@EntertainmentHub-td4cn prava kedi dunia ch rhna , hollywood bollywood di kini filma gnava Jedi official leak hogia si even ek apni Punjabi v hoi si shooter

    • @EntertainmentHub-td4cn
      @EntertainmentHub-td4cn 4 месяца назад +1

      @@morningstar7760 gall print di kr reha main bhrava shooter da vi print bahot mada c

  • @inderveerbrar
    @inderveerbrar 4 месяца назад

    Dev khraud🔥💯

  • @Kpreet012
    @Kpreet012 4 месяца назад +1

    Aah podcast hun movies promotions lai v hon lag gyee 🤔🤔🤔

  • @user-yw8iz3rn5f
    @user-yw8iz3rn5f 4 месяца назад

    ਬਾਕੀ ਸਬ ਸਹੀ ਆ,ਹੈੱਲਥ ਸਿਸਟਮ ਆਲਾ ਗਲਤ ਦੱਸ ਗਿਆ ਬਾਈ । ਇੰਡਿਆ ਹੈੱਲਥ ਸਿਸਟਮ ਦੀ ਰੀਸ ਨਹੀਂ ਭਾਵੇ ਮਾਇਆ ਲੱਗਦੀ ਆ

  • @vikassharma-sx3xu
    @vikassharma-sx3xu 4 месяца назад

    R nait da pod cast y

  • @manpreetkaur7087
    @manpreetkaur7087 4 месяца назад

    Lyo bai ghaint bhnda ta ajj aya

  • @bhawandeepdhaliwal1547
    @bhawandeepdhaliwal1547 4 месяца назад

    Siraaa bai
    Gurpreet jangiana nu v lai ke ao

  • @CharanjeetKaur-oe5gs
    @CharanjeetKaur-oe5gs 4 месяца назад

    Mainu kise ne keha ki kisan Andolan ch Punjabi film industry de actors kyon ja rahe ne mai keha oh aap es kitte naal Jude ne .

  • @gursimrandhillon7406
    @gursimrandhillon7406 4 месяца назад +1

    Bai ik vaar arjan dhillon nal jarur kro

  • @roopdhindsa1488
    @roopdhindsa1488 4 месяца назад +1

    Bai Deep dhillon bai nal kro

  • @user-hv3ot8ur2h
    @user-hv3ot8ur2h 4 месяца назад +1

    22 de movie nu spot karo g

  • @dhillonkuldeep9979
    @dhillonkuldeep9979 4 месяца назад +1

    Main hi ds ta c ajj kon

  • @harry_lotey_
    @harry_lotey_ 4 месяца назад +1

    Y tarsem jassar veer nu bulayo

  • @singhsukhwinder3728
    @singhsukhwinder3728 4 месяца назад

    ਬੀਬੀ ਖਾਲੜਾ ਜੀ ਦੇ ਦਰਸ਼ਨ ਕਰਵਾਉ ਜੀ

  • @brar_sam_
    @brar_sam_ 4 месяца назад

    Bai dia baki sb galla nal sehmat a.. pr jeda bai khnda k 3 mint ch a gi ambulance and take care krn lag gae.. eh bala takda joke laga.. ground reality eh nai a😂

  • @gurjeetsingh-fw1bh
    @gurjeetsingh-fw1bh 4 месяца назад

    Gandhi 3 ❤

  • @kuldeepsabharwal4417
    @kuldeepsabharwal4417 4 месяца назад

    ਗੱਲਾਂ ਸੱਚੀਆਂ ਤੇ ਕੌੜੀਆਂ ਆ

  • @user-yb5ee6to1x
    @user-yb5ee6to1x 4 месяца назад

    🎉🎉🎉🥰🥰🥰❤️💕💕💕💕❤️❤️❤️🌹🍨🙏🙏🙏🙏

  • @BhupinderSingh-pr5yc
    @BhupinderSingh-pr5yc 4 месяца назад

    ਦੇਵ ਬਾਈ ਦਾ ਪਿੰਡ ਸਾਡੇ ਪਿੰਡ ਕੋਲ਼ ਹੈ 🎉🎉

  • @kharoudbm4302
    @kharoudbm4302 4 месяца назад

    Y ott ki hunda kise nu pta

  • @balkaransidhu7555
    @balkaransidhu7555 4 месяца назад

    You tube te gyaan jina a hunda nhi ehna kitaban vich mai sunya

  • @braxton3802
    @braxton3802 2 месяца назад

    Promo SM 🍀

  • @dhillonkuldeep9979
    @dhillonkuldeep9979 4 месяца назад +1

    Kon aa raha y

  • @aulakhgurpal5225
    @aulakhgurpal5225 4 месяца назад

    Boht sohni movie aa bai …! Koi shikayt ni

  • @balkaransidhu7555
    @balkaransidhu7555 4 месяца назад +1

    Ambani de viah ch ek din kharcha enha ki kissana da krza 30 prcnt ghat ho jau