bhai bhen da Rishta || New Punjabi Videos || Latest Punjabi Videos 2021 ||

Поделиться
HTML-код
  • Опубликовано: 10 сен 2024
  • • Directed by: Satta Mann
    • For business enquires e-mail us at:
    business.haryauwale@gmail.com
    • Story- Jaskarn Lande { 9417103413 }
    Featuring: Dharnat Jhinjer, Babaldeep singh , satta maan , Priya chauhan, sunita bhutal , harpreet bhangu , siknder hamirgarh,
    • All rights reserved.
    ©Sukh Satta Productions
    ℗Licensed to HARYAU WALE
    title ;- ਸੀਰੀ ਨਾਲ ਪਿਆਰ Siri Nal pyaar || New Punjabi Videos || Latest Punjabi Videos 2021 ||
    NOTICE- This is a Copyright protected work. re-uploading on any social media platform will be resulted in legal action.
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale

Комментарии • 784

  • @jaspalkaur1552
    @jaspalkaur1552 3 года назад +3

    Very nice video ji.

  • @Arshsingh-sd7ib
    @Arshsingh-sd7ib 3 года назад +11

    ਧਰਨਾਟ ਵੀਰ ਜੀ ਬਹੁਤ ਵਧਿਆ ਸਿੱਖ ਦਿੱਤੀ ਆ ਆਈ ਲਵ ਯੂ ਸਾਰੀ ਟੀਮ ਨੂੰ ਜੀ ਮੈਂ ਜੱਸੀ ਕੌਰ ਰਾਮਾਂ ਮੰਡੀ ਤੌ।🙏🙏🙏🙏🙏🙏🙏🙏

  • @jaskaranlande3714
    @jaskaranlande3714 3 года назад +5

    ਮੇਰੀ ਲਿਖੀ ਹੋਈ ਇਸ ਫ਼ਿਲਮ ਨੂੰ ਮਣਾਂ ਮੂੰਹੀਂ ਪਿਆਰ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਜਸਕਰਨ ਲੰਡੇ

  • @manpreetmann1302
    @manpreetmann1302 3 года назад +8

    ਬਾਈ ਜੀ ਬਹੁਤ ਵਧੀਆ ਲੱਗੀ ਵੀਡਿਓ ਗਰੀਬਾਂ ਦੇ ਕਾਦੇ ਪਿਆਰ ਹੁੰਦੇ ਆ ਧਾਰਨਾ ਬਾਈ ਜੀ ਤੇ ਵਰਗੀ ਸੋਚ ਹੋ ਤਾਂ ਘਾਟ ਕਾਦੇ ਆ 🙏🙏👍👍👍👍👍👍👍

  • @pavittarkaurmasson2135
    @pavittarkaurmasson2135 3 года назад +2

    Pali da kirdar bhut nyc a vase ta sb hi nyc a love u all of team

  • @inderwalia9877
    @inderwalia9877 3 года назад +3

    Keya baat aa love you all team

  • @khemchand6213
    @khemchand6213 3 года назад +29

    ਬਹੁਤ ਘੈਂਟ ਆ ਵੀਡੀਓ ਵੀਰ ਜੀ ਵਧੀਆ ਸਿੱਖਿਆ ਮਿਲਦੀ ਆ ਏ ਵੀਡੀਓ ਦੇਖ ਕੇ ਆਏ ਲਵ ਯੂ ਸਾਰੀ ਟੀਮ ਨੂੰ ਵਾਈ ਜੀ ਨਾਲੇ ਨਮਸਕਾਰ ਧਰਨਾਟ ਵੀਰ ਜੀ

    • @NirmalSingh-gt3kl
      @NirmalSingh-gt3kl 3 года назад

      ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ

    • @avtarsamra2823
      @avtarsamra2823 3 года назад +1

      ਧਰਨਾਟ ਬਾਈ ਜਿਹੜੀ ਫਿਲਮ ਚ ਸੀਰੀ ਰਲਦਾ ਉਹ ਫਿਲਮ ਬੜੀ ਵਧੀਆ ਬਣਦੀ ਏ ਜੀ ਵਾਹਿਗੁਰੂ ਜੀ ਮੋਗਾ

    • @anmolpreetdhaliwal8528
      @anmolpreetdhaliwal8528 3 года назад

      L

  • @ranjodhsaini5078
    @ranjodhsaini5078 3 года назад +2

    ਬਹੁਤ ਵਧੀਆ ਸੁਨੇਹਾ ਦਿੱਤਾ

  • @channgurbir8541
    @channgurbir8541 3 года назад +1

    ਬਹੁਤ ਹੀ ਵਧੀਆ

  • @UsmanKhan-jn9sh
    @UsmanKhan-jn9sh 3 года назад +3

    Vry vry nyccc vd ji☺☺☺

  • @j.sdhindsasinghsardar523
    @j.sdhindsasinghsardar523 3 года назад +2

    ਬਹੁਤ ਹੀ ਵਧੀਆ ਲੱਗੀ ਬਾਈ ਜੀ

  • @palwindersingh358
    @palwindersingh358 3 года назад +2

    ਬਹੁਤ 2 ਵਧੀਆ

  • @gurpreetsinghsingh6921
    @gurpreetsinghsingh6921 3 года назад +2

    Love u bai ji

  • @jagtarmehra9664
    @jagtarmehra9664 3 года назад +1

    Yaar darnaat Teri ani vadia shoch 👌👌. Puri video Veri nice 👌👌👌👌👌

  • @monikadogra614
    @monikadogra614 3 года назад +23

    बहुत ही प्यारा भाई-बहन का रिश्ता दिखाया है!धरनाट जी!urs acting is osm!

  • @gsnake9350
    @gsnake9350 3 года назад +28

    Love you all Team❤ god bless you 🙏

  • @ramanpunjabivlog5174
    @ramanpunjabivlog5174 3 года назад +4

    bhut he gaint video💞💞💞💞🌹🌹🌹🌹

  • @sanjayKumar-fv6dj
    @sanjayKumar-fv6dj 3 года назад +1

    ਬਹੁਤ ਵਧੀਆ👍💯👍💯👍💯 ਵੀਰ ਜੀ।

  • @koldarduttal9499
    @koldarduttal9499 3 года назад +1

    Siraa lata y 👌👌👌👌👌

  • @sharanjeetkaur6462
    @sharanjeetkaur6462 3 года назад +5

    ਬਹੁਤ ਵਧੀਆ ਸੋਚ

  • @gurtejpakhikalan
    @gurtejpakhikalan 3 года назад

    ਇਹ ਜੱਟ ਵਾਦ ਨੀ ਸੁਧਰ ਸਕਦਾ ਇਹਨਾਂ ਨੇ ਬਹੁਤ ਸੀਰੀਆਂ ਦੇ ਘਰ ਉਜਾੜੇ ਨੇ ਬਾਕੀ ਫਿਲਮ ਬਹੁਤ ਵਧੀਆ ਲੱਗੀ

  • @shivdeepkartik5032
    @shivdeepkartik5032 3 года назад +2

    ਬਹੁਤ ਸੋਹਣਾ ਵੀਡੀਓ

  • @AmarjeetSingh-sx7tl
    @AmarjeetSingh-sx7tl 3 года назад +2

    Bhut vdyaa video veer

  • @sukhjindersinghsarai6018
    @sukhjindersinghsarai6018 3 года назад +1

    Verry nice video bhajji tusi video vich bahut hi vadia suneha dita a bhajji good bless you bhajji dhanwad tuhada bhajji

  • @bssekhon5773
    @bssekhon5773 3 года назад +18

    ਧਰਨਾਟ ਬਾਈ ਵੀਡੀਓ ਬਹੁਤ ਵਧੀਆ ਲੱਗੀ ਸਾਰੀ ਟੀਮ ਦੀ ਐਕਟਿੰਗ ਬਹੁਤ ਪਿਆਰੀ ਸੀ

  • @manavjotsingh2274
    @manavjotsingh2274 3 года назад +35

    ਕਹਿੰਦੇ ਕੌਣ ਆਗਿਆ ਬਾਈ ਧਰਨਾਟ ਆ ਗਿਆ sirra movie aa bai ji waheguru ji thonu chaddiyan kalana bakhse🙏🙏🙏

    • @harpreet3041
      @harpreet3041 3 года назад

      Goobji

    • @sukhdevsahota8111
      @sukhdevsahota8111 3 года назад

      Good video

    • @avtarsamra2823
      @avtarsamra2823 3 года назад

      ਧਰਨਾਟ ਗਿਆਰਾਂ ਬਾਈ ਜੀ ਕਿਰਪਾ ਕਰਕੇ ਇਕ ਗਲ ਦਸੀਉ ਜਰੂਰਕੇ ਤੁਹਾਡੇ ਇਲਾਕੇ ਬਚੇ ਫਤਹਿ ਵੀਰ ਸਿੰਘ ਦਾ ਜਨਮ ਫੇਰ ਹੋ ਗਿਆ ਕਿਤੇ ਫੜਾ ਤੇ ਨਹੀ ਰਬ ਕਰੇ ਅਫਵਾਨਾ ਹੋਵੇ ਬਚੇ ਨੇ ਸਚੀ ਮੁੱਚੀ ਜਨਮ ਲਿਆ ਹੋਵੇ ਜੀ

  • @manjitkaur7967
    @manjitkaur7967 3 года назад +1

    ਹੈਲੋ ਵੀਰੇ ਸੱਤ ਸੀ੍ ਅਕਾਲ ਵੀਰੇ ਵੀਡੀਓ ਬਹੂਤ ਸੋਹਣੀ ਆ।
    ਲਵ ਯੂ ਆ ਟਰਾਲੀ ਭਰਕੇ।
    ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੀਆਂ ਮੈਨੂੰ ਸਾਰੀਆਂ ਵੀਡੀਓਜ ਬਹੁਤ ਪਸੰਦ ਨੇ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।

  • @kamaljeetbhahall1690
    @kamaljeetbhahall1690 3 года назад +1

    ਬਾਈ ਇਨਸਾਨ ਜੈਸਾ ਕਰੇ ਗਾ ਬੇਸਾ ਭਰੇ ਗਾ ਕਮਲਜੀਤ bhahal

  • @surinder5911
    @surinder5911 3 года назад +2

    ਜਮਾਂ ਸਿਰਾਂ ਲਾਤਾ ਬਾਈ ਜੀ ਤੁਸੀਂ ਤਾਂ

  • @happypunjabtelevision704
    @happypunjabtelevision704 3 года назад

    ਐਹੋ ਜਿਹਾ ਮੈਸਜ ਤਾਂ ਅਜੇ ਤੱਕ ਕਿਸੇ ਨੇ ਦਿੱਤਾ ਹੀ ਨਹੀ 👍🏻👍🏻👍🏻👍🏻👍🏻👍🏻

  • @akkivaid5997
    @akkivaid5997 3 года назад +1

    Very nice 👌👌👌

  • @poojarani1810
    @poojarani1810 3 года назад +8

    Kyaa baat g god bless you

  • @shivdeepkartik5032
    @shivdeepkartik5032 3 года назад +4

    ਸਿਰਾ ਕਰਤਾ ਵੀਰ

  • @UsmanKhan-jn9sh
    @UsmanKhan-jn9sh 3 года назад +2

    Lv u all team

  • @beantghumaan4657
    @beantghumaan4657 3 года назад +2

    ਬਹੁਤ ਵਧੀਆ ਧਰਨਾਟ ਵੀਰ ਜੀ ਲਵ ਯੂ ਟਰਾਲੀ ਭਰ ਕੇ

  • @lovepreetkaurdhaliwal9138
    @lovepreetkaurdhaliwal9138 3 года назад +1

    Bhut vadiaa dharnat yy ji ❤️❤️❤️

  • @munishkumargarg3419
    @munishkumargarg3419 3 года назад +5

    Dharnat veer o din dur ni jaldi hi bade parda ta howa ga best of luck hv a nc day ❤️ sari hi team nu badaiya j

  • @sukhwindertolawal8788
    @sukhwindertolawal8788 3 года назад +4

    God bless you and your team Ji

  • @rafirafi5236
    @rafirafi5236 3 года назад +1

    Love 💟💟 you veer g from Pakistan

  • @rajbhatia6975
    @rajbhatia6975 3 года назад

    👍👍👍👍🙏v gud massage for all people

  • @KulwinderSingh-ho7eu
    @KulwinderSingh-ho7eu 3 года назад +2

    Knt video

  • @sukhdhaliwaldhaliwal683
    @sukhdhaliwaldhaliwal683 3 года назад +1

    Very very nyc

  • @gurnamsinghkaunkekalan8425
    @gurnamsinghkaunkekalan8425 3 года назад +1

    Very nice video

  • @gurmanjotsingh1848
    @gurmanjotsingh1848 3 года назад +6

    Veer thnxx tuci siriyan ware v sochiyan

  • @SonySingh-bq6lv
    @SonySingh-bq6lv 3 года назад +2

    Very nice 👍👍👍👍

  • @JasvirSidhu71
    @JasvirSidhu71 3 года назад

    ਧਰਨਾਟ ਵੀਰ ਜੀ ਨਵਾਂ ਕਨਸੈਪਟ ਸੀ ਬਹੁਤ ਵਧੀਆ ਲੱਗਾ ਪੰਦਰਾਂ ਮਿੰਟਾਂ ,ਚ , ਧੰਨ ਧੰਨ ਹੋਗੀ ।👌👌👌

  • @jagjitsingh5654
    @jagjitsingh5654 3 года назад +2

    Very nice video good msg 👍👌dharnat veer

  • @manjeetsingh2901
    @manjeetsingh2901 3 года назад +1

    ਅੱਤ ਕਰਤੀ ਵੀਰ ਜੀ ਦਿਨੋਂ ਦਿਨ ਤੱਰਕੀ ਕਰ ਰਹੇ ਹੋ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯 ਮਨਜੀਤ ਸਿੰਘ ਲਾਲਿਆਂ ਵਾਲੀ

  • @manudhillon3277
    @manudhillon3277 3 года назад +2

    Story🎬Nice👌👌

  • @noorsidhu479
    @noorsidhu479 3 года назад +1

    Nice video

  • @PARDHAAN_106
    @PARDHAAN_106 3 года назад +2

    Aa kuddi bhot pyari aa phila eh sumesh de serial ch aundi c bhot labya enu mann khush hogya enu dekh k ❤❤

  • @preetkhan877
    @preetkhan877 3 года назад

    Video dekh k end te akha cho pani aa geya y

  • @kirandeepkaur-fp7uw
    @kirandeepkaur-fp7uw 3 года назад +1

    Bhut vdiya ji 😘😘😘😘

  • @SanjivKumar-ch3go
    @SanjivKumar-ch3go 3 года назад +2

    Very very very very nice video 22ji

  • @lohgarhdx2480
    @lohgarhdx2480 3 года назад +2

    ਬਹੁਤ ਵਧੀਆ ਵੀਡੀਓ 👌👌👌👌

  • @lovepreetgrewal2953
    @lovepreetgrewal2953 3 года назад +6

    🔥🔥🔥🔥🔥🔥🔥🔥🔥 nyc y

  • @harsharora1413
    @harsharora1413 3 года назад +2

    Grt bai ji bhut inspire krn aali video bnai aa tusi tohdi sari team salute h ♥️♥️

  • @jaggisaggu2725
    @jaggisaggu2725 3 года назад +1

    bhot vadia msg aw carry on veer

  • @abhishek00064
    @abhishek00064 3 года назад +7

    Puree att Kra rkhea saree team ne
    Mai chana ke tohade videos jald he trending ch chalan lag jaan🙏❤️❤️👍🙏🙏👍❤️🙏
    Love you tralee Parke 😂😘❤️🙏
    From sunam

  • @bhushansharma6851
    @bhushansharma6851 3 года назад +1

    Good 👍

  • @AmandeepSingh-lc6jl
    @AmandeepSingh-lc6jl 3 года назад +1

    Bahut badhiya Veer ji

  • @nareshnareshkumar7317
    @nareshnareshkumar7317 3 года назад +1

    ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ

  • @mandeepgosal2574
    @mandeepgosal2574 3 года назад +1

    Very nice vdo a bai

  • @G.k1120
    @G.k1120 3 года назад

    Sirra bai

  • @sarbjitkaur3902
    @sarbjitkaur3902 3 года назад

    Very nice video Bhai g mata Rani mehr kre jai mata di👌👌👌👍👍😀😀😀

  • @jaspindrakaur2031
    @jaspindrakaur2031 3 года назад +2

    Love you veer ji

  • @sukhdeepsingh5777
    @sukhdeepsingh5777 3 года назад +1

    Bht vadiaa video aw vere 👍🏻👍🏻👌🏻 good bless you

  • @preetgrewal3177
    @preetgrewal3177 2 года назад

    ਵੀਰੇ ਅੱਜ ਤੱਕ ਜਿਨੀਆਂ ਵੀ ਵਿਡੀਓ ਦੇਖੀਆਂ, ਸਭ ਤੋਂ ਚੰਗੀ ਲੱਗੀ,,,,, ਬਹੁਤ ਵਧੀਆ ਸੋਚ ਦਿਖਾਈ ਐ 🙏🙏🙏🙏🙏🙏🙏🤗🤗🤗🤗🤗🤗👌🏼👌🏼👌👌👌🏼💐

  • @KuldeepSingh-od5tl
    @KuldeepSingh-od5tl 3 года назад +3

    ਬਹੁਤ ਵਧੀਆ ਵੀਡੀਓਜ਼ ਆ ਧਰਨਾਟ ਬਾਈ 👌👌👌👌👌👌👌

  • @sikanderali9214
    @sikanderali9214 3 года назад

    Nyc vedio bro

  • @nainfouji1991
    @nainfouji1991 3 года назад +3

    No.1 movie ajj k time dii vrr dii🙏❤️❤️❤️

  • @rajumaan5133
    @rajumaan5133 3 года назад

    Love you bai sari team nu 👌👌👌

  • @deepsinghdeep6362
    @deepsinghdeep6362 3 года назад +1

    Ncy brother

  • @amitojsharma1323
    @amitojsharma1323 3 года назад +4

    Video picturerisation, music is beautiful and concept of video is awesome, 👌👌👌

  • @dramrikiamagriwiththischan6728
    @dramrikiamagriwiththischan6728 3 года назад

    V.nice video brother

  • @Bhullar.66
    @Bhullar.66 3 года назад +1

    Love you Dharna bro

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SurinderSingh-lo4il
    @SurinderSingh-lo4il 3 года назад

    Yr sira video,ki kha yr ,22 dil diyea taraa hila dina.👍👍👍👍👍👌👌

  • @AvtarSingh-rd2dq
    @AvtarSingh-rd2dq 3 года назад +9

    ਵੀਰੇ ਕੁਮੈਟ ਪੰਜਾਬੀ ਵਿੱਚ ਲਿਖੀਆਂ ਕਰੋ ਜੀ ਧਰਨਾਟ ਵੀਰੇ ਦੀ ਵੀਡੀਓ ਚੰਗਾ ਸੁਨੇਹਾ ਹੈ ਜੀ

  • @HardeepSingh-ti6hf
    @HardeepSingh-ti6hf 3 года назад

    Bhut vadia video aa vr God bless you dharnat vr bhut vadia massage dita ga waheguru maher kare tare te y 🙏🏼🙏🏼

  • @kabba.r6945
    @kabba.r6945 3 года назад +1

    Bai. Bohot. Vadia. Video

  • @SatnamSingh-zk4yp
    @SatnamSingh-zk4yp 3 года назад +6

    Very very very very very nice video bai ji I Love you bai ji

  • @jabarjung6183
    @jabarjung6183 3 года назад

    so great video dharnat is so great actors ... his acting da so kamal hai

  • @sonamverma4213
    @sonamverma4213 3 года назад +6

    Nice,, main sab to phla vdo vekhi tuhadi jii🥳🥳🥳🥳🥳hureeeehhhhhhh

  • @sandeepsinghbasra2532
    @sandeepsinghbasra2532 3 года назад +1

    😘😘 love you dharnat bai I liked this story

  • @kuldeepsinghbabbu2835
    @kuldeepsinghbabbu2835 3 года назад +2

    Super hit

  • @JagtarSingh-fw1yu
    @JagtarSingh-fw1yu 3 года назад +1

    Bahut vadia message dita dharnat y love you y sari team nu

  • @navsidhu8661
    @navsidhu8661 3 года назад

    Bouth vadia video ji God bless you

  • @kamaljeetbhahall1690
    @kamaljeetbhahall1690 3 года назад +1

    Dharnat ਬਾਈ ਤੇਰੀ ਵੀਡੀਉ ਬਹੁਤ ਵਧੀਆ ਹੈ ਮੇਰੇ ਕੋਲ ਏਨਾ ਪਿਆਰ ਵੀ ਨਹੀਂ ਕੇ ਤੈਨੂੰ ਦੇ ਸਕਾ ਬਹੁਤ ਪਿਆਰੀ ਵੀਡਓ thenks ਬਾਈ 100 ਵਾਰੀ ਸਲਾਮ dharnat ਵੀਰੇ ਅੋਰ ਤੇਰੀ ਟੀਮ ਨੂੰ ਕਮਲਜੀਤ ਸਿੰਘ bhahaal

  • @jatinderbhinder4360
    @jatinderbhinder4360 3 года назад +1

    dharnat veer sira karwai jande ho har video vich

  • @desipenduvirsa
    @desipenduvirsa 3 года назад +1

    Sirrraaa bro

  • @KuldeepSingh-jw7yp
    @KuldeepSingh-jw7yp 3 года назад

    Bhut ghaint te sikhya den wali video a god bless you

  • @gillkaler5815
    @gillkaler5815 3 года назад +1

    ਨਹੀ ਰੀਸਾ ਧਰਨਾਟ ਬਾਈ ਤੇਰੀਆ

  • @jagsirsingh9323
    @jagsirsingh9323 3 года назад

    Verry verry good massage dharnat bai ji👌👌👌👍👍👍

  • @jaspalkaur4343
    @jaspalkaur4343 3 года назад

    Good work bro very nice God belss u

  • @op_mini_music
    @op_mini_music 3 года назад +1

    ਬਹੁਤ ਵਧੀਆ ਵੀਡਿਓ ਹੈ

  • @DarshanSingh-uq6xb
    @DarshanSingh-uq6xb 3 года назад +2

    Sirraa .y

  • @sukhpalsinghdhillon7684
    @sukhpalsinghdhillon7684 3 года назад +1

    Ghaint video love u

  • @baljindersingh6008
    @baljindersingh6008 2 года назад

    ਆ ਤਾਂ ਰੋਣਾ ਲਿਆ ਤਾਂ ਧਰਨਾਟ ਬਾਈ ਨੇ ਬਹੁਤ ਵਧੀਆ ਵੀਡੀਓ ਬਣਾਈ ਵੀਰ ਨੇ

  • @daljitbains4623
    @daljitbains4623 3 года назад +2

    Very nice lagi video veera God bless you. 👌👌