ਵਡੇਰਿਆਂ ਦੀ ਰੋਟੀ | Maa | New Punjabi movie 2023 Dharant Jhinjer Haryau wale

Поделиться
HTML-код
  • Опубликовано: 10 ноя 2023
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - KARAMTEJ KAUR AND SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
  • РазвлеченияРазвлечения

Комментарии • 137

  • @HarpreetSingh-fq7os
    @HarpreetSingh-fq7os 8 месяцев назад +7

    ਬਾਪੂ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਜੀ ਹੈਪੀ ਦਿਵਾਲੀ ਜੀ ਸਾਰਿਆ ਨੂੰ

  • @satnamkaur2435
    @satnamkaur2435 8 месяцев назад +7

    ਤਾਰੀ ਤੇ ਕਮਲ ( ਪਰੀਤ) ਸਾਡੇ ਫੇਵਰਟ ਐ

  • @rachhpalsingh78466
    @rachhpalsingh78466 8 месяцев назад +21

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ ।

  • @surjitsandhu9170
    @surjitsandhu9170 8 месяцев назад +6

    ਲੱਖ ਲਾਣਤਾ ਧਰਨਾਟ ਤੇਰੇ ਅਜੇਹੇ ਪੁੱਤਰ ਨੂੰ ਜਿਸ ਨੇ ਜ਼ਮੀਨ ਤੇ ਗਹਿਣੇ ਵੇਚ ਕੇ ਤੇਰਾ ਕੰਮ ਚਲਾਇਆ ਸੀ ਉਹੋ ਮਾਂ ਹੁਣ ਚੰਗੀ ਨਹੀਂ ਲਗਦੀ

  • @talwinderkaur2287
    @talwinderkaur2287 8 месяцев назад +1

    ਵੀਡੀਓ ਵਿੱਚ ਸਾਰਾ ਕੁੱਝ ਵੇਚ ਰਿਹਾ ਫੇਰ ਬਣ ਜਾਉ ਨਹੀਂ ਬਣਦੇ ਫੇਰ ਗਲਾਂ ਹੀ ਰਹਿ ਜਾਂਦੀਆ। ਗਲਤ ਹੈ

  • @rachhpalsingh78466
    @rachhpalsingh78466 8 месяцев назад +3

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-xr9jf3xe7f
    @user-xr9jf3xe7f 8 месяцев назад +3

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @SukhwinderSingh-wq5ip
    @SukhwinderSingh-wq5ip 8 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ManpreetAulakh-yu8nq
    @ManpreetAulakh-yu8nq 8 месяцев назад +1

    ਬਾਬੇ ਦੀ ਐਕਟਿੰਗ ਬਹੁਤ ਵਧੀਆ ਸੀ ਧਰਨਾਟ ਬਾਈ 👍👍

  • @user-mh9fs2zl8l
    @user-mh9fs2zl8l 8 месяцев назад +1

    Wah bai dharnat. Teri acting bemisal h Dil khush ho gaya. Shabash

  • @HarpreetSingh-fq7os
    @HarpreetSingh-fq7os 8 месяцев назад +3

    Diwali ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @satnamkaur2435
    @satnamkaur2435 8 месяцев назад +4

    ਅਖੀਰ ਤੇ ਧਰਨਾਟ ਨੂੰ ਵੇਖਕੇ ਰੋਣਾ ਆ ਗਿਆ

  • @harnoorkaur2014
    @harnoorkaur2014 7 месяцев назад

    Bahut sohni video veero, bahut vadhia story.

  • @GurinderSingh-ow5wl
    @GurinderSingh-ow5wl 8 месяцев назад +1

    Bht vadiya g .

  • @championgamemap6485
    @championgamemap6485 8 месяцев назад +3

    ਬਹੁਤ ਵਾਧੀਆ ਧਰਨਾਟ ਐਂਡ ਪਾਰਟੀ ਜਿੰਦਾ.ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @JagdeepSingh-jo2dm
    @JagdeepSingh-jo2dm 8 месяцев назад

    ਬਹੁਤ ਹੀ ਵਧੀਆ ਮੈਸੇਜ ਧੰਨਵਾਦ ਜੀ
    ਜਗਦੀਪ ਦਾਤੇਵਾਸ

  • @ekamdhaliwal6235
    @ekamdhaliwal6235 7 месяцев назад +1

    Very nice video JASDEEP Singh and pavandeep wander Moga

  • @JagtarSingh-nh1wb
    @JagtarSingh-nh1wb 8 месяцев назад

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🙏

  • @amritpalkaur5049
    @amritpalkaur5049 7 месяцев назад

    bahut Sohni Video hai👌

  • @GurjantSingh-xt6pb
    @GurjantSingh-xt6pb 7 месяцев назад

    ਧਰਨਾਟ ਸਾਹਿਬ ਤੂੰ ਜੁਆਕਾਂ ਦੇ ਨਾਨਕੇ ਬਗ ਜਾਈਂ

  • @kamaldeepsingh3988
    @kamaldeepsingh3988 8 месяцев назад

    ਬਹੁਤ ਖ਼ੂਬ...ਵਧੀਆ ਟੀਮ...ਪ੍ਰੀਤ ਦੀ ਐਕਟਿੰਗ ਬਹੁਤ ਵਧੀਆ.... ਵਧੀਆ ਰੋਲ ਕੀਤਾ 👌🏻

  • @girdharisinghbagul7284
    @girdharisinghbagul7284 8 месяцев назад +1

    Very nice video sir❤❤❤

  • @bhollasingh9006
    @bhollasingh9006 8 месяцев назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਤਾਰੀ ਵੀਰੇ

  • @JasvinderSingh-yl8ir
    @JasvinderSingh-yl8ir 8 месяцев назад +1

    Siraaa movie

  • @sukhwindersidhu9105
    @sukhwindersidhu9105 7 месяцев назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਇਸ ਸਟੋਰੀ ਵਰਗਾ ਨੂੰਹ ਪੁੱਤ ਰੱਬ ਕਿਸੇ ਨੂੰ ਵੀ ਨਾ ਦਏ ਇਸ ਤੋਂ ਵੱਧ ਤਾਂ ਰੱਬ ਇਸ ਸਟੋਰੀ ਵਰਗੀਆਂ ਭਾਵੇਂ ਦੋ ਤਿੰਨ ਧੀਆਂ ਅਤੇ ਜਵਾਈ ਦੇ ਦੇਵੇ ਜਿਹੜੇ ਆਪਣੇ ਮਾਪਿਆਂ ਦਾ ਅਤੇ ਸੱਸ ਸੋਹਰੇ ਦਾ ਖਿਆਲ ਵੀ ਰੱਖਣ

  • @gurdeepaujla1442
    @gurdeepaujla1442 8 месяцев назад +1

    Very nice video

  • @GurpreetSingh-fq7di
    @GurpreetSingh-fq7di 8 месяцев назад +3

    Very nice video brother dharnat always your videos superb and your all team members work awesome Happy Diwali to your all team members and your family members 👍❤️🌹🙏🙏

  • @tanukang9891
    @tanukang9891 7 месяцев назад +1

    😊😊❤❤very very very nice video ji😊😊❤❤

  • @gopycheema3251
    @gopycheema3251 8 месяцев назад

    Bht vdiya supar tru story ❤❤

  • @tinnyghuman9917
    @tinnyghuman9917 8 месяцев назад

    Bohut vadyia msg dita veer

  • @amandeepkaur9868
    @amandeepkaur9868 7 месяцев назад

    ਬਹੁਤ ਸੋਹਣੀ ਵੀਡੀਓ ਵੀਰੇ ਜਿਉਦਾ ਰਹਿ ❤❤

  • @user-xk7jf3eo9i
    @user-xk7jf3eo9i 7 месяцев назад

    Waheguru ji waheguru ji

  • @gulbaharsinghshahpuria3682
    @gulbaharsinghshahpuria3682 5 дней назад +1

    Very very nice Movie ❤❤❤❤❤❤❤❤❤❤❤❤😂😂😂😂😂😂😂😂😂😂😂💯💯💯💯

  • @SukhpalSinghDhaliwal-xt2rt
    @SukhpalSinghDhaliwal-xt2rt 8 месяцев назад

    ❤ ਬਾਈ ਜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਦੀ ਪਸੰਦ ਹੈ ❤

  • @JasdeepSingh-nv1rk
    @JasdeepSingh-nv1rk 8 месяцев назад +3

    Happy Diwali all team 🎉🎉🎉🎉

  • @goramann376
    @goramann376 8 месяцев назад +1

    Very nice video bro tusi beautiful video banody ho ji parmatama tahnu tarky bakhy ji sat shri akl ji happy diwali to all the best family nu ji ❤❤❤❤❤🎉🎉🎉🙏🏻🙏🏻🙏🏻🙏🏻👌👌👌👌👍👍

  • @harwinderkaur6468
    @harwinderkaur6468 8 месяцев назад

    ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਵਧੀਆ ਤੋਂ ਵਧੀਆ ਲੱਗੀ ਵਾਹਿਗੁਰੂ ਜੀ ਲਹਿਰਾ ਤੋਂ ਬੇਬੇ ਭੰਗੂ

  • @JasvinderSingh-yl8ir
    @JasvinderSingh-yl8ir 8 месяцев назад +1

    Nice story

  • @f1legend143
    @f1legend143 8 месяцев назад +2

    sir please bhua vicholan da next season jaldi upload kardo 🙏🙏

  • @palwinderkaur5461
    @palwinderkaur5461 8 месяцев назад

    Super super super super super super super super

  • @udhebhansingh8044
    @udhebhansingh8044 8 месяцев назад

    ਸਤ ਸ੍ਰਿ ਅਕਾਲ ਧਰਨਾਟ ਵੀਰ ਜੀ ਦੀਵਾਲੀ ਦੀਆ ਬਹੁਤ ਮੁਬਾਰਕਾ ਜੀ ਤੇ ਬੱਦੀਛੋੜ

  • @harmandhaliwal2842
    @harmandhaliwal2842 7 месяцев назад

    Very nice Video Bhai ji

  • @paramjitsinghpamma839
    @paramjitsinghpamma839 8 месяцев назад

    ਬੁਹਤ।ਵਧੀਆ।ਵਾਈਧਰਨਾਟ

  • @HR25wale007
    @HR25wale007 8 месяцев назад

    Haryau Wale ਦੀ ਸਾਰੀ ਟੀਮ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੱਖ ਲੱਖ ਵਧਾਈਆਂ ਹੋਣ

  • @sukhrajsingh3316
    @sukhrajsingh3316 7 месяцев назад

    ਬਹੁਤਵਦੀਆਗੁਡ

  • @jasveerkaur4798
    @jasveerkaur4798 8 месяцев назад

    Vry nice ji

  • @inderjitdhaliwal4396
    @inderjitdhaliwal4396 8 месяцев назад

    ਵਧੀਆ ਵੀਡੀਓ ਵੀਰ ਜੀ

  • @rupinderbrar4989
    @rupinderbrar4989 8 месяцев назад

    ਬਹੁਤ ਸੋਹਣੀ ਵੀਡੀਓ ਜੀ 👌👍

  • @jsa-bb2mf
    @jsa-bb2mf 8 месяцев назад +1

    Vary nice video

  • @KulwinderShergill-qj5tv
    @KulwinderShergill-qj5tv 8 месяцев назад +1

    ਹੋ ਜਾਂਣ ਪੁਤ ਕਪੁਤ ਤੇ ਮਾਪੇ ਗਲ ਨਾਲ ਲਾਉਂਦੇ ਆ। ।‌

  • @ranjitgillranjitgill4391
    @ranjitgillranjitgill4391 8 месяцев назад

    Nice video brother ji ❤❤

  • @mandepsingh1564
    @mandepsingh1564 8 месяцев назад

    Good work all teem

  • @boharsingh7725
    @boharsingh7725 8 месяцев назад

    ਬਹੁਤ ਵਧੀਆ ਬਾਈ 👍👍👍👍👍

  • @rajvirkaur6674
    @rajvirkaur6674 8 месяцев назад

    ਦੀਵਾਲੀ ਦੀਆਂ ਮੁਬਾਰਕਾਂ ਜੀ ਸਾਰੇ ਨੂੰ ਜੀ

  • @sukhbitkaursukhbitkaur4113
    @sukhbitkaursukhbitkaur4113 8 месяцев назад +1

    happy diwali ji.good video ji

  • @hujcoxjro7277
    @hujcoxjro7277 8 месяцев назад

    Very nice story 🎉🎉🎉❤❤❤😊

  • @AliRaza-dl9zw
    @AliRaza-dl9zw 8 месяцев назад

    Bhai g very nice episode

  • @kyamwiller2576
    @kyamwiller2576 8 месяцев назад +1

    Very very good short film and good message who do not care their parents......thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan
    Voting soon in united Punjab
    Now voting running in California
    Sikh Muslim hindu ESSAi
    Appa sarey BHAI BHAI
    Khalistan jindabad

  • @i.happy_0011
    @i.happy_0011 8 месяцев назад

    ਸੱਚ ਹੀ ਸਿਰਾਣੇ ਕਹਦੇ ਨੇ ਜਿਯੋਦੇ ਜੀ ਮਾਂ ਪਿਓ ਦੀ ਕਦਰ ਕਰੋਂ ਓਨਾਂ ਦੀ ਸੇਵਾ ਕਰੋਂ ਲੋ ਏਕ ਵਾਰ ਦੂਨੀਆਂ ਤੋਂ ਜਾਣ ਪਿਛੋਂ ਵਾਪਸ ਨਹੀਂ ਆਉਣਾ ਕਿਸੇ ਨੇ ਵੀ

  • @reetjhamat339
    @reetjhamat339 8 месяцев назад

    Osmmmm

  • @ranjeetsekhon765
    @ranjeetsekhon765 8 месяцев назад

    Very nice ji ❤❤❤

  • @PalaAULAKH
    @PalaAULAKH 8 месяцев назад

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ♥♥👌👌👍👍

  • @HappyKaur-uw9dk
    @HappyKaur-uw9dk 8 месяцев назад

    ❤️❤️

  • @charnjeetkaur1546
    @charnjeetkaur1546 8 месяцев назад

    🎉🎉🎉👌👌👌👍👍👍

  • @gaganmansawali
    @gaganmansawali 8 месяцев назад

    V nice g m

  • @mandeepgosalmandeepgosal4839
    @mandeepgosalmandeepgosal4839 8 месяцев назад

    Very nice vdo a dharnat bai

  • @Gyan_chauhan
    @Gyan_chauhan 7 месяцев назад

    Very nice 👍

  • @LakhwinderSingh-rt4mo
    @LakhwinderSingh-rt4mo 8 месяцев назад

    ਨਾਇਸ ਵੀਡੀਓ ਬਾਈ ਜੀ

  • @khushikaushik9965
    @khushikaushik9965 8 месяцев назад

    Happy diwali vr saari teem nu

  • @user-rt6jb1os1j
    @user-rt6jb1os1j 8 месяцев назад

    Happy Diwest ❤❤❤❤❤

  • @gurtejsingh6904
    @gurtejsingh6904 8 месяцев назад

    Very ncji good 👍👍👌👌♥️♥️♥️🥰🥰🥰😍😍😍

  • @HardeepSingh-ti6hf
    @HardeepSingh-ti6hf 8 месяцев назад

    Aa kudi vangu har ik di soch honi chaiye di aa ❤️

  • @gurjindersingh3638
    @gurjindersingh3638 8 месяцев назад +1

    Sari team nu sat Shri akal dharnat g 🙏 bahut vadia video all team good acting good massage sari team nu very 🪔 happy dipawali g 🪔🙏🥀💙🥀👌 Yamuna Nagar

  • @swaranjit_kaur_vairoke
    @swaranjit_kaur_vairoke 8 месяцев назад

    Very good video 👍❤❤❤

  • @sukhjitsingh7842
    @sukhjitsingh7842 8 месяцев назад

    Very nice video ❤❤

  • @ManpreetSingh-bn5fl
    @ManpreetSingh-bn5fl 8 месяцев назад +1

    Happy 🎉 diwali veer ji

  • @JagjeetSingh-bq4og
    @JagjeetSingh-bq4og 8 месяцев назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @parvinderkaur-fl1ke
    @parvinderkaur-fl1ke 8 месяцев назад

    Very nice lagi video Veera 👌😭👌🙏

  • @amansidhu7086
    @amansidhu7086 8 месяцев назад

    Bhut soni vodio

  • @AmanBrar-pc7fi
    @AmanBrar-pc7fi 8 месяцев назад +1

    Nice video 👍❤

  • @kabuter_bazi_gundiana8200
    @kabuter_bazi_gundiana8200 7 месяцев назад

    Very nice video bro

  • @SatnamSingh-rx2ks
    @SatnamSingh-rx2ks 8 месяцев назад

    Very very nice 👍🙂

  • @manormagarg8197
    @manormagarg8197 8 месяцев назад

    HAppy diwali ji 🙏🙏

  • @anmoluppal6760
    @anmoluppal6760 8 месяцев назад

    Very nice

  • @deepBoutiqueBathinda
    @deepBoutiqueBathinda 8 месяцев назад +1

    Happy diwali all teem 🎉🎉🎉

  • @SantoshKumar-bz9eu
    @SantoshKumar-bz9eu 8 месяцев назад

    Very nice video tarnat Bai 👍👍👍👍👍👍👍👍❤❤❤❤❤❤❤❤❤❤❤❤

  • @jasmeetmaan4796
    @jasmeetmaan4796 8 месяцев назад

    Nice

  • @sukhavirdi2040
    @sukhavirdi2040 8 месяцев назад

    Maa baap ni labdy bad ch
    Nice video 📸

  • @harpreetsandhu8644
    @harpreetsandhu8644 6 месяцев назад

    Bai videos bht vdia hundi ..whattsup te reply kyn ni krde tussi

  • @Satinder-nm2rc
    @Satinder-nm2rc 8 месяцев назад

    Happy diwali

  • @user-uv1yi2xf5b
    @user-uv1yi2xf5b 7 месяцев назад

    👌😢🙏

  • @ParkashWalia-gv7xk
    @ParkashWalia-gv7xk 8 месяцев назад

    Nic bro

  • @sukhdevmalhi5032
    @sukhdevmalhi5032 8 месяцев назад

    Nabha nice vdo

  • @GaviGavi-cs5ls
    @GaviGavi-cs5ls 7 месяцев назад

    😢😢😮

  • @user-re2hf7fm4t
    @user-re2hf7fm4t 8 месяцев назад +2

    ਦਿਵਾਲੀ ਦੀਆਂ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉

  • @harman3353
    @harman3353 8 месяцев назад

    Nice👍 video

  • @KuldeepSingh-vb2fx
    @KuldeepSingh-vb2fx 8 месяцев назад

    Happy Diwali g

  • @chamkaur4729
    @chamkaur4729 8 месяцев назад

    Nice.video.ji

  • @kulwinderkaurkulwinder6624
    @kulwinderkaurkulwinder6624 7 месяцев назад

    Mainu ta sab to vadiya preet didi te una de husband vadiya lage aa ❤

  • @AvnoorSingh-bw6vm
    @AvnoorSingh-bw6vm 7 месяцев назад

    ਗਗਨ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ ਰਸਗੁੱਲੇ ਆਂ ਅਰਗੀਆਂ ਨੇ ਗੋਰੀਆਂ ਗੋਰੀਆਂ ਪੋਲੀਆਂ ਪੋਲੀਆਂ ਨੇ ਰਨ ਦੀਆਂ