ਮਾਤਾ ਨੇ ਘਰ ਵਿੱਚ ਪਾਲੀਆਂ ਹਜ਼ਾਰਾਂ ਚਿੜੀਆਂ, ਚਿੜੀਆਂ ਦਾ ਜੂਠਾ ਪਾਣੀ ਪੀਣ ਨਾਲ ਮਾਤਾ ਕਹਿੰਦੀ ਗੂੰਗੇ ਵੀ ਬੋਲ ਪੈਂਦੇ ਨੇ

Поделиться
HTML-код
  • Опубликовано: 16 дек 2024

Комментарии • 167

  • @pariwithmannu6012
    @pariwithmannu6012 Год назад +37

    ਅੱਜ ਮਾਂ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋਗੀ

  • @balwantsingh6251
    @balwantsingh6251 Год назад +56

    ਆਪਣੇ ਲੋਕਾਂ ਨੇ ਜਦੋਂ ਤੋਂ ਜਾਨਵਰਾਂ ਦਾ ਪਿਆਰ ਛੱਡਿਆ ਜਦ ਤੋਂ ਲੋਕਾਂ ਦੇ ਹਾਲਾਤ ਵਿਗੜ ਰਹੇ ਹਨ ਜੀ

  • @jagirsingh115
    @jagirsingh115 Год назад +40

    ਸਤਿਕਾਰਯੋਗ ਮਾਤਾ ਜੀ ਤੋਂ ਸਾਨੂੰ ਪ੍ਰੇਰਣਾ ਲੈ ਕੇ ਪੰਛੀਆਂ ਦੀ ਸੇਵਾ ਕਰਨੀ ਚਾਹੀਦੀ ਹੈ ।ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਵੀਰ ਜੀ, ਤੁਹਾਡਾ ਵੀ ਧੰਨਵਾਦ । ਮਾਤਾ ਜੀ ਦੀ ਬੋਲੀ ਬਹੁਤ ਮਿੱਠੀ ਹੈ । ਰੂਹ ਸ਼ਾਂਤ ਹੋ ਗਈ ਹੈ ।

  • @sukhmindersingh7880
    @sukhmindersingh7880 Год назад +20

    ਬਹੁਤ ਬਹੁਤ ਧੰਨਵਾਦ ਮਾਤਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏❤🙏🌹🙏

  • @swarnsingh4787
    @swarnsingh4787 Год назад +38

    ਬੀਬੀ ਅਤੇ ਬੀਬੀ ਦਾ ਪਰਿਵਾਰ ਅੱਜ ਵੀ ਸੱਤਯੁੱਗ. ਵਿੱਚ ਨਿਵਾਸ ਕਰ ਰਹੇ ਹਨ. ਵਾਹਿਗੁਰੂ ਸਾਹਿਬ ਜੀ ਲੋੜ. ਹੈ ਇਹੋ ਜਿਹੇ ਬਣਨ. ਦੀ

    • @AvtarSingh-xd3xh
      @AvtarSingh-xd3xh Год назад

      Satyug da meaning dasoge veer ji ki hundha satyug kadhon si ki eh sirf Bhart vich hi si kite hor Desh vich vi hunda si

  • @JagjeetSingh-un1pg
    @JagjeetSingh-un1pg Год назад +14

    ਮਾਤਾ ਜੀ ਦਾ ਬਹੁਤ ਧਨਵਾਦ ਮਾਤਾ ਜੀ ਦਾ ਪਿੰਡ ਦੱਸਿਆ ਜਾਵੇ ਜੀ

  • @satinderpalsingh7801
    @satinderpalsingh7801 Год назад +9

    ਬੀਜੀ ਤੁਹਾਡੀਆ ਗਲਾਂ ਸੁਣ ਕੇ ਮਨ ਖੁਸ਼ ਹੋ ਗਿਆ ਅਜਕਲ ਤਾਂ ਲੋਕ ਤੜਕਸਾਰ ਉਠਦੇ ਹੀ ਮੋਬਾਇਲ ਫੜ ਲੈਂਦੇ ਨੇ ਮੋਬਾਇਲ ਨੇ ਤਾਂ ਪੰਜਾਬ ਦਾ ਸਭਿਆਚਾਰ ਹੀ ਨਾਸ ਕਰ ਦਿੱਤਾ ਹੈ ਬੇਬੇ ਜੀ ਤੁਹਾਡੀਆ ਗੱਲਾਂ ਤੋਂ ਪੁਰਾਣਾ ਪੰਜਾਬ ਯਾਦ ਆ ਗਿਆ ਹੈ

  • @savinderanand4935
    @savinderanand4935 Год назад +27

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬੀਬੀ ਜੀ ਗੁਰੂ ਨਾਨਕ ਸਾਹਿਬ ਜੀ ਦੀ ਤੁਹਾਡੇ ਸਿਰ ਤੇ ਹਮੇਸ਼ਾ ਹੱਥ ਰਖੀ ਰੱਖਣ ਜੀ🌹ੴੴੴੴੴੴੴੴੴੴੴੴ✌🌷

  • @rajwinder1968
    @rajwinder1968 Год назад +10

    ਰੱਬੀ ਰੂਹ ਹੈ ਮਾਤਾ ਜੀ

  • @seemarani8751
    @seemarani8751 Год назад +7

    Mata ji tuci bahut bdiya kam kar rahe ho waheguru ji tuhanu tandrust rkhe waheguru ji

  • @manigopi9525
    @manigopi9525 Год назад +15

    I have no words. Your thinking is great mata ji

  • @kamaljeetsinghsidhu370
    @kamaljeetsinghsidhu370 Год назад +5

    ਬਹੁਤ ਵਧੀਆਂ ਕਾਰਜ ਮਾਤਾ ਜੀ 🙏

  • @pammymallpammymall4933
    @pammymallpammymall4933 Год назад +25

    ਬਹੁਤ ਵਧੀਆ ਮਾਤਾ ਜੀ

  • @pawanvashisht8184
    @pawanvashisht8184 Год назад +10

    Mata di uttam sewa, sewa hi jiwan he

  • @KalaSingh-tg2uq
    @KalaSingh-tg2uq Год назад +1

    ਬਹੁਤ ਹੀ ਵਧੀਆ ਸੇਵਾ

  • @HardeepSingh-wu1qq
    @HardeepSingh-wu1qq Год назад +1

    ਵਾਹ ਜੀ ਵਾਹ ਕਿਆ ਬਾਤ ਆ // ਹਰਦੀਪ ਸਿੰਘ ਮਕਸੂਦੜਾ

  • @manigopi9525
    @manigopi9525 Год назад +7

    Mind blowing salute to you

  • @nirankarsingh8884
    @nirankarsingh8884 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navmehta7841
    @navmehta7841 Год назад +3

    Maa diya galan har pahlu bare bhut uchiya hain.salute hai maa nu

  • @RanjitKaur-hs6cs
    @RanjitKaur-hs6cs Год назад +1

    ਮਨ ਖੁਸ਼ ਹੋ ਗਿਆ

  • @giansingh2585
    @giansingh2585 Год назад +4

    She is great Love you mata ji

  • @kulwindersaini2383
    @kulwindersaini2383 Год назад +1

    ਮਾਤਾ ਜੀ ਮੈਂਨਵੀ ਜਾਨਵਰਾਂ ਨਾਲ ਬਹੁਤ ਪਿਆਰ ਹੈ ਪ

    • @kulwindersaini2383
      @kulwindersaini2383 Год назад

      ਪਰ ਆਪ ਜੀ ਤੋਂ ਹੋਰ ਸੇਧ ਮਿਲ ਗਈ

  • @lalisingh4258
    @lalisingh4258 Год назад +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏

  • @harbanssingh5009
    @harbanssingh5009 Год назад

    Wmk g

  • @nsdhillon9937
    @nsdhillon9937 Год назад +8

    Maa ji tuhanu 🙏

  • @gursewakbuttar6371
    @gursewakbuttar6371 Год назад +35

    ਪਤਰਕਾਰ ਨੂੰ ਬੇਨਤੀ ਹੈ ਕਿ ਪਿੰਡ ਅਤੇ ਜਿਲ੍ਹਾ ਤੇ ਤਸੀਲ ਜਰੂਰ ਦਸਿਆ ਕਰੋ ਜੀ

    • @MandeepKaur-xs2yz
      @MandeepKaur-xs2yz Год назад

      Sangur jile vich dirba pind hai ji

    • @noordeepsingh-gs7mk
      @noordeepsingh-gs7mk Год назад

      ਦਿੜ੍ਹਬਾ ਵਿਚ ਪੂਰਾ ਐੱਡਰੈਸ ਦੱਸਿਆ ਜਾਵੇ ਜੀ 🙏🏼

  • @surinderkaur8041
    @surinderkaur8041 Год назад +2

    I have no words great thinking Mata ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍢🍢🍢🍢🍢🍢🍢

  • @paramjeetkaur5566
    @paramjeetkaur5566 Год назад +4

    ਵਾਹਿਗੁਰੂ ਜੀ ਵਾਹਿਗੁਰੂਜੀ 🙏🙏

  • @lakhveerbenipal7179
    @lakhveerbenipal7179 Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🙏🙏🦜🐦🐧

  • @BalvirKaur_Gill
    @BalvirKaur_Gill Год назад +10

    ਪਿੰਡ ਕਿਹੜਾ ਜੀ ਮਾਤਾ ਜੀ ਦਾ

  • @pammikaur66
    @pammikaur66 Год назад

    Amazing video. mata ji very very nice god bless her.

  • @deepikarani3604
    @deepikarani3604 Год назад +9

    ਪਿੰਡ ਤੇ ਜ਼ਿਲ੍ਹਾ ਕਿਹੜਾ ਹੈ ਦੱਸੋ ਪਲੀਜ਼

    • @lakha2227
      @lakha2227 Год назад +1

      Pind dhanola dist barnala

  • @NirmalSingh-lj5dh
    @NirmalSingh-lj5dh Год назад

    ਆਪਣੀ ਘਰ ਵੀ ਚਿੜੀ ਦੀ ਮੈਫਲ ਲੰਗਦੀ ਹੈ ਸਾਡੇ ਮਾਤਾ ਜੀ ਵੀ ਸੇਵਾ ਕਰਦੇ ਨੇ ਚਿੜੀਆ ਦੀ

  • @angrejsingh-kt2ki
    @angrejsingh-kt2ki Год назад +4

    Waheguru ji 🐦🐦🐦🐦🐦🐤🐤🐤🐤🐤🕊️🕊️🕊️🕊️🕊️🦜🦜🦜🦜🦜🙏🙏🙏🙏

  • @gammingwithdilpreet1763
    @gammingwithdilpreet1763 Год назад +2

    ਮਾਤਾ ਜੀ ਵਧੀਆ

  • @rajshopal286
    @rajshopal286 Год назад +3

    Waheguru ji Satnam ji 🙏🙏🙏🙏💯💯💘💐🦜🦜🦜🐦🐦🐦🐦🦅🦅🦅🦅🦤🦤🦤🐤🐤🐤🐥🐥🍧🍧🍧🥄🥄🥄

  • @amarjitbrar6938
    @amarjitbrar6938 Год назад +8

    ਵੀਰ ਜੀ ਸਾਰੇ ਗੁੰਗੇ ਨਹੀਂ ਬੋਲਣ ਲੱਗਦੇ। ਜਿਹੜੇ ਛੋਟੇ ਬੱਚੇ ਜਲਦੀ ਬੋਲਣ ਨਹੀਂ ਲੱਗਦੇ। ਉਹ ਜੂਠਾ ਪਾਣੀ ਪੀਣ ਨਾਲ ਬੋਲਣ ਲੱਗ ਜਾਂਦੇ ਹਨ।

  • @amarjeetaulakh6968
    @amarjeetaulakh6968 Год назад +2

    Mata da nature bhut mitha

  • @manigopi9525
    @manigopi9525 Год назад +6

    Waheguru Ji ka khalsha waheguru ji ki fateh

  • @fatehdeol400
    @fatehdeol400 Год назад +11

    ਬੀਬੀ ਜੀ ਵਧੀਆ ਉਪਰ ਰਾਲਾ 40ਸਾਲ ਪੁਰਾਣੀਆਂ ਯਾਦਾ

  • @bhupinderoksingh9035
    @bhupinderoksingh9035 Год назад +5

    Mother is great God help her

  • @ramgujjar2640
    @ramgujjar2640 Год назад +2

    Very nice Ji

  • @paramvirkaur2714
    @paramvirkaur2714 Год назад +5

    ਬੇਬੇ ਦਾ ਪਿੰਡ ਕਿਹੜਾ ਐਂਕਰ ਵੀਰ ਜ਼ਰੂਰ ਦੱਸਿਓ !

  • @kuldipdhak7972
    @kuldipdhak7972 Год назад +2

    Very nice family helping the sparrows

  • @harjinderkaur8841
    @harjinderkaur8841 Год назад +3

    ਬੰਹੋਤਸੱਤਕਾਰਜੋਗ,ਭੇਨਜੀ,ਇਨੀਆ,ਸੋਹਨੀਆ,ਗੱਲਾ,ਕੱਦੀ,ਕਿਸੇ,ਬੱਜੁਰਗ,ਨੇ,ਨੱਹੀ,ਕੀਤੀ,ਆ,ਸੋਲਾ,ਆਨੇ,ਸੱਚੀਆ,ਗੱਲਾ,

  • @Dalbirsingh-by1ri
    @Dalbirsingh-by1ri Год назад +4

    Waheguru ji

  • @harjitsinghjheetajheeta4415
    @harjitsinghjheetajheeta4415 Год назад +1

    Bhaga waley ho Jo Kudrat dey jeeva nu. Pall rahey ho Dil khush ho gia

  • @simarabrol1448
    @simarabrol1448 Год назад

    Wah very good,mata ji rab rakhi bethe o yaar apne ghar tusi ta

  • @sukhwindersukhwinder5207
    @sukhwindersukhwinder5207 Год назад +2

    God bless you Mata Ji Parmatma Mehar kare

  • @preetsukh5294
    @preetsukh5294 Год назад +11

    ਮਾਫ ਕਰਨਾ ਜੇ ਮੈ ਗਲਤ ਹੋਵਾਂ ਮੈਨੂੰ ਤਾਂ ਬੇਬੇ ਨਾਨਕੀ ਲਗਦੀ ਅਾ ਏ ਬੇਬੇ

    • @gshsggshhahsh6083
      @gshsggshhahsh6083 Год назад +1

      GALT KIO SACH HAI BAI
      SADE AALE LALLU LANE NE CHOGA TAAN KI PAONA EHNA DE AALNE VI NI CHHADE HUN TAAN EK JODA VI NI CHHADEIA SARE PIND CH BAI

  • @jasbeerkaur6510
    @jasbeerkaur6510 Год назад

    Very good mata ji Parmatma tvanu lammi Umar bakshn

  • @ginniusgamerz
    @ginniusgamerz Год назад

    ਕਿਰਪਾ ਕਰਕੇ ਫ਼ੋਨ ਨੰਬਰ ਤੇ ਪਤਾ ਦੱਸਿਆ ਜਾਵੇ ਜੀ
    ਮਾਤਾ ਜੀ, ਤੇ ਪੱਤਰਕਾਰ ਵੀਰ ਜੀ ਦਾ ਬਹੁਤ -ਬਹੁਤ ਧੰਨਵਾਦ।

  • @raunaqsingh5973
    @raunaqsingh5973 Год назад

    Mataji nu big salute hai ji❤️❤️❤️

  • @JaswinderKaur-bm6gb
    @JaswinderKaur-bm6gb Год назад +3

    Nice video

  • @harmansandhu4942
    @harmansandhu4942 Год назад +1

    Bhut vadia maa ji

  • @SahilKhan-xb6zd
    @SahilKhan-xb6zd Год назад

    Mata Ji man Khush ho giya

  • @singhpowar3411
    @singhpowar3411 Год назад

    Very nice 👌

  • @jaswinderkaursidhu-ut6ov
    @jaswinderkaursidhu-ut6ov Год назад

    Great job 🙏🙏

  • @punjabivloggerritikasharmareal
    @punjabivloggerritikasharmareal Год назад +1

    Beautiful video

  • @amritpalsinghjamb3042
    @amritpalsinghjamb3042 Год назад +4

    Waheguru ji🙏🙏🙏🙏🙏🙏🙏🙏

  • @jrgill6007
    @jrgill6007 Год назад +2

    Maa ji good job

  • @manmohitsingh3721
    @manmohitsingh3721 Год назад

    Very nice mate ji🙏🙏🙏🙏

  • @charanjitkaurrai2839
    @charanjitkaurrai2839 Год назад

    Very nice bibi ji

  • @swindersingh7654
    @swindersingh7654 Год назад +3

    Waheguru ji mehar rakhan

  • @sarbjitkaur9960
    @sarbjitkaur9960 Год назад +1

    Waheguru ji 🙏🏻 🙏🏻 🙏🏻 🙏🏻 🙏🏻

  • @Mr_gamers_5
    @Mr_gamers_5 Год назад

    ਕਿਹੜਾ ਪਿੰਡ ਹੈ ਬੇਬੇ ਜੀ ਦਾ ਅਤੇ ਫੋਨ ਨੰਬਰ ਦਿੱਤਾ ਜਾਵੇ ਪਲੀਜ਼ ਸਾਨੂੰ ਦੱਸ ਦਿੱਤਾ ਜਾਵੇ ਕਿ ਪਾਣੀ ਦੇ ਕੇ ਜਾਂਣਾਂ ਹੈ ਬੱਚੇ ਦੇ ਲਈ ਧੰਨਵਾਦ

  • @manjitb3269
    @manjitb3269 Год назад

    🙏🏻🙏🏻mata ji

  • @ranjeetsekhon765
    @ranjeetsekhon765 Год назад

    Very nice video ji

  • @sukhdevsingh287
    @sukhdevsingh287 Год назад

    ਭਾਈ ਸਾਹਿਬ ਪਿੰਡ ਦਾ ਨਾਂ ਐਡਰੈਸ ਦਸੋ।

  • @paramjitkaur6791
    @paramjitkaur6791 Год назад

    Very nice video

  • @SukhdevSingh-s8p8i
    @SukhdevSingh-s8p8i 3 месяца назад

    🕊️🕊️🕊️🕊️🐦🐦🐦🐦

  • @sarbjitkhosa889
    @sarbjitkhosa889 11 месяцев назад

    🙏🙏🙏🙏🙏

  • @gagandeepkaur2060
    @gagandeepkaur2060 Год назад

    Nice mata g

  • @TilakRaj-sy4wp
    @TilakRaj-sy4wp 5 месяцев назад

    Very very very very very very nice

  • @VinodKumar-gp4wu
    @VinodKumar-gp4wu Год назад

    good mata

  • @bheemagill3877
    @bheemagill3877 Год назад

    👍👍👍👍👍👍👍👍👍👍👍👍

  • @BabluSingh-lu5wb
    @BabluSingh-lu5wb Год назад

    V nice thinking

  • @harmeshkaur4268
    @harmeshkaur4268 Год назад

    👌👌👍👍🙏🙏

  • @rajwinder1968
    @rajwinder1968 Год назад +3

    ਪੱਤਰਕਾਰ ਜੀ ਬਾਕੀ ਤਾ ਸਭ ਸੱਚ ਹੈ ਪਰ। ਗੂੰਗੇ ਪਾਣੀ ਪੀਣ ਨਾਲ ਠੀਕ ਹੋ ਜਾਦੇਂ ਇਹ ਸਮਝ ਨਹੀ ਆਈ

  • @ramanjotkaurkhalsa6791
    @ramanjotkaurkhalsa6791 Год назад +1

    Pind dsoo ji keda pind aw bebe jij dah

  • @AshokKumar-rb6er
    @AshokKumar-rb6er Год назад

    GOOD JOB MATA JI 👏👍👌🙌

  • @parmnoorfilms
    @parmnoorfilms Год назад +2

    👍👍

  • @JasbirSingh-bo7jk
    @JasbirSingh-bo7jk Год назад +1

    👏🌹

  • @baljitkaur452
    @baljitkaur452 Год назад +4

    🙏🏻🙏🏻🙏🏻🙏🏻🙏🏻🙏🏻🙏🏻❤❤❤❤❤❤👌👌👌👌👌💪💪💪💪💪💪 Maa ji Good💪💪💪❤❤❤🙏🏻🙏🏻🙏🏻

  • @dollarhanda5520
    @dollarhanda5520 Год назад +4

    Mata ji da address ki hai
    Ek vaar jrur milna chahnde ne

  • @haroopgill4643
    @haroopgill4643 Год назад

    Mata bahot changi he ji

  • @VinodKumar-gp4wu
    @VinodKumar-gp4wu Год назад

    💯

  • @simrandhunna4834
    @simrandhunna4834 Год назад

    Ripoter ji mata. Ji nu pushp chidiya da food ki a🙏🏻🙏🏻

  • @raunaqsingh5973
    @raunaqsingh5973 Год назад

    Please pind da naam daso ji🙏

  • @AshokKumar-lc3xd
    @AshokKumar-lc3xd Год назад

    Mata ji diya gala sun ki atmik Anand milia, j karda sune java, pehle varr pore video dekhe,darshan karma chahaga,Adres dasoo, pse🙏paire paina Mata ji nu

  • @sawindersandhu3977
    @sawindersandhu3977 Год назад

    Waheguru ji 🙏

  • @hardeepsingh4144
    @hardeepsingh4144 Год назад +2

    🙏

  • @kulwantsingh2986
    @kulwantsingh2986 Год назад

    Syani maata

  • @amandeep-rt9ox
    @amandeep-rt9ox Год назад +2

    Bai mata ji da kidha pind aa

  • @sparkleinscrubs8184
    @sparkleinscrubs8184 Год назад +2

    ❤❤❤

  • @KulwinderKaur-cv1gp
    @KulwinderKaur-cv1gp Год назад

    mata g Apna poind te city v dsso jeha aa

  • @JassiSingh-te4oi
    @JassiSingh-te4oi Год назад +1

    Y g ਪਿੰਡ ਦਾ ਨਾਮ ਤਾਨ ਦੱਸੋ plz

  • @kanchanbathla986
    @kanchanbathla986 Год назад +2

    Address ki hai veere

  • @rajindersingh-yv8em
    @rajindersingh-yv8em Год назад +2

    ਬਾਈ ਮੈਂਨੂੰ ਵੀ ਚਾਹੀਦੀਆਂ ਚਿੜੀਆਂ bebe ਕੋਲੋ le ਕੇੇ ਜਾਵਾਂਗਾ ਨੰਬਰ ਚਾਹੀਦਾ ਮੈਂਨੂੰ

  • @surinderkaur6255
    @surinderkaur6255 Год назад

    🙏🙏