Это видео недоступно.
Сожалеем об этом.

ਇਜ਼ਤਾਂ ਨੂੰ ਦਾਗ ਨਾ ਲਾਈਏ || ਪੰਮਾ ਡੂਮੇਵਾਲ || Pamma Dumewal || M Live TV

Поделиться
HTML-код
  • Опубликовано: 21 июл 2019
  • #Mlivetv
    ਅਪਡੇਟ ਲਈ ਸਾਡੇ ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ।
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ| 94658-27000, 97804-78678,
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ M LIVE TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    M LIVE TVਬਠਿੰਡਾ (ਪੰਜਾਬ)
    Dowanlod App Google Play Store
    👇👇👇👇
    play.google.co...
    ਵੈਬਸਾਈਟ: www.mlivetv.in
    Facebook page
    / malwalive.in

Комментарии • 234

  • @naibsingh1151
    @naibsingh1151 4 года назад +9

    ਗੳੂ ਗ਼ਰੀਬਾਂ ਸੇਵਾ ਕਰ ਓ

  • @georgeteji2536
    @georgeteji2536 4 года назад +28

    ਬਹੁਤ ਵਧੀਆ ਗਾਇਆ ਪੰਮੇ ਵੀਰ ਨੇ

  • @dalvirdally1381
    @dalvirdally1381 4 года назад +19

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਪੰਮੇ ਵੀਰ ਤੇ

  • @harvinderballu933
    @harvinderballu933 2 года назад +6

    ਬਹੁਤ ਹੀ ਵਧੀਆ ਗੱਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੁੰ 🙏🙏🙏🙏🙏

  • @raghbirsingh5139
    @raghbirsingh5139 4 года назад +20

    22 ਪੰਮਿਆ ਤੂੰ ਤਾਂ ਗਾਉਂਦਾ ਈ ਬਹੁਤ ਸੋਹਣਾ ਤੇ ਸੋਹਣੀ ਸੋਚ ਹੈ ਜਮਾਂ ਸਿਰਾ ਜਿਓਂਦਾ ਰਹਿ

  • @manjitmann7943
    @manjitmann7943 Год назад +1

    ਬਹੁਤ ਵਧੀਆ ਲੱਗਿਆ ਬਾਈ ਜੀ

  • @santokhsinghsingh9266
    @santokhsinghsingh9266 3 года назад +15

    ਇਹ ਹੈ ਅਸਲੀ ਸਭਿਆਚਾਰ ਵਾਹ ਬਾਈ ਪੰਮੇਆ 🙏 ਅੜੈਚਾਂ

  • @gurcharanjitsingh745
    @gurcharanjitsingh745 Месяц назад

    ਪੰਜਾਬੀ ਸੱਭਿਆਚਾਰ ਦਾ ਅਲੰਬਰਦਾਰ ਪੰਮਾ ਡੂਮੇਵਾਲ। ਦਿਲ ਦੀਆ ਗਹਿਰਾਈਆ ਤੋ ਸਲੂਟ ❤

  • @MakhanSingh-nb9fl
    @MakhanSingh-nb9fl 4 года назад +22

    ਬਹੁਤ ਵਧੀਆ ਵੀਰਾ

  • @singhbinder1966
    @singhbinder1966 4 года назад +16

    ਵੱਡੇ ਵੀਰ ਬਹੁਤ -ਬਹੁਤ ਜਾਦਾ ਵਧੀਆ ਲੱਗਿਆ ਸੁਣ ਕੇ

  • @__garena__gaming__6915
    @__garena__gaming__6915 4 года назад +24

    ਬਹੁਤ ਵਧੀਆ ਜੀ ਸਾਡੇ ਬਜ਼ੁਰਗ ਬਹੁੱਤ ਹੀ ਪਸੰਦ ਕਰਦੇ ਥੋਡੀ ਗਾਇਕੀ

  • @jashanbains3027
    @jashanbains3027 9 месяцев назад +1

    ਪੰਮਾ ਪੰਮਾ ਹੋਈ ਪੲਈ ਆ ਪੰਜਾਬ ਪੰਜਾਬੀ ਮਾਂ ਬੋਲੀ ਦੀ ਜਿੰਦ ਜਾਨ ਹੈ

  • @gurbajmaan9605
    @gurbajmaan9605 4 года назад +16

    ਬਹੁਤ ਖੂਬ

  • @sukhmandersinghbrar1716
    @sukhmandersinghbrar1716 4 года назад +13

    ਬਹੁਤ ਵਧੀਆ ਗਾਇਕ ਇਹ ਹੈ ਅਸਲੀ ਪੰਜਾਬੀ ਸੱਭਿਆਚਾਰ ਵਿਰਸਾ ਧੰਨਵਾਦ ਵੀਰੇ

  • @anmolbrar3391
    @anmolbrar3391 3 года назад +2

    ਅੱਜ ਤਾਂ ਅਤ ਫੁਕਰਿਆਂ ਨੇ ਈ ਚੁੱਕੀ ਆ ਜੀਉ, ਆਪਣੇ ਈ ਸਿੰਗ ਭੋਰ ਦਿੰਦੇ ਹਨ। ,,ਫਰੀਦਕੋਟੀਆ ਬਰਾੜ ਵਲੋਂ ਧੰਨਵਾਦ ਬਾਈ ਜੀ ਸਚਮੁੱਚ ਹੀ ਸੱਚੇ ਬੰਦੇ ਦੀ ਅਸਲ ਵਿੱਚ ਇਹ ਕਹਾਣੀਆਂ ਇਹ ਜੀ ।ਪੰਜਾਬੀ ਪੜੋ ਬਾਈ ਜੀ ਫਿਰ ,,ਬਾਣੀ ਵੀ ਬਾਣੀਂ ਗੁਰੂ ਗ੍ਰੰਥ ਸਾਹਿਬ ਜੀ,,
    ਦੀ ਵੀ ਪੜ੍ਹ ਸਕੋਗੇ ਜੀ ਸਚਮੁੱਚ ਹੀ ਧੰਨਵਾਦ।

  • @SukhchainSingh-by7le
    @SukhchainSingh-by7le 2 года назад +1

    ਬਹੁਤ ਵਧੀਆ ਗੱਲ ਹੈ ਪੰਮਾ ਜੀ ਵਾਹਿਗੁਰੂ ਜੀ

  • @radhesham1502
    @radhesham1502 3 года назад +3

    Very very nice
    Pamma ji dumewal ji
    Sat Sahib Ji 🙏🌹🌹🙏

  • @radhesham1502
    @radhesham1502 4 года назад +6

    Very good pamma ji doomewal 👌🏻

  • @bachittarsingh1231
    @bachittarsingh1231 4 года назад +16

    ਬਹੁਤ ਵਧੀਆ ਵੀਰ, God bless you

  • @SatnamSingh-nq4hy
    @SatnamSingh-nq4hy Год назад +1

    ਵਾਕਿਆ ਹੀ ਸੱਚ ਬੋਲਦਾ ਜੱਟ। ਵਾਹਿਗੁਰੂਜੀ ਕਿਰਪਾ ਕਰਨ ਜੀ।

  • @bhindatimowaliya1618
    @bhindatimowaliya1618 4 года назад +11

    ਵਾਹ ਬੲੀ ਵਾਹ

  • @armanpreetarmanpreetsingh9934
    @armanpreetarmanpreetsingh9934 Год назад +1

    ❤waheguru.ji waheguru.ji great ji THANKS vir.ji yes

  • @raghbirsingh5139
    @raghbirsingh5139 3 года назад +13

    ਡਿਸਲਾਈਕ ਵੀ ਓਹੀ ਕਰਦੇ ਹਨ।ਜਿਨ੍ਹਾਂ ਨੂੰ ਸੱਚ ਸੁਣਨਾ ਅੌਖਾ ਲੱਗਦਾ।

    • @santoshkaur9164
      @santoshkaur9164 2 года назад

      Lllllllllllllllilllllllllllllllllllllllllllllllllllllllllppp

  • @baljindersinghbansal4727
    @baljindersinghbansal4727 4 года назад +8

    ਬਹੁਤ ਸੋਹਣਾ ਜੀ ਮਾਲਕੋ

  • @govermentelimentryschool5186
    @govermentelimentryschool5186 4 года назад +8

    ਬਹੁਤ ਵਧੀਆ

  • @MalkitSingh-kv5ly
    @MalkitSingh-kv5ly 4 года назад +8

    Veer ji tuhadia galla bilkul sahi han ji te awaaz bahut hi vadia hai . Waheguru ji tuhanu sda chardikala vich rakhe. God bless you.

  • @Jagjeetsingh-fv3lk
    @Jagjeetsingh-fv3lk Месяц назад

    ਬਹੁਤ ਹੀ ਵਧੀਆ ❤ ❤ ❤ ❤ ❤ ❤

  • @gurdeepsinghbrar6069
    @gurdeepsinghbrar6069 4 года назад +11

    Jionde raho pamma Bai👌👌✌️🙏

  • @sukhwindersinghsran1624
    @sukhwindersinghsran1624 11 месяцев назад

    ਬਹੁਤ ਵਧੀਆ ਜੀ

  • @jagmelsingh5177
    @jagmelsingh5177 3 года назад +1

    Only sacian gallan ne ver g parmatma tohanu tarkee deve veer g

  • @darindaa5077
    @darindaa5077 2 года назад +4

    Bahut ghaint gaunda pamma veer swaad aa janda sunke Waheguru hmesha khush rkhe te chardikla vch rkhe g 🙏😘🙏

  • @GurjantSingh-uj5pu
    @GurjantSingh-uj5pu 4 года назад +1

    ਪੰਮੇ ਵੀਰਾ ਸੱਚ ਏ

  • @ManmeetSandhu-Music
    @ManmeetSandhu-Music 4 года назад +26

    ❤ਸੱਚ ਗਾਵੇ ਡੂਮੇਵਾਲੀਆ ❤🤗

  • @sarwan7443
    @sarwan7443 4 года назад +54

    ਵੀਰ ਜੀ ਗਾੳੁਣ ਦਾ ਸ੍ਵਾਆਦ ਆਉਂਦਾ ਸੱਚ ਸੁਣਨਾਂ ਬਹੁਤ ਔਖਾਂ ਆ ਜਿਉਂਦੇ ਰਹੇ ਵੀਰ ਜੀ ਧੰਨਵਾਦ ਜੀ

  • @SurinderSingh-wd4ni
    @SurinderSingh-wd4ni 4 года назад +21

    Salute bai ji

  • @jugrajsingh6911
    @jugrajsingh6911 3 года назад +10

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @satwinderkaur4733
    @satwinderkaur4733 4 года назад +10

    Really nice and heart touching

  • @surmukhsingh9954
    @surmukhsingh9954 11 месяцев назад

    Bahut khub gyaki. keep high spirit I gyaki

  • @malkitsingh8730
    @malkitsingh8730 4 года назад +3

    Very Nice Song and Awaaz. God Bless You.

  • @heralal8524
    @heralal8524 3 года назад +4

    ਰੱਬ ਰਾਜ਼ੀ ਰੱਖੇ ਜੀ

  • @GurdeepDhillon1984
    @GurdeepDhillon1984 9 месяцев назад

    ਸੱਚ ਗਾਓਨ ਵਾਲਾ ਪੰਜਾਬ ਦਾ ਦਰਦੀ

  • @jassshergill7078
    @jassshergill7078 10 месяцев назад

    Sach Ga reha dumevalya ,tainu ohi Sunde Jina di zameer jiundi te duja Jena CH jinda dilli.

  • @tegasinghsandhu6429
    @tegasinghsandhu6429 Год назад

    ਸਭਿਆਚਾਰ ਦਾ ਅਨਿੱਖੜਵਾਂ ਅੰਗ

  • @pargatsingh1382
    @pargatsingh1382 4 года назад +9

    ਬਹੁਤ ਵਧੀਆ ਵੀਰ ਜੀ

  • @sukhpreetsingh5021
    @sukhpreetsingh5021 4 года назад +26

    ਇਹ ਹੈ ਸਭਿਆਚਾਰ ਸਾਡਾ

  • @HarjinderSingh-ir7vs
    @HarjinderSingh-ir7vs 3 года назад +1

    ਪੰਮਾ..ਵੀਰ..ਜੀ..िਜਹੜਾ.ਸੇਅਰ.ਤੁਸਾ..ਨੇ.ਬੋिਲਅਾ.ਗੀਤ.ਤੋ.ਪिਹਲਾ..ਕਲੀ.ਕਲੀ..ਗॅਲ..ਸॅਚੀ..ਸੀ.ਦੁॅਧ.ਪੀ..िਕ..ਅਵਾਰਾ..ਕਰਦੇ..ਨੇ..ਪਰ..ਬਣਨਾ..ੳੁਨਾ..ਦਾ..ਵੀ..ਕॅਖ.ਨਹੀ..ਮੇ.ਅॅਖੀ..ਵੇਖੀਅਾ..ਗਾਵਾ..ਲੰਗੀਅਾ..ਹੋੲੀਅਾ..ਲੋਕਾ..ਨੇ..ਕੀਤੀਅਾ..ਪਰ..ਸਰਾਫ..ਛॅਢਣ..ਵਾਲੇ..ਨੂੰ.ਲॅਗਣਾ

  • @suknindersingh700
    @suknindersingh700 3 года назад +3

    What goes around comes around. Gud veerey

  • @NarinderSingh-zu4ro
    @NarinderSingh-zu4ro 11 месяцев назад +2

    ਬਹੁਤ, ਵਧੀਆ, ਪੰਮੇ,ਵੀਰ, ਜੀ,

  • @user-cj6mi1ye6b
    @user-cj6mi1ye6b 4 года назад +3

    Whaaaa ji

  • @premchandgarg4478
    @premchandgarg4478 3 года назад +4

    Satguru mehar kare bai ji

  • @sarabjitkaur9110
    @sarabjitkaur9110 11 месяцев назад +1

    Very nice

  • @sukhvirchahal1057
    @sukhvirchahal1057 4 года назад +7

    nice vir dumawal

  • @ehsanellahi9026
    @ehsanellahi9026 8 месяцев назад

    Great sadar ge

  • @HappySingh-ds1zd
    @HappySingh-ds1zd 4 года назад +2

    But vadiea ji

  • @shokhsingh1984
    @shokhsingh1984 Год назад +1

    ❤rabb rakhha pamma bai ji ❤

  • @punamlothiya4889
    @punamlothiya4889 4 года назад +4

    Very Nice Thinking Veer Ji

  • @karanbirkaur9973
    @karanbirkaur9973 4 года назад +2

    ਵਾਹ। ਜੀ। ਵਾਹ। ਸਦਾ। ਸਚੀਆ। ਹੀ। ਬੋਲੀ। ਪੰਮਿਆ

  • @sonyjasveer1164
    @sonyjasveer1164 4 года назад +1

    Bahut vadiya pamme veer ji

  • @user-ll2nc4ll1d
    @user-ll2nc4ll1d 5 месяцев назад

    The Dher majari pind nice veer g ❤❤❤❤❤❤

  • @balrajseatjeepmodification3093
    @balrajseatjeepmodification3093 9 месяцев назад

    Jyonda reh pamme bai ,👍👍👍👍

  • @avtara3663
    @avtara3663 4 года назад +3

    very nice veer ji

  • @mangalkalsi8010
    @mangalkalsi8010 2 месяца назад

    Vary nice veer marea

  • @JagdeepSingh-qb7gh
    @JagdeepSingh-qb7gh 4 года назад +2

    Good g very good song bai g tusi good singer ta ho hi Insaan v good ho g

  • @SukhwinderSingh-dg2be
    @SukhwinderSingh-dg2be 4 года назад +15

    ਸਿਰਾ ਲਾ ਤਾ ਜਮਾਂ ਬਾਈ ਜੀ

  • @amanaman-qs6rf
    @amanaman-qs6rf 4 года назад +1

    Good ji

  • @gurihanjra9738
    @gurihanjra9738 4 года назад +5

    Sahi gallan ne g

  • @bahadurbrar1373
    @bahadurbrar1373 4 года назад +2

    V v nice

  • @radhesham1502
    @radhesham1502 3 года назад +1

    Pamma dumewal saab
    Ba kamaal

  • @sukhmandersinghsandhu8217
    @sukhmandersinghsandhu8217 2 месяца назад

    Very nice padma,veer

  • @karmkaur762
    @karmkaur762 2 года назад +1

    👍👍👍👍👍

  • @charanjitsinghsarpanch5708
    @charanjitsinghsarpanch5708 4 года назад +2

    ਸਲਾਮ

  • @DaljitSingh-gf4gq
    @DaljitSingh-gf4gq 2 года назад +2

    Very nice vedio ji waheguru mehar kare

  • @HarpalSingh-uv9ko
    @HarpalSingh-uv9ko 2 года назад +1

    Nice

  • @balkarndhaliwal3839
    @balkarndhaliwal3839 8 месяцев назад

    Very nice Bai ji 🙏🙏🙏🙏

  • @kamalamloh5832
    @kamalamloh5832 9 месяцев назад

    ਬਹੁਤ ਖੂਬ ਜਿਉਂਦਾ ਰਹਿ ਵੀਰੇ

  • @atmasingh2428
    @atmasingh2428 4 года назад +3

    Good vir ji

  • @harmansingh7786
    @harmansingh7786 4 года назад +3

    very nice

  • @ajmerchana3028
    @ajmerchana3028 4 года назад +1

    kya baat hai bhaji

  • @GurpreetSingh-lc1su
    @GurpreetSingh-lc1su 4 года назад +5

    Good brother

  • @manjitmaan1004
    @manjitmaan1004 4 года назад +1

    Very nice👍👍👍

  • @ishmeetsingh1008
    @ishmeetsingh1008 4 года назад +1

    Good massage

  • @avtarvesingh8372
    @avtarvesingh8372 Год назад

    Very nice pumma bro

  • @JashandeepSingh-ud3qx
    @JashandeepSingh-ud3qx 4 года назад +1

    Nyc

  • @baldevsharma8752
    @baldevsharma8752 9 месяцев назад

    ਵਾਹਿਗੁਰੂ ਜੀ ਮੇਹਰ ਕਰਿਓ ਪੱਮੇ ਵੀਰ ਤੇ

  • @GurpreetSingh-qt6vt
    @GurpreetSingh-qt6vt Год назад

    Very nice bro g

  • @kulwantsingh4045
    @kulwantsingh4045 4 года назад +1

    Pamma te gurdas mann jinda bad singer ne

  • @user-qz8fu4ir5o
    @user-qz8fu4ir5o 4 месяца назад

    Very good 👍

  • @iqbalsingh9225
    @iqbalsingh9225 3 года назад +1

    Good

  • @kashmirsingh1591
    @kashmirsingh1591 4 года назад +1

    Bai ji siraaaaaaaaaaa

  • @dilbagchima8247
    @dilbagchima8247 4 года назад +1

    Realy nice song

  • @OnkarSingh-lz8ru
    @OnkarSingh-lz8ru 4 года назад +1

    Bhut vadia veer ji 👌

  • @kawaljeetsingh8131
    @kawaljeetsingh8131 4 года назад +2

    Good 🙏🙏🙏🙏🙏👌

  • @majorbhullar4996
    @majorbhullar4996 4 года назад +1

    Attt a

  • @dayasingh2414
    @dayasingh2414 9 месяцев назад

    Very good

  • @randhawasaabrandhawarandha1362
    @randhawasaabrandhawarandha1362 2 года назад +1

    Super song voice alll very nice 👌👌

  • @GurpreetSingh-qt6vt
    @GurpreetSingh-qt6vt Год назад

    So nice

  • @user-qr7nl9yq5y
    @user-qr7nl9yq5y 10 месяцев назад

    Nyc ji

  • @kuljitsingh5648
    @kuljitsingh5648 2 года назад

    Very good song

  • @HappySingh-pd4sw
    @HappySingh-pd4sw Год назад

    Nice 👍

  • @prabjotkaur50
    @prabjotkaur50 4 года назад

    Bahut vdia g .....