ਪੂਰਾ ਸਿਨੇਮਾ ਹਾਲ ਬੁੱਕ ਕਰਵਾ ਕੇ ਇਕੱਲਾ ਦੇਖਦਾ ਸੀ ਰਾਜੇਸ਼ ਖੰਨੇ ਦੇ ਦਿਨ ਵਿੱਚ ਤਿੰਨ ਸ਼ੋਅ ਜਗਮੋਹਨ ਸਿੰਘ ਲਾਲੀ...

Поделиться
HTML-код
  • Опубликовано: 10 сен 2024
  • ਪੂਰਾ ਸਿਨੇਮਾ ਹਾਲ ਬੁੱਕ ਕਰਵਾ ਕੇ ਇਕੱਲਾ ਦੇਖਦਾ ਸੀ ਰਾਜੇਸ਼ ਖੰਨੇ ਦੇ ਦਿਨ ਵਿੱਚ ਤਿੰਨ ਸ਼ੋਅ ਕਿਸੇ ਸਮੇਂ #ਬੰਬੇ ਵਰਗੇ ਸ਼ਹਿਰਾਂ ਵਿੱਚ ਟਰਾਂਸਪੋਰਟ ਕੰਪਨੀ ਦਾ ਸੀ ਮਾਲਕ ਜਗਮੋਹਨ ਸਿੰਘ ਲਾਲੀ....
    #manukhtadisewa Gurpreet Singh #mumbai Gurpreet singh Mintu Malwa #Mdss #rajeshkhanna
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 310

  • @PunjabPolice-wb8ls
    @PunjabPolice-wb8ls 7 месяцев назад +17

    ਸੁੱਖ ਪੈਸੇ ਨਾਲ ਨਹੀਂ ਮਿਲਦਾ ਸੁੱਖ ਤਕਦੀਰਾਂ ਦੇ ਸੱਜਣਾਂ। ਇਹ ਬੋਲ ਬਿਲਕੁਲ ਸੱਚੇ ਹਨ। ਰੱਬ ਅੱਗੇ ਸੁੱਖ ਅਤੇ ਸ਼ਾਂਤੀ ਲਈ ਅਰਦਾਸ ਕਰਿਆ ਕਰੋ, ਘਰ ਜ਼ਮੀਨ ਧੰਨ ਦੌਲਤ ਦੇ ਚੱਕਰ ਵਿੱਚ ਕਈ ਇਨਸਾਨ ਸੁੱਖ ਦੀ ਕੋਸ਼ਿਸ਼ ਵੀ ਨਹੀਂ ਕਰਦੇ ਅਤੇ ਰੱਬ ਅੱਗੇ ਅਰਦਾਸ ਵੀ ਨਹੀਂ ਕਰਦੇ।

  • @bajsinghpannu
    @bajsinghpannu 7 месяцев назад +14

    ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ। ਰੱਬ ਤੋਂ ਡਰਨਾ ਚਾਹੀਦਾ ਹੈ।

  • @wadhawanpathshala1288
    @wadhawanpathshala1288 6 месяцев назад +8

    ਮੈ ਇੱਕ ਪੰਜਾਬੀ ਹਿੰਦੂ ਹਾਂ। ਇਹੋ ਜਿਹੇ ਮਨੁੱਖਤਾ ਚੈਨਲ ਦੇ ਹੀਰੇ ਸਿਰਫ ਮੇਰੇ ਵਾਹਿਗੁਰੂ ਜੀ ਦੀ ਧਰਤੀ ਤੇ ਹੀ ਹੋ ਸਕਦੇ ਨੇ। ਦੋਸਤੋਂ, ਯਾਦ ਰਖਨਾ ਕਿ ਇਹ ਕੰਮ ਵੀ ਵਾਹਿਗੁਰੂ ਜੀ ਆਪ ਹੀ ਤੁਹਾਡੇ ਤੋਂ ਕਰਵਾ ਰਹੇ ਹਨ। ਮੈ ਕਈ ਵਾਰੀ ਵਾਹਿਗੁਰੂ ਜੀ ਤੋਂ ਪੁਛਦਾ ਹਾਂ ਕਿ ਵਾਹਿਗੁਰੂ ਜੀ ਤੁਹਾਨੂੰ ਪਤਾ ਹੀ ਹੈ ਕਿ ਕਲ ਮੇਰੇ ਨਾਲ ਕੀ ਹੋਣਾ ਹੈ ਪਰ ਤੁਸੀਂ ਮੈਨੂੰ ਸ਼ਾਇਦ ਦਸਦੇ ਨਹੀ ਓ। ਵਾਹਿਗੁਰੂ ਜੀ ਦੀ ਲੀਲਾ ਅਤੇ ਇਨਸਾਫ਼ ਕਰਨ ਦਾ ਤਰੀਕਾ ਬਹੁਤ ਵਧੀਆ ਹੈ। ਸਤਿਨਾਮ ਵਾਹਿਗੁਰੂ ਜੀ।

    • @gurpreetsingh-pu6tb
      @gurpreetsingh-pu6tb 6 месяцев назад

      Hindu sikh muslim ,,Guru nanak ta sab da Sanja hai jo unu apna smje

  • @inderjitkaur6188
    @inderjitkaur6188 7 месяцев назад +28

    ਧੰਨ ਹੋ ਗੁਰਪਰੀਤ ਵੀਰੇ ਤੁਹਾਡੀ ਮਾਂ ਜਿਸ ਨੇ ਤੁਹਾਡੇ ਵਰਗਾ ਪੂਤ ਜੰਮਿਆ ਪਰਮਾਤਮਾ ਤੁਹਡੀ ਲੰਬੀ ਓੂਮਰ
    ਕਰੇ। ਮੈੰ ਤੁਹਡੀ ਵੀਡਿਓ ਦੇਖੇ ਬਿਨਾ ਨਹੀਂ ਸੋਂਦੀ ਰੱਬ ਦੇ ਦਰਸ਼ਨ ਤੁਹਾਡੇ ਦਰਸ਼ਨ

  • @jindugill2203
    @jindugill2203 7 месяцев назад +27

    ਧੰਨ ਓ ਵੀਰ ਗੁਰਪ੍ਰੀਤ ਜੀ ਤੁਸੀਂ ਤੇ ਧੰਨ ਤੁਹਾਡੀ ਸੇਵਾ।🙏🏻

  • @baljindersingh-fx9su
    @baljindersingh-fx9su 7 месяцев назад +8

    ਜਿਊਦਾ ਰਹਿ ਵੀਰਾ, ਰੱਬ ਤੈਨੂੰ ਲੰਮੀਆਂ ਉਮਰਾਂ ਬਕਸੇ

  • @SurjitSingh-qq2qu
    @SurjitSingh-qq2qu 7 месяцев назад +14

    ਕਦੇ ਧੁੱਪ ਕਦੇ ਛਾਂ, ਕਦੇ ਦਿਨ ਕਦੇ ਰਾਤ , ਸਭ ਉਸ ਮਾਲਕ ਦੀ ਨਿਯਮਾਂ ਦੀ ਬਣਾਈ ਕਰਾਮਾਤ ਹੈ 🙏 ਪਰਮਾਤਮਾ ਨੂੰ ਹਰ ਕੋਈ ਯਾਦ ਕਰਦਾ ਦੁੱਖ ਵੇਲੇ, ਜਦੋਂ ਖੁਸ਼ੀਆਂ ਆਉਂਦੀਆਂ ਨੇ ਬੰਦਾ ਧਰਤੀ ਤੋਂ ਪੈਰ ਛੱਡ ਦਿੰਦਾ 🙏 ਕਦੇ ਖੁਸ਼ੀ ਕਦੇ ਗਮ 🙏 ਦੁੱਖ ਵੇਲੇ ਅਰਦਾਸ ਕਰਨੀ ਨਾ ਭੁੱਲੀਏ🙏 ਸੁੱਖ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲੀਏ 🙏 ਜ਼ਿੰਦਗੀ ਨੂੰ ਬਹੁਤ ਵੱਡੀ ਨਾ ਸਮਝੀਏ, ਧਰਮ ਦੀ ਸੇਵਾ ਕਮਾਈ ਐ , ਦੁਖੀਆਂ ਦੀ ਸੇਵਾ ਕਮਾ ਕੇ ਆਪਣੇ ਜੀਵਨ ਨੂੰ ਰੁਸ਼ਨਾਈਏ , ਬਾਪੂ ਦਾ ਕੋਈ ਚੰਗਾ ਕੀਤਾ ਹੋਇਆ ਕਰਮ ਹੀ ਉਸ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਕੋਲੇ ਲੈ ਕੇ ਆਇਆ ਹੈ, ਵਾਹਿਗੁਰੂ ਜੀ ਬਾਪੂ ਦਾ ਜੀਵਨ ਖੁਸ਼ਹਾਲ ਕਰਨ, ਦੁੱਖ ਦੂਰ ਕਰਨ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏

  • @barinderkaurhundal9856
    @barinderkaurhundal9856 7 месяцев назад +8

    ਬੰਦਾ ਕੀ ਹੁੰਦਾ ਕੀ ਤੇ ਕੀ ਬਣਜਾਦਾ ਇਹ ਵੀ ਰੱਬ ਦੇ ਰੰਗ ਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ ਠੀਕ ਹੋ ਜਾਵੇ ਟੈਨਸਨ ਵੀਰ ਜ਼ਿਆਦਾ ਲੇ ਗਿਆ 🙏🙏🙏

  • @majorsingh7474
    @majorsingh7474 6 месяцев назад +2

    ਗੁਰਪ੍ਰੀਤ ਸਿੰਘ ਵੀਰ ਜੀ ਧਨ ਹੋ ਤੁਸੀ ਜਿਹਨਾ ਦੇ ਰਹੀ ਗੁਰੂ ਜੀ ਆਪ ਤੁਹਾਡੇ ਰਹੀ ਲਾਵਾਰਸ ਅਤੇ ਬੇਘਰਾ ਇਨਸਾਨ ਦੀ ਸੇਵਾ ਸਭਾਲ ਕਰਵਾ ਰਹੇ ਹਨ ਸੋ ਵਾਹਿਗੁਰੂ ਜੀ ਲਾਲੀ ਵੀਰੇ ਨੂੰ ਇਸ ਦਾ ਪੁਰਾਣਾ ਜੋ ਜੀਵਨ ਸੀ ਉਹ ਇਸ ਦਾ ਜੀਵਨ ਵਾਪਿਸ ਜਰੂਰ ਮਿਲਾਵੇ ਜੀ , ਧਨ ਧਨ ਹੋ ਤੁਸੀਂ ਤੇ ਤੁਹਾਡੀ ਸਾਰੀ ਟੀਮ ਗੁਰਪ੍ਰੀਤ ਸਿੰਘ ਵੀਰ ਜੀgod bless you 👍👍👍👍❤❤❤❤🙏🙏🙏🙏🙏

  • @sewaksingh9628
    @sewaksingh9628 7 месяцев назад +43

    ਲਾਲੀ ਟ੍ਰਾਂਸਪੋਰਟ ਦਾ ਬੁਹਤ ਵੱਡਾ ਨਾਮ ਸੀ

    • @jashndeep-k6u
      @jashndeep-k6u 7 месяцев назад

      Bus 🚍 wala

    • @BaljeetKaur-fu7lo
      @BaljeetKaur-fu7lo 6 месяцев назад

      tuhanu kida pta veer ji

    • @Nishit_Alby_Alfredo
      @Nishit_Alby_Alfredo 6 месяцев назад

      Rabb de khel saare! Rabb insan nu arsh to farsh te vi sutt sakda te farsh to arsh te vi chada sakda! Rabb nu hamesha yaad rakhna chaida taaki kadi maada time na aaye!

  • @jaspalthandi2512
    @jaspalthandi2512 7 месяцев назад +27

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ, ਵੀ ਰ ਨੂੰ ਤੰਦਰੁਸਤੀ ਬਖ਼ਸ਼ੇ ਗੁਰਪ੍ਰੀਤ ਸਿੰਘ ਨੂੰ ਤੰਦਰੁਸਤੀ ਬਖ਼ਸ਼ੇ

  • @rattandhaliwal
    @rattandhaliwal 7 месяцев назад +27

    ਧੰਨ ਹਨ ਇਹ ਮਦਦ ਕਰਨ ਵਾਲੇ ਵੀਰ ਤੇ ਗੁਰਪ੍ਰੀਤ ਬਾਈ ਜੀ ਰੱਬ ਇਹਨਾਂ ਨੂੰ ਲੰਮੀ ਉਮਰ ਬਖਸ਼ੇ।

  • @kulvirkaur8528
    @kulvirkaur8528 7 месяцев назад +8

    ਵਾਹ ਉਹ ਰੱਬਾ ਕਰਾਂ ਕੀ ਸਿਫਤ ਤੇਰੀ ਸਿਫਤਾਂ ਤੇ ਲੱਖਾਂ ਤੇਰੀਆਂ ਨੇ ਕਿਸ 2 ਸਿਫਤ ਦੀ ਸਿਫਤ ਕਰਾਂ ਸੁਪਨੇ ਵਿੱਚ ਵੀ ਸਿਫਤਾਂ ਤੇਰੀਆਂ ਨੇ

  • @sukhramrajpal8379
    @sukhramrajpal8379 6 месяцев назад +3

    ਪ੍ਰਮਾਤਮਾ ਦੇ ਖੇਲ੍ਹ ਵੀ ਨਿਰਾਲੇ ਨੇ। ਭਲਾ ਹੋਵੇ।

  • @ranjitmalhi1773
    @ranjitmalhi1773 6 месяцев назад

    ਦਿਮਾਗੀ ਤੌਰ ਤੇ ਭਾਂਵੇ ਪ੍ਰੇਸ਼ਾਨ ਆ,ਫਿਰ ਵੀ ਇਹ ਬਹੁਤ ਵਧੀਆ ਇਨਸਾਨ ਹੈ,,

  • @harjinderkaur3978
    @harjinderkaur3978 7 месяцев назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @ashupreet83
    @ashupreet83 7 месяцев назад +14

    ❤Shri Bhagwan Ram kirpa karan sade supnya de Ghar te
    Sade Bir Gurpreet paji te Mehar prya Hath Rakhan ❤

  • @sohansingh9079
    @sohansingh9079 6 месяцев назад +3

    ਵੀਰ ਜੀ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰਨ

  • @jandoriya81
    @jandoriya81 6 месяцев назад

    Gurpreet paji tusi rabb roop ho ji..🙏

  • @balvirsingh5137
    @balvirsingh5137 6 месяцев назад

    Duniya di sab to wadi seva bir ji kar rahe han allah vahuguru Ram chadikla rakhe

  • @tencomplustwo
    @tencomplustwo 7 месяцев назад +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਭੈਣਾਂ ਤੇ ❤❤❤❤❤❤

  • @harjinderkaur3978
    @harjinderkaur3978 7 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @vickysinghvicky2618
    @vickysinghvicky2618 7 месяцев назад +7

    ਸੁਖ ਪੈਸੇ ਨਾਲ ਨਹੀਂ ਕੀਤੇ ਹੋਏ ਕਰਮਾਂ ਨਾਲ ਮਿਲਦੇ ਇਸ ਕਰਕੇ ਪੈਸੇ ਕਮਾਉਣ ਤੋਂ ਪਹਿਲਾਂ ਕਰਮ ਕਮਾਊ

  • @jandoriya81
    @jandoriya81 6 месяцев назад

    Parmatma loka da bhala hove jehde ina satkar karde ne.

  • @jagdishbahia9162
    @jagdishbahia9162 7 месяцев назад +12

    Waheguru ji bless Manukhta di Sava Society and all volunteers are supporting🙏🙏🙏🙏🙏🙏🙏🙏🙏🙏🙏

  • @dpssingh4941
    @dpssingh4941 6 месяцев назад

    ਬਹੁਤ ਹਿੰਮਤ ਹੈ Bhai ਜੀ ਦੀ 🙏🙏👍👍👍✌️✌️✌️

  • @jaideepsandhu7905
    @jaideepsandhu7905 6 месяцев назад

    ਜਿਉਂਦਾ ਰੱਬ ,ਫ਼ਕਰ,ਸੰਤ ਇਸ ਧਰਤੀ ਤੇ ਮਿੰਟੂ ਬਾਈ g।।।

  • @firstofall120
    @firstofall120 7 месяцев назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @NarinderSingh-zm9ej
    @NarinderSingh-zm9ej 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwinderSingh-hk4xs
    @KulwinderSingh-hk4xs 7 месяцев назад +8

    ਗੁਰਪ੍ਰੀਤ ਸਿੰਘ ਵੀਰੇ ਪ੍ਰਮਾਤਮਾ ਹਮੇਸ਼ਾ ਆਪ ਜੀ ਨੂੰ ਚੜਦੀਕਲਾ ਬਖਸ਼ਣ ਜੀ ਲਾਲੀ ਵੀਰ ਜੀ ਨੂੰ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @harnetchoudhary1782
    @harnetchoudhary1782 4 месяца назад

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @user-wc1sl7hn6y
    @user-wc1sl7hn6y 6 месяцев назад +1

    ❤. Sade Punjab vich lok roti to bhukha ni rehn dinde kise nu v ❤

  • @deepasingla2354
    @deepasingla2354 6 месяцев назад

    ਸਾਖਸ਼ਾਤ ਰੱਬ ਦਾ ਰੂਪ ਆ ਵੀਰੇ ਤੁਸੀ

  • @SatnamSingh-mm4zk
    @SatnamSingh-mm4zk 6 месяцев назад

    Rab Rab Rab

  • @jarnailsingh1307
    @jarnailsingh1307 6 месяцев назад

    Waheguru Ji kirpa kro waheguru Ji

  • @amarjitduggal9689
    @amarjitduggal9689 6 месяцев назад +1

    ਇੱਜ਼ਤ ਨਾਲ ਸੰਬੋਧਨ ਕਰੋ ਯਾਰ।

  • @mohindersingh4067
    @mohindersingh4067 7 месяцев назад +4

    ਗੁਰਪ੍ਰੀਤ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਤੇਰੀ ਸੇਵਾ ਸੱਭ ਤੋਂ ਉੱਪਰ ਹੈ ਜੀ।

  • @avtardhami6257
    @avtardhami6257 7 месяцев назад +2

    Wahe guru ji mehar karo ji hay sache patshah wahe guru ji tandrusti baksho ji sare sansar nu 🙏🙏

  • @rajpallah1474
    @rajpallah1474 7 месяцев назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਗੁਰਪ੍ਰੀਤ ਵੀਰ ਦੇ ਪਰਵਾਰ ਦੀ ❤

  • @Randhawa336
    @Randhawa336 7 месяцев назад +4

    ਵਾਹਿਗੁਰੂ ਜੀ ਸਭ ਦਾ ਭਲਾ ਕਰੀ। 🙏🙏

  • @amarjitsingh287
    @amarjitsingh287 7 месяцев назад +3

    ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਨੂੰ ਤੰਦਰੁਸਤੀ ਬਖਸ਼ਣ ਅਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @AjitSingh-hz9ze
    @AjitSingh-hz9ze 7 месяцев назад +8

    Parmatma tuhanu chardi kala vich rakhan Gurpreet Singh ji 🙏🙏 Waheguru tuhanu lambi umr bakshan 🙏🙏

  • @ParwinderSingh-vb2of
    @ParwinderSingh-vb2of 6 месяцев назад +2

    ਕਈ ਵੀਰਾਂ ਨੇ ਬਹੁਤ ਵਧੀਆ ਵਧੀਆ comment ਕੀਤੇ ਹੋਏ ਨੇ । ਇਨਾਂ ਗੱਲਾ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ Thanks 🙏🙏🙏

  • @harbhajankaur3716
    @harbhajankaur3716 7 месяцев назад +7

    ਵਾਹਿਗੁਰੂ ਜੀ ,🙏

  • @renukaahuja664
    @renukaahuja664 7 месяцев назад +8

    Waheguru Ji bless you brother and all members of Society 💐💐🙏🙏

  • @anoopkumarverma8449
    @anoopkumarverma8449 6 месяцев назад

    Satnam waheguru

  • @Harjinderpandit2085
    @Harjinderpandit2085 6 месяцев назад +1

    Dil bhut ronda

  • @kamalpreet6111
    @kamalpreet6111 7 месяцев назад +5

    ਵਾਹਿਗੁਰੂ ਜੀ

  • @user-jt7ym6ku4p
    @user-jt7ym6ku4p 6 месяцев назад

    Waheguru ji lalli veere nu jaldi jaldi theek krdeo ji❤❤❤❤❤

  • @AnjuSharma-it1nu
    @AnjuSharma-it1nu 7 месяцев назад +3

    Waheguru ji Gurpreet Singh Ji ko hamesha healthy wealthy rakhey 🏵️

  • @AmandeepKaur-vt4np
    @AmandeepKaur-vt4np 6 месяцев назад

    Waheguru ji ❤❤❤❤

  • @singhbhullar9789
    @singhbhullar9789 7 месяцев назад +1

    Waheguru ji

  • @RamanSandhu388
    @RamanSandhu388 7 месяцев назад +7

    God bless you all family members always be happy

  • @jagdeepsingh-wq3yk
    @jagdeepsingh-wq3yk 6 месяцев назад +1

    Baba g chardikla
    te tandrusti bakshan 💐💐💐💐💐

  • @navrooppreetsinghshergill8609
    @navrooppreetsinghshergill8609 6 месяцев назад +1

    Vaheguru ji

  • @parmkaur3314
    @parmkaur3314 7 месяцев назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @devinderbhola8410
    @devinderbhola8410 6 месяцев назад +1

    Waheguru Ji 🙏 🙏 🙏 🙏 🙏

  • @sahiblayal3515
    @sahiblayal3515 6 месяцев назад

    Salute hai tumko ji

  • @JimmyVeer-zn8sj
    @JimmyVeer-zn8sj 6 месяцев назад

    Thode drshn veerji jrur krne a ,dhan o veer ji tuci

  • @jugrajsingh7325
    @jugrajsingh7325 7 месяцев назад +3

    Mere mummy and nani nana g bahut jyada fan ne rajesh khanna sahib de first superstar

  • @user-uu6sm9ld4f
    @user-uu6sm9ld4f 6 месяцев назад

    😢😢😢wahe guru g😢😢

  • @RamanSandhu388
    @RamanSandhu388 7 месяцев назад +4

    Satnam Shri Waheguru Ji Mehar Karo

  • @user-kv1mb3we2f
    @user-kv1mb3we2f 6 месяцев назад

    ਪੈਸਾ ਇੱੱਕ ਅਜਿਹੀ ਚੀਜ਼ ਹੈ ਜੋ ਵੀ ਇਸਦੀ ਦੁਰਵਰਤੋਂ ਕਰਦਾ ਹੈ ਉਹ ਬਰਬਾਦ ਹੋ ਜਾਂਦਾ ਹੈ

  • @kaursukhwant9757
    @kaursukhwant9757 7 месяцев назад +4

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @harwinderdeol1601
    @harwinderdeol1601 7 месяцев назад +4

    ਵਾਹਿਗੁਰੂ ਮੇਹਰ ਕਰਨ🙏

  • @beantsharma8191
    @beantsharma8191 7 месяцев назад +1

    Satnam Shri Waheguru ji

  • @umeshmishra1511
    @umeshmishra1511 7 месяцев назад +2

    No words for gurpreet bai ji
    Salute to you brother
    Always stay blessed ji

  • @Bae_h7x
    @Bae_h7x 6 месяцев назад

    Bae e ta bhut vdea trasportd c

  • @kuljitkanda1276
    @kuljitkanda1276 6 месяцев назад +1

    ਧੰਨ ਬਾਦ ਬਾਈ ਗੁਰਪ੍ਰੀਤ ਜੀ

  • @gurusharanpalsinghrandhawa6069
    @gurusharanpalsinghrandhawa6069 7 месяцев назад +3

    Waheguru Ji Ka Khalsa
    Waheguru Ji Ki Fateh
    🌹🌹

  • @manpreet7108
    @manpreet7108 7 месяцев назад +6

    ਵਾਹਿਗੁਰੂ ਜੀ ਮੇਹਰ ਕਰੋ ਜੀ

  • @parmjitsandhusandhu1071
    @parmjitsandhusandhu1071 6 месяцев назад

    Waheguru g mehr Karo tere rangga nu app hi janne 😢😢😢

  • @bobbiecheema4833
    @bobbiecheema4833 7 месяцев назад +4

    Thanks to everyone.
    Waheguru ji Mehar Karan.
    Bless you manifolds.

    • @RadheSham-yg5sf
      @RadheSham-yg5sf 7 месяцев назад

      ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🙏🙏

  • @unitedcolors2920
    @unitedcolors2920 7 месяцев назад +5

    ਵਾਹਿਗੁਰੂ ਤੰਦਰੁਸਤੀ ਬਖਸ਼ੇ 🙏 ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏 🙏

  • @KuldeepKumar-qt6ck
    @KuldeepKumar-qt6ck 6 месяцев назад

    Thanks

  • @AnjuSharma-it1nu
    @AnjuSharma-it1nu 7 месяцев назад +1

    Waheguru ji ye wo insaan hai jisko kisi cheez ka laalach nhi
    Waheguru ji 22 ji ko theek karna 🌹🌹

  • @bittitalwandisabo5343
    @bittitalwandisabo5343 7 месяцев назад +4

    ਸਰਬੱਤ ਦਾ ਭਲਾ ਹੋਵੇ ਮਾਲਕਾ

  • @gurnaksingh4520
    @gurnaksingh4520 6 месяцев назад

    Waheguru ji Tere Rang kirpa karo Gurpreet singh ji many many times thank you

  • @gurmeetsingh-fp2ut2gu4z
    @gurmeetsingh-fp2ut2gu4z 6 месяцев назад

    Waheguru

  • @Jashandeep20002
    @Jashandeep20002 6 месяцев назад

    👍🏻🙏🏻

  • @user-wc1sl7hn6y
    @user-wc1sl7hn6y 6 месяцев назад

    ❤❤

  • @anoopkumarverma8449
    @anoopkumarverma8449 6 месяцев назад

    ਪ੍ਰਮਾਤਮਾ ਇਸ ਵੀਰ ਨੂੰ ਛੇਤੀ ਠੀਕ ਕਰ ਦੇਵੇ ਜੀ।

  • @renubalasharma544
    @renubalasharma544 7 месяцев назад +2

    Waheguru ji 🙏🙏

  • @jeetinderkaur5896
    @jeetinderkaur5896 7 месяцев назад +2

    Wahguru ji Maher kara

  • @balwindersinghbrar5963
    @balwindersinghbrar5963 6 месяцев назад +1

    ‘ਹੰਕਾਰਿਆ ਸੋ ਮਾਰਿਆ’ ਅਤੇ ‘ਚੋਰੀ ਦਾ ਮਾਲ, ਡਾਂਗਾਂ ਦੇ ਗਜ਼’ ਵਰਗੇ ਮੁਹਾਵਰੇ ਸ਼ਾਇਦ ਅਜਿਹੇ ਲੋਕਾਂ ਨੂੰ ਦੇਖਕੇ ਹੀ ਬਣੇ ਹੋਣਗੇ? ਕਿਸੇ ਲੋੜਵੰਦ ਦੀ ਮੱਦਦ ਨਹੀਂ ਕਰਦੇ ਸਗੋਂ ਅਯਾ਼ਸ਼ੀਆਂ ਕਰਨ ‘ਤੇ ਫ਼ਜ਼ੂਲ ਪੈਸਾ ਰੋੜ੍ਹ ਦਿੰਦੇ ਨੇ ਅਜਿਹੇ ਸਖਸ਼।

  • @RajuShah-zr3om
    @RajuShah-zr3om 6 месяцев назад

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹🕋🤲🤲🌹👏👏🌹❤👍

  • @sonyvalu6137
    @sonyvalu6137 7 месяцев назад +4

    ਮਾੜੇ ਸਮੇਂ ਵਿੱਚ ਰਿਸ਼ਤੇਦਾਰ ਤੇ ਭੈਣ ਭਰਾ ਵੀ ਛੱਡ ਦਿੰਦੇ

  • @Vinaychopra762
    @Vinaychopra762 7 месяцев назад +3

    Waheguru ji sabna te mehar karo

  • @SinghSingh-ue1pv
    @SinghSingh-ue1pv 7 месяцев назад +1

    ਰੱਬ ਦੇ ਰੰਗ
    ਕਦੇ ਧੁੱਪ ਕਦੇ ਛਾ

  • @kamalcharik
    @kamalcharik 6 месяцев назад

    ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ (੧੨੫੨)

  • @kkhh9361
    @kkhh9361 6 месяцев назад

    Rab de rang rab hi jaandaa koi kini terki since kushe nhi gi malk tu vhddi chij naa kdy honi malka mehr kri sab te

  • @RamanSandhu388
    @RamanSandhu388 7 месяцев назад +3

    God bless you bro

  • @MohanSingh-gt9ks
    @MohanSingh-gt9ks 7 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @nicevideoguru6131
    @nicevideoguru6131 7 месяцев назад +3

    ਬਾਈ ਜੀ ਬਹੁਤ ਹੀ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਬਾਈ ਜੀ ❤

  • @LallySandhu-xh6uv
    @LallySandhu-xh6uv 6 месяцев назад

    WAHEGURU JI DE RANG KOI NHI SMJ SKDA ,KIS VELE KI HO JANA , WAHEGURU JIO TARAS KRKE ES VEER JI NU APNA NAAM BAKHSHNA JI ,MANSIK ,SHARIRIK, TANDRUSTI,HAR KHUSHI KHUSHHALI TANDRUSTI CHARHDI KLA BAKHSHANI MERE SATGURU DEV PITA WAHEGURU JIO 🌹🌷🌹🌷🌹🌷🌹🌷🌹🌷🌹🌷🌹🌷

  • @neelamdhiman6440
    @neelamdhiman6440 7 месяцев назад +2

    Great humanity work 👏

  • @jagdevbawa6577
    @jagdevbawa6577 7 месяцев назад +2

    ਵਾਹਿਗੁਰੂ ਮੇਹਰ ਕਰਨ ਸੁਪਨਿਆਂ ਦੇ ਪ੍ਰਵਾਰ ਤੇ 🙏🙏

  • @HarjotSinghmangat1111
    @HarjotSinghmangat1111 7 месяцев назад +1

    Waheguru ji mehar Karn tohadete waheguru ji waheguru ji waheguru ji waheguru ji ❤❤❤

  • @kulbirkaur3641
    @kulbirkaur3641 7 месяцев назад +1

    Wahaguru ji mehar kare tuhade te hamesha chardikala ch rakho ❤❤

  • @gurinderkaurjohar6898
    @gurinderkaurjohar6898 6 месяцев назад

    Waheguru Ji Gurpreet Singh Ute apna mehar bharia hath rakhna Ji 🙏🏻