ਸਾਦੀ ਦਾਲ-ਰੋਟੀ ਖੁਆ ਦੁਨੀਆ ਮੋਹੀ ਜਾਂਦਾ ਬਾਬਾ,ਗੱਲਾਂ ਦਾ ਸਵਾਦ ਵੱਖਰਾ,ਹੋਟਲਾਂ ਵਾਂਗੂ ਰੇਹੜੀ 'ਤੇ ਲੱਗਦੀਆਂ ਲਾਈਨਾਂ

Поделиться
HTML-код
  • Опубликовано: 5 янв 2025

Комментарии •

  • @sukhrajrandawa1462
    @sukhrajrandawa1462 3 года назад +88

    ਪ੍ਮਾਤਮਾ ਇਸ ਰਬ ਰੂਪੀ ਪਿਤਾ ਤੇ ਮੇਹਰ ਭਰਿਆ ਹੱਥ ਰੱਖਣਾ ਬਹੁਤ ਵਦੀਆ ਲੱਗਾ ਆਪ ਦੀ ਇਟਰਵਿਉ ਦੇਖ ਕੇ

  • @sonubrar4023
    @sonubrar4023 3 года назад +33

    ਬਾਬੇ ਜੀ ਦੀਆਂ ਗੱਲਾਂ ਨੇ ਦਿਲ ਜਿਤਲਿਆ ਆ

  • @tejwantsingh1950
    @tejwantsingh1950 3 года назад +49

    ਬਾਬਾ ਜੀ ਅਸਲ ਅਮੀਰ ਨੇ ਰੱਬੀ ਰੂਹ ਨੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਦੇ ਰਹਿਣਾ ਜੀਓ ਜੀ।।

    • @buntycheema6533
      @buntycheema6533 3 года назад

      Uh-huh hhh 70th I was in my royhyhh hhhhe how much is that what you're 🔥 💧 heater in hug her for a while h hip h hi HI to get hhhhhhh for him high 🏫 with me for my offer her h hi hhhh hip hip hoorayhhhhhhhhhhhhhhhhhhhhhhhhip hhhhhhhhhhhhhh hi h hip hhhhhhh hip hooray for hhhhhh Bukit how hhhh hip high bio hhhhhh hhhhhmuch hhhhuhhhhhhhh7hhhhuhhhhh7hhhhhhhhhhhhhhhhhhhhhhhhhhtroop thI will help us get the 💰yh hy

  • @jotsingh2774
    @jotsingh2774 3 года назад +91

    ਦਸਾਂ ਨਹੁੰਆ ਦੀ ਕਿਰਤ ਨੂੰ ਸਲਾਮ.........🙏🙏👌👌👍👍

  • @rohitanmol9318
    @rohitanmol9318 3 года назад +4

    Waheguru waheguru......galan sunke rooh tak kamb gayi.......pure soul in this world🙏🙏🙏🙏🙏❤❤❤❤❤❤❤

  • @manreetkaur6674
    @manreetkaur6674 3 года назад +50

    ਬਹੁਤ ਵਧਿਆ ਬਾਬਾ ਜੀ ਵਾਹਿਗੁਰੂ ਹੋਰ ਕਿਰਪਾ ਕਰਨ ਤੁਹਾਡੇ ਤੇ 🙇

  • @prabjit7425
    @prabjit7425 3 года назад +162

    ਇਸ ਨੂੰ ਹੀ ਰੱਬੀ ਰੂਹ ਕਿਹਾ ਜਾਂਦਾ ਹੈ 🙏 ।

  • @sakinderboparai3046
    @sakinderboparai3046 3 года назад +68

    ਨਾਮ ਜਪਣ ਵਾਲੇ ਦੇ ਹੱਥੋਂ ਬਣਿਅਾ ਹੋੲਿਅਾ ਖਾਣਾ ਖਾਣ ਦਾ ਅਾਨੰਦ ਹੀ ਹੋਰ ਹੈ ।

  • @ushaaujla9854
    @ushaaujla9854 3 года назад +16

    ਬਾਬਾ ਜੀ ਤੁਹਾਡੇ ਸਤਸੰਗੀ ਗੱਲਾਂ ਸੁਣਕੇ ਮਨ ਬੁਹਤ ਖੁਸ਼ ਹੇਇਆ । ਆਪਣੇ ਕੰਮ ਕਰਨ ਦੇ ਨਾਲ -ਨਾਲ ਸਤਸੰਗੀ ਗੱਲਾਂ ਵੀ ਇੱਕ ਤੱਰਾਂ ਵਾਹਿਗੁਰੂ ਈਸ਼ਵਰ ਦੀ ਭਗਤੀ ਹੀ ਹੈਂ

  • @jessijudge3315
    @jessijudge3315 2 года назад

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਬਾਬਾ ਜੀ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ

  • @h.s.dhaliwal1826
    @h.s.dhaliwal1826 3 года назад +65

    ਮਸਤ ਭਰੀ ਜ਼ਿੰਦਗੀ ਵਿਚ ਜੀਣ ਦਾ ਅਨੰਦ ਕੁਝ ਹੋਰ ਹੀ ਹੁੰਦਾ

  • @_punjab_tv7797
    @_punjab_tv7797 3 года назад +68

    ਸਹੀ ਕਿਹਾ ਬਾਬਾ ਜੀ ਨੇ ਹੁਕਮ ਦੇ ਅੰਦਰ ਹੀ ਸਬ ਕੁਝ ਚੱਲਦਾ ਹੈ ਕੱਲੀ ਕੱਲੀ ਗੱਲ ਸੱਚ ਆ ਬਾਬਾ ਜੀ ਦੀ ਵਾਹਿਗੁਰੂ ਜੀ 🙏🙏

  • @GurdeepSingh-jw4ft
    @GurdeepSingh-jw4ft 3 года назад +1

    ਬਾਬਾ ਜੀ ਨੂੰ ਆਤਮਾ ਦਾ ਗਿਆਨ ਹੋ ਗਿਆ ਹੈ। 🙏🙏

  • @navdipkaur816
    @navdipkaur816 3 года назад +9

    ਸਹੀ ਕਿਹਾ ਬਾਬਾ ਜੀ ਧਰਮ ਇੱਕ ਹੈ ਆਤਮਾ ਦਾ ਪਰਮਾਤਮਾ ਨਾਲ ਮੇਲ ।

  • @GurmeetSingh-nu9hc
    @GurmeetSingh-nu9hc 3 года назад +12

    ਵਾਹ ਵਾਹ ਬਾਬਾ ਜੀ ਨਾਲ਼ੇ ਕਿਰਤ ਰੱਬ ਦੀਆਂ ਗੱਲਾਂ

  • @jassagill6752
    @jassagill6752 3 года назад +118

    ਅਮੀਰੀ ਵੱਡੇ ਵੱਡੇ ਹੋਟਲਾਂ ਵਿੱਚ ਜਾਣ ਵਿੱਚ ਨਹੀ ਕਿਸੇ ਗਰੀਬ ਦੀ ਰੇਹੜੀ ਤੋਂ ਚਾਹ ਪੀਣਾਂ ਜਾਂ ਰੋਟੀ ਖਾਣਾਂ ਅਮੀਰੀ ਹੈ ਗਿੱਲ

    • @gurjeetkandiara8441
      @gurjeetkandiara8441 3 года назад +1

      Absolutely right 👏

    • @jassagill6752
      @jassagill6752 3 года назад +1

      @@gurjeetkandiara8441 thanks u bro

    • @harneksingh4908
      @harneksingh4908 3 года назад

      ਬਿਲਕੁਲ ਸਹੀ ਨਾਲੇ ਤਾਜਾ ਤੇ ਸਾਫ਼ ਸੁਥਰਾ ਤੇ ਘਰ ਵਰਗਾ ਮਿਲਦਾ ਹੈ

  • @aasingh654
    @aasingh654 3 года назад +26

    ਅੱਜ ਕੱਲ ਦੇ ਬੱਚੇ ਬੱਚੀਆਂ ਵਿਰਲੇ ਹੀ ਹਨ ਜੋ ਮਾਤਾ-ਪਿਤਾ ਦੇ ਆਗਿਆਕਾਰੀ ਹੋਣ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਬੱਚੇ ਬੱਚੀਆਂ ਮਾਤਾ ਪਿਤਾ ਦੇ ਆਗਿਆਕਾਰੀ ਹਨ ਜੇਕਰ ਬਚਿੱਆਂ ਨੂੰ ਉਹੋ ਕਿ ਦੋਸਤੀ ਘਰ ਤੋਂ ਬਾਹਰ ਪਰ ਬੱਚੇ ਇਸ ਗੱਲ ਨੂੰ ਨਹੀਂ ਮੰਨਦੇ ਜਦੋਂ ਦੋਸਤ ਮਿੱਤਰ ਯਾਰ ਮਾਰ ਕਰਦੇ ਹਨ ਫਿਰ ਮਾਂ ਬਾਪ ਨੂੰ ਦੀ ਯਾਦ ਆਉਂਦੀ ਹੈ ਬਿਪਤਾ ਵੇਲੇ ਕੋਈ ਹੀ ਸਾਥ ਦੇਂਦਾ ਹੈ ਬਾਣੀ ਦਾ ਫੁਰਮਾਨ ਹੈ ਕਿ ਬਿੱਬਤ ਪਰੀ ਸਭ ਹੀ ਸੰਗ ਛਾਟਤ ਕੋਈ ਨ ਆਵਤ ਨੇੜੇ

  • @sukhrajsidhu3287
    @sukhrajsidhu3287 3 года назад +19

    ਬਹੁਤ ਵਧੀਆ

  • @punjabilover7932
    @punjabilover7932 3 года назад +19

    ਦਿਲੋਂ ਪਿਆਰ ਸਤਿਕਾਰ

  • @khalsaworldtv1215
    @khalsaworldtv1215 3 года назад +3

    ਬਹੁਤ ਵਧੀਆ
    ਵਾਹਿਗੁਰੂ ਜੀ ਮੇਹਰ ਕਰਨ ਜੀ ਖੁਸ਼ੀਆਂ ਬਖਸ਼ਣ

  • @hardeep9094
    @hardeep9094 3 года назад +1

    ਬਹੁਤ ਵਧੀਆ ਗੱਲਾਂ ਲਗੀਆਂ 🙏🙏🙏🙏🙏

  • @sarbdhanoa_
    @sarbdhanoa_ 3 года назад +1

    ਗੱਲਾ ਜਮਾ ਸੱਚੀਆਂ ਕਰਦੇ ਆ ਵਾਹਿਗੁਰੂ ਖ਼ੂਬ ਤਾਰੀਕੀ ਬਖਸ਼ੇ 🙏❤️❤️❤️❤️❤️

  • @mohindersingh8893
    @mohindersingh8893 3 года назад +11

    ਭਾ ਜੀ ਤੂੰ ਨਹੀਂ ਬੌਲਦਾ ਤੇਰੇ ਵਿਚ ਤੇਰਾ ਰੱਬ ਬੌਲਦਾ ਹੈਲੌਕਾ ਨੂੰ ਲੰਗਰ ਛੱਕਾਈ ਜਾਵੌ ਖੁਸ਼ ਰਹੌ ਆਬਾਦ ਰਹੌ ਇਸ ਵਿਚ ਹੀ ਸਬ ਦਾ ਭਲਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @_punjab_tv7797
      @_punjab_tv7797 3 года назад +3

      ਸੱਚ ਹੀ ਰੱਬ ਰੂਹ ਆ ਇਹ ਵਾਹਿਗੁਰੂ ਜੀ 🙏🙏

  • @kaurasingh7750
    @kaurasingh7750 3 года назад

    Baba ji ਮੇਰੇ ਵਲੋਂ ਤਹਾਨੂੰ ਤਹਾਡੀ ਸਚੀ ਪਵਿੱਤਰ ਕਮਾਈ ਤੇ ਸੋਚ ਤਹਾਡੇ ਸੱਤ ਸੰਗ ਨੂੰ ਮੇਰਾ ਸਲੂਟ ਹੈ .ਵਾਹਿਗੁਰੂ ਜੀ ਕਾ ਖਾਲਸਾ .ਵਾਹਿਗੁਰੂ ਜੀ ਕੀ ਫਤਹਿ .ਕੌਰ ਸਿੰਘ ਸਹੋਤਾ .ਮੋਗਾ

  • @sukhwindersingh3436
    @sukhwindersingh3436 3 года назад +1

    ਬਾਬਾ ਜੀ ਮਹਾਨ ਨੇ ਅਤੇ ਚੈਨਲ ਵਾਲੇ ਭੈਣ ਜੀ ਨੇ ਵੀ ਆਪਣੀ ਵਧੀਆ ਨੇ ਵੀ ਵਧੀਆ ਪੱਤਰਕਾਰੀ ਕੀਤੀ।

  • @jobshop5038
    @jobshop5038 3 года назад +17

    🙏I love you Bappu Ji 🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਰੱਖਣ ਤੇ ਲੰਮੀ ਉਮਰ ਦੇਣ ਤੇ ਜਦੋਂ ਮੈਂ ਇੰਡੀਆ ਆਵਾ ਤਾਂ ਮੈਂ ਵੀ ਤੁਹਾਡੇ ਕੋਲ ਰੋਟੀ ਖਾਣ ਜ਼ਰੂਰ ਆਵਾਂਗੀ 🙏ਆਈ ਲਵ ਯੂ ਬਾਪੂ ਜੀ👍👍👍👍👍👍👍👍👍👍👍👍👍👍👍

    • @deepkamal4625
      @deepkamal4625 3 года назад

      ਹਾਂਜੀ ਭੈਣ ਜੀ ਜਰੂਰ ਆਉਣਾ ਬਾਬਾ ਜੀ ਦੇ ਵਿਚਾਰ ਸੁਣਨ ਜੀ ਬਹੁਤ ਨਿੱਘੇ ਸੁਭਾਅ ਦੇ ਮਾਲਕ ਹਨ

  • @jogagill2445
    @jogagill2445 3 года назад +37

    ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਫੈਲੋਸਫੀ ਨਹੀ ਜਾਣਦਾ ਇਸ ਤੋਂ ਪੁੱਸ਼ੌ

  • @pachitarsingh9580
    @pachitarsingh9580 3 года назад

    ਵਾਹਿਗੁਰੂ ਬਾਬਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੈਲਬੋਰਨ

  • @baljindermanila474
    @baljindermanila474 3 года назад +1

    ਬਾਬੇ ਜੀ ਵਾਹਿਗੁਰੂ ਜੀ ਬਹੁਤ ਵਦੀਆ ਬਣਾਉਂਦੇ ਅੰਨ ਦਾਤਾ ਮਸ਼ਹੂਰ ਪੰਜਾਬੀ ਖਾਣਾ

  • @antieuntie8724
    @antieuntie8724 3 года назад +21

    ਵਾਹਿਗੁਰੂ ਜੀ ਬਾਬਾ ਜੀ ਕਮਾੲੀ ਵਿਚ ਬਰਕਤ ਪਾਵੇ ਬਾਬਾ ਬੜੇ ਚੰਗੇ

  • @shivkumar-vk1lq
    @shivkumar-vk1lq 3 года назад +1

    Baba ji de chehre te bahut noor hai prabhu di kirpa hai

  • @Rupinderkaur-tt3mq
    @Rupinderkaur-tt3mq 3 года назад +30

    Waheguru tarkiya den bapu ji nu kmayiya ch vada paun 🙏🏻😊

  • @jagtarmaan2653
    @jagtarmaan2653 3 года назад +12

    ਬੰਦਗੀ ਵਾਲੇ ਬੰਦੇ ਦੇ ਹੱਥ ਦਾ ਖਾਣਾ ਕੁਝ ਵੱਖਰਾ ਹੀ ਹੁੰਦਾ ਹੈ

  • @kirat7734
    @kirat7734 3 года назад +16

    Motivational baba ji ....waheguru kirpa rkhe ...

  • @RavinderKumar-oj4pl
    @RavinderKumar-oj4pl 3 года назад +2

    ਬਹੁਤ ਵਧੀਆ ਬਾਬਾ ਜੀ 😍😍

  • @MandeepKaur-uu9jz
    @MandeepKaur-uu9jz 3 года назад +68

    ਬਹੁਤ ਕੁਝ ਸਿਖਣ ਨੂੰ ਮਿਲਿਆ

    • @harbansbenipal3256
      @harbansbenipal3256 3 года назад

      ਬਹੁਤ ਕੁਝ ਸਿੱਖਣ ਲਈ ਮਿਲਣ ਨੂੰ,,
      ਧੰਨਵਾਦ ਆਪ ਜੀ ਦਾ

    • @vickyatwal5244
      @vickyatwal5244 3 года назад

      Hlo mam

  • @ajay.kuldeep.Gusainvlogs
    @ajay.kuldeep.Gusainvlogs 3 года назад +1

    Ehe galana sun ke dil khus hoyia motivation milda

  • @jassagill6752
    @jassagill6752 3 года назад +27

    ਇਹ ਬਾਬਾ ਜੀ ਨੇ ਮੈਨੂ ਤਾਏ ਦੀ ਯਾਦ ਦਿਵਾ ਦਿੱਤੀ ਉਹ ਵੀ ਦਾਲ ਸਬਜੀ ਬੜੀ ਸੁਆਦ ਬਣਾਉਦਾਂ ਸੀ 10-3-2020-ਨੂੰ ਉਹ ਫਾਨੀ ਸੰਸਾਰ ਨੂੰ ਅਲਵਿਦਾਂ ਕਹਿ ਗਿਆਂ ਜੱਸਾਂ ਘੋਲਿਏਵਾਲਾਂ

  • @SarbjitSingh-mz6io
    @SarbjitSingh-mz6io 3 года назад +2

    Baba ji ap dee har gal ta theek aa pr passi bina 😞koi life nhi koi kadar nhi karda kisi dee j kol passi ha ta sab welcome bol da aa baba ji cast dee gal v tusi shi kari aj kal ta sote cast wale da gar to koi pani v nhi peda baki God bless you sab nu 🙏

  • @rajwinderhundal8271
    @rajwinderhundal8271 3 года назад +13

    ਰੱਬ ਦਸਾਂ ਨੌਹਾਂ ਦੀ ਕਮਾਈ ਵਿੱਚ ਬਰਕਤਾਂ ਪਾਵੇ

  • @GurmeetSingh-wp2gk
    @GurmeetSingh-wp2gk 3 года назад +1

    ਧੰਨਵਾਦ ਬਾਪੂਜੀ

  • @nikkasinghbhagsingh2415
    @nikkasinghbhagsingh2415 3 года назад +18

    ਵਾਹਿਗੁਰੂ ਜੀ

  • @baljeetsinghup6464
    @baljeetsinghup6464 3 года назад +10

    WaheGuru Ji ka Khalsa WaheGuru Ji ki Fateh bahut badhiya Ji video Baba Ji ne lakh lakh shukar 👍👍🙏🙏

  • @baljitsingh-kf2vb
    @baljitsingh-kf2vb 3 года назад +1

    ੴਵਾਹਿਗੁਰੂ ਜੀ ਦਾ ਲੰਗਰ ਹੈ 🤚

  • @kulwinderbrar7636
    @kulwinderbrar7636 3 года назад

    ਬਹੁਤ ਵਧੀਆ ਜੀ 🙏

  • @DarshanSingh-dr8hx
    @DarshanSingh-dr8hx 3 года назад +6

    ਬਾਬਾ ਨਾਨਕਾ, ਤੈਂਨੂੰ ਐਨੀਆਂ ਆਉਂਦੀਆਂ ਕਿਥੋਂ ਨੇ (ਭਾਈ ਲਾਲੋ)
    ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ (ਬਾਬਾ ਨਾਨਕ)

  • @AbhiSingh-qo9xr
    @AbhiSingh-qo9xr 3 года назад +2

    ਬਾਬਾ ਜੀ ਦਾ ਚਿਹਰਾ “ਸੰਤ ਮਸਕੀਨ ਜੀ” ਨਾਲ ਜਾਪਦਾ ਲੱਗਦਾ❤️❤️ ਗੱਲਾਂ ਵੀ ਬਹੁਤ ਖੂਬ❤️

  • @sehajanddadofficial3001
    @sehajanddadofficial3001 3 года назад +8

    Waheguru mehar kare bapu ji te, he's putting God first on everything, waheguru Sanu v sabr devo bapu ji warga, respect 👃👃, love from 🇺🇲🇺🇲🇺🇲.

  • @Gurpappa8461
    @Gurpappa8461 3 года назад

    ਸਲਾਮ ਸਲਾਮ ਸਲਾਮ ਹੈ ਬਜੁਰਗ ਦੀਆਂ ਸੋਹਣੀਆਂ ਅਤੇ ਸੁਚੱਜੀਆਂ ਗੱਲਾਂ ਨੂੰ ਸਲਾਮ

  • @ranadilawar8639
    @ranadilawar8639 3 года назад +28

    Great job baba ji! I'm from Karachi Pakistan 💚

  • @tirathsingh6539
    @tirathsingh6539 3 года назад +13

    ਜਬਰਦਸਤ❤️❤️❤️

  • @jgill6094
    @jgill6094 3 года назад +2

    Great baba ❤️ g

  • @khambrachurchblivars8052
    @khambrachurchblivars8052 3 года назад +1

    bhut vadia unkal ji god bless you

  • @JaspreetSingh-zn5cc
    @JaspreetSingh-zn5cc 3 года назад +6

    ਚੰਗਾ ਉਦਮ

  • @RajKumar-dk8ib
    @RajKumar-dk8ib 3 года назад +20

    In my opinion...sardar ji is near to God....waheguru ji di kirpa a...

  • @karbeensharma1164
    @karbeensharma1164 3 года назад +2

    I really respect this soul

  • @MalkitSingh-jr5dz
    @MalkitSingh-jr5dz 3 года назад +2

    Very nice waheguru ji bless you

  • @sharjee838
    @sharjee838 3 года назад +6

    Bhut vadiya bol rahe han . Dhan Guru nanak 🙏

  • @gaggurai696
    @gaggurai696 3 года назад +6

    thank you sandhu madam ji

  • @hansaliwalapreet2999
    @hansaliwalapreet2999 3 года назад +2

    Vvvvery nice views ssssssswwwweeet bapu ji we all a lot of proud u ji God bless and may u live long ji 🙏🙏👍👍👍👍👍🙏🙏🙏👍👍

  • @thevaluesworld6285
    @thevaluesworld6285 3 года назад +1

    Wonderful Interview mast Insan Gursikh Rab da Banda..

  • @kulveerjatana3201
    @kulveerjatana3201 3 года назад +3

    Nice Baba ji ❤️🙏

  • @santokhkaur2571
    @santokhkaur2571 3 года назад +2

    Good bichar Baba g God bless you 🙏🙏

  • @gurikhanguraz238
    @gurikhanguraz238 3 года назад +4

    Bohat vadia lagia Baba g dia galla sunke

  • @harhotsingh1c628
    @harhotsingh1c628 3 года назад +2

    God bless you

  • @manpreetkaur-hx6zs
    @manpreetkaur-hx6zs 3 года назад +10

    Mdm g tusi v bahut wdia interview kiti aa

  • @uk5694
    @uk5694 3 года назад +1

    Kya baat hai yahi hai us ishwar ki rahasmayee baaten jo khud b khud nikal rahi hain alhamdu lillaaah

  • @madhurimakarwall1819
    @madhurimakarwall1819 3 года назад +9

    Thanks daily post for sharing such interesting interview with a great man. To me he is really a true religious man

  • @SukhwinderSingh-mv7rd
    @SukhwinderSingh-mv7rd 3 года назад +10

    ਵਾਹਿਗੁਰੂ ਜੀ 🙏

  • @ringtone9893
    @ringtone9893 3 года назад

    ਫੱਕਰ ਸੁਭਾਅ ਬਾਬਾ ਜੀ ਦਾ ਿਕਰਪਾ ਵਾਹਿਗੁਰੂ ਦੀ

  • @amandeeptejay5841
    @amandeeptejay5841 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏

  • @tarlochansingh5841
    @tarlochansingh5841 3 года назад +20

    Wah baba ji 🙏

  • @SandeepKaur-ri7pz
    @SandeepKaur-ri7pz 3 года назад +6

    Ryt aa bapu ji vaheguru ji mehar krio 🙏🙏

  • @RanjitSingh-ti5db
    @RanjitSingh-ti5db 3 года назад +1

    Nhi baba g ajj tuadi glla son ky ksm sy bhut pyar aa gya.. Ahi jhi kam rkho pyar bala... Love ❤❤

  • @sarabjitsingh3193
    @sarabjitsingh3193 3 года назад +1

    Very nice baba ji Waheguru ji chardi kla rakhe

  • @karbeensharma1164
    @karbeensharma1164 3 года назад +1

    Great soul, rarest in this kaliyuga

  • @GagandeepSingh-js8qg
    @GagandeepSingh-js8qg 3 года назад

    ਵਾਹਿਗੁਰੂ ਸਭ ਦਾ ਭਲਾ ਕਰੀ

  • @tech.aman.5666
    @tech.aman.5666 3 года назад +1

    ਭਰਾਵੋ ਉਂਚ ਨੀਚ ਨਾ ਕਰਿਆ ਕਰੋ 🙏ਬੇਨਤੀ ਹੈ, ਸਬਦੀ ਰਿਸਪੈਕਟ ਕਰੋ 🙏

  • @SukhpalSingh-iq5rh
    @SukhpalSingh-iq5rh 3 года назад +1

    Good job

  • @palwindersingh1252
    @palwindersingh1252 3 года назад +2

    ਫੱਕਰ ਆਦਮੀ ਇਹ ਬਾਬਾ।ਖਾਣੇ ਨਾਲੋਂ ਵੱਧ ਸੁਆਦ ਬਾਬੇ ਦੀਆਂ ਗੱਲਾਂ

  • @ss.27
    @ss.27 3 года назад +4

    Nice interview. God bless.

  • @sultanitbpforce2733
    @sultanitbpforce2733 3 года назад +2

    Wahguru ji tusi ajj de time vich
    Inee sache insaan v bnaaye aa .
    Tusi dhan ooo
    Tusi dhan oo

  • @sehajpreetaujla788
    @sehajpreetaujla788 3 года назад +2

    Waaahhhh Ji sachi eh video dekh ke dil khush hogya

  • @noorjahannoorjahan1621
    @noorjahannoorjahan1621 3 года назад +3

    Baba g da muh kina noor hai sachiii rab de pyare ne baba g

  • @harneksingh4908
    @harneksingh4908 3 года назад +1

    ਇਹਨਾਂ ਨੇ ਆਪ ਬੀਤੀ ਦੱਸੀ ਹੈ ਤੇ ਇਹ ਹੀ ਜੱਗ ਦੀ ਸਚਾਈ ਹੈ l ਜਦੋਂ ਬੱਚੇ ਬੜੇ ਹੋ ਜਾਂਦੇ ਹਨ ਤਾਂ ਉਡਾਰੀ ਮਾਰ ਜਾਂਦੇ ਹਨ ਮਤਲਬ ਆਪਣੀ ਦੁਨੀਆ ਵਿੱਚ ਰੁੱਝ ਜਾਂਦੇ ਹਨ ਤੇ ਮਾਪਿਆਂ ਨੂੰ ਪੁੱਛਦੇ ਨਹੀਂ l ਮਾਪੇ ਯਾਦਾਂ ਨਾਲ ਜਿਊਂਦੇ ਹੋਏ ਅਗਲੇ ਰਸਤੇ ਦੀ ਉਡੀਕ ਕਰਦੇ ਹਨ l

  • @gurdipsingh7689
    @gurdipsingh7689 3 года назад +1

    Good interviews 🙏🙏

  • @HarjeetSingh-pu7xv
    @HarjeetSingh-pu7xv 3 года назад +4

    Bhut vadia gla c baba ji

  • @musiclover.3901
    @musiclover.3901 3 года назад +6

    Motivational Interview 🙏

  • @harbhajanmalhi7269
    @harbhajanmalhi7269 3 года назад +7

    HONESTY IS THE BEST POLICY.

  • @narinderkaur4247
    @narinderkaur4247 3 года назад +6

    Baba g bo khush mizaz ne...aur sachiya gla krde ne....mehr krn waheguru g baba g te

  • @manjeetsinghgill799
    @manjeetsinghgill799 3 года назад

    ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏

  • @KamleshKumari-fe9im
    @KamleshKumari-fe9im 3 года назад

    👌🙏🏻very good viichar

  • @jasbirkour804
    @jasbirkour804 3 года назад +1

    Waheguru 🙏 de kirpa hai baba ji ty waheguruji tandrusti bakshy baba ji nu

  • @deepdhillon337
    @deepdhillon337 3 года назад

    Boht vadia bapu ji

  • @AvtarSingh-ep3zr
    @AvtarSingh-ep3zr 3 года назад

    Rabb de pyare rabb dian ਗੱਲਾਂ

  • @dhanwantbhullar42
    @dhanwantbhullar42 3 года назад +1

    Vry nice ji

  • @tarlochansingh5841
    @tarlochansingh5841 3 года назад +9

    Weldon madam ji🙏

  • @tanishkumat548
    @tanishkumat548 3 года назад +1

    Waheguru Ji meher kre aapni ladli foja te ❤️😍 waheguru ji

  • @CharanSingh-tb8lf
    @CharanSingh-tb8lf 3 года назад +1

    Satnam Sheri waheguru ji 🙏🙏🙏🙏

  • @harjeetkaur7663
    @harjeetkaur7663 3 года назад +2

    Waheguru kirpa krn