ਜੁਗਾੜੀ ਜੱਟ ਨੇ ਬਣਾ ਦਿੱਤੀ ਦੁੱਧ ਵਾਲੀ ਅਨੋਖੀ ਮਸ਼ੀਨ, ATM ਕਾਰਡ ਸਕੈਨ ਕਰਦੇ ਹੀ ਮਿਲਦਾ ਦੁੱਧ | Milk Atm Punjab

Поделиться
HTML-код
  • Опубликовано: 21 янв 2025

Комментарии • 55

  • @rajinderaustria7819
    @rajinderaustria7819 3 года назад +14

    ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬ ਵਿੱਚ ਕੰਮ ਸ਼ੁਰੂ ਕੀਤਾ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਪੰਜਾਬੀ ਵੀਰ-ਭੈਣਾਂ ਆਪਣਾਂ ਸੋਹਣਾ ਪੰਜਾਬ ਛੱਡ ਕੇ ਬਾਹਰ ਨਾਂ ਜਾਣਗੇ
    RAJINDER SINGH AUSTRIA
    (VIENNA)

  • @bw8dm
    @bw8dm 3 года назад +20

    ਯੂ ਟਿਊਬ ਵੀਡੀਓ ਦੇ ਵਿੱਚ ਸਿਰਫ ਇਹੀ ਦਿਖਾਇਆ ਜਾਂਦਾ ਹੈ ਕਿ ਕੋਈ ਕਿੰਨੀ ਕਮਾਈ ਕਰ ਰਿਹਾ। ਪਰ ਕਦੇ ਇਹ ਨਹੀਂ ਦਿਖਾਇਆ ਜਾਂਦਾ ਕਿ ਉਸ ਨੇ ਕਿੰਨੀ ਮਿਹਨਤ ਕੀਤੀ। ਉਸ ਵਿਅਕਤੀ ਨੇ ਕਿੰਨੀ ਤਕਲੀਫ਼ ਕੱਟੀ। ਹਰ ਕੋਈ ਇਹ ਵੀਡੀਓ ਦੇਖਕੇ ਮੱਝਾਂ ਤੇ ਗਾਵਾਂ ਰੱਖਕੇ ਦੁੱਧ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਣ ਲੱਗ ਜਾਂਦਾ। ਪਰ ਇਹ ਨੀ ਕੋਈ ਸੋਚਦਾ ਕਿ ਗੋਹਾ ਵੀ ਸਿੱਟਣਾ,ਮੱਝਾਂ-ਗਾਵਾਂ ਵੀ ਨਵਾਉਣੀਆਂ ਪੈਂਦੀਆਂ, ਮੂਤ ਨਾਲ ਲਿਬੜੀਆਂ ਹੋਈਆਂ ਪੂਛਾਂ ਵੀ ਮੂੰਹ ਤੇ ਖਾਣੀਆਂ ਪੈਂਦੀਆਂ। ਇਹ ਵੀ ਯਾਦ ਰੱਖੋ ਕਿ ਹਾਈ-ਟੈੱਕ ਤਕਨੀਕ ਅਤੇ ਸਖਤ ਮਿਹਨਤ ਤੋਂ ਬਿਨਾਂ ਇਸ ਕੰਮ ਵਿੱਚ ਬਹੁਤ ਸਾਰੇ ਲੋਕ ਫੇਲ੍ਹ ਵੀ ਹੋਏ ਹਨ। ਬਾਕੀ ਜੇ ਬੰਦਾ ਸਿਰੜੀ ਅਤੇ ਮਿਹਨਤੀ ਹੋਵੇ ਕੋਈ ਕੰਮ ਮੁਸ਼ਕਿਲ ਨਹੀਂ।

  • @amarjeetsingh2346
    @amarjeetsingh2346 3 года назад

    ਬਾਈ ਜੀ ਤੁਹਾਡੇ ਮਿਹਨਤੀ ਪਰਿਵਾਰ ਨੂੰ ਸਲਾਮ । ਆਮ ਤੌਰ ਤੇ ਪਰਿਵਾਰਾਂ ਵਿੱਚ ਜ਼ਨਾਨੀਆਂ ਅਤੇ ਬੱਚੇ ਪਸ਼ੂਆਂ ਕੋਲ ਜਾਣ ਲਈ ਤਿਆਰ ਨਹੀਂ ਹਨ । ਫਿਰ ਕਹਿੰਦੇ ਹਨ ਕਿ ਬਚਦਾ ਕੁੱਝ ਨਹੀਂ

  • @gopidhaliwal4693
    @gopidhaliwal4693 3 года назад +9

    ਬਹੁਤ.ਵਧੀਅਾ.ਸਕੀਮ.ੴ

  • @arshdeepvaljot5866
    @arshdeepvaljot5866 3 года назад +13

    ਮੇਹਨਤ ਨਾਲ ਸਭਕੁਝ ਕੀਤਾ ਜਾ ਸਕਦਾ ਹੈ ਜੀ

  • @funwithnavneet6730
    @funwithnavneet6730 3 года назад +1

    ਬਹੁਤ ਵਧੀਆ ਉਪਰਾਲਾ

  • @satnamdhillon9479
    @satnamdhillon9479 3 года назад +4

    Nanaksar sahib jande baba nandh singh jii de miher aa inna te 🙏🙏🙏

  • @inderjit748
    @inderjit748 9 месяцев назад

    BETA JI BOHAT HE WADIA KAM KAR RAHE 2 VEER WAHEGURU JI CHARDIKLA TANDRUSTI TE TRAKIA BAKSHAN MERE VE RISHTEDAR NE PMAL SARDAR DARSHAN SINGH SEKHON PATIALE OHNA DE SISTER MERE SATKAR YOG BHABI JI CE BABA JI HOR TRAKIA BAKSHAN DAAB KE WAH TE RAJJ KE KHA

  • @JaspalSingh-qs7xx
    @JaspalSingh-qs7xx 3 года назад +2

    ਵਧਾਈਆਂ ਜੀ

  • @nirmaljeetsinghkhosa9887
    @nirmaljeetsinghkhosa9887 3 года назад

    ਬਾੲੀ ਜੀ ਧੰਨਵਾਦ

  • @iqbalsingh2302
    @iqbalsingh2302 3 года назад +15

    ਮੇਰਾ ਦੇਸ਼ ਪੰਜਾਬ

  • @harmansinghhr3228
    @harmansinghhr3228 3 года назад +6

    Exilant 22 ji wahe guru apki or bhi help kare

  • @rickychawla2807
    @rickychawla2807 3 года назад +10

    22 g mare kol v EDA di gadi hi a jo ki 4 sal to market wich chale rahi a me gadi te Daly 1000 liter dud di sal kar riha bahot wadeya kum a faridkot

    • @littlenightmare6456
      @littlenightmare6456 3 года назад

      Veer ji main ਗੱਡੀ ਤਿਆਰ ਕਰਨੀ ਹੈ ketho karwama

  • @kuldeepsingh3305
    @kuldeepsingh3305 3 года назад

    ਬਹੁਤ ਵਧੀਆ ਜੀ

  • @moharsinghbajwa3237
    @moharsinghbajwa3237 3 года назад +9

    ਬਾਈ ਜੀ ਮੱਝਾ ਤਾ ਦਿਸੀਆ ਨਹੀਂ ਤੇ ਗਾਵਾਂ ਦਾ ਤਾ ਕੋਈ ਹਾਲ ਨਹੀਂ

    • @rabindersingh3246
      @rabindersingh3246 3 года назад +2

      ਬੱਸ ਸਿੱਕਾ ਚੱਲ ਗਿਆ,,,,
      ਮੇਰਾ ਤਾਂ ਤਜਰਬਾ ਹੈ ਜ਼ਿੰਦਗੀ ਦਾ,,,
      ਗਾਤਰਾਮੈਨ ਬੰਦੇ ਸਿਰੇ ਦੇ ਹੀ ਹੁੰਦੇ ਨੇ,,,

  • @Lovepreetsingh-zt7ec
    @Lovepreetsingh-zt7ec 3 года назад +3

    Very good veere god bless u

  • @jashanjot6133
    @jashanjot6133 3 года назад +4

    God bless you bro very nice

  • @ਗੱਗੀਢਾਹਾਂ
    @ਗੱਗੀਢਾਹਾਂ 3 года назад +6

    Bhut vadia g

  • @Bhangujatt3191
    @Bhangujatt3191 4 месяца назад

    ਇਹ ਮਸ਼ੀਨ ਕਿਥੋ ਕਿੰਨੇ ਦੀ ਮਿਲਦੀ ਹੈ ਜੀ

  • @tiwanasonyamandeep09
    @tiwanasonyamandeep09 3 года назад

    ਇੱਕ ਇੱਕ ਤੁਪਕਾ ਸੁੱਟ ਰਿਹਾ ਸੀ।ਚੱਜ ਨਾਲ਼ ਵਿਖਾਇਆ ਨਈ।ਐਂਡ ਆ ਪਾਈਪਾਂ ਜੀਆਂ ਢਕ ਕੇ ਰੱਖੋ

  • @bootadreger4540
    @bootadreger4540 3 года назад

    ਦੁਰਾਹੇ ਵਿੱਚ ਅੱਜ ਤੋਂ ਤਿੰਨ ਸਾਲ ਪਹਿਲਾ ਮੈਂ ਮਸ਼ੀਨ ਦੇਖੀ ਸੀ ਲੋਕ ਕਾਰਡ ਨਾਲ ਪੈਸੇ ਦਿੰਦੇ ਸਨ ਉਹਨਾਂ ਹੀ ਦੁੱਧ ਪਾਉਂਦੀ ਸੀ ਜਿੰਨੇ ਪੈਸੇ ਦਾ ਲੈਣਾ ਉਹ ਗੱਡੀ ਕੋਟਲੀ ਤੋਂ ਮੁੰਡਾ ਸੀ ਜਿਸ ਨੇ ਨਹੁੰਦਰਾਂ ਪੱਕਾ ਤੇ ਲਾਇਆ ਹੋਇਆ ਸੀ

  • @sonudhillon6470
    @sonudhillon6470 3 года назад +13

    ਕਿਹੜਾ ਏਰੀਏ ਵਿੱਚ ਆ ਜੀ

  • @dilpreetsandhu3890
    @dilpreetsandhu3890 3 года назад +3

    ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ । ਪੰਜਾਬੀ ਈ ਆ ਮਾਂ ਬੋਲੀ ਥੋਡੀ ( ਤੁਹਾਡੀ )

    • @dragonwalker9832
      @dragonwalker9832 3 года назад +1

      ਆਹ ਬਾਈ ਜਿਹਦੀ ਇੰਟਰਵਿਊ ਹੋ ਰਹੀ ਆ ਇਹਦੇ ਵੀ ਅੰਗਰੇਜ਼ੀ ਆਲਾ ਕੀੜਾ ਇਹ ਵੀ ਆਪਣੇ ਵੱਡੇ ਭਰਾ ਨੂੰ big brother ਦੱਸ ਰਿਹਾ ਊ fresh ਨੂੰ fres ਕਹਿੰਦਾ

    • @HarrySingh-gg7rb
      @HarrySingh-gg7rb 3 года назад

      ਸਹਿਮਤ।

  • @mukeshsalaria1318
    @mukeshsalaria1318 3 года назад

    Paji dairy farm di training kitho mildi h paji

  • @manpreetdhunna2708
    @manpreetdhunna2708 3 года назад +1

    Good job veer ji

  • @nirmalsidhu5453
    @nirmalsidhu5453 3 года назад +1

    ਇਹ ਪਮਾਲ ਪਿੰਡ ਕਿਹੜੇ ਜ਼ਿਲੇ ਦਾ ਪਿੰਡ ਹੈ ਸੰਪਰਕ ਕਰਨ ਲਈ ਮੋਬਾਈਲ ਨੰਬਰ ਜ਼ਰੂਰ ਭੇਜਣ ਦੀ ਕਿਰਪਾਲਤਾ ਕਰਨੀ

  • @gursharanpreetsingh1060
    @gursharanpreetsingh1060 3 года назад +1

    Bahut vadia

  • @sukhdevrao5699
    @sukhdevrao5699 3 года назад +1

    Nanaksar,kaleram, nanaksar,sihar,

  • @deepgill2244
    @deepgill2244 3 года назад +5

    Khalasa.g.thudi.soch.de.good.work

  • @Rajbirsingh-qm5dh
    @Rajbirsingh-qm5dh 3 года назад +2

    Kamall ha

  • @benipalbrothers5306
    @benipalbrothers5306 3 года назад +3

    Good job

  • @JarnailSingh-mz9zp
    @JarnailSingh-mz9zp 3 года назад

    ਵਾਹ, ਲਫ਼ਜ਼ ਨਹੀਂ ਸਿਫ਼ਤ ਲਈ

  • @ArvindSharma-wg5bw
    @ArvindSharma-wg5bw 3 года назад

    Sir g Satshriakal aap 🏧 Milk machine k price nahi batai is machine k price kya plz bata do

  • @Kuljeetlahoriya
    @Kuljeetlahoriya 3 года назад +3

    eh tan paise wale de kam ne ja keh sakde a choj ne chhota kisan ja banda ki kru ga dudh ho geya punjab vich bahut koi ni puchhda kuj ni bach da eh jo keh rahe a ehna paisa ki de kol a

  • @BaljeetSingh-fr3by
    @BaljeetSingh-fr3by 3 года назад +1

    💯👍

  • @charanjot100
    @charanjot100 3 года назад

    eh machine kitho mil skdi e??

  • @sunnygumber7439
    @sunnygumber7439 3 года назад +2

    Super

  • @sidhusimar5948
    @sidhusimar5948 3 года назад +1

    Subsity v mildi aa eh machin te pdf valo

  • @surinderbrar4249
    @surinderbrar4249 3 года назад +4

    Bahut vadia high tech dairy farm te income. Par Canada vala system je ethe hove fer Canada jaan di lohd nahi. System da matlab, corruption na hove, life security hove, aam admi te minister di same kadar hove, health care free te changa hove. Air polluted na hove, water quality good hove, food wich milavat na hove.

  • @sukhchainsinghsukha6693
    @sukhchainsinghsukha6693 3 года назад

    Bai ji sari video pao choai to lai ke sapli tak quilt da ki Matlab fat and grvty sahi honi chili hi tusi befaltu gal kh rahe ho tusi daso tusi fat de hisab nal milk devoge tusi sahmatho

  • @gursharanpreetsingh1060
    @gursharanpreetsingh1060 3 года назад

    Singh sadar

  • @inderjitsingh2477
    @inderjitsingh2477 3 года назад

    Good joh