Canada Permanent Residency: Canada ਨੇ Parents and Grandparents ਦੀਆਂ PR ਅਰਜ਼ੀਆਂ 'ਤੇ ਅਸਥਾਈ ਰੋਕ ਲਾਈ
HTML-код
- Опубликовано: 21 янв 2025
- ਕੈਨੇਡਾ ਵਿੱਚ ਪਰਵਾਸ ‘ਤੇ ਰੋਕ ਲਾਉਣ ਲਈ ਲਏ ਜਾ ਰਹੇ ਫ਼ੈਸਲਿਆਂ ਦੀ ਲੜੀ ਵਿੱਚ ਕੈਨੇਡੀਆਈ ਸਰਕਾਰ ਨੇ ਇੱਕ ਹੋਰ ਨਿਰਦੇਸ਼ ਜਾਰੀ ਕੀਤਾ ਹੈ। ਇਸ ਦਾ ਅਸਰ ਕੈਨੇਡਾ ਵਿੱਚ ਪੀਆਰ ਲੈਣ ਦੀ ਚਾਹ ਰੱਖਦੇ ਪੱਕੇ ਵਸਨੀਕਾਂ ਦੇ ਮਾਪਿਆਂ ਅਤੇ ਗਰੈਂਡਪੈਰੇਂਟਸ ਉੱਤੇ ਪੈ ਸਕਦਾ ਹੈ।ਕੈਨੇਡਾ ਦੀ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਲ 2025 ਵਿੱਚ ਕੈਨੇਡਾ ਨਵੀਆਂ ਪੈਰੈਂਟ ਅਤੇ ਗ੍ਰੈਂਡਪੈਰੈਂਟ ਪੀਆਰ ਸਪੌਂਸਰਸ਼ਿਪ ਅਰਜ਼ੀਆਂ ਨਹੀਂ ਪ੍ਰਵਾਨ ਕਰੇਗਾ।ਇਹ ਨਿਰਦੇਸ਼ ਅਗਲੀ ਜਾਣਕਾਰੀ ਤੱਕ ਲਾਗੂ ਰਹਿਣਗੇ।
ਐਡਿਟ - ਸੁਖਮਨ ਦੀਪ ਸਿੰਘ
#canada #PR #supervisa
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਵਧੀਆ,, ਜਿਹਦਾ ਜਵਾਕ ਬਾਹਰ ਵਗ ਵਗ ਜਾਂਦਾ ਉਹ ਬੰਦੇ ਨੂੰ ਬੰਦਾ ਨੀਂ ਸਮਝਦਾ
ਮਾੜੀ ਗੱਲ ਹੈ । ਆਪਣੇ ਵੀ ਸਾਰੇ parents “ਸਹੀ” ਹਨ
So sweet voice...punjabi language
Good Canada 👍👍
ki Karna Canada ja ke Bebe Bapu Ji….? India, apne Ghar Aish karo.
Very good rules
In. Canda maximam. Jobs are avilable only. Healper and. Drivars etc,
Voice ❤
Bebe baapu te taras aa gia lagda goverment nu😂 kehnde hune kisse di zindgi te baksh diye
💓💓
🙏🏻💐💐💐💐💐💐🙏🏻😊
No more Cleaners, Security Guards, Drivers, child & age care works required in Canada, UK, Australia..Finally all these countries has reliazed it..😅😅😂😂.
O tree Canada a ke kait Beba bapu
Congratulations 😂
Is it funny....?
Very good
Good
Very good news
very good news