ਬੱਕਰੇ ਦੇ ਆਚਾਰ ਦੇ ਸ਼ੁਕੀਨੋ ਜੇ ਇੱਕ ਵਾਰ ਇੱਥੇ ਆ ਗਏ ਤਾਂ ਮੁੜ-2 ਕੇ ਆਚਾਰ ਲੈਣ ਆਵੋਗੇ || Varinder Maur ||

Поделиться
HTML-код
  • Опубликовано: 15 янв 2025

Комментарии • 298

  • @balvirslnghsahokesingh7446
    @balvirslnghsahokesingh7446 10 месяцев назад +4

    ਸ਼ਾਬਾਸ਼,,,,, ਬੇਟੇ ਜੀ,,, ਵਰਿੰਦਰ ਪੁੱਤ ਜੀ ਇੱਕ ਤੇ ਅਡਰੈੱਸ ਢੱਡਰੀਆਂ ਮਸ਼ਹੂਰ ਪਿੰਡ ਦਾ ਅਤੇ ਬਾਈਆਂ ਦਾ ਫੋਨ ਨੰਬਰ ਸਕਰੀਨ ਉੱਤੇ ਵੇਖਾਇਆ ਜਾਵੇ ਜੀ। ਧਨਵਾਦ ਮਿਹਰਬਾਨੀ।

  • @harbhajansinghdua7281
    @harbhajansinghdua7281 Год назад +4

    ਲੋਗੋਂਵਾਲ ਸੰਤਾ ਦਾ ਮਸ਼ਹੂਰ ਆ ਤੇ ਬਾਰਾਤ ਲੈ ਕੇ ਪਹੁੰਚੇ ਨੂੰ ਖਾਲੀ ਨੀ ਸੀ ਮੋੜਦੇ ਸੀ ਪੁਰਾਣੇ ਸਮਿਆਂ ਵਿੱਚ ਕਿਉਂਕਿ ਲੋਗੋਂਵਾਲ ਆਬਾਦੀ ਜ਼ਿਆਦਾ ਸੀ ਹੁਣ ਆਚਾਰ ਕਰਕੇ ਮਸ਼ਹੂਰ ਹੋਇਆ ਪਿਆ

  • @daljitsingh8832
    @daljitsingh8832 Год назад +15

    ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ਆਪਸ ਕੋ ਮੁਨਵਰ ਕਰ ਜਾਨੇ ਕਾ ਕਉ ਕਹਹੁ ਕਸਾਈ ਤੁਸੀਂ ਅਸਲੀ ਕਸਾਈ ਹੋ ਬੇਰਹਿਮ ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ

    • @swarnpalsinghbhatthal4454
      @swarnpalsinghbhatthal4454 Год назад +5

      ਕਰ ਲੈਣ ਦੋ ਕੰਮ ਕਿਸੇ ਨੂੰ ਵਿਹਲੜੋ,ਯੱਦੇ ਵਿਦਵਤਾ ਦੇ ਸਾਰੀ ਦੁਨੀਆਂ ਚ ਚਲਦਾ ਇਹ ਕੰਮ

    • @sukhirandhawa3723
      @sukhirandhawa3723 Год назад +2

      Hor chitta veche agla

    • @jagjeetsingh3205
      @jagjeetsingh3205 Год назад

      Punjabi o Raj ke Khao . Je apni nasal bachani aa .

  • @semisall119
    @semisall119 2 года назад +42

    ਮੂੰਹ ਚ ਪਾਣੀ ਆ ਗਿਆ ਯਰ ਬੱਕਰੇ ਦਾ ਆਚਾਰ ਵੇਖਕੇ ਰੋਟੀ ਖਾਣ ਲੱਗਾ ਸੀ ਆਲੂ ਮਟਰ ਨਾਲ ਬੱਕਰੇ ਦਾ ਆਚਾਰ ਵੇਖਕੇ ਹੁਣ ਆਲੂ ਮਟਰ ਚੰਗੇ ਨਹੀਂ ਲੱਗ ਰਹੇ

  • @daljitsingh8361
    @daljitsingh8361 4 месяца назад +1

    ਲਟੇਰੇ ਇੱਕਠੇ ਹੋਏ ਮੋਹਾਲੀ ਦੁਕਾਨ ਖੋਲ੍ਹੀ ਸੀ ਜਦੋਂ ਫੁਨ ਕਿਤਾ ਕਹਿੰਦੇ ਪੁਹੰਚ ਕਰਦੇ ਦੋ ਦਿਨਾਂ ਵਾਅਦਾ ਕਹਿਦੇ ਮਨਜ਼ੂਰੀ ਨਹੀਂ ਮਿਲੀ ਵੇਚਣ ਦੀ

  • @HappySingh-zx1bk
    @HappySingh-zx1bk Год назад +2

    V good g

  • @Rajuraju-js6td
    @Rajuraju-js6td Год назад +2

    Bai zarur avaa ge muh vich panni aa gya ji beautiful jaankari veer mereya

  • @davinderkumar6395
    @davinderkumar6395 Год назад

    Nice ji

  • @AmandeepKaur-d4e
    @AmandeepKaur-d4e 2 месяца назад +1

  • @dr.gsingh7541
    @dr.gsingh7541 Год назад +6

    ਬਾਈ ਜੀ ਤੁਸੀ ਐਵੇਂ ਕਸਾਈ ਨੂੰ ਦੋਸ਼ ਦੇ ਰਹੇ ਹੋ। ਆਪਾ demand ਕਰਦੇ ਹਾਂ ਤਾਂ ਹੀ ਕਸਾਈ ਬੱਕਰਾ ਚਟਕੋਦਾ ਆ
    ਪਾਪ ਤਾਂ ਦੋਨਾਂ ਨੂੰ ਲੱਗੂ।🐐🐐🐐

  • @satwindersinghrandhawa6015
    @satwindersinghrandhawa6015 Год назад +2

    Very Very nice

  • @mandepsingh8814
    @mandepsingh8814 Год назад

    Good job

  • @DarshanSingh-j7k
    @DarshanSingh-j7k 4 месяца назад +2

    ਬਾਈ ਜੀ ਮੁਲ ਬੀ ਦੱਸੇਆ ਕੱਰੋ

  • @anime.world.404
    @anime.world.404 Год назад +1

    ਬਾਈ ਜੀ ਫੋਨ ਨੰਬਰ ਵੀ ਸ਼ੇਅਰ ਕਰੋ। ਜਿੱਥੇ ਤੁਸੀਂ ਪਿੱਛੇ ਬੋਰਡ ਲਾਇਆ ਉੱਥੇ ਤੁਸੀਂ ਜਾਣ ਬੁੱਝ ਕੇ ਫੋਨ ਨੰਬਰ ਲੁਕੋ ਰੱਖੇ ਆ ਕਿਤੇ ਮਿਕਸੀ ਰੱਖੀ ਆ ਕਿਤੇ ਕੁਸ਼ ਰੱਖਿਆ ਮਤਲਬ ਕਿ ਜਾਣ ਬੁੱਝ ਕੇ ਫੋਨ ਨੰਬਰ ਲੁਕੋ ਕੇ ਰੱਖੇ ਆ ਇਹ ਕਿਉਂ? ਜਨਤਾ ਜਵਾਬ ਚਾਹੁੰਦੀ ਆ। ਬਾਕੀ ਵੀਡੀਓ ਥੋਡੀ ਵਧੀਆ ਮੈਂ ਤਾਂ ਸ਼ਾਇਦ ਕੱਲ੍ਹ ਨੂੰ ਹੀ ਪਹੁੰਚ ਰਿਹਾ ਥੋਡੇ ਕੋਲ

  • @manjeetkaur9557
    @manjeetkaur9557 Год назад +2

    Very good ji

  • @ਬਲਦੇਵਸਿੰਘਸਿੱਧੂ

    Very nice

  • @gajjansinghhundal1811
    @gajjansinghhundal1811 2 года назад +2

    Good ji

  • @vanshdeepsingh9438
    @vanshdeepsingh9438 11 месяцев назад +1

    ਮੁਲ ਵੀ ਦਸਿਆ ਕਰੋਂ

  • @HappySingh-xx8km
    @HappySingh-xx8km Год назад +4

    ਬਾਈ ਜੀ ਚਾਰ ਵਿੱਚ ਕੱਲੈ ਹੱਡੀਆਂ ਹੀ ਨਿਕਲ ਦੀ ਹਨ

  • @Yadwinder-Singh-Yaad
    @Yadwinder-Singh-Yaad Год назад

    Gud job ❤❤❤❤

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ।

  • @satwindersinghrandhawa6015
    @satwindersinghrandhawa6015 Год назад

    👌👌👌👌👌

  • @singhvarinder1454
    @singhvarinder1454 Год назад

    Ph no lgg ni raha Baba ji

  • @johanrahul
    @johanrahul Год назад +4

    Bai ji 1 kg da ki rate hai aachar da?

  • @rohitjaswal1990
    @rohitjaswal1990 Год назад

    bai ji..keral ch delivery kar skde ho ya nhi

  • @rajasandhuchatha2201
    @rajasandhuchatha2201 2 года назад

    Very good

  • @DABA_PIND
    @DABA_PIND Год назад

    ❤❤

  • @shamindersingh5395
    @shamindersingh5395 Год назад

    DP sada

  • @JagdeepSingh-ob7nn
    @JagdeepSingh-ob7nn 2 года назад +2

    Bai ji good

  • @RanjeetSingh-nu5dz
    @RanjeetSingh-nu5dz Год назад +80

    ਬਾਬਾ ਤਿਆਰ ਰਹਿ ਕੱਲੀ ਕੱਲੀ ਬੋਟੀ ਦਾ ਹਿਸਾਬ ਦੇਣਾ ਪੈਣਾ

  • @brar-bathindewala
    @brar-bathindewala 2 года назад

    Nive

  • @kindersultanwind24
    @kindersultanwind24 Год назад +1

    Number tai ditta koi ni home delivery order kidaa krna ? 🤷‍♂️

  • @gurwindersinghkhosa1089
    @gurwindersinghkhosa1089 Год назад

    right dada ji

  • @kulwantsidhu737
    @kulwantsidhu737 Год назад

    Bai ji jhuth bolde han I ordered 10 months ago but after 4 days full of funds. I contacted but no reply

  • @JddjMfjf
    @JddjMfjf 3 месяца назад

    Veer ji adress did apna

  • @jwalagaget8057
    @jwalagaget8057 Год назад +2

    ਬਹੁਤ ਵਧੀਆ ਜੀ ਬਾਈ ਜੀ ਕੇ 2 ਮਹੀਨਿਆ ਦੀ ਗਾਰੰਟੀ ਦਿੰਦੇ ਹੋ ਔਦੇ ਤੇ ਕੁੱਝ ਵੀ ਨਹੀਂ rate bhi ਦੱਸ ਦਿਆ ਕਰੋ ਜੀ ਐਸੀ ਭੀ ਠੰਡੇ ਮੌਸਮ ਵਿਚ ਆਵਾਂਗੇ । ਧੰਨਵਾਦ ਜੀ

    • @varindermaur1728
      @varindermaur1728  Год назад

      Bai g price dsea main… but hun da rate phn kr k puch leo

  • @riprecords1372
    @riprecords1372 2 года назад +6

    ਵਾਹ ਜੀ ਵਾਹ ਜੈ ਕਾਰਾ ਬਕਰਿਆਂ ਦਾ

    • @DEEPKALERLDH
      @DEEPKALERLDH 2 года назад +1

      ਬੋਲ ਬੱਕਰਾ ਗੈਨਗ ਦੀ ਜੈ

    • @riprecords1372
      @riprecords1372 2 года назад

      @@DEEPKALERLDH ਜੈ ਹੋ ਬਾਬਿਓ 😅😅🤣🤣

  • @rajendrakumawat8370
    @rajendrakumawat8370 9 месяцев назад

    Rajasthani mutton achar is best

  • @JagdeepSingh-ob7nn
    @JagdeepSingh-ob7nn 2 года назад

    Thanks

  • @BTS_army_7247
    @BTS_army_7247 2 года назад +2

    puir desi murga da achaar hi best hai,bakra nalo

  • @singhsardar3107
    @singhsardar3107 Год назад +1

    How much prise 1kg

  • @gaggapandher5918
    @gaggapandher5918 2 года назад

    From

  • @ManjitSingh-gi7ts
    @ManjitSingh-gi7ts Год назад

    ਵੀਰ ਜੀ ਅਡਰੇਸ ਦਿਉ

  • @BalwinderSingh-hy1ok
    @BalwinderSingh-hy1ok 2 года назад +13

    ਕਿਸੇ ਦੀ ਜਾਨ ਲੈ ਕੇ ਕਿਵੇ ਖਾ ਲੈਦੇ ਨੇ ਸਮਝ ਤੋ ਪਰੇ ਆ । ਜਿਹੜੇ ਕੰਜਰ ਆਚਾਰ ਬਣਾਉਂਦੇ ਨੇ ਇਹਨਾ ਝਟਕੀਆ ਨੂੰ ਸਰਮ ਨੀ
    ਲੇਖਾ ਜੋਖਾ ਦੇਣਾ ਪਊ ਏਸ ਜਨਮ ਨੀ ਅਗਲੇ ਜਨਮ ਹੋ ਸਕਦਾ ਔਲਾਦ ਏਸ ਜਨਮ ਚ ਦੇਵੇ

  • @rinkupajideolatra9161
    @rinkupajideolatra9161 2 года назад

    OK 1 no 😆😋👍👌

  • @Rajuraju-js6td
    @Rajuraju-js6td Год назад

    22,ji haryana jind mil ju gaa taa veer daa whatsup no. Dedoo ji

  • @MandeepSingh-v2u
    @MandeepSingh-v2u 2 месяца назад

    ਰੇਟ

  • @jujharsingh4883
    @jujharsingh4883 Год назад

    Achar wale baia da 📱 nuber vi video ch play dio veer ji

  • @MohanSingh-ty9gz
    @MohanSingh-ty9gz Год назад +6

    ਜੀਵ ਹੱਤਿਆ ਦਾ ਹਿਸਾਬ ਕੁਦਰਤ ਜਰੂਰ ਲੈਂਦੀ ਆ ਕੋਈ ਵੀ ਹੋਵੇ

    • @sukhirandhawa3723
      @sukhirandhawa3723 Год назад

      😂😂😂

    • @bobby_sidhu
      @bobby_sidhu Год назад

      ਤੂੰ ਬਚ ਕੇ ਰਹੀਂ।

    • @varinder3847
      @varinder3847 Год назад

      Nihang Singh pehla tange Jaan gey. 😂

    • @bobby_sidhu
      @bobby_sidhu Год назад

      @@varinder3847 ਨਿਹੰਗ ਸਿੰਘਾਂ ਦੀ ਫਿਕਰ ਛੱਡ ਉਹ ਆਪੇ ਦੇਖ ਲੈਣਗੇ।

    • @sonubuttar4933
      @sonubuttar4933 Месяц назад

      Toti badmas

  • @studiopreetpalace4856
    @studiopreetpalace4856 Год назад

    ਅਚਾਰ ਹਡੀ ਨਾਲ ਹੈ ਯਾਕੂਬ ਹਡੀ ਤੋ ਬਗੈਰ।

  • @rondhirsingh178
    @rondhirsingh178 2 года назад +1

    Nice

  • @jujharsingh4883
    @jujharsingh4883 Год назад +1

    Baba full adress ta pal dia karo veer ji

    • @sukhirandhawa3723
      @sukhirandhawa3723 Год назад

      Mandir kala bus stand Longowal near government boys school

  • @AmritpalSingh-rx3ld
    @AmritpalSingh-rx3ld Год назад

    ਇਕੱਠਾ ਹੀ 20 ਕਿਲੋ 3 ਜਾਣਿਆ ਦਾ ਐਨਾ

  • @sarabjitsinghsingh7829
    @sarabjitsinghsingh7829 2 года назад +2

    Veer g number v sand karo

  • @jbdmusic26
    @jbdmusic26 2 года назад

    Seera ji

  • @thisisbaidwan
    @thisisbaidwan Год назад

    No paji ek war clear send karo

  • @MandeepSingh-v2u
    @MandeepSingh-v2u 2 месяца назад

    ਨੰਬਰ ਕੀਏ ਵੀਰੇ

  • @daveywaraich7033
    @daveywaraich7033 Год назад

    Veerji contact number share karyo please, Bappuji di da contact samaj nahi aa reha

  • @Gsinfo-fb2oz
    @Gsinfo-fb2oz Год назад

    number kii ha 22 thoda

  • @davil7204
    @davil7204 Год назад

    Adres ki ah ehna da

  • @GurtejSingh-xo4zo
    @GurtejSingh-xo4zo Год назад

    No milda tan hane

  • @jashandeepaujla5448
    @jashandeepaujla5448 Год назад

    Rate ki a bakkre de achhar da bai

    • @majorsinghkhaira2137
      @majorsinghkhaira2137 Год назад

      ਓਹ ਨਹੀਂ ਦੱਸਣਾ
      ਰੇਟ ਦੱਸਦੇ ਹੋਏ ਜੋਰ ਬਹੁਤ ਲੱਗਦੈ

  • @aaryaolivia
    @aaryaolivia Год назад

    No incoming on given mobile no.

  • @mrnimmasingh5205
    @mrnimmasingh5205 2 года назад

    Bhai Ismailabaad Distic Kurushetra haryana tak Delvry ho jayengi ya nahi Delvry charge alag to lagayoge ya free...

  • @RavinderSingh-ky6cr
    @RavinderSingh-ky6cr Год назад

    Full Address send kardo ji

  • @jaswindermanku9438
    @jaswindermanku9438 2 года назад +1

    22 no likh ke pao

  • @kalapanaich7292
    @kalapanaich7292 2 года назад +3

    Phone Nomber ji

  • @narinderkumar5039
    @narinderkumar5039 Год назад

    J apne kithe ungl vdd j tee kina dard hunda h tusi paapi ikk jee nu maar k achaar bnade ho rabb kru tuhada hisaab m BISHNOI Dhrm ch jnm leya h menu maan h apne dhrm tee asi jeeva dee seva krde haa tee rkhia krde haa pyar krde haa tusi paap krde hi paapi j kithe tusi bishnoiya dee area ch hunde taa asi krna see tuhanu theek

    • @gurindersingh3777
      @gurindersingh3777 Год назад

      O tu ja sale kutte d bee gande ande d bee githmuthye jhe ma d lodeyo Pehla dharti cho nikl auo harm d aulado😂

    • @preetmj3199
      @preetmj3199 Год назад +1

      Eve ta amb nu v dard hunda hona jad ohda achar paya janda, is lyi jehda jo khanda hai ohnu khayi jan do 😂
      😂

    • @AmarjitSingh-vz8hh
      @AmarjitSingh-vz8hh Год назад

      ਤੇ ਉਸ ਤਰ੍ਹਾਂ ਭਾਂਵੇ ਸਾਰੀ ਦਿਹਾੜੀ ਲੋਕਾਂ ਨਾਲ ਠੱਗੀਆਂ ਮਾਰੀ ਜਾਓ। ਉਹ ਪਾਪ ਨਹੀਂ। ਇਦਾਂ ਹੀ ਆ ਨਾਂ।

  • @skaur-c4v
    @skaur-c4v Год назад

    Mainu vimari nal mari hoi bkri da achar deta bcho viro

  • @sikandersingh6507
    @sikandersingh6507 Год назад

    ਰੇਟ ਕੀ ਹੈ

  • @amanpreetkaursidhu851
    @amanpreetkaursidhu851 2 года назад

    Brother main 7 January nu chaar paya c hun osnu ulli means fungs pai gyi a koi upaa duso veer g

  • @nirmalsidhu5777
    @nirmalsidhu5777 2 года назад +1

    Achar nalo ta red mett vadia tarri walla. Achar walla ta 2 Oksana a

    • @balrajsingh5518
      @balrajsingh5518 2 года назад +4

      ਬਾਬਾ ਕਬੀਰ ਜੀ ਨੂੰ ਕਿਸੇ ਨੇ ਆਖਿਆ ਬਾਬਾ ਜੀ ਮੀਟ ਬਹੁਤ ਸਵਾਦ ਹੁੰਦਾ ਖਾ ਲਿਆ ਕਰੋ
      ਤਾ ਬਾਬਾ ਜੀ ਨੇ ਆਖਿਆ ਨਾ ਭਾਈ ਸੁੱਕੀ ਰੋਟੀ ਵੀ ਇਸ ਤੋਂ ਬਹੁਤ ਚੰਗੀ ਆ ਸ਼ਿਕਾਰ ਦਾ ਮਾਸ ਬਹੁਤ ਮਹਿੰਗਾ ਪੈਂਦਾ ਹੈ ਅੱਜ ਜਿਸ ਜੀਵ ਦਾ ਗਲਾ ਕੱਟ ਮਾਸ ਖਾਦਾ ਓਹ ਕਦੇ ਜਰੂਰ ਇੰਜ ਹੀ ਤੇਰਾ ਗਲਾ ਕੱਟੇਗਾ
      ਬਾਬਾ ਨੰਦ ਸਿੰਘ ਜੀ ਨੂੰ ਕਿਸੇ ਸਿੱਖ ਨੇ ਪੁੱਛਿਆ ਬਾਬਾ ਜੀ ਮੀਟ ਖਾ ਲੈਣਾ ਚਾਹੀਦਾ ਹੈ ਜਾ ਨਹੀਂ ਤਾ ਬਾਬਾ ਜੀ ਨੇ ਆਖਿਆ ਜੇ ਆਪਣਾ ਮਾਸ ਖਵਾ ਸਕਦਾ ਹੈ ਤਾ ਖਾ ਲਿਆ ਕਰੋ

    • @babbu6151
      @babbu6151 Год назад +1

      @@balrajsingh5518😂ohh prabha babe nanak nyy arab country aw chh meet hee khada ,, t hiran da lhud shikar krr k khada ,,,

  • @shayargaganjaito
    @shayargaganjaito Год назад

    10kg achaar te kina kharcha ajo g

  • @DeepBrar-fp3li
    @DeepBrar-fp3li Год назад

    Address ki hai phone no de do veere.

  • @paramvirsingh2662
    @paramvirsingh2662 2 года назад +6

    Achar banan di Vidhi dasde taan Ziada vadia hunda.

  • @baljinderdhillon5712
    @baljinderdhillon5712 Год назад

    Number

  • @hakamsingh404
    @hakamsingh404 2 года назад +2

    ਵੀਰ ਦਾ ਫੋਨ ਨੰਬਰ

  • @garvprogameplay
    @garvprogameplay Год назад

    ਭਾਈ ਪੁਰਾ ਪਤਾ ਭਿਜੋ

  • @harpreetbajwa4620
    @harpreetbajwa4620 Год назад

    No

  • @baldaveaitianabaldavesingh7802

    Kine rupe kilo oo aa bai

  • @JaswinderKaur-ce3pd
    @JaswinderKaur-ce3pd Год назад

    Contact number deo ji , delivery lyi

  • @RajKamal-g2i
    @RajKamal-g2i Год назад

    Je Kise Ne Foreign Country Vich Magauna Hove Te Tushi Kida Bhej Sakde ENGLAND ( UK )

  • @Jmeet63310
    @Jmeet63310 2 года назад

    22 gbNum dyo ena plz

  • @MalkitSingh-mv8gv
    @MalkitSingh-mv8gv Год назад

    Bhai mp ch magvana Hove th kitna rate rakha hai

  • @Balwinder_bally
    @Balwinder_bally Год назад

    Bakray dey achaar vich pani ni painda

  • @shindakumar9246
    @shindakumar9246 2 года назад +2

    1kg,, kinne da H Rat we das diya krro

  • @bakhshishsandhu19
    @bakhshishsandhu19 2 года назад

    Chacha ji telephone number v dasso

  • @amrjitaulakh6856
    @amrjitaulakh6856 2 года назад

    Logoval kera ji

  • @joginderasija4091
    @joginderasija4091 Год назад

    Rate v Daso

  • @BALJEETSINGH-kk6qc
    @BALJEETSINGH-kk6qc Год назад

    Veer ji amritsar mangavana si ph number dena apna

  • @gurdialsingh3131
    @gurdialsingh3131 2 года назад +2

    Bakre da char ni yaar achaar hunda bai ji

    • @shortsvideo48572
      @shortsvideo48572 Год назад

      Apne area te hisab nal bolan ch boli badal jndi aa

  • @Balwinder_bally
    @Balwinder_bally Год назад

    650 rs ta meat da hi rate aa

  • @palsingh5122
    @palsingh5122 2 года назад

    Kine ruppy kilo aa 22 ji

    • @varindermaur1728
      @varindermaur1728  2 года назад

      850
      Sab kuj una da … packing v

    • @karamsingh5360
      @karamsingh5360 2 года назад

      Yaar 50rupes hor vadhare 1mahina phle video dekhi c 800rs rate c

  • @somilrana15975
    @somilrana15975 Год назад

    Mo no

  • @charanjeetsingh7782
    @charanjeetsingh7782 Год назад

    ਜਿਹੜੀ ਮੇਨ ਗੱਲ ਫੋਨ ਨੰਬਰ ਉਹਦਾ ਸਹੀ ਪਤਾ ਨਹੀਂ ਲੱਗਦਾ

  • @amritpal4516
    @amritpal4516 2 года назад +1

    Mnu smj n odi ena de hath n kbde bejubna nu marn lge ona bi hkk a jin da kuj t rhm kro yarr rab to dro

    • @sikandersingh6507
      @sikandersingh6507 Год назад

      ਤੁਸੀਂ ਦੇਖ ਕਿਉਂ ਰਹੇ ਹੋ ਜੇ ਡਰ ਲੱਗਦਾ ਹੈ।

    • @amritpal4516
      @amritpal4516 Год назад +1

      @@sikandersingh6507 dekhn d koi shok nii pr jd dekhde a dukh bhut oda pr tusi n smjna khn d koi freada niii ksaiea nu

    • @RanjeetSingh-nu5dz
      @RanjeetSingh-nu5dz Год назад +1

      @@amritpal4516 ਬਾਈ ਮੈ ਲੱਭੀ ਜਾਦਾ ਸੀ ਕੋਈ ਕੁਮੇਟ ਤਾ ਹੋਊ ਜਿਹੜਾ ਮੇਰੀ ਸੋਚ ਵਾਲਾ ਬਾਈ ਜੋ ਤੁਸੀ ਕੀਤਾ

    • @RanjeetSingh-nu5dz
      @RanjeetSingh-nu5dz Год назад +1

      @@amritpal4516 ਬਾਈ ਜੇ ਕਿਸੇ ਬੱਕਰੇ ਨੂ ਏਹਨਾ ਦੇ ਜਵਾਕਾ ਦੇ ਹੱਥ ਪੈਰ ਵੱਢਕੇ ਖਵਾਉਣੇ ਹੋਣ ਏਹਨਾ ਤੇ ਕੀ ਬੀਤੇ

    • @amritpal4516
      @amritpal4516 Год назад

      @@RanjeetSingh-nu5dz shi kha ewe hona chida fr h pta lgu drd k huda

  • @varinderladher7461
    @varinderladher7461 2 года назад

    Veer g number das do ge

  • @darshanbadesha560
    @darshanbadesha560 Год назад

    ਸਾਰਾ ਦਿਨ ਜੀਵ ਹੱਤਿਆ ਸੁਭਾ ਉਠ ਕੇ ਗੁਰਦੁਆਰਿਆਂ ਵਿੱਚ ਮੱਥਾ ਰਗੜ ਦੇ ਹਨ ਕੀ ਇਸ ਨੂੰ ਖਾਹ ਕੇ ਦਾਰਾ ਸਿੰਘ ਬਣ ਜੋ ਦੇ
    ਬੱਕਰੇ ਵੱਡ ਕੇ ਤੁਸੀਂ ਅਮੀਰ ਨਹੀਂ ਬਣਨ ਲੱਗੇ ਨਾ ਹੀ ਪਰਮਾਤਮਾ ਤੁਹਾਡੇ ਘਰ ਸਾਂਤੀ ਆਉਣ ਦੇਵੇ ਜਿਨ੍ਹਾਂ ਮਰਜ਼ੀ ਅਚਾਰ ਵੇਚ ਲਵੋ ਤੁਹਾਡੇ ਘਰ ਗਰੀਬੀ ਹੀ ਰਹੂ ਫੂਕਰੇ ਕਿਵੇਂ ਅਚਾਰ ਦੀਆਂ ਸਿਫਤਾਂ ਕਰਦੇ ਹਨ ਸੁੱਕੇ ਚਿਤੜ ਨੀ ਵੇਖਦੇ ਆਪਣੇ ਪਰਮਾਤਮਾ ਅਗਲੇ ਜਨਮ ਵਿੱਚ ਤੁਹਾਡਾ ਅਚਾਰ ਹੀ ਪਾਵੇ

  • @JAGDEEPSingh-if4kr
    @JAGDEEPSingh-if4kr Год назад

    No send karna please

  • @luckysidhu1952
    @luckysidhu1952 Год назад

    PUTT CHAR HI PONDE YA .DOO DA VE PA DINDE NE 😂😂 ACHAR KEHA KARO PUTT JI CHAR NA KEHA KARO