ਦੇਸੀ ਤਰੀਕੇ ਨਾਲ਼ ਬੱਕਰਾ ਬਣਾਉਣ ਦੀ ਦੇਸੀ ਪੀਐਚਡੀ ਵਾਲ਼ਾ ਬਾਈ;ਸਿੱਖੋ ਬੱਕਰਾ ਬਣਾਉਣਾ|Harbhej Sidhu|Mutton recipe|

Поделиться
HTML-код
  • Опубликовано: 18 янв 2025

Комментарии • 31

  • @jassvlogs2380
    @jassvlogs2380 11 месяцев назад +1

    ਵੈਰੀ ਗੁੱਡ
    ਬਾਈ ਜੀ ਤੁਹਾਡਾ ਪਤੀਲਾ ਬਹੁਤ ਵਧੀਆ ਹੈ
    ਪਤੀਲੇ ਨੂੰ ਕਲੀ ਕਰਵਾਉ ਜੀ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਕਲੀ ਹੁੰਦੀ ਹੈ

  • @bahadur2257
    @bahadur2257 Год назад +10

    ਪੁਰਾਣੇ ਕਿਲੇ ਦਿਖਾਂਦਾ ਦਿਖਾਂਦਾ ਕਿਹੜੇ ਕੰਮਾਂ ਚ ਪੈ ਗਿਆ ਬਾਈ ਤੂੰ ਸਵਾਦ ਇਹ ਖਰਾਬ ਕਰਤਾ

  • @baljinderdhiman1282
    @baljinderdhiman1282 Год назад +1

    बहुत अच्छी जानकारी

  • @papillon8443
    @papillon8443 Год назад +1

    Keep it up! 👍

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਤਰੀਕਾ ਜੀ

  • @Poojakot400
    @Poojakot400 11 месяцев назад +1

    ਵੀਰ ਸੱਗੂ ਪਿਤਲ ਦੇ ਦੇਂਗੇ ਦੇਗਚੀਆ ਰਾਜਸਥਾਨ ਦੇ ਜੈਪੁਰ, ਜੋਧਪੁਰ ਵਿੱਚ ਮਿਲਦੇ ਨੇ ਜਿੰਨੇ ਮਰਜ਼ੀ ਭਾਰੇ ਤੇ ਜਿਹੋ ਜਿਹੇ ਮਰਜ਼ੀ ਲੈਣਾ, ਦੂਸਰੀ ਗੱਲ ਤੁਹਾਡੀ ਸਾਰੀ ਜਾਣਕਾਰੀ ਬਹੁਤ ਵਧੀਆ ਹੈ, ਹਰ ਮੀਟ ਜਾਂ ਸਬਜ਼ੀ ਬਣਾਉਣ ਵਾਲੇ ਦਾ ਆਪਣਾ ਆਪਣਾ ਤਜਰਬਾ ਹੁੰਦਾ, ਪਰ ਤੁਹਾਡਾ ਬਣਾਉਣ ਦਾ ਤਰੀਕਾ ਮੈਨੂੰ ਠੀਕ ਨਹੀਂ ਲੱਗਿਆ

  • @BeeraSingh-r2p
    @BeeraSingh-r2p Месяц назад

    Bai aye c asi specially maglvar nu bnd kr rkhya c

  • @DeepakKumar-gk3wy
    @DeepakKumar-gk3wy 3 месяца назад

    Sade panjabi parnwa diya parmoshion dabb kae karo

  • @PreetKahlon-wx1ft
    @PreetKahlon-wx1ft Год назад +1

    Pital de bartan vich kli v marvao lo nhi ta bna ke dosre brtan vich kad lya kro j na kre ta rang badl janda te swad v change ho janda ja kli vji hove pital de bhande nu fer koi gal nhi

  • @sarbirakhra7431
    @sarbirakhra7431 Год назад +1

    Good brother

  • @SonySingh-j1c
    @SonySingh-j1c 11 месяцев назад

    ਲੱਛਣ। ਤੇ ਅਦਰਕ ਵਾਲੀਆਂ ਚੀਜ਼ਾਂ। ਬਹੁਤ ਤੇਜ਼ ਹੁੰਦੀ ਹੈ। ਬਿਲਕੁਲ ਸਹੀ ਹੈ ਵਾਲੇ ਲੱਛਣ ਤੇ ਅਦਰਕ ਤਾਂ ਬਹੁਤ। ਥੋਹੜੀ ਪਾਉਂਣ ਚਾਹੀਦਾ ਹੈ।

  • @SarbjitSingh-ic4mx
    @SarbjitSingh-ic4mx Год назад

    ਵੀਰ ਪਤੀਲੇ ਨੂੰ ਕਲੀ ਵੀ ਕਰਵਾਉ
    ਨਹੀਂ ਤਾਂ ਪਿਤਲ ਨੁਕਸਾਨ ਕਰੂਗਾ

  • @Manna-f7l
    @Manna-f7l 3 месяца назад

    22 pa lyea peg😂😂

  • @SurinderSingh-js9ju
    @SurinderSingh-js9ju Месяц назад

    ਅਦਰਕ ਕਹਿ ਨ ਕਿ ਅਦਕਰ

  • @RajeevKumar-b1f9s
    @RajeevKumar-b1f9s 21 день назад

    Adkar 😂😂😂😂😂😂😂

  • @RamanKumar-sk5nt
    @RamanKumar-sk5nt 4 месяца назад

    Hlo

  • @SonySingh-j1c
    @SonySingh-j1c 11 месяцев назад

    ਵੱਡਾ। ਹਲਵਾਈ ਬਨਿਆ। ਹੈ ਤੂੰ ‌ਲੋਕ। ਕਿਉਂ। ਪਾਗ਼ਲ। ਸਮਝ ਜਾਂਦਾ ਹੈ

  • @vinoddhawan9491
    @vinoddhawan9491 Год назад +1

    Very bad

  • @khushdhaliwal3344
    @khushdhaliwal3344 Год назад

    Meat 🍖 naalo chitta pee k marjoo.....
    Kise nu kyo marna app hi marjoo
    ...

    • @PreetKahlon-wx1ft
      @PreetKahlon-wx1ft Год назад +1

      Meet nal bnde mar jande aa eh pehli vari pta lga

    • @user-tm2nl2fr1b
      @user-tm2nl2fr1b Год назад +1

      Eh veshnu da Khan nu Dil krda par Ghar Wale Khan ni dinde ta eda krda 😂eda de meat ni khnde par hunde meat Khan waleya nalo made eh gal mai akhi vekhi aa,jo change hunde o eda di video v ni vekhde😅

    • @khushdhaliwal3344
      @khushdhaliwal3344 Год назад

      @@PreetKahlon-wx1ft...kise nu marna chagi gal nhi aa ...fer maraa k kahna

    • @khushdhaliwal3344
      @khushdhaliwal3344 Год назад

      @@user-tm2nl2fr1b ....dekha veer...
      Tu ghar Daya di har gal mma da aa

    • @PreetKahlon-wx1ft
      @PreetKahlon-wx1ft Год назад

      @@khushdhaliwal3344 bai ehi vidhan aa har koi kise na kise nu khanda hi aa nale dudh v ga majh de bache da hunda oh v bnda o janda es lyi jo chlda chln do eh bdlya nhi ja sakda