ਬੱਕਰੇ ਦੇ ਖਰੋੜੇ | Mutton Paya Soup | Gopi Frandipuria

Поделиться
HTML-код
  • Опубликовано: 18 янв 2025

Комментарии • 233

  • @Oyebiregill
    @Oyebiregill Год назад +49

    ਭਲਵਾਨ ਜੀ ਮੈਂ ਅੱਜ ਤੁਹਾਡਾ vlog ਵੇਖੀਆਂ ਮੈਂ ਤੁਹਾਡੇ ਬੁਹਤ ਮੈਚ ਵੇਖੇ ਗਰਾਊਂਡ ਵਿੱਚ ਲਗਦਾ ਸੀ ਤੁਹਾਡਾ ਸੁਭਾਅ ਬਹੁਗ ਗੁੱਸੇ ਵਾਲਾ ਪਰ ਵਿਡੀਉ ਵਿੱਚ ਵੇਖ ਕੇ ਲੱਗਾ ਕੀ ਆਪ ਜੀ ਬਹੁਤ ਪਿਆਰੇ ਤੇ ਮਿੱਠੇ ਸੁਭਾਅ ਦੇ ਮਾਲਕ ਹੋ ਵਾਹਿਗੁਰੂ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ

  • @DilbagSingh-np5lg
    @DilbagSingh-np5lg 3 месяца назад +1

    ਬਹੁਤ ਵਦੀਆ ਤਰੀਕੇ ਨਾਲ ਸੂਪ ਬਨਾਈਆ

  • @gurdasgill546
    @gurdasgill546 11 месяцев назад +1

    Bhut tasty lagg rahe bhalwaan ji😋😋

  • @PalaAULAKH
    @PalaAULAKH Год назад +4

    ਗੋਪੀ ਬਾਈ ਪਰਮਾਤਮਾ ਤੁਹਾਡੇ ਤੇ ਤੁਹਾਡੇ ਪੁੱਤਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਮੇਹਰ ਭਰਿਆ ਹੱਥ ਰੱਖਣ ਤੁਸੀ ਕਬੱਡੀ ਦੇ ਸਾਨ ਜੱਟ ਹੋ ਲਵਜੂ ਬਾਈ ਜੀ ਕਬੱਡੀ ਦਾ ਬਾਦਸ਼ਾਹ ਗੋਪੀ ਬਾਈ ❤❤👌👌👍👍

  • @harpreetdhanoa8570
    @harpreetdhanoa8570 Год назад +19

    ਵਾਹਿਗੁਰੂ ਜੀ ਗੌਪੀ ਵੀਰ ਨੂੰ ਹਮੇਸ਼ਾ ਖੁਸ਼ ਰੱਖੇ

    • @Mrbeaat925
      @Mrbeaat925 2 месяца назад

      Waheguru de bnaye janwr marke khai jnde aa waheguru kedi gallo kush rakhu

  • @lovebhangu9744
    @lovebhangu9744 Год назад +2

    ਬਹੁਤ ਵਧੀਆ ਪਲਵਾਨ ਜੀ ਨਹੀਂ ਤੇ ਕੋਈ ਕਿਸ ਨੂੰ ਦਸ ਕੇ ਨਹੀਂ ਰਜੀ

  • @SandeepKumar-gu9ct
    @SandeepKumar-gu9ct Год назад +9

    Ustad ji vadiya km kr de pi aa loka nu sahi raste te pona vadiya gal aa waheguru tenu Chad di kila Ch Rkhe 🙏

  • @lovelysandhu6778
    @lovelysandhu6778 Год назад +7

    ਭਲਵਾਨ ਜੀ ਜਿਉਦੇ ਵਸਦੇ ਰਹੋ❤️

  • @RizwanAli-yy5xt
    @RizwanAli-yy5xt Год назад +4

    Love from Pakistan 🇵🇰🇵🇰 Rizwan Ali kasuriya ❤❤❤

  • @khushdeepsingh7925
    @khushdeepsingh7925 Год назад +8

    ਭਲਵਾਨ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ❤️

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ

  • @Monuchauhanm
    @Monuchauhanm 24 дня назад

    Vadiya veer ji ❤❤

  • @JassManu-hn9yl
    @JassManu-hn9yl 3 месяца назад

    ਗੋਪੀ ਵੀਰ ਜੀ ਹਮੇਸ਼ਾ ਖੁਸ਼ ਰਹਿਣ ਵਾਹਿਗੁਰੂ ❤❤

  • @GursewakSingh-wm7gt
    @GursewakSingh-wm7gt Год назад

    ਬਹੁਤ ਵਧੀਆ ਵੀਡੀਓ ਗੋਪੀ ਵੀਰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @mukhtarsingh9432
    @mukhtarsingh9432 Год назад +1

    ਬਿਲਕੁਲ ਸਹੀ ਫੈਸਲਾ ਹੈ ਭਲਵਾਨ ਜੀ ਸੋਹਣੇ ਪੁੱਤ 💚 ਨੂੰ ਪ੍ਰੀਤ ਦਾ ਚੇਲਾ ਬਣਾ ਦਿਉਂ ਜਿਸ ਤਰ੍ਹਾਂ ਤੁਸਾਂ ਨੇ ਪ੍ਰੀਤ ਨੂੰ ਟਰੇਡ ਕੀਤਾ ਹੈ ਪ੍ਰੀਤ ਹੀ ਇਸ ਨੂੰ ਵਧੀਆ ਪਲੇਅਰ ਬਣਾ ਸਕਦਾ ਹੈ 🙏

  • @JasvirSingh-qi9no
    @JasvirSingh-qi9no 3 месяца назад

    Phaji aag swaa baliya video ta dekh, dekh aak gaya si ,Aaj sahi chiz dekhi hai 😊

  • @MalkitGill426
    @MalkitGill426 Год назад +3

    🙏🙏ਸਤਿ ਸ੍ਰੀ ਅਕਾਲ ਪਰਵਾਣ ਜੀ
    ਹੋਰ ਸਣਾਉ ਪਲਵਾਣ ਜੀ ਠੀਕ ਠਾਕ ਉ
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਪਲਵਾਣ ਜੀ
    ਮੈ ਗੁਰਦਾਸਪੁਰ ਤੋ ਪਲਵਾਣ ਜੀ
    ❤❤ ਦਿਲ ਤੋ ਸਪੋਰਟ ਤੁਹਾਨੂੰ ਪਲਵਾਣ ਜੀ❤❤

  • @MalkitSingh-ui8vt
    @MalkitSingh-ui8vt Год назад +3

    Gopi vir di rab lammi umar kare waheguru tenu chardi kalan ch rakhe

  • @gurigill9418
    @gurigill9418 Год назад +7

    ❤️Love you ustaad ji waheguru ji Chad di kla ch rkhe hamesha ❤️🙏🏻

  • @Crazymunda1991
    @Crazymunda1991 Год назад

    Bhut vadiya job Gopi vere rab tandrusti bakshe balwana nu

  • @aaabb3897
    @aaabb3897 2 месяца назад

    ਦੀਵਾਲੀ ਦੀ ਬਹੁਤ ਮੁਬਾਰਕਾਂ ਜੀ ਗੁਰਸੇਵਕ ਸਿੰਘ ਸਿੱਧੂ ਸਂਗਰੂਰ ਛਾਹੜ

  • @preethimmtpura2402
    @preethimmtpura2402 2 месяца назад

    Bai ji thnku so much kharode🐐👌💪dasn lyiii ❤

  • @JivanjotSingh-y3g
    @JivanjotSingh-y3g Год назад +11

    ਭਲਵਾਨ ਜੀ ਜੜੀ ਬੂਟੀਆਂ ਭਸਮਾਂ ਵਾਰੇ ਵੀ ਜ਼ਰੂਰ ਦੱਸਿਉ ਵੀ ਕਿਵੇਂ ਬਣਾ ਕੇ ਖਾਈਏ ਜੀ 🙏🏿🙏🏿🙏🏿

  • @rajpoottravels7084
    @rajpoottravels7084 2 месяца назад

    Nice 👍 jaroor kraange try bhaaji Gopi bhaaji

  • @Lingbabar
    @Lingbabar Год назад +1

    Bahut vdiya paji love you youth nu eda e sidhe raah payo nasheya toh jaan chudayo youth di thanks paji aapa v tey kraga love you jeyonde vsde raho ❤❤💪💪🙏🙏

  • @gurdasgill546
    @gurdasgill546 11 месяцев назад

    Bhut vadia nature bhalwaan ji tuhada❤❤

  • @lakha2227
    @lakha2227 Год назад +3

    ਮੈਨੂੰ ਉਸਤਾਦਾ ਤੂੰ ਬਹੁਤ ਚੰਗਾ ਲੱਗਦਾ ਆ ਤੇਰੇ ਦਰਦ ਰੱਬ ਮੈਨੂੰ ਦੇਦੇ ਉਸਤਾਦਾ

  • @jasonmartin-f3g
    @jasonmartin-f3g Год назад

    ਗੋਪੀ ਫਰੀਦਪੁਰ ਬਹੁਤ ਵਧੀਆ ਕੰਮ ਵੀਰ ਤਾਮੇ ਦੇ ਪਤੀਲੇ ਵਿਚ ਬਣਾ ਏ

  • @GURPREETSINGH-vn7jz
    @GURPREETSINGH-vn7jz 3 месяца назад

    Thoda munda bhaut pyara bai..rabb bche nu jldi jldi thk kre

  • @bhupinderchahal4012
    @bhupinderchahal4012 Год назад

    Bhot vdia Bai ji

  • @pindersanher3447
    @pindersanher3447 Год назад

    Bahut vadiya ustaad video banone❤

  • @Ranjeetsingh-sd8bp
    @Ranjeetsingh-sd8bp Год назад

    Bhut vdiya gopi bro

  • @singhdeepu01
    @singhdeepu01 3 месяца назад

    Love you big brother 💕
    God bless you and your family
    And your friends and all supporters,fans❤

  • @Sidhudev
    @Sidhudev Год назад +4

    ਮੈਨੂੰ ਤੇ ਕਬੱਡੀ ਮਾਝੇ ਦੀ ਵਧੀਆ ਲੱਗਦੀ ਆ। ਉਹਨਾਂ ਦਾ ਟਾਈਮ ਟੇਬਲ ਸਹੀ ਹੁੰਦਾ ਛੇ ਸੱਤ ਵਜੇ ਉਹਨਾਂ ਦੇ ਮੈਚ ਖਤਮ ਹੋ ਜਾਂਦਾ ਨੇ , ਪਲੇਅਰ ਡਾਇਟ ਵੀ ਵਧੀਆ ਖਾ ਲੈਂਦਾ ਵਾ ਰੈਸਟ ਵੀ ਮਿਲ ਜਾਂਦੀ ਏ, ਮਾਲਵੇ ਚ ਤਾਂ 11,12 ਵਜੇ ਮੈਚ ਖਤਮ ਹੁੰਦੇ ਨੇ ਰਾਤ ਨੂੰ ਨਾ ਪਲੇਅਰ ਡਾਇਟ ਖਾ ਸਕਦਾ ਵਧੀਆ ਨਾ ਰੈਸਟ ਮਿਲਦੀ ਏ ਉਹਨਾ ਨੂੰ ...

  • @GopigillSingh-g2h
    @GopigillSingh-g2h Год назад

    Bhut vidhia gopi Palwan ji

  • @jagvirsekhon2597
    @jagvirsekhon2597 Год назад

    good work gopi bai

  • @jasjeetsingh3384
    @jasjeetsingh3384 Год назад

    Veer ji dillo respect aa ji thaadi ❤❤ rabb tarkia bkshe ji

  • @reshamsingh7609
    @reshamsingh7609 Год назад

    Nice.... Carry on Veer...

  • @bobbysingh3801
    @bobbysingh3801 Год назад

    Great kmaaal

  • @PSSinhg
    @PSSinhg 25 дней назад

    ਜ਼ੀ ਸ਼ਾਨਾਂ ਅੱਤ ਆ

  • @jashanmehra9476
    @jashanmehra9476 Год назад +3

    Asi Tuhade bache aa Tuhade to hi sikhde aa life kida jine aa ❤

  • @ranjodhsingh731
    @ranjodhsingh731 Год назад

    Bhaji excellent

  • @malkeetsingh-sz6jf
    @malkeetsingh-sz6jf Месяц назад

    good Gopi veer ji

  • @DALJEETSINGH-qc6tk
    @DALJEETSINGH-qc6tk 3 месяца назад

    Very Nice Ji

  • @SandeepSingh-tc8eg
    @SandeepSingh-tc8eg Год назад

    Desi jatt💪majha

  • @ArshdeepSandhu-s9k
    @ArshdeepSandhu-s9k Год назад

    Sab toh tadi vdia gl veer g tuhi sach bolde aww ty tadyiaa galln bhot vdia nee rbb tade ty Hamesha tade ser hath rakhy ty tade munde ty 🫶🏻

  • @surajmalhotra6595
    @surajmalhotra6595 3 месяца назад

    Gopi pa ji main tuhanu bahut pyar karda i love you bro rab chadee kalaaa ch rakeeeee

  • @KulbirBhatti-zr2nt
    @KulbirBhatti-zr2nt 4 месяца назад

    Good job ❤

  • @satindersatinder9057
    @satindersatinder9057 3 месяца назад

    ਪ੍ਰਮਾਤਮਾ ਖੁਸ਼ ਰੱਖੇ

  • @shokintravail7615
    @shokintravail7615 Месяц назад

    Nice video

  • @jaspalsinghjass6011
    @jaspalsinghjass6011 Год назад

    ਭਲਵਾਨ ਜੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀ ਭਲਵਾਨ ਜੀ ਇੱਕ ਵੀਡੀਓ ਪੱਗ ਤੇ ਵੀ ਬਣਾਉ

  • @bindergarcha7721
    @bindergarcha7721 Год назад

    Nice 👍 vlog good player

  • @gurwinderguri2563
    @gurwinderguri2563 Год назад

    Waheguru ji chardi kala cha rakhan gopi ver nu majea da shear💪💪💪💪

  • @pakka_ala44
    @pakka_ala44 Год назад

    ਵਾਹਿਗੁਰੂ ਜੀ ਮੇਹਰ ਰਖੀ ਬਾਈ ਤੇ

  • @satveendersinghkala
    @satveendersinghkala Год назад

    Jindbad bai Gi

  • @manpreetgill3970
    @manpreetgill3970 Год назад +1

    Ustaad g ❤❤❤❤❤❤❤❤❤❤❤❤❤❤❤❤❤

  • @Dhaliwal238
    @Dhaliwal238 Год назад +1

    ਭਲਵਾਨ ਜੀ ਲਵ ਯੂ

  • @Vishal.JUT.
    @Vishal.JUT. Год назад +2

    Gopi Veer aci khede a 2007 vich mai haryana vlo c tuci। OS time v best c te aaj v best ho miln aana twanu ek din

    • @Vishal.JUT.
      @Vishal.JUT. Год назад

      Like gopi bai tuci Tita

    • @Vishal.JUT.
      @Vishal.JUT. Год назад

      Mera Naa happy c te vishal MAGGON jut v haii

  • @gagandeepsinghgagan8573
    @gagandeepsinghgagan8573 Год назад

    ਬਹੁਤ ਵਧੀਆ ਭਲਵਾਨ ਜੀ।

  • @simanbatthsimanbatth1298
    @simanbatthsimanbatth1298 Год назад

    ਗੋਪੀ ਵੀਰੇ ਬਹੁਤ ਸੋਣਾ

  • @officialfilmcitydigitalstu2049

    bai g ssa g bai bhasma bare dso kuj 🙏🏻🙏🏻🙏🏻🙏🏻🙏🏻🙏🏻🙏🏻🙏🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @shersinghsidhu1958
    @shersinghsidhu1958 Год назад

    Parmatama app sab nu chadthe kala ch rakhy

  • @moneykhaira2107
    @moneykhaira2107 Год назад

    Thanks for Sharing bro

  • @GurdaspurSandhu
    @GurdaspurSandhu Год назад

    ਗੁੱਡ ਵੀਰ ਸਤਿ ਸ੍ਰੀ ਆਕਾਲ ਮਸਕਟ

  • @awaisahmaddogar4582
    @awaisahmaddogar4582 Год назад

    Good work 👍

  • @pammadhaliwal157
    @pammadhaliwal157 Год назад

    Good job bro

  • @Malwabelt-dp7yi
    @Malwabelt-dp7yi Год назад

    Palwan ji godda de injury lyi hor v tip dso koi plz ji khroda da soup ta pe rha aa

  • @BaggaSubh
    @BaggaSubh 2 месяца назад

    Sohna putt❤❤lv u sohne

  • @SukhdevSingh-ub2iv
    @SukhdevSingh-ub2iv Год назад

    Saan jatt gopi

  • @mannuhundal4915
    @mannuhundal4915 Год назад

    Majhe di shaan aa Gopi .

  • @mangasinghmanga208
    @mangasinghmanga208 Год назад

    Gopi soor de khrode kida wadia hunde a?

  • @ItsRohit4131
    @ItsRohit4131 Год назад

    Kharorde ki hunda

  • @mukhdevsingh4356
    @mukhdevsingh4356 Год назад

    Gopi veer sat sri akal. You are doing a good job. This is a very strengthening dish for body. Keep it up

  • @dhillonjatt4068
    @dhillonjatt4068 Год назад

    Bhai love you aa tenu tuc bahut badhiya insan ho

  • @pabujipunjab6963
    @pabujipunjab6963 11 месяцев назад

    Bhalwanji muh ch Pani agya

  • @JashanJashan-vf6kx
    @JashanJashan-vf6kx Год назад

    Tuhnu mila veer ji.fan aa tuhde par hje tak real dekhaya nhi ❤❤❤

  • @ranjitsinghsingh8132
    @ranjitsinghsingh8132 Год назад

    Very nice Veer g

  • @sonofkabaddi
    @sonofkabaddi Год назад +1

    ਵਾਹਿਗੂਰੁ ਜੀ 🙏 ਕਾ ਖਾਲਸਾ ਵਾਹਿਗੁਰੂ ਜੀ 🙏ਕੀ ਫਤਹਿ ⛳

  • @JagpreetSingh-q1z
    @JagpreetSingh-q1z Год назад

    Best 👍👍👍👍👍👍

  • @SurinderKaur-z2t
    @SurinderKaur-z2t Год назад +1

    Gopi baai sup jidda tu bana reha yan idda nahi banda ya

  • @honeybhogal6807
    @honeybhogal6807 11 месяцев назад

    Plwaan ji kharode kine kilo lene ya ?

  • @kabalkakra1555
    @kabalkakra1555 Месяц назад

    Shote nu vi player banao

  • @manjinderpannu5901
    @manjinderpannu5901 Год назад

    Ustad ji ❤❤❤❤

  • @TarsemSingh-lm5zm
    @TarsemSingh-lm5zm 11 месяцев назад

    SSA Bai Ji Bahut Vadya Jankari Diti Hai Thanks Tunade Gal karni hai Bai Ji No Mil Sakda

  • @Art_by_mhk
    @Art_by_mhk Год назад +1

    Verynice🎉🎉🎉🙏🏻👍🏻

  • @Funny-vloger-0001
    @Funny-vloger-0001 Год назад

    Veer ji ek bande lay kina smaan lagega dasyo veer ji

  • @Sanjeev-u8l
    @Sanjeev-u8l Месяц назад

    Love you bhai ❤️

  • @bachelorlifevlog8886
    @bachelorlifevlog8886 11 месяцев назад

    Gopi bai g love you bro

  • @jaggasidhu3411
    @jaggasidhu3411 Год назад

    Veer gussa ਨਾ ਕਰੀ ਜੱਫਾ ਤਾ tere😘ਕੋਲੋਂ ਕੋਈ ਲੱਗਦਾ ni😘10ਟਚ ਤਿਨ ਜੱਫੇ ਇਹ ਕੋਈ ਚੰਗਾ ਜਾਫੀ ਨਹੀਂ ਤੂੰ

  • @khaira-hv3jx
    @khaira-hv3jx Год назад

    ਭਲਵਾਨ ਜੀ ਇਹ ਪਾਇਆ ਸੂਪ ਹਾਂਡੀ ਕਿੱਥੋਂ ਮਿਲੇਗੀ ਕਿਰਪਾ ਕਰਕੇ ਦੱਸੇ ਓ
    ਜਰੂਰ

  • @cricketgirgit
    @cricketgirgit Год назад

    Bhaai Bhaut Vaddia Lagga Tuhade Majhe Wali Pure Punjabi Sunke !! Bhikhiwind Wali 🤩 Bahut Vadia kamm kar rahe ho Tusi Bhalwan ji Punjabiyaan nu Asli Khuraak naal Jod Rahe !! Umeed aa loki Pizza Burger Te Nakli Soups nu shadd ke Asli Khuraak te Aaa Jaange Punjabi !! 😇😇😇🥳🥳

  • @JATINDERSINGHSIDHU-l2b
    @JATINDERSINGHSIDHU-l2b Год назад

    Gopi Ludhiana aa Bai ji melna ok bai daso jado aay ok bai

  • @kulwindersinghninda375
    @kulwindersinghninda375 Год назад

    ਗੋਪੀ ਵੀਰੇ ਧੰਨਵਾਦ ਬੱਸ ਐਦਾਂ ਹੀ ਮੁੰਡਿਆਂ ਨੂੰ ਬੱਚਿਆਂ ਖਾਣ ਵਾਸਤੇ ਆਖੋ ਅਤੇ ਸਿਖਾਓ

  • @penduvlogspb3168
    @penduvlogspb3168 Год назад

    Gud ji

  • @LakhveerChahal-v6x
    @LakhveerChahal-v6x 3 месяца назад

    ਵੀਰ ਜੀ, ਸੋਹਣੇ ਪੁੱਤ ਦਾ ਕੀ ਹਾਲ਼ ਹੈ ਹੁਣ ? ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜੀ !

  • @IqbalSingh-ve4nl
    @IqbalSingh-ve4nl Год назад

    ਸਤਿ ਸੀ ਅਕਾਲ ਭਲਵਾਨ ਜੀ

  • @JagseerSingh-jt1bn
    @JagseerSingh-jt1bn Год назад

    Y tu sera aa y

  • @user-Bhangu
    @user-Bhangu 10 месяцев назад

    Waheguru ji ❤❤

  • @singhmanjit1524
    @singhmanjit1524 Год назад +2

    ਭਲਵਾਨ ਜੀ ਗੈਸ ਨਾਲੋਂ ਚੁੱਲ੍ਹਾ ਚ ਜ਼ਿਆਦਾ ਵਧੀਆ ਬਨਦਾ

  • @indiantalks1428
    @indiantalks1428 Год назад

    Love you y from mansa