Patti Kabaddi Match Live | Raja Chohla Sahib | Gopi Frandipuria | Gurwinder Ghanga

Поделиться
HTML-код
  • Опубликовано: 3 дек 2024

Комментарии • 77

  • @RajaChohleWala
    @RajaChohleWala  3 месяца назад +28

    Best Jaffi Gurwinder Ghanga 40000
    Best Raider Makhan Makhi 40000

  • @rajpoottravels7084
    @rajpoottravels7084 4 дня назад

    Ajj frandipurian ne kamaal kiti pyi aaa gopi frandipuria,jaggu ,pabba ,ghaange wala ,
    Att kraayi jaande aaa thnx for you Gopi frandipuria team ❤❤❤

  • @PreetGur-dl2dw
    @PreetGur-dl2dw 3 месяца назад +21

    ਜੱਗੂ ,ਫਰੰਦੀਪੁਰ ਟੀਮ ਦਾ ,ਸਾਨ ਸਭ ਤੋ ਟੋਪ ਦਾ ਜਾਫੀ ਆ ,ਅੱਜ ਦੇ ਦਿਨ ਦਾ ,ਆਪਦਾ ਕੰਮ ਕਰ ਜਾਦਾ ਜਿੱਤ ਹਾਰ ਤਾ ਅਲੱਗ ਗੱਲ ਹੁੰਦੀਆ ❤❤❤❤ ਜੱਗੂ ਬਾਈ ਹੁਣ ਪੱਕਾ ,ਫਰੰਦੀਪੁਰ ਵਿੱਚ ਹੀ ਖੇਡੀ❤❤

    • @Aulakhsaab-r4h
      @Aulakhsaab-r4h 3 месяца назад +3

      Kine plyar duji team ch khedn dye Gopi d team cho fr jaggu khed lu te fr ki gl aa

    • @bobbymeetsursinghrinkusurs1986
      @bobbymeetsursinghrinkusurs1986 3 месяца назад +1

      Jaggu tera nvi teem ch Svagat hai , baki holi holi frindiipur teem bandi ja rhi aa ❤🎉🎉​@@Aulakhsaab-r4h

  • @ਜੱਗਾ0523
    @ਜੱਗਾ0523 3 месяца назад +10

    ਮੈਚ ਨਹੀਂ ਜੰਗ ਦਾ ਮੈਦਾਨ ਸੀ ❤️ਗੋਪੀ❤ ਸੁਖਮਨ

  • @SonuKamra-j9r
    @SonuKamra-j9r 3 месяца назад +9

    ਜੱਗੂਵੀਰ ਜੋ ਤੇਰੇ ਆਵਦੇ ਜੀਅ ਚ ਅ ਆਵੇ ਉਹੀ ਕਰੀ ਤੇਰੀ ਆਪਣੀ ਜ਼ਿੰਦਗੀ ਹੈ❤❤❤

    • @Aksingh-nb2dc
      @Aksingh-nb2dc 3 месяца назад +1

      Bai arsh na kyo tutya jaggu chohla

    • @SonuKamra-j9r
      @SonuKamra-j9r 3 месяца назад +1

      @@Aksingh-nb2dc ਟੂਟਿਆ ਨਹੀਂ ਵੀਰ ਬੱਸ ਅਰਸ਼ ਇੰਟਰਨੈਸ਼ਨਲ ਖੇਡਦਾ ਹੈ ਬੱਸ ਤਾਂ ਕਰਕੇ ਉਹ ਹੁਣ ਗੋਪੀ ਨਾਲ ਖੇਡਦਾ ਹੈ।

    • @sevaksingh9469
      @sevaksingh9469 3 месяца назад

      ​@@SonuKamra-j9rਵੀਰ ਲੋਕਾਂ ਨੂੰ ਇਦਾ ਵੀ ਲੜ ਪਏ

  • @harwindersinghaulakh2081
    @harwindersinghaulakh2081 3 месяца назад +4

    Jaggu bgt vdia khed raha waheguru charidikala vich rakha. Jaggu nu. Good bro serra dil kush gaia jaggu de game change ho gai frandipur team vich aia gaia

  • @MilanSidhu1
    @MilanSidhu1 3 месяца назад +6

    Wah oye jaggea att krai janda ❤❤

  • @shallugill9771
    @shallugill9771 Месяц назад

    Gurnider nai gopi de pari hath la k dil khus krta

  • @jaswindermahal991
    @jaswindermahal991 3 месяца назад +5

    ਫਰੰਦੀਪੁਰੀਆ ❤️💪🎯

  • @Nanu__.004-pk1gj
    @Nanu__.004-pk1gj 3 месяца назад +4

    Jaggu bhut Vadyia lgah marda

  • @lakhveerdhillon7141
    @lakhveerdhillon7141 3 месяца назад +1

    Jhotha jatt frandipuria 🎉❤ love you jatto

  • @PrabhjotBabba
    @PrabhjotBabba Месяц назад

    ਜੱਗੂ‌ ਸ਼ਕਲੋਂ ਕਮਲਾ ਜਿਹਾ ਵੇਲ੍ਹੇ

  • @rajpoottravels7084
    @rajpoottravels7084 4 дня назад

    Att ho gyi frandipuria

  • @Ajay1lk
    @Ajay1lk 3 месяца назад +1

    rabb di kirpa nal bacha ho gya rabb mehr rakhe gopi veer te oh gunman jis hisab nal digya kol wepon c malk di kirpa nal bacha ho gya rabb chardikala ch rakhe sab nu ❤

  • @RanjitSingh-hh6xs
    @RanjitSingh-hh6xs 3 месяца назад

    Preet te gopy te jodi bhttt ghint jatta ♥️😍♥️😍😊😍😘♥️😍😘

  • @sandipchahal5897
    @sandipchahal5897 3 месяца назад +4

    ਅਮਨ ਪੁਲਸੀਆ ਬਹੁਤ ਤਗੜਾ ਤੇਜਾ ਵੀ ਆੳਣ ਵਾਲੇ ਸਮੇਂ ਵਿੱਚ ਏ ਕਲਾਸ ਰੇਡਰ ਬਣੂ

  • @ਜੱਗਾ0523
    @ਜੱਗਾ0523 3 месяца назад +4

    ਅੱਜ ਤਾ ਇੰਜ ਲਗਦਾ ਜਿਵੇਂ ਗੋਪੀ ਸੁਖਮਨ ਦਾ ਮੈਚ ਹੋਣ ਡਿਆ ਹੋਵੇ

  • @SonyySaab
    @SonyySaab 3 месяца назад +3

    Jagu att❤❤❤❤❤

  • @bhullarfazilka2446
    @bhullarfazilka2446 3 месяца назад +1

    ਪ੍ਰਭ ਨੂੰ ਵਧਾਈ ਹੋਵੇ ਮੋਟਰਸੈਕਲ ਦੀ

  • @jagrajbhullar2495
    @jagrajbhullar2495 3 месяца назад +4

    ਰਾਜੇ ਵੀਰ ਦੱਸੀ ਕੱਲ ਗਰਾਉਂਡ ਵਿਚ ਦਰਸ਼ਕਾਂ ਦਾ ਤੇਰੇ ਬਾਰੇ ਕਿ ਕਹਿਣਾ ਏ ਮੈਂ ਵੀ ਓਥੇ ਸੀ ਗਰਾਉਂਡ ਵਿਚ ਦਰਸ਼ਕ ਬਹੁਤ ਸੀ ਯਾਰ 😒😒😒😒😒😒😒

  • @GinuSharma-l7n
    @GinuSharma-l7n 3 месяца назад

    Gopi ustad khnt a teem sodi malik chardikala ch rakha sonu saryea khush rakha hor trkyea bakhsha❤❤

  • @sandipchahal5897
    @sandipchahal5897 3 месяца назад +5

    ਪੁਲਿਸ ਵਾਲੇ ਦੀ ਕਿੱਡੀ ਵੱਡੀ ਗਲਤੀ ਖੁਦਾ ਨਾ ਖਾਸਤਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਡਿੱਗਣ ਨਾਲ ਹਥਿਆਰ ਵੀ ਚੱਲ ਸਕਦਾ ਸੀ

    • @exploretheworldwithtwofrin5910
      @exploretheworldwithtwofrin5910 3 месяца назад +1

      Eh punjab police aa dost ehna da hathiyar chalaiya nhi chalda digiya aape kitho chalna😂😂😂😂

  • @PreetGur-dl2dw
    @PreetGur-dl2dw 3 месяца назад +4

    ਕੱਲ੍ਹ ਤਾ ,ਗੰਦ ਦਰਸਕਾ ਨੇ ਨਜਾਰਾ ਹੀ ਖਰਾਬ ਕਰਤਾ ,ਸੀ😮

  • @jagvirdhanda9742
    @jagvirdhanda9742 3 месяца назад +8

    ਯਾਰ ਆਹ ਕਤੀੜ ਕਿਵੇਂ ਗਰਾਉਂਡ ਚ ਫਿਰਦੀ ਆ ਲੋਕਾਂ ਨੂੰ ਜਮਾਂ ਅਕਲ ਨੀ ਕੀ ਭੈਣ ਦਿੰਦੇ ਨੇ ਇਹ ਗਰਾਊਂਡ ਚ

  • @parmjotgill4292
    @parmjotgill4292 3 месяца назад +3

    Jaggu chohla , ghanga , makhi top players

  • @gurjitsingh-qx6qd
    @gurjitsingh-qx6qd Месяц назад

    bhut wadia bro tuc trees la re oh keept up

  • @shallugill9771
    @shallugill9771 Месяц назад

    Jagu ❤❤❤

  • @ArwinderKumar-rg5pd
    @ArwinderKumar-rg5pd 3 месяца назад

    Gopi astad ,💪💪💪

  • @GaganGurdaspur
    @GaganGurdaspur Месяц назад

    ❤❤
    Atta

  • @RanjitSingh-hh6xs
    @RanjitSingh-hh6xs 3 месяца назад

    Preet ❤❤

  • @sarabjeetsingh4751
    @sarabjeetsingh4751 3 месяца назад +1

    ਸਿਰਾ 👌

  • @GurjitSingh-qh7nz
    @GurjitSingh-qh7nz 3 месяца назад

    🎉🎉 waheguru ji 🎉🎉

  • @KuldeepSandhu-xq8fj
    @KuldeepSandhu-xq8fj 3 месяца назад

    Makan maki farandipuriya sannnnn ❤jatttt

  • @BakhsisSingh-o6r
    @BakhsisSingh-o6r 3 месяца назад

    ਗਰਾਂਊਂਡ ਚ ਮੁਲਖ ਵੜਿਆ ਫਿਰਦਾ ਕਨੇਡਾ ਚ ਮੈਚ ਅੱਖੀਂ ਦੇਖਿਆ 10, ਅਗਸਤ ਨੂੰ ਲੱਢਾ ਵੀ ਬਹੁਤ ਟੌਪ ਖੇਡਿਆ ਗਰਾਂਊਂਡ ਚ ਇੱਕ ਵੀ ਵੇਹਲੜ੍ਹ ਨਹੀਂ ਸੀ ❤

  • @HindhuBhathal
    @HindhuBhathal 3 месяца назад +7

    ਰਾਜੇ ਜੱਗੂ ਵੀ ਸਿਰਾ ਬੰਦਾ ਗੌਪੀ ❤❤❤❤❤

  • @kulwindersidhu1118
    @kulwindersidhu1118 2 месяца назад

    ਮੈਚ ਬਹੁਤ ਤਗੜਾ ਸੀ ਤੇ ਵੀਡੀਊ ਵੀ ਬਹੁਤ ਵਧੀਆ ਬਣਾਈ ਵਾਕਿਆ ਹੀ ਮਾਝੇ ਵੱਲ ਘਾਗੇ ਵਾਲੇ ਦੀ ਡਿਮਾਡ ਜਿਆਦਾ ਏ ਪਿਆਰ ਵੀ ਬਹੁਤ ਕਰਦੇ ਘਾਗੇ ਵਾਲੇ ਨੂੰ ਭਾਊ

  • @diljeetmallah710
    @diljeetmallah710 3 месяца назад

    ਗੋਪੀ ਦੀ ਟੀਮ ਚ ਹੁਣ ਸੋਨੀ ਸੀਤੋ ਵੀ ਖੇਡਿਆ ਕਰੂਗਾ ਗੋਪੀ ਭਲਵਾਨ ਤੇ ਸੋਨੀ ਸੀ ਤੋਰੀ ਬਹੁਤ ਗੂੜੀ ਯਾਰੀ ਹ ਵੀਰੇ

  • @amangill4573
    @amangill4573 3 месяца назад

    Thank you raje bai nuber add kr li 🎉🎉

  • @chaudhary8085
    @chaudhary8085 3 месяца назад +1

    ਇੱਕ ਦਿਨ ਜੱਗੂ ਦੀ ਨਿਮਰਤਾ ਨੇਂ ਇਹਦਾ ਨੌਂ ਕੌਡੀ ਦੇ ਮੈਦਾਨਾਂ ਵਿੱਚ ਸਿਖਰਾਂ ਤੇ ਹੋਊ

  • @gurpreetsinghdhaliwaldhali8366
    @gurpreetsinghdhaliwaldhali8366 3 месяца назад

    Sira lag gai

  • @GaganGurdaspur
    @GaganGurdaspur Месяц назад

    Gopy veer majhe di san

  • @jotsidhu4007
    @jotsidhu4007 3 месяца назад

    Jaggu diya lgaiya bhut sohniya tuch bdiya lainda bt Jan di thodi kmi aa

  • @GurjantSingh-xt6pb
    @GurjantSingh-xt6pb 2 месяца назад

    ਦੋਹਾਂ ਟੀਮਾਂ ਦੇ ਨੰਬਰ ਵੀ ਲਾਏ ਕਰੋ

  • @bloodlinetattooz3871
    @bloodlinetattooz3871 3 месяца назад +4

    Raje vir match pura sira hunde paye n🔥🔥🔥🔥

  • @damanfreefire2448
    @damanfreefire2448 3 месяца назад +6

    ਪੁਲਿਸ ਆਲਾ ਰਗੜ ਤਾ ਸੀ😂😂

    • @guru-shayar
      @guru-shayar 2 месяца назад

      Aih vich tota fad da si 😂😂

  • @ManjitSingh-qt6cv
    @ManjitSingh-qt6cv 3 месяца назад +1

    Sira

  • @BakhsisSingh-o6r
    @BakhsisSingh-o6r 3 месяца назад

    ਬਾਈ ਮੈਂ ਟੀ ਵੀ ਤੇ ਪੰਜ ਕੁ ਮੈਚ ਆਹ ਇਨਾਮੀ ਖਿਡਾਰੀ ਦੇ ਦੇਖੇ ਇਹਨੇ ਇੱਕ ਵੀ ਜੱਫਾ ਲਾਇਆ ਸਿਰਫ਼ ਪੱਟੀ ਆਲੇ ਮੈਚ ਚ ਆਖੀਰ ਤੇ

  • @sahil_kaptan4780
    @sahil_kaptan4780 3 месяца назад +1

    5911 7:47

  • @ManjitSandhu-l9i
    @ManjitSandhu-l9i 3 месяца назад

    Gopi ta jaggu att hai

  • @bhullarfazilka2446
    @bhullarfazilka2446 3 месяца назад

    ਜੱਗੂ ਨੇ ਸਵਾਦ ਦੇਤਾ ਅੱਜ ਤਾ

  • @Simranpanjwar
    @Simranpanjwar 3 месяца назад

    ਬਾਕੀ ਜੀ ਮਰਜੀ ਆ ਪਰ ਅਮਨ ਪੁਲਸੀਆ ਮੈ ਬਹੁਤ ਘੱਟ ਜੱਫਾ ਖਾਂਦਾ ਦੇਖਿਆ ਆ ਬਹੁਤ ਜਾਨ ਚ ਆ ਅੱਜ ਵੀ ਘੱਗੇ ਵਾਲੇ ਨੂੰ ਧੱਕ ਕੇ ਢੇਰੀਆਂ ਚ ਕਰਤਾ

  • @Sandhusaab-80
    @Sandhusaab-80 3 месяца назад +3

    Dto nhi a

  • @harmanwaraich5371
    @harmanwaraich5371 3 месяца назад +1

    ❤❤❤❤

  • @bobbymeetsursinghrinkusurs1986
    @bobbymeetsursinghrinkusurs1986 3 месяца назад +2

    Congratulations jaggu veer nvi teem ch aoun ly

  • @akashmann4079
    @akashmann4079 3 месяца назад +1

    8.50 gopi khnde apne playera nu bhen dia galla kdi jnda 😅

  • @BalbirmistriBalbirmistri
    @BalbirmistriBalbirmistri 3 месяца назад

    L300

  • @Bhullar_Bhau
    @Bhullar_Bhau 3 месяца назад

  • @kamaljitsingh8023
    @kamaljitsingh8023 3 месяца назад

    Jaggu

  • @Indiangamer0293
    @Indiangamer0293 3 месяца назад +3

    8:53 te ਗਾਲ ਕੀਨੇ ਕੱਢੀ ਵਾਂ😂

  • @MickyShappl
    @MickyShappl 3 месяца назад

    Kaka nagla

  • @kamaldhillon7621
    @kamaldhillon7621 3 месяца назад

    ਪ੍ਰੀਤ ਨੇ ਸਿਰਾ ਲਾਇਆ ਬਈ ਜੱਫਾ ਲਾ ਕੇ

  • @gurbakshsingh2033
    @gurbakshsingh2033 3 месяца назад

    8:53😂

  • @JaspalSingh-vm5xh
    @JaspalSingh-vm5xh Месяц назад

    😅puls

  • @jagtarchand4258
    @jagtarchand4258 3 месяца назад +1

    Ground ch kuteed bahut wadgi

  • @Kunal-k1p
    @Kunal-k1p 3 месяца назад

    Jehre Garund Vich Faltu A Ehna De Juti Ferni Cahidi A Majwe De Sare Mahch kharab kar Ke Rakh Dinde A

  • @MandeepSingh-ew3pd
    @MandeepSingh-ew3pd 3 месяца назад

    ❤❤