Gaggi khira walia dekhia ee! ea game aa sab nu pta hunda kuch satt pet v lagg sakdi aa jruri nai aa bhar ghatt krna kisi ne raider na jave ode wall ahi ho sakda
Ik gl mann laine aa v gurdev nva babbba te kine time da oh raider de nl nhi bhajda oda thale digi jnda legs foot work de lod oda he tutt lgi jnda thoda wait kre raider de
Vir ji gurdev te prab nu kuj ni Hoya bas thodi mehnat di lod aa prab ch himat bohat aa par hath pakka ni ponda gurdev vir thodi ji speed te furti nall raid Paya kar vir Gopi ekam att aa dono baki sukh de ann te kam top da ho jana jaggu kider c ajj oh ni aya
veer gopi palwan nu akhi jo onha di team ch ik jaffi aa na ganja jea yr onda kuj kre gopi kyuke na ta onde to jaffa lgda kde ave tutt tutt lgi jnda rhnda yr plc mera msg jror gopi veer u layi
Prabh nu samose khvaa leya karo khelan toh pehle..taan jo samosya de paise jina taan kamm kar deya kare...gurdev will never become good player...gopi should reduce atleast 15 kg weight....
Jini jaan aa gurdev vich dilo mehnat kre thok k fir kamjab huna ltta ta aap fdunda stopra nu furti bhut ghtt aa idda platform milea sgo feda chkna chida
ਬਹੁਤ ਸੋਹਣੇ ਸੁਭਾਅ ਦਾ ਮਾਲਕ ਮੇਰਾ ਕਲਾਸਮੇਟ ਰਾਜਾ ਚੋਹਲੇ ਵਾਲਾ
Luv u ❤❤❤❤gopi ustad nu
ਪੱਬਾ ਨਾ ਫੜ੍ਹਦਾ ਨਾ ਹੋਰ ਐਵੇਂ ਟੱਚ ਖ਼ਰਾਬ ਕਰੀਂ ਜਾਂਦਾ ਨਾ ਟੱਚ ਲੈ ਯਾਰ ਜੇ ਨਹੀਂ ਫੜ੍ਹ ਹੁੰਦਾ
ਬਹੁਤ ਵਧੀਆ ਮੈਚ ਹੋਇਆ
ਰਾਜੇ ਦਾ ਵੀਰ ਆ ਗਿਆ ਇੱਕ ਵਲੋਗ
ਗੋਪੀ❤ਸੁਖਮਨ❤
ਪੱਬਾ ਤੇ ਗੁਰਦੇਵ ਦੋਵੇ ਜਾਨੇ ਸਾਰੇ ਮੈਚ ਦੀ ਭੈਣ ਗੜ ਦਿੰਦੇ ਆ
ਅੱਜ ਤੇ ਆਹ ਬੀਬੀ ਨੇ ਕੂਮੈਂਟਰੀ ਦੀ ਜੱਖਣਾ ਪੁੱਟ ਦਿੱਤੀ ਕੂਮੈਂਟਰ ਬਾਈ ਇਕੱਲਾ ਵਧੀਆ ਕੂਮੈਂਟਰੀ ਕਰਦਾ
Thanks 🙏 brother you will try it
Ghar baat ke comment karna sokha hunda a kadi 🎤 fad ke enne loka vich bol ke dekhi fir patta lagu
ਗੋਪੀ ਭਲਵਾਨ ਨੂੰ ਆਪਣਾ ਭਾਰ ਘੱਟ ਕਰਨਾ ਚਹਿਦਾ
Gaggi khira walia dekhia ee! ea game aa sab nu pta hunda kuch satt pet v lagg sakdi aa jruri nai aa bhar ghatt krna kisi ne raider na jave ode wall ahi ho sakda
Ghange wala pakka rakho gopi ustad g
ਅਸੀ ਮਾਲਵੇ ਤੋਂ ਵਾਂ ਪਰ ਅਸੀਂ ਗੋਪੀ ਵਰਗਾ ਅੱਗ ਕੱਢ ਜਾਫੀ ਨਹੀਂ dekhya, ਸਾਡੇ ਮਾਲਵੇ ਵਿਚ gopi seera ਪਿੱਥੋ ਨਾਲ ਖੇਡ ਦਾ ਰਿਹਾ, ਏਨਾ ਤਕੜੇ ਜੁੱਸੇ ਵਾਲਾ ਜਾਫੀ ਜਦੋ ਅੱਗੇ ਹੁੰਦਾ ਸੀ ਰੇਡਰ ਦਿਲ ਛੱਡ ਜਾਂਦੇ ਸਨ, ਅਸੀ ਦੇਖੇ ਨੇ gopi ਦੇ 2011 ਤੇ 2012 ਦੇ ਮੈਚ, ਤੱਪੜ ਰੋਲ ਕੇ ਰੱਖ ਦਿੰਦਾ ਸੀ gopi ਫਰੰਦੀਪੁਰ raidraa ਦੇ, , ਇਹੋ ਜਿਹਾ ਹੀ ਪੱਪੁ ਚੂਹੜਚੱਕੀਆ ਸੀ
ਏਕਮ ਦਾ ਸਰੀਰ ਵੀ ਵਾਹਵਾ ਵਧੀਆ ਤਕੜਾ ਹੋ ਗਿਆ ਪਹਿਲਾਂ ਨਾਲੋਂ
Buhat vadia team aa
Jaggu 22 kithe aa miss u aa jaata kithe tur gya
Pabba te gurdev dove team no haroun ch Puri Jan la dende
ਗੋਪੀ ਦਸ ਚੋ ਅੱਠ ਗੱਲਾ ੲੇ ਹੀ ਕਰਦਾ, ਬਾੲੀ ਮਿਹਨਤ ਕਰੋ , ਪਰ ਮੰਨਦਾ ਕੋਈ ਕੋਈ ਆ
Love from Pakistan
Mash Allah good ❤❤
ਗੁਰਦੇਵ ਜਿੰਨਾ ਚਿਰ ਪੱਬਾਂ ਤੇ ਕਬੱਡੀ ਨਹੀਂ ਖੇਡੂਗਾ ਉਨਾ ਚਿਰ ਗੁਰਦੇਵ ਨੂੰ ਕਾਮਯਾਬੀ ਨਹੀਂ ਮਿਲਣੀ ਗੁਰਦੇਵ ਪੂਰੇ ਪੈਰ ਥੱਲੇ ਲਾ ਕੇ ਕਬੱਡੀ ਪਾਉਂਦਾ ਆ ਤੇ ਗੁਰਦੇਵ ਹੇਲਦਾ ਬਹੁਤ ਘੱਟ ਹ ਇੱਕੇ ਜਗ੍ਹਾ ਖਲੋ ਕੇ ਕਬੱਡੀ ਪਾਉਂਦਾ ਆ ਗੁਰਦੇਵ ਨੂੰ ਹਿਲਣਾ ਪੈਣਾ ਆ ਦੋਵੇਂ ਕੰਨੀਆਂ ਭੁਜਾਉਣੀਆਂ ਪੈਣੀਆਂ ਆ ਗੁਰਦੇਵ ਨੂੰ ਫਿਰ ਕਾਮਯਾਬੀ ਮਿਲਣੀ ਆ ਮੇਨ ਚੀਜ਼ ਗੁਰਦੇਵ ਪੱਪਾ ਤੇ ਕਬੱਡੀ ਖੇਡੇ ਫਿਰ ਕਾਮਯਾਬੀ ਮਿਲਣੀ ਗੁਰਦੇਵ ਨੂੰ🙏❤
ਮੋਟੇ ਦਿਮਾਗ ਦਾ ਬੰਦਾ ਗੁਰਦੇਵ ਏਨੀ ਸੁਸਤੀ ਤਾਂ ਕਿਸੇ ਅਮਲੀ ਵਿੱਚ ਵੀ ਨਹੀਂ ਹੁੰਦੀ ਜਿੰਨੀ ਏਦੇ ਚ ਆ
Shi keha ryt
ਕੋਈ ਨੀ ਬਾਈ ਜਦੋਂ ਸਾਮਾਨ ਚੜਿਆ ਉਦੋਂ ਹੀ ਪੱਬਾਂ ਤੇ ਕੌਡੀ ਪੈਣੀ ਆ 😂😂ਫੇਰ ਵੇਖੀ ਗੁਰਦੇਵ ਅੱਗ🔥🔥 ਕੱਡਦਾ 😂😂ਕਹਿੰਦੇ ਗੁਰਦੇਵ ਔਹ ਗਿਆ ਔਹ ਗਿਆ 😂😂😂
@@indiantipparvlog6082 shi keha
@@JivanjotSingh-y3gsharam kar koi chawla
Tejpal best aa hun
❤❤❤sirra
❤ I love you bro ❤
Ik gl mann laine aa v gurdev nva babbba te kine time da oh raider de nl nhi bhajda oda thale digi jnda legs foot work de lod oda he tutt lgi jnda thoda wait kre raider de
tejpal siraa
ਪੱਬੇ ਤੇ ਗੁਰਦੇਵ ਨੇ ਤਾਂ ਰੋਜ਼ ਹੀ ਭੋਰਨੀ ਹੁੰਦੀ ਪਰ ਅੱਜ ਕਮੈਂਟਰੀ ਵਾਲਿਆਂ ਨੇ ਸੋਹਣਾ ਜਲੂਸ ਕੱਢਿਆ
Ehna de bas di gall ni kabddi khedni ehna kaho pogo paago dekho ja ke 😂😂😂😂😢
Footwork de wali ghat aa babbe te gurdev ch
Pabba da hun bus aa
Nice 👍
Prahb te gurdev de coment pad k hasa nhi rukda 😂
😂😂😂
Pre plan chll rha dona ch k majhe di saayi dona teama nu mile lokka k craze vdon lyi sbb game chll rhi
Wala dukh lgda jdo team har jandi aa
Gurdev nu ik match vich jaffi bnao.. ho sakda vadia kare.. darr k bohat khed da veer
ਪੱਬੇ ਭਰਾ ਕਿੰਨੇ ਟੱਚ ਸੀ ਕੋਈ ਜਫ਼ਾ ਨੀ
Guruya babbe nu camera fraa deya kro ahi kam ki pta vadia kar lave japhaa ta lagda nai hode to
Gopi ustad tej jaggu sira krde aa
ਬੱਬੇ ਵਲੋਗ ਪਾਉਣ ਲੱਗ ਜਾ ਜੱਫੇ ਲਾਉਣੇ ਤੇਰਾ ਕੰਮ ਨਹੀ
ਏਕਮ ਮੁੰਡਾ ਕੌਡੀ ਚ ਅੱਗ ਜਾਫੀ ਬਣੂ ਮੁੰਡੇ ਚ ਕਰੰਟ ਪੂਰਾ ਗੁਰਦੇਵ ਵੀ ਮੁੰਡਾ ਤਕੜਾ ਲੱਤਾਂ ਦੀ ਮੇਹਨਤ ਕਰੇ ਤਾਂ ਇਹਨੇ ਰੁਕਣਾ ਨੀਂ ਬਾਕੀ ਗੋਪੀ ਭਲਵਾਨ ਸਿਆਣਾ ਇਹਨੇ ਆਪੇ ਸੈਟ ਕਰ ਲੈਣੇ ਆ ਮੁੰਡੇ ਨਵੇਂ ਮੁੰਡੇ ਤਕੜੇ ਨੇ ਸਾਰੇ ਥੋੜੇ ਟਾਈਮ ਤੱਕ ਗੋਪੀ ਦੀ ਟੀਮ ਵਧੀਆ ਖੇਡੋ ਪਹਿਲਾਂ ਦੀ ਤਰ੍ਹਾਂ
ਗੁਰਦੇਵ ਫੇਲ ਰੇਡਰ ਹੈ ਇਸ ਉਮਰ ਵਿੱਚ ਐਨਾ ਵਜਨ ਜਾਨ ਹੋਣ ਦੇ ਬਾਵਜੂਦ ਜੱਫੇ ਖਾਈ ਜਾਂਦਾ ਅੱਗੇ ਕੀ ਸਵਾਹ ਹੋਣਾ ਏਦੇ ਤੋਂ ਇਹ ਤਾਂ ਗੋਪੀ ਭਲਵਾਨ ਦਾ ਵੀ ਨਾਮ ਖਰਾਬ ਕਰੀ ਜਾਂਦਾ ਅਖੇ ਗੋਪੀ ਦਾ ਚੇਲਾ ਗੋਪੀ ਦੀ ਗੱਲ ਤਾਂ ਮੰਨਦਾ ਨਹੀਂ ਗੋਪੀ ਕਹਿੰਦਾ ਲੱਤਾਂ ਨਹੀਂ ਫ਼ੜਉਣੀਆ ਇਹ ਜਾਫੀ ਅੱਗੇ ਲੱਤਾਂ ਚੁੱਕ ਦਿੰਦਾ ਕਿ ਕਰਲਾ ਜੋ ਕਰਨਾ ਫੇਰ ਅਗਲਾ ਕਿੱਥੇ ਛੱਡਦਾ😂😂😂
I love u❤❤❤
ਰਾਜੇ ਵੀਰ ਜੀ ਜਗੂ ਕਿਉਂ ਨਹੀ ਖੇਡਦਾ
Hakampur wala ohdy sat lgi
ਦੇਵ ਦਾ ਤੇ ਪੱਬਾ ਦਾ ਦਿਨ ਨਹੀ ਸੀ ਅੱਜ ਰਹਿੰਦੀ ਕਸਰ ਬੀਬੀ ਨੇ ਕੱਡ ਦਿਤੀ😂😂
Jaggu chola team shad gia oo hor nl khedi jandi ki chakr ho gia
Kis nal khedi jnde bro
Gurdev nhi sahi kehdda
Pabba te Gurdev te hun sabji laa Len kheti Wadia dhanda aaa
Babbe wala tej lgda wait nhi krda ikala babba 40 mint de match vicho25 mint ikala babba kehd jnda
Raid hai nahi frandipur di , ik aaa sur singh walla jaafi bahut touch kharab kite ohne jaffa ik v nahi
Babbbe da foot work nhi raider kithe hnda eh kite hor hnda
Ustad gopi tsi aap mehnat karao babbe de te gurdev nu kol rakh k aap nl lg k babba te gurdev mehnt nhi krde pattta de
Vir ji gurdev te prab nu kuj ni Hoya bas thodi mehnat di lod aa prab ch himat bohat aa par hath pakka ni ponda gurdev vir thodi ji speed te furti nall raid Paya kar vir Gopi ekam att aa dono baki sukh de ann te kam top da ho jana jaggu kider c ajj oh ni aya
veer gopi palwan nu akhi jo onha di team ch ik jaffi aa na ganja jea yr onda kuj kre gopi kyuke na ta onde to jaffa lgda kde ave tutt tutt lgi jnda rhnda yr plc mera msg jror gopi veer u layi
Babbe te gurdev nu legs foot work de lod aa
❤❤❤❤
Raaje veer jugraj kyu ne khed reha
Raje veere kaa v vlog cha ana chounda hona 😂
ਗੁਰਦੇਵ ਤੇ ਪ੍ਰਭ ਮੇਚ ਹਰਾ ਦਿਦੇ😢
Raje bro nona Bhaini barring Wale vare pucho
Prabh nu samose khvaa leya karo khelan toh pehle..taan jo samosya de paise jina taan kamm kar deya kare...gurdev will never become good player...gopi should reduce atleast 15 kg weight....
ਪਬਾ te eda ਪੈਰੀ pehda jive ਕਤੂਰਾ hunda .. kuj sharm kr le mama tu team ch ae
Jini jaan aa gurdev vich dilo mehnat kre thok k fir kamjab huna ltta ta aap fdunda stopra nu furti bhut ghtt aa idda platform milea sgo feda chkna chida
kabadi drug game
❤❤
❤❤❤
❤❤