Best Match 862 | Frandipur VS Ghugshor | Goindwal Sahib(Tarn Taran) Kabaddi Show Match 10 Sep 2022

Поделиться
HTML-код
  • Опубликовано: 1 окт 2024
  • Buy: amzn.to/3MjPP6U
    Best Match 862 | Frandipur VS Ghugshor | Goindwal Sahib(Tarn Taran) kabaddi Show Match 10 Sep 2022
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 736

  • @MalkeetSingh-u6o
    @MalkeetSingh-u6o 8 месяцев назад +65

    ਗੋਪੀ ਵੀਰ ਦੀ ਖੇਡ ਬਹੁਤ ਵਧੀਆ ਆ ਤੇ ਸਾਰੇ ਪਲੇਅਰਾ ਨੂੰ ਸਤਕਾਰ ਵੀ ਦਿੰਦਾ ਬਾਈ

  • @jass_hundal02
    @jass_hundal02 11 месяцев назад +118

    ਉਸਤਾਦ ਉਸਤਾਦ ਹੀ ਹੁੰਦਾ ❤

    • @jpjoginderpal2442
      @jpjoginderpal2442 9 дней назад

      Yaar izzat maidan to baher karni chahidi aa khel doran sub iko jehe ne

  • @amanbrar6225
    @amanbrar6225 11 месяцев назад +205

    ਗੋਪੀ ਬਹੁਤ ਵਧੀਆ ਇਨਸਾਨ ਆ ਖੇਡ ਵੀ ਬਹੁਤ ਸੋਹਣੀ ਆ ਨਵੇ ਖਿਡਾਰੀਆ ਦਾ ਜਦੋ ਦਾ ਜਨਮ ਆ ਉਹਦਾ ਗੋਪੀ ਖੇਡਦਾ ਇੱਜ਼ਤ ਕਰਾ ਕਰੋ ਸੀਨੀਅਰ ਪਲੇਅਰ ਦੀ🙏

    • @jagsirsinghbrar1988
      @jagsirsinghbrar1988 11 месяцев назад +1

      💯💯💯

    • @paramvirsingh814
      @paramvirsingh814 9 месяцев назад +6

      Right bro fer gopi kise de sat maruga fer ehna ne rouna a😂

    • @Waheguruji1573
      @Waheguruji1573 8 месяцев назад

      ​@@paramvirsingh814TO

    • @kuldipsingh7622
      @kuldipsingh7622 6 месяцев назад +2

      ਗੋਪੀ ਵੀਰ ਦੀ ਸਾਰੇ ਪਲੇਅਰ ਬਹੁਤ ਇੱਜ਼ਤ ਕਰਦੇ ਆ ਵੀਰ ਥਾਪੀਆਂ ਸਿਰਫ ਗਰਾਉਂਡ ਤੱਕ ਹੀ ਸੀਮਤ ਆ

    • @Dhillon-sz1jd
      @Dhillon-sz1jd 5 месяцев назад

      ​@@jagsirsinghbrar1988😮😮😮😮😮😮😮😮😮😮😮😮😮😮😮😮😮..😮😮😮😮😮😮😮😮😮😮😮😮😮😮😮😮😮😮😮😮

  • @GursewakSingh-xi5mx
    @GursewakSingh-xi5mx 11 месяцев назад +127

    ਜੇਹੜੇ ਜਿਆਦਾ ਅਕਸ਼ਨ ਕਰਦੇ ਸੀ ਗੋਪੀ ਨੇ ਢਾਹ ਵੀ ਲਏ ਨਾਲੇ ਉਸਤਾਦ ਦੀ ਇੱਜ਼ਤ ਕਰੋ ਵਦੀਆ ਗੱਲ ਆ ❤❤❤

    • @onlypunjabtv
      @onlypunjabtv 2 месяца назад +2

      ਸੀਨੀਅਰ ਪਲੇਅਰ ਤੋਂ ਸਗੋਂ ਕੋਈ ਗੁਣ ਲਵੋ

  • @aulakh9276
    @aulakh9276 11 месяцев назад +361

    ਐਕਸ਼ਨ ਠੀਕ ਠੀਕ ਹੀ ਸੋਹਣੇ ਲੱਗਦੇ ਆ ਜਿਆਦੇ ਔਵਰ ਵੀ ਨਹੀਂ, ਜਿਹੜੇ ਜਿਆਦੇ ਐਕਸ਼ਨ ਕਰਦੇ ਸੀ ਦੋਵੇਂ ਗੋਪੀ ਨੇ ਢਾਹ ਲੲਏ ਸੀ, ਗੋਪੀ ❤

    • @babanarinder6266
      @babanarinder6266 11 месяцев назад +8

      Aksen.Gess.ji

    • @SohiMuk
      @SohiMuk 11 месяцев назад +2

      .gopi nice a ❤❤❤❤ I love you Gopi y

    • @kharku_47_84
      @kharku_47_84 11 месяцев назад +10

      ਗੋਪੀ ਫਰੰਦੀਪੁਰ ਇੱਕ ਸਾਫ਼ ਦਿਲ ਖਿਡਾਰੀ ਮਾਝੇ ਦੀ ਸ਼ਾਨ ਉਹ ਖੇਡ ਨੂੰ ਖੇਡ ਵਾਂਗ ਖੇਡਦਾ ਪਰ ਜਦੋਂ ਕੋਈ ਅੱਖਾਂ ਕੱਢੇ ਫਿਰ ਭਾਊਆਂ ਨੂੰ ਅੱਖਾਂ ਕੱਢਣੀਆਂ ਆਉਂਦੀਆਂ ਗੋਪੀ ਨੇ ਸਿਰਫ਼ ਉਹਨਾਂ ਦੋਵਾਂ ਨੂੰ ਵਾਪਸ ਥਾਪੀ ਮਾਰ ਲਲਕਾਰਿਆਂ ਜੋ ਅੱਖਾਂ ਕੱਢਦੇ ਬਾਕੀ ਨੂੰ ਫਿਰ ਵੀ ਗੋਪੀ ਪਿਆਰ ਦਿੰਦਾ ਰਿਹਾ ਸਾਫ਼ ਦਿਲ ਭਰਾ ਗੋਪੀ ਫਰੰਦੀਪੁਰ ਸਾਨੂੰ ਮਾਣ ਅਸੀਂ ਪਹਿਲਾਂ ਸੁਖਮਣ ਗੁਆਇਆ ਪਰ ਗੋਪੀ ਫਰੰਦੀਪੁਰ ਸਾਡੀ ਜਾਨ ਆ ਮਝੈਲਾਂ ਦੀ

    • @pardeepsinghlambhu
      @pardeepsinghlambhu 11 месяцев назад +5

      Sahi gll a veer naalle jdo senior player hath kadd reha fr respect krni bnndi a

    • @royaljatt2883
      @royaljatt2883 10 месяцев назад +1

      @@pardeepsinghlambhu exactly Bhra bilkul thik kiha Commentry, wale ne Mike ch bol k kiha par eihna ik v insaan di izat nhi rakhi ki fyida tapusiya maran da jina nu tusi tap tap dakhoon lage aa sare tuhade jad muh Aagle ne mitti cho bahar ni nikalan dite ta oh sare lok bhagrhe paoode ground de vich tak aa gye tusi fer hi sharam karlo kini eih video te pakistan di video kini chali jis ch pakistan da redar kide chotti de Jafi to point lai k gya jad ohne mada jiha mode te hath mar k thapi diti oh munda aapne senior player de paira ch dig gya ohne jad aagiyo jaffi payi sachi bhra akha vich khushi nal pani aa gya te duje pase aa Sade side wala Gopi Bhaji ne hath maloon lyi hath kaddiya ta ohde aage hwa krke ohdi bezti karke gya tahi ta bai buhat aaoode aa 3 4 saal khed k chal jande aa loka nu na aaayia da pta lagda na gyia da je eihi eih dona ne eih fukarpuna shadd k khediya hundiya eihna di balle balle krni c sariya ne par hun harek nu bura hi lgiya eihna nu dekh k baki jina ne match vich bar bar 🎤 te boln wale di izat ni rakhi tuhadi sadi ki swah sunni aa

  • @brownboy1993
    @brownboy1993 11 месяцев назад +47

    ਟੌਪ ਕਲਾਸ ਮੈਚ ਆ ਇਹ ਗੋਪੀ ਫਰੰਦੀਪੁਰ ਸਟਾਰ ਪਲੇਅਰ ਆ ❤❤

  • @sunnymangat2448
    @sunnymangat2448 11 месяцев назад +33

    ਨਚਾਰਾ ਆਲੇ ਐਕਸ਼ਨ ਨੇ ਹੈਰੀ ਅਤੇ ਗੁਲਜ਼ਾਰੀ ਦੇ

  • @nagindersingh4388
    @nagindersingh4388 11 месяцев назад +44

    ਗੁੱਲਜਾਰੀ ਦਾ ਹੰਕਾਂਰ ਤੋੜਤਾ ਗੋਪੀ ਤੇ ਗਿਆਨੀ ਨੇ ਸਭ ਤੋਂ ਵਧੀਆ ਖੇਡਿਆ ਮਨਜੀਤ

    • @DalveerGrewal-ev4ub
      @DalveerGrewal-ev4ub 11 месяцев назад

    • @harmansandhu4752
      @harmansandhu4752 11 месяцев назад +4

      Gopi tah fair Gopi ah bro he’s a down to earth person nice par ustad Gopi nal kerdeh sharm nahi aundi lokha nu not gud

    • @varinderjohalpb1382
      @varinderjohalpb1382 Месяц назад

      1-1 jaffa khada dona ne gulazari te tibbe ale ne jdki gopi nu touch dona ne 10-10 lgaye ne poore match ch gopi to fde ta gye ni 😂😂😂😂 1 jaffa la k gopi show ewe krda jiwe adh to vadh jaffe laye hon gulzari te bunty nu😂😂😂😂

  • @parmjitlegha9892
    @parmjitlegha9892 11 месяцев назад +22

    ਥਾਪੀਆਂ ਤੋਂ ਸ਼ੁਰੂ ਹੋ ਇਨ੍ਹਾਂ ਦੀ ਗੱਲ ਗੋਲੀਆਂ ਤੱਕ ਪਹੁੰਚ ਜਾਂਦੀ ਹੈ ਇਸ ਲਈ ਥਾਪੀ ਫਾਲ ਹੋਣੀ ਚਾਹੀਦੀ ਤੇ ਦੋ ਨੰਬਰ ਦੂਜੀ ਟੀਮ ਨੂੰ ਦੇਣੇ ਚਾਹੀਦੇ ਆਪੇ ਹਟ ਜਾਣਾ ਖਿਡਾਰੀਆਂ ਨੇ, ਘੱਟੋ ਘੱਟ ਇਨ੍ਹਾਂ ਦੀਆਂ ਜਾਨਾਂ ਤਾਂ ਸੇਫ ਰਹਿਣਗੀਆਂ

    • @Sukhvindersingh1313-i2b
      @Sukhvindersingh1313-i2b 2 месяца назад +1

      ਪਾਕਸੀਤਾਨ ਵਿੱਚ ਤਾ ਐਨੈ ਥੰਪੜ ਚਪੇੜਾ ਮਾਰਦੈ ਫਿਰ ਵੀ ਓਥੈ ਵੈਰ ਨਹੀ ਓਹ ਗਰੋਡ ਤੱਕ ਰਹਿਦੈ ਆਪਣੈ ਵੀ ਪਹਿਲਾ ਚਪੇੜਾ ਚੱਲਦੀਆ ਸੀ ਕੋਈ ਦੁਸਮਣੀ ਨਹੀ ਸੀ ਓਦੋ ਛਾਨਾ ਮਹਿਲਾ ਦੋਵੈ ਭਰਾ ਖੇਡਦੈ ਸੀ ਮਾੜੀ ਮੈਗੈ ਪਰ ਛਾਨੈ ਵੀਚਾਰੈ ਦੀ ਬਿਜਲੀ ਲੱਗਕੈ ਮੋਤ ਹੋਗੀ ਸੀ ਕਿਨੈ ਕਿਨੈ ਤਰਨਤਾਰਨ ਜਿਲੈ ਵਿੱਚ ਛਾਨੈ ਦੀ ਕਬੱਡੀ ਵੈਖੀ ਸੀ 30 ਸਾਲ ਪਹਿਲਾ ਲਾਇਕ ਕੱਰੋ

  • @DilpreetSingh-dg2ne
    @DilpreetSingh-dg2ne 10 месяцев назад +20

    ਗੋਪੀ ਬਹੁਤ ਵਧੀਆ ਖੇਡਦਾ ❤

  • @sukhdebgill4016
    @sukhdebgill4016 11 месяцев назад +28

    ਐਕਸ਼ਨ ਤਾਂ ਠੀਕ ਆ ਪਰ ਸੀਨੀਅਰ ਪਲੇਅਰ ਕ਼ਦਰ ਕਰਨੀ ਚਾਹੀਦੀ ਆ

  • @gsaulakh1796
    @gsaulakh1796 10 месяцев назад +4

    ਹੈਰੀ ਟਿੱਬਾ ਨੂੰ ਘੋੜੀ ਬਣਾ ਤਾ ਗੋਪੀ ਫਰੰਦੀਪੁਰ ਨੇ ਨਜਾਰਾ ਆ ਗਿਆ 😂

  • @sharrymohali2576
    @sharrymohali2576 Час назад

    Gopi palwaan ❤❤

  • @LovepreetSingh-kabaddi
    @LovepreetSingh-kabaddi 11 месяцев назад +21

    ਜਿੰਨੀ ਏਨਾ ਦੀ ਉਮਰ ਓਨਾ ਟਾਇਮ ਗੋਪੀ ਨੂ ਖੇਡਦੇ ਹੋਗਿਆ ਸਨੀਅਰ ਦੀ ਰਸਪਿਕਟ ਕਰਨੀ ਚਾਹਿੰਦੀ

    • @kuldeepsahu946
      @kuldeepsahu946 Месяц назад

      Respect nu hun bkri bnke khd je othe number na lyave 😂

  • @nishansidhu4938
    @nishansidhu4938 9 месяцев назад +16

    ਗੋਪੀ ਫਰੰਦੀਪੁਰ ਬਹੁਤ ਹੀ ਵਧੀਆ ਖਿਡਾਰੀ ਹੈ ਖੇਡ ਦਾ ਵੀ ਬਹੁਤ ਨਿਮਰਤਾ ਨਾਲ ਹੈ ਕਦੇ ਗੁੱਸੇ ਵਿੱਚ ਨਹੀਂ ਖੇਡਦਾ ਰੱਬ ਸਾਰੇ ਖਿਡਾਰੀਆਂ ਨੂੰ ਤੰਦਰੁਸਤ ਰੱਖੇ

  • @mandeepbrarpb3038
    @mandeepbrarpb3038 2 месяца назад +5

    ਇਹ ਫੁਕਰੇ ਪਲੇਅਰ ਇੱਕ ਮੈਚ ਠੀਕ ਤਰ੍ਹਾਂ ਖੇਡ ਜਾਂਦੇ ਆ ਤਾਂ ਉਸਤਾਦਾਂ ਨੂੰ ਭੁੱਲ ਜਾਂਦੇ ਇਹ ਆਪਦੀ ਔਕਾਤ ਤੋਂ ਬਾਹਰ ਹੋ ਜਾਂਦੇ ਆ

  • @jasveersinghkhanaura7118
    @jasveersinghkhanaura7118 11 месяцев назад +2

    Normal action ਹੀ ਠੀਕ ਹੁੰਦਾ,ਪੁਆਇੰਟ ਲ਼ੈ ਕੇ ਸਿਰਫ ਇੱਕ ਥਾਪੀ ਤੱਕ ਠੀਕ, ਬਾਕੀ over acting ਹੀ ਲਗਦਾ

    • @onlypunjabtv
      @onlypunjabtv 2 месяца назад

      ਸਹੀ ਆ ਵੀਰੇ ਬਾਕੀ ਤਾਂ ਫੇਰ ਲੜਾਈ ਹੀ ਆ

    • @irfan33573
      @irfan33573 2 месяца назад

      Ghamand aa janda

  • @j.shairsalon4987
    @j.shairsalon4987 9 месяцев назад +7

    ਜਿਸ ਵਿੱਚ ਜੋਰ ਹੁੰਦਾ ਉਹੀ ਐਕਸਨ ਮਾਰਦਾ ਪਰ ਖੇਡ ਵਿੱਚ ਪਿਆਰ ਤੇ ਸਤਿਕਾਰ ਜ਼ਰੂਰ ਹੋਣਾ ਚਾਹੀਦਾ ਹੈ

  • @THE_MAAN___0007
    @THE_MAAN___0007 10 месяцев назад +18

    Respect for gopi bai 🔥❤

  • @UttamSingh-rc9lz
    @UttamSingh-rc9lz 11 месяцев назад +8

    ਖੇਡ ਨੂੰ ਖੇਡ ਹੀ ਰਹਿਣ ਦਿਉ ਲੜਾਈ ਦਾ ਅਖਾੜਾ ਨਾਂ ਬਣਾਉ🙏🙏🙏🙏🙏

  • @qadeerkhan3502
    @qadeerkhan3502 11 месяцев назад +13

    Frindi porya my favourite plyear
    LOVE YOU FROM PAKISTAN ❤❤

    • @JagroopSingh-p5r
      @JagroopSingh-p5r 2 месяца назад +1

      22sade wall bouth sona khad da goppy❤❤❤❤🎉

  • @daljit5527
    @daljit5527 11 месяцев назад +2

    ਬੰਦਾ ਫੁਕਰਾ ਨੀ ਹੋਣਾ ਚਾਹੀਦਾ, ਐਕਸ਼ਨ ਦੀ ਗੱਲ ਹੋਰ ਆ, ਅੱਗਲੇ ਭਾਂਡੇ ਵਿੱਚ ਪਾ ਦਿੰਦੇ ਨੇ ਏਦਾਂ ਦੇ ਫੁਕਰਿਆਂ ਨੂੰ

  • @jhansalwala_70
    @jhansalwala_70 2 часа назад

    24.7❤❤

  • @BalvirSingh-mm5bi
    @BalvirSingh-mm5bi 11 месяцев назад +10

    ਬਹੁਤ ਵਧੀਆ ਬਾਈ ਜੀ ਸਾਰੇ ਹੀ ਬਹੁਤ ਵਧੀਆ ਖੇਡ ਦੇ ਹੈ ਪਰ ਉਸਤਾਦ ਤਾਂ ਉਸਤਾਦ ਹੀ ਹੁੰਦਾ ਹੈ 👌

  • @OnlineKalsi
    @OnlineKalsi 11 месяцев назад +40

    Gopi Ustad Always Good

  • @Samar-e7j
    @Samar-e7j 10 месяцев назад +12

    Gopi paaji waheguru 🙏 tuhanu chardi cala ch rakhe sadda
    ❤❤❤❤❤ Tussi dass ta k peo peo hi hunda a

  • @punjab3675
    @punjab3675 11 месяцев назад +23

    ਬਹੁਤ ਗਲਤ ਗੱਲ ਆ
    ਫਰੰਦੀਪੁਰ ਆਲੇ ਦਾ ਤਜਰਬਾ ਓਨਾ ਜਿੰਨੀ ਜਵਾਕਾਂ ਦੀ ਉਮਰ ਏ ਏਨਾਂ ਦੀ

  • @lakhvirsingh2699
    @lakhvirsingh2699 28 дней назад +2

    ਚੜਦੇ ਲਹਿੰਦੇ ਦਾ ਕੋਈ ਪਤਾਂ ਨੀ ਹੁੰਦਾ ਕਦੋਂ ਟਾਇਮ ਬਦਲ ਜਾਣਾ ਟੱਕਰ ਸਿਰੇ ਦੀ ਹੈ
    ਦੋਨੇ ਟਿਮਾ ਨੂੰ ਚੜਦੀ ਕਲਾ ਵਿੱਚ ਰੱਖੇ

  • @shaukathattar5989
    @shaukathattar5989 8 месяцев назад +8

    Gopi is the true legend . Love Pakistan Punjab to Gopi ❤❤❤❤❤❤

  • @parmjitlegha9892
    @parmjitlegha9892 11 месяцев назад +4

    ਖਿਡਾਰੀ ਦੇ ਮੂਹਰੇ ਖੜਕੇ ਥਾਪੀ ਮਾਰਨੀ ਤੇ ਨੱਚਣਾ ਫਾਲ ਹੋਣਾ ਚਾਹੀਦਾ ਤੇ ਦੋ ਨੰਬਰ ਦੂਜੀ ਟੀਮ ਨੂੰ ਦੇ ਦੇਣੇ ਚਾਹੀਦੇ ਹਨ ਇਸ ਨਾਲ ਜਿੱਦਾਂ ਵਧਦੀਆਂ ਹਨ ਤੇ ਮਾਰ ਮਰਾਈ ਤੱਕ ਕੰਮ ਪਹੁੰਚ ਜਾਂਦੇ ਹਨ

  • @unitechmnii5959
    @unitechmnii5959 11 месяцев назад +6

    Jede peyo agge thapiyan marde o oh sunami nu thall pon da dam rkhda Gopi Frandipuria❤❤❤

  • @lovedeepkataria6759
    @lovedeepkataria6759 11 месяцев назад +2

    ਪਾਜੀ ਯਾਰ ਕਦੇ ਵੀ ਕੋਈ ਟੂਰਨਾਮੈਂਟ ਹੁੰਦਾ
    ਤੁਸੀਂ ਹੁਣ ਕਮੇਟੀ ਨਾਲ ਗੱਲ ਕਰਨ ਕਿਉਂ ਨਹੀਂ ਜਾਂਦੇ

  • @DharmjeetSingh-x9f
    @DharmjeetSingh-x9f 6 месяцев назад +2

    ਵੀਰ ਗੋਪੀ ਫਰੰਦੀਪੁਰੀਆ ਦੀ ਸਭ ਤੋਂ ਵਧੀਆ ਖੇਡ ਹੈ ਬਹੁਤ ਨਿਮਰਤਾ ਨਾਲ ਖੇਡਦੇ ਹਨ ਕਿਸੇ ਨਾਲ ਧੱਕਾ ਮੁੱਕੀ ਨਹੀਂ ਕਰਦਾ ਇਕ ਵੀਰ ਸੁਲਤਾਨ ਸੰਸਮਪੁਰੀਆ ਬਹੁਤ ਹੋਂਸਲੇ ਨਾਲ ਖੇਡਦਾ ਹੈ ਸਾਰੇ ਪਲੇਰਾ ਨੂੰ ਬੇਨਤੀ ਹੈ ਉਸ ਉਸਤਾਦ ਕੋਲੋਂ ਵੱਲ ਸਿੱਖੋ

  • @AnmolSingh-ft1sc
    @AnmolSingh-ft1sc 11 месяцев назад +11

    Waheguru ji maa khed kabaddi nu chardikla vich rakhan te sare mere veera nu kush rakhan koi b dukh na panjab te aawe 🙏❤❤

  • @sidh_u
    @sidh_u 11 месяцев назад +4

    ਗੋਪੀ ਪੁਰਾਣਾ ਤੇ Good players come in respect

  • @gsaulakh1796
    @gsaulakh1796 10 месяцев назад +1

    ਗੋਪੀ ਫਰੰਦੀਪੁਰ ਨੇ ਖੁਸ ਕਰਤਾ ਜਿਆਦਾ ਐਕਸ਼ਨ ਕਰਨ ਵਾਲਿਆਂ ਦੇ ਬੁੱ’’’ ‘ਚ’ ਬਾਅ ਪਾ ਤੀ

  • @santokhsinghbenipal8592
    @santokhsinghbenipal8592 11 месяцев назад +1

    ਖੇਡ ਵਿੱਚ ਹਉਮੈ ਨਹੀਂ ਹੋਣੀ ਚਾਹੀਦੀ
    ਸੁਖੀ ਵਸੇਂ ਮਸਕੀਨੀਆ ਆਪੁ ਨਿਵਾਰਿ ਤਲੇ

  • @swaransingh6306
    @swaransingh6306 11 месяцев назад +8

    ਸਹੀ ਗੱਲ ਆ ਜਲਾਲ ਵਾਲੇ ਦੀ ਸਂਚ ਬੋਲਣ ਵਾਲੇ ਜਲਾਲ ਵਾਲੇ ਨੂੰ ਦਿਲੋ ਸਲੂਟ ਕਰਦਿਆ

  • @siddharthchoudhary6333
    @siddharthchoudhary6333 11 месяцев назад +2

    Asi taan majhe de match bas action kar ke vekhde aa. Te jede jada fukre ne ona nu lokan ne te jaafiyan ne aap vekh lena. M taan aj tak vekhya ni kabaddi vich koi fukra banda eve top te janda.

  • @deepsidhu7486
    @deepsidhu7486 11 месяцев назад +19

    18:31 ਥਾਪੀ ਮਾਰਨਾ ਠੀਕ ਆ ਜਿਸ ਦੀ ਹਿੱਕ ਜੋਰ ਆ ਓਹੀ ਮਾਰਦਾ 🔥🔥🔥 ਇਸਦਾ ਗੁੱਸਾ ਨਹੀਂ ਕਰਨਾ ਚਾਹੀਦਾ ਹੈ

  • @RobanMasih-ke9mu
    @RobanMasih-ke9mu 26 дней назад +1

    75lakh di roobicon sanman goppy 22ji nu .new pleyer

  • @harshmalkana568
    @harshmalkana568 11 месяцев назад +8

    gopi usted ji siraa brother ❤❤

  • @PUNJAB-143
    @PUNJAB-143 6 месяцев назад +1

    ਐਕਸ਼ਨ ਸਾਬਸਿਰ ਦੇ ਹੀ ਕਰਨੇ ਚਾਹੀਦੇ ਆ। ਆਹਾ ਜੂੜੇ ਆਲ਼ਾ ਛਲਾਰੂ ਜਿਆ ਪਹਿਲੀ ਰੇਡ ਤੋਂ ਹੀ ਐਕਸ਼ਨ ਮਾਰਨ ਲੱਗ ਗਿਆ ਸੀ। ਹਾਰਕੇ ਵੀ ਥਾਪੀਆਂ ਮਾਰੀ ਜਾਂਦੇ ਆ।

  • @jasvir3791
    @jasvir3791 11 месяцев назад +1

    Herey And gulzari sire da fukra

  • @arshpreetjandu8162
    @arshpreetjandu8162 11 месяцев назад +1

    ਓਵਰ ਥਾਪੀਆਂ ਮਾੜੀਆਂ ਹੁੰਦੀਆਂ ਆਪ ਤੋ ਸੀਨੀਅਰ ਅੱਗੇ ਥਾਪੀਆਂ ਨਹੀ ਚੰਗਾ ਲੱਗਦਾ

  • @tejwindersingh7093
    @tejwindersingh7093 11 месяцев назад +1

    Pehli gl ta yr senior player sahmne action krna vanda he ni ajj kal de players vich senior players di respect ni hegi thka tuc vadia khed deo alag gl a pr ustad ustad he hunda ki faida hoyea baad vich ohne done dhaa lye swad aageya fr akhan v ni mila hoyian apdi bejti app he krwayi

  • @siddharthchoudhary6333
    @siddharthchoudhary6333 11 месяцев назад +1

    Je ene action na hunde na es match nu tusi pana si, na kisi ne vekhna si, na reela viral honi si

  • @vinylRECORDS0522
    @vinylRECORDS0522 11 месяцев назад +2

    ਜੱਫੇ ਇੱਕ ਦੋ ਲੱਗਣੇ ਵੱਡੀ ਗੱਲ ਨਹੀਂ ਪਰ ਗੁਲਜਾਰੀ ਤੇ ਹੈਰੀ ਵੀ ਬਹੁਤ ਹੌਂਸਲੇ ਨਾਲ ਖੇਡਦੇ ਹੈ।

    • @SimarBajwa-lq7xc
      @SimarBajwa-lq7xc 11 месяцев назад

      ਸੀਨੀਅਰ ਪਲੇਅਰ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਪਰ ਜਿੰਨੀ ਕਿ ਉਮਰ ਗੁਲਜਾਰੀ ਦੀ ਉਸਤੋਂ ਵੱਧ ਸਮਾਂ ਹੋਗਿਆ ਗੋਪੀ ਨੂੰ ਖੇਡਦਿਆ… ਗੋਪੀ down to earth ਬੰਦਾ ❤

  • @satvindersinghmk5956
    @satvindersinghmk5956 11 месяцев назад +1

    ਐਕਸ਼ਨ ਨਹੀਂ ਕਰਨਾ ਚਾਹੀਦਾ

  • @RamanBrar-h7r
    @RamanBrar-h7r 13 дней назад

    ਬਾਕੀ ਗੋਪੀ ਕਾ ਨਿਮਰਤਾ ਵਾਲਾ ਬੰਦਾ ਹੈ ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਜੇ ਉਹਨੇ ਮਾੜਾ ਕਰਨਾ ਹੋਵੇ ਤਾਂ ਉਹ ਆਪਣੇ ਪਿੱਛੇ ਨਵੇਂ ਮੁੰਡੇ ਤਿਆਰ ਨਾ ਕਰੇ ਕਿਉਂਕਿ ਉਹਦਾ ਆਪਣਾ ਹੀ ਬਹੁਤ ਵੱਡਾ ਨਾਂ ਹੈ ਵਾਹਿਗੁਰੂ ਹਮੇਸ਼ਾ ਹੀ ਗੋਪੀ ਤੇ ਮਿਹਰ ਭਰਿਆ ਹੱਥ ਰੱਖੇ ਤੇ ਤੰਦਰੁਸਤੀ ਬਖਸ਼ੇ (ਹਿਮਲਿਆ ਪਰਬਤ)❣️

  • @Jass___editz
    @Jass___editz 5 дней назад

    ਐਕਸ਼ਨ ਕਰਨਾ ਮੈਚ ਦਾ ਹਿੱਸਾ ਨੇ ਪਰ ਉਸ ਤੋਂ ਪਹਿਲਾਂ ਵੱਡੇ ਉਸਤਾਦ ਦੀ ਰਿਸਪੈਕਟ ਜ਼ਰੂਰੀ ਆ ❤😊

  • @blackdeerhd8440
    @blackdeerhd8440 11 месяцев назад

    ਜਿਆਦਾ ਓਵਰ ਵਾਲਾ ਫੁਦੂ ਲਗਦਾ ਕੰਮ,, ਐਕਸ਼ਨ ਵਾਲਾ ,, ਜਿਵੇਂ ਦੀਪ ਦੁਬਰਜੀ ਵਾਲਾ ਠੀਕ ਠੀਕ ਜੈ ਕਰਦਾ ਓਹ ਠੀਕ ਐ ਕੰਮ

  • @santokhsinghbenipal8592
    @santokhsinghbenipal8592 11 месяцев назад +3

    ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ

  • @tejindergautam8566
    @tejindergautam8566 9 месяцев назад +5

    but you know it happens in sports , let them do what they do to be energetic and positive but following the respect of all players . loved this Match

  • @RamanBrar-h7r
    @RamanBrar-h7r 13 дней назад

    ਮੰਗੀ ਬੱਗੇ ਪਿੰਡ ਤੋਂ ਬਾਅਦ ਗੋਪੀ ਆ ਅੱਜ ਦੇ ਟਾਈਮ ਤਿੰਨ ਤੋਂ ਚਾਰ ਨਵੇਂ ਮੁੰਡੇ ਕਬੱਡੀ ਦੀ ਝੋਲੀ ਪਾਉਂਦਾ ਹੈ

  • @SherSingh-ec7jr
    @SherSingh-ec7jr 11 месяцев назад +3

    ਥਾਪੀ ਮਾਰਨੀ ਐਕਸਨ ਕਰਨੇ ਠੀਕ ਨੇ ਪਰ ਕਿਸੇ ਨੂੰ ਲਾਕੇ ਨਾ ਕਰੇ ਜਾਣ👍

  • @lovisingh403
    @lovisingh403 9 месяцев назад

    ਗਿਆਨੀ ਤੇ ਗੁਲਜ਼ਾਰੀ ਜੇਹੜੇ ਇਹ ਦੋ ਸਲਾਰੁ ਅੱਜ ਖੇਡੇ ਸੀ ਹੁਣ ਗੋਪੀ ਸੁਪਨੇ ਵਿੱਚ ਵੀ ਦਿਖਦਾ ਹੋਂਣਾ, ਸਾਲਿਓ ਗੋਪੀ ਨੇ ਉਹ ਟਾਈਮ ਵਿੱਚ ਵੱਡੇ ਵੱਡੇ ਮੂਦੇ ਕਰਤੇ ਸੀ ਜਦੋਂ ਤੁਸੀ ਬੱਸ ਨੂੰ ਪੀ ਕਹਿੰਦੇ ਸੀ

  • @13sandhu001
    @13sandhu001 10 месяцев назад

    ਕਬੱਡੀ ਐਕਸ਼ਨ ਮਾਰਨ ਸਹੋਣੀ ਲੱਗਦੀ ਪਰ ਨਫਰਤ ਚ ਨਹੀ ਆਪਣਾ ਆਪਣਾ sweg ਦਿਖਾਵੋ 🙏ਵੈਸੇ ਬਾਈ ਦੀ ਗੱਲ ਵੀ ਸਹੀ ਜਾਦਾ over ਵੀ ਨਹੀ ਕਰਨਾ chida

  • @DanSinghfilipino-indianvlog
    @DanSinghfilipino-indianvlog 5 месяцев назад

    4 and 2:5 ਤੇ ਮੈਚ ਚੱਲਦਾ ਪਰ ਗੋਪੀ ਦੀ ਟੀਮ ਵੱਲੋ ਹਜੇ ਤੱਕ ਕੋਈ ਐਕਸਨ ਇਹਦਾ ਦਾ ਨਹੀ ਕੀਤਾ ਜਿਸ ਨੂੰ ਹਕਾਰ ਕਿਹਾ ਜਾਵੇ ਪਰ ਦੂਜੀ ਟੀਮ ਦੇ 2 ਰੇਡਰ ਹਵਾ ਕਾਫੀ ਕਰਗੇ। ਉੱਗਲ ਖੜੀ ਕਰਕੇ ਅਤੇ ਥਾਪੀਆ ਮਾਰਕੇ ਜਦੋ ਗੋਪੀ ਨੇ ਐਕਸਨ ਕਰੇ ਫੇਰ ਚੀਕਣਾ ਇਹਨਾ ਨੇ

  • @gurichoudhary9955
    @gurichoudhary9955 11 месяцев назад +2

    Harry Tempura Wale ਉਸਾਰੇ ਕਰਦਾ😂😂Gopi ustad love you 💖

  • @mandeepbrarpb3038
    @mandeepbrarpb3038 2 месяца назад

    ਆਹ ਹੈਰੀ ਆ ਜਿਹੜੇ ਐਕਸ਼ਨ ਕਰਦੇ ਇਹਨੂੰ ਸ਼ੀਲੂ ਅੱਗੇ ਕਰੋ 😂 ਵੇਖੀ ਬਣਾਉਂਦਾ ਇਹਦੀ ਵੱਧਰੀ 😂

  • @jastindersingh5668
    @jastindersingh5668 7 месяцев назад

    ਗੱਲ ਇਹ ਹੈ ਕਿ ਸਟਾਰ ਅਖਵਾਉਣਾ ਛੋਟੀ ਗੱਲ ਨਹੀ ਤੇ ਸਟਾਰ ਇੱਕ ਦਿਨ ਵਿੱਚ ਨਹੀ ਬਣਦਾ ਬਹੁਤ ਮਿਹਨਤ ਕਰਨੀ
    ਪੈਦੀ ਹੈ ਤੇ ਜਿੰਨੇ ਵੀ ਸੀਨੀਅਰ ਪਲੇਅਰ ਨੇ ਉਹਨਾ ਦੀ ਰਿਸਪੈਕਿਟ ਕਰਨੀ ਚਾਹਿਦੀ ਹੈ ਕਿਉਂ ਕਿ ਸੀਨੀਅਰ ਪਲੇਅਰ ਤੋ ਅਸੀ ਬਹੁਤ ਕੁੱਝ ਸਿੱਖ ਸਕਦੇ ਆ ਤੇ ਬਾਕੀ ਗੋਪੀ ਤਾ ਗੋਪੀ ਏ ❤ ਪੁਰਾਣਾ ਖੁੰਡ
    ਤੇ ਜਿਹੜੇ ਇਹ ਪਲੇਅਰ ਪੱਟਾ ਤੇ ਥਾਪੀ ਮਾਰਦੇ ਨੇ ਉਹ ਇਸ ਕਰਕੇ ਥਾਪੀ ਮਾਰਦੇ ਨੇ ਕਿਉਂਕਿ ਉਹ ਸੀਨੀਅਰ ਪਲੇਅਰ ਤੋ ਨੰਬਰ ਲੈ ਕੇ ਆਉਦੇ ਨੇ ਤੇ ਉਹ ਸਮਝ ਲੈਦੇ ਨੇ ਅਸੀ ਸਟਾਰ ਹਾਂ ਤੇ ਮੈ ਉਹਨਾ ਨੂੰ ਸਟਾਰ ਨਹੀ ਸਮਝਦਾ ਉਹ ਇਕ ਹੰਕਾਰ ਹੁੰਦਾ ਹੈ ਤੇ ਹੰਕਾਰ ਅਗਲਾ ਸਕਿੰਟਾ ਵਿਚ ਤੋੜ ਦਿੰਦਾ ਹੈ ਬਾਕੀ ਮਾਰੋ ਥਾਪੀ ਕੋਈ ਗੱਲ
    ਨਹੀ ਪਰ ਸੀਨੀਅਰ ਪਲੇਅਰ ਅੱਗੇ ਨਹੀ 💪🙏

  • @Pb17MajhaBelt
    @Pb17MajhaBelt 11 месяцев назад

    GHUGSHOR ਦੇ ਦੋਵੇੰ ਰੇਡਰ .. ਅੰਤਾਂ ਦੇ ਫੁਕਰੇ __ ਐਕਸ਼ਨ ਨਹੀਂ , ਇਹਨੂੰ ਫੁਕਰਪੁਣਾ ਕਹਿੰਦੇ

  • @Sukhvindersingh1313-i2b
    @Sukhvindersingh1313-i2b 2 месяца назад

    ਗੋਪੀ ਅੱਗੈ ਐਦਾ ਜਿਦਾ ਹੱਥੀ ਥੱਲੈ ਖੋਤਾ ਗੁਲਜਾਰੀ ਪੁਤ ਪੁਰਾਨਾ ਖੁਡ ਆ ਓਦੀ ਉਮਰ ਵਿੱਚ ਤੇਤੋ ਇੱਕ ਰੈਡ ਨਹੀ ਪੇਣੀ 😂

  • @nikkamaan1228
    @nikkamaan1228 11 месяцев назад

    ਜਿਹੜੇ ਐਕਸ਼ਨ ਕਰਦਾ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਤੋ ਗੋਪੀ ਖੇਡਣ ਲੱਗੀਆਂ ਹੈਂ ਇਹ ਜੰਮੇ ਨਹੀਂ ਸੀ ਇਜ਼ਤ ਕਰਨਾ ਸਿਖੋ ਵੰਡੇ ਖੇਡੀਆਂ ਦੀ ਫੇਰ ਕਹੇ ਦਿੰਦੇ ਵੀ ਫਲਾਣੇ ਸੱਟ ਵੱਜ ਗਈ ਸੱਟ ਵੱਜਣੀ ਹੈ ਜਦੋਂ ਗ਼ਲਤ ਕੰਮ ਕਰ ਰਹੇ ਹੋ

  • @lovisingh403
    @lovisingh403 11 месяцев назад

    ਇਹ ਥੋਡਾ ਬਾਪ ਆ ਏਨੇ ਵੱਡੇ ਵੱਡੇ ਪੁੱਠੇ ਕੀਤੇ ਆ ਪੁੱਤ frandipuriya ਗੋਪੀ ਸਾਨ ਜੱਟ

  • @vipjatt01
    @vipjatt01 5 месяцев назад

    ਗੋਪੀ ਕਹਿੰਦੇ ਇਸ ਨੂੰ ਗੁਲਜਾਰੀ ਤੇ ਹੈਰੀ ਵਰਗੀਆਂ ਟਿੱਡੀਆਂ ਕਈ ਮਸਲੀਆ ਇਸ ਨੇ।।

  • @lovpreetsingh1252
    @lovpreetsingh1252 11 месяцев назад +2

    ਆਖੀਰ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਜਰੂਰ ਦੱਸ ਦਿਆ ਕਰੋ

  • @Pb29.Wale.Moga.
    @Pb29.Wale.Moga. 9 месяцев назад +2

    Gopy yrr both vadya palyr aa respect karya kro siniar plyr d 😊

  • @5911Wala-zs5md
    @5911Wala-zs5md 11 месяцев назад +1

    ਗੋਪੀ ਫਰਨਦੀਪੂਰੀਆ ਗੋਢ

  • @sahbisandhu8376
    @sahbisandhu8376 10 месяцев назад +1

    ਕੱਲ ਦੇ ਜਵਾਕ ਬੇਅਕਲੇ ਹੋ ਰਹੇ ਵੱਡੇ ਦੀ ਇਜ਼ਤ ਨਈ ਕਰਦੇ ਮਾੜੀ ਸੰਗਤ ਦਾ ਨਤੀਜਾ ਹੋਰ ਕੋਈ ਗੱਲ ਨਈ

  • @vikramjitsingh2656
    @vikramjitsingh2656 8 месяцев назад

    ਗੁਲਜਾਰੀ ਥੋੜ੍ਹਾ ਜ਼ਿਆਦਾ ਹੀ over ਚਲ ਰਿਹਾ, ਬਾਕੀ ਚਲੋ ਮਿਹਨਤ ਕੀਤੀ ਹੋਈ ਆ ਪਰ ਫਿਰ ਵੀ ਸੀਨਿਯਰ ਪਲੇਅਰ ਦੀ ਇੱਜਤ ਕਰਨੀ ਚਾਹੀਦੀ ਆ

  • @SukhwantsinghSandhu-ir6dp
    @SukhwantsinghSandhu-ir6dp 6 месяцев назад

    ਗਲਜਾਰੀ ਜਾਦਾ ਹੀ over ਹੋਈ ਜਾਦਾ ਸੀ ਕਰਤਾ ਫਿਰ ਠੰਡਾ ਛੇਤੀ ਇਕ ਦੂਜਾ ਸੀ ਦੋਵੇ ਗੋਪੀ ਨੇ ਠੰਡੇ ਕੀਤੇ ਸੀ ਪੁੱਤ ਗੋਪੀ ਨੂੰ ਖੇਡਦੇ ਨੂੰ ਵੇਖ ਵੇਖ ਵੱਡੇ ਹੋਏ ਤੁਸੀ

  • @harpreetgill3665
    @harpreetgill3665 11 месяцев назад +3

    Jaffi de galti a ta Sara nu pta lag rha

  • @Gill.sabrah
    @Gill.sabrah Месяц назад +1

    30:13 ❤❤ਸ਼ੇਰਾ ਸਬਰਾ

  • @harpreetgill3665
    @harpreetgill3665 11 месяцев назад +8

    ਵਧੀਆ ਲਗਦਾ ਥਾਪੀ mera na match ch par Sara esa nu match tak hi rha na chada

  • @aftabmajor148
    @aftabmajor148 11 месяцев назад +1

    جُو کھلاڑی برداشت نہیں کر سکتا وہ اچھا کھلاڑی نہیں بن سکتا

  • @PrabhPannu-o5i
    @PrabhPannu-o5i Месяц назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Kabirsingh.raputana
    @Kabirsingh.raputana 14 дней назад +1

    20:03 swaad aa gya 😂😂😂😂😂😂😂😂😂

  • @UrbanPendu-d8i
    @UrbanPendu-d8i 11 месяцев назад +1

    Over action galat ne . senior di respect jruri aa . aman veer ne bol v dita mike ch guljari putt ini teri umar ni jina gopi veer nu kabbadi khed de nu ho gya. Tibe aala guljaari te khanna tino bahut vadeya khede par apni harkata krke jiro players bn gye public diya njra ch

  • @arshidhillon8421
    @arshidhillon8421 11 месяцев назад +1

    Paji Action Hone Chahide Aa Par Senior Di Respect Honey Pandit Action Krda Sohna Lagda Par Oh Senior Di Respect V Karda Jo Jaruri Aa Jo Honi V Chahidi Baki Menu Ehna De Action Ghat Te Hankar Jada Lageya Baki Veere Tuci Players Nu Sade Nalo Jada Jande Ohne De Nal Rehnde Hamesha ❤ Baki I Love Kabaddi I Love Very Much Kabaddi 35:23 😊

  • @ranjotgill1627
    @ranjotgill1627 10 месяцев назад

    ਇਹ ਹੈਰੀ ਤੇ ਗੁਲਜ਼ਾਰੀ ਦੋਵੇਂ ਫੁਕਰੇ ਨੇ ਮਨਜੀਤ ਤੇ ਅਕਾਸ਼ ਨੇ ਇਹਨਾਂ ਤੋਂ ਵੱਧ ਨੰਬਰ ਲਏ ਨੇ ਪਰ ਕੋਈ ਐਕਸ਼ਨ ਨਹੀਂ ਕੀਤਾ

  • @Music_sidhu
    @Music_sidhu Месяц назад

    ਥਾਪੀਆਂ ਤੇ ਚੱਲ ਮਾਰ ਲਓ ਪਰ ਆਪਣੇ ਤੋਂ ਵੱਡੇ ਦੀ ਇੱਜ਼ਤ ਨਹੀਂ ਕਰਦੇ❤❤

  • @Music_sidhu
    @Music_sidhu Месяц назад

    ਹੋਣਾ ਚਾਹੀਦਾ ਥਾਪੀਆਂ ਵਾਲਾ ਪਰ ਆਪਣੇ ਉਸਤਾਦ ਦੀ ਕਦਰ ਕਰਨੀ ਚਾਹੀਦੀ ਜਿਹੜਾ ਟੀਮ ਚ ਵੱਧ ਟਾਈਮ ਤੋਂ ਉਹਨਾਂ ਦੀ ਕਦਰ ਕਰਨੀ ਚਾਹੀਦੀ ਨੀ

  • @user-gi9dq4vm2m
    @user-gi9dq4vm2m 12 часов назад

    No other person should be allowed in the playground apart from players and refrees. Je kabaddi nu global sport banauna ta we have to treat the game with professionalism like hockey, cricket

  • @gurnamsingh7271
    @gurnamsingh7271 10 месяцев назад +3

    Gopi warga insan koi nhi love u ustad ji

  • @buttaatwal2557
    @buttaatwal2557 11 месяцев назад

    ਐਕਸ਼ਨ ਕਦੇ ਕਦੇ ਸੋਹਣੇ ਲੱਗਦੇ ਆ,, ਐਵੇਂ ਲੱਛਣ ਕਰੀਂ ਜਾਂਦੇ,, ਗੋਪੀ ਤਾਂ ਗੋਪੀ ਆ

  • @jasskoldhar1862
    @jasskoldhar1862 10 месяцев назад +1

    ਜਾਫੀ ਦੀ ਗਲਤੀ ਆ

    • @jasskoldhar1862
      @jasskoldhar1862 10 месяцев назад

      21:04 ਜੱਫਾ ਲੱਗਿਆ ਨਹੀਂ ਫੇਰ ਮਾਰਨ ਲਗ ਗਿਆ ਗੋਪੀ ਜੱਫਾ ਲਾਕੇ ਥਾਪੀ ਮਾਰਦਾ ਨਾ ਕੇ ਫਾਲਤੂ

  • @avtargrewal2489
    @avtargrewal2489 11 месяцев назад +3

    Gopi kde glt ni kelda bhut vadiya player a

  • @satnamsingh5922
    @satnamsingh5922 10 месяцев назад +2

    Respect krni chidi senior Playar dii

  • @jagseersinghmaan6153
    @jagseersinghmaan6153 5 месяцев назад +1

    ਅੱਜ ਬੜੇ ਚਿਰਾਂ ਬਾਅਦ ਗੋਪੀ ਫਰੰਦੀਪੁਰੀਏ ਆਵਦੇ ਰੰਗ ਵਿੱਚ ਦਿਖਾਈ ਦਿੱਤਾ ਸੁਆਦ ਲਿਆਤਾ ਜੱਫੇ ਲਾਏ।

  • @PrabhPannu-o5i
    @PrabhPannu-o5i Месяц назад +1

    ᴡʀᴢᴇᴛᴋᴜᴊʙᴡᴇyʜꜱɢʜʙᴊᴋʀʀyᴋ

  • @Lovish_yt05
    @Lovish_yt05 10 месяцев назад

    Hr ik chij thikh quantity ch vdia lgdi aa, Agar jyada hove ta os chij da swaad hi nhi rehnda....🙂

  • @Yakubali-yi5hd
    @Yakubali-yi5hd 11 месяцев назад +4

    Gopi siraa bhai👌👌👌👌

  • @arjunvellypb09x15
    @arjunvellypb09x15 25 дней назад

    Pyar naal khedna cahida but ha jehda jeyda Action Marda Nap dena cahida Gopi de jafe ne dil kush kita love u Gopi vere

  • @balrajdadwal4899
    @balrajdadwal4899 11 месяцев назад +2

    Bai swaad eee thapian ale match da aunda

  • @Vickysandhu-f4x
    @Vickysandhu-f4x 8 месяцев назад +1

    Harry te gulzari nu Gopi frandipuri di respect krni chidi kyu ki oh sbnu bhut stikaar dinda nd ehna da onni umar nhi jdo da oh kabbadi khed riha soo sbdi respect krni chidi

  • @shahji2951
    @shahji2951 10 месяцев назад

    ਖੰਨਾ , ਹੈਰੀ , ਗੁਲਜ਼ਾਰੀ ਇਹ ਖੇਡ ਨਹੀਂ ਖੇਡ ਦੇ ਫੂਕਰੀਆਂ ਵੱਧ ਮਾਰਦੇ ਫੂਕਰੇ ਸਿਰੇ ਦੇ …. ਪੂਰੇ ਮੈਚ ਵਿੱਚ ਇਹਨਾਂ ਨੇ ਕਿਸੇ ਦੀ RESPECT ਨੀ ਕੀਤੀ ਸਿਰਫ ਫੂਕਰੀਆਂ ਤੇ ਰਹੇ👎

    • @shahji2951
      @shahji2951 10 месяцев назад

      ਬਹੁਤ ਬੇਵਕੂਫ players ਆ ਜਿਹਨਾਂ ਪਤਾ ਵੀ ਆ ਮੈਚ ਹਾਰ ਰਹੇ ਆਂ … ਤਾਂ ਵੀ ਫੂਕਰੇ ਬਣੇ ਰਹੇ End ਤੱਕ😂😂👎👎

  • @sonulaksh5264
    @sonulaksh5264 11 месяцев назад +3

    Action Karn nal Match vich crunt ⚡⚡ aunda wa😅❤

  • @sharanjeetsingh339
    @sharanjeetsingh339 11 месяцев назад +4

    Gopi sirra Banda