@@simranvlogs137tere naal ki gian di gal krni tu tapya hi bhra bhra naam tera simran a te kaddi tu gaalan jana 😂😂 wah oye wah , simran sia vekh lya tera simran 😂
Low Y mare Yaroo sardaroo meri gal da bora nie feel “Pheel” ker na . Sunooo Meat de ill kokooo da V tawanu pat nie Qu k meat is not your diet. Punjabi de eik mashall e k “Bandar key Janay adrik da sawad” You are in Same situation . Meat da achar ….. Paa Jee we should thanks Mughals that they did teach us how to cook vegetables, cook good dala and how to make tarka for dala , how to eat , wear. We are still in learning stage… lol Plz don’t take it to serious. It’s Excellent vlog ! Keep it up . Thanks!
Aah hi ta shaunkh aa punjabiya de 🎉🎉🎉🎉 bohat hi sohni party te dance veer 🙏🙏🙏👍👍👍👍👍👊👊👊👊
0000000000à
Pà
ਕਿੰਨੇ ਰੁਪਏ ਕਿਲੋ ਆ
@@lakhvindersinghmaan6141 khud vaaste banaya hou veer rate ni hunda is cheej da... 🙏🙏🙏
Dill happy ho gaya
ਵਾਹਿਗੁਰੂ ਜੀ ਫੌਜਾਂ ਤਾਂ ਤਿਆਰ ਬਰ ਤਿਆਰ ਹੋ ਕੇ ਜੰਗ ਦੇ ਮੈਦਾਨ ਵਿੱਚ ਜਾਂਦੀਆਂ ਹੁੰਦੀਆਂ ਨੇ
ਨਾ ਕੀ ਜਾਨਵਰਾਂ ਨੂੰ ਮਾਰਨ ਵਾਸਤੇ ਜਾਂਦੀਆਂ ਹੁੰਦੀਆਂ ਨੇ
ਰਹਿਮ ਕਰੋ ਉਸ ਅਕਾਲ ਪੁਰਖ ਤੋਂ ਡਰੋ
Veeer g foaj Har tra de hundi a 😂 jive ke gidra de ve
ਬਟੇਰ ਆਲਾ ਕੰਮ ਗਲਤ ਆ ਰੱਬ ਪਿੱਛਲੇ ਪਾਸੇ ਅੱਡੀ ਮਾਰਦਾ
ਤੁਹਾਡਾ ਹਲਵਾਈ ਬਜਰੰਗੀ ਵਧੀਆ ਬੰਦਾ ਹੈ ਬਕਰੇ ਦਾ ਅਚਾਰ ਵੀ ਇਸ ਨੇ ਪਾਇਆ ਸੀ ਬਾਈ ਜੀ ਅਸੀਂ ਤਾਂ ਤੁਹਾਡੀ ਵੀਡੀਓ ਦੇਖ ਕੇ ਖੁਸ਼ ਹੋ ਜਾਈਦਾ ਬਾਈ ਜੀ ਰੋਟੀ ਪੂਰੀ ਨਹੀਂ ਪੈਦੀ ਨੋਨਵੈਜ ਤਾਂ ਬਹੁਤ ਮਹਿੰਗੀਆਂ ਚੀਜ਼ਾਂ ਹਨ ਬਾਈ ਜੀ
ਸਿਰਾ ਕੰਮ ਆ ਵੀਰ ਬਹੁਤ ਵਧੀਆ ਅਚਾਰ ਬਾਕੀ ਵਧੀਆ ਇਹ ਤਾਕਤਵਰ ਚੀਜ਼ਾਂ ਖਾਣੀਆਂ ਚਾਇਦੀਆ ਪੁੱਠੇ ਸਿੱਧੇ ਨਸ਼ੇ ਛੱਡੋ ਭੁੱਕੀ ਜਾਂ ਅਫ਼ੀਮ ਖਾਓ ਤੇ ਇੱਦਾ ਦੀਆਂ ਵਧੀਆ ਚੀਜ਼ਾਂ ਖਾਓ
Hahaha 😄 theek aa bai
ਮੋਟਾ ਜਾ ਤਿੱਤਰ ਮਾਰਨੀ ਨਾਲ ਹੀ ਬੁੰੜ-ਪੰਗੇ ਲਈ ਜਾਂਦਾ 😅😅😅😂😂❤
ਬਾਈ ਜੀ ਬਹੁਤ ਵਧੀਆ ਤਰੀਕਾ ਚਾਰ ਪੁਣ ਦਾ। Very good
Allah Apki dosti ko bori nazar se bchay Ameen 🙏
Bhai video dalte jao.. hume punjabi lifestyle bahot pasand hai❤
ਜੀਵ ਦੇ ਸਵਾਦ ਪਿਛੇ ਕਿਨਾ ਪਾਪ ਕਰਦੇ ਨੇ ੲੇਹ ਲੋਕ ਖਾਣ ਲੲੀ ਹੋਰ ਵੀ ਬਹੁਤ ਕੁਸ
ਚੱਲ ਉਏ ਫੁੱਦੀਦਿਆ ਜਾਂ ਕੇ ਬੁੰਡ ਬੁਡ ਧੋ ਜਾ ਕੇ। ਆ ਜਾਂਦੇ ਸਾਲੇ ਬਿਨਾ ਮੰਗਿਆ ਗਿਆਨ ਦੇਣ।
@@simranvlogs137tere naal ki gian di gal krni tu tapya hi bhra bhra naam tera simran a te kaddi tu gaalan jana 😂😂 wah oye wah , simran sia vekh lya tera simran 😂
Veer ji tuhadi gal shi ena de palle nhi peni
Purani yade aa gei ye dekh kr jo bhul chuke the vo dost ,yaad yaad aa geyi
Bai tohada Bajrangi bahut sohna bolda ❤
ਵਧੀਆ ਬਾਈ ਜੀ ❤😂😂
Sasrikal kal namberdar bro nice video ❤
Satsriakal ji
Thanks for watching 🙏🏻❤️
ਬਹੁਤ ਵਧੀਆ ਹੈ
Very nice and very good job well fair entertainment.
Thank you ji
Enu kehnde ne yaara dosta nal mehfil...gud Numberdar🎉
Feel blessed to have them 🤘🏼🔥
ਬਹੁਤ ਵਧੀਆ ਵੀਰੇ ਲਾਸਟ ਵਾਲਾ ਰੰਗ ਬੰਨਿਆ ਬਹੁਤ ਪਿਆਰੇ ਮਿੱਤਰ
ਸ਼ੁਕਰੀਆ ਵੀਰ
Keep Supporting 🙏🏻🤗
ਰਾਣਾ ਬਾਈ ਬਾਹਲਾ ਕਾਹਲਾ ਬੰਦਾ ਸਭ ਤੋਂ 😀
Very nice bhut piyar iss jamane dae vch tuhada
Bas kirpa waheguru di🙏🏻
Thanks for watching 🙏🏻
ਬੇਜੁਬਾਨਾਂ ਦੀ ਕੱਲੀ ਕੱਲੀ ਬੋਟੀ ਦਾ ਹਿਸਾਬ ਦੇਣਾ ਪੈਣਾ
Hnji bilkul sahi keha oh vi sood smet rabb hisab lauga 🙏
ਨਾਲੇ ਕੌਣ ਕਹਿੰਦਾ ਬੇਜਵਾਨ ਹੁੰਦੇ ਆ ਇਹਨਾਂ ਤਾ ਗੁਟਰ ਗੁਟਰ ਕਰਦੇ ਆ ਨਾਲੇ ਬੋਟੀ ਦਾ ਬੜਾ ਪਤਾ ਤੇਨੂੰ😂😂😂
100% right y
ਭਰਾ ਜੀ ਆਪਣੇ ਬੱਚੇ ਦਾ ਅਚਾਰ ਬਣਾਉਣ ਤਾ ਫੇਰ ਸਵਾਦ ਦਾ ਪਤਾ ਲੱਗੇ ਬਟ੍ਹੇਰ ਖਾਣ ਨਾਲ ਸੂਬਾ ਵੱਧ ਮੁਸ਼ਕ ਆ ਜਾਦਾ ਹੈ ਹੋਰ ਕੀ
ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ ਆਪਣੇ ਪੰਜਾਬੀ ਵੇਹਲੇ ਏਸੇ ਜੋਗੇ ਰਹਿ ਗਏ, ਫੁਕਰੀ ਕਰਾ ਲਓ ਜਿਨਿ ਮਰਜ਼ੀ ਇਹਨਾਂ ਤੋਂ
ਇਹਦੇ ਚ ਫੁਕਰੀ ਕੀ ਮਾਰੀ ਆ ?
ਉਹੀ ਪੇਸ਼ ਕੀਤਾ ਜੋ ਸਾਡਾ ਰਹਿਣ-ਸਹਿਣ ਅਤੇ ਖਾਣ-ਪੀਣ ਹੈ।
ਬਾਕੀ ਦੁਨੀਆ ਦਾ ਤਾਂ ਪਤਾ ਨਹੀਂ ਪਰ ਵਾਹਿਗੁਰੂ ਦੀ ਮੇਹਰ ਨਾਲ ਅਸੀਂ ਸਾਰੇ ਬਹੁਤ ਕਾਮਯਾਬ ਆਂ ਆਪਣੇ ਕਿੱਤੇ ਅਤੇ ਕਾਰੋਬਾਰ ਚ ।
Hje kamyaabi lagdi aa isda jdo hisaab hona veer bhut aukha hunda udo bnda...trs kro veer trs kro
@@rahulpamreja1812 veer kaamjaabi da hi maan hikk te chkki firda 😂😂 , hadd hoi a
bhooot vadia paji maja aaa giya end le seen sare dekh ke
END GAL BAAT PRA TERE 2 vlog ful DEKH BINA SKIP KITA BHOT CHANGA LAGA ❤️❤️❤️
Thank you bai 🙏🏻
Hello,brother,very,nice,and,butyful,vlog
ਬਹੁਤ ਵਧੀਆ
Grinder ch khade masale Bajrangi Bhai ne iss tarhaan paye jidda mixer gavandiya to Mang k laye hove
Bai g sira la ta chak ke rakho❤❤❤❤
Full 🤩😋😋 yummy food 😅good 👍 job bro
Thank you bro
Parmatma tuhadi yarrian eda e bnai rkhy hmesha hasdy vasdy raho veer ...anand a gya vlog dekh k
ਬਹੁਤ ਵਧੀਆ ਵੀਰ
ਜਿਉਂਦੇ ਵਸਦੇ ਰਹਿਣ ਵੀਰੇ ਸਾਰੇ
Batere maar ke jionde vasde rehnge 😢 yrr rbb vekhda a na kro pushua te kehr hun kehra kuj shaka hari khaan nu heni , jehra jia nu vaddi jaandye
Great entertainment with young punjabi boys.
Thanks for watching ji 🙏🏻
Sira Bai ji.Sharma Travels Dabwali
Thank you sharma saab
Jama e siraa vero maja aa geya vlog dekh k ❤❤
Thank you veer
Keep Supporting 🙏🏻🤗
Wonderful cheken korma ya wish fry recipe banao..delhi to goldy paji..
Zaruur bnawange Goldy Bhaji
💪🏻🔥😋
Good veer ji , continue to another pickle i e, jangali suur😊😊😊😊😊
ਵਧੀਆ ਵੀਰੋ ਇਕੱਠੇ ਰਹੀਓ ਭਰਾਓ।
ਅਚਾਰ ਥੋਡਾ ਸਿਰਾ
ਮਿਹਰਬਾਨੀ ਜੀ
ਬਹੁਤ ਵਧੀਆ ਰੰਗ ਬੰਨ੍ਹਿਆ ਭਰਾਵੋਂ 👍
ਸ਼ੁਕਰਾਨੇ ਵੀਰ 🙏🏻🤗
ਬਾਈ ਜਿੰਨਾ ਤੁਸੀਂ ਇਕੱਠ ਕੀਤਾ ਝੋਟੇ ਦਾ ਆਚਾਰ ਚਾਹੀਦਾ ਸੀ 😂😂😂 ਇਹ ਤਾਂ ਹੋਇਆ ਹਾਸਾ ਠੱਠਾ,, ਹੁਣ ਆਚਾਰ ਬਾਰੇ ਗੱਲ ਕਰੀਏ ਤਾਂ ਵਧੀਆ ਤਰੀਕਾ ਹੈ,, ਗਰਮੀਆਂ ਵਿਚ ਵੀ ਫਰਿਜ਼ ਚ ਨਾਰਮਲ ਰੱਖੋ ਦੋ ਮਹੀਨੇ ਖਰਾਬ ਨਹੀ ਹੁੰਦਾ ❤❤❤
ਝੋਟਾ ਹੀ ਬਣਾ ਲੈਣਾ ਅਗਲੀ ਵਾਰੀ 😂🤣🤣
Thanks for watching veer
@@namberdarfarm 😂😂
@@namberdarfarm ਬਾਈ ਹੁਣ ਤਾਂ ਮੈਂ ਇੰਡੀਆ ਨਹੀਂ,,ਜਦ ਇੰਡੀਆ ਸੀ ਤਾਂ ਜੰਗਲੀ ਸੂਰ ਮਾਰ ਕੇ ਆਚਾਰ ਬਣਾਈਦਾ ਸੀ,,ਹਰ ਸਿਆਲ
Ajo india, ਇਸ ਵਾਰੀ ਸੂਰ ਵੀ ਖਵਾਦੇਆਂਗੇ
ਸਾਡੇ ਆਲੇ ਪਾਸੇ ਬਹੁਤ ਹੇਗੇ ਆ
@@namberdarfarm ਧੰਨਵਾਦ ਵੀਰਾ ਵਾਹਿਗੁਰੂ ਚੜਦੀ ਕਲਾ ਬਖਸ਼ਣ ਜ਼ਰੂਰ ਮਿਲਦੇ ਆ
Real adventure, nice vilog veer
Thank you veer
Keep Supporting 🙏🏻
Jdo rabb achar ponda bande da fer Banda bhut taddfda
Sach te sahi keha tusi🙏
True
Enjoying time 👍
Achar mil sak da ji
Bai ghyo ja rafend ch bnone c
ਬਹੁਤ ਸੋਹਣੀ ਵਿਡੀਓ ਠੇਠ ਪੰਜਾਬੀ
ਸ਼ੁਕਰਾਨੇ 🙏🏻
Very very beautiful video aa veer 😋😋
Thank you so much 😀🙏🏻
Kini JIA GAT KARI HO GE NIKA 2 GEEV VACHARA
Very good ਞੀਰ ਜੀ❤
ਮੋਗਾ ਸੰਧੂ❤
Thank you veer
Doli ne swad lya ta akir te pura mahol bna ta 👏
Lamberdar saab ,,sanu v taste krao kde❤❤❤❤
Hun thand aagi, fer bnawange achaar, you are most welcome veer
Waah g waah.. good vlog bro 👍
ਆ ਮੋਟਾ ਜਾ ਤਾ ਖਾਣ ਤੇ ਹੱਗਣ ਆਲਾ ਹੀ ਆ😂
ਤੂੰ ਨਹੀਂ ਹੱਗਦਾ ? ਸਾਰਾ ਸਮਾਨ ਅੰਦਰ ਹੀ ਰੱਖੀ ਰੱਖਦਾ ? 😄
Bhaji video bhuat vadiya se maja aaya dekh ke from uk Birmingham when I come india kha ke jao achar
Most welcome veer 🤗
Vadde bhai boht ee sohna vlog 🙏
Thank you so much veer 🤗
Soni jindagi hai paji aapki hamare Jaise mung masur se upar nahin ja sake Lo najare🎉
Full enjoy 🎉
Sierra brothers ❤
Thank you ji 🙏🏻
Ekam bro u should continue vlogging, ur content is really nice
Sure bro, i was too busy in my family affairs
That’s why couldn’t upload any new video.
But definitely youll see new videos soon
And thank you very much for your support 🙏🏻
Eni ronak pakhoke ale v ni londe 😂😂❤
ਬਟੇਰ ਤੇ ਚਾਹ ਦਾ ਕੀ ਮੇਲ
Low Y mare Yaroo sardaroo meri gal da bora nie feel “Pheel” ker na .
Sunooo
Meat de ill kokooo da V tawanu pat nie Qu k meat is not your diet.
Punjabi de eik mashall e k
“Bandar key Janay adrik da sawad”
You are in Same situation .
Meat da achar …..
Paa Jee we should thanks Mughals that they did teach us how to cook vegetables, cook good dala and how to make tarka for dala , how to eat , wear.
We are still in learning stage…
lol
Plz don’t take it to serious.
It’s Excellent vlog !
Keep it up .
Thanks!
ਬਹੁਤ ਹੀ ਵਧੀਆ ❤
Thank you ji 🤗🔥👍🏼
masalay dhay name comment box wiech ve shary karo or btayra da achar meljayga ke shary kary
Very good bhai chara
1 v bande de sir te pag nai sare hi Bajrangi han
Tusi veer Pagg nu rone aa mall kha kha bull puthe hoe pye aa namber dar de😂😂😂😂😂
Love you bhaiji from haryana Sirsa ❤🎉
Love you too bro 🫶🏻
Aap ji da aachar hai
Was waiting for your video, love you brother
Hope you enjoyed it! Love you too 🫶🏻🔥
Poora enjoy kita bai, mai canada rehna , bas aahi bhaichara punjab da miss kri da
Bajrangi bhaijaan💪💪... Bater da sher bna ta....
22 Jalalabad ya fazilka area lgda tuhada 😄
Mera area Malout hai..
eh mere massi de munde aa from Kamalwala (Fazilka)
ਬਾਈ ਜੀ ਬਹੁਤ ਵਧੀਆ ਰੇਸਪੀ ਤੁਸੀਂ ਦੋ ਚੀਜ਼ਾਂ ਨਹੀਂ ਪਾਈਆਂ ਬਾਈ ਜੀ ਸੌਫ ਤੇ ਕਲੋਜੀ ਇਹ ਜਰੂਰ ਪਾਇਆ ਕਰੋ ਫ਼ੇਰ ਵੇਖਣਾ ਨਜ਼ਾਰੇ ਅਤੇ ਨਾਲ ਜੈਫਲ ਇਹ ਤੁਹਾਡੇ ਮਸਾਲੇ ਵਿੱਚੋਂ ਮੈਸ ਸੀ
ਜੈਫਲ ਤਾਂ ਪਾਇਆ ਸੀ ਬਾਈ ਜੀ
ਬਾਕੀ ਥੋਡੀਆਂ ਦੱਸੀਆਂ ਚੀਜਾਂ ਵੀ ਪਾਕੇ ਵੇਖਾਂਗੇ 🙏🏻
Koi na kukkad di jagah tuhada v time aauna
Nice video bai ji ❤❤❤
Thanks a lot bai 🙏🏻🤗
Zindagi eda jio
Chhote janvara nu ta chhad do yr
NAMBAAR DAR JI JIONDE RAHO
Achar kaise pata chalta hai ki swad banaa hai Achar khane ke bad Punjabi dance kaise hota hai
Daal chini original use kiya karo good fragrance ban jayegi
Original hi use karde aa ji
Bro tuc kulwinder billa 2 lgde O 😊
Kaafi lokan ton sunan nu mildi hai eh gal
🙏🏻
Bau tusin firozpur de lagde hon
Mera pind ਵਣਵਾਲਾ ਹੈ
Tehsil Malout
But vese sadi boli majhewali hai, kyuki 1947 ch asi migrate hoye aa from Kasur (pakistan)
Very nice veer👍👍
22 good per eh mildhaa kithoon hai
Dabwali ton mil janda
Or just find out a bater farm near your place
Lots of love from canada god bless you
Thanks a ton
And love to you too 🫶🏻
Bha ji Bater da meet kes Bha milya see
₹1200/kg mile si
Main la lya hisaab nalde sirf kha wale hi a
22 kithe chl gya vlog nhi paunda
Pawange veer
Very soon
Nabardar veer Zabardast
Thank you ji 🙏🏻🔥
Ham ko bhi khilado plz ❤
Siraaaaaa 22 ji
😎
Bai ji cha di tha peg cha hi da si 😂😂
ਖਾੳ ਪੀੳ ਐਸ ਕਰੋ ਮਿੱਤਰੋ
Veer saro da tal ghr da vartyea kro
Mainu v banva do yar achar Mutton da 😋 ya fir jungli sur da
Jarur bai
Ajo kise din time kad ke
Love you as jato 😂❤❤❤❤🎉
Paapi log
Good 👍
Vary nice video Bhai ji
Thank you ji
Real jatt sauda ehh nahi tah kai youtuber apni jnania nu hi dikha ke view lai jande ne
Hahaha. Thank you bro