ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet

Поделиться
HTML-код
  • Опубликовано: 14 окт 2024
  • ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet
    ABOUT THIS VIDEO
    In this video ketopunjabi dilmohanjit is teaching how to cook goat meat pickle in ketopunjabi twist. most delicious meat recipe which you can presarve for months. keto ketodiet keto diet ketogenic diet ketogenicdiet weightloss weightlossdiet naturaldiet natural diet my weight loss story myweightlossstory my weight loss journey myweightlossjourney weightlosscooking weight loss cooking ketocooking keto cooking every thing about keto diet everythingaboutketo.
    #bakrekaachar #goshtkaachar #bakerdaachar #goatmeat #meatpickle #weightloss #keto #ketogenic #ketodiet #ketogenicdiet #ketopunjabi #dilmohanjit #myweightlossjourney #myweightlosstips #health #cooking
    To Order, Cold Pressed Coconut Oil Please Press The Link below
    amzn.to/3Dxcm9G
    To Order 100% Cold Pressed Extra Virgin Olive Oil
    amzn.to/3EyIdbj
    To order Omega 3 Fish Oil Capsules
    amzn.to/3EFpU4m
    To Buy The Heavy Duty Mixer Grinder to make KETOPUNJABI Lassi
    Please Click the Link below
    amzn.to/31tHqKe
    TO ORDER ORGANIC APPLE CIDER VINEGAR PLEASE CLICK THE LINK
    Ramzn.to/3rAzphk
    To Order Heavy Duty Pre-Seasoned Cast Iron Pan Please Click the Link below
    amzn.to/31uWiI8
    To Order Heavy Duty Pre-Seasoned Cast Iron Kadai Please Click the Link below
    amzn.to/3xXAyAE
    To order Desiccated Coconut Powder (1 Kg) Please Click the Link below
    amzn.to/3oo4sLf
    To Order Keto Coconut Flour (1Kg) ( Ultra Low Carb Coconut Flour Please Click the Link below
    amzn.to/3lCVmbN
    To Order Sharrets KETO Electrolytes Supplement, 120 Vegan Capsules Please Click the Link below
    amzn.to/3Gkfzv7
    To Order INLIFE Prebiotics and Probiotics Supplement for Men Women - 60 Capsules Please Click the Link below
    amzn.to/3dClrnf
    To Order Urban Platter Unfortified Yeast Flakes, 100g Please Click the Link below
    amzn.to/32VtIjP
    Note: EAT 300-400 GRAMS OF GREEN SALAD EVERY DAY COMBINED WITH 3-4 TABLESPOONS OF BUTTER OR COCONUT OIL.
    Thanks for watching this video! You may want to try this recipe. Please leave your comments below and do not forget to Subscribe Ketopunjabi.
    CHANNEL INFORMATION
    KETO PUNJABI provides information about the KETOGENIC DIET to help people LOSE EXCESS WEIGHT. It also provides all information about HOW OUR BODY WORKS. It also helps people to START A NEW LIFESTYLE with KETO DIET and how they can COOK KETO RECIPES and DEFEAT HEALTH ISSUES i.e. OBESITY. This channel also describes how WE CAN CHOOSE REAL HEALTHY FOODS and TRANSFORM OUR BODY from SUGAR BURNING TO FAT BURNING with proven examples. The Channel follows RESEARCH-BASED FORMULAS given by world-famous celebrity Doctors regarding KETOGENIC DIET. THE MAIN MOTIVE of this channel is TO HELP PEOPLE around ASIAN COUNTRIES who are SUFFERING FROM SERIOUS ILLNESSES due to THE HIGH CARB DIET. Channel explains all KETO FUNDAMENTALS in SIMPLE AND EASY TO UNDERSTANDING LANGUAGE. It also explains that HOW WE CAN BOOST OUR IMMUNE SYSTEM with SIMPLE AFFORDABLE KETO FOODS.
    Follow us on:
    / ketopunjabi
    / ketopunjabi
    ketopunjabi@gmail.com
    Please LIKE COMMENT AND SUBSCRIBE.
    Thanks for Watching
    DISCLAIMERS:-
    These statements have not been evaluated by IMA (INDIAN MEDICAL ASSOCIATION) AND CDSCO (CENTRAL DRUGS STANDARD CONTROL ORGANISATION). These food suggestions are not intended to diagnose, treat, cure or prevent any disease. Information on this channel is provided for informational purposes only and not meant to substitute any medical advice by any Physician or Medical Professional. You should not use the information regarding foods and recipes provided on this Channel for diagnosing or treating a health problem, disease, or for prescribing as medication.
    KETO PUNJABI is not a doctor, Dietician, or Health specialist. Please follow these diet programs under professional guidance. BEFORE STARTING KETO PROGRAMME PLEASE STUDY the KETOGENIC DIET FULLY.
    All copyrights are reserved.

Комментарии • 3,2 тыс.

  • @Vajinder-hv9kq
    @Vajinder-hv9kq 2 года назад +197

    22 g thodi tohar bohat aaa look like a god father...,🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁

    • @KETOPUNJABI
      @KETOPUNJABI  2 года назад +37

      Ena Pyar kiven saambhan veer ji.
      Sada khush raho ji. Love you 😘

    • @Vajinder-hv9kq
      @Vajinder-hv9kq 2 года назад +5

      @@KETOPUNJABIsat shiri akll veer ji 🙏🙏🙏 veer ji pahli waar thoda channal dekhia bohat sohnia videos ne thodia asi dilo respect karde aa thodi .. asi hemesa omeed krde aa tusi sade layi vdia vdia videos laike oaude rahoge .. ji .. 🙏🙏🙏🙏

    • @gurmejsingh4364
      @gurmejsingh4364 2 года назад +2

      @@Vajinder-hv9kq a

    • @KETOPUNJABI
      @KETOPUNJABI  2 года назад +3

      @@Vajinder-hv9kq hanji Baai ji.
      I will try my best. 😊🙏🙏🙏

    • @spgupta1092
      @spgupta1092 2 года назад

      @@KETOPUNJABI .
      .

  • @rinkuspall6711
    @rinkuspall6711 2 года назад +172

    ਵੀਰ ਆਚਾਰ ਤੂਹਾਨੂੰ ਬਣਾਉਂਦੇ ਹੀ ਸਵਾਦ ਆ ਗਿਆ ਇਸ ਹਿਸਾਬ ਨਾਲ ਤਾਂ ਆਚਾਰ ਤਾਂ ਜਮਾਂ ਸਿਰਾ ਬਣਿਆ ਹੋਊ ਤੇ ਠੇਠ ਪੰਜਾਬੀ ਭਾਸ਼ਾ ਲਈ ਤੁਹਾਡਾ ਧੰਨਵਾਦ ਜੀ

    • @surinderdhillon8653
      @surinderdhillon8653 2 года назад +3

      ਬਹੁਤ ਬਹੁਤ ਧੰਨਵਾਦ ਵੀਰ 👍✅ਬਹੁਤ ਵਧੀਆ ਲੱਗਾ, ਜਰੂਰ ਬਣਾਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਆਪ ਜੀ ਪ੍ਵਵਾਰ ਨੂੰ ਤੰਦਰੁਸਤੀ ਬਕਸ਼ਣ।

    • @dhawaninterprices4611
      @dhawaninterprices4611 2 года назад +1

      @@surinderdhillon8653 good

  • @prabhdyalsingh4722
    @prabhdyalsingh4722 2 года назад +126

    ਵਾਹ...! ਛੋਟੇ ਵੀਰ, ਬਕਰੇ ਅਚਾਰ ਤੇ ਤੇਰੀਆਂ ਗੱਲਾਂ ਦਾ ਸਵਾਦ ਬਰਾਬਰ ਹੀ ਆ। ਅਚਾਰ ਦੀ ਟੇਸਟੀ ਖੁਸ਼ਬੂ ਆ ਰਹੀ ਆ, ਅਨੰਦ ਆ ਗਿਆ। ਪਹਿਲੀ ਵਾਰੀ ਵੇਖੀ, ਤੇਰੀ ਵੀਡੀਓ। ਹੁਣ ਜਰੂਰ ਬਣਾਵਾਂਗੇ।

  • @OmParkash-ql5qs
    @OmParkash-ql5qs Год назад +2

    ਵੀਰ ਜੀ ਸਤਿ ਸ੍ਰੀ ਅਕਾਲ ਜੀ।
    ਵੀਰ ਜੀ ਅਚਾਰ ਦੀ ਗੱਲ ਤਾਂ ਬਾਅਦ ਵਿੱਚ ਕਰਦੇ ਹਾਂ ਪਰ ਆਪ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਮਜਾ ਆਇਆ। ਨਾਲ ਨਾਲ ਪਿਆਰ ਦੀਆਂ ਗੱਲਾਂ ਕਰਦੇ ਹੋਏ ਆਚਾਰ ਬਨਾਉਣ ਦਾ ਤਰੀਕਾ ਵੀ ਦੱਸੀ ਜਾਂਦੇ ਹੋ। ਅਚਾਰ ਤੁਸੀਂ ਬਣਾ ਰਹੇ ਸੀ ਤੇ ਮੂੰਹ ਵਿੱਚ ਪਾਣੀ ਸਾਡੇ ਆ ਰਿਹਾ ਸੀ। ਜਰੂਰ ਹੀ ਮੌਸਮ ਠੀਕ ਹੋਣ ਤੇ ਆਪ ਵਲੋਂ ਦੱਸੇ ਗਏ ਤਰੀਕੇ ਨਾਲ ਬਕਰੇ ਦਾ ਆਚਾਰ ਬਣਾਵਾਂਗੇ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ।
    ਓਮ ਪ੍ਰਕਾਸ਼ ਰਿਟਾਇਰਡ ਪੰਚਾਇਤ ਅਫਸਰ ਲੁਧਿਆਣਾ।

    • @KETOPUNJABI
      @KETOPUNJABI  Год назад

      Thanks Baai ji for your love and happiness 😊.
      God bless you 🙏🙏🙏

  • @harjindermangat9934
    @harjindermangat9934 2 года назад +7

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ ।

  • @ਭਜਨਸੰਘੇੜਾ
    @ਭਜਨਸੰਘੇੜਾ 2 года назад +86

    ਬਹੁਤ ਵਧਿਆਂ ਛੋਟੇ ਵੀਰ ਜਿਉਦੇ ਬਸਦੇ ਰਹੋ ਜੇ ਬੱਚਿਆ ਦੀ ਸੇਹਤ ਦਾ ਖਿਆਲ ਰੱਖਾਗੇ ਫਿਰ ਹੀ ਬੀਬੇ ਬੱਚੇ ਬਣਨਗੇ ਧੰਨਵਾਦ ਬੱਚਿਆ ਨੂੰ ਵਾਏ ਵਾਏ।

  • @balwantkaurchahal8382
    @balwantkaurchahal8382 Год назад +2

    ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਵੀਰ ਦੀਆਂ ਗੱਲਾਂ ਸੁਣਕੇ
    ਬਹੁਤ ਵਧੀਆ ਲੱਗਾ ਜੀ ਤੁਸੀਂ ਬਿਲਕੁਲ ਸਹੀ ਬੇਬਾਕ ਹੋ ਕੇ ਗੱਲਾਂ ਕਰਦੇ ਹੋ ਪਰਿਵਾਰ ਵਾਂਗ ਲੱਗਦਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਤੇ ਸਾਰੇ ਪਰਵਾਰ ਨੂੰ ਮੁਬਾਰਕਬਾਦ ਮੈਡਮ ਨੂੰ ਜੀ ਬਹੁਤ ਵਧੀਆ ਅਚਾਰ ਦੇਖ ਕੇ ਮਜ਼ਾ ਆਗਿਆ ਬਹੁਤ ਵਧੀਆ ਇੰਟਰਵਿਊ ਸੀ ਧੰਨਵਾਦ ਸਾਹਿਤ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।

    • @KETOPUNJABI
      @KETOPUNJABI  Год назад

      Thanks for your love and support 😊😌🙏🙏🙏

  • @JasvirSingh-yd4bp
    @JasvirSingh-yd4bp 2 года назад +8

    ਬਾਈ ਜੀ, ਸਤਿ ਸ੍ਰੀ ਆਕਾਲ ਜੀ, ਮੈਂ ਐਵੇਂ ਹੀ ਪਏ ਪੲੇ ਨੇ ਯੂ ਟਿਊਬ ਖੋਲ ਲਿਆ, ਬਾਈ ਜੀ, ਦੇਖ ਕੇ ਏਨਾ ਚੰਗਾ ਲੱਗਿਆ, ਰਾਤ ਦੇ 12 ਵੱਜਣ ਵਾਲੇ ਨੇ ਮੂੰਹ ਚੋਂ ਪਾਣੀ ਆਈ ਜਾਂਦਾ, ਵੀਰ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ, ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ, ਜੱਸੀ ਕਾਨੂੰਗੋ ਲੁਧਿਆਣਾ

  • @chann0001
    @chann0001 Год назад +5

    ਵੱਡੇ ਵੀਰ ਮੈ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਇਆ... ਮੈਨੂੰ ਤੁਹਾਡੀ ਬੋਲਬਾਣੀ ਤੇ ਹਸਮੁੱਖ ਸੂਬਾਹ ਬਹੁਤ ਵਧੀਆਂ ਲੱਗਾ ਵਾਹਿਗੁਰੂ ਮੇਹਰ ਕਰੇ God bless you ❤️

    • @KETOPUNJABI
      @KETOPUNJABI  Год назад +1

      Thanks for your love and blessings

  • @harmanjeetsingh5942
    @harmanjeetsingh5942 Год назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਤੁਹਾਡਾ ਗਲਾਂ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਲਗਿਆ

    • @KETOPUNJABI
      @KETOPUNJABI  Год назад

      Thanks for your love and support

  • @nirmalsingh9484
    @nirmalsingh9484 2 года назад +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @krishanmaan1054
    @krishanmaan1054 2 года назад +24

    ਬਾਈ ਜੀ ਸਤ ਸ੍ਰੀ ਅਕਾਲ। ਜੀ, ਮੈਂ ਆਪ ਜੀ ਨਾਲ ਪਹਿਲੀਂ ਵਾਰ ਜੁੜ ਰਿਹਾ ਹਾਂ, ਮੈਨੂੰ ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ, ਪਰਮਾਤਮਾ ਤੁਹਾਡੀ ਜੋੜੀ ਨੂੰ ਲੰਬੀਆਂ ਉਮਰਾਂ ਦੇਵੇ, ਕ੍ਰਿਸ਼ਨ ਮਾਨ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ

    • @HarpreetSingh-th1hk
      @HarpreetSingh-th1hk 2 года назад +1

      ਕੋਟਕਪੂਰਾ ਤੋਂ ਕਿੱਥੋ ਵੀਰ ਜੀ

    • @sandeepkumar-cg5pf
      @sandeepkumar-cg5pf 2 года назад

      बहुत वदिया मास खाना वाह जी वाह सरदार जी

  • @bachansinghburjhamira3402
    @bachansinghburjhamira3402 2 года назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਬੱਕਰੇ ਦੇ ਆਚਾਰ ਬਾਰੇ। ਚੰਗਿਆੜੇ ਕੱਢ ਤੇ। ਤਹਿ ਦਿਲੋਂ ਧੰਨਵਾਦੀ ਹਾਂ, ਆਪ ਜੀ ਦਾ।

    • @KETOPUNJABI
      @KETOPUNJABI  2 года назад

      Thanks Baai ji for your love and support

  • @zaildarkuldeep8451
    @zaildarkuldeep8451 2 года назад +3

    ਬਾਈ ਜੀ ਸੁਆਦ ਆ ਗਿਆ ਜੋ ਤੁਸੀ ਬਣਾਉਣਾ ਸਿੱਖਆਤਾ। ਤੁਹਾਡੇ ਵਰਗਾ ਮੈਨੂੰ ਤਾਂ ਕੋਈ ਹੋਰ ਨਹੀ ਮਿਲਆ ਤੇ ਠੇਠ ਪੰਜਾਬੀ ਵਿੱਚ। very nice good job. God bless you.

    • @KETOPUNJABI
      @KETOPUNJABI  2 года назад +1

      Thanks Baai ji for your love and support ❣️😌

  • @harvindersingh7848
    @harvindersingh7848 2 года назад +31

    ਬਹੁਤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀ ਮੀਆਂ ਬੀਵੀ ਸਝਦੇ ਵੀ ਹੋ ਜਾਣਕਾਰੀ ਦਿੰਦਿਆ
    ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਵਿਖੇ ਤੋ

  • @Lalsingh-qo9dt
    @Lalsingh-qo9dt 10 месяцев назад +1

    ਵੱਡੇ ਵੀਰ ਜੀ ਪਹਿਲੀ ਵਾਰ ਦੇਖੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਹੁਣ ਦੇਖਾਂ ਗੇ ਬਣਾ ਕੇ

  • @HarwinderSingh-zi9mr
    @HarwinderSingh-zi9mr 2 года назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ । ਜਿਊਦੇ ਵੱਸਦੇ ਰਹੋ। 🙏👍

  • @kundansingh6441
    @kundansingh6441 2 года назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏

  • @BaljindarSingh-be5io
    @BaljindarSingh-be5io 8 месяцев назад +1

    ਵਹੁਤ ਵਧੀਆ ਆਚਾਰ ਵਜੋਂ ਦਾਤਰੀਕਾ

  • @pb-fq6yo
    @pb-fq6yo 2 года назад +4

    ਬਹੁਤ ਵਧੀਆ ਭਰਾ ਮਨ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਧੰਨਵਾਦ

  • @dilbagsinghbaidwan8531
    @dilbagsinghbaidwan8531 2 года назад +4

    ਬਾਈ ਜੀ ਫੱਟੇਚੱਕ ਤੇ ਯਾਰ ਤੁਸੀਂ ਵੀਰੇ ਕਮਾਲੇ ਕਰਦੀ ਬਹੁਤ ਵਧੀਆ ਵੀਡੀਓ ਸੀ ਤੁਹਾਡੀ ਤੇ ਗੱਲਾਂ ਵੀਹ ਬਹੁਤ ਵਧੀਆ ਲੱਗੀਆਂ ਵੀਰੇ ਤੁਹਾਡੀਆਂ ਤੰਦਰੁਸਤੀ ਦੇਵੇ ਪਰਮਾਤਮਾ ਤੁਹਾਡੀ ਜੋੜੀ ਨੂੰ ਅਸੀਂ ਤਾਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪੈਸੇ ਖ਼ਰਾਬ ਕਰਦੇ ਰਹੇ ਹਨ ਬੱਕਰੇ ਦੇ ਆਚਾਰ ਲਈ ਆਹ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੈ ਤੁਹਾਡੀ ਧੰਨਵਾਦ ਕੀਟੋ ਫੈਮਿਲੀ ਨੂੰ

    • @KETOPUNJABI
      @KETOPUNJABI  2 года назад

      Thanks Baai ji for your love and blessings

  • @sukhjindersingh6036
    @sukhjindersingh6036 2 года назад +2

    ਸਤਿਕਾਰਯੋਗ ਵੀਰ ਜੀ ਤੁਹਾਡੇ ਬੱਕਰੇ ਦੇ ਆਚਾਰ ਨਾਲੋਂ ਤੁਹਾਡੀ ਟੌਕ ਗੋ ਸਿਫਸ ਜਿਆਦਾ ਚਟਪੱਟੀ ਆ thanks so much

    • @KETOPUNJABI
      @KETOPUNJABI  2 года назад

      Thanks Baai ji for your love and support 😊🙏

  • @SainiBadwalUSA
    @SainiBadwalUSA 2 года назад +15

    Bohet badiya baniya
    I did keto diet for 6 months and lost 20 pound but after quitting I gain all back in 6 months

  • @Karnsandhey
    @Karnsandhey 2 года назад +3

    ਅਚਾਰ ਵੀ ਵਧੀਆ ਤੇ ਸੋਚ ਵੀ ਵਧੀਆ

  • @jagdeepsidhu1962
    @jagdeepsidhu1962 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ

  • @SURESHBHATIA100
    @SURESHBHATIA100 2 года назад +10

    Bhai ji aapke bolne ka style or sath m preparation ... Char chand laga deta hai. You are very down to earth and nature ke karib wala jo concept aapne bataya... Baat bahut sach hai. I will definitely try this recipe and serve to my family. Dil khoosh kar ditta bhai ji.

  • @SukhwinderSingh-td9bc
    @SukhwinderSingh-td9bc 2 года назад +4

    ਤੁਸੀ ਬਹੁਤ ਘੈਂਟ ਹੋ ਬਾਈ ਜੜੀ ।ਵਾਹਿਗੁਰੂ ਫੈਮਲੀ ਨੂੰ ਚੱੜਦੀਕਲਾ ਵਿੱਚ ਰੱਖੇ ।

    • @KETOPUNJABI
      @KETOPUNJABI  2 года назад

      Thanks for your love and support 😊😌🙏

  • @satnaamsingh4467
    @satnaamsingh4467 2 года назад +1

    ਬਹੁਤ ਵਧੀਆ ਢੰਗ ਅਚਾਰ ਪਾਉਣ ਦਸਿਆ ਵੀਰ ਨੇ

    • @KETOPUNJABI
      @KETOPUNJABI  2 года назад

      Thanks for your love and support

  • @kirakabiraj4760
    @kirakabiraj4760 2 года назад +4

    ਸਤਿ ਸ਼੍ਰੀ ਅਕਾਲ ਬਾਬੇਜੀ ਜੀ 🙏ਬਿਲਕੁਲ ਸਹੀ ਭੀਡਿਉ ਕਿਤੇ ਹੈ ਜੀ 👌👌👌

    • @KETOPUNJABI
      @KETOPUNJABI  Год назад +1

      SSA ji.
      Thanks for your love and support

  • @kamlebabe
    @kamlebabe Год назад +4

    ਕਮਾਲ ਕਰਤੀ ਵੀਰ ਜਮਾ ਸਿਰਾ ਲਾਤਾ ਬਾਈ ਨੇ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਵੀਰ ਨੇ ਆਚਾਰ ਧੰਨਵਾਦ ਵੀਰ ਜੀ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ।

    • @KETOPUNJABI
      @KETOPUNJABI  Год назад

      Thanks for your love and support

  • @avtarsingh-xg1zp
    @avtarsingh-xg1zp Месяц назад

    ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਲੱਗਾ। ਮਨ ਖੁਸ਼ ਹੋ ਗਿਆ। ਹਮੇਸ਼ਾ ਹੱਸਦੇ ਵੱਸਦੇ ਰਹੋ।

    • @KETOPUNJABI
      @KETOPUNJABI  Месяц назад

      Thanks for your love and support 😗

  • @harmanpreet3133
    @harmanpreet3133 2 года назад +5

    ਪਹਿਲਾਂ ਤਾਂ ਵੀਰ ਜੀ ਤੁਹਾਡਾ ਅਸੀਂ ਧੰਨ ਵਾਦ ਕਰਦੇ ਆ ਤੁਹਾਡੀ ਬੋਲੀ ਪੰਜਾਬੀ ਪਿਉਰ ਪੰਜਾਬੀ ਆ ਜੀ ਸੂਆਦ ਆ ਵੀਰੇ 🙏🙏❤❤

    • @KETOPUNJABI
      @KETOPUNJABI  2 года назад

      Thanks for your love and support 😊

  • @gurd3908
    @gurd3908 2 года назад +17

    Phaji I just came cross your channel excellent cooking..with clean info..amazing video..
    Love from Canada 🇨🇦 god bless!!

  • @gurwindersingh2376
    @gurwindersingh2376 2 года назад +1

    Thx bhaji .bhot ਵਧੀਆ

  • @diamondworld8921
    @diamondworld8921 2 года назад +11

    ਅਸੀ ਸਬ ਤੁਹਾਡੇ ਨਾਲ ਹਾਂ. ਵਾਹੇ ਗੁਰੂ ਹਮੇਸ਼ਾ ਖੁਸ਼ ਰੱਖੇ 👌🙏

  • @inderjitsingh7074
    @inderjitsingh7074 2 года назад +5

    ਵੀਰ ਜੀ ਤੁਹਾਡੀਆ ਵੀਡੀਓਜ਼ ਦੇ ਨਾਲ ਨਾਲ ਤੁਹਾਡਾ ਸੁਭਾਅ ਵੀ ਸਾਨੂੰ ਵਧੀਆ ਲੱਗਦਾ ਵੀਰ।

  • @karamjetsingh7998
    @karamjetsingh7998 Год назад +1

    ਬਹੁਤ ਹੀ ਵਧੀਆ ਵੀਰ ਜੀ ਇਹੋ ਜਿਹੀਆਂ ਜਾਣਕਾਰੀਆਂ ਅੱਜ ਕੱਲ੍ਹ ਕੋਈ ਦਿੰਦਾ ਹੈ ਤੁਸੀਂ ਬਹੁਤ ਹੀ ਗਰੇਟ ਹੋ ਵੈਰੀ ਨਾਈਸ

  • @Sohansingh-qg7ow
    @Sohansingh-qg7ow 2 года назад +7

    ਬਹੁਤ ਵਧੀਆ ਲੱਗਿਆ ਬਾਈ । ਵਾਕਿਆ ਹੀ ਤੁਸੀਂ ਖਾਣ ਤੇ ਖਿਲਾਉਣ ਦੇ ਸ਼ੌਕੀਨ ਹੋ ।

  • @ਜੱਸ-ਣ8ਞ
    @ਜੱਸ-ਣ8ਞ 2 года назад +4

    ਬਹੁਤ ਬਹੁਤ ਪਿਆਰ ਦਾਦਾ ਜੀ ਤੇ ਚਾਚਾ ਜੀ🙏🙏🙏🙏🙏

  • @rajbirsingh5577
    @rajbirsingh5577 6 месяцев назад +1

    Absolutely love the old school music. ਬਹੁਤ ਵਧੀਆ ਵੀਰ ਜੀ l

    • @KETOPUNJABI
      @KETOPUNJABI  6 месяцев назад

      Thanks for your love and support. God bless

  • @dhillonmansawala
    @dhillonmansawala 2 года назад +27

    Bhi yaar tery varga banda ne dekhna bohat vadia pehli vaar video dekhi dil kush ho geya Reply pls Thank you so much👍👍👍

    • @KETOPUNJABI
      @KETOPUNJABI  2 года назад +2

      Aap ji de pyar te satkaar da bohot dhanwaad ji

    • @dhillonmansawala
      @dhillonmansawala 2 года назад +1

      Welcome bhi g

    • @ajaypal7485
      @ajaypal7485 2 года назад

      Vere tuci Jain hospital Jagraon aunde ho
      Hnna
      Medicine lain
      Jagraon
      Main dekheya kafi waar thanu

    • @KETOPUNJABI
      @KETOPUNJABI  2 года назад

      @@ajaypal7485 hanji mere relative hospital vich admit San ji. Now he is fine

    • @ajaypal7485
      @ajaypal7485 2 года назад

      @@KETOPUNJABI okk
      Jnaab
      Main othe
      Job
      Krda c
      Thanu dekheya
      C
      Clear hogeya hi👍

  • @mkjee5833
    @mkjee5833 2 года назад +15

    Looks good. I will try making a smaller portion. The only worry me is the vinegar....well great cooking😋....thanks for sharing! 🙏🇸🇬

    • @KETOPUNJABI
      @KETOPUNJABI  2 года назад

      Don't worry bro. Please 🙏 go ahead

  • @ਅਵਤਾਰਸਿੰਘਔਲਖ
    @ਅਵਤਾਰਸਿੰਘਔਲਖ 2 года назад +1

    ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।ਵੀਡੀਓ ਦੇਖਣ ਦਾ ਸੁਆਦ ਆ ਗਿਆ ਜੀ

    • @KETOPUNJABI
      @KETOPUNJABI  2 года назад +1

      Thanks for your love and support ❣️😊

  • @pardeepsinghgill3984
    @pardeepsinghgill3984 10 месяцев назад +3

    ਬਾਈ ਢੋਲ ਕੋਣ ਬਜਾਈ ਜਾਦਾ ਇਸ ਨੂੰ ਇਕ ਅੱਧਾ ਪੀਸ ਸੁੱਟ ਦਿਓ ਥੱਕਿਆ ਪਿਆ ਵਿਚਾਰਾ

  • @surajsinghs1421
    @surajsinghs1421 2 года назад +17

    ਬਾਈ ਜੀ 🙏 ਬਠਿੰਡੇ ਵਾਲੇਆ ਨੂੰ ਖੂਸ਼ ਕਰ ਦਿੱਤਾ ਸੂਰਜ

  • @GurpreetSingh-zw3ty
    @GurpreetSingh-zw3ty 2 года назад +1

    ਬਾਈ ਜੀ ਬਹੁਤ ਵਧੀਆ ਬੜੀ ਮੁਸ਼ਕਿਲ ਨਾਲ ਤੁਹਾਡਾ page ਮਿਲਿਆ! Me ਤੁਹਾਡੀ ਵੀਡੀਓ fb ਤੇ ਦੇਖੀ ਸੀ! Keto diet ਤੇ!

    • @KETOPUNJABI
      @KETOPUNJABI  2 года назад +1

      Welcome to ketopunjabi.
      Thanks for your love and support

    • @GurpreetSingh-zw3ty
      @GurpreetSingh-zw3ty 2 года назад

      @@KETOPUNJABI ਬਾਈ ਜੀ ਤੁਹਾਡਾ ਨੰਬਰ ਮਿਲ ਸਕਦਾ

  • @srahal4670
    @srahal4670 2 года назад +13

    Very good video really enjoyed watching!
    Thank you Bai ji 🙏

  • @amitbhatia.
    @amitbhatia. 2 года назад +4

    ਭਾਜੀ ਤੁਹਾਡੀ ਵੀਡੀਓ ਦੇਖ ਕੇ ਮਜਾ ਆਗਿਆ ਯਾਰ ਤੁਹਾਡਾ ਸੂਬਾ ਬਹੁਤ ਵਾਦੀਆ ਮੈਨੂੰ ਹਾਸਾ ਬਹੁਤ ਆਇਆ ਜਦੋ ਕਿਆ ਭਾਬੀ ਲਾਰਾ ਸੁੱਟ ਰਹੇ 🤣 ਵੈਰੀ funy ਮੂਵਮੇੰਟ ਸੀ thnku ਭਾਜੀ

    • @KETOPUNJABI
      @KETOPUNJABI  2 года назад +1

      Thanks Baai ji for your love and support

  • @gchahal051
    @gchahal051 2 года назад +1

    ਧੰਨਵਾਦ ਜੀ ਜਾਣਕਾਰੀ ਦੇਣ ਲਈ

    • @KETOPUNJABI
      @KETOPUNJABI  2 года назад

      Welcome ji 🙏😌
      Welcome to Ketopunjabi lifestyle

  • @himmatdutta
    @himmatdutta 2 года назад +12

    It was indeed a complete and good recipe ! The way you desribed everthing in a typical desi way was very much appreciable ! I will surely try this out...

    • @KETOPUNJABI
      @KETOPUNJABI  2 года назад +1

      Thanks Baai ji for your love and support 😊😌🙏

    • @Fun.with.sukhi.
      @Fun.with.sukhi. 2 года назад +1

      Bi one punjabi ch dassya sbb kujj desi bhasha ch te tci kyu jwaab english ch dei jande ho.punjabi o punjabi hi bolo.

    • @KETOPUNJABI
      @KETOPUNJABI  2 года назад +1

      Aap ji de pyar da dhanwaad.
      Parmatma tuhanu chardi Kala bakshan ji 🙏☺️

  • @studiovihaan
    @studiovihaan 2 года назад +10

    Monu Bhaiya, ਮੈਂਨੂੰ ਲੱਗਦਾ ਜਲਦੀ ਹੀ ਆਉਣਾ ਪੈਣਾ ਤੁਹਾਡੇ ਕੋਲ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ..!! 😊

    • @KETOPUNJABI
      @KETOPUNJABI  2 года назад +1

      You are welcome ji.
      Thanks Baai ji for your love and support

    • @SatnamSingh-ue9rg
      @SatnamSingh-ue9rg Год назад

      @@KETOPUNJABI hello

  • @JaswantSingh-yw9wh
    @JaswantSingh-yw9wh Год назад +1

    ਭਾਜੀ ਬਹੁਤ ਵਧੀਆ ਆਚਾਰ

  • @gurwantsingh5068
    @gurwantsingh5068 2 года назад +21

    Dilmohan Paje, tuhade Achaar ne " Dil" "Moh" lya, "Dil" nu "Mohan" waleyan Gallan tusi Das de ho, Nature naal Jod rahe ho tuhada bahut - bahut Tanvaad with Best wishes............!!!!!!!!!

    • @surjitsingh6327
      @surjitsingh6327 2 года назад

      Pashkaari bohut sohni aie.gudia beti bohut piaarri aie.achaar bnauna v bohut vdhia sikhia.

  • @SherSingh-ht7me
    @SherSingh-ht7me 2 года назад +5

    ਵਾਈ ਜੀ ਮੁਬੈਲ ਚੋਂ ਸਮੈਲ ਆਉਣ ਲਾਤੀ ਧੰਨਵਾਦ 🙏

  • @SHAMSHERSINGH-rd6tf
    @SHAMSHERSINGH-rd6tf 2 года назад +1

    ਸਤਿ ਸ੍ਰੀ ਆਕਾਲ ਦਿਲਜੀਤ ਮੋਹਨ ਵੀਰ....
    ਬੱਕਰੇ ਦਾ ਆਚਾਰ ਬਣਾਉਂਨ ਦਾ ਬਹੁਤ ਵਧੀਆ ਤੇ ਸਿੰਪਲ ਤਰੀਕਾ ਅਸੀਂ ਸਿੱਖ ਲਿਆ ...ਜਿਊਂਦਾ ਰਹਿ ਵੀਰ....

    • @KETOPUNJABI
      @KETOPUNJABI  2 года назад

      Thanks Baai ji for your love and support 😌

  • @peterfernandes9496
    @peterfernandes9496 2 года назад +12

    Hello!! Ketto Punjabi Family.... Love the way you speak and Yum Dishes you prepare... Keep it Up. God Bless Your family. Guru pehle baar dekha apka video... worth watching 👍🏻👍🏻👍🏻 Keep Going!!!

    • @KETOPUNJABI
      @KETOPUNJABI  2 года назад

      Thanks and welcome to Ketopunjabi Baai ji....

  • @grewalaman11
    @grewalaman11 2 года назад +12

    Paji... My Dad made what I thought was the best meat achar i ever ate....but i could not replicate!!! I tried this(and every other recipe) because i could not even remember my dads recipe...but DITTO! Maybe even better! Thank You Sir! Brought my childhood back to me. God Bless You And Your Family!

    • @KETOPUNJABI
      @KETOPUNJABI  2 года назад +1

      Thanks Baai ji for your love and support and blessings ❣️😌🙏🙏🙏

  • @maancommercialgoatfarmmans272
    @maancommercialgoatfarmmans272 2 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @jotbrar5265
    @jotbrar5265 2 года назад +5

    When we are doing cutting how much gram achar we can eat ? In a day

    • @KETOPUNJABI
      @KETOPUNJABI  2 года назад

      As much you like.
      Before you start "KETO DIET" please understand it fully. To do that, Please visit "Ketopunjabi" channel on RUclips - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........

  • @gurpreetsinghgopi2155
    @gurpreetsinghgopi2155 2 года назад +4

    Thank you very much for this best information Brother love you God bless you

  • @baljinderrania4638
    @baljinderrania4638 2 года назад +1

    ਵਧੀਅਾ ਗੱਲਾ ਬਾੲੀ ਦੀਅਾ

  • @satnambhutta6449
    @satnambhutta6449 2 года назад +6

    Looks like mutton pickle will be very delicious Thanks bai ji

  • @rdtkhokhar2113
    @rdtkhokhar2113 2 года назад +14

    Kisaan ekta zindabad 💪🙏👍💪💪

    • @bachanmkbachan4986
      @bachanmkbachan4986 2 года назад

      ਵੀਰਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਿੳਦੇ ਵੱਸਦੇ ਰਹੋ

  • @RanjitSingh-ri9gt
    @RanjitSingh-ri9gt Год назад +1

    Very nice bro ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

    • @KETOPUNJABI
      @KETOPUNJABI  Год назад

      Thanks for your love and support 😌🙏

  • @Lionoftruth7
    @Lionoftruth7 2 года назад +4

    Pressure cooker ch cook karke pehla fir pan ch dry karke banale 👍 time bachuga

    • @KETOPUNJABI
      @KETOPUNJABI  2 года назад +1

      Haanji Baai you can do as you like.

  • @PunamDhanwar-gq6nn
    @PunamDhanwar-gq6nn Год назад +3

    ....I am from jharkhand .I am Punam .paji I love your recipes and u and family also .and mostly I love Panjab and Panjabi language ....

    • @KETOPUNJABI
      @KETOPUNJABI  Год назад

      Welcome to ketopunjabi.
      Thanks for your love and support 😊😌🙏

  • @23AnmolJhamat1C-gl4zn
    @23AnmolJhamat1C-gl4zn 8 месяцев назад +1

    ਕਿਆ ਬਾਤ ਖੂਬਸੂਰਤ

  • @TheGearGang
    @TheGearGang 2 года назад +3

    Bai ji meat nu raw papaya da paste la ke rakho kuj time…te always make pickles in mustard oil

  • @ramankaur475
    @ramankaur475 2 года назад +7

    All tha best navjot mam g god bless you and your famly

  • @gsdakha3763
    @gsdakha3763 Год назад +1

    ਬਿਲਕੁਲ ਸਹੀ ਗੱਲ ਹੈ ਜੀ

  • @devindergahlot8263
    @devindergahlot8263 2 года назад +25

    Viewing your video from here in the US, I couldn't taste your Achaar, but the kind of Punjabi you spoke sounded very "delicious' to my ears. You've entrusted me with the task to find that Iron 'Kadhai' ere I go in for trying your recipe.

    • @balbirsinghgill1595
      @balbirsinghgill1595 2 года назад +3

      ਕੜਾੲੀ ਹੈ ਵੱਡੀ ਵੀਰ ,ਸ਼ਕਾਗੋ ਸਬਰਵ,,ਨੇੜੇ ਹੋ ਤਾ ਵਰਤ ਲੈਣਾ,

    • @riasatbajwavlogs
      @riasatbajwavlogs Год назад

      ruclips.net/video/56L4hg8-oXk/видео.htmlsi=VzwnZYeSdTJFwS8h

  • @bhupindermrf9520
    @bhupindermrf9520 2 года назад +14

    Dilmohan jeet singh JI you make respice for your dil. Kito punjab is blessing for punjabis. Stay blessed.

  • @manveersinghdandiwal6052
    @manveersinghdandiwal6052 2 года назад +1

    ਬਹੁਤ ਵਧੀਆ ਹੈ ਜੀ

    • @KETOPUNJABI
      @KETOPUNJABI  2 года назад

      Thanks for your love and support

  • @mukhtiarsinghdhillon5079
    @mukhtiarsinghdhillon5079 2 года назад +4

    Hello Baai ji, when we making BAKKRA ACHAAR, I understand that we only have to add water, just to cook the meat but just in case if some access water is added and if we realise that the meat is fully cooked and there is some water still left in KRAAHI, then what should we of extra water ? Thanks.

    • @KETOPUNJABI
      @KETOPUNJABI  2 года назад +2

      Good question ☺️. This thing rarely happens if you are using khassi bakra (old Bakra). But every problem has a solution. In that case just take the pieces out of the water and cook them seperately to dry out water.
      And you can boil some veggies in that water to enjoy as a soup ⭐ starter. How's that my friend 🤠

    • @mukhtiarsinghdhillon5079
      @mukhtiarsinghdhillon5079 2 года назад +2

      @@KETOPUNJABI Very good Baai ji, very good Idea. I’m going to try LAMB or BAKKRA ACHAAR this weekend, I’m sure that I can’t make same as you made the BAKKRA ACHAAR, that was looking delicious Baai, Unfortunately I couldn’t pick some BAKKRA ACHAAR from your KARAAHI but my mouth was full of water when I was looking at the BAKKRA ACHAAR you made. I was waiting for the MEAT ACHAAR recipe since a long time. You done very good job Baai ji by putting this recipe on you tube and MORE BETTER IS THAT YOUR RECIPE IS KETO STYLE. Thanks Baai ji.

    • @KETOPUNJABI
      @KETOPUNJABI  2 года назад

      @@mukhtiarsinghdhillon5079 All the best my Mate

    • @mukhtiarsinghdhillon5079
      @mukhtiarsinghdhillon5079 2 года назад +1

      @@KETOPUNJABI ਮਿਹਰਬਾਨੀ ਬਾਈ ਜੀ ।

  • @vijaysharma1600
    @vijaysharma1600 2 года назад +6

    Viewing your cooking presentation with commentary from West Indies. Simply loved your description in Punjabi. Sent me back to my village in Punjab. Felt like family. Thank you.

    • @KETOPUNJABI
      @KETOPUNJABI  2 года назад

      Thanks Baai ji for your love and support 😊🙏☺️😌🙏

    • @amandeepkaur-cj9tc
      @amandeepkaur-cj9tc Год назад +1

      @@KETOPUNJABI contact nmbr veer ji

    • @KETOPUNJABI
      @KETOPUNJABI  Год назад

      @@amandeepkaur-cj9tc 9780336999

  • @baldevgaga3535
    @baldevgaga3535 Год назад +1

    ਬਾਈਜੀ ਬਹੁਤ ਸਿਫਰ ਤਰੀਕੇ ਨਾਲ ਤਿਆਰ ਕੀਤਾ ਬਹੁਤ ਹੀ ਵਧੀਆ ਹੈ ਰਬ ਤੁਹਾਡੀ ਜੋੜੀ ਨੂੰ ਤੰਦਰੁਸਤੀ ਬਖ਼ਸ਼ੇ ੍ਬਲਦੇਵ ਲੈਹਰਾਗਾਗਾ

    • @KETOPUNJABI
      @KETOPUNJABI  Год назад

      Thanks baai ji for your love and support

  • @jatinderSingh-gx8vk
    @jatinderSingh-gx8vk 2 года назад +6

    👍👌 All the best and a wonderful way of cooking would love to taste it some day

  • @payalsharma2172
    @payalsharma2172 2 года назад +16

    Love the way ...your dishes not only tasteful ,seems soulful

  • @r06kisan
    @r06kisan Год назад +1

    ਹੁਣੇ ਬਣਾ ਕੇ ਹਟਿਆ ਬਹੁਤ ਹੀ ਸਵਾਦ ਬਣਿਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ❤
    ਫੋਟ ਦਾ ਉਪਸ਼ਨ ਹੈ ਨਹੀ , ਨਹੀ ਤਾ ਫੋਟੋ ਪਾਉਣੀ ਸੀ😊

  • @gaganpreet4988
    @gaganpreet4988 2 года назад +6

    ਵੀਰ ਜੀ ਸੁਆਦ ਆ ਗਿਆ 🙏🙏🙏ਸਤਿ ਸ੍ਰੀ ਆਕਾਲ ਜੀ 🙏🙏🙏🙏

  • @lakhwinder2610
    @lakhwinder2610 2 года назад +6

    ਬਾਈ ਜੀ ਧੰਨ ਧੰਨ ਹੋਗੀ ਜੀ

  • @paramjitsinghkocher1004
    @paramjitsinghkocher1004 2 года назад +2

    ਤੁਸੀ ਬਹੁਤ ਮਿਹਨਤ ਕੀਤੀ ਹੈ (Good Job) ਮੁਰਗੇ ਦਾ ਅਚਾਰ ਵੀ ਦੱਸ ਦੋ ਕਿਸੇ ਦਿਨ

    • @KETOPUNJABI
      @KETOPUNJABI  2 года назад

      It's already there. Please open playlists section of "keto nonveg recipes"

  • @تانت-ت8ط
    @تانت-ت8ط 2 года назад +3

    ماشاء الله تبارك الله. 🤲

  • @kamaldhillon97
    @kamaldhillon97 Год назад +3

    10 ਮਿੰਟ ਦੀ ਵੀਡੀਓ ਤੁਸੀਂ ਪੌਣਾਂ ਘੰਟਾ ਨਜਾਇਜ਼ ਖਿੱਚ ਦਿੱਤੀ

  • @balbirkohli8493
    @balbirkohli8493 2 года назад +1

    Paji main aapki video pahli bar dekhi hai dil khush ho gaya aapki baten sunkar kash ke sari duniya aap Jaisi ho jaaye sat shri akaal

    • @KETOPUNJABI
      @KETOPUNJABI  2 года назад

      Thanks Baai ji for your love and support ❣️

  • @manderdavinder4841
    @manderdavinder4841 2 года назад +4

    22 ji ਜੰਗਲੀ ਸੂਰ ਦਾ ਅਚਾਰ ਬੀ ਐਸ ਤਰੀਕੇ ਨਾਲ ਪੈਦਾ ਦੱਸੀ ਵੀਰ

  • @amarjitsingh1275
    @amarjitsingh1275 2 года назад +4

    22g viewing your recipe first time. loved it.

    • @KETOPUNJABI
      @KETOPUNJABI  2 года назад

      Thanks Baai ji for your love and support

  • @swaranjitsingh2795
    @swaranjitsingh2795 2 года назад +1

    ਬਹੁਤ ਸਵਾਦ ਜੀ ਤੁਸੀਂ ਵਧੀਆ ਬਣਾਇਆ

    • @KETOPUNJABI
      @KETOPUNJABI  2 года назад

      Thanks for your love and support

  • @rahamathullahjabbar356
    @rahamathullahjabbar356 2 года назад +18

    I'm very much excited with your Mutton Achar, I love the way you prepare, and Masha-Allaah bhai and you make a perfect couple, with the marvelous kid, God bless you brother....

  • @mukhtiarsinghdhillon5079
    @mukhtiarsinghdhillon5079 2 года назад +5

    Hello Baai ji, in Keto Salad or Keto smoothie can we use tomato, celery, Reddish, it looks like small SHALGAMS, but people in U.K. Called MOOLI. So as you say in your video that you lived in U.K. for about 10 years so you must know that what’s I’m talking about. So please tell me that can we use them things in Salad. Thanks Baai ji.

  • @msangha3319
    @msangha3319 2 года назад +1

    ਬਹੁਤ ਵਧੀਆ ਲੱਗਾ, ਮੈਂ ਜੰਗਲੀ ਸੂਰ ਦਾ ਬਣਾਉਔਗਾ, ਪਰ ਵੀਡੀਓ ਜ਼ਿਆਦਾ ਲੰਬੀ ਸੀ।

  • @mukhtiarsinghdhillon5079
    @mukhtiarsinghdhillon5079 2 года назад +10

    Wish you all the best to your Mrs. Baai ji. I’m very sure that you are a good friend, good host plus you are a very GOOD HUSBAND too.

  • @jasdevsinghchahal5889
    @jasdevsinghchahal5889 2 года назад +54

    bai ji meet ta swad bnaya hi,sodiya pyariya gla sun k v swad aa gya

    • @FTFact-it6lh
      @FTFact-it6lh 2 года назад +1

      Hor dewo pump.
      Agla bhawen kadahi wich baith jave.

    • @maan.9899
      @maan.9899 2 года назад

      Y.g.tuse.kes.jgah.tio.ho.ji

    • @BILLA-os1hh
      @BILLA-os1hh 2 года назад

      @@FTFact-it6lh sahi gal a 😂😂😂

  • @ManjitSingh-pg6mo
    @ManjitSingh-pg6mo 2 года назад +1

    Very good ਜੀ ਦੇਸੀ ਸਰੋਂ ਦਾ ਤੇਲ ਪਾ ਸਕਦਾ ਜੀ ਕੇ ਜਾਂ ਨਾਰੀਅਲ ਤੇਲ ਹੇ ਪੋਣਾ ਹੈ ਦਸੳ ਵੀਰ

    • @KETOPUNJABI
      @KETOPUNJABI  2 года назад

      Haanji Baai ji paa sakde aa ji.
      But mustard oil is not allowed in keto diet.
      Before you start "KETO DIET" please understand it fully. To do that, Please visit "Ketopunjabi" channel on RUclips - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........

  • @gurbindersingh7444
    @gurbindersingh7444 2 года назад +5

    Thank you Bai Ji 🙏❤️🇱🇷✌️

  • @sukhpalsingh5109
    @sukhpalsingh5109 2 года назад +13

    ਵੀਰ ਜੀ ਹਫਤਾ ਦਸ ਦਿਨ ਤੇ ਬਹੁਤ ਨੇ
    ਜੇ ਖਾਉ ਨਾ ਤੇ ਮਹੀਨਾ ਯਾ ਸਾਲ ਵੀ ਨਿਕਲ ਸਕਦਾ

  • @jagjitsingh9207
    @jagjitsingh9207 Год назад +1

    Vary nice veer ji bai ji video keu nahi pa rahe ghar da kun aje chalda he ja complete ho gya he

  • @clarifydoubtswithpriya4981
    @clarifydoubtswithpriya4981 2 года назад +3

    Really nice sir ✨✨

    • @KETOPUNJABI
      @KETOPUNJABI  2 года назад

      Thanks for your love and support

  • @jagjeetkhanduja3430
    @jagjeetkhanduja3430 2 года назад +10

    Father is looking young than son 🇮🇳 hindustan zindabad nation first

    • @Singh_005
      @Singh_005 2 года назад +4

      ਭੈਣ ਦੀ ਫ.. ਤੇਰੇ ਹਿੰਦੂਸ਼ਤਾਨ ਦੀ

    • @jasdevsinghchahal5889
      @jasdevsinghchahal5889 2 года назад

      bai ji vekh k swad aa gya

    • @Singh_005
      @Singh_005 2 года назад

      @@junjiito6619 ਅਸੀਂ ਵੀ ਕਹਿਣੇ ਆ ਅਜ਼ਾਦੀ ਹੀ ਹੱਲ ਆ ,,ਖ਼ਾਲਿਸਤਾਨ ਜ਼ਿੰਦਾਬਾਦ
      ਸਿੱਖੀ ਭੇਸ ਵਿੱਚ ਜਿਹੜੇ ਹਿੰਦੂਸੈਤਾਨੀਆ ਦੀਆਂ ਜੁੱਤੀਆਂ ਚੱਟਦੇ ਆ ਭਰਾਵਾਂ ਇਹ ਗੱਲ ਉਹਨਾਂ ਨੂੰ ਕਿਹਾ ਕਰੋ ਸਾਨੂੰ ਨਹੀਂ

  • @nicksingh4442
    @nicksingh4442 10 месяцев назад +1

    Thank you for sharing sirraa y kalnu pone a achar