Sukhbir badal hun hi eda lagda hath ch power aun te fer ohi kru jo ohne pehla keeta, je vakya hi sukhbeer nu afsoos hai ta sgpc to kabza kyo nai chad da
Revival of Akali dal is beneficial for Punjab because all other parties especially AAP is deadly against Punjab and Punjabi. If all the Hindhu, Muslim and Sikhs unite together, they can make Punjab a very prosperous state.
@@HarpreetSingh-lj1rxsochan waali gal aa , ehna time kiven lag gaya saza Milan ch ??? Sab rale hour ne , kaum ne sir akhaan te chaadein- ehna saari kaum da naaas Mar taa
very true. Agree. Jathedara ne bahut soft punishment de k badal nu bach k Niklan da raah de ditta. J guru sahib de family members maaf ni si kitte gaye ta badala nu panth cho expel kiu na kita gia? Confusing faisla. When Akali dal is dissolved then how Bundar can call a meeting of core committee? The resign should be accepted by 7 members appointed by Takhat Sahib. If Bunder calls meeting then what is his status? S. Ajmer Singh is wise person but today he is shielding badal. Badal must stay out of Akali Dal.
Pro Punjab..kde Apne mame bhagvant maan di v gal kr leya kro..ohna da time period ta chla geya..us te energy Kyu waste kr rhe ho..sharabi ne jehda Sara Punjab oh kejriwal bhaiyeee de hathann vich de teya...ohdi v gal kr leya kr...ya phr ohna ton paise le le.....
Ajmer Singh is showing Sympathy to Badals by being content with this minimal punishment and overlooking the extreme sins they have committed. Badals have committed extreme sins/crimes, including kllings of Sikhs. They have greatly damaged the future of Sikhs in Punjab. They should be Expelled from any leadership roles.
I think same as you…there are examples of history where our 6th Guru punished chandu and sikhs punished gangu and the jalads of 9th Guru but Mr. Ajmer thinking jathedaar did very good job. I feel ashamed of these kind of philosophy and philosophers. He is just creating the narrative which help sukhbir badal. I don’t know why he think sukhbir badal is akali dal we have lots of honest sikhs who can lead akali dal. Now i have no trust on any jathedars and saints who happy with this punishment.
Eh yadwinder patkaar apne jije Amritpal nu Bada yaad karda a har gal te . Jaan jaan k . Oh aje nava a es politics ch ohnu kio leyona vich . Jdo oh baahr auga ohnu ape puchli , fer tenu gal nhi auni
If anyone wants to society and people of Panjab joined RSS with Panth blessings. And if anyone wants joiny politicas after service Panth & RSS as RSS members to learn politics in different states of India and solutions for people problem.
AAP party is an example to form govt by freshers and New faces. WHY CAN THE NEWLY FORMED AKALI DAL NOT WIN ELECTIONS. it is Time, we separate politics from Religion ??? Else, sikh party will never win. We must not forget, Akalis long success was due to their INCLUSIVE POLITICS BY PRAKASH SINGH BADAL, and Not purely as a Sikhs pol party.
Award” is not earned by an individual , it is the recognition of an individual’s achievements. If the achievement get exposed as fraudulent or deceptive, why should the reward not be asked back?
If Sikhs pardon Badal after everything is clear after confession, then they can not blame any one for downfall of Sikhs. Jado banda mann hi gia k me gunah kitte ta kinjh justified karnge ihna nu maaf karna. Sukhbir will never change. He is full of self ego and pride. He got all positions on the shoulders of his father and without any work or sacrifice as a worker. So he is till me or my dad. Rest od Sikhs are dead to follow us.
Sikhs are highly divided community. Their Pol survival is only possible to include non Sikhs in politics and execute a Punjabi politics. Let the Religious matters be handled by SGPC / Akal Takhat and NOT AKALIS
Chahe planned hove kise da v dimaag hove, kla waheguru di varti jo oh ds rahi hava rukh badl chukki hai, tyar bakhtyar ho takht tebehn da sma aa chukka, hun 5 prdhaan nanakshahi vidaan da takhr hovega te bs punjab nahi puri duniya isda sukh bhogn vali hai, shrishti di chadar jisnu hind di dsya jhuth apni baha fella samne le aari hai.
Sari gl sunan to baad m hle v manda k jera bnda is dunia ch ni ohde to award vapis lena ni thik lagea. Chlo gltia hoia ho sakdia prr ehe ta ni ho sakda k ohna ne apne 70 saal de political career ch koi chnga km kita hi na hove. Ohna de oh chnge kma nu dekhde hoe hi ohna nu side te rakh lea janda baki sab kush bot vadi hoea pr award vapis lena ene bajurg bande te. I do not agree
Yadwinder ji, Shri akal Takhat Sahib ji di Photo background lake pith karke nahi baithna chahida. Es Asthan Vall ta Sirf te sirf Mukh hona chahida. Es barey v sochna chahida jo v panth di gal karn wala hai
Bhai Ajmer Singh ji Tusi Jis trah Sukhbir badal nu judge kar rhe ho us trah oh hai nhi kyu ke Jis trah oh bda biba bacha jeha ban ke sara time hath jorh ke hanji hanji vich Jwaab de reha si usde pichhe usdi ohi shataani soch km kar rhi si jehdi raam Raheem de time le isne chalaayi si, jehda banda apne peo nu *baap varga* keh sakda hai isde lyi Sri Guru Granth Sahib ji diyan be-adbiyan ya Akal Takhat Sahib da rutba koyi maayne nhi Rakhda eh ta ik ahankarya hoya insan Aurangzeb di birti vala banda hai is ne vekhyo kiven kuj chiraan baad hee girgit di trah rang badalna hai.
Bhai Ajmer Singh ji Tusi Jis trah Sukhbir badal nu judge kar rhe ho us trah oh hai nhi kyu ke Jis trah oh bda biba bacha jeha ban ke sara time sir sutt ke hath jorh ke *hanji *hanji vich Jwaab de reha si usde pichhe usdi ohi shataani soch km kar rhi si jehdi raam Raheem de time si, jehda banda apne peo nu *baap varga* keh sakda hai isde lyi Sri Guru Granth Sahib ji diyan be-adbiyan ya Akal Takhat Sahib da rutba koyi maayne nhi Rakhda. eh ta ik ahankarya hoya insan Aurangzeb di birti vala banda hai is ne vekhyo kiven kuj hee chiraan baad apna aisa Rang dikhaana hai ke girgit vi Sharma jaaygi . Eh is vele bagla baghat ban ke saari bezti is karke be-sharmi naal bardasht Kari ja reha hai kyu ke isdi shataani soch vich loka di sympathy laike mud fir Akali dal te qaabaz hon baare plain andr hee andr bna reha hai usde chehre de hav-bhaav ton saaf pta chal reha hai ke andro oh poora badle di agg ch bhakhda pya hai. Tusi sirf usda uparla bnaavti chehra dekh ke keh rhe ho par main isde andr ki chal reha hai oh sara kujh saaf saaf dekh pa reha haan.
ਬਹੁਤ ਬਰੀਕੀ ਨਾਲ ਸਰਦਾਰ ਅਜਮੇਰ ਸਿੰਘ ਜੀ ਨੇ ਬਾ ਦਲੀਲ ਹਰੇਕ ਵਿਚਾਰ ਨੂੰ ਸਾਂਝਾ ਕੀਤਾ, ਬਹੁਤ ਧੰਨਵਾਦ।
ਮੈਨੂੰ ਬਹੁਤ ਉਡੀਕ ਸੀ ਭਾਈ ਅਜਮੇਰ ਸਿੰਘ ਜੀ ਦੇ ਇਸ ਫੈਸਲੇ ਤੇ ਬੋਲਣ ਦੀ।
ਬਹੁਤ ਧੰਨਵਾਦ ਯਾਦ ਜੀ ਤੁਹਾਡਾ।
ਸੁਣਕੇ ਮੈਂ ਇਸ ਫੈਸਲੇ ਤੇ ਪਹੁੰਚਿਆ ਹਾਂ ਕਿ ਗੁਰੂ ਦੀ ਕਲਾ ਵਰਤੀ ਹੈ ੍
ਇਸ ਫੈਸਲੇ ਨਾਲ ਕੌਮ ਚੜ੍ਹਦੀ ਕਲਾ ਵਿਚ ਆਵੇਗੀ।
ਬਹੁਤ ਵਧੀਆ ਵਿਸਲੇਸ਼ਨ ਕੀਤਾ ਸਰਦਾਰ ਅਜਮੇਰ ਸਿੰਘ ਜੀ ਨੇ.
ਧੰਨਵਾਦ ਯਾਦਵਿੰਦਰ ਸਿੰਘ ਜੀ ,ਬਹੁਤ ਹੀ ਵਧੀਆ ਸਵਾਲ ਕੀਤੇ ਅਤੇ ਸਰਦਾਰ ਅਜਮੇਰ ਸਿੰਘ ਵਰਗਾ ਵਿਦਵਾਨ ਵਾਰ-ਵਾਰ ਕੌਮ ‘ਚ ਨਹੀਂ ਆਉਂਦਾ , ਬਹੁ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਗਏ..।
ਬਿਲਕੁਲ ਸਹੀ ਗੱਲ ਹੈ “ ਅਕਾਲੀ ਲੀਡਰਸ਼ਿਪ ਪੂਰੀ ਤਰਾਂ ਇਖਲਾਕੀ ਅਤੇ ਨੈਤਿਕ ਤੌਰ ਅਗਵਾਈ ਕਰਨ ਦੇ ਯੋਗ ਨਹੀ ਹੈ ।” ਵਾਲੀ ਗੱਲ ਬਹੁਤ ਹੀ ਵੱਡੀ ਗੱਲ ਹੈ ।
ਬਾਬਾ ਅਜਮੇਰ ਸਿੰਘ ਜੀ ਅੱਜ ਦਾ ਕਪੂਰ ਸਿੰਘ ਏ🙏(ਸਿੱਖ ਕੌਮ ਦਾ ਦਿਮਾਗ) ਏਨੀ ਸੂਖ਼ਮ ਸੋਚ ਵਾਲਾ ਸਿੱਖ ਅੱਜ ਦੇ ਸਮੇ ਚ ਹੋਰ ਕੋਈ ਨਹੀਂ .
Absolutely right
ਫੈਸਲਾ ਸੁਣਾਉਂਦੇ ਸਮੇ ਜਿਵੇ ਬਾਦਲ ਹੱਥ ਜੋੜ ਕੇ ਡਰਿਆ ਹੋਇਆ ਖੜਾ ਸੀ ਉਸ ਸਮੇ ਮੈਂਨੂੰ ਤਾਂ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਆਗੀ, ਜੇ ਉਹ ਜਥੇਦਾਰਾਂ ਦੀ ਜਗ੍ਹਾ ਖੜੇ ਹੁੰਦੇ ਤਾਂ ਕੀ ਕੋਈ ਓਹਨਾ ਤੇ ਦਬਾਅ ਪਾ ਸਕਦਾ ਸੀ ਕੋਈ ਖਰੀਦ ਸਕਦਾ ਸੀ ਕੋਈ ਡਰਾ ਸਕਦਾ ਸੀ ਓਹਨਾ ਨੂੰ, ਤੇ ਉਹਨਾਂ ਦੇ ਫੈਸਲੇ ਵੱਖਰੇ ਹੀ ਹੋਣੇ ਸੀ ਵੱਖਰਾ ਮਹੌਲ ਹੋਣਾ ਸੀ ਵੱਖਰਾ ਜੋਸ਼ ਹੋਣਾ ਸੀ, ਇਸ ਤਰਾਂ ਦੇ ਹਰ ਇਕੱਠ ਚ ਓਹਨਾ ਦੀ ਯਾਦ ਤੇ ਉਹਨਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ ਏ ... ..
ਬਾਈ ਜੀ ਫਿਰ ਬਾਦਲ ਜਾ ਸਿਰਸਾ ਵਾਲੇ ਦੀ ਹਿੰਮਤ ਹੀ ਨਾ ਹੁੰਦੀ ਸਿੱਖ ਪੰਥ ਨੂੰ ਠੇਸ ਪਹੁੰਚਾਉਣ ਦੀ ਜੇ ਸੰਤ ਜੀ ਜਿਉਂਦੇ ਹੁੰਦੇ
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਭਾਈ ਅਜਮੇਰ ਸਿੰਘ ਜੀ ਇਕ ਬਹੁਤ ਹੀ ਸੁਲਝੇ ਹੋਏ ਰਾਜਨੀਤਿਕ ਵਿਦਵਾਨ ਹਨ।ਐਨੀ ਬਰੀਕੀ ਨਾਲ ਵਿਚਾਰ ਚਰਚਾ ਕੀਤੀ ਹੈ
ਬਹੁਤ ਬਹੁਤ ਧੰਨਵਾਦ ਜੀ। ਵੀਰ ਯਾਦਵਿੰਦਰ ਸਿੰਘ ਜੀ ਇਹ ਮਿਲਣੀ ਇਕ ਇਤਹਾਸ ਬਣੇਗੀ।
ਸ਼ੁਕਰ ਆ, ਇਹਨੇ ਵੀ ਫਤਹਿ ਬੁਲਾਈ 🙏
ਸਤਿ ਸ਼੍ਰੀ ਅਕਾਲ, ਬਾਈ ਯਾਦਵਿੰਦਰ ਸਿੰਘ ਜੀ,, ਖ਼ਬਰਾਂ ਪੜਣ ਸਮੇਂ ਜਾਂ ਕਿਸੇ ਸ਼ਖ਼ਸੀਅਤ ਨਾਲ ਮਿਲਾਉਣ ਸਮੇਂ ਖ਼ਬਰਾਂ ਸਾਂਜੀਆ ਕਰਨ ਸਮੇਂ, ਕਿਰਪਾ ਕਰਕੇ ਪਿਓਰ ਪੰਜਾਬੀ ਬੋਲਿਆ ਕਰੋ ਜੀ। ਧੰਨਵਾਦ
Ajmer Singh is a very knowledgeable person. Love this episode.
Hats off to baba ji’s knowledge , sensibility , intelligence.
ਮੇਰਾ ਵੀ ਇਹੀ ਖਿਆਲ ਆ , ਕਿ ਆਕਾਲੀ ਦਲ ਨੂੰ ਉੱਠਦੇ ਉੱਠਦੇ ਅਜੇ ਸਮਾਂ ਲੱਗੂਗਾ । ਅਜੇ ਸਿਰਫ ਸਜਾ ਅਕਾਲ ਤਖਤ ਵਲੋਂ ਮਿਲੀ ਐ । ਅਜੇ ਇਹਨਾਂ ਲੀਡਰਾਂ ਨੂੰ ਰਾਜਨੀਤਿਕ ਸਜਾ ਕੌਮ ਨੇਂ ਦੇਣੀ ਬਾਕੀ ਹੈ , ਜਿਹੜੀ ਕੌਮ ਨੇਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਕਰ ਰੱਖੀ ਹੈ । ਜੇਕਰ ਇਹੀ ਕੌਂਮ ਦੋਖੀ ਲੀਡਰਸ਼ਿਪ ਨੂੰ ਅਕਾਲੀ ਦਲ ਦੁਬਾਰਾ ਅੱਗੇ ਲੈ ਕੇ ਆਉਂਦਾ ਹੈ , ਤਾਂ ਇਸਦੇ ਉੱਠਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ ।
Vv nice ji
ਬਹੁਤ ਬਹੁਤਧਮਨਵਾਦ ਤੁਸੀ ਇਸ ਮੁੱਦੇ ਤੇ ਬੋਲੇ ਜੀ
ਜਦੋ ਦਾ ਬਾਦਲ ਨਰਕੀਏ ਪਰਿਵਾਰ ਦਾ ਕਬਜਾ ਆ ਪੰਜਾਬ ਦਿਆ ਨਾਸਮਝ ਬੇਵਕੂਫ ਭੇਖੀ ਸਿੱਖਾ ਤੇ?
ਕੀ ਕੀਤਾ ਬਾਦਲ ਨਰਕੀਏ ਪਰਿਵਾਰ ਨੇ?
ਸਿਵਾਏ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਨ ਦੇ?
ਇਹ ਕਹਿਣਾ ਕਿ ਫਖਰੇ ਕੌਮ ਵਾਪਸ ਲਿਆ ਜਾਦਾ ਇਹ ਗਲਤ ਸੀ ਅਸਲ ਆਪਣੀ ਜੂਨੀਅਨ ਬਚਾਅ ਕਰਦੇ ਨਜਰ ਆੲਏ ਕਹਿਣਾ ਇਹ ਚਾਹੀਦਾ ਸੀ ਕਿ ਫਖਰ ਕੌਮ ਦਾ ਬਾਦਲ ਅਧਿਕਾਰੀ ਨਹੀ ਸੀ ਉਸਨੂੰ ਦੇਣਾ ਬਣਦਾ ਨਹੀ ਸੀਇਸ ਵਾਸਤੇ ਉਸਨੂ ਨਹੀ ਮੰਨਿਆ ਜਾਦਾ
ਅਕਾਲ ਤਖਤ ਸਾਹਿਬ ਨੇ ਬਹੁਤ ਵਧੀਆ ਫੈਸਲਾ ਕੀਤਾ
Decent interview 👍👍🇨🇦🇨🇦
Sukhbir badal hun hi eda lagda hath ch power aun te fer ohi kru jo ohne pehla keeta, je vakya hi sukhbeer nu afsoos hai ta sgpc to kabza kyo nai chad da
Thanks, thanks thanks Bapuji da
ਬਹੁਤ ਵੱਧੀਆ ਗੱਲਬਾਤ👌👏🏼💯
ਵਡੇ ਚਲ ਵਸੇ ਬਾਦਲ ਕੋਲੋਂ "ਪੰਥ ਰਤਨ" ਅਵਾਰਡ ਵਾਪਸ ਲਿਆ।ਬਿਲਕੁਲ ਸਹੀ ਕੀਤਾ।
ਯਾਦ ਰਖੋ ਮਰ ਚੁਕੇ ਨਾਜੀ ਜਰਮਨ ਕਾਤਲਾਂ ਦੀਆਂ ਹੱਡੀਆਂ ਨੂੰ ਯਹੂਦੀ ਅਦਾਲਤਾਂ ਨੇ ਫਾਂਸੀ ਦੀਆਂ ਸਜਾਵਾਂ ਸੁਣਾਈਆਂ।
ਬਂਦੀ ਸਿਖ ਰਿਹਾ ਕਰੇ ਸਰਕਾਰ
Revival of Akali dal is beneficial for Punjab because all other parties especially AAP is deadly against Punjab and Punjabi.
If all the Hindhu, Muslim and Sikhs unite together, they can make Punjab a very prosperous state.
😂😂😂😂..... Rehan de.. Sabh ralle ne dikha da beez naash karan nu mai aap nu sahi mnda c.. Par ehna ne nasha bda vikaya
@@HarpreetSingh-lj1rxsochan waali gal aa , ehna time kiven lag gaya saza Milan ch ??? Sab rale hour ne , kaum ne sir akhaan te chaadein- ehna saari kaum da naaas Mar taa
What akali dal leaders did good for punjab so far now…can you please tell me….
True
ਪਹਿਲੇ ਪੰਜ ਮਿੰਟ….ਸਮਾਂ ਤੇ ਧਿਆਨ ਦੀ ਖਰਾਬੀ 🕸️
M waiting for babu ajmair singh
From uk
Good information
Akal takht mahan hai
ਪਖਪਾਤ ਭਾਜਪਾ ਦਾ ਕੀਤਾ ਗਿਆ ਜਿਹੜੇ ਭਾਜਪਾ ਦੇ ਨਜਦੀਕੀ ਸਨ ਸੁਧਾਰ ਲਹਿਰ ਵਾਲੇ ਗੁਰਪ੍ਰਤਾਪ ਵਡਾਲਾ ਨੂੰ ਜਿਹੜੀ ਕਾਲੀ ਦਲ ਨੂੰ ਭਰਤੀ ਕਰਨ ਵਾਸਤੇ ਕਮੇਟੀ ਬਨਾਈ ਗੲਈ ਉਸਦਾ ਮੈਬਰ ਬਨਾਇਆ ਗਿਆ
ਸਾਂ ਅਜਮੇਰ ਸਿੰਘ ਜੀ ਜੇਂ ਵਲਟੋਹਾ ਨੂੰ ਬਾਦਲਾਂ ਨਾਲੌਂ ਬਹੁਤ ਘੱਟ ਗੁਨਾਹ ਹੋਣ ਦੇ ਬਾਵਜੂਦ ੧੦ ਸਾਲਾਂ ਦਾ ਰਾਜਸੀ ਬਨਵਾਸ ਦੀ ਸਜ਼ਾ ਦਿੱਤੀ। ਇਸ ਦਾ ਮਤਲਬ ਹੈ ਕਿ ਜਥੇਦਾਰ ਸਾਹਿਬ ਨੇ ਆਪਣੀ ਨਿੱਜੀ ਬੇਜ਼ਤੀ ਨੂੰ ਪਹਿਲ ਦੇ ਕੇ ਵਲਟੋਹੇ ਨੂੰ ਕੁੱਝ ਸਖ਼ਤ ਸਜ਼ਾ ਦਿੱਤੀ।ਪਰ ਬਾਦਲਾਂ ਨੇ ਪੰਥ ਦਾ ਘਾਂਣ ਕੀਤਾ ਤੇ ਜਿਨ੍ਹਾਂ ਦਾ ਹਰ ਇੱਕ ਕਦਮ ਪੰਥ ਘਾਤਕ ਸੀ। ਪਰ ਉਹਨਾਂ ਨੂੰ ਕਾਫ਼ੀ ਹੱਦ ਤਕ ਸਨਮਾਨ ਜਨਕ ਬਚਾਉ ਦਾ ਰਸਤਾ ਪ੍ਰਧਾਨ ਕੀਤਾ।ਸਾਂ ਸਾਹਿਬ ਮੁਆਫ਼ੀ ਇੱਕ ਅੱਧੀ ਗ਼ਲਤੀ ਦੀ ਹੋ ਸਕਦੀ ਹੈ ਜਾਣਬੁੱਝ ਕੇ ਕਿਤੇ ਸੈਂਕੜੇ ਬਜ਼ਰ ਗੁਨਾਹਾਂ ਦੀ ਕਿਵੇਂ ਹੋ ਸਕਦੀ ਹੈ। ਜਿਹੜਾ ਸੁਖਬੀਰ ਪਹਿਲੀ ਚਿੱਠੀ ਵਿੱਚ ਸਭ ਗੁਨਾਹ ਮੰਨ ਤੇ ਫੇਰ ਦੂਜੀ ਚਿੱਠੀ ਵਿੱਚ ਉਨ੍ਹਾਂ ਦੋਸ਼ਾਂ ਨੂੰ ਕੂੜ ਪ੍ਰਚਾਰ ਤੇ ਸਾਜਸ਼ ਦਸਦਾ ਹੈ ਉਹ ਬਾਅਦ ਵਿੱਚ ਤੀਜੀ ਚਿੱਠੀ ਵਿੱਚ ਫੇਰ ਮਜਬੂਰੀ ਵੱਸ ਸਾਰੇ ਹਥਕੰਡੇ ਵਰਤ ਕੇ,ਹੰਭ ਕੇ ਮੰਨਣ ਲਈ ਮਜਬੂਰ ਹੁੰਦਾ ਹੈ। ਕੀ ਕਿਸੇ ਵੀ ਤਰ੍ਹਾਂ ਇਹ ਲਗਦਾ ਹੈ ਕਿ ਉਹ ਇਹ ਸਭ ਕੁੱਝ ਦਿਲੋਂ ਸਵਿਕਾਰ ਕਰ ਰਿਹਾ ਹੈ? ਨਾਲੇ ਇਹ ਸਪਸ਼ਟ ਕਰੋ ਕਿ ਸੁਖਬੀਰ ਦੇ ਗੁਨਾਹ ਚੰਦੂ, ਗੰਗੂ, ਸੁੱਚਾ ਨੰਦ ਤੇ ਮਸੰਦਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਹਨ। ਤਾਂ ਫੇਰ ਕੀ ਉਹਨਾਂ ਨੂੰ ਜੋੜ ਸਜ਼ਾ ਗੁਰੂ ਸਾਹਿਬਾਂ ਤੇ ਪੰਥ ਨੇ ਦਿੱਤੀ ਉਹ ਗ਼ਲਤ ਸੀ? ਗੁਰੂ ਸਾਹਿਬਾਂ ਨੇ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫੀ ਨਹੀਂ ਦਿੱਤੀ। ਬਾਬਾ ਅਟੱਲ ਜੀ, ਰਾਮ ਰਾਇ ਜੀ, ਪ੍ਰਿਥੀਚੰਦ ਤੇ ਧੀਰਮਲੀਆਂ ਨੂੰ ਸਾਰੀ ਉਮਰ ਮੁਆਫ਼ ਨਹੀਂ ਕੀਤਾ ਹਾਲਾਂਕਿ ਕਿ ਉਹਨਾਂ ਦੀਆਂ ਗਲਤੀਆਂ ਬਾਦਲ ਟੋਲੇ ਤੋਂ ਕਿਤੇ ਘੱਟ ਸਨ। ਜਦੋ ਗੁਰੂ ਸਾਹਿਬਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫੀ ਨਹੀਂ ਦਿੱਤੀ ਤਾਂ ਕੀ ਜਥੇਦਾਰ ਗੁਰੂ ਸਾਹਿਬਾਂ ਤੋਂ ਵੀ ਵੱਡੇ ਹਨ, ਜੀ ਨਹੀਂ। ਇਹ ਫੈਸਲੇ ਬਿਲਕੁਲ ਸਹੀ ਨਹੀਂ ਹਨ। ਹਾਲਾਂਕਿ ਇਸ ਫੈਸਲੇ ਨਾਲ ਬਾਦਲ ਟੋਲੇ ਨੂੰ ਅਗੇ ਤੋਂ ਵੀ ਵੱਧ ਨੁਕਸਾਨ ਹੋਵੇਗਾ। ਕਿਉਂ ਕਿ ਪਹਿਲਾਂ ਇਨ੍ਹਾਂ ਨੇ ਆਪਣੇ ਗੁਨਾਹ ਕਦੇ ਵੀ ਮੰਨੇ ਨਹੀਂ ਸਨ ਪਰ ਹੁਣ ਮੰਨਣ ਲਈ ਮਜਬੂਰ ਹੋਏ।ਅੰਤ ਵਿੱਚ ਇਹ ਹੀ ਕਹਾਂ ਗਾ ਕਿ ਸ਼ਾਹ ਮੁਹੰਮਦਾ ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੇ ਸਾਹ ਮੁਹੰਮਦਾ ਅੰਤ ਨੂੰ ਉਹੀ ਹੋਸੀ ਜੋ ਹੋਵੇਗਾ ਮੰਨਜੂਰ ਖਾਲਸਾ ਪੰਥ ਮੀਆਂ। ਬਾਕੀ ਮੈਂ ਆਪ ਜੀ ਦਾ ਬਹੁਤ ਸਨਮਾਨ ਕਰਦਾ ਹਾਂ ਜੀ। ਪਰ ਮੇਰੇ ਇਹਨਾਂ ਖ਼ਦਸ਼ਿਆਂ ਨੂੰ ਦੁਰ ਕਰੋ ਜੀ।
very true. Agree. Jathedara ne bahut soft punishment de k badal nu bach k Niklan da raah de ditta. J guru sahib de family members maaf ni si kitte gaye ta badala nu panth cho expel kiu na kita gia? Confusing faisla. When Akali dal is dissolved then how Bundar can call a meeting of core committee? The resign should be accepted by 7 members appointed by Takhat Sahib. If Bunder calls meeting then what is his status? S. Ajmer Singh is wise person but today he is shielding badal. Badal must stay out of Akali Dal.
29:43
Tactical unity is possible, Sangrur loksabha bye election 2022 ch hundi hundi reh gyi
Hun barnala bye election 2024 ch ta ho hi gyi si
ਯਾਦਵਿੰਦਰ ਸਿੰਘ ਆਪਨੇ ਇਹ ਅਜਮੇਰ ਸਿੰਘ ਜੀ ਨਾਲ ਡਿਬੋਟ ਉਹ ਸਾਰੇ ਸਵਾਲ ਹੱਲ਼ ਕਰਤੇ ਜੋ ਸਿੱਖ ਕੌਮ ਤੇ ਸਿੱਖ ਧਰਮ ਲੲੀ ਜੂਰਰੀ ਸੀ
Pro Punjab..kde Apne mame bhagvant maan di v gal kr leya kro..ohna da time period ta chla geya..us te energy Kyu waste kr rhe ho..sharabi ne jehda Sara Punjab oh kejriwal bhaiyeee de hathann vich de teya...ohdi v gal kr leya kr...ya phr ohna ton paise le le.....
Eh chenel bare deep sidhu das ta gya, eh banda bhand da paltu aa , prime Ashia v
ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਵਾਈ ਦੇਖਣ ਤੋਂ ਬਾਅਦ ਅਤੇ ਸੁਖਬੀਰ ਬਾਦਲ ਦਾ ਕੰਡਕਟ ਦੇਖ ਕਿ ਮੈਂ ਹੁਣ ਅਕਾਲੀ ਦਲ ਨੂੰ ਦੋਬਾਰਾ ਵੋਟ ਪਾਉਣ ਦੀ ਸੋਚ ਸਕਦਾਂ ਹਾਂ।
ਹਾਲੇ ਕੋਈ ਕਮੀ ਰਹਿ ਗਈ ਕੌਮ ਦਾ ਬੇੜਾ ਗ਼ਰਕ ਕਰਨ ਨੂੰ
@ tu paa la fer Modi Gandhi nu vote… bc fuddu bni jao Kejriwal di gappan sunn ke..
Akalidal jindabad
Vote for akalidal
@@AmritpalSingh-yc2xbtere dimag da beda garak hoya lgda
ਇਹ ਫੈਸਲਾ ਹੁਣ ਵੀ ਤਾਂ ਮਿਲੀਭੁਗਤ ਨਾਲ ਹੀ ਹੋਇਆ ਹੈ
👏🏻🎊
ਬਾਦਲ ਲਾਣੇ ਨੂੰ ,ਸਜਾ ਨਹੀਂ,ੲਿਹ ਧਾਰਮਕ ਸੇਵਾ ਹੈ। ਜੋ ਬਾਦਲ ਕੇ ਪ੍ਸਨਲ ਜਥੇਦਾਰ ਹਨ,ਕੌਮ ਦੇ ਥਾਪੇ ਨਹੀਂ।ੲਿਹਨਾਂ ਨੂੰ ਜੋ ਸਜਾ ਮਸੰਦਾਂ ਨੂੰ ਗੁਰੂ ਸਹਿਬਾਨ ਦਿੰਦੇ ਸਨ,ਝਥੇਦਾਰਾਂ ਓਹੀ ,ਸਜਾ ਦੇਣੀ ਬਣਦੀ ਸੀ।ਘੱਟੋ-ਘੱਟ ਪੰਥ ਵਿੱਚੋਂ ਸ਼ੇਕਣਾ ਚਾਹੀਦਾ ਸੀ।
Ajmer Singh is showing Sympathy to Badals by being content with this minimal punishment and overlooking the extreme sins they have committed. Badals have committed extreme sins/crimes, including kllings of Sikhs. They have greatly damaged the future of Sikhs in Punjab. They should be Expelled from any leadership roles.
I think same as you…there are examples of history where our 6th Guru punished chandu and sikhs punished gangu and the jalads of 9th Guru but Mr. Ajmer thinking jathedaar did very good job. I feel ashamed of these kind of philosophy and philosophers. He is just creating the narrative which help sukhbir badal. I don’t know why he think sukhbir badal is akali dal we have lots of honest sikhs who can lead akali dal. Now i have no trust on any jathedars and saints who happy with this punishment.
@@tajinder85singh1that is why if you dont have any trust then dont watch this people any more khud jao te app e kro sara ehi rasta bs
@ ehi karna paina hun
ਭਾਈ ਨਰਾਇਣ ਸਿੰਘ ਚੌੜਾ ਜਿੰਦਾਬਾਦ 🙏
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ।
Bhut time ton wait si Bappu ji di
Good job Singh saab
🙏👍
Sahi Gal Guru ne muaf kite
ਜੇਹੜੀਆਂ ਹੱਸ ਹੱਸ ਲਾਈਆਂ ਯਾਰੀਆਂ, ਟੁਟੀਆਂ ਦੇ ਵੱਜ ਗਏ ਢੋਲ ਕੁੜੇ, ਹੱਥਾਂ ਨਾਲ ਦਿੱਤੀਆਂ ਗੰਢਾਂ ਪਿਚੀਆਂ ਗਈਆਂ, ਮੂੰਹ ਦੇ ਨਾਲ ਖੋਲ ਕੁੜੇ।
ਸੁੱਖੀ ਬਾਦਲ।
ਪਹਿਲਾਂ।ਵੀਬਾਦਲਾ।ਦੈ।ਫੈਸਲੇ।ਹਣਵੀ
Good sir g Aamer
328 ਸਰੂਪ ਕਿਧਰ ਗਏ, ਗੁਰੂ ਨੂੰ ਗਲੀਆਂ ਨਾਲੀਆਂ,, ਗੁਰੂ ਸਾਹਿਬ ਕਿਸ ਹਾਲਾਤ ੱਚ ਮਿਲੇ ਚੋਰੀ ਚੋਰੀ ਗਾਇਬ ਕਰ ਦਿੱਤੇ, ਗੁਰੂ ਨਾਲ ਇਸ ਹਾਲਤ ਕਰਨ ਤੇ ਕਰਵਾਓਣ ਦੀ ਇਨੀ ਕੁ ਸਜ਼ਾਂ, ਤੁਸੀਂ ਨੋਟ ਕਰੋ ਗੇ ਖਲਾਅ ਹੋਰ ਵੱਧ ਜਾਵੇਗਾ
Sukhvir singh ji Badal
Asi ta karta maaf ji
It is high time for pro Punjabi or Sikhs to get united…😢
Eh yadwinder patkaar apne jije Amritpal nu Bada yaad karda a har gal te . Jaan jaan k . Oh aje nava a es politics ch ohnu kio leyona vich .
Jdo oh baahr auga ohnu ape puchli , fer tenu gal nhi auni
ਬਾਦਲ ਤੋਂ ਫਿਰ ਬਾਦਲ ਸਾਬ ਬਣ ਗੇ ਗਲਤੀਆਂ ਮੰਨ ਕੇ ਇਸ ਵਾਰ ਆਕਲੀ ਦਲ ਜਿਤਾਵਾਂ ਗੇ
30% time pkka e a pro Punjab ne waste krna hunda
If anyone wants to society and people of Panjab joined RSS with Panth blessings.
And if anyone wants joiny politicas after service Panth & RSS as RSS members to learn politics in different states of India and solutions for people problem.
AAP party is an example to form govt by freshers and New faces. WHY CAN THE NEWLY FORMED AKALI DAL NOT WIN ELECTIONS.
it is Time, we separate politics from Religion ???
Else, sikh party will never win.
We must not forget, Akalis long success was due to their INCLUSIVE POLITICS BY PRAKASH SINGH BADAL, and Not purely as a Sikhs pol party.
ਸਭ *EYEWASHE* ਹੈ.. ਅਗਲਾ ਤਖਤ ਅੱਗੇ ਵੀ ਟੋਰ ਨਾਲ ਬੈਠਾ ਸੀ ਕੁਰਸੀ ਤੇ.. ਪੈਰ ਦੀ ਚੀਚੀ ਟੁਟਣ ਨੂੰ ਲੱਤ ਟੁੱਟੀ ਦਾ ਬਹਾਨਾ ਬਣਾ ਕੇ ਫਰੀ ਚ ਹੀ ਨਿਕਲ ਗਿਆ.. ਸਭ ਮਿਲੀ ਭੁਗਤ ਹੈ ਬਸ ਬਾਦਲ ਹੀ ਮਹਾਨ ਹਨ ਸਿੱਖ ਕੌਮ ਦੀ ਸ਼ਾਨ ਹਨ.. This is the moral of the story..!!
Award” is not earned by an individual , it is the recognition of an individual’s achievements. If the achievement get exposed as fraudulent or deceptive, why should the reward not be asked back?
ਕੀ ਵੀ ਮੈਬਰ ਸਹੀ ਹੈ ਜਿਹੜੀ ਕਾਲੀ ਦਲ ਦੀ ਭਰਤੀ ਕਰਨ ਵਾਲੀ ਕਮੇਟੀ ਬਨਾਈ ਗੲਈ
If Sikhs pardon Badal after everything is clear after confession, then they can not blame any one for downfall of Sikhs. Jado banda mann hi gia k me gunah kitte ta kinjh justified karnge ihna nu maaf karna. Sukhbir will never change. He is full of self ego and pride. He got all positions on the shoulders of his father and without any work or sacrifice as a worker. So he is till me or my dad. Rest od Sikhs are dead to follow us.
Sikhs are highly divided community. Their Pol survival is only possible to include non Sikhs in politics and execute a Punjabi politics.
Let the Religious matters be handled by SGPC / Akal Takhat and NOT AKALIS
Baut wadiya
Je guru sahib deh roop ch hundey ta ki szaa dindey
Guru beant h Jo nimrta vich aunda h bakhshea janda h
ਨਹੀਂ ਸਰ ਇਹ ਸਭ ਡਰਾਮਾ ਹੋ ਰਿਹਾ ਆ ਜਥੇਦਾਰ ਤੇ ਬਾਦਲ ਰਲੇ ਹੋਆ ਇਹ ਸਾਰੇ ਪੰਥ ਨੂੰ ਪਤਾ ਆ
ਇਸ ਤਰਾਂ ਦੀ ਨਕਲੀ ਸਜਾ ਨਾਲ ਪੰਥ ਇਹਨਾ ਪਾਪੀਆਂ ਨੂੰ ਕਦੀ ਮਾਫ ਨਹੀਂ ਕਰ ਸਕਦਾ ਇਹਨਾ ਨੇ ਬੱਜਰ ਪਾਪ ਕੀਤੇ ਹਨ
ਚੌੜੇ ਵਲੋਂ ਗੋਲੀਆਂ ਚਲਾਈਆਂ ਜਾਣੀਆਂ ਇੱਕ ਪੰਥਕ ਰੋਸ ਦਾ ਇਜਹਾਰ ਸੀ
ਕੀ ਲੋਕ ਆਕਾਲੀ ਦਲ ਦੇ ਮਜੂਦਾ ਲੀਡਰਾਂ ਨੂੰ ਮਾਫ ਕਰ ਦੇਣ ਗੇ ?? ਜਵਾਬ ਨਹੀ ਇਹਨਾ ਲੀਡਰਾਂ ਦਾ ਸੰਕਟ ਹੋਰ ਡੂੰਘਾ ਹੋਵੇ ਗਾ ਕਉਕੇ ਹੁਣ ਇਹਨਾਂ ਇਕਸਾਫ ਕਰ ਕਰ ਲਿਆ ਮੰਨ ਲਿਆ ਕਿ ਅਸੀ ਇਹ ਗਲਤਿਆਂ ਕੀਤੀਆ ਨੇ ਅਤੇ ਇਹ ਗਲਤਿਆਂ ਮਾਫ ਕਰਨ ਯੋਗ ਨਹੀਂ
No sir khetary party akali dal badal no prof
ਇਸ਼ੂਆੰ issues
Aesa koi insan chuno jisne pap na kiya ho jo papi na ho
Sgp to bhi istifa lo
No way 😮
Chahe planned hove kise da v dimaag hove, kla waheguru di varti jo oh ds rahi hava rukh badl chukki hai, tyar bakhtyar ho takht tebehn da sma aa chukka, hun 5 prdhaan nanakshahi vidaan da takhr hovega te bs punjab nahi puri duniya isda sukh bhogn vali hai, shrishti di chadar jisnu hind di dsya jhuth apni baha fella samne le aari hai.
ohi kalm a ✍1699 baaz di awaaz ...bahut der baad milia chotte veer..
Waheguru Ji Ka Khalsa, Waheguru Ji Ki Fateh 🙏🙏🙏🙏🙏🙏
Public and Gurugranth Sahib will not pardon him and his family
Yes this is partiality bano accused released why ????
Akali dal panthak mslay ubharn tay panthak maryada d rakhi krn li hond ch aya c na k doosria parties vang zameer gehnay rakh k sarkar bnaon li
Eh ajmer singh bs gallan hi karda, pehla kahi janda c jathedara te bjp da pressure aa ta karke faisla nai lai rhe, hun dooje paase hoya pya
.Ata kivi vala v vapas lya jana chida c. ..... baki loka nu apeel aa k kide v badal dal te ohna di jundli nu kide v Sikh vote na pve.......?
Sari gl sunan to baad m hle v manda k jera bnda is dunia ch ni ohde to award vapis lena ni thik lagea. Chlo gltia hoia ho sakdia prr ehe ta ni ho sakda k ohna ne apne 70 saal de political career ch koi chnga km kita hi na hove. Ohna de oh chnge kma nu dekhde hoe hi ohna nu side te rakh lea janda baki sab kush bot vadi hoea pr award vapis lena ene bajurg bande te. I do not agree
Mahf Nahi karde
🎉😂😊🇺🇸📻
Ki insaaf milea sewa nu szaa kehta panthak party ne guru granth sahib ji di beadbi kiti bandi sazaa milni cahidi c ehna nu dobara muh na lao
Yadwinder ji, Shri akal Takhat Sahib ji di Photo background lake pith karke nahi baithna chahida. Es Asthan Vall ta Sirf te sirf Mukh hona chahida. Es barey v sochna chahida jo v panth di gal karn wala hai
ਤੂੰ ਵੀ ਕਾਲੀਆ ਵਿਚ ਗਿਆ
Jina vi youth a sukhvir Badal nu maaf karta
Giru di insult kerna bahut bahut burri gal aa ehnda hisab ithe hoke rehnaaa...sukhbir diya kuriya ja munda kida apni zindaghi kadhanghe...ohna ne sharam naal marna kabool kernaa
sare othee Jatta nu sajj lagi wa
ਸੂਝਵਾਨ ਯਾਦਵਿੰਦਰ ਜੀਓ...ਤੇ ਕਾਮਰੇਡ ਅਜਮੇਰ ਸਿੰਘ ਜੀਓ...ਇਹ ਸਾਰਾ ਅਖੌਤੀ ਕਰਿਸ਼ਮਾਂ...ਸੁਖਬੀਰ ਤੇ ਅਖੌਤੀ ਜਥੇਦਾਰਾਂ ਵਿਚਾਲੇ ਦੁਬਈ ਚ ਸਾਰਾ ਸਮਝੌਤਾ ਤਹਿ ਹੋ ਗਿਆ ਸੀ...ਅਜਮੇਰ ਸਿੰਘ ਵਰਗੇ ਇਹਨੂੰ ਕਰਿਸ਼ਮਾਂ ਕਰਿਸ਼ਮਾਂ ਕਹਿਣ ਲਈ ਕੁਝ ਸਮੇਂ ਲਈ ਕਿਰਾਏ ਤੇ ਰੱਖਿਆ ਏ...
Ajmer Singh tu te dogla h sarea nu pata h
Toxicity at its peak
Milli bhugat aa sab di
Sukbir di guddi de vivh te eh sare honge ...odo loka agge sab saff ho javege
Sardar Ajmer Singh Ji Tusi Narayan Singh choda wali Ghatna Nu kime Dekh de Ho?
Bhai Ajmer Singh ji Tusi Jis trah Sukhbir badal nu judge kar rhe ho us trah oh hai nhi kyu ke Jis trah oh bda biba bacha jeha ban ke sara time hath jorh ke hanji hanji vich Jwaab de reha si usde pichhe usdi ohi shataani soch km kar rhi si jehdi raam Raheem de time le isne chalaayi si, jehda banda apne peo nu *baap varga* keh sakda hai isde lyi Sri Guru Granth Sahib ji diyan be-adbiyan ya Akal Takhat Sahib da rutba koyi maayne nhi Rakhda eh ta ik ahankarya hoya insan Aurangzeb di birti vala banda hai is ne vekhyo kiven kuj chiraan baad hee girgit di trah rang badalna hai.
Sad jindabad
Bhai Ajmer Singh ji Tusi Jis trah Sukhbir badal nu judge kar rhe ho us trah oh hai nhi kyu ke Jis trah oh bda biba bacha jeha ban ke sara time sir sutt ke hath jorh ke *hanji *hanji vich Jwaab de reha si usde pichhe usdi ohi shataani soch km kar rhi si jehdi raam Raheem de time si, jehda banda apne peo nu *baap varga* keh sakda hai isde lyi Sri Guru Granth Sahib ji diyan be-adbiyan ya Akal Takhat Sahib da rutba koyi maayne nhi Rakhda. eh ta ik ahankarya hoya insan Aurangzeb di birti vala banda hai is ne vekhyo kiven kuj hee chiraan baad apna aisa Rang dikhaana hai ke girgit vi Sharma jaaygi .
Eh is vele bagla baghat ban ke saari bezti is karke be-sharmi naal bardasht Kari ja reha hai kyu ke isdi shataani soch vich loka di sympathy laike mud fir Akali dal te qaabaz hon baare plain andr hee andr bna reha hai usde chehre de hav-bhaav ton saaf pta chal reha hai ke andro oh poora badle di agg ch bhakhda pya hai. Tusi sirf usda uparla bnaavti chehra dekh ke keh rhe ho par main isde andr ki chal reha hai oh sara kujh saaf saaf dekh pa reha haan.
Eh baba ji political drame nu krishma hi khi jaande aa
jini jisdi budhi howe usnu oho dikhada
Jinni teri umr aa os ton jyada eh baba ji ne kitaabaan likh dittiya ne
Is this is modi media channel and never against any news from amm party