ਸੁਖਬੀਰ ਬਾਦਲ ਦੀ ਮਾਫ਼ੀ ਤੇ ਹਮਲੇ ਦਾ ਕਾਲਾ ਸੱਚ❗️| Sikhi Talks

Поделиться
HTML-код
  • Опубликовано: 12 дек 2024

Комментарии • 72

  • @supinderkaur4338
    @supinderkaur4338 5 дней назад +14

    ਗੁਰੂ ਸਾਹਿਬ ਜੀ ਦੀ ਬੇਅਦਵੀ ਕਰੋ ਤੇ ਅਕਾਲ ਤਖ਼ਤ ਆ ਕੇ ਭਾਂਡੇ ਮਾਜੋ, ਬਰਛਾ ਫੜ੍ਹ ਕੇ ਗੁਰ ਘਰ ਦੇ ਰਖਵਾਲੇ ਬਣੋ , ਜੋੜੇ ਝਾੜੋ, ਸਾਰੇ ਗੁਨਾਹ ਮਾਫ਼ ਹੋ ਜਾਣ ਗੇ ਸੰਗਤ ਜੀ, ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨੂੰ ਲੱਤਾਂ ਮਾਰੋ ਤੇ ਫ਼ੇਰ ਜੋੜੇ ਝਾੜ੍ਹੋ ,ਸਜ਼ਾ ਮਾਫ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਗਲੀਆਂ ਨਾਲੀਆਂ ਵਿਚ ਖਿਲਾਰੋ ਤੇ ਫ਼ੇਰ ਗੁਰੂ ਘਰ ਦੇ ਦੁਆਰ ਤੇ ਬਰਛਾ ਫੜ੍ਹ ਕੇ ਖੜਜੋ 👏🏻👏🏻👏🏻👏🏻👏🏻

    • @AmandeepKaur-pc3nu
      @AmandeepKaur-pc3nu 3 дня назад

      Hhhhhhhhhhyhhyy 😊😅

    • @supinderkaur4338
      @supinderkaur4338 2 дня назад

      ਆਸਟ੍ਰੇਲੀਆ ਵਿਚ ਪਰਥ ਵਿੱਚ ਗੁਟਕਾ ਸਾਹਿਬ ਜੀ ਦੀ ਬੇਅਦਵੀ ਖਿਜਾਤ ਇਆਂਨ ਵਲੋਂ ਕੀਤੀ ਗਈ ਤੇ ਇਸ ਨੂੰ ਓਸ ਮੁਲਕ ਵਿਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਇਸ ਗੂਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਜੀ ਦੀ ਬੇਅਦਵੀ ਹੋਈ ਤੇ ਸਜ਼ਾ ਦੇ ਨਾਮ ਤੇ ਸੇਵਾ ਸੁਣਾਈ ਗਈ ਹੈ🥺🥺🥺🥺🥺🥺🥺🥺🥺🥺

  • @Legenbande
    @Legenbande 6 дней назад +15

    Waah waah waah waaahhhhh isto upar koi shabad ni mere kol is podcast lai bht sohna podcast tuhada bajwa ji bht saare bhulekhe door hoge mere

    • @sidhu1744
      @sidhu1744 6 дней назад +1

      Sahi gall aa bai ji. Eh podcast bhot jruri c...

    • @Legenbande
      @Legenbande 6 дней назад

      @sidhu1744 hnji

  • @singhdeep0792
    @singhdeep0792 6 дней назад +9

    ਬਾਈ ਕੋਮ ਦੀਆਂ ਜੜਾ ਕਮਜ਼ੋਰ ਕਰਨ ਲਈ ਕੋਈ ਬਦਲਾਂ ਨੇ ਕੋਈ ਕਸਰ ਨਹੀਂ ਛੱਡੀ

  • @gurpreetbrar4074
    @gurpreetbrar4074 4 дня назад +2

    Wahaguru ji bothu suder Vichare ji 🙏

  • @JaspalThiara-w5u
    @JaspalThiara-w5u 6 дней назад +8

    ਵੀਰ ਜੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਕਰਨਾ ਹੀ ਸਿਖਾਇਆ ਹੈ ।ਸ਼ਸ਼ਤਰ ਉਦੋਂ ਚੁਕਣੇ ਚਾਹੀਦੇ ਹਨ ਜਦੋਂ ਕੋਈ ਚੜ ਕਿ ਆਵੇ ਜਾਂ ਕਿਸੇ ਮਜ਼ਲੂਮ ਦੀ ਮਦਦ ਲਈ

    • @DaljitSingh-u3l
      @DaljitSingh-u3l 5 дней назад

      ਸਈ ਕਿਹਾ ਤੁਸੀ ਯੁੱਗ ਬਦਲ ਗੇ ਵੈਰੀ ਦਿਮਾਗ਼ ਲਾਕੇ ਖੇਡ ਰਿਹਾਂ ਹੁਣ ਓਦੋ ਵੈਰੀ ਲਲਕਾਰ ਕੇ ਆਦੇ ਸੀ ਤੇ ਹੁਣ ਵੈਰੀ ਗਲਤੀ ਕਰ ਕੇ ਮੰਨਦੇ ਨਈ ਫਿਰ ਓਸੇ ਹਿਸਾਬ ਨਾਲ ਵੈਰੀ ਨੂੰ ਜਵਾਬ ਦੇਂਣਾ ਪੈਂਦਾ ਜੀ ਤੇ ਬਾਦਲ ਤੇ sgpc ਵਾਲੇ ਚਲਾਕੀਆ ਦੇ ਦੇ ਹਥਿਆਰ ਵਰਤ ਦੇ ਨੇ ਮੋਦੀ ਸਰਕਾਰ ਤੇ ਸਾਰੇ ਆਪਸੀ ਮਿਲਕੇ ਤੇ ਫਿਰ ਗੁਰੂ ਦੇ ਸਿੱਖ ਨੂੰ v ਓਸੇ ਹਿਸਾਬ ਨਾਲ ਚੱਲਣਾ ਬਾਕੀ ਬੰਦੀ ਸਿੰਘਾਂ ਦੇ ਸਾਥੀ ਰਹੇ ਨੇ ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਨੇ ਤੁਸੀ ਦਸੋ ਬੰਦੀ ਸਿੰਘਾਂ ਦੀ ਸੌਚ ਗਲਤ ਹੋ ਸਕਦੀ ਨਈ ਨਾ ਤੇ ਭਾਈ ਨਰਾਇਣ ਸਿੰਘ ਚੌੜਾ ਵੀ ਬੰਦੀ ਸਿੰਘਾਂ ਦੇ ਸਾਥੀ ਨੇ ਲਿਖਾਰੀ ਨੇ ਬੜਾ ਕੁਝ ਕੀਤਾ ਪੰਥ ਲਈ ਭਾਈ ਨਰਾਇਣ ਜੀ ਨੇ

  • @alessandrosingh3615
    @alessandrosingh3615 День назад

    Weaguru ji 🙏 🙏 🙏 🙏 🙏 🙏 🙏 🙏 🙏 🙏 🙏

  • @RabdaRadioapne
    @RabdaRadioapne 6 дней назад +2

    Waheguru ji ka Khalsa waheguru ji ki Fateh ji

  • @DaljitSingh-u3l
    @DaljitSingh-u3l 5 дней назад +5

    ਅਸੀ ਨਈ ਮੰਨਦੇ ਰਘਬੀਰ ਨੂੰ ਜੱਥੇਦਾਰ ਰਘਬੀਰ ਹਰਪ੍ਰੀਤ ਧਾਮੀ ਸਾਰੇ ਹੀ ਬਾਦਲਾ ਦੇ ਦੱਲੇ ਨੇ ਤੇ ਬਾਦਲ ਆਰਐਸਐਸ ਦਾ ਦੱਲੇ ਆਗੋ ਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਬਖਸਨ ਯੋਗ ਨਈ ਹੋ ਸਕਦੇ ਗੁਰੂ ਘਰ ਵਿੱਚ ਵੀ ਏਨਾ ਨੂੰ ਬਾਹਰੀ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਸੀ ਸੇਵਾ ਨੂੰ ਸਜ਼ਾ ਕਹਿਣਾ ਹੀ ਗਲਤ ਗੱਲ ਹੈ sgpc ਤੇ ਬਾਦਲ ਮਿਲ ਜੁਲ ਕੇ ਡਰਾਮੇ ਕੀਤੇ ਸਾਰੇ ਤੇ ਜਿੰਨਾ ਗੋਲੀ ਚਲਾਈ ਓ ਬੜੇ ਹੀ ਸਤਿਕਾਰ ਯੋਗ ਸਿੱਖ ਨੇ ਓ ਕਿਵੇ ਤੁਸੀ ਖੁਦ ਹੀ ਯੂ ਟਿਊਬ ਤੇ ਓਨਾ ਦੀਆ ਵੀਡਿਓ ਦੇਖੋ 6ਸਾਲ ਪੁਰਾਣੀਆ ਬੰਦੀ ਸਿੰਘਾਂ ਦੇ ਸਾਥੀ ਰਹੇ ਨੇ ਓ ਭਾਈ ਜਗਤਾਰ ਸਿੰਘ ਹਵਾਰਾ ਜੀ ਹੁਣਾ ਨਾਲ੍ ਸਾਰੰਗ ਪੁਟਣ ਵਿਚ ਮਦਦ ਕੀਤੀ ਭਾਈ ਨਰਾਇਣ ਸਿੰਘ ਚੌੜਾ ਜੀ ਨੇ ਖਾਲਿਸਤਾਨ ਸਿੱਖਾ ਬਾਰੇ ਕਿਤਾਬਾਂ ਲਿਖ ਚੁੱਕੇ ਨੇ ਬੜਾ ਕੁੱਝ ਕੀਤਾ ਕੌਮ ਲਈ ਜੇਲ੍ਹਾਂ ਕੱਟੀਆ ਨੇ ਬੰਦੀ ਸਿੰਘਾਂ ਦੀ ਸੋਚ ਹੀ ਭਾਈ ਨਰਾਇਣ ਸਿੰਘ ਚੌੜਾ ਦੀ ਸੋਚ ਵਿਚ ਕੋਈ ਫ਼ਰਕ ਨਈ ਬਾਦਲ ਦੱਲੇ ਨੂੰ ਤੇ ਗੋਲੀ ਹੀ ਮਾਰਨੀ ਚਾਹੀਦੀ ਮੱਸਾ ਰੰਘੜ ਦਾ ਸਿਰ ਕਲਮ ਕੀਤਾ ਸਿੱਖਾ ਏ ਵੀ ਤਾਂ ਦੋਸ਼ੀ ਬਾਦਲ ਮੱਸਾ ਰੰਘੜ ਨੇ ਗੁਰੂ ਘਰ ਵਿੱਚ ਕੰਜ਼ਰੀ ਦਾ ਨਾਚ ਕਰਵਾਇਆ ਏਸ ਨੇ ਗੁਰੂ ਮਹਾਂਰਾਜ ਸਿੱਖਾ ਧੀਆ ਭੈਣਾ ਦੀ ਬੇਅਦਬੀ ਕਰਵਾਈ ਹੈ ਨਸ਼ਾ ਨਲ ਅੱਜ ਤਕ ਘਰ ਬਰਬਾਦ ਹੋ ਰਹੇ je ਸੁਖਬੀਰ ਨੂੰ ਗੋਲੀ ਵੱਜ ਜਾਂਦੀ ਨਾ ਸਿੱਖਿਆ ਮਿਲਣੀ ਸੀ ਆਗੇ ਦੇ ਲੀਡਰਾਂ ਨੂੰ ਨੇ ਗੁਰੂ ਘਰ ਤੇ ਸਿੱਖਾ ਤੇ ਪੰਜਾਬ ਨਾਲ ਮੱਥਾ ਨਈ ਲਾਨਾ cm ਭਗਵੰਤ ਮਾਨ ਨੂੰ v ਸਿੱਖਿਆ ਮਿਲਣੀ ਸੀ ਜੌ ਹੁਣ ਦਾ ਬੁੱਚੜ ਬਣਕੇ ਬੈਠਾ

    • @sunnybenipal2
      @sunnybenipal2 День назад

      ਜੇਕਰ ਗੋਲੀ mistake ਨਾਲ ਕਿਸੇ ਵਿਦੇਸ਼ੀ ਸੈਲਾਨੀ ਦੇ ਲੱਗ ਜਾਦੀ.
      ਬਹੁਤ ਵਧੀਆ ਸੁਨੇਹਾ ਜਾਣਾ ਸੀ ਦੁਨੀਆ ਵਿੱਚ ਸਿੱਖਾ ਲਈ. 🎉

  • @Ishaansingh9999
    @Ishaansingh9999 6 дней назад +2

    Waheguru ji

  • @ajeetsinghdjk2791
    @ajeetsinghdjk2791 День назад

    Waheguru ji sab te mehar kre

  • @satwantkaurpandha1046
    @satwantkaurpandha1046 5 дней назад

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ 🙏🙏🙏

  • @sidhu1744
    @sidhu1744 6 дней назад +2

    ਵਾਹਿਗੁਰੂ ਜੀ ਕਾ ਖਾਲਸਾ 🙏❤ਵਾਹਿਗੁਰੂ ਜੀ ਕੀ ਫਤਿਹ 🙏❤

  • @singhdeep0792
    @singhdeep0792 6 дней назад +5

    ਬਾਈ ਹੁਕਮਨਾਮੇ ਵਿਚ ਏ ਵੀ ਲਿਖਿਆ ਵਾ ਦਿਖਾਵੇ ਵਾਲਾ ਸਿੱਖ ਨਾ ਹੋਵੇ

  • @varinderkaur2461
    @varinderkaur2461 3 дня назад

    Nice video 👍

  • @HappyJohal-jy2gg
    @HappyJohal-jy2gg 4 дня назад

    Waah waah waah maja aa gaya,👍👌👌

  • @aaa-ly9xw
    @aaa-ly9xw 6 дней назад +1

    Kya aap please guru Gobind Singh ji k pure pariwar k 22 logo ki Shahidi par har ek member par ek long vedio series la sakte hai

  • @HapB-f5m
    @HapB-f5m 6 дней назад +4

    All current alkali dal have no respect for Sikhi, Sikhs or the pag. They should not be allowed to pretend to be Sikh voices.

    • @JaspreetSingh-uo3yt
      @JaspreetSingh-uo3yt 6 дней назад

      You even know definition of sikhi then Congress have any respect for sikhi

  • @amanahuja3105
    @amanahuja3105 6 дней назад +1

  • @alessandrosingh3615
    @alessandrosingh3615 День назад

    Weaguru ji tu datta datarra tera ditta kawana 🙏🙏🙏🙏🙏🙏🙏🙏🙏🙏🙏🙏🙏🙏

  • @GuruFateh23
    @GuruFateh23 6 дней назад +3

    NARRAIN SINGH CHORRA ZINDABAAD! KHALISTAN ZINDABAAD!

  • @opinderkaur297
    @opinderkaur297 5 дней назад

    🙏🙏🙏

  • @marshalmarshal7639
    @marshalmarshal7639 6 дней назад +5

    Badal vishwash de kaabil nahi

  • @varunsharma3532
    @varunsharma3532 6 дней назад

    23:34 👏👏👏

  • @varunsharma3532
    @varunsharma3532 6 дней назад

    9:21 Aum Namah Vishvakarma

  • @varunsharma3532
    @varunsharma3532 6 дней назад +1

    22:57 #zafarnaamaa

  • @GurpreetSingh-vc9ks
    @GurpreetSingh-vc9ks 6 дней назад +1

    Mai bohut gl nal sahmat nhi aa menu bohut var laga Mai podcast band kr da pr Mai Pura dekha

  • @ajaibsingh4264
    @ajaibsingh4264 5 дней назад

    App Ji Bichar Achhe Hun Larkin jo sangat di maryada nu Bhangh kita hai jo sangat ne golak Attack da iljam laya us harjana kad bharan ge Ekaly Daal Badal😢😢😢

  • @sidhu1744
    @sidhu1744 6 дней назад +1

    26:30

  • @jitsingh4060
    @jitsingh4060 6 дней назад

    “Is it possible for the best professionals to be inducted to hold the court? The process of ‘I ask you the question, and you just give the answer’ closely resembles a standard court procedure. Are the Gianis truly the best candidates for the job?”

  • @SatPal-j3l
    @SatPal-j3l 5 дней назад

    😮😮

  • @marshalmarshal7639
    @marshalmarshal7639 6 дней назад +2

    Badlan bu apni saari javdad aialtakath nu de deni chhie de unha ne Chita vich kekamai hai .

  • @kinglalli47
    @kinglalli47 3 дня назад

    Sikh Kaum Zindabad! Akal takhat Zindabad

  • @djsandhu88
    @djsandhu88 4 дня назад

    ਗੁਰੂ ਗ੍ਰੰਥ ਸਾਹਿਬ ਦੀ ਇੱਕ ਬੰਦਾ ਬੇ ਅਦਬੀ ਕਰਨ ਲਗਾ ਸੀ, ਇਹ ਸ਼ੱਕ ਹੁੰਦੇ ਹੀ ਕੌਮ ਨੇ ਉਸ ਬੰਦੇ ਦਾ ਸੋਧਾ ਲਾ ਦਿੱਤਾ ਸੀ।
    ਇਸ ਨੇ ਤਾਂ ਆਪਣੇ ਪਾਪ ਆਪਣੀ ਗਲਤੀਆਂ ਕਬੂਲ ਹੀ ਕਰ ਲਈ। ਫੇਰ ਇਸ ਨਾਲ ਏਨੀ ਨਰਮਾਈ ਕਿਉਂ।
    ਬੱਸ ਇਸ ਕਰਕੇ ਕੇ ਓਹ ਇਕ ਆਮ ਇਨਸਾਨ ਸੀ ਤੇ ਇਹ ਇਕ leader ਆ
    ਕਹਿਣ ਨੂੰ podcasts ਚ ਜੋ ਮਰਜੀ ਕਹੀ ਜਾਓ।
    ਪਰ ਇਨਸਾਫ ਤੇ ਸਜ਼ਾ ਇਕੋ ਜੇਹੀ ਹੋਣੀ ਚਾਹੀਦੀ

  • @SukhpalDhaliwal-j1g
    @SukhpalDhaliwal-j1g 3 дня назад

    🙏🙏🙏🙏🙏🙏👍👍👍👍👍👍🙏👌🙏🙏🙏👍👍👍🙏👌🙏👌🙏🌺🌺🌹🌹👌👌👌👌🙏🙏🙏🙏👍👍👍👍❤❤❤❤❤❤❤

  • @GurpreetSingh-vc9ks
    @GurpreetSingh-vc9ks 6 дней назад

    Akeshdeep bhai ji ne sahi sawal pushe ne but bhai sahib ne sb gl da jawab gol mol kr dita te Har sawal ch Badal da bchav kita

  • @RupinderKaur-fr2oh
    @RupinderKaur-fr2oh 3 дня назад

    Where is security in Harimander Sahib,

  • @marshalmarshal7639
    @marshalmarshal7639 6 дней назад +4

    Sukhbir badal Rss Bjp de bunde hun .

  • @AagyapalSingh-b6m
    @AagyapalSingh-b6m 3 дня назад

    Sorry sir I am not Agri

  • @SubhamSahu-k3t
    @SubhamSahu-k3t 5 дней назад

    Ye sgpc ka surakhya hai wo raghubir singh jo thekedaar hai sri akal takhta wo harmandir sahib da rakhya nahi kar sakta . App apni Desh di army ko bolte ho ki unhone hathiyar darbar Sahib ke andar liye lekin us se pehle chor bhindrawala le Chuka tha abhi ek sikh Nishan chod jata hai harmandir sahib ke diwar ke upar ye hai sgpc ke thekedaron ka raj jab tak punjab secular nahi hoga jab tak punjab mein koi hindu ya musalman chief minister nahi ayega jab tak akal takhta Kendra di sarkar ka sath nahi dega tab tak harmandir sahib sirf sikhon ka gurudwara hoke reh jayega app log jab job bhi dete ho harmandir sahib me ek sikh ko dete ho to phir kanha se Darbar Sahib ko secularism ka sthan kehe te ho jai maa bharti waheguru ji ka Khalsa 🙏 waheguru ji ki Fateh 🙏

  • @sidhu1744
    @sidhu1744 6 дней назад +1

    950 view
    06/December/2024

  • @varunsharma3532
    @varunsharma3532 6 дней назад

    14:38 Harmandir daa pehredaar banan daa maukaa taan virle nu mildaa
    Jai Jai Jai vijaya

  • @HapB-f5m
    @HapB-f5m 6 дней назад +1

    Tourist phir bohat vaddan gey jaddo khalistan banuga. Saari duniya dekhan augi.

  • @RavpreetRandhawa
    @RavpreetRandhawa День назад

    Jis tarah badal saab badal saab keh ke tarifa de pul bani janda loka da dimag wash kr reha.uparo bar bar khenda mein badal so called saab de naal nhi.Sukbir badal kol hor hi rasta nhi c bachiya rab pul gya c ehna de dimag 7 asmaan te c hun jdo har pind pind shittar pye virod hoye ohdo even fir party apas vi 2 faad ho gyi ki sukha nu pardangi toh lavo fir ehnu eh rasta dasiya ki ehda kar ke bach sakda naal loka aghe number banan ge,loka da sehjog milu.ONLY IT IS DRAMA

  • @ujjalsing2293
    @ujjalsing2293 5 дней назад

    ki jdo ena ne lakha naujwan marvay , path kardia sangata te golia chalyaia phir oh theek c?

  • @amriksingh9543
    @amriksingh9543 4 дня назад

    ਇਹ ਨਾਨਕਸਰ ਵਾਲਿਆਂ ਦਾ ਚੇਲਾ ਲੱਗਦਾ। ਗੁਨਾਹ ਅਤੇ ਗਲਤੀ ਫਰਕ ਹੁੰਦਾ। ਇਹਨਾਂ ਦੋਵਾਂ ਚੀਜਾਂ ਦੀ ਸਜਾ ਵੀ ਆਪੋ ਆਪਣੀ ਆ। ਸੁਖਬੀਰ ਨੇ ਤੇ ਉਸ ਦੀ ਟੀਮ ਨੇ ਬਹੁਤ ਵੱਡਾ ਗੁਨਾਹ ਕੀਤਾ।ਉਸ ਗੁਨਾਹ ਦੇ ਬਰਾਬਰ ਦੀ ਸਜਾ ਮਿਲਣੀ ਚਾਹੀਦੀ ਆ।

  • @JaspreetSingh-uo3yt
    @JaspreetSingh-uo3yt 6 дней назад

    Bai ehoje bande bolya kr jhere proper gall karn sari cheeza sahi trike nal dasn na ke amrit chke nu ik din hunda te apne aapp guru shaib ton upar smajan lagg jande ne lok Bai di Soch Sant alli v ae Siphai alli v hai Sant Siphai ehda di saksiyat hundi hai

  • @farmers_jatt_8556
    @farmers_jatt_8556 5 дней назад

    Bai yr una di ek duje nal ladi c ta nhi marya pr ethe guru sahib di beabdi da masla Sikh nu khooo khô marya Sikh kom da masla c tusi Kive ek papi badal nh bacha rahe o had aa tuhdi

  • @ujjalsing2293
    @ujjalsing2293 5 дней назад

    eh bahut siana aa giya, ena dia kartoota vekh ke bol .

  • @GurpreetSingh-vc9ks
    @GurpreetSingh-vc9ks 6 дней назад

    Meri nekpunjabi wale aa nu bainti aa ke apni channel da nuksan na kro eda de podcast kr ke

  • @farmers_jatt_8556
    @farmers_jatt_8556 5 дней назад

    Fir ta veer Sonu dova nu ma marr dinda tuhde family nal galt km kr dinda fir tusi v Manu seva laa deo thik aa fir

  • @jaswantdogra6392
    @jaswantdogra6392 5 дней назад

    R😂🎉🎉😮😮😅😅😊😊🎉🎉🎉

  • @GurpreetSingh-vc9ks
    @GurpreetSingh-vc9ks 6 дней назад +1

    Bhai sahib :- mai Badala da himaiti nhi pr gl sb Ona de hakch bola ga

  • @banwaitdenowalia5417
    @banwaitdenowalia5417 6 дней назад

    😂😂

  • @HapB-f5m
    @HapB-f5m 6 дней назад

    Tourist Kattan Di vajjah Indian government ka sach hai jo Canada America duniya nu dikha reha

    • @HapB-f5m
      @HapB-f5m 6 дней назад

      Sangat phir vaddu gi. Jaddo Khalistan banuga.

    • @PUNJAB-i1z
      @PUNJAB-i1z 6 дней назад

      @@HapB-f5mdimag use krr bro apna othe sangat di agge kami hundi??? Evien har jagh te aa ke apna dimag ja ni chlai da

  • @kinglalli47
    @kinglalli47 3 дня назад

    Shiromani Akali Dal Zindabad! Sukhbir Singh Badal Zindabad!

  • @ShubdeepSingh-e7o
    @ShubdeepSingh-e7o 6 дней назад +2

    Waheguru Ji ja Khalsa waheguru ji ki Fateh ji

    • @Legenbande
      @Legenbande 6 дней назад +1

      🙏🏻🙏🏻🙏🏻🙏🏻

    • @sidhu1744
      @sidhu1744 6 дней назад +1

      ਵਾਹਿਗੁਰੂ ਜੀ ਕਾ ਖਾਲਸਾ 🙏❤
      ਵਾਹਿਗੁਰੂ ਜੀ ਕੀ ਫਤਿਹ 🙏❤

  • @MR.LALLIFARMER021
    @MR.LALLIFARMER021 6 дней назад

  • @Amandeepkaur-q4j1z
    @Amandeepkaur-q4j1z 3 дня назад

    ਬਾਦਲ🩴🩴