ਸੁਰਿੰਦਰ ਡੱਲਾ ਤੇ ਰਾਜੀਵ ਭਾਸਕਰ ਦੇ ਵੱਡੇ ਖੁਲਾਸੇ | ਮੁੜ ਪੈ ਗਏ ਸਿਆਸੀ ਪਟਾਕੇ ਨਸ਼ੇ ਤੇ ਮੱਚੀ ਵੱਡੀ ਤਰਥੱਲੀ |

Поделиться
HTML-код
  • Опубликовано: 16 июн 2024
  • ਸੁਰਿੰਦਰ ਡੱਲਾ ਤੇ ਰਾਜੀਵ ਭਾਸਕਰ ਦੇ ਵੱਡੇ ਖੁਲਾਸੇ
    ਮੁੜ ਪੈ ਗਏ ਸਿਆਸੀ ਪਟਾਕੇ ਨਸ਼ੇ ਤੇ ਮੱਚੀ ਵੱਡੀ ਤਰਥੱਲੀ
    ਭਗਵੰਤ ਅਤੇ ਪੁਲੀਸ ਨੇ ਕਸਤਾ ਸ਼ਿਕੰਜਾ
    • ਸੁਰਿੰਦਰ ਡੱਲਾ ਤੇ ਰਾਜੀਵ ...

Комментарии • 9

  • @jugrajsangrur
    @jugrajsangrur 24 дня назад

    ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ

  • @HarpreetSingh-vw2ry
    @HarpreetSingh-vw2ry 24 дня назад

    CM PANJAB BAGWANT GOOD 👌👌

  • @charanjitbasra4543
    @charanjitbasra4543 24 дня назад

    ਲੋਕੋ ਤੁਸੀਂ ਕਾਂਗਰਸ ਫਿਰ ਜਿੱਤਾਂਗਾ ਭਗਞੰਤ ਸਿੰਘ ਮਾਨ ਤੀ ਦਿਨ ਰਾਤ ਮਿਹਨਤ ਕਰਦਾ ਤੁਸੀਂ ਤੀ ਸਾਥ ਦਿਓ ਆਪ ਦੇ 13 MP ਜਿੱਤਾਂ ਦਿੰਦੇ ਭਗਞੰਤ ਮਾਨ ਞੀ ਹੌਸਲਾ ਹੁੰਦਾ ਪਰ ਤੁਹਾਡੀ ਸੋਚ ਗੁਲਾਮ ਰਹੀ

  • @charanjitbasra4543
    @charanjitbasra4543 24 дня назад

    ਕਾਂਗਰਸੀਆਂ ਨੂੰ ਕੱਖ ਨੂੰ ਤਰਨਾ

  • @charanjitbasra4543
    @charanjitbasra4543 24 дня назад

    ਨਸ਼ਾ ਪੂਰੇ ਸੰਸਾਰ ਞਿਚ ਹੈ ਅਮਰੀਕਾ ਕੈਨੱਡਾ ਞਿਚ ਞੀ ਨਸ਼ਾ

  • @HarpreetSingh-vw2ry
    @HarpreetSingh-vw2ry 24 дня назад

    ਡਲਾ ਸਾਹਬ ਕਾਂਗਰਸ ਸੋਚਦੀ ਹ ਬੜੇ ਖੁਸ਼ ਨੇ ਅਸੀਂ ਜਿੱਤ ਗਏ ਆਂ ਜਿੱਤ ਗਏ ਆਂ ਸੱਤ ਸੀਟਾਂ ਲੈ ਗਏ ਹੋ ਉਹ ਭਲਿਓ ਮਾਣਸੋ ਤੁਸੀਂ ਸਤਿ ਸੀਟਾ ਲੈ ਕੇ ਵੀ ਹਾਰੇ ਹੋ ਤੁਹਾਡਾ ਹਾਲ ਬਹੁਤ ਬੁਰਾ ਹੋਣਾ ਕਾਂਗਰਸ ਵਾਲਿਓ ਮੇਰੀ ਗੱਲ ਯਾਦ ਰੱਖਿਓ ਇਹ ਪੰਜਾਬੀਆਂ ਕਢਾਉਂਦਾ ਇੱਕ ਵਾਰੀ ਖੁਸ਼ੀ ਦੇ ਗਏ ਪੰਜਾਬੀ ਇੱਕ ਵਾਰੀ ਪੌੜੀ ਚਾੜ ਦਿੰਦੇ ਨੇ ਤੇ ਥੱਲੇ ਲਾਉਣ ਲੱਗਿਆ ਇੱਕ ਮਿੰਟ ਲਾਉਂਦੇ ਨੇ ਇਹ ਚੋਰਾਂ ਨੂੰ ਅਸੀਂ ਮੁੱਖ ਮੰਤਰੀ ਨਹੀਂ ਬਣ ਦੇਣਾ ਇਹ ਸੁਪਨੇ ਲੈਣੇ ਭੁੱਲ ਜਾਣ ਜਿਹਨਾਂ ਨੇ ਬੱਸਾਂ ਦੀਆਂ ਬਾਟੀਆਂ ਦੇ ਵਿੱਚੋਂ ਪੈਸੇ ਖਾਦੇ ਨੇ ਰੇਤੇ ਵਿੱਚੋਂ ਪੈਸੇ ਕੱਢ ਰੇ ਸ਼ਰਾਬ ਦੇ ਠੇਕਿਆਂ ਵਿੱਚੋਂ ਪੈਸੇ ਖਾਦੇ ਨੇ ਇਹਨਾਂ ਨੂੰ ਅਸੀਂ ਜਿੱਤਣ ਨਹੀਂ ਦੇਣਾ ਜਿੱਤੇਗਾ ਤੇ ਸਾਡਾ ਹੁਣ ਪੰਜਾਬ ਜਿੱਤੇਗਾ ਪੰਜਾਬ ਨੇ ਸੋਚ ਲਿਆ ਜੋ ਕਰਨਾ ਆਉਣ ਤੋਂ ਆ ਜੋ ਸੱਪ ਦੀ ਸਿਰੀ ਮਰੋਰਨੀ ਪੰਜਾਬੀ ਜਾਣਦੇ ਨੇ👌👌

  • @charanjitbasra4543
    @charanjitbasra4543 24 дня назад

    ਚੋਰਾਂ ਨੂ ਕੋਈ ਅਧਿਕਾਰ ਨਹੀ ਇਮਾਨਦਾਰ ਮੁਖਮੰਤਰੀ ਦਾ ਅਸਤੀਫ਼ਾ ਮੰਗਣਾ ਲੋਕਾਂ ਨੂ ਕੋਈ ਸਮਝ ਨਹੀ ਆਪ ਨੂ ਤੋੜਨੀ ਚਗੁਦੱਈ ਪੰਜਾਬ ਦੇ ਲੋਕਾਂ ਨੂ ਪੰਜਾਬ ਦੇ ਭਾਜਭਾਈ ਲੀਡਰਾਂ ਨੂ ਪੁੱਛੇ ਅਸਲੀ ਹਿੱਲ ਇਹ ਆ ਹਰ ਗਿੱਲ ਤੇ CM ਮਾਨ ਨੂੰ ਗਾਲੀ ਨੀ ਕੱਢੇ ਞਿਰੋਧੀ ਤੁਹਾਡਾ ਇਮਾਨਦਾਰ ਮੁਖਮੰਤਰੀ ਖੋਹਣਾ ਚਾਹੁੰਦੇ ਓ ਡੰਲਾ ਜੀ ਤੁਸੀਂ ਲੋਕਾਂ ਨੂੰ ਜਾਗ੍ਰਿਤ ਕਰਦਾਂਗੇ ਬਹੁਤ ਸਾਰੇ ਪੱਤਰਕਾਰ ਲੋਕਾਂ ਨੂੰ ਗੁਮਰਾਹ ਕਰਦੇਆ ਲੋਕੋ ਆਪਣੀ ਸਰਕਾਰ ਜੀ ਸਾਥ ਦਿਓ

  • @user-wh5dv8lf3j
    @user-wh5dv8lf3j 24 дня назад

    ਭਗਵੰਤ ਮਾਨ ਜ਼ਿੰਦਾਬਾਦ ਬੀਬੀ ਜੀ ਨਸ਼ੇ ਲਿਆਂਦੇ ਕਿਸਨੇ ਹੈ ਮੁੱਖ ਮੰਤਰੀ ਕੀ ਕਰੂ ਵਿਚਾਰਾਂ ਹੌਲੀ ਹੌਲੀ ਕੰਡੇ ਚੁੱਗੇ ਜਾਣਗੇ