Комментарии •

  • @shallysingh829
    @shallysingh829 Месяц назад +3

    ਮਦਨਦੀਪ ਜੀ,,,,ਬਾ-ਕਮਾਲ ਸੁਆਲ ਜੁਆਬ ਹੁੰਦੇ ਹਨ ਤੁਹਾਡੇ,,, ਭਰਭੂਰ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ ਜੀ 👍

    • @ptvindia7600
      @ptvindia7600 Месяц назад

      ਸਤਿਕਾਰ ਪਿਆਰ

  • @BalwinderSingh-kd4qz
    @BalwinderSingh-kd4qz Месяц назад +1

    ਠੇਕਾ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਬੈਠੇ ਬਿਠਾਏ ਹਿੱਸਾ ਮਿੱਲ ਜਾਂਦਾ ਹੈ ਬਾਬਾ ਨਾਨਕ ਹੁਕਮ ਕਰ ਗਏ ਹਨ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕਿਸਾਨਾਂ ਨੂੰ ਆਪ ਹੀ ਹੰਭਲਾ ਮਾਰਨਾ ਪੈਣਾ। ਸੱਭ ਤੋਂ ਪਹਿਲਾਂ ਤਾਂ ਨਸ਼ਿਆਂ ਦਾ ਤਿਆਗ ਕਰਕੇ ਸਬਰ ਸੰਤੋਖ ਵਾਲਾ ਜੀਵਨ ਜਿਊਣ ਦੀ ਆਦਤ ਪਾਉਣੀ ਚਾਹੀਦੀ ਹੈ ਆਪਣੀ ਘਰੇਲੂ ਲੋੜਾਂ ਦੀ ਹਰ ਫ਼ਸਲ ਬੀਜਣ ਤੋਂ ਬਾਅਦ ਕਣਕ ਝੋਨੇ ਦੀ ਫ਼ਸਲ ਬੀਜੀ ਜਾਵੇ ਹਰ ਕਿਸਾਨ ਆਪਣੀ ਆਮਦਨ ਤੇ ਖਰਚ ਦਾ ਹਿਸਾਬ ਕਿਤਾਬ ਰੱਖਣ।ਵਿਲਾਸਤਾ ਭਰਪੂਰ ਜੀਵਨ ਤਿਆਗਕੇ ਸਾਦਾ ਜੀਵਨ ਜਿਊਣ। ਗੁਰਬਾਣੀ ਨਾਲ ਜੁੜਨ। ਆਪਣੇ ਜਰੂਰਤ ਦੇ ਫਲ ਤੇ ਸਬਜ਼ੀਆਂ ਬੀਜਣ।ਬਜਾਰ ਤੇ ਘੱਟ ਨਿਰਭਰ ਕਰਨ। ਹੱਥੀਂ ਕੰਮ ਕਰਨ ਦੀ ਆਦਤ ਪਾ ਲੈਣ। ਖੇਤੀ ਉਤਮ ਹੈ ਅਤੇ ਉਤਮ ਹੀ ਰਹੇਗੀ। ਕਿਸਾਨ ਵਿਖਾਵਾ ਬਹੁਤ ਕਰਦੇ ਹਨ ਬਾਣੀਆਂ ਕਦੇ ਵਿਖਾਵਾ ਨਹੀਂ ਕਰਦਾ। ਸਰਕਾਰੀ ਤੰਤਰ ਬੁਰੀ ਤਰ੍ਹਾਂ ਭ੍ਰਿਸ਼ਟ ਹੈ ਚੁੱਕਾ ਹੈ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ।ਮੁਜਾਲਮ ਤਨਖਾਹ ਨਾਲ ਰੱਜਦੇ ਹੀ ਨਹੀਂ। ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਤੇ ਕੰਟਰੋਲ ਹੋਣਾ ਚਾਹੀਦਾ ਹੈ।ਸਿਆਸਤ ਕਮਾਈ ਦਾ ਸੱਭ ਤੋਂ ਵੱਡਾ ਵਸੀਲਾ ਬਣ ਗਿਆ ਹੈ ਕੁ ਮਿਲਾਕੇ ਆਵਾ ਹੀ ਊਤਿਆ ਪਿਆ ਹੈ

  • @chanderparkash9481
    @chanderparkash9481 Месяц назад +2

    Salute Ji Sardar Guman shaib Ji charde kla hove ji . Big proud Ji and Big proud Madndeep Ji tuhade uper .

    • @ptvindia7600
      @ptvindia7600 Месяц назад

      ਬਹੁਤ ਮਿਹਰਬਾਨੀ

  • @harindergrewal535
    @harindergrewal535 Месяц назад +4

    *MadandeepSingh Ji Zinzabad.Keep it up.ਰੱਬ ਚੜ੍ਹਦੀ ਕਲਾ ਬਕਸ਼ੇ।(HSGrewal,Khanna,PB)👍☝✌🙏*

    • @ptvindia7600
      @ptvindia7600 Месяц назад

      ਸ਼ੁਕਰੀਆ ਪਿਆਰਿਓ

  • @harnekmalhans7783
    @harnekmalhans7783 Месяц назад +1

    Sat Sri Akal S Madsnprret Singhji and Dr Sahib

    • @ptvindia7600
      @ptvindia7600 Месяц назад

      ਸ਼ੁਕਰਾਨੇ ਸਤਿਕਾਰਯੋਗ

  • @kanwarbirsingh1159
    @kanwarbirsingh1159 Месяц назад +1

    All political parties must pressurise Central Government for industrial package for Punjab. Even industry will come here when there's adequate law and order in state.

    • @ptvindia7600
      @ptvindia7600 Месяц назад

      ਬਹੁਤ ਸ਼ੁਕਰਾਨੇ

  • @manoharsingh8908
    @manoharsingh8908 Месяц назад

    Dr.Ghuman Sahib, ਮੈਂ ਹੈਰਾਨ ਹੋਇਆ ਇਹ ਸੁਣ ਕੇ ਕਿ ਤਹਿਸੀਲਾਂ ਦੇ ਵਿੱਚ ਤਹਿਸੀਲਦਾਰਾਂ ਨੇ rate fix ਕੀਤੇ ਹੋਏ ਹਨ ਕਿ ਕਿੰਨੇ ਦੀ ਰਜਿਸਟਰੀ ਪਿੱਛੇ ਕਿੰਨੇ ਪੈਸੇ ਲੈਣੇ ਹਨ ! ਜੋਕਿ ਬਹੁਤ ਗਲਤ ਹੋ ਰਿਹਾ ਹੈ ॥M.Singh🇨🇦

  • @harnekmalhans7783
    @harnekmalhans7783 Месяц назад +1

    Open trade through Pakistan border can help kisans to improve their economic condition Thanks

  • @kanwarbirsingh1159
    @kanwarbirsingh1159 Месяц назад

    Noted economist of Punjab Dr Karam Singh Ji Gill ex VC of GND University and Head Punjab planning board ( ex finance minister late Balwant Singh was his student) was critical of freebies, but Badal sahib went on distributing free power to farmers although they had not demanded

  • @kanwarbirsingh1159
    @kanwarbirsingh1159 Месяц назад +1

    Agriculture policy may be such that the youth should adopt this profession

  • @kanwarbirsingh1159
    @kanwarbirsingh1159 Месяц назад

    Big industrial houses hire professional CEO with target of increasing profit. So Bhagwant Mann ji performance will be gauged by how much debt he has reduced. Instead of free power to farmers,MSP should be enhanced. More MSP will lure youth for agriculture profession.

  • @shallysingh829
    @shallysingh829 Месяц назад +2

    ਮਦਨਦੀਪ ਜੀ,,,ਫ੍ਰੀ ਦੀਆਂ ਚੀਜ਼ਾਂ ਦੇਣੀਆਂ ਬੰਦ ਹੋਣੀਆਂ ਚਾਹੀਦੀਆਂ ਹਨ, ਹਾਂ ਜੇਕਰ ਕੋਈ ਲੋੜਮੰਦ ਹੈ ਤਾਂ ਉਸ ਨੂੰ ਹੀ ਮਿਲਣੀ ਚਾਹੀਦੀ ਹੈ|

  • @kanwarbirsingh1159
    @kanwarbirsingh1159 Месяц назад

    Farmers also shun day to day protest, rather they demand Agro based industry for Punjab to sell their products

  • @RaghbirKaur-vt6nn
    @RaghbirKaur-vt6nn Месяц назад

    Absolutely right

  • @malkitsingh-vs9zn
    @malkitsingh-vs9zn Месяц назад

    PROF R S GHUMAN SAHIB JE TRAKKI DEVELOPEMENT HIGH LEVAL DI GOOD LOOKING TRAKKI DEKHNI TA CHINA COUNTRY NU DEKH LAYO china de city china de VILLAGE ITNEE SUNDER TRAKKI OH TA SADE BIG BIG CITY TO V JIADA DEVELOPEMENT WALE AAA

  • @sukhbirsingh-ir4np
    @sukhbirsingh-ir4np Месяц назад +1

    Sir punjab should not allow any industry which will pollut our water resource no industrialists would give job to punjab Punjab youth will get job itself at Canada punjab should ban to grow wheat and rice and should sent one member of family to abroad Punjabies shoul leave hope from Indian state and its own corrupt politions and beurocracy

  • @kanwarbirsingh1159
    @kanwarbirsingh1159 Месяц назад

    In a professional company when the balance sheet is under stress their priority is cost cutting or layoff. Instead of freebies Bhagwant Mann ji reduce the rate of electricity and issue passes to women for 30% discount while traveling in Punjab Roadways.Unnneccessiry expenditures must be curtailed.Soler energy or wind energy must be encouraged. Addiction will continue unless there's no employment for youth

  • @sukhbirsingh-ir4np
    @sukhbirsingh-ir4np Месяц назад +1

    95%sikh elders want daily to drink including so called Budhijivi how will you hope that drug problem would've solved .punjab police is itself drugi and drug pedralso drug menan ce would never solve until people don't become true Sikh of Gurunanak dev ji

  • @malkitsingh-vs9zn
    @malkitsingh-vs9zn Месяц назад

    DEAR GHUMAN SAHIB JI RAB DA VASTA PLEASE PLEASE REQUEST HAI PUNJAB NUU DOOB DITA FREE FREE MUFTKHORI NEIN PUNJAB VICH JO MUFT FREE BEMATLAV CHAL RAHI HAI IS NAAL PUNJAB KADEE KADEE V TRAKKI NAHI KAR SAKDA STOP MUFT FREE TODAY

  • @AmarjitSingh-lc8qx
    @AmarjitSingh-lc8qx Месяц назад

    Garib aadmi da karza maaf karn vich koi harz nahi par jo kisan loan hasal karke new style dian kothian,luxri gaddiyan,viaahan vich crore kharch,new claas warge weapon khreed ke public vich khaas karke gariban nu draan lai gundagardi karde ne daru pee ke ki sif is lai karza maaf karna sahi hai?

  • @user-bu6hu8jh5y
    @user-bu6hu8jh5y 9 дней назад

    ਸੱਭ ਬਿਮਾਰੀਆਂ ਦੀ ਜੜ੍ਹ ਮੁਫ਼ਤਖੋਰੀ ਹੈ। ਬਿਜ਼ਲੀ ਮੁਫ਼ਤ, ਬੱਸਾਂ ਦਾ ਸਫ਼ਰ ਮੁਫ਼ਤ, ਆਟਾ ਦਾਲ ਮੁਫ਼ਤ ਸਗਨ ਸਕੀਮਾਂ ਮੁਫ਼ਤ ਹਾਲੇ ਜਨਾਨੀਆਂ ਨੂੰ ਹਜ਼ਾਰ ਹਜ਼ਾਰ ਦੇਣਾ ਮੁਫ਼ਤ। ਇਹ ਮੁਫ਼ਤਖੋਰੀ ਦਾ ਕੋਹੜ ਪ੍ਰਕਾਸ਼ ਬਾਦਲ ਦੇ ਢਿੱਡੋਂ ਅਜਿਹਾ ਫੁਟਿਆ ਕਿ ਹੁਣ ਕੋਈ ਪਾਰਟੀ ਸਰਕਾਰ ਜਿਨ੍ਹਾਂ ਨੂੰ ਵੋਟਾਂ ਦੀ ਝਾਕ ਹੈ ਇਸ ਕੋਹੜ ਤੇ ਕਾਬੂ ਨਹੀਂ ਪਾ ਸਕਦੀ। ਪੰਜਾਬ ਨੂੰ ਵਿਕਸਤ ਤੇ ਖੁਸ਼ਹਾਲ ਸੂਬਾ ਬਣਾਉਣ ਲਈ ਜਿੱਥੇ ਸਾਡੇ ਨੌਜਵਾਨਾ ਨੂੰ ਰੋਜ਼ਗਾਰ ਮਿਲ਼ ਸਕੇ, ਦੋ ਕੰਮ ਕਰਨੇ ਪੈਣਗੇ ਬਿਨਾ ਵੋਟਾਂ ਦੀ ਪਰਵਾਹ ਕੀਤੇ ਉਚਿਤ ਟੈਕਸ ਲਾਉਣੇ ਅਤੇ ਟੈਕਸ ਦੀ ਲੀਕੇਜ ਨੂੰ ਕੰਟਰੋਲ ਕਰਨਾ ਅਤੇ ਦੂਜਾ ਹਰੇਕ ਤਰ੍ਹਾਂ ਦੀ ਮੁਫ਼ਤਖੋਰੀ ਸਬਸਿਡੀ ਤੇ ਮੁਕੰਮਲ ਰੋਕ। ਇਹ ਕੰਮ ਕੋਈ ਪਾਰਟੀ ਤੇ ਸਰਕਾਰ ਨਹੀਂ ਕਰ ਸਕਦੀ ਲਿਹਾਜ਼ਾ ਇੱਕੋ ਇੱਕ ਹੱਲ ਰਾਸ਼ਟਰਪਤੀ ਰਾਜ ਹੈ ਉਹ ਵੀ ਘੱਟੋ ਘੱਟ ਛੇ ਸੱਤ ਸਾਲ ਲਗਾਤਾਰ। ਨਸ਼ਾ ਵੀ ਖ਼ਤਮ ਇੰਝ ਹੀ ਹੋਣਾ ਹੈ।

  • @kanwarbirsingh1159
    @kanwarbirsingh1159 Месяц назад

    Punjab has better infrastructure than Himachal where Baddi is industrial hub for world class medicine company

  • @sukhdevthind221
    @sukhdevthind221 Месяц назад

    Illiterate ji active dgp active cm ਬੋਲੋ ji

  • @kanwarbirsingh1159
    @kanwarbirsingh1159 Месяц назад +1

    It's absurd on the part of Bhagwant Mann to give free 300 units of electricity and free travel to women when the state is under debt of 3 lac crore. Freebies must be eradicated unless Punjab is cash surplus.