Комментарии •

  • @hardeepkahlon8309
    @hardeepkahlon8309 Месяц назад +52

    ਅਕਾਲੀਆਂ ਨੇ ਪੰਜਾਬ ਅਤੇ ਸਿੱਖਾਂ ਨੂੰ ਮਿੱਟੀ ਵਿੱਚ ਮਿਲਾਉਣ ਵਿੱਚ ਕੋਈ ਕਸਰ ਨਹੀ ਛੱਡੀ।ਬਾਦਲ ਟੋਲਾ ਬਹੁਤ ਲਾਹਨਤੀ ਅਤੇ ਨਹਿਸ ਹੈ🪯

    • @parmindersinghgill6613
      @parmindersinghgill6613 Месяц назад +6

      ਅਕਾਲੀਆਂ ਨੇ ਨਹੀਂ ਪ੍ਰਕਾਸ਼ ਚੰਦ ਬਾਦਲ ਨੇ।

    • @kuldeepsinghdhiman2759
      @kuldeepsinghdhiman2759 Месяц назад +6

      ਇਕੱਲਾ ਬਾਦਲ‌ ਟੱਬਰ ਨਹੀਂ , ਇਨ੍ਹਾਂ ਦੇ ਜੁਤੀਚੱਟ ਵੀ ਪੂਰੀ ਤਰ੍ਹਾਂ ਬਰਾਬਰ ਦੇ ਕਸੂਰਵਾਰ ਹਨ ਬਲਕਿ ਜ਼ਿਆਦਾ ਕਸੂਰਵਾਰ ਹਨ

    • @jasvirsinghgrewal7566
      @jasvirsinghgrewal7566 Месяц назад

      ਇਕੱਲਾ ਬਾਦਲ ਨਹੀਂ ਸਾਰੇ ਲੋਟੂ ਸੀ ​@@parmindersinghgill6613

    • @SuchaSinghGill-mt9nr
      @SuchaSinghGill-mt9nr Месяц назад

      L​@@parmindersinghgill6613

    • @gajendrasingh5659
      @gajendrasingh5659 Месяц назад

      i0po0

  • @apwander3470
    @apwander3470 Месяц назад +29

    ਬਹੁਤ ਵਧੀਆ ਇਨਸਾਨ ਆ ਬਾਈ ਹਰਵਿੰਦਰ ਸਿੰਘ ਜੀ ਇਹ ਬਾਈ
    ਇਹਦੀਆ ਗੱਲਾਂ ਚ ਬਹੁਤ ਦਮ ਹੁੰਦਾ

  • @SurjitSingh-vf6kb
    @SurjitSingh-vf6kb Месяц назад +33

    ਸ੍ਰ ਮਨਪ੍ਰੀਤ ਸਿੰਘ ਜੀ ਇਆਲੀ ਵਿਧਾਇਕ ਜ਼ਿੰਦਾਬਾਦ

  • @bhinderjeetsingh777
    @bhinderjeetsingh777 Месяц назад +3

    ਸ ਮਨਪ੍ਰੀਤ ਸਿੰਘ ਇਆਲੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ

  • @gurdeepdhaliwal5836
    @gurdeepdhaliwal5836 Месяц назад +6

    ਅਕਾਲੀ ਦਲ ਦਾ ਪ੍ਰਧਾਨ ਮਨਪ੍ਰੀਤ ਸਿੰਘ ਇਆਲੀ ਨੂੰ ਬਣਾਇਆ ਜਾਵੇ ਨੋਜਵਾਨਾਂ ਦੇ ਹੌਸਲੇ ਵੱਧ ਜਾਣਗੇ

  • @NarinderKaur-cj2ep
    @NarinderKaur-cj2ep Месяц назад +15

    ਇਆਲੀ ਸਾਬ ਵਧੀਆ ਲੀਡਰ 🎉

  • @user-rs4ys1gz4l
    @user-rs4ys1gz4l Месяц назад +14

    ਬਿਲਕੁਲ ਸਹੀ ਗੱਲ ਆ ਜੀ ਸ ਹਰਵਿੰਦਰ ਸਿੰਘ ਜੀ ਤੁਸੀ ਸੱਚਾਈ ਜ਼ਾਹਰ ਕਰਤੀ ਇਹਨਾਂ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰਤਾ ਦੁਖੀ ਹਾਂ

  • @charanjeetsingh6137
    @charanjeetsingh6137 Месяц назад +3

    Manpreet ayali kaint banda,, ohne ah gallan 2021 ch hi predict kar layian see😮😮

  • @wahegurujiwaheguruji4306
    @wahegurujiwaheguruji4306 Месяц назад +11

    ਬਾਈ ਜੀ ਦੀਆਂ ਗੱਲਾਂ ਤਾਂ ਬਿਲਕੁੱਲ ਠੀਕ ਹਨ ਪਰ ਜਿੰਨਾ ਚਿਰ ਗਦਾਰ ਏ ਕੌਮ ਦੁਸ਼ਟ ਬਾਦਲ ਦੇ ਪਰਿਵਾਰ ਤੇ ਓਹਦੇ ਝੋਲੀਚੁੱਕਾ ਨੂੰ ਅਕਾਲੀ ਦਲ ਵਿੱਚੋਂ ਕੱਢ ਕੇ ਬਾਹਰ ਨਹੀਂ ਕਰਦੇ ਓਨਾਂ ਚਿਰ ਅਕਾਲੀ ਦਲ ਨੂੰ ਪੰਜਾਬੀਆਂ ਨੇ ਵੋਟ ਕਦੇ ਵੀ ਨਹੀਂ ਪਾਉਣੀ!

  • @manpreetsinghbrar3869
    @manpreetsinghbrar3869 Месяц назад +13

    ਅਕਾਲੀਆਂ ਨੇ ਆਪਣਾ ਬੇੜਾ ਆਪ ਬਿਠਾਇਆ ਨਿੱਜੀ ਗਰਜਾਂ ਤਹਿਤ ਬਾਦਲ ਦੇ ਥੱਲੇ ਲੱਗੇ ਰਹੇ ਤੇ ਬਾਦਲ ਨੇ ਸਿੱਖਾਂ ਦਾ ਹੀ ਸ਼ਿਕਾਰ ਕੀਤਾ

  • @jaggasidhus123
    @jaggasidhus123 Месяц назад +25

    ਇਹਨਾਂ ਅੱਗੇ ਅਕਾਲੀ ਦਲ ਲਾਉਣਾ ਵੀ ਮਹਾਂ ਪਾਪ ਹੈ ਕਿਉਂਕਿ ਅਕਾਲੀ ਦਲ ਸ਼ਬਦ ਇੱਕ ਪਵਿੱਤਰ ਹੈ। ਇਹਨਾਂ ਨੇ ਬੜਾ ਬਦਨਾਮ ਕੀਤਾ

    • @parmindersinghgill6613
      @parmindersinghgill6613 Месяц назад +4

      ਇਹ "ਸਿਰੋਂਮੁੰਨੀ ਕਾਲੀ ਕੰਪਨੀ" ਐ।

    • @KulwantSingh-ys1ul
      @KulwantSingh-ys1ul Месяц назад +1

      ਤੁਹਾਨੂੰ ਬਾਦਲਾਂ ਕੀ ਤੱਕਲੀਫਹੈ

    • @parmindersinghgill6613
      @parmindersinghgill6613 Месяц назад

      @@KulwantSingh-ys1ul ਸਾਨੂੰ ਬਾਦਲਾਂ ਦੀ ਕੋਈ ਤਕਲੀਫ ਨਹੀ ਤਕਲੀਫ ਤਾਂ ਲੁੱਟੇ ਪੁੱਟੇ ਪੰਜਾਬ ਦੀ ਐ। ਸਾਡੇ ਦੇਸ਼ ਦੀ ਐ।

  • @baljindersingh7457
    @baljindersingh7457 Месяц назад +5

    ਕਰਨ ਜੀ ਤੁਸੀ ਬਹੁਤ ਵਧੀਆ ਤੇ ਸੱਚੇ ਸੁੱਚੇ ਬਕਤਿਆ ਨੂੰ ਪੇਸ਼ ਕਰਦੇ ਹੋ ਜੀ ਧੰਨਵਾਦ ਆਪ ਜੀ ਦਾ ਸਾਰੀ ਟੀਮ ਦਾ

  • @baldevsinghgill6557
    @baldevsinghgill6557 Месяц назад +12

    ਕਰਨ ਤੇ ਹਰਵਿੰਦਰ ਦੀ ਦੀ ਬੇਬਾਕ ਵਾਰਤਾਲਾਪ ਲਈ ਬਹੁਤ ਬਹੁਤ ਮੁਬਾਰਕਾਂ ਦੁਆਵਾਂ ਤੇ ਸ਼ੁਭਕਾਮਨਾਵਾਂ!!

  • @user-rs4ys1gz4l
    @user-rs4ys1gz4l Месяц назад +12

    S Manprit Singh IYALI Zindabad 🙏🏼

  • @sukhjitsingh6668
    @sukhjitsingh6668 Месяц назад +2

    ਬਿਲਕੁਲ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਤੁਹਾਡੀਆਂ ਗੱਲਾਂ ਤੋਂ

  • @mohindersinghsandhu3662
    @mohindersinghsandhu3662 Месяц назад +2

    ਬਹੁਤ ਵਧੀਆ ਵਿਚਾਰਧਾਰਾ ਆਪ ਜੀ ਦੀ

  • @khosatv7350
    @khosatv7350 Месяц назад +6

    ਬਹੁਤ ਵਧੀਆ ਗੱਲ ਬਾਤ ਕੀਤੀ ਹੈ

  • @nirmaldharni8784
    @nirmaldharni8784 Месяц назад +1

    ਚੰਗੀਆ ਸਲਾਹਾ ਨੇ .ਜਿਹੜਾ ਅਕਾਲੀ ਦਲ ਆਪਣੀ ਹਾਰ ਦਾ ਵਿਸ਼ਲੇਸ਼ਣ ਕਰਨ ਸ਼ਿਮਲੇ ਜਾਦੈ ਜਾ ਬੀਚਾ ਤੇ ਜਾਦੈ ਉਸਦਾ ਇਨਾ ਸਲਾਹਾ ਨੂੰ ਮੰਨਣਾ ਮੁਸ਼ਕਲ ਲਗਦੈ.ਜਿਹੜਾ ਅਕਾਲੀ ਦਲ ਠਾਣਿਆ ਚ ਜਾਕੇ ਸੌਦੇ ਕਰਵਾਉਦੈ ਉਹ ਸਿਧਾਤਕ ਕਿਵੇ ਬਣੂੰ.

  • @BaljeetSingh-wi1tu
    @BaljeetSingh-wi1tu Месяц назад +5

    ਬਹੁਤ ਵਧੀਆ ਗਲਬਾਤ ਅਤੇ ਸੁਝਾਅ

  • @gurdeeptoor10
    @gurdeeptoor10 Месяц назад +7

    ਮਨਪ੍ਰੀਤ ਇਆਲੀ ਨੂੰ ਬਾਦਲ ਨੇ ਮੁੱਲਾਂਪੁਰ ਤੋ ਅੱਗੇ ਨੀ ਵੱਧਣ ਦਿੱਤਾ, ਨਾ ਨਾਲ ਲੱਗਦੇ ਹਲਕਿਆ ਚ ਕੋਈ ਲੀਡਰ ਵਧਿਆ

  • @sukhwinderkhera9162
    @sukhwinderkhera9162 Месяц назад +12

    ਮਨਪ੍ਰੀਤ ਸਿੰਘ ਇਆਲੀ ਨੂੰ ਸਾਰੇ ਕਾਲੀਆਂ ਤੋ ਦੂਰੀਆਂ ਵਧਾ ਲੈਣੀਆਂ ਚਾਹੀਦੀਆਂ ਹਨ।

  • @gagandhaliwal1138
    @gagandhaliwal1138 Месяц назад +9

    ਅੌਰੇਗਜੇਬ ਤੋ ਵੀ ਘਟੀਆ ਇਨਸਾਨ ਸੀ ਪਰਕਾਸ ਬਾਦਲ ਤੇ ਸੈਣੀ 😤
    Faridkot ਵਾਲੀਆਂ ਨਹਿਰਾਂ ਵੱਲ ਜਾਂਦੀ Gypsy ਤੇ ਨਹਿਰਾ ਤੇ ਗੋਲੀਆਂ ਦੀ ਆਵਾਜ ਮੇਰਾ ਡਰ ਤੇ ਮਾਂ ਦੀ ਜੱਫੀ ਗਵਾਹ ਹੈ ਸੈਕੜੇ ਬੇਕਸੂਰਾ ਦੀ ਜਾਨ ਦਾ 🙏

  • @baldevsinghgill6557
    @baldevsinghgill6557 Месяц назад +6

    ਪਰਿਵਾਰਵਾਦ ਤੋਂ ਮੁਕਤੀ ਜਰੂਰੀ

  • @sukhwindersukhi4872
    @sukhwindersukhi4872 Месяц назад +4

    ਬਹੁਤ ਵਧੀਆ ਗੱਲਬਾਤ

  • @jasmersingh2556
    @jasmersingh2556 Месяц назад +3

    ਮਨਪ੍ਰੀਤ ਸਿੰਘ ਇਆਲੀ ਜੀ ਘਰ ਨਾ ਬੈਠੋ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਆਪਣੇ ਯਤਨ ਜਾਰੀ ਰਖੋ ।

  • @narinderpalsingh4086
    @narinderpalsingh4086 Месяц назад +23

    ਬਿਨਾ ਸ਼ਰਤ ਨਹੀ। ਖਰਬਾ ਦੀ ਜਾਇਦਾਦ ਐਵੇਂ ਨਹੀ ਬਣੀ

  • @HarbansSingh-bt8br
    @HarbansSingh-bt8br Месяц назад +5

    ਪਤਰਕਾਰ ਜੀ ਬਾਦਲ ਦੁਸ਼ਟ ਦੀ ਫੋਟੋ ਨ ਦਿਖਾਈ ਜਾਵੇ ਇਹਨਾ ਦਾ ਪਿਛੋਕੜ ਪੰਜਾਬ ਦਾ ਨਹੀ

  • @bhinderjeetsingh777
    @bhinderjeetsingh777 Месяц назад +3

    ਸਰਦਾਰ ਮਨਪ੍ਰੀਤ ਸਿੰਘ ਇਆਲੀ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਬਣਾਉਣਾ ਚਾਹੀਦਾ ਹੈ ਅਕਾਲੀ ਦਲ ਦਿਨਾਂ ਵਿੱਚ ਸਰਵਾਈਵਲ ਹੋਊਗਾ

  • @pinderdhaliwal4281
    @pinderdhaliwal4281 Месяц назад +7

    ਜਿਨ੍ਹਾਂ ਟਾਈਮ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡ ਦਾ ਓਹਨਾ ਟਾਈਮ ਕੁਜ ਨਹੀਂ ਹੋ ਸਕਦਾ.. ਇਯਾਲੀ ਵਰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ

  • @parmindersinghgillgill1137
    @parmindersinghgillgill1137 Месяц назад +1

    ਬਹੁਤ ਹੀ ਸਟੀਕ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ।

  • @JugrajSingh-bz2pv
    @JugrajSingh-bz2pv Месяц назад +7

    ਦਿੱਲੀ ਦੀ ਬਿਨਾਂ ਸ਼ਰਤ ਹਮੇਤ ਪੰਜਾਬ ਵਾਸੀਆਂ ਲਈ ਤਾਂ ਕੁਝl ਨੀ ਮੰਗਿਆ ਪਰ ਬਾਦਲ ਪਰਵਾਰ ਆਪ ਤਾਂ ਖਰਬਪਤੀ ਬਣ ਗਿਆ

  • @gurwindersinghsaran2501
    @gurwindersinghsaran2501 Месяц назад +5

    ਜਦੋਂ ਖਾਲੀ ਦਲ ਸੱਤਾ ਚ ਰਹਿ ਕੇ ਪੰਥ ਦੇ ਨਾਮ ਤੇ ਵੋਟਾਂ ਲੈਕੇ ਸਰਕਾਰ ਬਣਾ ਕੇ ਸਿੱਖ ਪੰਥ ਦਾ ਨੁਕਸਾਨ ਕਰਦਾ ਸੀ ਉਦੋਂ ਸਭ ਬੁਧੀਜੀਵੀ ਬੁਢੇ ਖੋਲੇ ਬਾਦਲ ਨੂੰ ਬਾਪੂ ਕਹਿਦੇ ਸੀ ਹੁਣ ਜਦੋਂ ਵੋਟ ਪੈਣੋ ਹਟਗੀ ਹੁਣ ਗੱਲਾਂ ਕਰਨ ਲੱਗ ਗੇ ਸਿੱਖ ਕੌਮ ਪੰਥ ਨਾਲ ਕਿਸੇ ਨੂੰ ਕੋਈ ਮਤਲਬ ਨੀ ਜੇ ਹੁਣ ਖਾਲੀ ਦਲ ਪਾਵਰ ਚ ਆ ਗਿਆ ਤਾਂ ਇਹਨਾਂ ਨੇ ਸੁੱਖੇ ਨੂੰ ਫਖ਼ਰੇ ਕੌਮ ਬਣਾ ਦੇਣਾ

  • @GurmukhSingh-hy8he
    @GurmukhSingh-hy8he Месяц назад +2

    ਅਕਾਲੀ ਦਾ ਭਾਵ ਹੈ ਅਕਾਲ ਪੁਰਖ ਨੂੰ ਮੰਨਣ ਵਾਲਾ। ਪਰ ਇਹ ਤਾਂ ਕਾਲੀ ਦੇ ਪੁਜਾਰੀ ਰਹੇ। ਬਾਦਲ ਪਰਿਵਾਰ ਨੂੰ ਅਤੇ ਇਨ੍ਹਾਂ ਦੀਆਂ ਜੁੱਤੀਆਂ ਵਿੱਚ ਪਾਣੀ ਪੀਣ ਵਾਲਿਆਂ ਨੂੰ ਚੱਲਦੇ ਕਰਨਾ ਚਾਹੀਦਾ ਹੈ ਤਾਂ ਹੀ ਪੰਥ ਦੀ ਸਰਵਉੱਚਤਾ ਕਾਇਮ ਹੋਵੇਗੀ।

  • @balbirgill9961
    @balbirgill9961 Месяц назад +5

    ਇਆਲੀ ਸਾਬ ਲੱਖ ਚੰਗੇ ਆ ਪਰ ਉਹ ਵਿਧਾਇਕ ਤਾਂ ਬਾਦਲ ਮਸੰਦ ਦੀ ਪਾਰਟੀ ਦੇ ਈ ਆ । ਛੱਡ ਦੇਣ ਪਦ

  • @baldevsinghgill6557
    @baldevsinghgill6557 Месяц назад +4

    ਮਨਪ੍ਰੀਤ ਇਆਲੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ!!

  • @pammadhaliwal5366
    @pammadhaliwal5366 Месяц назад +10

    AYALI SAHIB ZINDABAD

  • @lakhasandhu04231
    @lakhasandhu04231 Месяц назад +4

    ਸੁਖਬੀਰ ਬਾਦਲ ਨੂੰ ਅਕਾਲੀਦਲ ਚੋਂ ਬਾਹਰ ਕੱਢ ਦਿਓ ਸਭ ਕੁੱਝ ਠੀਕ ਹੋਜੂ ।

  • @BaldevSingh-od5ot
    @BaldevSingh-od5ot Месяц назад

    Bahut sohni soch nal facts ujaggar kete han. Akali Dal revive hona chaheeda hai.
    V good interview.

  • @deepdhindsa9216
    @deepdhindsa9216 Месяц назад +2

    ਬਹੁਤ ਵਧੀਆ ਵਿਚਾਰ ਵੀਰ ਜੀ

  • @surindersinghfauji9141
    @surindersinghfauji9141 Месяц назад +4

    ਮਾਸਟਰ ਤਾਰਾ ਸਿੰਘ ਜੀ,ਹਰਚਰਨ ਸਿੰਘ ਜੀ ਹੁਡਿਆਰਾ,ਕੇਹਰ ਸਿੰਘ ਵਿਰਾਗੀ,ਉਧਮ ਸਿੰਘ ਜੀ ਨਾਗੋਕੇ ਅਤੇ ਮੋਹਨ ਸਿੰਘ ਤੁੜ ਨੂੰ ਜਾਣਦਾ ਹਾਂ ਤੇ ਵੇਖੇ ਵੀ ਸਨ ।ਇਹ ਸਨ ਅਸਲੀ ਅਕਾਲੀ।💅🌹🙏

    • @satindersingh7406
      @satindersingh7406 Месяц назад

      ਵੀਰ ਜੀ ਤਾਰਾ ਸਿੰਘ ਵਰਗਿਆਂ ਦਾ ਹੀ ਬੇੜਾ ਬੈਠੇਆ ਜੋ ਇਹਨਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਛੱਡ ਕੇ ਕਾਲ਼ੇ ਚੋਰਾਂ ਦੀ ਗੁਲਾਮੀ ਝੋਲੀ ਵਿਚ ਪਾ ਲਈ। ਅੰਗਰੇਜ਼ ਸਾਨੂੰ ਆਪਣਾ ਦੇਸ਼ ਦਿੰਦੇ ਸਨ ਪਰ ਇਹਨਾਂ ਨੇ ਨਹੀਂ ਲਿਆ।
      ਜੇਕਰ ਇਹ ਆਪਣਾਂ ਦੇਸ਼ ਲੈ ਲੈਂਦੇ ਤਾਂ ਸਾਡਾ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਅੱਜ ਟੋਟੇ ਟੋਟੇ ਨਾਂ ਹੁੰਦਾ।

  • @sarvindernagra4843
    @sarvindernagra4843 Месяц назад

    ਬਿਲਕੁਲ ਸਹੀ ਗੱਲਾ ਇਹ ਸਭ ਗੱਲਾ ਦੇ ਗਵਾਹ ਹਾਂ ਬਹੁਤ ਵਧੀਆ

  • @parmindersinghgill6613
    @parmindersinghgill6613 Месяц назад +1

    ਬਹੁਤ ਵਧੀਆ। ਅਕਾਲੀ ਦਲ ਹਾਲੇ ਵੀ ਦਿਲਾਂ ਵਿੱਚ ਲਸਦੈ।

  • @ShotaDero
    @ShotaDero Месяц назад +1

    Asli akal aa Jan ta Punjab ley mubark eh vale ta blakie smakie te dkatie ne eh ta glo lthe change interview te sira krta ho ske kite lhna akali dal valea nu samjh aa ske very good carry on thanksveere

  • @happywraich2707
    @happywraich2707 Месяц назад

    Buht soojhban ne bai ji buht sohna ithaas te sch dsya

  • @JatinderSingh-ys3cj
    @JatinderSingh-ys3cj Месяц назад +1

    ਬਹੁਤ ਹੀ ਵਧੀਆ ਲੱਗਿਆ ਹੈ।

  • @sukhmandersingh5447
    @sukhmandersingh5447 Месяц назад +2

    ਅਕਾਲੀ ਦਲ ਨੇ ਤਾਂ ਪੁਲਿਸ ਵੀ ਅਣਪਛਾਤੀ ਬਣਾ ਰਹੀ ਸੀ ਕੋਟ ਕਪੂਰਾ ਚ

  • @lakha01313
    @lakha01313 Месяц назад +1

    Bhot vadiya jankari

  • @JASHAN3325
    @JASHAN3325 Месяц назад +1

    ਮੈਨੂੰ ਤਾਂ ਵੀਰੇ ਦੀਆ ਗੱਲਾਂ ਸੁਣ ਕੇ ਰੋਣਾ ਆ ਗਿਆ

  • @GurjeetSingh-yt4kj
    @GurjeetSingh-yt4kj Месяц назад +1

    Bhaut Wadiya Vachar Rakhaya Khalsa Ji Salut 🌹🌹🌹🌹🌹🌹🌹🌹🌹🌹🌹

  • @amrikathwal2119
    @amrikathwal2119 Месяц назад +3

    Akali dal ho jana sabb too vadyea he sare ajj de leader sab sad Cho bahar ho Jan ta BADAL ਹਟਾਉ ਪਾਰਟੀ ਬਚਾਉ ਅਸੀਂ ਵੀ ਮੁੜ ਅਕਾਲੀ ਹੋ ਜਾਵਾਂਗੇ

  • @rajkumarsingh-hd5yt
    @rajkumarsingh-hd5yt Месяц назад

    Bahut vadhia information hai g

  • @mrmrsbasutabhela2314
    @mrmrsbasutabhela2314 Месяц назад +1

    Bhutt hi jyada vdiyaa interview

  • @BaljindersinghBrar-ju8mb
    @BaljindersinghBrar-ju8mb Месяц назад

    Dhanyawad Veer ji dona da, Bahut Vda dukh ds rhe ho,Akali Dal da.

  • @mukhtiarmultani1318
    @mukhtiarmultani1318 Месяц назад +1

    Thanks for very good and detailed information about downfall of akalidal.

  • @HarishKumar-u7i
    @HarishKumar-u7i Месяц назад +1

    Bahut vadia bai ji

  • @HarishKumar-u7i
    @HarishKumar-u7i Месяц назад +1

    Bahut vadya bai ji

  • @amansandhu775
    @amansandhu775 Месяц назад

    Bai harvinder ji waheguru ji mehar kre tuhade utte pehli vaar podcast dekhan da anand aa giya ese trah Punjab de loka nu Punjab de leadership nu apne vichar dasde rho

  • @majoruppal7552
    @majoruppal7552 Месяц назад

    Good information bless you

  • @baldevsinghgill6557
    @baldevsinghgill6557 Месяц назад

    ਰੱਬ ਦੀਆਂ ਰੱਖਾਂ ਕਰਨ ਤੇ ਹਰਵਿੰਦਰ!;

  • @nirankar1974
    @nirankar1974 Месяц назад

    Very good information

  • @user-mc2iu6ox2k
    @user-mc2iu6ox2k Месяц назад

    Right vichar vir ji

  • @HardeepMangat_
    @HardeepMangat_ Месяц назад

    Very good nd true bhai ji

  • @HarjinderBhullar6076
    @HarjinderBhullar6076 Месяц назад +1

    ਮਨਪ੍ਰੀਤ ਸਿੰਘ ਇਯਾਲੀ ਸਹੀ ਸੋਚ ਵਾਲਾ ਅਕਾਲੀ ਦਲ ਦਾ ਬੰਦਾ

  • @NavtejKhosa-mu7dj
    @NavtejKhosa-mu7dj Месяц назад

    ਬਿਲਕੁਲ ਸਹੀ ਜੀ

  • @bhinderjeetsingh777
    @bhinderjeetsingh777 Месяц назад +1

    ਸ ਮਨਪ੍ਰੀਤ ਸਿੰਘ ਇਆਲੀ ਜ਼ਿੰਦਾਬਾਦ

  • @mukhtiarmultani1318
    @mukhtiarmultani1318 Месяц назад

    Bahut vadhia vichar han

  • @GursewakSingh-in5qy
    @GursewakSingh-in5qy Месяц назад +1

    Sat Sri Akal veer ji

  • @mukhtarsingh585
    @mukhtarsingh585 Месяц назад +1

    Bhaji bilkul tuci theek keh rahe o

  • @jatinderSingh-qk6ki
    @jatinderSingh-qk6ki Месяц назад

    Very and deeply truth for come back restae for Akali Dal.

  • @harneksingh278
    @harneksingh278 Месяц назад

    Sat shri akaal ji 🙏

  • @InderSingh-kq5uy
    @InderSingh-kq5uy Месяц назад +1

    Bilkul sahi

  • @majoruppal7552
    @majoruppal7552 Месяц назад +1

    100%right

  • @bahadursingh8358
    @bahadursingh8358 Месяц назад

    Very good it’s true so nice g

  • @NirmalSingh-zv4uk
    @NirmalSingh-zv4uk Месяц назад

    Bahut Pyar karde han Jamini Haqeeqat teh ana pave ga

  • @actorspsinghsingh5959
    @actorspsinghsingh5959 Месяц назад

    ਬਹੁੱਤ ਸੋਹਣੇ ਵੀਚਾਰ

  • @user-oi7of1no8i
    @user-oi7of1no8i Месяц назад

    Good God bless you

  • @Dhillonamerica
    @Dhillonamerica Месяц назад

    True waheguru mehar kare

  • @mukhtarsingh3581
    @mukhtarsingh3581 Месяц назад +1

    ਜਿੰਨਾਂ ਚਿਰ ਬਾਦਲ ਗੰਦ ਲਾਣੇ ਨੂੰ ਘੜੀਸ ਕੇ ਬਾਹਰ ਨਹੀਂ ਕੱਢਿਆ ਜਾਂਦਾ ਤੇ ਨਵੇਂ ਸਿਰਿਓਂ ਆਮ ਘਰਾਂ ਦੇ ਨੌਜਵਾਨ ਅਕਾਲੀਦਲ ਚ ਭਰਤੀ ਹੋਕੇ ਝੰਡਾ ਨਹੀਂ ਚੁੱਕਦੇ ਉਨਾਂ ਚਿਰ ਅਕਾਲੀਦਲ ਦੁਬਾਰਾ ਨਹੀਂ ਉਭਰ ਸਕਦਾ ਇਸ ਕਾਲੀਦਲ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਖਾਸਕਰ ਸਿੱਖ ਕੌਮ ਦਾ ਘਾਣ ਬਹੁਤ ਕੀਤਾ ਬਾਕੀ ਬਿਨਾਂ ਸ਼ਰਤ ਨਹੀਂ ਜੀ ਆਪਣੀ ਕੁਰਸੀ ਪੱਕੀ ਕੀਤੀ ਜਾਇਦਾਦ ਅਰਬਾਂ ਚ ਬਣਾਈ ਹਮਾਇਤ ਦੇਕੇ ਵਾਜਪਾਈ ਸਰਕਾਰ ਨੂੰ

  • @SukchainSingh-jo5vy
    @SukchainSingh-jo5vy Месяц назад +7

    ਮਨਪ੍ਰੀਤ ਸਿੰਘ ਇਆਲੀ ਵਿਧਾਇਕ ਜ਼ਿੰਦਾਬਾਦ

  • @balharsingh1974
    @balharsingh1974 Месяц назад

    S. Manpreet Singh Ayali Zindabad . Parmatma ehna nu Lami umar bakshe . Ayali saab vergi soach poore akali dal ch v nahu hai . Ayali saab dee soach nu lakh lakh Parnam

  • @GuruRice
    @GuruRice Месяц назад

    Very good ❤

  • @balwindersidhusidhu6932
    @balwindersidhusidhu6932 Месяц назад +1

    ਸਭ ਤੋ ਪਹਿਲਾਂ ਤਾਂ ਸੁੱਖੇ ਵਪਾਰੀ ਨੂੰ ਹੀ ਨਿਕਲਣਾ ਚਾਹੀਦਾ ਅਕਾਲੀ ਦਲ ਚੋ ਵਿਉਪਾਰੀ ਬੰਦਾ ਕਦੇ ਵੀ ਸਰਕਾਰ ਨੀ ਚਲਾ ਸਕਦਾ ਜੋ ਅਜ ਕਾਲੀ ਦਲ ਦੇ ਲੀਡਰ ਨੇ ਸਭ ਵਿਉਪਾਰੀ ਤੇ ਬਿਜਨਿਸ ਮੈਨ ਹਨ ਇਸ ਕਰਕੇ ਇਹ ਜਨਤਾ ਦੇ ਨਹੀ ਬਣ ਸਕਦੇ

  • @HarjeetSingh-sr9cf
    @HarjeetSingh-sr9cf Месяц назад +1

    ਹਰਸਿਮਰਤ ਕੌਰ ਜੀ ਨੂੰ ਚਾਹੀਦਾ ਹੈ ਕਿ ਪਹਿਲਾਂ ਜਿਹੜੀਆਂ ਕੋਈ ਗਲਤੀਆਂ ਵੱਡਿਆਂ ਤੋਂ ਹੋਈਆਂ ਹਨ ਉਸ ਤੇ ਵਿਚਾਰ ਕਰਨ ਅਤੇ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਨਜਾਇਜ਼ ,N,S,A, ਲਗਾਂ ਕੇ ਡਿਬਰੂਗੜ੍ਹ ਜੇਲ੍ਹ ਅੰਦਰ ਬੰਦ ਹਨ ਉਨ੍ਹਾਂ ਲਈ ਆਵਾਜ਼ ਉਠਾਉਣ ਸੱਚੇ ਦਾ ਰੱਬ ਰਾਖਾ ਹੈ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਨਾਲ ਜਿੱਤਣ ਤੋਂ ਬਾਅਦ ਵੀ ਧੱਕਾ ਕਰ ਰਹੀਆਂ ਸਰਕਾਰਾਂ ਹੁਣ ਇਹ ਇੱਕ ਵਾਹਿਗੁਰੂ ਜੀ ਵਲੋਂ ਮੌਕਾ ਮਿਲਿਆ ਸੱਚ ਦਾ ਸਾਥ ਦੇਣ ਵਾਹਿਗੁਰੂ ਜੀ ਅਕਾਲੀ ਦਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @ParminderSingh-ei8vu
    @ParminderSingh-ei8vu Месяц назад

    Waheguru ji🙏

  • @balwindersinghbrar5963
    @balwindersinghbrar5963 Месяц назад +2

    ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।

  • @parmjeetsingh3616
    @parmjeetsingh3616 18 дней назад

    ਓਦੋ' ਮੇਰੀ ੳਮਰ 20,22ਦੀ ਸੀ ਸਾਡੇ ਤੇ1997'ਚ ',326 ਦਾ ਕੇਸ ਹੋਇਆ ਸੀ 😢😢ਬਿਨਾ ਕਸੂਰ ਦੇ 😢😢

  • @kulwantsingh9623
    @kulwantsingh9623 Месяц назад +1

    ਬਲਵਿੰਦਰ।ਸਿੰਘ।ਜੀ।ਅਕਾਲੀ।ਦਲ।ਬਾਦਲ।ਨੇ।ਤਾ।1978।ਤੂੰ।ਹੀ।ਪੰਜਾਬ।ਤੇਪੰਥ।ਬੇਰਾ।ਗਰਕ। ਕਰਤਾ।ਸੀ।ਪੁਰ।ਲੋਕ।bhuth।der।nal।samja😊

  • @mohangrewal3411
    @mohangrewal3411 Месяц назад

    Very Nice Ji

  • @TG_MAFIA674
    @TG_MAFIA674 Месяц назад

    .. veer g good

  • @farmertv5483
    @farmertv5483 Месяц назад

    117 ਹਲਕਿਆ ਚ ਕਿੰਨੇ ਹੀ ਲੀਡਰ ਆ ਪੰਜਾਬ ਚ ਪਰ ਅਫਸੋਸ ਦੋ ਲੀਡਰਾ ਨੇ ਸੱਚ ਦੀ ਆਵਾਜ ਉਠਾਈ,ਸਾਰੇ ਬੱਕਰੀਆ ਬਣੇ ਬਾਦਲ ਦੀਆ ਬੋਲਦੇ ਹੀ ਨਹੀ ਅਤੇ ਨਾ ਬੋਲਣ ਵਾਲੇ ਜਿੱਤਦੇ ਵੀ ਨਹੀ 2027ਚ,ਸੰਗਤ ਨੇ ਸਮਝ ਲਿਆ ਜੀ ਸਭ ਹੁਣ ਬਾਦਲ ਦੀ ਅਗਵਾਈ ਚ ਸਰਕਾਰ ਨਹੀ ਬਣਨੀ ਕਦੇ ਵੀ,ਸੰਗਤ ਨੂੰ ਬਾਦਲ ਪਵਾਨ ਨਹੀ ਹੁਣ ਲੀਡਰਸ਼ਿਪ ਬਦਲੂ ਪੰਜਾਬ ਅਤੇ ਪੰਥ ਦੀ ਗੱਲ ਹੋਊ ਫੇਰ ਹੀ ਅਕਾਲੀ ਦਲ ਮੁੜ ਆਊ

  • @BalwantSingh-ls1vs
    @BalwantSingh-ls1vs Месяц назад

    Good Bai g

  • @rajvirsingh869
    @rajvirsingh869 Месяц назад

    Good job

  • @goldysandhu4630
    @goldysandhu4630 Месяц назад +1

    ਜੋ ਹੋ ਰਿਹਾ ਅਕਾਲੀ ਦਲ ਨਾਲ ਉਹ ਰੱਬ ਕਰਵਾ ਰਿਹਾ ਕਿਓ ਬਹੁਤ ਵਡੀਆਂ ਗਲਤੀਆਂ ਕੀਤੀਆ ਨੇ ਅਕਾਲੀਆ ਨੇ 2007 to 2017 ਤਕ ਇਹਨਾਂ ਨੂੰ ਰੱਬ ਭੁੱਲਿਆ ਸੀ ਬਹੁਤ ਜਿਆਦਾ ਗਲਤੀਆਂ ਕੀਤੀਆ ਇੰਨਾ ਨੇ ਮੈਂ ਆਪਣੇ ਅੱਖੀ ਦੇਖਿਆ ਤੇ ਕੰਨੀ ਸੁਣਿਆ ਇਕ ਬਜ਼ੁਰਗ ਮਾਤਾ ਸੀ ਸਾਡੇ ਪਿੰਡ ਉਸਤੋ ਤੁਰਿਆ ਨ੍ਹੀ ਸੀ ਜਾਂਦਾ ਕਿਊ ਕੇ ਬਜੁਰਗ ਸੀ ਵੋਟਾ ਪੈ ਰਹਿਆ ਸੀ ਉਸ ਦਿਨ ਮੈਂ ਵੋਟ ਪਾਕੇ ਬਾਹਰ ਆਇਆ ਤੇ ਉਸਨੇ ਮੇਨੂ ਕਿਹਾ ਮੇਰੀ ਵੋਟ ਪਾਕੇ ਆ ਕਿਓ ਕੇ ਉਸਨੂੰ ਵਿਸ਼ਵਾਸ ਸੀ ਮੇਰੇ ਤੇ ਚਲੋ ਮੈਂ ਪੁਸ਼ਿਆ ਜਿਹੜੇ ਅੰਦਰ ਬੈਠੇ ਸੀ ਉਹ ਮਨ ਗਏ ਤੇ ਮੈਂ ਮਾਤਾ ਨੂੰ ਪੁੱਛਿਆ ਕੇ ਕਿਸਨੂੰ ਪਾਉਨੀ ਵੌਟ ਮਾਤਾ ਫੱਟ ਬੋਲੀ ਪੰਥ ਨੁੰ ਚਲ ਮੈਂ। ਅਕਾਲੀ ਦਲ ਨੂੰ ਵੋਟ ਪਾ ਆਂਦੀ ਅੱਸੀ ਵੀ ਅਕਾਲੀਆ ਨੂੰ ਵੋਟ ਪਈ ਸੀ ਮੈਂ ਬਾਹਰ ਆਈਆ ਵੋਟ ਪਾਕੇ ਤੇ ਮਾਤਾ ਨੇ ਮੇਨੂ ਪੁਛਿਆ ਕਿਸਨੂ ਪਈ ਵੋਟ main ਮਜਾਕ ਕੀਤਾ ਕੇ ਕਾਂਗਰਸ ਨੂੰ sach ਜਾਨਿਓ ਉਹ mata ਜ਼ੋਰ ਜ਼ੋਰ ਨਾਲ ਪਿੱਟਣ ਲੱਗ ਪਈ ਤੇ ਉੱਚੀ ਉੱਚੀ ਰੋਣ ਲੱਗ ਗੀ ਕੇ ਮੈਂ ਉਪਰ ਮੂੰਹ ਕੀ ਦਿਖਾਊ ਗੀ ਤੂੰ ਪੰਥ ਵੋਟ ਨੀ ਪਾਈ ਮੈਂ ਸੱਚੀ ਦੱਸਿਆ phir ਉਸਦੇ ਸਾਹਾ ਵਿਚ ਸ਼ਾਹ ਆਏ ਮੇਰਾ ਕਹਿਣ ਦਾ ਮਤਲਬ ਲੋਕਾ ਨੇ ਇੰਨਾ ਨੂੰ ਪੰਥ ਸਮਜਿਆ ਸੀ ਪਰ ਇੰਨਾ ਨੇ ਚੰਮ ਦੀਆਂ ਚਲਾ ਛਡਿਆ ਕਦੀ ਸੌਦਾ ਸਾਧ ਨੂੰ ਮਾਫ਼ੀ ਦੇ ਦਿੱਤੀ ਫਿਰ ਵਾਪਿਸ ਲੈ ਲਈ ਮਾਫੀ ਕਦੀ ਮਾਫ਼ੀ ਵੀ ਵਾਪਿਸ ਹੁੰਦੀ ਹੈ ਰੱਬ ਨੇ ਕਿੱਥੇ da ਕਿੱਥੇ ਲੈ ਆਂਦਾ ਇੰਨਾ ਨੂੰ bus ਹੁਣ ਅਕਾਲੀ ਦਲ ni ਆਉਂਦਾ ਲੋਕਾ ਦੇ ਮੰਨੋ ਲੱਥ ਚੁੱਕੇ ਨੇ ਬੱਸ ਖ਼ਤਮ

  • @parmindersinghgill6613
    @parmindersinghgill6613 Месяц назад +5

    ਉਸ ਸਮੇਂ ਇੱਕ ਬਜੁਰਗ ਨੇ ਇੱਕ ਪਟਵਾਰੀ ਫੜਾਉਣ ਦੀ ਗਲਤੀ ਕਰ ਲਈ ਸੀ ਉਹ ਪਟਵਾਰੀ ਤਾਂ ਉਸੇ ਦਿਨ ਕਾਨੂੰਨ ਗੋ ਬਣਾ ਦਿੱਤਾ ਤੇ ਬਜੁਰਗ ਵਿਚਾਰਾ 25000 ਲੱਭਦਾ ਅੱਜ ਤੱਕ ਵੀ ਨਹੀਂ ਮਿਲਿਆ ਸ਼ਾਇਦ ਕਿਸੇ ਆਲਮ ਸੈਨਾ ਜਾਂ ਸੈਣੀ ਸੈਨਾ ਦੇ ਧੱਕੇ ਚੜਾ ਦਿੱਤਾ ਇਸ "ਕਲੰਕ-ਏ-ਕੌਮ" ਤੇ "ਡੰਡਾ ਥੋਹਰ-ਏ-ਸਿਆਸਤ" ਪ੍ਰਕਾਸ਼ ਚੰਦ ਬਾਦਲ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

    • @dr.paramjitsinghsumra179
      @dr.paramjitsinghsumra179 Месяц назад

      ਇਹ ਗੱਲ 1978 ਦੀ ਹੈ ਜਦੋਂ ਪ੍ਰਕਾਸ ਸਿੰਘ ਬਾਦਲ ਨੇ ਸਰਕਾਰ ਦੇ ਖਜ਼ਾਨੇ ਵਿੱਚੋਂ ਇੱਕ ਰੁਪਈਆ ਤਨਖਾਹ ਲੈਣ ਦਾ ਐਲਾਨ ਕੀਤਾ ਸੀ। ਰਿਸ਼ਵਤਖੋਰ ਮੁਲਾਜ਼ਮ ਨੂੰ ਰੰਗੇ ਹੱਥ ਗ੍ਰਿਫਤਾਰ ਕਰਵਾਉਣ ਦਾ 25,000 ਰੁਪਈਆ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਇਕ ਕਿਸਾਨ ਨੇ 50 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪਟਵਾਰੀ ਗ੍ਰਿਫਤਾਰ ਕਰਵਾ ਦਿੱਤਾ ਗਿਆ ਪਰ ਉਸ ਕਿਸਾਨ ਨੂੰ ਕੋਈ ਇਨਾਮ ਨਹੀਂ ਦਿੱਤਾ ਗਿਆ ਸੀ। ਰਿਸ਼ਵਤਖੋਰ ਪਟਵਾਰੀ ਨੂੰ ਤਰੱਕੀ ਦੇਕੇ ਕੰਨਗੋ ਬਣਾ ਦਿਤਾ ਜਮੀਨ ਦੀ ਫਰਦ ਲੈਣ ਦੇ 20 ਰੁਪਏ ਰਿਸ਼ਵਤ ਦਾ ਰੇਟ ਵਧ ਕੇ 50 ਰੁਪਏ ਹੋ ਗਿਆ ਸੀ।

  • @GurmailSingh-c7k
    @GurmailSingh-c7k Месяц назад +1

    Very good by g

  • @kulvirsingh8985
    @kulvirsingh8985 Месяц назад +3

    Ayali good man

  • @parmjitsran9341
    @parmjitsran9341 Месяц назад

    Very nice

  • @deepsharma6515
    @deepsharma6515 Месяц назад

    ਅਕਾਲੀ ਦਲ ਨਾ ਕਹੋ ਖਾਲੀ ਦਲ ਕਹੋ ਇਨ੍ਹਾਂ ਦਾ ਪੰਜਾਬ ਦਾ ਬੇੜਾ ਡੋਬਣ ਵਿੱਚ ਵੱਡਾ ਯੋਗਦਾਨ ਹੈ

  • @GurjeetSingh-yt4kj
    @GurjeetSingh-yt4kj Месяц назад +1

    Badal. Da. Tabar. TA. Purani. Sari. Leder. Ship. J. Rahi. Tan. Wapsi. Kada. Nahi. Supna. V. Na. Lawo.

  • @rajindergrewal1039
    @rajindergrewal1039 Месяц назад

    Bbhut nice