Комментарии •

  • @HardeepSingh-HH88
    @HardeepSingh-HH88 3 года назад +27

    ਕਿਸੇ ਧੀ ਦੀ ਜ਼ਿੰਦਗੀ ਬਰਬਾਦ ਕਰਨ ਨੂੰ ਮਦਦਤ ਕਹਿੰਦਾ ਅਮਨ ਤੇਰੇ ਪਰਿਵਾਰ ਦੀ ਮਦਦਤ ਕਰਨ ਲਈ ਬਹੁਤ ਤਿਆਰ ਨੇ ਲੈ ਲਵੋ

  • @allpro2812
    @allpro2812 3 года назад +498

    ਇਸ ਸ਼ੋਅ ਵਿਚ ਸਿੱਧੂ ਭਾਜੀ ਦੇ ਵਿਚਾਰ ਸੁਣਨ ਤੋ ਬਾਦ ਕੋਣ ਕੋਣ ਮੇਰੇ ਵੀਰ ਭਾਈ "ਦੀ ਸਿੱਧੂ ਸ਼ੋਅ " ਦੇ ਹੱਕ ਵਿੱਚ ਹਨ, ਲਾਈਕ ਕਰੋ

    • @jessiedhaliwal6779
      @jessiedhaliwal6779 3 года назад +3

      lol ayhna da rola na pe jawe jo loka de role RUclips te show kar rahe ne🤣😂😂🤣

    • @Lauren-cb9zd
      @Lauren-cb9zd 3 года назад +10

      Bassi Saab wali Lehar nai la nai sakda Sidhu

    • @andrewfranklin6473
      @andrewfranklin6473 3 года назад +8

      Yr sidhu bai nu nokri to na kadva deyo eho g galan kar k... bassi saab nu khatra ho jana sidhu to

    • @dhaliwalbrar1990
      @dhaliwalbrar1990 3 года назад +3

      Me also..

    • @JagjeetSingh-iv9gc
      @JagjeetSingh-iv9gc 3 года назад +6

      Sidhu veer te baasi toh v agge aw baasi saab te khttiya mitthiya marda bnda jma km da nii

  • @mangalsinghnagoke8769
    @mangalsinghnagoke8769 3 года назад +7

    ਅਮਨ ਬਹੁਤ ਗਲਤ ਲੱਗਦਾ ਹੈ ਇਸ ਨੂੰ ਕਨੈਡਾ ਤੋਂ ਡੀਪੋਟ ਕਰਵਾਇਆ ਜਾਵੇ ਕਿਉਂਕਿ ਦੋ ਵਿਅਾਹ ਕਾਨੂੰਨ ਦੇ ਵਿਰੁੱਧ ਹੈ? ਗਰੀਬਾਂ ਦੀਆਂ ਲੜਕੀਆਂ ਦੀ ਇਜਤ ਵੀ ਬਰਾਬਰ ਹੁੰਦੀ ਹੈ?ਲੜਕੀ ਨੂੰ ਇਨਸਾਫ਼ ਦਿਵਾਇਆ ਜਾਵੇ!

  • @preetgill6466
    @preetgill6466 3 года назад +23

    13 ਲੱਖ ਕੁੜੀ ਦੀ ਇੱਜਤ ਬਹੁਤ ਸਸਤੀ ਬਾਸੀ ਸਾਬ ਅਗਰ ਤੁਹਾਡੀ ਕੁੜੀ ਹੋਵੇ ਫੇਰ

  • @nishandeepbuttar5282
    @nishandeepbuttar5282 3 года назад +35

    ਬਾਸੀ help ਕਰ ਰਿਹਾ ਅਮਨ ਦੀ ਉਦਾਂ ਕਹਿੰਦਾ ਸਾਡੇ ਕੋਲ rights ਨੇ ਫੋਟੋ show ਕਰਨ ਦੇ ਜਦ FIR ਹੋਈ ਹੋਵੇ, ਸਮਝਣ ਵਾਲੇ ਸਮਝ ਹੀ ਗਏ ਹੋਣੇ✌🏻ਵਲ ਬਾਸੀ ‘ਚ ਵੀ ਬਹੁਤ। ਸਹੀ ਕੋਈ ਨਹੀਂ ਅੱਜਕੱਲ🙌🏻

  • @harminderbal3496
    @harminderbal3496 3 года назад +61

    ਸੰਧੂ ਵੀਰ ਜੀ ਨੇ ਜਿਹੜੀ ਗੱਲ ਕੀਤੀ ਹੈ। ਉਸ ਤੇ ਧਿਆਨ ਦਿਓ ਉਹ ਗੱਲ ਸਹੀ ਕੀਤੀ ਹੈ। ਬਾਸੀ ਸਾਭ ਗਲਤ ਕਰ ਰਹੇ ਹਨ ਕੁੜੀ ਲਈ

  • @ateshwarsingh430
    @ateshwarsingh430 3 года назад +16

    ਮਨਵੀਰ ਨਾਲ ਪਹਿਲੀ ਮੈਰਿਜ਼ ਹੋਈ ਏ ਇਸ ਲਈ ਉਹ ਲੀਗਲੀ ਪਤਨੀ ਏ,ਧੋਖਾ ਤਾਂ ਮਨਵੀਰ ਨਾਲ ਹੋਇਆ ਏ,ਅਮਨ ਉਸ ਨੂੰ ਉਸ ਦਾ ਹੱਕ ਦੇਵੇ ਪਤਨੀ ਦਾ ਦਰਜਾ ਦੇਵੇ।

    • @preetkkaler748
      @preetkkaler748 3 года назад +1

      Why is it a punishment to live with someone who you don’t like. That’s why we hate Indian justice 😡

  • @manpreetmpaulakh303
    @manpreetmpaulakh303 3 года назад +30

    ਇਜ਼ਤ ਹਮੇਸ਼ਾ ਇਜ਼ਤਦਾਰ ਲੋਕ ਹੀ ਕਰਦੇ ਹਨ...
    ਕਿਉਕਿ
    ਜਿਨਾ ਕੋਲ ਖੁਦ ਇਜ਼ਤ ਨਹੀ ਉਹ ਦੂਜਿਆ ਨੂੰ ਕੀ ਦੇਣਗੇ..!!??

  • @kulvindersingh9451
    @kulvindersingh9451 3 года назад +40

    Biggest respect to the person who said"kudia gajar moolia ni h.."

  • @nirpahsingh220
    @nirpahsingh220 3 года назад +12

    ਇਹ ਬਾਈ ਕਹਿ ਰਿਹਾ ਸੀ ਕੁੜੀ ਨੂੰ ਬਾਹਰ ਆਉਣ ਦਾ ਲਾਲਚ ਸੀ।ਬਾਈ ਜੀ ਉਹ ਤੁਹਾਡੀ ਪਤਨੀ ਏ।ਵਿਆਹ ਕਰਾ ਕਿ ਤਾਂ ਪਤੀ ਨੂੰ ਜਿਆਦਾ ਜਲਦੀ ਹੁੰਦੀ ਏ ਕਿ ਜਲਦੀ ਤੋ ਜਲਦੀ ਮੇਰੀ ਪਤਨੀ ਮੇਰੇ ਕੋਲ ਆ ਜਾਵੇ ।ਫਿਰ ਤੂੰ ਕੁੜੀ ਦੀ ਇਜੱਤ ਦਾ ਮੁੱਲ 12ਲੱਖ ਕਹਿ ਰਿਹਾ ਏ।ਬਾਕੀ ਗੱਲ ਰਹੀ ਬਾਈ ਤੁਸੀਂ ਆਪਣੀ ਫੋਟੋ ਦਿਖਾ ਨਹੀ ਰਹੇ।ਉਹ ਕੁੜੀ ਹੋ ਕਿ ਆਪਣੀ ਫੋਟੋ ਦਿਖਾ ਰਹੀ ਏ।ਤੇਰੀ ਇਜਤ ਏ ਉਸ ਧੀ ਦੀ ਕੋਈ ਇਜੱਤ ਨੀ।ਬਾਕੀ ਬਾਈ ਤੇਰੀ ਇਜੱਤ ਦਾ ਤਾਂ ਤੇਰੇ ਸਕੇ ਚਾਚੇ ਤੇ ਤੇਰੀ ਭੈਣ ਦੇ ਰਿਸ਼ਤੇ ਤੋ ਸਾਫ ਝਲਕ ਰਹੀ ਏ ਇਜੱਤ ।

  • @kashmirdegun7160
    @kashmirdegun7160 2 дня назад +1

    ਇਨਾਂ ਦੀ ਵਿਆਹ ਦੀ ਕਹਾਂਣੀ ਬਹੁਤ ਉਲਝੀ ਹੋਈ ਹੈ

  • @preetgill6466
    @preetgill6466 3 года назад +14

    ਦੋਵੇ ਰੱਖਣ ਨੂੰ ਇਹ ਪਟਿਆਲੇ ਵਾਲਾ ਰਾਜਾ

  • @balveersidhu4768
    @balveersidhu4768 3 года назад +17

    Sidhu di soch thik a & ohna ne story da sach Jan lia .ਇੱਜਤ ਅਮੁੱਲ ਹੁੰਦੀ ਆ ।

  • @harjeetkaur9
    @harjeetkaur9 3 года назад +9

    Well concluded Sidhu ji...kash bahut saare loka di soch aap ji vagn hundi. Salute to you Dillo to ji🙌🏼🙏🏼💐

  • @gandhisharma1387
    @gandhisharma1387 3 года назад +10

    ਬਾਸੀ ਸਾਹਿਬ ਜੀ ਅੱਜ ਤੁਸੀ ਵੀ ਇਸ ਮੁੰਡੇ ਦਾ ਪੱਖ ਕਰ ਰਹੇ ਓ। ਥੋੜਾ ਧਿਆਨ ਰੱਖੋ ਅਸੀ ਤੁਹਾਡੇ ਤੇ ਬਹੁਤ ਮਾਣ ਕਰਦੇ ਹਾਂ

  • @akashdeepsingh6373
    @akashdeepsingh6373 3 года назад +22

    ਜਿਸ ਇਨਸਾਨ ਨੇ ਦੋ ਲਵ ਮੈਰਿਜ਼ ਕਰਵਾਈਆਂ ਹੋਣ ਉਸ ਦੀ ਧੀ ਉਸ ਕੋਲੋਂ ਕੀ ਸਿੱਖ ਸਕਦੀ ਹੈ ਹਰ ਦੁਲਹਨਤ ਐਹੋ ਜੇ ਬੰਦੇ ਉੱਪਰ

  • @paramjitkaur9518
    @paramjitkaur9518 3 года назад +18

    Sidhu ji je tuhade vargi soch sare mundian di ho jave ta mainu ni lagda ke kde kise da divorce hovega tusi bhut nice,wise, well educated te good speaker ho I salute you

  • @harjeetkaur9
    @harjeetkaur9 3 года назад +64

    Sidhu ji bahut vdia boley, kuriya de izzat nu jo tusi protect kita👍🏼👏🏼👏🏼

  • @devkinandan9722
    @devkinandan9722 2 года назад +1

    ਸਿੱਧੂ ਵੀਰ ਸਹੀ ਗੱਲ ਕਰ ਰਹੇ ਹਨ ਕਿਸੇ ਦੀ ਇੰਜਤ ਦਾ ਮੁੱਲ ਪਾਉਂਦਾ ਹੈ ਵੱਡਾ ਜ਼ੈਲਦਾਰ

  • @JaswantSingh-iu5dt
    @JaswantSingh-iu5dt 3 года назад +77

    ਮੁੰਡਾ ਗਲਤ ਆ ਸਾਫ ਪਤਾ ਲੱਗਦਾ ਇਕ coller ਨੇ ਸਹੀ ਕਿਹਾ ,ਕਿ ਤੂੰ ਆਪਣੀ ਭੈਣ ਨਾਲ ਵਿਆਹ ਕਰਵਾ ਦੇ ਮੈਂ 20, ਲੱਖ ਦੇ ਦਿੰਦਾ

  • @defenderlandrovers
    @defenderlandrovers 3 года назад +52

    ਸਾਲਾ ਲੜਕੀ ਨੂੰ ਬਦਨਾਮ ਕਰ ਦਾ ਗਾ

  • @bhaljindersingh5238
    @bhaljindersingh5238 3 года назад +151

    ਬਾਸੀ ਜੀ ਤੁਸੀ ਕੁੜੀ ਤੋਂ sorry ਬੁਲਾ ਰਹੇ ਹਨ ਅਤੇ totally ਮੁੰਡੇ ਦਾ ਪੱਖ ਵਿੱਚ ਲੱਗ ਰਹੇ ਹੋ , ਅੱਜ ਵਾਲ਼ੇ ਕੇਸ ਵਿੱਚ ਬਾਸੀ ਜੀ ਤੁਸੀ ਨਿਰਪੱਖ ਗੱਲ ਨਹੀਂ ਕੀਤੀ , ਤੁਸੀ ਮੁੰਡੇ ਦੇ ਪੱਖ ਦੀ ਗੱਲ ਕਰ ਰਹੇ ਆ , ਇਹ ਬਹੁਤ ਗਲਤ ਆ

  • @harpreetsingh9959
    @harpreetsingh9959 3 года назад +3

    ਇਹ ਮੁੰਡਾ ਇਕ ਨੰਬਰ ਦਾ ਭੈਣ ਯੱਕ ਆ

  • @sharanjitsibia1458
    @sharanjitsibia1458 3 года назад +13

    Mr Bassi should let Mr Sidhu finish his talk ... Sidhu is very intelligent person ...he has the right to speak ... Bassi is very rude guy .. he should be taken off the show .... Sidhu should be in charge of the show ....Good job Mr Sidhu... keep it up... God Bless you 🙏❤️🙏

  • @bhaljindersingh5238
    @bhaljindersingh5238 3 года назад +128

    ਬਾਸੀ ਨਾਲੋਂ ਸਿੱਧੂ ਜੀ ਜਿਆਦਾ ਵਧੀਆ ਗੱਲ ਕਰਦੇ ਆ

    • @s4nts3p4h7
      @s4nts3p4h7 3 года назад +10

      Sahi gal aa bai. Bassi nu gal karan di akal ni jama. Sidhu bai nu sui kuti wangu pai jau

    • @manpreetnahar7625
      @manpreetnahar7625 3 года назад +1

      S4nt S3p4h! Haha haha 😂

    • @s4nts3p4h7
      @s4nts3p4h7 3 года назад +1

      Manpreet Nahar 🤔ki mein jhoot boleya

    • @prabhkainth1687
      @prabhkainth1687 3 года назад +1

      Jma sai keha

    • @prabhkainth1687
      @prabhkainth1687 3 года назад +1

      Ryt

  • @maansidhunewzealand6671
    @maansidhunewzealand6671 3 года назад +34

    ਮੁੰਡਾ ਆਪਣੀ ਗਲਤੀ ਨੀ ਮੰਨਦਾ..... ਧੀਆ ਆਪਣੇ ਘਰ ਸੁਖੀ ਵਸਣ ਹਰ ਇਹ ਮਾਂ ਬਾਪ ਦਾ ਲਾਲਚ ਨੀ ਹੁੰਦਾ ਬਲਕਿ ਉਹਨਾ ਦਾ ਸਕੂਨ ਤੇ ਸਪਨਾ ਹੁੰਦਾ.... ਤੂੰ ਸ਼ਰੇਆਮ ਕੁੜੀ ਦੀ ਇੱਜਤ ਨੂੰ ਪੈਸਿਆ ਨਾਲ ਤੋਲਦਾ ਵੱਡਾ ਅਮੀਰ

  • @GurdevSingh-tl4dh
    @GurdevSingh-tl4dh 3 года назад +7

    ਜੇ ਤੂੰ ਆਪਣੇ ਬਾਪ ਦਾ ਬੀਜ ਹੈ ਤਾਂ ਕਨੇਡਾ ਵਾਲੀ ਨੂੰ ਤਲਾਕ ਦੇ ਕੇ ਦਿਖਾ ਜੇ ਤੇਰੀ ਉਸ ਨੇ ਗਾਂਡ ਨਾ ਬੰਦ ਕਰ ਦਿੱਤੀ

  • @GurdevSingh-tl4dh
    @GurdevSingh-tl4dh 3 года назад +2

    ਮੁੰਡਾ ਗਲਤ ਹੈ ਜੀ ਪੈਸੇ ਦੇਣ ਨੂੰ ਵੀ ਤਿਆਰ ਹੈ ਦੂਜਾ ਵਿਆਹ ਵੀ ਕਰਵਾ ਲਿਆ ਵਗੈਰ ਤਲਾਕ ਤੋਂ

  • @balwanthande1997
    @balwanthande1997 3 года назад +3

    ਜਿੰਨੇ ਭਲੇਮਾਣਸ ਇਨਸਾਨ ਕਨੇਡਾ ਚ ਹਨ ਪੂਰੀ ਦੁਨੀਆਂ ਚ ਨਹੀਂ ਹੋਣਗੇ
    ਜੰਝ ਕੁਪੱਤੀ ਸੁਥਰਾ ਭਲਾਮਾਣਸ ਜਿਹੜੇ ਕਨੇਡਾ ਚੋ ਕਨੇਡੀਅਨ ਬਣਕੇ ਜਾਂਦੇ ਆ
    ਉਹ ਕੁੜੀਆਂ ਤੇ ਡੋਰੀਆ ਪਾਉਦੇ ਦੇਖੇ ਜਿਹੜੇ ਉਥੇ ਜਾਕੇ ਗੰਦ ਪਾਉਦੇ ਹਨ ਉਹ
    ਸਮਝਦਾਰ ਕਾਲਰ ਹਨ ਜਿਨ੍ਹਾਂ ਨੂੰ ਹੱਗਣ ਦਾ ਚੱਜ ਨਹੀਂ ਬਾਸੀ ਸਾਹਿਬ
    ਬਾਸੀ ਸਾਹਿਬ ਤੁਹਾਨੂੰ ਪ੍ਰੋਗਰਾਮ ਕਰਦੀਆਂ ਨੂੰ ਚਾਰ ਦਹਾਕੇ ਹੋਣ ਲੱਗੇ
    ਤੁਹਾਡੀ ਆਪਣੀ ਜੁਬਾਨ ਬਲੇਟ ਤੋਂ ਤਿੱਖੀ ਹੈ ਤੁਸੀ ਆਪ ਝੱਗੇ ਦਾ ਮੇਚਾ ਲਿਆ ਕਰੋ
    ਕਈ ਕਾਲਰਾ ਦੀ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ ਜੇ ਤੁਹਾਡੀ ਕੁੜੀ ਨਾਲ ਕੋਈ ਇਸਤਰਾਂ ਕਰੇ
    ਇਹ ਕਿਹੜੀ ਸਮਝਦਾਰੀ ਦੀਆਂ ਸੁਜੇਸ਼ਨਾ ਦੇਣ ਲੱਗੇ ਸਿਆਣਾ ਬੰਦੇ ਇੱਕ ਦੋ ਹਨ ਉਨ੍ਹਾਂ ਦੇ ਵਿਚਾਰ
    ਕਾਬਲੇ ਤਰੀਫ ਹੁੰਦੇ ਹਨ ਬਾਕੀ ਤਾਂ ਬਕਵਾਸ ਕਰਨ ਵਾਲੇ ਸਾਡੇ ਸਤਿਕਾਰ ਕਾਲਰ ਕਾਫੀ ਹਨ

  • @jaswindersekhon2841
    @jaswindersekhon2841 3 года назад +72

    ਸਿਧੂ ਸਾਬ ਨੇ ਸਹੀ ਦੱਸਿਆ ਅਮਨ ਨੇ ਮਨਵੀਰ ਦੀ ਜਿੰਦਗੀ ਖਰਾਬ ਕੀਤੀ ।

  • @JaswantSingh-iu5dt
    @JaswantSingh-iu5dt 3 года назад +73

    ਮੁੰਡੇ ਦਾ ਜਿਨਾਂ ਜਲੂਸ ਨਿਕਲ ਗਿਆ ਆ਼਼੍੍ ਇਹ ਕਰੋਨਾ ਤੋਂ ਬਾਅਦ ਵੀ ਮੁੰਹੂ ਤੋਂ ਮਾਕਸ ਨਹੀਂ ਲੋਦਾ਼਼

  • @preetgill6466
    @preetgill6466 3 года назад +1

    ਕਿਸੇ ਦੀ ਕੁੜੀ ਨਾਲ ਮਹੀਨਾ ਹਮਬਿਸਤਰ ਹੋਕੇ ਜਵਾਬ ਦੇਣਾ ਬਹੁਤ ਗਲਤ ਆ ਪਹਿਲਾਂ ਹੀ ਜਵਾਬ ਦਿੰਦਾ ਮੁੰਡਾ

  • @manpreetmpaulakh303
    @manpreetmpaulakh303 3 года назад +67

    ਜਿਸਮ ਤੇ ਰੂਹ ਵਰਗੀ ਯਾਰੀ ਹੋਵੇ, ਨਹੀਂ ਤਾਂ ਨਾ ਹੀ ਹੋਵੇ..❤️

  • @dhaliwalsingh8382
    @dhaliwalsingh8382 3 года назад +54

    Bassi munda de side la rhya kudi nu ta boln ne dinda . Munda 100% glt

    • @prabhjotgill1827
      @prabhjotgill1827 3 года назад +1

      J munda kehnda k ohnu suside di dhamki dindi c. kudi te fer oh ki krdi jdo ohde nal marriage fix krwa li te baad ch mna krta fer marriage to baad ch ohnu sponser krn to mna krta te without divorce hor marriage krwa li ta kudi kol hor ki option a. Munde ne photo show krn to mna kita te excuse dita k duji in laws family nu show ni krna ki munda eh ni pta k ohdi second wife ne manveer nal gl kiti te ohne apni family nu eni wddi gl ni dsi hou

    • @jimmyrandhawa315
      @jimmyrandhawa315 3 года назад +1

      Bassi nu 13 lakh di deal vichon pese labnee 😂😂😂😂

  • @preetdosanjh9612
    @preetdosanjh9612 3 года назад +23

    Kudi d ਇੱਜ਼ਤ ਤੇ ਕਿਸੇ ਕੀਮਤ ਤੇ ਵਾਪਿਸ ਨਹੀਂ ਆਉਣੀ। ਇਸਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @inderjeetbrar4346
    @inderjeetbrar4346 3 года назад +43

    ਬਾਸੀ ਜੀ ਅੱਜ ਤੁਸੀਂ ਮੁੰਡੇ ਦਾ ਪੱਖ ਲਿਆ ਜਦੋਂ ਮੁੰਡੇ ਨੇ ਕੁੜੀ ਦੀ ਭੈਣ ਤੇ ਇਲਜ਼ਾਮ ਲਾਇਆ ਉਦੋਂ ਤਾਂ ਰੋਕਿਆ ਨੀ ਜੇ ਕੁੜੀ ਨੇ ਉਹਦੀ ਭੈਣ ਦਾ ਨਾਂ ਲਿਆ ਤਾ ਤੁਸੀਂ ਸੌਰੀ ਮਗਾਈ ਗਲਤ ਕੀਤਾ

  • @jaspindersingh5783
    @jaspindersingh5783 3 года назад +30

    ਬਾਸੀ ਜੀ 13 ਲੱਖ ਚ ਸਮਝੌਤਾ ਕਰਵਾ ਰਹੇ ਹੋ ਜੇ ਇਹੀ ਆਪਣੀ ਧੀ ਭੈਣ ਨਾਲ ਹੋਇਆ ਹੋਵੇ ਤਾਂ ਫੇਰ ਕਿੰਨੇ ਚ ਕਰਾ ਗੇ ਸਿੱਧੂ ਜੀ ਤੁਸੀਂ ਜਰੂਰ ਆਪਣਾ ਵਿਚਾਰ ਦਿਓ

  • @ranjitkaur6048
    @ranjitkaur6048 3 года назад +33

    100%ਮੁੰਡਾ ਗ਼ਲਤ ਹੈ 👈

  • @TravelingDEEPAK
    @TravelingDEEPAK 3 года назад +9

    Salute the lady who Talked facts about case and munde nu chup krwa dita.. Salute Didi ji ❤️❤️😘

  • @ranjitkaur6048
    @ranjitkaur6048 3 года назад +90

    ਸਿੱਧੂ ਭਾਜੀ ਬਿਲਕੁੱਲ ਠੀਕ ਕਹਿ ਰਹੇ ਹੋ

  • @harpalsandhu7279
    @harpalsandhu7279 3 года назад +62

    ਯਾਰ ਬਾਹਰ ਜਾਕੇ ਤੁਸੀਂ ਕੀ ਰੱਬ ਬਣਗੇ ਤੇਰੇ ਘਰੇ ਕੀ ਧੀ ਭੈਣ ਹੈਨੀ ਸ਼ਰਮ ਕਰ ਤੂੰ ਦੋ ਦੋ ਜਨਾਨੀਆ ਰੱਖੀਆਂ ਹੁਣ ਲੁਕਦਾ ਫਿਰਦਾ ਮੇਰੀ ਨਜਰ ਚ ਤੂੰ ਇੰਡੀਆ ਦਾ ਭਗੌੜਾ ਇਆ

    • @JatinderSingh-rh1tu
      @JatinderSingh-rh1tu 3 года назад +1

      Munda Galt paji kutta joth bol reha

    • @harpalsandhu7279
      @harpalsandhu7279 3 года назад +2

      ਤੂੰ ਚੁਦਾਏਗਾ ਆਵਦੀ ਦੱਸ ਕਿੰਨੇ ਡਾਲਰ ਭੇਜਾ ਖੋਤਿਆ

    • @harpalsandhu7279
      @harpalsandhu7279 3 года назад +1

      ਐਨਾ ਕੰਮਾਂ ਚ ਹੀ ਤੂੰ ਸਿੱਘ ਤੁੜਵਾਏ ਆ ਸਾਲਿਆ ਖੋਤਿਆ ਇੰਡੀਅਨ ਬੁਲੱਡੀ

    • @harpalsandhu7279
      @harpalsandhu7279 3 года назад +1

      Paramvir Saini ਸੁਮੇਧ ਸੈਣੀ ਦੀ ਸੱਟ ਦੁਪਿਹਰ ਦੀ ਦੁਪਿਹਰੀਆ ਫੁਦੂ ਕਾਸਟ ਸਾਲਾਂ ਮੌਂਕੀ

    • @navsinghnagra2754
      @navsinghnagra2754 3 года назад

      @Paramvir Saini shabash tuade veer ji manveer da jdo Aman nal vyh hoya os time Aman unmarried c.... Lgi smj story ch saaf saaf keha geya o first wife a

  • @rajukhalsa3069
    @rajukhalsa3069 3 года назад +3

    ਇੰਡੀਆ ਰਹਿੰਦੇ ਲੋਕ ਬਾਹਰਲੇ ਮੁੰਡਿਆਂ ਪਿੱਛੇ ਪਾਗਲ ਹੋਏ ਪਏ ਨੇ, ਬਾਹਰਲੇ ਮੁੰਡਿਆਂ ਨੂੰ ਆਪਣੇ ਪੈਸੇ ਦਾ ਹੰਕਾਰ ਹੁੰਦਾ ਹੈ, ਬਾਸੀ ਸ਼ਾਹਬ ਤੁਸੀਂ ਮੁੰਡੇ ਦਾ ਪੱਖ ਜਿਆਦਾ ਲੈਂਦੇ ਹੋ, ਮੈਂ ਤੁਹਾਡੀ ਇੱਜ਼ਤ ਕਰਦਾ ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ, ਇਹ ਗੱਲ ਗਲਤ ਹੈ, ਮੈਨੂੰ ਮੁੰਡਾ ਸੌ ਪਰਸੈਂਟ ਗ਼ਲਤ ਲੱਗਦਾ ਹੈ, ਇਕ ਕਾਲਰ ਨੇ ਲੰਮੀ ਗੱਲ ਕੀਤੀ ਸੀ ਤੇ ਮੁੰਡੇ ਨੂੰ ਕਿਹਾ ਸੀ ਬਈ ਆਪਦੇ ਕਨੇਡਾ ਦੇ ਪਰਿਵਾਰ ਨੂੰ ਇੰਡੀਆ ਨਾਲ ਲੈ ਕੇ ਜਾ ਕੇ ਇੰਡੀਆ ਦੀ ਕੁੜੀ ਨਾਲ ਪੰਚਾਇਤ ਵਿਚ ਬੈਠ ਕੇ ਗੱਲਬਾਤ ਕਰ ਅਤੇ 25/30 ਲਾਖ ਅਤੇ ਏਕ ਕਿੱਲਾ ਜਮੀਨ ਦਾ ਕੁੜੀ ਦੇ ਨਾਮ ਕਰਾ ਮੈਨੂੰ ਕਾਲਰ ਦੀ ਇਹ ਗੱਲ ਸਹੀ ਲੱਗੀ, ਮੁੰਡਾ ਅਗਰ ਇੱਦਾਂ ਨਹੀਂ ਕਰਦਾ ਤੇ ਮੁੰਡੇ ਨੂੰ ਇੱਥੋਂ ਡਿਪੋਰਟ ਕਰ ਦੇਣਾ ਚਾਹੀਦਾ, ਬਾਕੀ ਸਿੱਧੂ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ

  • @HarjinderBhullar6076
    @HarjinderBhullar6076 Год назад +1

    ਅਮਨ ਜੱਖੂ ਗੱਲ ਤਾਂ ਤੇਰੀ ਬਹੁਤ ਗਲਤ,25 ਦਿਨ ਲਗਾਤਾਰ ਦਿਨ ਰਾਤ ਠੋਕਦਾ ਸੀ,, ਇੱਕ ਕੁੜੀ ਦੀ ਸੀਲ ਤਾਂ ਤੈ ਪੱਟੀ ਆ ਮਨਵੀਰ ਕੌਰ ਦਾ ਸਭ ਕੁਸ ਦੇਖ ਲਿਆ ਹੁਣ ਕਹਿੰਦਾ ਪੈਸੇ ਲੈ ਲਵੇ, ਕਿਸੇ ਦੀ ਕੁੜੀ ਦੀ 25 ਦਿਨ ਲਗਾਤਾਰ ਨਾਲ ਸੌਂ ਕੇ ਪੈਸੇ ਦੇਕੇ ਰਾਜ਼ੀਨਾਮਾ ਕਰਨਾ

  • @TravelingDEEPAK
    @TravelingDEEPAK 3 года назад +9

    We want Sidhu Sir .. Sidhu Sidhu Sidhu new show Sidhu Sidhu 🙏🏻

  • @baljitsingh5686
    @baljitsingh5686 3 года назад +49

    ਯਾਰ ਜੇ ਕੋੲੀ ਘਰੋ ਗਰੀਬ ਅਾ ੳੁਹਦੇ ਜਜਬਾਤਾ ਨਾਲ ਨਹੀ ਖੇਡਞਾ ਚਾਹੀਦਾ ਹੁਞ ਕਨੇਡਾ ਜਾ ਕੇ ੲਿਹ ਅਮੀਰ ਹੋ ਗਿਅਾ ਹੁਞ ੲਿਹਨੂ ਗੱਲਾ ਲਗ ਪੲੀਅਾ ਅਾੳੁਞ

  • @kd7835
    @kd7835 3 года назад +46

    ਅਮਨ ਜੀ ਪਰਮਾਤਮਾ ਦੀ ਬਣਾਈ ਦੁਨੀਆਂ ਵਿੱਚ ਹੀ ਰਹਿੰਦੇ ਹੋ। ਕਨੇਡਾ ਅਮਰੀਕਾ ਕੋਈ ਰੱਬ ਦਾ ਘਰ ਨਹੀਂ ਹੈ। ਉਸ ਪਰਮਾਤਮਾ ਦਾ ਡਰ ਵਿਚ ਰਹਿ
    ਹਾਂ ਇਹ ਗੱਲ ਵੀ ਸੱਚ ਹੈ ਬੱਚਿਆਂ ਦੀ ਖੁਸ਼ੀ ਲਈ
    ਮਾਪੇ ਕੰਗਾਲ ਵੀ ਹੁੰਦੇ ਦੇਖੇ ਆ।

  • @gurudapiyara
    @gurudapiyara 3 года назад +5

    Sidhu veere Di last wali gal bahut true si ..thank u veer to bahut samajh rakhda ristiya Di

  • @sarajmanes4505
    @sarajmanes4505 3 года назад +4

    ਜੋਗਿੰਦਰ ਸਿੰਘ ਬਾਸੀ ਸਾਹਿਬ ਸਿੱਧੂ ਸਾਹਿਬ ਅਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਦੁੱਖ ਹੁੰਦਾ ਹੈ ਜਦੋਂ ਕਿਸੇ ਧੀ ਭੈਣ ਦਾ ਕੇਸ ਬਾਸੀ ਸਾਹਿਬ ਦੀ ਅਦਾਲਤ ਵਿੱਚ ਆਉਂਦਾ ਹੈ ਸਾਰਿਆਂ ਨੂੰ ਹਥ ਜੋੜ ਬੇਨਤੀ ਹੈ ਕਿ ਇਹੋ ਜਿਹਾ ਕੰਮ ਨਾ ਕਰੋ ਜਿਸ ਵਿੱਚ ਜਿੰਦਗੀਆਂ ਅਤੇ ਪਰਿਵਾਰ ਬਰਬਾਦ ਤਬਾਹ ਹੋ ਜਾਣ & ਗੁਰੂ ਸਾਹਿਬ ਜੀ ਨੇ ਕਿਹਾ ਹੈ ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ ਧੰਨਵਾਦ ਜੀ

  • @harpreetkhaira4804
    @harpreetkhaira4804 3 года назад +29

    Deport huna chahida munda tan k agge ton lokan ch thora dr pve

  • @ranjitkaur6048
    @ranjitkaur6048 3 года назад +40

    ਬਾਸੀ ਜੀ ਕੁੜੀ ਬਿਲਕੁਲ shi ਆ ਮੁੰਡਾ ਗ਼ਲਤ ਹੈ.

  • @preetgill6466
    @preetgill6466 3 года назад +22

    ਬਾਸੀ ਸਾਬ ਤੁਸੀ ਮੁੰਡੇ ਦਾ ਪੱਖ ਲੈ ਰਹੇ ਹੋ ਇਨਸਾਫ ਕਰੋ

  • @ranjitkaur6048
    @ranjitkaur6048 3 года назад +32

    ਬਾਸੀ ਜੀ ਮੁੰਡੇ ਦੀ ਸਪੋਰਟ ਕਰ ਰਹੇ ਨੇ ਕੁੜੀ ਦੀ ਨਹੀਂ ਕਰ ਰਹੇ

  • @NarinderSingh-bt9if
    @NarinderSingh-bt9if 3 года назад +24

    Jine v caller call karde aa, ohna da dil to sukriya, ede chittar marn lai,,

    • @preetkkaler748
      @preetkkaler748 3 года назад +1

      Sare bassi de bande aa, they only take the side whatever bassi ask them for. We called 100 times not even one call went through

    • @NarinderSingh-bt9if
      @NarinderSingh-bt9if 3 года назад +2

      @@preetkkaler748 eh aap v menu galt jeha lagda,

  • @gurpalsingh1402
    @gurpalsingh1402 3 года назад +19

    Photo vali gall te aman kehnda ke meri izzat aa, te kudi di koi izzat nai aa, eh koi answer c ditta jadon kisey ne pusheya c tan.

    • @rjkaur6088
      @rjkaur6088 3 года назад

      munde Di pic saff krna

  • @ranjitkaur6048
    @ranjitkaur6048 3 года назад +27

    ਮੁੰਡਾ ਗ਼ਲਤ ਹੈ ਜੀ

  • @user-vq4vl5ry4d
    @user-vq4vl5ry4d 2 года назад +4

    ਸਾਰੇ ਕਨੇਡਾ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ ਸੀਲੋ ਖੁਰਦ ਨੇੜੇ ਰਾੜਾ ਸਾਹਿਬ

  • @sabhikaur1891
    @sabhikaur1891 3 года назад +6

    Sidhu ji tusi rab roop insan ho ji, show de end te bht hee vdiya gal keh ke gey ho 👌👌🙏I salute u

  • @sharansingh171
    @sharansingh171 3 года назад +4

    ਇਹਨਾਂ ਨੂੰ ਕਹੋ ਕਿ ਇਹ ਅਪਣੀ ਧੀ ਤੇ ਆਪਣੀ ਭੈਣ ਨੂੰ ਭੇਜਣ ਚਾਰ ਦਿਨ ਫਿਰ ਮੁਲ 13 ਲੱਖ ਪਾਉਂਣ

  • @rajinderkaur6918
    @rajinderkaur6918 3 года назад +45

    ਮੁੰਡਾ ਵਾਰ ਵਾਰ ਝੂਠ ਬੋਲਦਾ

  • @binderdhaliwal1
    @binderdhaliwal1 3 года назад +9

    Sidhu ji... tuhdi wife bdi kismat wli honi jihnu thode warga life partner milya hona ,kinni vddiya soch de insan ho tuc 🙏

  • @manpreetmpaulakh303
    @manpreetmpaulakh303 3 года назад +66

    “ਹਰ ਰਿਸ਼ਤੇ ਨੂੰ ਬਣਦਾ ਸਮਾਂ ਦਿਓ
    ਹੋ ਸਕਦਾ ਕੱਲ ਨੂੰ ਸਾਡੇ ਕੋਲ ਸਮਾਂ ਹੋਵੇ ,ਪਰ ਕੋਈ ਰਿਸ਼ਤਾ ਨਾ ਹੋਵੇ .....!!

    • @saritamurgai3826
      @saritamurgai3826 3 года назад +3

      Baasi saab bot glt hai ji pic show honi chahide ki gl munda ejt wala tai kuree baiejti aa.doojia de ejjt da fikr aa.jehree pehli aa oh baiejt hn.baasi saab dont like this.

    • @saritamurgai3826
      @saritamurgai3826 3 года назад +2

      Ah ni fsia kitai ah gndee olaad aa.j esde kuree jmaai or os nal eda hovai

    • @saritamurgai3826
      @saritamurgai3826 3 года назад +2

      Shee gl aa enu cheetraa de ghaat aa

    • @saritamurgai3826
      @saritamurgai3826 3 года назад +3

      ਕਨੇਡਾ ਰਹਿੰਦੇ ਹੋ ਤਾਂ ਜਿਸਦੀ ਮਰਜੀ ਕੁੜੀ ਦੀ ਇੱਜਤ ਨਾਲ ਖੇਲੋਗੇ।ਕੀ ਕਨੇਡਾ ਇਹੋ ਆਖਦਾ ਇੰਨਾ ਦੁੱਖ ਲੱਗਦਾ ਲੋਕਾਂ ਦੀ ਗਲ ਦਾ ਤਾਂ ਖੱਜਲ ਹੋਣ ਦੀ ਕੀ ਲੋੜ ਆ

    • @saritamurgai3826
      @saritamurgai3826 3 года назад +2

      ਇਨੂੰ ਪੈਸੇ ਦਾ ਬੋਤ ਘੁਮੰਡ ਆ।ਰਬ ਕਲੋ ਡਰੋ

  • @aulakhhappy8066
    @aulakhhappy8066 3 года назад +26

    sidhu 22 Great 👍 👍👍👍

  • @navsinghnagra2754
    @navsinghnagra2754 3 года назад +14

    ਮਨਵੀਰ ਭੈਣ ਵਾਹਿਗੁਰੂ ਜੀ ਤੇ ਭਰੋਸਾ ਰੱਖ ਤੈਨੂੰ ਜਲਦੀ ਇਨਸਾਫ਼ ਮਿਲੇਗਾ। ਇਹਨਾ ਨੂੰ ਸਜਾ ਮਿਲੇਗੀ।

  • @harsimransinghbansal108
    @harsimransinghbansal108 3 года назад +3

    Sidhu sir g ne bahut vadia gal kiti.

  • @daljitbrar9749
    @daljitbrar9749 3 года назад +19

    Munda kudi di bhen bare bol sakda kudi munde de bhra bare ni bol sakdi Bassi ji fare deal karo

  • @harminderbal3496
    @harminderbal3496 3 года назад +51

    ਮੁੰਡਾ ਸ਼ਰੇਆਮ ਝੂਠ ਬੋਲਦਾ। ਤੁਸੀਂ ਕਿਉਂ ਨਹੀਂ ਸਮਝਦੇ।

  • @gurdeepkaur1041
    @gurdeepkaur1041 3 года назад +12

    ਮੁੰਡੇ ਵੀ ਡੋਪ ਕਰਵਾਉਣ ਚਾਹੀਦਾ ਹੈ ਜੀ
    ਮੁੰਡੇ ਗਲਤ ਹੈ
    ਕੁੜੀ ਪੂਰੇ ਠੀਕ ਹੈ ਜੀ

  • @TravelingDEEPAK
    @TravelingDEEPAK 3 года назад +5

    Aaj callers nu Hug karan da mann kr reha.. Bahut vadia ne kuch log ❤️👐🏻

  • @varindersandhuharike2922
    @varindersandhuharike2922 3 года назад +14

    ਵੀਰਜੀ ਕੌਂਸਲਰ ਨੇ ਬੜੇ ਵਧੀਆ ਜੁਆਬ ਦਿਤੇ

  • @dhaliwalbrar1990
    @dhaliwalbrar1990 3 года назад +68

    ਤੂੰ ਕੈਨੇਡਾ ਦਾ ਸੀ ਤੇ ਉਹ ਗਰੀਬ ਘਰ ਦੀ ਸੀ ਤਾਂ ਹੀ ਤੂੰ ਉਸ ਦਾ ਨਜਾਇਜ਼ ਫਾਇਦਾ ਉਠਾਇਆ।। ਜੇ ਉਹ ਵੀ ਤੇਰੇ ਬਰਾਬਰ ਦੇ ਹੁੰਦੇ ਤਾਂ ਫਿਰ ਤੈਨੂੰ ਵੀ ਪਤਾ ਲੱਗ ਜਾਂਦਾ। ।

  • @ekamsidhu2507
    @ekamsidhu2507 3 года назад +17

    ਮੁੰਡੇ ਦੀ ਫੋਟੋ ਕਲੀਅਰ ਵੇਖਣੀ ਆ ਤਾਂ 38:04 ਤੋਂ 38:18 ਮਿੰਟ ਤੱਕ ਵੀਡੀਓ ਵੇਖੋ।

  • @deephusnar2271
    @deephusnar2271 3 года назад +9

    ਬਾਸੀ ਕਿਸੇ ਕਾਲਰ ਦੀ ਗੱਲ ਤਾ ਪੂਰੀ ਹੋਣ ਨਹੀ ਦਿੰਦਾ

  • @gurpindersinghrandhawa4916
    @gurpindersinghrandhawa4916 3 года назад +9

    Meriye bhene dekh aj lok teri sachayi di jitt karwa rahe aa.. aj yakin ho gya k waheguru hega a

    • @navsinghnagra2754
      @navsinghnagra2754 3 года назад +1

      Waheguru ji waheguru ji hanji veer ji bilkul

    • @Monika-gw5qh
      @Monika-gw5qh 3 года назад +1

      Manveer ji apni ijjat da mul 13 na Puana ik vaar eho je kutte nu sabak Sikha do tan jo koi hor v kise di ijjat naal na khede...j hun honsla kita hi hai te piche na hatna....

  • @parmjitkaur3907
    @parmjitkaur3907 3 года назад +7

    ਜੇਕਰ ਤੂੰ ਕੁੜੀ ਨੂੰ ਰੱਖਣਾ ਨਹੀਂ ਸਬੰਧ ਕਿਉ ਬਣਾਏ ਕਾਕਾ ਤੇਰੀ ਹੀ ਗਲਤੀ ਇਜਤ ਦਾ ਕੋਈ ਮੁੱਲ ਨਹੀਂ

  • @amanb5598
    @amanb5598 3 года назад +1

    ਕੀ ਇਹ ਹੈ ਪੰਜਾਬੀਆ ਦਾ ਕਿਰਦਾਰ ਆਪਣੇ ਹੀ ਚਾਚੇ ਨਾਲ ਵਿਆਹ ਕਰਾ ਲਿਆ ਸਿਰਫ ਬਾਹਰ ਲੈ ਕੇ ਜਾਣ ਲਈ

  • @gurmaizkaur3054
    @gurmaizkaur3054 3 года назад +28

    ਬਾਸੀ ਜੀ ਤੁਸੀ ਮੁੰਡੇ ਦਾ ਪੱਖ ਕਿੳ ਲੈ ਰਹੇ ਹਫ਼

    • @jugwantbrar8803
      @jugwantbrar8803 3 года назад +3

      Bassi da rishtedar lagda munnda

    • @rjkaur6088
      @rjkaur6088 3 года назад +1

      Kuri nu kive bolda bassi sir

  • @jatinder526
    @jatinder526 3 года назад +24

    Kahda samjota fitty muh bina divroce to viah krona illegal ah

  • @akashdeepsingh6373
    @akashdeepsingh6373 3 года назад +39

    ਕੁੜੀ ਕੋਲੋਂ ਮੁਆਫ਼ੀ ਮੰਗਵਾਉਣੀ ਬਣਦੀ ਨਹੀਂ ਸੀ ਤੁਹਾਡੀ ਸ਼ਰਮ ਨੂੰ ਹੱਥ ਮਾਰੋ ਕੁੜੀ ਨੂੰ ਇਨਸਾਫ ਦਿਵਾਓ

  • @ManinderKaur-ky1uq
    @ManinderKaur-ky1uq 3 года назад +41

    ਮੁੰਡੇ ਸਰਅਾਮ ਝੂਠ ਬੋਲਦਾ

  • @Sonivibez
    @Sonivibez 3 года назад +21

    😂Bassi ..... stop it .... stop ------the language ....Bassi this is a comedy show

  • @DeepRajianaMogaeBrar
    @DeepRajianaMogaeBrar 3 года назад +7

    ਬਾਸੀ ਵੀ ਮੁੰਡਾ ਦਾ ਪੱਖ ਲੈਦਾ ਹੈ ਪਤਾ ਨਹੀਂ ਕਿਉ

  • @jagtargill7098
    @jagtargill7098 3 года назад +3

    Last te sidhu g ne siraaaa 👌👌👌👌👌 kraaata...
    Sidhu G...u r really great
    I salute to you 🙏🙏🙏🙏

  • @sandeepsinghsidhu8208
    @sandeepsinghsidhu8208 3 года назад +53

    kurri daa insaff krao kurri sachii aa

  • @gurbaxkaur6879
    @gurbaxkaur6879 3 года назад +26

    ਮੂਡਾ ਸਹੀ ਨਹੀ ਲਗਦਾ

  • @Monika-gw5qh
    @Monika-gw5qh 3 года назад +2

    Mr.sidhu explained everything very well and judged too very well

  • @rajwinderathwal9253
    @rajwinderathwal9253 3 года назад +3

    Sidu ji tusi bhout nice bolde ho

  • @jaswindertiwana2973
    @jaswindertiwana2973 3 года назад +46

    ਮੁੰਡਾ ਸਿਰੇ ਦਾ ਝੂਠਾ ।

  • @kamaljit-9811
    @kamaljit-9811 3 года назад +4

    Sidhu veer ji Bravo You spoke well about the girl's respect

  • @mrnokia4342
    @mrnokia4342 3 года назад +3

    ਪੈਸਾ ਕਿੰਨ ਕੁ ਭੇਜਿਅਾ ਪੈਸਾ ਪੈਸਾ ਕਰੀ ਜਾਦਾ ਮੈ ਅਾਪਣੀ ਜਨਾਨੀ ੂੰਨ ਲਁਖਾ ਰੁਪੲੇ ਭੇਜੇ ਹਾਲੇ ਤਁਕ ਹਿਸਾਬ ਨਹੀ ਮੰਗਿਅਾ ਦੋਹਾ ਕਤਰ

  • @rupindermakeover3503
    @rupindermakeover3503 3 года назад +12

    Sidhu ji 🙏every time meaningful talk 👌🙏

  • @amrindersingh9016
    @amrindersingh9016 3 года назад +5

    Sidhu saab end te bilkul right kh rhe aa👍🏼👍🏼👍🏼👍🏼

  • @manpreetmpaulakh303
    @manpreetmpaulakh303 3 года назад +46

    ਬੰਦਾ ਜਿੰਦਗੀ ਬਣਾਉਣ ਦੇ ਚੱਕਰ ਵਿੱਚ
    ਜਿੰਦਗੀ ਜਿਓਣਾ ਹੀ ਭੁੱਲ ਜਾਂਦਾ...

  • @dilbaghsingh377
    @dilbaghsingh377 3 года назад +2

    Sidhu PAJI tushi bhot badiya galla kahia i prroud of you

  • @joginderkaur6295
    @joginderkaur6295 2 года назад +1

    Bassiji and Sidhu both are great.I live in Austria and I see your show everyday.

  • @rajwinderkular1622
    @rajwinderkular1622 3 года назад +10

    Bassi sir ajj mnu galt lage kyuki bassi munde di side lenda lag reha...
    sidhu bai tuc apna show start karo bassi nu sadho

  • @gurpindersinghrandhawa4916
    @gurpindersinghrandhawa4916 3 года назад +14

    Sponser es kr k nai kita k canada vich duji kundi fass gyi c

  • @ranjitkaur6048
    @ranjitkaur6048 3 года назад +3

    ਵੀਰ ਜੀ ਨੇ ਬਿਲਕੁਲ ਸਹੀ ਕਿਹਾ 👍👍👍👍

  • @rajveerdhillon7714
    @rajveerdhillon7714 3 года назад +1

    ਜੇ ਕੁੱੜੀ ਦੇ ਭਰਾ ਕੋਲ ਮੁੰਡੇ ਨੇ ਆਪਣੀ ਨਹੀਂ ਛੱਡਣੀ ਫੇਰ ਕੁੜੀ ਭਰਾ ਨੂੰ 25 ਦਿਨ ਮੁੰਡਾ ਬੁੱਢਾ ਦੇਵੇ
    ਕੁੜੀ ਨੂੰ ਇਨਸਾਫ 💯💯%% ਮਿਲ ਜੂ

  • @kamaljeetkaur7177
    @kamaljeetkaur7177 3 года назад +25

    ਸਿੱਧੂ ਸਰ ਬਿਲਕੁਲ ਸਹੀ ਕਹਿ ਰਹੇ ਆ 🙏

  • @gurleen2214
    @gurleen2214 3 года назад +20

    Girl nu insaaf milna chahida

    • @manusingh1288
      @manusingh1288 3 года назад +4

      hnji tusi sahi kehea

    • @sunnybadal5468
      @sunnybadal5468 3 года назад

      Hanji kuri galt nahi hai insaaf milna chahida kuri nu