ਇਹੋ ਜਾ ਪਤੀ ਕਿਸੇ ਨੂੰ ਨਾ ਮਿਲੇ | Women Empowerment | Suparna Jain | Josh Talks Punjabi

Поделиться
HTML-код
  • Опубликовано: 29 дек 2019
  • ਸੰਘਰਸ਼ ਤਾਉਮਰ ਚਲਦਾ ਹੈ ਪਰ ਉਸ ਸੰਘਰਸ਼ - ਉਸ Challenge ਨੂੰ ਅਸੀਂ ਕਿੱਦਾਂ ਲੈਂਦੇ ਹਾਂ ਗੱਲ ਉਥੇ ਆਂਦੀ ਹੈ । ਸਭ ਤੋਂ ਜ਼ਰੂਰੀ ਹੈ ਖੁਦ ਲਈ ਖੜਾ ਹੋਣਾ । ਇਕ ਤਰਫ ਹੁੰਦਾ ਹੈ ਕਿ ਅਸੀਂ ਉਸ ਤੋਂ ਹਾਰ ਕੇ ਬਹਿ ਜਾਈਏ ਤੇ ਦੂਜਾ ਉਸ ਨੂੰ ਸਾਬਿਤ ਕਰੀਏ ਕਿ ਕੋਈ ਵੀ ਸੰਘਰਸ਼ ਤੁਹਾਡੇ ਸਾਮਣੇ ਨਹੀਂ ਟਿੱਕ ਸਕਦੇ ।
    ਕੁਝ ਅਜਿਹੀ ਹੀ ਮਿਸਾਲ ਲੈ ਕੇ ਆਏ ਹਨ ਸੁਪਰਨਾ ਜੈਨ, ਜੋ ਕਿ ਸ਼ਿਮਲਾ ਦੇ ਰਹਿਣ ਵਾਲੇ ਹਨ । ਵਕ਼ਤ ਨੇ ਉਨ੍ਹਾਂ ਨੂੰ ਅਜਿਹੇ ਤਸ਼ਦਤ ਵਿਖਾਏ ਜੋ ਸੋਚਣਾ ਵੀ ਮੁਸ਼ਕਿਲ ਹੈ । ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ । ਹਾਲਾਤਾਂ ਨੇ ਉਨ੍ਹਾਂ ਨੂੰ ਡਿਗਾਉਂਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫਿਰ ਖੜ੍ਹੇ ਹੋ ਕੇ ਹਰ ਇਕ ਲਈ ਮਿਸਾਲ ਲਿਖ ਦਿੱਤੀ।
    ਉਹ ਕੁੜੀ ਜਿਸ ਨੂੰ Torture ਕੀਤਾ ਗਿਆ, ਇਥੇ ਤਕ ਕਿ ਮਾਰਿਆ ਵੀ ਗਿਆ, ਅੱਜ ਉਹ ਇਕ ਕਾਮਯਾਬ ਅਧਿਆਪਕ ਹਨ ।
    Learning your value and self-worth will help you take charge of your life, Be Strong, believe in your own power, and embolden you to reach for your dreams. The stronger you feel, the stronger you will become.
    Suparna Jain who hails from Shimla had been through the worse. She came across the challenging times when her husband and in-laws mentally tortured and hit her. The situation made her quit a lot of times but she never knew the meaning of giving up. She says, Motivate yourself. Say YES I CAN. You aren’t as alone as you may feel. The challenge should bring out the best of you in this situation.
    Today, on Josh Talks Punjabi we will learn to start taking small steps to stand up for yourself.
    A girl who was struggling with her own identity is living independently and working as an Assistant Professor today.
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: / joshtalkspunjabi
    ► Say hello on Sharechat: sharechat.com/JoshTalksPunjabi
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords :
    josh talks,josh talk,josh talks punjabi,josh talk punjabi,Society,womens rights,Punjabi speech,punjab,women,strong women,punjabi culture,punjabi status,suparna jain,suparna jain interview,suparna jain talk,suparna jain josh talk,supana jain josh talks,women rights,women empowerment,stand up for yourself,physical abuse,physical torture,women motivation,women equal rights,true feminism,equal rights,misogyny,women laws.,suparna jain speech
    #JoshTalksPunjabi #OvercomeChallenges #StruggleStory

Комментарии • 369

  • @JoshTalksPunjabi
    @JoshTalksPunjabi  4 года назад +15

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ :

  • @navjotsidhu8437
    @navjotsidhu8437 4 года назад +65

    ਵੱਡੀ ਭੈਣ ਮੈਂ ਵਾਅਦਾ ਕਰਦਾਂ ਕਿ ਮੈਂ ਕਦੇ ਵੀ ਕਿਸੇ ਵੀ ਔਰਤ ਤੇ ਹੱਥ ਨਹੀਂ ਚੁੱਕਾਂਗਾ ।

  • @SeeBeautyThroughMyEyes
    @SeeBeautyThroughMyEyes 4 года назад +104

    Standing alone is better than standing with people who hurt you. Well Done Maam!

  • @Doaba1313
    @Doaba1313 4 года назад +86

    ਲੱਖ ਲਾਹਣਤ ਆ ਇਹੋ ਜਿਹੇ ਗੰਦੇ ਪਰਿਵਾਰ ਤੇ ਜਿਹਨਾਂ ਨੇ ਇਸ ਭੈਣ ਨਾਲ ਇਹ ਸਭ ਕੀਤਾ

  • @ParamjitSingh-ok8he
    @ParamjitSingh-ok8he 4 года назад +9

    ਤਕਲੀਫ ਦਾ ਟਾਕਰਾ ਬਹੁਤ ਹੌਂਸਲੇ ਨਾਲ ਕੀਤਾ ਇਹ ਬਹੁਤ ਵਧੀਆ ਲੱਗਿਆ।ਉਸ ਦੇ ਨਾਲ ਵਧੀਆ ਗੱਲ ਹੈ ਕਿ ਪੰਜਾਬੀ ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।

  • @Aman13318
    @Aman13318 4 года назад +40

    Girls should educate themselves and stand up for her rights.

  • @kulbhushankumar8548
    @kulbhushankumar8548 4 года назад +6

    Suprana Putar Ji

  • @bongidonblog4014
    @bongidonblog4014 2 года назад +1

    ਮੇਰੇ ਗੁਆਂਡ ਇੱਕ ਕੁੜੀ ਨਾਲ ਏਵੇਂ ਹੀ ਹੁੰਦਾ ਸੀ,ਹਰ ਰੋਜ਼ ਓਹਦੇ ਘਰਵਾਲੇ ਨੇ ਉਸਨੂੰ ਮਾਰਨਾ ਤੇ ਹਰ ਰੋਜ਼ ਤੰਗ ਪ੍ਰੇਸ਼ਾਨ ਕਰਨਾ, ਪਰ ਉਸ ਕੁੜੀ ਦੀ ਸੋਚ ਸੀ ਕਿ ਜਿਥੇ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰਤਾ ਮੇਂ ਉਥੇ ਹੀ ਰਹਿਣਾ ਏੇ ਤੇ ਉਥੇ ਹੀ ਮਰਨਾ ਏੇ,ਪਰ ਇੱਕ ਦਿਨ ਏਦਾਂ ਦਾ ਆਇਆ ਕੇ ਉਸ ਕੁੜੀ ਦੀ ਸੋਚ ਨੇ ,ਆਪਣੇ ਘਰਵਾਲੇ ਤੇ ਓਹਨਾ ਦੇ ਮਾਤਾ ਪਿਤਾ ਦੀ ਸੋਚ ਬਦਲ ਦਿੱਤੀ ,ਹੁਣ ਓਹ ਪਰਿਵਾਰ ਬਹੁਤ ਖੁਸ਼ ਏੇ ,ਜੌ ਮੇਂ ਆਪਣੇ ਅੱਖੀਂ ਦੇਖੀਆ ਹੈ, ਉਸ ਕੁੜੀ ਨੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ,ਸਿਰਫ ਇਹ ਸੋਚ ਕੇ,ਕਿ ਮੇਂ ਆਪਣਾ ਘਰ ਬਰਬਾਦ ਨਹੀ ਕਰਨਾ,ਅਗਰ ਤੁਹਾਡੀ ਜਿੰਦਗੀ ਵਿੱਚ ਮੁਸ਼ਕਿਲਾਂ ਹਨ ਤਾਂ ਓਹਨਾ ਦਾ ਸਾਹਮਣਾ ਕਰਨਾ ਸਿੱਖੋ ਆਪਣੀ ਜਿੰਦਗੀ ਵੱਡੀਆ ਬਣਾਉਣ ਲਈ,ਮੁਸੀਬਤਾਂ ਨੂੰ ਦੇਖਕੇ ਪਿੱਛੇ ਹੱਟ ਜਾਣਾ,ਇਹ ਸਿਰਫ ਕੁਛ ਹੱਦ ਤੱਕ ਹੀ ਠੀਕ ਲਗਦਾ ਹੈ,ਤੁਸੀ ਤੇ ਆਪਣੇ ਆਪ ਨੂੰ ਓਹਨਾ ਪਾਪੀ ਬੰਦਿਆ ਤੋਂ ਬਚਾ ਲਿਆ,ਪਰ ਅੱਗੇ ਜੌ ਕੋਈ ਹੋਰ ਭੈਣ ਉਸ ਘਰ ਵਿੱਚ ਜਾਏਗੀ ਉਹਦਾ ਕਿ ਬਣੋ, ਬਿਹਤਰ ਹੁੰਦਾ ਅਗਰ ਤੁਸੀ ਓਹਨਾ ਨੂੰ ਬਦਲ ਸਕਦੇ,,,ਹਰ ਵਾਰ ਕੁੜੀਆ ਹੀ ਕਿਉ ਝੁਕਦਿਆਂ ਨੇ ? ਭੈਣੇ ਮੇਰੇ ਵਿਚਾਰਾ ਨੂੰ ਗਲਤ ਨਾ ਸਮਝਣਾ,ਸੁਪੋਸੇ ਕਰੋ ਅਗਰ ਤੁਹਾਨੂੰ ਅਗਲੀ ਵਾਰੀ ਉਸ ਤੋਂ ਵੀ ਜਿਆਦਾ ਮਾੜਾ ਬੰਦਾ ਮਿਲ ਗਿਆ, ਕਿਆ ਤੁਸੀ ਉਸਨੂੰ ਵੀ ਛੱਡ ਦਿਓਂਗੇ,,ਮੇਰੇ ਨਾਲ ਵਿਚਾਰ ਜਰੂਰ ਕਰਨਾ ਭੈਣੇ

  • @Amandeepkaur-hd3dz
    @Amandeepkaur-hd3dz 4 года назад +5

    Meri story v same a.ajj pta lgda k mere vrge dukhi hor v haige hai.same mainu bndd kr ditta jnda c kmre ch.bahr ni c jan dita jnda.phn lko dite jnde c.ghrdya nal gl ni c krn diti jndi.dhokhe nal mummy dady ghr chdd ge te vaps keh dita hun reh ethi.mai v same ehna sb cho nikl k apni zindgi shuru kiti dubara te ajj ek teacher a mai v.

  • @jagrajsinghsingh7959
    @jagrajsinghsingh7959 4 года назад +2

    ਮੇਰੇ ਨਾਲ ਵੀ ਏਦਾ ਹੀ ਹੋਇਆ ਭੈਣ

  • @manjitkaur4372
    @manjitkaur4372 4 года назад +4

    Tusi shi time te.decision le liya. Te family ne v support kita. Sab to shi kita.

  • @sukhchainsinghkang1313
    @sukhchainsinghkang1313 4 года назад +5

    Good decision taken by u sister. u r really a inspiration for all those girls who facing this kind of problems. hats of u sister.

  • @navpreetkaur6082
    @navpreetkaur6082 4 года назад +10

    Appreciate your attitude towards life 👍🏻 You are a woman of substance .

  • @harmankaur5586
    @harmankaur5586 4 года назад +19

    Ik ik gl sach c is kuri di.... Kuchh v vdha charha k nhi keha... boht soch samjh k tol k bol boleya jo v keha

  • @JasbirSingh-mw1vr
    @JasbirSingh-mw1vr 3 года назад +1

    ਇਨਸਾਨ ਲਾਈਲਗ ਨਾ ਹੋਵੇ। ਦੂਜੇ ਦੀ ਭਾਵਨਾ ਦੀ ਕਦਰ ਕਰਦਾ ਹੋਵੇ। ਪਰਿਵਾਰਕ ਰਿਸ਼ਤਿਆਂ ਨੂੰ ਨਿਭਾਉਣ ਜਾਣਦਾ ਹੋਵੇ।

  • @sharanjitkaur5447
    @sharanjitkaur5447 4 года назад +4

    Thanks dear tuc bhut vdia msg ditta jisnal menu strength mili

  • @dharamveersingh7627
    @dharamveersingh7627 4 года назад +27

    ..ਸਹੀ ਫੈਸਲਾ..👍

  • @babachahal9381
    @babachahal9381 4 года назад +8

    ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ

  • @kamalmultani1905
    @kamalmultani1905 4 года назад +4

    Sister main ajj tuhadi life di story sun ke mere ander bhuth hi josh bharea ..thanku mam

  • @manishapuri84
    @manishapuri84 4 года назад +6

    Dunia da km bolna bht vadiya step lya mam girl indipendeded be strong mam god bless u