ਇੱਕ Accident ਨੇ ਸਭ ਕੁਝ ਖਤਮ ਕਰ ਦਿੱਤਾ! ਨਾ ਸੁਹਾਗ ਰਿਹਾ ਨਾ ਉਸਦੀ ਨਿਸ਼ਾਨੀ | Manju Gupta | Josh Talks Punjabi

Поделиться
HTML-код
  • Опубликовано: 8 сен 2024
  • ਸੰਘਰਸ਼ ਤਾਉਮਰ ਚਲਦਾ ਹੈ ਪਰ ਉਸ ਸੰਘਰਸ਼ - ਉਸ Challenge ਨੂੰ ਅਸੀਂ ਕਿੱਦਾਂ ਲੈਂਦੇ ਹਾਂ ਗੱਲ ਉਥੇ ਆਂਦੀ ਹੈ । ਇਕ ਤਰਫ ਹੁੰਦਾ ਹੈ ਕਿ ਅਸੀਂ ਉਸ ਤੋਂ ਹਾਰ ਕੇ ਬਹਿ ਜਾਈਏ ਤੇ ਦੂਜਾ ਉਸ ਨੂੰ ਸਾਬਿਤ ਕਰੀਏ ਕਿ ਕੋਈ ਵੀ ਸੰਘਰਸ਼ ਤੁਹਾਡੇ ਸਾਮਣੇ ਨਹੀਂ ਟਿੱਕ ਸਕਦੇ ।
    ਕੁਝ ਅਜਿਹੀ ਹੀ ਮਿਸਾਲ ਲੈ ਕੇ ਆਏ ਹਨ ਮੰਜੂ ਗੁਪਤਾ ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਹਨ । ਵਕ਼ਤ ਨੇ ਉਨ੍ਹਾਂ ਨੂੰ ਅਜਿਹੇ ਤਸ਼ਦਤ ਵਿਖਾਏ ਜੋ ਸੋਚਣਾ ਵੀ ਮੁਸ਼ਕਿਲ ਹੈ । ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ । ਹਾਲਾਤਾਂ ਨੇ ਉਨ੍ਹਾਂ ਨੂੰ ਡਿਗਾਉਂਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫਿਰ ਖੜ੍ਹੇ ਹੋ ਕੇ ਹਰ ਇਕ ਲਈ ਮਿਸਾਲ ਲਿਖ ਦਿੱਤੀ।
    We all face tough and difficult challenges in life. To overcome those challenges you need to build that strength to fight with every odd which comes through. If you develop it, you'll overcome quite a bit.
    Manju Gupta who hails from Pathankot, Punjab had been through the worse throughout her life. She came across the challenging times when her husband died and her own in-laws didn’t support her. The situation made her quit a lot of times but she never knew the meaning of giving up. She says, Motivate yourself. Say YES I CAN. You aren’t as alone as you may feel. The challenge should bring out the best of you in this situation.
    A girl who was alienated by her own family is a Govt. Teacher today and living independently.
    Let’s watch this Josh talk to know the real meaning of strength and living every moment.
    Here's to strong women. May we know them. May we be them. May we raise them. Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: www.instagram....
    Important Keywords:
    women power,women motivation,josh talks,josh talk,josh talks punjabi,josh talk punjabi,gender equality,womens rights,Punjabi speech,punjab,success motivation,morning motivation,inspiration,success story,strong women,motivational speech,empowerment,personal growth,personality development,daily motivation,motivation video,life lessons,punjabi culture,girl power,overcoming challenges,motivational video,motivation,motivational speaker,motivational
    #JoshTalksPunjabi #OvercomeChallenges #society

Комментарии • 479

  • @JoshTalksPunjabi
    @JoshTalksPunjabi  4 года назад +10

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @harmandhaliwal3503
    @harmandhaliwal3503 4 года назад +48

    ਇਹ ਬਾਬਾ ਨਾਨਕ ਤੁਸੀਂ ਤੇ ਅੋਰਤਾ ਨੂੰ ਬੰਦਿਆਂ ਦੇ ਬਰਾਬਰ ਦਾ ਹੱਕ ਦੇ ਕਿ ਗਏ ਸੀ ਪਰ ਕੁਝ ਘਟੀਆ ਲੋਕਾਂ ਨੇ ਰੋਲ ਕਿ ਰੱਖ ਤਾਂ ਹੁਣ ਤੇ ਵਾਪਸ ਆ ਜਾ ਬਾਬਾ ਨਾਨਕ ਤੁਰੀ ਲੋੜ ਆ ਸਭ ਨੂੰ ਸਹੀ ਕਿਹਾ ਇਕ ਬਾਰ ਉਹਨਾ ਨੂੰ ਛੱਡ ਅੱਗੇ ਤੁਰ ਪਉ ਜੋ ਤੁਹਾਨੂੰ ਪਲ ਪਲ ਮਾਰਦੇ ਨੇ ਜਾ ਫਿਰ ਪੈਰ ਦੀ ਜੁੱਤੀ ਸਮਝਦੇ ਨੇ ਅੋਖਾ ਬਹੁਤ ਹੁੰਦਾ ਪਰ ਹਰ ਦਰਦ ਸਹਿਣ ਦਾ ਹੋਸਲਾ ਰੱਬ ਆਪ ਦੇ ਦਿੰਦਾ ਹੋਲੀ ਹੋਲੀ ਵਾਹਿਗੁਰੂ ਮੇਹਰ ਕਰੀ 🙏🏼

    • @rabindersingh3246
      @rabindersingh3246 4 года назад

      Inderjit Sandhu ਏਹਨੂੰ ਬਾਬੇ ਨਾਨਕ ਨੇ ਆਹ ਦੁੱਖ ਕਿਉ ਦਿੱਤੇ ???

    • @harmandhaliwal3503
      @harmandhaliwal3503 4 года назад +1

      Rabinder Singh ਵੀਰ ਬਾਬੇ ਨਾਨਕ ਨੇ ਨੀ ਦਿੱਤਾ ਦੁੱਖ ਦੁੱਖ ਤੇ ਇਨਾ ਦੇ ਆਪਣਿਆ ਨੇ ਦਿੱਤੇ ਨੇ ਜਨਮ ਮਰਨ ਤੇ ਜ਼ਿੰਦਗੀ ਦਾ ਹਿੱਸਾ ਕਿਸੇ ਨੇ ਪਹਿਲਾ ਤੇ ਕਿਸੇ ਨੇ ਬਾਅਦ ਚਲੇ ਜਾਣਾ ਇਕ ਗੱਲ ਸੋਚੋ ਜੇ ਉਹ ਅੰਕਲ ਦੀ ਜਗਾ ਆਟੀ ਨੂੰ ਕੁਝ ਹੋ ਜਾਂਦਾ ਕੀ ਉਹ ਆਪੱਣੇ ਮੁੰਡੇ ਨੂੰ ਵੀ ਇਹ ਕਹਿ ਕਿ ਘਰੋਂ ਕੱਢ ਦਿੰਦੇ ਕਿ ਜਿੱਥੇ ਸਾਡੀ ਨੂੰਹ ਮਰ ਗੀ ਤੂੰ ਵੀ ਸਾਡੇ ਲਈ ਮਰ ਗਿਆ ਤੇ ਉਸ ਤੋਂ ਵੀ ਸਭ ਕੁਝ ਲੁਕਾ ਕਿ ਰੱਖਦੇ ਪਰ ਨਹੀਂ ਇਦਾ ਨੀ ਹੋਣਾ ਸੀ ਫਿਰ ਤੇ ਉਹਨਾ ਨੇ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਦਿੰਦੇ ਸਾਇਦ ਜਦੋਂ ਇਦਾ ਆਪਣੇ ਕਰਦੇ ਨੇ ਤਾਂ ਜਿਉਦੇ ਜੀ ਅੰਦਰੋਂ ਮਰ ਜਾਂਦੇ ਆ ਬੱਸ ਲਾਸ ਬਣ ਕਿ ਤੁਰੇ ਫਿਰਦੇ ਆ ਇਕ ਗੱਲ ਹੋਰ ਕਿ ਕੋਈ ਵੀ ਕੁੜੀ ਪਿਆਰ ਤੋਂ ਬਿਨਾ 50% ਜਿਉਦੀ ਮਰ ਜਾਂਦੀ ਆ ਪਰ ਜਦੋਂ ਆਪਣੇ ਉਸ ਦੀ ਇੱਜਤ ਵੀ ਨੀ ਕਰਦੇ ਤਾਂ ਉਹ ਬਿਲਕੁਲ ਖਤਮ ਹੋ ਜਾਂਦੀ ਆ

    • @jovanchauhan9035
      @jovanchauhan9035 4 года назад +1

      Mam thank u for

    • @sarbjeetsinghbrarr7807
      @sarbjeetsinghbrarr7807 3 года назад

      Bai ji, babey Nanak ne kadi ni aouna,, ih ass chad dio,, kiouki Baba Nanak ji tuhanu rasta das gay ne,, uss rastey te chal k khud Baba Nanak Bano,, uh koi upper to nahi si aiey,, sadey tuhadey vergey hi insaan san,, but uhna ne himmat rukhi,, her dukh takleef da sahmna kita,, pur kuj ku akhouti leaders te dharam de thekedara ne, Baba Nanak ji nu RUB bna ditta,, jis de uh janam to virodhi si,, issey lai her koi uhnu uddeek riha pur khud Baba Nanak nahi banana chaunda,, pur jo vi uss rastey te chal k,, himmat rukh k,dukha takleef da sahmna ker gia ja ker riha,, uh vi Baba Nanak verga hi hai,, uh kitey ni gay,, sadey tuhadey vich ne sadi soch cho ne,, iss lai khud himmat kerni pougi

  • @souravkumar-fg7jx
    @souravkumar-fg7jx 4 года назад +20

    ਤੁਹਾਡੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਅੱਖਾਂ ਭਰ ਆਈਆਂ

  • @sukhrajkaur4948
    @sukhrajkaur4948 4 года назад +28

    ਭੈਣ ਜਿਹੜਾ ਜਿੰਦਗੀ ਕੱਟਦਾ ਉਹ ਹੀ ਜਾਣ ਦਾ ਭੈਣ ਮੇਰੇ ਵੀ 2ਬੱਚੇਆਂ ਜਿੰਨਾ ਨੂੰ ਵਾਹਿਗੁਰੂ ਜੀ ਦੀ ਕਿਰਪਾ ਪਾਲ ਰਹੀ ਹਾ ਤੇ ਬਹੁਤ ਬਹੁਤ ਪਿਆਰ ਤਹਾਨੂੰ ਵਾਹਿਗੁਰੂ ਜੀ ਖੁਸ਼ੀਆ ਬਖਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ ਜੀ ਕਿਰਪਾ ਕਰੋ ਦੀਨ ਕਿ ਦਾਤਾਂ ਵਾਹਿਗੁਰੂ ਜੀ

    • @ranjeetkaur6746
      @ranjeetkaur6746 4 года назад +5

      ਇਹੋ ਕਹਾਣੀ ਮੇਰੀ ਵੀ ਹੈ। ਮੈਂ 58 ਦੀ ਹਾਂ ਇੱਕ ਧੀ ਤੇ ਪੁੱਤ ਦੀ ਮਾਂ। ਤਲਾਕਸ਼ੁਦਾ ਹਾਂ, ਪਤੀ ਐਬੀ ਤੇ ਗੈਰ-ਜਿੰਮੇਵਾਰ ਸੀ। 2-ਬੱਚਿਆਂ ਦੇ ਨਾਲ ਬੀ.ਐੱਡ ਕੀਤੀ। ਲੈਕਚਰਾਰ ਦੀ ਜੌਬ ਕੀਤੀ ਤੇ ਹੁਣ ਪੋਤਰਾ ਹੈ ਸਵਾ ਸਾਲ ਦਾ। ਅਸਟ੍ਰੇਲੀਆ ਆ ਗਈ ਹਾਂ ਬੱਚਿਆਂ ਕੋਲ। ਵਕਤ ਬਹੁਤ ਔਖਾ ਸੀ ਪਰ ਵਾਹਿਗੁਰੂ ਦੇ ਸਹਾਰੇ ਨਿਕਲ ਗਿਆ ਭੈਣੋ। 🙏🙏🙏🙏ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਸਹਾਰਾ ਹੈ ਜੀ। ਅਕਾਲਪੁਰਖ ਆਪਣੇ ਬੱਚਿਆਂ ਦਾ ਆਪ ਆਸਰਾ ਬਣਦਾ ਹੈ ਜੀ।

  • @avtarkaur6477
    @avtarkaur6477 4 года назад +44

    ਵਾਹਿਗੁਰੂ ਜੀ ਤੂਹਾਨੂੰ ਤੇ ਆਪ ਜੀ ਦੇ ਬੇਟੇ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸਣ ਜੀ ।🙏💖🙏

  • @amarjitnagi1605
    @amarjitnagi1605 4 года назад +5

    Education is such a source which create Independence !

  • @hardeepsinghhardeepsingh189
    @hardeepsinghhardeepsingh189 4 года назад +8

    ਭੈਣ ਜੋ ਕੁੱਸ਼ ਤੇਰੇ ਨਾਲ ਹੋੲਿਅਾ ਨਹੀ ਹੋਣਾ ਚਾਹੀਦਾ ਸੀ ਤੇਰੇ ਨਾਲ । ਜੋ ਤੇਰੇ ਨਾਲ ਹੋ ਰਿਹਾ ਤੂੰ ੲਿਸ਼ ਹਾਲਾਤਾਂ ਕਾਬਲ ਨਹੀ ਸੀ।
    ਵਾਹਿਗੁਰੂ ਜੀ ਭੈਣੇ ਤੈਨੂੰ ਹੋਰ ਮਜਬੂਰ ਨਾ ਹੋਣ ਦੇਵੇ ੲੇ ਮੇਰੀ ਅਸ਼ੀਸ ਅਾ ਭੈਣੇ ਮੇਰੀੲੇ।
    ਵਾਹਿਗੁਰੂ ਤੈਨੂੰ ਤੰਦਰੂਸ਼ਤ ਰੱਖੇ ਭੈਣੇ।

  • @nirmalweddingcars5776
    @nirmalweddingcars5776 4 года назад +14

    🙏ਵਾਹਿਗੁਰੂ ਜੀ ਇਸ ਪਰਿਵਾਰ ਤੇ ਸਾਰੀ ਉਮਰ ਮੇਅਰ ਪਰੇਆ ਹੱਥ ਰਖਨਾ ਜੀ 🙏

  • @manjitkaursallan5417
    @manjitkaursallan5417 4 года назад +10

    ਵਾਹਿਗੁਰੂ ਜੀ ਤੁਹਾਨੂੰ ਹੋਰ ਸਕਤੀ ਦੇਵੇ ਭੈਣ

  • @ranaboparai8242
    @ranaboparai8242 4 года назад +71

    ਭੈਣ ਜੀ ਤੁਹਾਡਾ ਦੁਖ ਸੁਣਨਾ ਬਹੁੱਤ ਔਖਾ ਏ ਤੇ
    ਸਹਿਣਾ ਕਿਨਾ ਔਖਾ ਹੋਵੇਗਾ ਵਹਿਗੁਰੂ ਖੁਸੀਆ ਬਖਸੇ ਅੱਗੇ ਤੋ

  • @naval.kumar.1779
    @naval.kumar.1779 4 года назад +7

    मंजिल के आगे मंजिल की तलाश कर
    तुझे मिला है दरिया तू समंदर की तलाश कर।
    आपने बहुत अच्छा कहा कभी रुकना नहीं ।इसी तरह का जीवन होना चाहिए
    आपके आगे के जीवन के लिए बहुत
    शुभ कामनाएं ।। डॉ नवल

  • @gurdishkaur4229
    @gurdishkaur4229 4 года назад +10

    Brave lady I like this type of ladies.

  • @sunitabatra305
    @sunitabatra305 4 года назад +5

    Very heart touching story

  • @SeeBeautyThroughMyEyes
    @SeeBeautyThroughMyEyes 4 года назад +5

    You are living example of strong woman! God bless you!

  • @SurinderSingh-wd4ni
    @SurinderSingh-wd4ni 4 года назад +10

    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ

  • @kkkk-tj3co
    @kkkk-tj3co 4 года назад +10

    Vry nice... all wording can understand very well those women who suffered from problems after marriage... marriage always gives a lot of problems ,happiness is rare...so girls be strong enough before marriage its necessity

  • @gurindersingh2317
    @gurindersingh2317 4 года назад +8

    ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਰੱਬ ਸਭ ਦਾ ਸਾਥ ਦਿੰਦਾਂ ਪਰ ਸਭ ਕੁੜੀਆਂ ਕਿਤੇ ਤੁਹਾਡੇ ਵਾਗੂੰ ਹੌਸਲਾ ਨਹੀਂ ਕਰਦੀਆਂ

  • @ishaakkaran1arora603
    @ishaakkaran1arora603 4 года назад +1

    ਮੇਰੀ ਤੇ ਮੇਰੇ putt ਦੀ ਕਹਾਣੀ ਅਾ ਮੇਰਾ putt 4 ਮਹੀਨੇ ਦਾ ਸੀ ਜੋਦ ਮੇਰਾ ਪਤੀ ਦੀ ਹਾਟਕ ਅੈਟਕ ਨਾਲ ਮੋਤ ਹੋ ਗਈ ਸੀ ਪਰ ਅॅਜ ਬਹੁਤ िਹੰਮਤ िਮਲੀ ਮੈਨੂੰ ਮੈ ਵੀ ਅਾਪਣੇ िਪਤਾ ਦੇ ਘਰ िਵਚ ਹਾ ਹੋਰ ਅਾਪਣੇ putt ਨੂੰ bast life ਦੇਣਾ ਦੀ ਕੋिਸ਼ਸ ਕਰਦੀ ਹਾ.think you sister ji

  • @karanarya1151
    @karanarya1151 4 года назад +3

    Thnku so much Josh Talks For the Great People, And Share Some Experiences With..Unknowns Like Me....🙏🙏

  • @digitalworld6823
    @digitalworld6823 4 года назад +14

    Same meri story hai .or mai v aaj ik business women hai.

  • @satwantkaur2728
    @satwantkaur2728 4 года назад +6

    Such a great women 👍I can’t stop my teardrops 😢

  • @Rajkumarikumari8846
    @Rajkumarikumari8846 4 года назад +1

    ਮੇਰੀ ਜ਼ਿੰਦਗੀ ਦੀ ਕਹਾਣੀ ਵੀ ਇਸ ਤਰ੍ਹਾਂ ਦੀ ਹੈ ਮੇਰੇ ਸੋਹਰੇ ਪਰਿਵਾਰ ਦੇ ਵੀ ਇਹ ਜਵਾਬ ਹਨ ਮੇਰੇ ਸੋਹਣੇ ਸਰਦਾਰ ਜੀ ਦੀ ਮੌਤ 26ਮਈ2018 ਨੂੰ ਹੋਈ ਸੀ ਤੇ ਮੈ2ਮਹੀਨੇ ਹੀ ਸੁਹਰੇ ਪਰਿਵਾਰ ਨਾਲ ਦੁੱਖ ਕੱਟਦੀ ਰਹੀ ਇਹ ਦੁਨੀਆ ਬੜੀ ਗੰਦੀ ਹੈ

    • @evigamerdhillon7336
      @evigamerdhillon7336 4 года назад

      ਦੀਦੀ ਜੀ ਦੁਨੀਆ ਤੇ ਬਹੁਤ ਭੈਣਾ ਦੁੱਖੀਆ
      ਦੀਦੀ ਜੀ ਤੁਸੀ ਕਿਹੜੇ ਸਹਿਰ ਤੋ ਹੋ

  • @dhesithevillagers9278
    @dhesithevillagers9278 4 года назад

    ਵਾਹ ਭੈਣ ਜੀ
    ਸਿਰ ਝੁੱਕਦਾ ਤੁਹਾਡੀ ਮਿਹਨਤ ਅੱਗੇ
    ਖਾਸਕਰ ਜੋ ਤੁਸੀ ਕਿਹਾ ਕਿ ਦੁੱਧ ਨਹੀ ਲਿਆਉਣਾ ਚਾਹ ਲਈ ਸਿਰਫ ਕਾਹਵਾ ਪੀ ਕੇ ਗੁਜਾਰਾ ਕਰਨਾ 🙏 ਕਿ ਅਗਰ ਦੁੱਧ ਲਿਆ ਤਾਂ ਰਿਕਸ਼ੇ ਦੇ ਪੈਸੇ ਕਿੱਥੋ ਆਉਣਗੇ ☹️

  • @sarbjeetsinghbrarr7807
    @sarbjeetsinghbrarr7807 3 года назад

    Bahut himmat di gal hai,, aisey himti logan nu dilo salute hai

  • @MandeepKaur-uu9jz
    @MandeepKaur-uu9jz 4 года назад +4

    V nice dear. Be brave. God bless u

  • @rashidmohammad2957
    @rashidmohammad2957 4 года назад +1

    Emotional story.God bless u.

  • @jatindermaan9652
    @jatindermaan9652 2 года назад +1

    Am proud of u mam ❤️ am vry lucky because u are my 6 to 10 class teacher . Mam God bless u . Be always smiling mam and take care👍👍

  • @jagsivia8291
    @jagsivia8291 4 года назад +7

    God bless you sis

  • @amreensaini329
    @amreensaini329 4 года назад +2

    Mam god bless you thank you sharing your story great inspiration u r for all

  • @ThePuratanSikhs
    @ThePuratanSikhs 4 года назад +2

    I really appreciate you have courage to tell your life story and inspired us all good luck to your future

  • @ranjitbains519
    @ranjitbains519 4 года назад +2

    Thank you very much for this information God bless you.

  • @shersingh93909
    @shersingh93909 4 года назад +1

    Thank u manju mam, m proud feel krdi ha ki tuc mere teacher rhe o, nd tuc kdi v kise nu feel hi ni hon ditta ki tuc eh sab sehan kita h,god bless you mam, nd tuc mainu bhut himmt ditti,, nd meri badkismti eh h ki mera bacha v spacial h or m v kite na kite tuhade oh beet chuke tym vicho langh rhi ha but tuhanu sun k bhut himmt mili mainu nd m v tuhade vaangu apne bache nu le k asr vich iklli apne bache naal reh rhi haa nd successful career de rste val vadh rhi haa,, 🙏🙏🙏😊😊thank u so much mam,,

  • @preetathwal4171
    @preetathwal4171 Год назад

    Sat shri akal ma'am. Ma'am I was your student, you were my idol from school time. It's pleasure to see you after a long time. Miss u ma'am.

  • @BalwinderKaur-nm8xl
    @BalwinderKaur-nm8xl 4 года назад +4

    God bless u 🙏🙏🙏🙏

  • @AshokKumar-cb9sv
    @AshokKumar-cb9sv 4 года назад +3

    Madam
    Salute to you, Do somwting for girl child ,educate them ,motivate as a teacher
    Waheguru mehar kare

  • @Garimagarg5546
    @Garimagarg5546 2 года назад

    Mam you are inspiration to all the girls and woman. Thank you for sharing the story

  • @Rajkumarikumari8846
    @Rajkumarikumari8846 4 года назад

    ਮੇਰੇ ਸੋਹਰੇ ਅਨੰਦਪੁਰ ਸਾਹਿਬ ਹੈ ਤੇ ਹੁਣ ਆਪਣੇ ਪਿਤਾ ਜੀ ਕੋਲ ਨੰਗਲ ਬੱਚਿਆਂ ਨਾਲ ਰਹਿੰਦੀ ਪਈ

  • @yuvrajmaan3661
    @yuvrajmaan3661 4 года назад +5

    Heartly salute 🙏🙏🙏🙏🙏

  • @jagdishrehal8281
    @jagdishrehal8281 4 года назад +1

    God bless you and your son very brave and greatest think love it bas Waheguru Waheguru Waheguru te bhrosa rakhe

  • @gurmelkaur8965
    @gurmelkaur8965 4 года назад +3

    ਬਹੁਤ ਵਧੀਆ ਲੱਗਿਆ

  • @karanveerheran9986
    @karanveerheran9986 4 года назад +2

    You did great job I salute you

  • @jinderrai6354
    @jinderrai6354 4 года назад +4

    God bless you sister ji

  • @jasveerkaur2185
    @jasveerkaur2185 4 года назад +4

    Such a great lady, I am proud of you ☺️☺️

  • @winzchaal8749
    @winzchaal8749 4 года назад +1

    Great be strong.God bless you

  • @lakhwinderkaur1697
    @lakhwinderkaur1697 4 года назад +4

    God bless you di

  • @larnaca6460
    @larnaca6460 4 года назад +3

    JOSH talk wale god bless u. Tusi bahut motivate karde j. I love these kind of people who motivate me and others.

  • @suchaleader620
    @suchaleader620 4 года назад +4

    God bless you

  • @daveb154
    @daveb154 3 года назад

    Manju ji keep moving . You are a great example for those who are struggling.

  • @sumanbala8098
    @sumanbala8098 4 года назад

    Aap ka ye hosala dekh ke mujhe bhi motivation mila h..thanku aap aur aapke bete ko bhagwan hamesha kush rakhe

  • @harinderkaur4990
    @harinderkaur4990 4 года назад +3

    Salute to you prmatma kre hr bche nu tuhada vrgi maa mile

  • @alexkumar6737
    @alexkumar6737 4 года назад +3

    Great very strong lady

  • @surinderkaur8366
    @surinderkaur8366 4 года назад +4

    God bless you🙏

  • @manjitkaur5941
    @manjitkaur5941 4 года назад +4

    God bless you waheguru ji mehar karan

  • @angrejsinghbrar743
    @angrejsinghbrar743 4 года назад +2

    God bless you many best of luck 😊 now you keep smiling

  • @surinderkaur1800
    @surinderkaur1800 4 года назад

    Keep it up.proud tobe a typical Indian beti &bahu.

  • @manju6785
    @manju6785 3 года назад +1

    ਗੋਡ ਬਲੈਸ ਯੂ ਮੋਮ ❤️

  • @gurpartapsinghbatth9182
    @gurpartapsinghbatth9182 4 года назад +3

    Great, proud

  • @sukhjitbassi3857
    @sukhjitbassi3857 4 года назад +5

    God bless you sis.

  • @mahindersbhangal9299
    @mahindersbhangal9299 4 года назад +3

    Sat guru ji mehar kre tere te god bless you

  • @Nightshaderog
    @Nightshaderog 2 года назад

    Vaheguru tuhaanu te tuhade bete noo tandrusti bakshe

  • @nirmalkaur5339
    @nirmalkaur5339 4 года назад +2

    Brave woman God bless you

  • @leoisland5838
    @leoisland5838 4 года назад +3

    Really ma'am I'm impressed

  • @sukhchopra9772
    @sukhchopra9772 4 года назад +1

    ਕਿਉਂ ਧੀਆਂ ਘਰ ਰੱਖਣੀਆ ਅੌਖੀਆ ਪਿਓ ਨੂੰ ,ਕਿਹੋ ਜਿਹਾ ਰਿਵਾਜ਼ ਏ ਦੁਨੀਆਂ ਦਾ, ਸਹੁਰਿਆਂ ਦਾ ਘਰ,, ਪੇਕਿਆਂ ਦਾ ਘਰ ਬਸ ਆ ਹੀ ਕੁਛ ਆ, ਕਿਉਂ ਧੀਆਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ

  • @parminderharman583
    @parminderharman583 4 года назад +2

    D u r very very brave.may good bless u always.always will b progressed.ur story is very motivational n reality of today.

  • @amankaur5407
    @amankaur5407 4 года назад +1

    Bhout achi soch . Kudiyan nu pakka faisla le lena chahida merriege ton pehlon hi k kuch ban k hi merriege kervani aa. Taki ager life vich kasht aan ta o face kran de kabil v hove. Kdi viyah piche ache ghar piche apni pdaaee nhi chaddni chahidi aa. Hora de ghar kam kran piche set hon piche kudiyan de aapne aap naal naisaafi ho jaandi aa. Fir jad dukh aande te after merriege mind enna k upset and disturb ho jaanda ki dubara padhna impossible lagda. Sara confidence khatam ho jaanda. O pehlo vali gal banni bhout jyada mushkil ho jaandi.

  • @rka5506
    @rka5506 2 года назад

    Very nice you are great god bless you and your child

  • @balbirrandhawa4343
    @balbirrandhawa4343 4 года назад +1

    Very good god bless u

  • @basantmehet1781
    @basantmehet1781 3 года назад

    Good bless you with everything you need

  • @harjinderkaur5052
    @harjinderkaur5052 4 года назад

    ਬੇਟਾ ਬਹੁਤ ਹਿੰਮਤ ਕੀਤੀ ਰੱਬ ਤੇਰੀ ਲੰਮੀ ਉਮਰ ਕਰੇ

  • @kanwardeepsingh2896
    @kanwardeepsingh2896 4 года назад

    Manju gupta g salute .

  • @SukhwinderLifestyle
    @SukhwinderLifestyle 4 года назад +5

    Salute a mam tuhade honsle nu

  • @harpreetrai4873
    @harpreetrai4873 4 года назад +1

    May waheguru bless u and ur son good health and happiness in life...stay blessed always

  • @jass7197
    @jass7197 4 года назад +1

    V sad story but you are v great Mam Waheguru g de ghar sab kush ha

  • @gursharankaur9125
    @gursharankaur9125 4 года назад +2

    V nice mam,m proud of u,god bless u👌

  • @jaspalrai534
    @jaspalrai534 4 года назад

    Very brave lady, motivated to work hard and face the hardship to go through the dark tunnels. Be on top he same world 👍. Good message.

  • @sammarsgaming7524
    @sammarsgaming7524 3 года назад

    SO said but good massage good enciperation

  • @SandeepKaur-zr9cr
    @SandeepKaur-zr9cr 2 года назад

    You are motivational women mam.....

  • @kaziakhosla6692
    @kaziakhosla6692 4 года назад +2

    God bless you mam proud of you mam

  • @ashishmasih2782
    @ashishmasih2782 4 года назад +4

    Tuc buhot strong ho mam..god bless u..

  • @BaljitSingh-ko1xy
    @BaljitSingh-ko1xy 4 года назад +1

    Waheguru ji meri sister ji aap ji nu sukh den guru nanak dev ji

  • @robbielubana
    @robbielubana 4 года назад

    Salute to you Manju ji.. Not easy to understand your pain and struggles

  • @angrejparmar6637
    @angrejparmar6637 4 года назад +1

    Thanks sister

  • @incredibleindia4875
    @incredibleindia4875 4 года назад

    A great inspiration for everyone..khaas taur te ohna lyi jina da aukhe vele sbh to nede de rishte ne saath shdya howe...salute to your courage mam✌

  • @arvindersingh9287
    @arvindersingh9287 3 года назад

    Great....
    Bhainji tuce great ho !
    Waheguru tuhanu hamesha chardhi kalaa vch rakhe !!
    Ehi meri ardaas aa g !!!

  • @kashmirmann2588
    @kashmirmann2588 4 года назад +2

    Great story Bhaan Ji. It’s sad what you had to go thru with your in - laws. But everything you did is very inspirational. I agree with you 100% with everything you said and did to be successful. I am proud of you. Great advice for other women. What does break you it makes you strong. Great job.

  • @reetmalhotra7651
    @reetmalhotra7651 4 года назад +1

    Di meri maa b ni hi and mere sohry chngy ni mera beta b rakh lea may job nll pdd di b ha ki kra koi ni push da rbb hi apna hunda

  • @jashanaujla140
    @jashanaujla140 4 года назад +1

    brave sis,God bless u

  • @gurjinderkaur6767
    @gurjinderkaur6767 3 года назад

    ਜੋ ਤੁਹਾਡੇ ਸਹੁਰਿਆਂ ਨੇ ਕੀਤਾ ਉਹ ਗਲਤ ਕੀਤਾ ਪਰ ਸਰਕਾਰੀ ਟੀਚਰ ਦੀ ਤਨਖਾਹ ਇੰਨੀ ਘੱਟ ਕਦੇ ਵੀ ਨਹੀਂ ਸੀ ਕੀ ਦੋ ਜਾਣਿਆਂ ਦਾ ਗੁਜ਼ਾਰਾ ਨਾਂਹ ਹੋ ਸਕੇ

    • @gms546
      @gms546 Год назад

      Bhai g purine time ch bahut ght c ...probation period ch te hor v ght ho jandi hai....hor v kharche hunde hun...ikala bande nu bHut sochna painda

  • @pammakang3435
    @pammakang3435 4 года назад +1

    Sachi so impressable your story mam really I salute you

  • @hammuraj7159
    @hammuraj7159 4 года назад

    Bahout inspirational story hai

  • @harbansdhaliwal3379
    @harbansdhaliwal3379 4 года назад +1

    Great God bless you always

  • @davinderkalyan7737
    @davinderkalyan7737 4 года назад +2

    The Almighty God does care widows , He is faithful and trustworthy 🙏

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @BalwinderKaur-ro1yn
    @BalwinderKaur-ro1yn 4 года назад +1

    I proud of you didi.

  • @harminderrandhawa3694
    @harminderrandhawa3694 4 года назад +2

    God bless you sister waheguru mehr krn thuade te my husband and me we both are disabled but we are happy because sade ander jindgi jiwn d chahat hai asi hasde aa ona loka te jo kihnde zaar asi thak gye aa but asi physical disabled hunde hoye v kdi haar ni manni. Meri kmi nu mere husband samjde te mai ona di kmi nu we both are teacher i ma double ma b.ed .

  • @Pb02_Gamers
    @Pb02_Gamers 4 года назад +2

    God bless u aunty

  • @swingerstiffins374
    @swingerstiffins374 4 года назад

    Parmatma sab nu khushi deve

  • @manjeetmakkar576
    @manjeetmakkar576 4 года назад +1

    Stay blessed

  • @jaspalrai534
    @jaspalrai534 4 года назад +3

    We had to work hard use our capibuilty, not always sitting down and Rabb Hi Karuga.

  • @malkiatchand7062
    @malkiatchand7062 4 года назад +3

    I REALY APPRICIATE YOUR STRUGGLE BRAVO ICAN SAY YOU AGREAT LADY

  • @parveensandhu3617
    @parveensandhu3617 4 года назад

    Very inspirational story of ur life mam.respect