ਹਿਮਾਚਲ 'ਚ ਜਿੱਥੇ ਮਾਰਿਆ ਸਿੱਖ ਨੌਜਵਾਨ, ਉੱਥੇ ਪਹੁੰਚਿਆ ਪਹਿਲਾ ਪੰਜਾਬੀ ਚੈਨਲ, ਦੇਖੋ ਇਸ ਥਾਂ 'ਤੇ ਹੋਇਆ ਸੀ ਕਤਲ

Поделиться
HTML-код
  • Опубликовано: 23 мар 2024
  • #Phagwara #McLeodGanj #McLeodGanjPolice #Police #punjabnews #dainiksavera #LatestPunjabNews
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Dainik Savera TV
    Contact : +91-81948-55555
    Content Copyright @DainikSaveraTV

Комментарии • 1,3 тыс.

  • @JaswinderSingh-ie8xu
    @JaswinderSingh-ie8xu 4 месяца назад +444

    ਜੇਕਰ ਕਿਸੇ ਸਿੱਖ ਨੌਜਵਾਨ ਤੋਂ ਇਹ ਕੰਮ ਹੋਇਆ ਹੁੰਦਾ ਤਾਂ ਹੁਣ ਤੱਕ ਸਾਰਾ ਪਰਿਵਾਰ ਅੱਤਵਾਦੀ ਹੁਣ ਤੱਕ ਸਾਰੇ ਮੀਡੀਆ ਵਿੱਚ ਬਣ ਗਿਆ ਹੁੰਦਾ

    • @dadhwaldadhwal5141
      @dadhwaldadhwal5141 4 месяца назад +10

      Kyu batale guru Ghar de sahmne jado Munda Marya c, ta keh Dita c ki AA chori Karn Aya c te Jano mar Dita c... Kise Nu atwadi nhi karar Dita gya... USS wele kithe c Punjabi media te kithe c tusi Loki.. Loki v tang AA rahe ne tuhade fudu kamma to .... Kinna k bardasht karnge.

    • @amriksingh8773
      @amriksingh8773 4 месяца назад +8

      ​@@dadhwaldadhwal5141dear bro , don't justify mob lynching.

    • @dadhwaldadhwal5141
      @dadhwaldadhwal5141 4 месяца назад +4

      @@amriksingh8773 what is the difference... Murder is murder yes...

    • @beingbl-lover143
      @beingbl-lover143 4 месяца назад

      Boycott himach and himachli basturd hramzade

    • @amriksingh8773
      @amriksingh8773 4 месяца назад +8

      ​​​@@dadhwaldadhwal5141 No bro, this not a simple murder , a person from minority is killed by mob of other community by taking law in their own hand . It is mob lynching not murder.

  • @RMNewton992
    @RMNewton992 4 месяца назад +424

    ਨੋਟ ਕਰਨ ਦੀ ਗੱਲ ਹੈ ਕਿ ਬਹੁਤ ਗਿਣਤੀ ਵਿਚ ਹਿਮਾਚਲੀ ਪੰਜਾਬ ਵਿੱਚ ਜਮੀਨ ਖਰੀਦ ਰਹੇ ਹਨ । ਪਰ ਹਿਮਾਚਲ ਵਿਚ ਕੋਈ ਪੰਜਾਬੀ ਜਮੀਨ ਨਹੀ ਖਰੀਦ ਸਕਦਾ ।

    • @happybnl1722
      @happybnl1722 4 месяца назад +38

      bai ji apne lok ghuggu bane dekhi jande ne ehna picche dharna lao ehna nu punjab cho bhr kado nale jameen layi jande ne nale nokri

    • @user-ek3ii1iv8q
      @user-ek3ii1iv8q 4 месяца назад

      Eh Saadi fudu Sarkar nu chahida jameen Deni band karo😊

    • @ninderkaurdhindsa8656
      @ninderkaurdhindsa8656 4 месяца назад +15

      ​​@@happybnl1722jihre zameen weich rahe han, galti ohna di v hai.Lokan wich durandeshi te khatam ho chuki hai, k isde natije ki honge te bahut jaldi hi sanu bhugatne painge.

    • @sharma614
      @sharma614 4 месяца назад +19

      ਜਦੋ ਹਿਮਾਚਲ ਵਿਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਪੰਜਾਬ ਵਿਚ ਧੜਾਧੜ ਇਹ ਕਿਉਂ ਆ ਰਹੇ

    • @user-eg9ut8sm3e
      @user-eg9ut8sm3e 4 месяца назад

      ਵੀਰ ਜੀ ਪੰਜਾਬ ਵਿੱਚ ਜੇਹੜੀ ਵੀ ਸਰਕਾਰ ਬਣਦੀ ਆ ਬੁੱਚੜ ਹੁੰਦੀ ਆ ਜਿਵੇਂ ਹੁਣ ਭਗਵੰਤ ਸਿੰਹੁ ਬੁੱਚੜ ਆ ਪੰਜਾਬੀਆਂ ਤੇ ਹੋਏ ਧੱਕੇ ਨਾਲ ਕੋਈ ਸਰਕਾਰ ਨਹੀਂ ਭੋਂਕਦੀ

  • @harbhajansinghsekhon2899
    @harbhajansinghsekhon2899 4 месяца назад +258

    ਬਿਲਕੁਲ ਬੰਦ ਕਰ ਦੇਵੋ ਹਿਮਾਚਲ ਜਾਣਾ

    • @Hargundhupar03
      @Hargundhupar03 4 месяца назад +3

      Right bro

    • @malkitsingh-vs9zn
      @malkitsingh-vs9zn 4 месяца назад +3

      bilkul @@Hargundhupar03 bilkul sahi sade punjab de sir te money kamandeee aa ih lok

    • @Mda1984
      @Mda1984 4 месяца назад +2

      Biocott himachal

    • @jijjaji9344
      @jijjaji9344 4 месяца назад +1

      veer tusi edar sare gyan dine pae ho tuhanu nh pta apne punjabi odar jaa ke ki kuj karde ne akal nu haath maro boicott krdo ahh krdo apni kami na wekhyo duje nu maada kahi jaio

    • @SunnySingh-ke5fm
      @SunnySingh-ke5fm 4 месяца назад +2

      ​@@jijjaji9344ਕੀ ਕਮੀ ਆਹ ਇੰਨਾ ਅੰਦਰ ਪੰਜਾਬੀ ਬੰਦੇ ਲਈ ਇਨ੍ਹਾਂ ਅੰਦਰ ਕਿੰਨੀ ਜ਼ਹਿਰ ਭਰੀ ਹੋਈ ਆ ਇਹ ਪੰਜਾਬ ਵਿੱਚ ਵੀ ਬਹੁਤ ਕੰਮ ਕਰਦੇ ਨੇ ਨਾਲੇ ਸਾਲੇ ਪੰਜਾਬ ਨੂੰ ਭੰਡ ਦੇ ਨੇ.. ਇਹ ਕਿਸੇ ਦੇ ਸਕੇ ਨਹੀਂ ਹੁੰਦੇ

  • @PardeepSingh-vo8hz
    @PardeepSingh-vo8hz 4 месяца назад +260

    ਪੰਜਾਬੀਆਂ ਨੂੰ ਹਿਮਾਚਲ ਘੁੰਮਣ ਜਾਣਾ ਬੰਦ ਕਰਨਾ ਚਾਹੀਦਾ ਹੈ।

    • @jijjaji9344
      @jijjaji9344 4 месяца назад +2

      tu naa jaaee veer koi na jdo ote aap daru pi ke log mar jnde odo v ah gyan dia kro aake

    • @GurpeetSingh01
      @GurpeetSingh01 4 месяца назад +7

      @@jijjaji9344daaru pee ke ni mareya oh maareya ohnu 💯 khud marna te kise de hatho marn ch farak hunda

    • @panchamlal8591
      @panchamlal8591 4 месяца назад +2

      Bilkul band kro

    • @silentkiller-tj9tm
      @silentkiller-tj9tm 4 месяца назад +1

      Bhaag

    • @kissanjattkissan9976
      @kissanjattkissan9976 4 месяца назад

      @@silentkiller-tj9tmtu bhaj ja lodu

  • @user-oo7qk3me4t
    @user-oo7qk3me4t 4 месяца назад +328

    ਇਹ ਪਹਾੜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਬਣੇ ਨਾਲੇ ਇਹਨਾਂ ਦੇ ਧਰਮ ਖਾਤਰ ਲੜਦੇ ਸੀ

    • @NirmalSingh-bz3si
      @NirmalSingh-bz3si 4 месяца назад

      ਇਹ ਤਾਂ ਕੁੜੀ ਚੋਦ ਕੰਜਰ ਲੋਕ ਹੁੰਦੇ ਨੇ ??ਪਾਪੀ ਲੋਕ ਪਹਾੜ ਦੇ ??ਪੱਥਰ ਜਿੰਨਾ ਦੇ ਚਿੱਤ??

    • @prayrakbansal4855
      @prayrakbansal4855 4 месяца назад

      Gudu gobing singh ji jehra khud nu nahi bachha paya ,😂😂😂
      Jekar na hunda hindu mata petha ta kitho jamde guru nanakdev, baba banda singh bahudur
      Mainu lagda tussi pher pig 🐷 to pyada hunda 😂😂😂 .
      Pehla apne nu ta bacha lavo pakistan tw afganistan vicho darpok kaum ,convert to islam 😂😂😂😂.

    • @prayrakbansal4855
      @prayrakbansal4855 4 месяца назад

      Eh koi religion di ladai nahi hai tussi sale lagda ho sarre hindus nu galat kehn wala
      Ki punjab vich outside 😂😂hindus nu nahi torture te kutteya janda ya local peoles hindus nu

    • @97_AkashUSA
      @97_AkashUSA 4 месяца назад

      2% ਵਾਲਿਆ ਨੇ ਹਿੰਦੂਆਂ ਦੀਆ ਧੀਆਂ ਬਚਾਈਆ...ਹੁਣ ਇਕ ਗ਼ਲਤ ਬੰਦੇ ਦੇ ਮਰਨ ਨਾਲ ਪਿੱਟੀ ਜਾਂਦੇ...

    • @Mastermindjagdeo
      @Mastermindjagdeo 4 месяца назад +7

      ਜੱਟ ਕਿਹੜਾ ਗੁਰੂ ਸਾਹਿਬ ਦੇ ਹੋ ਗਏ ਸੀ ਓਹ ਵੀ ਟੁੱਕੜ ਨਾ ਮਿਲਣ ਕਰਕੇ ਬੇਦਾਵਾ ਦੇ ਕੇ ਸਾਥ ਛੱਡ ਕੇ ਭੱਜ ਗਏ ਸੀ ਫੇਰ ਓਹਨਾਂ ਦੀ ਜਨਾਨੀਆਂ ਨੇ ਚੂੜੀਆਂ ਦਿੱਤੀਆਂ ਪਾਉਣ ਨੂੰ ਤਾਂ ੪੦ ਕੂ ਜਣੇ ਮੁੜੇ ਸੀ
      ਨਾਲ ਮੈਂ ਇਹਨਾਂ ਖਾਡੂਆਂ ਪਹਾੜੀਆਂ ਦਾ ਦੂਰਫਿੱਟੇ ਮੂੰਹ ਕਹਿੰਦਾ ਕਿ ਇਹਨਾਂ ਪੰਜਾਬੀ ਮੁੰਡੇ ਦਾ ਕਤਲ ਕੀਤਾ
      ਜੇਕਰ ਕੋਈ ਗੱਲ ਬਾਤ ਕਰਕੇ ਲੜਾਈ ਹੋ ਵੀ ਗਈ ਤਾਂ ਨੇੜੇ ਹੀ ਪੁਲੀਸ ਚੌਂਕੀ ਸੀ ਓਥੇ ਦੇ ਦਿੰਦੇ ਮੁੰਡੇ ਨੂੰ, ਜਾਨ ਤੋਂ ਮਾਰਨ ਦੀ ਲੋੜ ਨਹੀਂ ਸੀ।

  • @beantrenatus4291
    @beantrenatus4291 4 месяца назад +251

    ਕਾਤਲਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ। ਧੰਨਵਾਦ ਪੱਤਰਕਾਰ ਵੀਰ ਜੀ

    • @lakhvirgrewal
      @lakhvirgrewal 4 месяца назад +7

      Punjabio. Na. Jo. Veero

    • @thepunjabtimes29
      @thepunjabtimes29 4 месяца назад +1

      Eh kehdaa Panjaabi channel aa jeehdaa mic v Hindi wich likheyaa hoyaa

  • @vanshdeepsingh9438
    @vanshdeepsingh9438 4 месяца назад +172

    ਇਹ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਵੀ ਪੁਰਾ ਵੈਰ ਰਖਦੇ ਸਨ ਇਨ੍ਹਾਂ ਦਾ ਇਤਬਾਰ ਨਹੀਂ ਕਰਨਾ ਚਾਹਿਦਾ

    • @vivekvasudeva3396
      @vivekvasudeva3396 4 месяца назад +1

      Kitni shatruta thi... Pahadi rajao kai naam to btana

    • @namucreation
      @namucreation 4 месяца назад +3

      History pdh lo youtube te b mil ju Sanu koi show karan di lod nhi sari duniya hi jandi aa

    • @amandeepsingh198
      @amandeepsingh198 4 месяца назад +3

      ​@@vivekvasudeva3396hum mahan logo ke naam yaad rakhtey hai , gadaaro ke nahi jab Mughal raaj Aya to unka sath nibhatey hai to kabhi angrezo ke saath milkar khalsa raaj se gadari kartey hai itihaas gavah hai .

    • @gogiji267
      @gogiji267 4 месяца назад

      मानसिक रोगी

    • @vivekvasudeva3396
      @vivekvasudeva3396 4 месяца назад

      @@namucreation Tuhanu kuch pta ho ta bolo... History jo assi padhi uthe ta assi kuch aisa padhya nahi... RUclips par ta kuch bhi mil jaayega...

  • @user-em5nl5tx2b
    @user-em5nl5tx2b 4 месяца назад +119

    ਬੀ ਜੇ ਪੀ ਅਤਿਵਾਦੀ ਰਾਸ਼ਟਰਵਾਦ ਦੀ ਸ਼ੁਰੂਆਤ ਦਾ ਰਿਜੱਲਟ ਹੈ।

    • @97_AkashUSA
      @97_AkashUSA 4 месяца назад +2

      2% ਵਾਲੇ ਤਾਂ ਡਰ ਦੇ ਨਹੀਂ ਸੀ ਹੁਣ ਕੀ ਹੋ ਗਿਆ...

    • @farmerlife4008
      @farmerlife4008 4 месяца назад +5

      ​@@97_AkashUSAdarde hun vi ni ,jad had to vadd ho gya fer darr ki hunda tuhanu Dasange

    • @BhupinderSingh-co4rh
      @BhupinderSingh-co4rh 4 месяца назад +5

      ਨਫਰਤ ਦਾ ਬੀਜ ਇੰਦਰਾ ਨੇ ਸੁਰੂ ਕੀਤਾ ਸੀ ਪਹਿਲਾ ਨਜਾਰਾ ਉਹਨੇ ਏਸੀਅਨ ਗੇਮਾ ਸਮੇ ਹਰਿਆਣੇ ਵਿਚ ਕਾਗਰਸ ਮੁਖਮੰਤਰੀ ਭਜਨ ਲਾਲ ਸੀ ਬੱਸਾ ਕਾਰਾ ਚੋ ਲਾਹ ਲਾਹ ਕੇ ਸਿੱਖਾ ਨੂੰ ਮਾਰਿਆ ਤੇ ਬੀਬੀਆ ਨੂੰ ਜਲੀਲ ਕੀਤਾ ਸੀ ਮੁੜ ਕੇ ਰਜੀਵ ਨੇ ਹਜਾਰਾ ਸਿੱਖ ਮਰਵਾਏ ਉਸ ਸਮੇ 1500 ਨੌਜਵਾਨ ਸਿੱਖ ਕੁੜੀਆ ਅਗਵਾਹ ਕਰਕੇ ਪਤਾ ਹੀ ਨਹੀ ਉਹਨਾ ਨਾਲ ਕੀ ਹੋਇਆ ਲੱਭੀਆਂ ਹੀ ਨਹੀ

    • @ritnagpal
      @ritnagpal 4 месяца назад +1

      Sarkar te Congress di he bhai

    • @navalrana
      @navalrana 4 месяца назад

      ਬਾਈ ਕਾਂਗਰਸ ਦੀ ਸਰਕਾਰ ਹੈ ਓਥੇ! ਗੱਲ ਇਧਰ ਉਧਰ ਲੈ ਜਾਣ ਦੀ ਬਜਾਏ ਹਿਮਾਚਲ ਦਾ ਬਾਈਕਾਟ ਕਰੋ

  • @kaursidhusardarni2304
    @kaursidhusardarni2304 4 месяца назад +180

    ਧੰਨਵਾਦ ਪੱਤਰਕਾਰ ਬਾਈ ਜੀ ਤੁਸੀ ਸਿੱਖ ਦੇ ਕਾਤਲਾਂ ਗੁੰਡਿਆਂ ਦੇ ਖੇਤਰ ਵਿੱਚ ਪਹੁੰਚੇ ਹੋ ਇਹ ਪਹਾੜੀ ਭੁੱਖੇ ਮਰਦੇ ਸਨ ਪਹਾੜਾਂ ਵਿੱਚ ਇਹਨਾਂ ਨੂੰ ਟੂਰ ਦੌਰਾਨ ਹੀ ਕਮਾਈ ਹੁੰਦੀ ਹੈ, ਕਾਤਲਾਂ ਨੂੰ ਫਾਂਸੀ ਹੋਵੇ ਨਿਰਦੋਸ਼ ਨੌਜਵਾਂਨ ਮਾਰ ਦਿੱਤਾ

  • @gurcharnsingh6959
    @gurcharnsingh6959 4 месяца назад +110

    ਸਵੇਰ ਵੇਲੇ ਕੋਈ ਭੀ ਸਰਾਬ ਨਹੀਂ ਪੀਂਦਾ ਉਸ ਨਾਲ ਬਹੁਤ ਗਲਤ ਕੀਤਾ ਹੈ ਬਹੁਤ ਅਫਸੋਸ ਦੀ ਗੱਲ ਹੈ

  • @harmailsingh6472
    @harmailsingh6472 4 месяца назад +95

    ਮਰਨ ਵਾਲਾ ਮਰ ਗਿਆ ਲੋਕਾ ਨੇ ਯਾਤਰਾ ਕਰਨੋ ਨਹੀ ਹਟਣਾ । ਪੂਰੇ ਹੰਕਾਰੇ ਹੋਣਗੇ ਦੁਕਾਨ ਵਾਲੇ ।

  • @kulwantsinghmaan7968
    @kulwantsinghmaan7968 4 месяца назад +128

    ਇਨਾ ਪੁਖਿਆ ਮਰਨਾ ਤੁਸੀ ਕੀ ਲੈਣ ਜਾਂਦੇ ਹੋ ਤੁਸੀ ਪੰਜਾਬ ਦਾ ਬਾਰਡਰ ਬੰਦ ਕਰੋ ਦੋ ਦਿਨ ਇਨਾ ਨੂੰ ਅਕਲ ਆ ਜਾਏ

    • @sharma614
      @sharma614 4 месяца назад +5

      ਸਹੀ ‌ਜਿਹੜਾ ਕੀ ਮੂੰਹ ਚੂੱਕ ਕੇ ਤੁਰਿਆਂ ਆਉਂਦਾ ਇਹਨਾਂ ਨੇ ਦੁਕਾਨਾਂ ਪਾੲਈਆ ਸਮਾਨ ਨਾ ਲਿਆ ਕਰੋ‌

    • @Mda1984
      @Mda1984 4 месяца назад +2

      Biocott himachal

    • @user-nf4cy3yw7e
      @user-nf4cy3yw7e 4 месяца назад

      Bro isme pure himachal ki galti nhi hai har jgh kuch ghtiya log hote hai par tusi pure himachal nu glt bol re ye glt bat hai

    • @user-uj8zx3nd2m
      @user-uj8zx3nd2m 23 дня назад

      Fuddu himachal

  • @kaursidhusardarni2304
    @kaursidhusardarni2304 4 месяца назад +185

    ਪੰਜਾਬ ਦੇ ਪੈਸਿਆਂ ਨਾਲ ਇਹਨਾਂ ਦੇ ਕੰਮਕਾਜ ਰੋਜੀ ਰੋਟੀ ਚੱਲਦੀ ਹੈ ਵਿਰੋਧ ਕਰਦੇ ਹਾਂ ਕੋਈ ਹੁੱਲੜ ਬਾਜੀ ਨਹੀ ਹੋਈ ਐਵੇ ਬਕਵਾਸ ਕਰਦੇ

    • @gurbejsingh8232
      @gurbejsingh8232 4 месяца назад +11

      Je Saal do Saal na Jaan ge Ghuman te ki hoju lekin bibiya nai tikkan dindiya bndya nu vekho sabbto jyada bibiya hi dikh ryia

    • @Ajayrajputt
      @Ajayrajputt 4 месяца назад +3

      Ha punjab hi roti bna ke dinda 😅...jinda punjab ch bihari

    • @user-ry6xv1oo3i
      @user-ry6xv1oo3i 4 месяца назад +7

      ​@@Ajayrajputtਗਜ਼ਨੀ ਯਾਦ ਹੈ

    • @gurjantsingh2020
      @gurjantsingh2020 4 месяца назад

      Fuddu loka te koi farak nhi painda ,eh koi pehli ghatna nhi h ,pichhle 10 saal da record dekh lo ,jinni kuttai punjab waliyan di ehna ne kiti h ,kite b nhi hui ,,lekin sade lok eine besharam lok hn ,k koi bycot nhi kar sakde ,lokan nu juttiyan khan di adat ho gai h ,khai jao ,eh Pahadi hun punjab vich Sarkari,private noukri le rhe hn ,te tuhanu kutt maar rhe hn ,,agar sade punjabiyan vich thodi Moti b sharam ,haza bachi hui hove ta himachal da bycot kar devo ,nhi javange ta kehda tuhadi shadi ,vivah tutt javega ,,agar juttian hi khaniyan hn ta har roz Khao,

    • @RajinderSingh-ig2hu
      @RajinderSingh-ig2hu 4 месяца назад

      Ja yar himachal ch aini property hai aine nal 10 punjab bn jange

  • @amannagra8579
    @amannagra8579 4 месяца назад +55

    ਇੱਕ ਪੰਜਾਬੀ ਦੀ ਮੌਤ ਹੋਈ ਹੈ। ਹਿਮਾਚਲ ਪੁਲਿਸ ਕੋਲੋਂ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ। ਇਹ ਕੇਸ ਪੰਜਾਬ ਪੁਲਿਸ ਹਵਾਲੇ ਕਰਨਾ ਚਾਹੀਦਾ ਹੈ ਅਤੇ ਕੇਸ ਪੰਜਾਬ ਵਿੱਚ ਚਲਣਾ ਚਾਹੀਦਾ ਹੈ।

    • @user-nf4cy3yw7e
      @user-nf4cy3yw7e 4 месяца назад +1

      Bro kisne bola nyay nhi milega aida di gla na kro न्याय जरूर मिलेगा

  • @KangDeepMusic
    @KangDeepMusic 4 месяца назад +36

    ਪੂਰਾ ਪੰਜਾਬ ਹਿਮਾਚਲ ਦਾ ਬਾਈ ਕੋਟ ਕਰੋ

  • @moviesandmysteries4538
    @moviesandmysteries4538 4 месяца назад +46

    ਬਹੁਤ ਬਹੁਤ ਧੰਨਵਾਦ ਵੀਰ ਜੀ ਆਹ ਮੌਕਾ- ਏ -ਵਾਰਦਾਤ ਦਿਖਾਉਣ ਲਈ । ਇਥੋਂ ਦੇ ਟੈਕਸੀ ਡਰਾਈਵਰ ਵੀ ਕਤਲ ਵਿਚ ਸ਼ਾਮਲ ਸਨ ੨੫ ਤੋਂ ਜਿਆਦਾ ਬੰਦੇ ਹਿਰਾਸਤ ਵਿਚ ਲਏ ਜਾਣੇ ਚਾਹੀਦੇ ਸਨ ਸਨ ਤੇ ਉਹਨਾਂ ਸਾਰਿਆਂ ਤੇ ੩੦੨ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ । ਪੰਜਾਬੀਆਂ ਵਿੱਚ ਬਹੁਤ ਭਾਰੀ ਰੋਸ ਹੈ ਇਸ ਘਟਨਾ ਨੂੰ ਲੈ ਕੇ ਤੇ ਪੰਜਾਬ ਵਿੱਚ ਵੱਸਦੇ ਪਹਾੜੀਆਂ ਲਈ ਆਉਣ ਵਾਲਾ ਸਮਾਂ ਔਖਾ ਹੋ ਸਕਦਾ ਹੈ।

    • @ninderkaurdhindsa8656
      @ninderkaurdhindsa8656 4 месяца назад +2

      J Punjabian wich ross hunda te ih jihre video wich dis rahe han, oh gae na hunde.

    • @satindersehgal7907
      @satindersehgal7907 4 месяца назад

      Maro pahadiya nu ukat dikhahi mare hui zameer de punjabiyo

  • @JagjitSingh-xv4br
    @JagjitSingh-xv4br 4 месяца назад +72

    ਪੰਜਾਬੀਆਂ ਨੂੰ ਇੱਥੇ ਬਿਲਕੁਲ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ । ਅਸੀਂ ਇਕ ਵਾਰ ਆਪਣੇ ਬੱਚਿਆਂ ਨਾਲ ਗਏ ਸੀ । ਮੈਂ ਇਕ ਦੁਕਾਨਦਾਰ ਤੋਂ ਬੱਚਿਆਂ ਲਈ ਵਧੀਆ ਟੌਫੀਆਂ ਦੇਣ ਲਈ ਕਿਹਾ ਤਾਂ ਉਹ ਮੇਰੇ ਗਲ ਪੈ ਗਿਆ । ਮੈਂ ਉਸਨੂੰ ਕਿਹਾ ਕਿ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਿਹਾ । ਉਲਟਾ ਮੈਨੂੰ ਕਹਿੰਦਾ ਕਿ ਤੇਰੇ ਪੰਜਾਬ ਵਿੱਚ ਹੀ ਘਟੀਆਂ ਚੀਜਾਂ ਹਨ ।

    • @moviesandmysteries4538
      @moviesandmysteries4538 4 месяца назад +17

      ਕੋਈ ਨੀਂ ਵੀਰ ਸਾਰੇ ਇਕੱਠੇ ਹੋਵੋ। ਜਲਦ ਹੀ ਹਿਮਾਚਲ ਤੇ ਵੀ ਸਾਡਾ ਦੁਬਾਰਾ ਕਬਜ਼ਾ ਹੋਵੇਗਾ,ਫੇਰ ਸਾਰੀਆਂ ਫਾਈਲਾਂ ਦੁਬਾਰਾ ਖੋਲਾਂਗੇ ਕੱਲੇ ਕੱਲੇ ਦੀਆਂ

    • @Encounter001
      @Encounter001 4 месяца назад +7

      Visit j&k 1000 better than Himachal pradesh in beauty terms ...

    • @user-oi1nz5ze2p
      @user-oi1nz5ze2p 4 месяца назад

      ❤❤​@@moviesandmysteries4538

    • @ashwaninath2242
      @ashwaninath2242 4 месяца назад +2

      Bolan de ve akal ne saleya nu

    • @rubymainka
      @rubymainka 4 месяца назад

      ਹਿਮਾਚਲ ਵਾਲੇ ਇੰਝ ਹੀ ਕਰਦੇ ਹਨ..ਪੰਜਾਬ ਵਿਚ ਪਹਾੜੀਆ ਦਾ ਆਉਣਾ ਬੰਦ ਕਰਨਾ ਚਾਹੀਦਾ ਹੈ…

  • @kamalsingh-dc1vs
    @kamalsingh-dc1vs 4 месяца назад +112

    ਹਿਮਾਚਲ ਵਾਲੇ ਸਿੱਖ ਨੌਜਵਾਨ ਦੀ ਮੌਤ ਭੀੜਾਂ ਇਕੱਠੀਆਂ ਕਰਕੇ ਕਰ ਰਹੇ ਹਨ ਮੰਡੀ ਵਿੱਚ ਵੀ ਹਿਮਾਚਲ ਵਾਲੇਆ ਨੇ ਚਾਰ ਸਿੱਖ ਨੌਜਵਾਨ ਕਤਲ ਕਰ ਦਿੱਤੇ ਸਨ ਇਹ ਹਿਮਾਚਲ ਵਾਲੇ ਮੂੰਹ ਦੇ ਮਿੱਠੇ ਦਿਲ ਵਿਚ ਸਿੱਖ ਕੌਮ ਲਈ ਨਫ਼ਰਤ ਇਹਨਾਂ ਨੂੰ ਸਬਕ ਸਿਖਾਉਣ ਦਾ ਦ੍ਰਿੜ੍ਹ ਨਿਸ਼ਚਾ ਕਰਨ ਦਾ ਸਮਾਂ ਆ ਗਿਆ ਹੈ ਇਹ ਹਿਮਾਚਲ ਪ੍ਰਦੇਸ਼ ਵਾਲੇ ਵੀ ਪੰਜਾਬ ਵਿੱਚ ਬਹੁਤ ਰਹਿੰਦੇ ਨੇ

    • @moviesandmysteries4538
      @moviesandmysteries4538 4 месяца назад +22

      ਜਲਦੀ ਹੀ ਭਾਜੀ ਮੋੜੀ ਜਾਵੇਗੀ ਵੀਰ, ਸ਼ੁਰੂਆਤ ਪੰਜਾਬ ਤੋਂ ਕਰਨੀ ਪੈਣੀ ਆ। ਬਹੁਤ ਗੰਦ ਪਾਇਆ ਆ ਇਥੇ ਪਹਾੜੀਆਂ ਨੇ

    • @GurdeepSingh-su5ev
      @GurdeepSingh-su5ev 4 месяца назад

      ਇੰਨਾ ਪਹਾੜੀ ਰਾਜਿਆ ਨੇ ਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਧੋਖਾ ਕੀਤਾ ਸੀ ਗਊ ਦੀ ਕਸਮ ਖਾ ਕੇ ਮੁੱਕਰ ਗਏ ਸੀ ਇੰਨਾ ਕਦੇ ਵੀ ਇਤਬਾਰ ਨਾ ਕਰੋ ਪੰਜਾਬੀਓ ਥੋਨੂੰ ਵੀ ਸ਼ਰਮ ਚਾਹੀਦੀ ਘੁੰਮਣ ਫਿਰਨ ਜਾਣਾ ਵੀ ਆ ਤਾ ਲਹਿੰਦੇ ਪੰਜਾਬ ਜਾਉ ਦੇਖੋ ਫਿਰ ਕਿਵੇ ਥੋਡੀ ਇੱਜਤ ਤੇ ਸਤਿਕਾਰ ਕਰਦੇ ਉੱਥੋ ਦੇ ਲੋਕ

    • @suff2muffins341
      @suff2muffins341 4 месяца назад +6

      Punjabi ਕੀ ਕਰਦੇ ਨੇ ਸਬਕ sikhao phadi kuttian nu

    • @m.s1083
      @m.s1083 4 месяца назад +2

      Right 👍🏻

    • @amarjeetsingh8721
      @amarjeetsingh8721 4 месяца назад +1

      Pahar Wale a no kendri sarkar di Shah hai ih kadi sikha de mittar nahi ho sa

  • @JaswinderSingh-ie8xu
    @JaswinderSingh-ie8xu 4 месяца назад +79

    ਪੰਜਾਬ ਦਾ ਕੋਈ ਵੀ ਲੀਡਰ ਨਹੀਂ ਬੋਲਦਾ

  • @charnjitsingh9267
    @charnjitsingh9267 4 месяца назад +30

    ਜਿਸ ਵਿਚ ਅਣਖ਼ ਹੈ ਉਹ ਕਿਰਪਾ ਕਰਕੇ ਇਸ ਜਗ੍ਹਾ ਤੇ ਨਾਂ ਜਾਵੇ ਇਹਨਾਂ ਲੋਕਾਂ ਨੂੰ ਭੁੱਖ਼ੇ ਮਰਨ ਦਿਉਂ

  • @raghbirsingh627
    @raghbirsingh627 4 месяца назад +95

    ਬਾਈ ਜੀ । ਬਲੀ ਦਾ ਬੱਕਰਾ ਪੰਜਾਬੀ ਹੀ ਹੁਦੰੇ ਆ😢😢

    • @fankomiyodheyade
      @fankomiyodheyade 4 месяца назад +7

      ਕਿਓਂਕਿ ਦੇਸ਼ ਪੰਜਾਬ ਭਾਰਤ ਦੇ ਕਬਜੇ ਹੇਠ ਹੈ ਪੰਜਾਬੀਆਂ ਦਾ ਕੋਈ ਦੇਸ਼ ਨਹੀਂ ਹੈ ਤੇ ਜਿਹੜਾ ਹੈ ਓਹ ਗੁਲਾਮ ਹੈ, ਰਾਜ ਲੈਣਾ ਪੈਣਾ ਜਿਸ ਰਾਜ ਲਈ ਖਾਲਿਸਤਾਨ Referendum ਦੀਆਂ ਵੋਟਾਂ ਦੁਨੀਆਂ ਭਰ ਵਿੱਚ ਪੈ ਰਹੀਆਂ ਹਨ ਤੇ ਸੰਗਤ ਲੱਖਾਂ ਵੋਟ ਇੱਕ ਇੱਕ ਬੂਥ ਤੇ ਪਾਉਂਦੀ ਹੈ

    • @lalsingh2724
      @lalsingh2724 4 месяца назад +3

      ਪੰਜਾਬੀ ਨਹੀ ਵੀਰ ਜੀ ਸਿੱਖ ਹੀ ਬਲੀ ਦਾ ਬੱਕਰਾ ਬਣਦਾ ਐ ਮੇਰਾ ਤਾਂ ਕਹਿਣਾ ਐ ਕਿ ਹਿਮਾਚਲ ਪ੍ਰਦੇਸ਼ ਨਾ ਜਾਓ

    • @Mda1984
      @Mda1984 4 месяца назад +1

      Biocott himachal

    • @john-fr5yd
      @john-fr5yd Месяц назад

      🤣🤣🤣🤣🤣🤣🤣🤣

  • @kulvinderhappy8671
    @kulvinderhappy8671 4 месяца назад +86

    ਇਪੰਜਾਬ ਗੱਲ਼ਤ ਫਹਿਮੀ ਵਿਚ ਹੈ ਤੇ ਹਿਮਾਚਲ ਸਾਡੇ ਸਿਰੋਂ ਚਲਦਾ ਹੈ ਅਗਲੇ ਮਿੰਟ ਵਿਚ ਸਿਰ ਪਾੜਦੇ ਨੇ। ਪੰਜਾਬ ਨੇ ਜੇ ਇਸ ਸਾਲ ਨਾ ਜਾਣ ਦਾ ਸੰਕਲਪ ਕੀਤਾ ਤਾਂ ਉਸ ਵਿਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਨਾ ਮਰੋ ਜਾ ਕੇ

    • @user-nf4cy3yw7e
      @user-nf4cy3yw7e 4 месяца назад

      Prava is me pure himachal di galti nayi

    • @amriksingh8773
      @amriksingh8773 4 месяца назад

      ​​@@user-nf4cy3yw7eyes bro agree with you,but since previous year mob lynching occurred in HP of punjabi in general and Sikhs in particular

  • @jagtarenterprises3702
    @jagtarenterprises3702 4 месяца назад +16

    ਹਿਮਾਚਲ ਜਾਂਦੇ ਅੰਬ ਲੈਣ ਹੋ ਬਾਈਕਾਟ ਕਰੋ ਜਾਗਦੀ ਜ਼ਮੀਰ ਵਾਲੇ ਬਿਲਕੁਲ ਵੀ ਹਿਮਾਚਲ ਪ੍ਰਦੇਸ਼ ਨਾ ਜਾਣ ਤੇ ਨਾ ਹੀ ਓਥੋਂ ਦਾ ਬਣਿਆ ਕੋਈ ਸਮਾਨ ਖਰੀਦਣ ਮੇਰੀ ਇਹ ਅਪੀਲ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਹੈ। ਤੇ ਨਾਲੇ ਕਿੱਥੇ ਮਰਗੇ ਹੁਣ ਪੰਜਾਬ ਦੇ ਸਮਾਜ ਸੇਵੀ ਲੱਖਾ ਸਿਧਾਣਾ,ਭਾਨਾ ਸਿੱਧੂ ਪੀ ਪੀ ਸੁੱਖਵਿੰਦਰ ਸਿੰਘ ਹੁਣ ਇਹ ਮੁੱਦਾ ਕਿਉਂ ਨਹੀਂ ਚੁੱਕਦੇ ਕਿ ਬਸ ਸੋਸ਼ਲ ਮੀਡੀਆ ਤੋਂ ਸਿਰਫ ਪੈਸਾ ਕਮਾਉਣਾ ਹੀ ਮਕਸਦ ਹੈ। ਪੰਜਾਬ ਸਿਆਂ ਤੇਰਾ ਰੱਬ ਹੀ ਰਾਖਾ ਹੈ।

  • @TSBADESHA
    @TSBADESHA 4 месяца назад +8

    ਧੰਨਵਾਦ ਚੈਨਲ ਵਾਲਿਆ ਦਾ ਤੁਸੀ ਸਿੱਖ ਨੌਜਵਾਨ ਦੇ ਕਾਤਲਾਂ ਦੇ ਖੇਤਰ ਦੀ ਰਿਪੋਰਟਿੰਗ ਕੀਤੀ ਆ

  • @raghbirsingh627
    @raghbirsingh627 4 месяца назад +71

    ਵੀਰੋ ਮੇਰੇ ਨਾਲ ਖੁਦ ਹੁਇਆ । ਹੁਣ ਕੋਈ ਪੰਜਾਬੀ ਨੀ ਬੋਲਦਾ । ਪੁਲਿਸ ਇਹਨਾਂ ਨਾਲ ਆ ਬਹੁਤ ਗੰਦੇ ਲੋਕ ਨੇ ਕੋਈ ਘੱਟ ਨਹੀਂ ।

    • @lovebrar8416
      @lovebrar8416 4 месяца назад +4

      Hnji

    • @moviesandmysteries4538
      @moviesandmysteries4538 4 месяца назад +5

      ਵੀਰ ਜੀ ਆਪਣੀ ਪੂਰੀ ਘਟਨਾ ਸ਼ੇਅਰ ਕਰੋ ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਸਕਣ।

    • @harrybhangoo8471
      @harrybhangoo8471 4 месяца назад +4

      ਬਿਲਕੁਲ ਸਹੀ ਕਿਹਾ ਤੁਸੀਂ ਸਰਦਾਰਾਂ ਨਾਲ ਬਹੁਤ ਬਦਤਮੀਜ਼ੀ ਕਰਦੇ ਹਨ ਪਹਾੜੀਏ ਅਤੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਵੀ ਨਾਲ ਮਿਲਿਆ ਹੋਇਆ ਹੈ ਪੰਜਾਬੀਆਂ ਨੂੰ ਅਪੀਲ ਹੈ ਹਿਮਾਚਲ ਨਾ ਜਾਵੋ

    • @user-bx9tu6wi5s
      @user-bx9tu6wi5s 4 месяца назад

      Bhaiji eh sade naaal v Hoya c kasauli ch . Penchod kanjar eh pahadi sidddde tuhade gal nu hath ponde ne .
      Sab toh penchod lok dekhe ne m eh pahadi bhaiye

    • @Mda1984
      @Mda1984 4 месяца назад

      Biocott himachal bhn de la....wde

  • @ramindersingh3907
    @ramindersingh3907 4 месяца назад +29

    ਹਿਮਾਚਲ ਦੇ ਦੁਕਾਨਦਾਰਾਂ ਨੇ ਤਾਂ ਕਰੋਨਾ ਕਾਲ ਦੌਰਾਨ ਵੀ ਵਿਸ਼ੇਸ਼ ਕਰ ਪੰਜਾਬੀ ਸੈਲਾਨੀਆਂ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਬੇਇੱਜ਼ਤ ਕੀਤਾ ਸੀ ਤੁਸੀਂ ਉਸ ਘਟਨਾ ਤੋਂ ਵੀ ਕੋਈ ਸਬਕ ਨਹੀਂ ਲਿਆ ਤੇ ਹੁਣ ਵੀ ਪੰਜਾਬ ਵਿਚ ਪੈਸਾ ਖਰਚਣ ਦੀ ਬਜਾਏ ਹਿਮਾਚਲ ਜਾ ਕੇ ਖਰਚਦੇ ਹੋ ਤੇ ਆਪਣੀ ਬੇਇਜ਼ਤੀ ਕਰਵਾਉਣ ਦੇ ਨਾਲ ਜਾਨ ਵੀ ਗੁਵਾਉਣ ਲਗ ਪਏ ਹੋ ।

  • @user-jw3pq9li1v
    @user-jw3pq9li1v 4 месяца назад +67

    ਏਥੈ ਕੁਝ ਮਹੀਨੇ ਪਹਿਲਾਂ ਗੋਰੀ ਨਾਲ ਕਈ ਮੁੰਡਿਆਂ ਨੇ ਰੇਪ ਕੀਤਾ। ਪੰਜਾਬ ਦੇ ਲੋਕੋ ਇਹਨਾਂ ਪਹਾੜੀਆਂ ਨੂੰ ਬਿਜ਼ਨਸ ਦੇਣਾ ਬੰਦ ਕਰੋ। ਮੋਤ ਦੀ ਸਜ਼ਾ ਮੋਤ ਹੋਣੀ ਚਾਹੀਦੀ ਆ।

    • @renusarwan9966
      @renusarwan9966 4 месяца назад

      U.p.ch kaafi jagava ne ghummn lyi

    • @prayrakbansal4855
      @prayrakbansal4855 4 месяца назад

      Kardo bussiness dena te tussi apne 40 lakh outside punjabi nu bhi kaho tuhanu vapas a jao punjab .jehra khanda hai outside punjab da 😂😂😂😂.
      Punjab vich 10 lakh outsiders hai te .
      Sikhs 60-80 lakh outside punjab to rehde hai 😂😂 dekh lavo

    • @user-bg6xh6tt7i
      @user-bg6xh6tt7i 4 месяца назад +1

      Bilkul sahi ha

    • @silentkiller-tj9tm
      @silentkiller-tj9tm 4 месяца назад +1

      ​@@prayrakbansal4855punjab bihari bhaiyon ka hai ab game bahut jld suru hogi😂

    • @itsjyotivlog
      @itsjyotivlog 4 месяца назад

      Or up tere baap ka hai kya kya se aate ho tum log muh utha kr​@@silentkiller-tj9tm

  • @gursahibsingh2182
    @gursahibsingh2182 4 месяца назад +10

    ਹੋਰ ਥਾ ਬਹੁਤ ਹਨ ਸ਼ੈਰ ਕਰਨ ਨੂੰ ਹਿਮਾਚਲ ਜਾਣਾ ਬੰਦ ਕਰ ਦਿਓ ਸਿੱਖਾ ਦੇ ਤਾ ਧਾਰਿਮਕ ਅਸਥਾਨ ਹੀ ਬਹੁਤ ਸੁੱਬੇਆ ਹਨ ਇਥੇ ਜਾਕੇ ਜਰੂਰ ਹਜਾਅ ਲਵਉਣਾ

  • @ravinderpourh564
    @ravinderpourh564 4 месяца назад +11

    ਬਹੁਤ ਗ਼ਲਤ ਕੰਮ ਕੀਤਾ ਜਿਸਨੇ ਵੀ ਕੀਤਾ ਜੇ ਕਿਸੇ ਨੇ ਵੀ ਗਲਤੀ ਕੀਤੀ ਸੀ ਤਾਂ ਪੁਲਿਸ ਪ੍ਰਸ਼ਾਸਨ ਕਿਸ ਕੰਮ ਲਈ ਹੁੰਦਾ ਸੱਭ ਦੀ ਰੱਖਿਆ ਕਰਨ ਲਈ 24ਘੰਟੇ ਹਾਜ਼ਰ ਹੁੰਦੇ ਹਨ ਉਨ੍ਹਾਂ ਨੂੰ ਦੱਸਣਾ ਸੀ ਕਿਸੇ ਨੂੰ ਮਾਰਨਾਂ ਤੇ ਸਹੀ ਗੱਲ ਨੀ ਨਾ ਹੈਗੀ
    😢😢😢😢😢😢 ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
    ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਅੱਗੇ ਤੋਂ ਕੋਈ ਗ਼ਲਤ ਹਰਕਤਾਂ ਨਾ ਕਰੇ

  • @baldevsinghriar4830
    @baldevsinghriar4830 4 месяца назад +18

    ਇਹ ਖ਼ਬਰ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਇਹ ਹਮੇਸ਼ਾ ਹੀ ਹਿਮਾਚਲ ਵਾਲੇ ਸਿੱਖਾਂ ਨਾਲ ਧੱਕਾ ਕੀਤਾ ਜਾਂਦਾ ਹੈ ਤੇ ਇਥੋਂ ਤੱਕ ਮਾਰ ਹੀ ਹੀ ਦਿੱਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਵੀ ਪੰਜਾਬੀ ਸਿੱਖਾਂ ਨੂੰ ਤੰਗ ਪ੍ਰੇਸਾਨ ਕੀਤਾ ਜਾਂਦਾ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਹੈ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਘੁੰਮਣ ਲਈ ਹਿਮਾਚਲ ਪ੍ਰਦੇਸ਼ ਵਿਚ ਨਹੀ ਜਾਣਾ ਚਾਹੀਦਾ ਹੈ ਆਪਣੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ ਅੱਜ ਇਸ ਵੀਰ ਨਾਲ ਹੋਈ ਕੱਲ ਨੂੰ ਕਿਸੇ ਵੀ ਨਾਲ ਹੋ ਸਕਦਾ ਜੋ ਇਸ ਵੀਰ ਨਾਲ ਹੋਇਆ ਬਚੋਂ ਹਿਮਾਚਲ ਪ੍ਰਦੇਸ਼ ਜਾਣ ਤੋਂ ਪਰਹੇਜ਼ ਕਰੋ

    • @ProdbyStarzone
      @ProdbyStarzone 4 месяца назад

      😊😊😊😊😊

    • @user-nf4cy3yw7e
      @user-nf4cy3yw7e 4 месяца назад

      Bai isme pure himachal ki galti nhi hai har jagah galt admi hai jinhone ye kiya hai unhe v sja milegi

  • @rajvirsingh3008
    @rajvirsingh3008 4 месяца назад +23

    ਮਰਡਰ ਕਰਣ ਵਾਲੇ ਨੂੰ ਫਾਂਸੀ ਦੋ

  • @harbanskaur8146
    @harbanskaur8146 4 месяца назад +11

    ਦੋਸ਼ੀਆਂ ਸਾਰੀਆਂ ਤੇ ਕਾਨੂੰਨੀ karvahi ਕਰ ਸਖ਼ਤ ਸਜਾ ਮਿਲੇ
    ਫਾਂਸੀ ਹੋਵੇ
    ਕੱਲ ਕੋਈ ਹੋਰ ਹੋਵੇ ਗਾ

  • @PANJAB-nx8gy
    @PANJAB-nx8gy 4 месяца назад +47

    ਭਰਾ ਇਹ ਅੱਪਣੇ ਪੰਜਾਬੀ ਨਾਈ ਸਮਝਦੇ ਹਿਮਚਲੈ ਆਲੈ ਬੇਈਮਾਨ ਨੇ ਪੰਜਾਬੀਆ ਨਾਲ ਨਫਰਤ ਕਰਦੇ ਸ਼ਰਾਬ ਪੀਤੀ ਸੀ ਤਾ ਪੁਲਸ ਨੂੰ ਚਕਾ ਦਿੰਦੇ ਮਾਰਨਾ ਤਾ ਗਲਤ ਆ

  • @rajvirsingh3008
    @rajvirsingh3008 4 месяца назад +22

    ਪੰਜਾਬ ਸਰਕਾਰ ਮਹਾਂ ਬੇਫਕੂੱਫ ਜੋ ਪਹਾੜੀਆਂ ਨੂੰ ਪੰਜਾਬ ਚ ਜ਼ਮੀਨ ਦੇ ਹੱਕ ਦੇ ਰਹੀ ਹੈ ਹਿਮਾੱਚਲ ਚ ਪੰਜਾਬੀ ਨੂੰ ਜ਼ਮੀਨ ਲੈਣ ਦਾ ਹੱਕ ਨਹੀਂ ਪੰਜਾਬ ਚ ਜਿਣੇ ਵੀ ਕੁਰਸੀ ਤੇ ਬੈਠੇ ਨੇ ਸੱਬ ਮਹਾ ਬੇਵੱਕੂਫ ਨੇ

    • @ManpreetSingh-qe4sx
      @ManpreetSingh-qe4sx 4 месяца назад

      ਹੁਣ ਕੀ ਫਾਇਦਾ ਹੁਣ ਤਾਂ ਅਗਲੇ ਕਰਗੇ ਜਿਹੜਾ ਜਿਹੜਾ ਕੰਮ ਕਰਨਾ ਜਾ ਕੇ ਵੇਖੋ ਖਰੜ ਮੁਹਾਲੀ ਮੁੱਲਾਂਪੁਰ ਨਿਊ ਚੰਡੀਗੜ੍ਹ ਅੱਧ ਤੋਂ ਵੱਧ ਪ੍ਰੋਪਰਟੀ ਪਹਾੜੀਏ ਖਰੀਦ ਚੁੱਕੇ ਨੇ 🤔🤨

  • @amriksingh8773
    @amriksingh8773 4 месяца назад +17

    ਹਿਮਾਚਲ ਦੇ ਬਹੁਤ ਲੋਕ ਪੰਜਾਬ ਵਿੱਚ ਸਰਕਾਰੀ ਨੋਕਰੀ ਹਾਸਲ ਕਰ ਰਹੇ ਨੇ।ਇਹ ਸਭ ਬੰਦ ਹੋਣਾ ਚਾਹੀਦਾ ਹੈ।ਹਿਮਾਚਲ ਨਾ ਜਾਓ ਕਸ਼ਮੀਰ ਚਲੇ ਜਾਓ।

    • @khalem4006
      @khalem4006 4 месяца назад

      Goliyan khan jana kashmir ?

    • @amriksingh8773
      @amriksingh8773 4 месяца назад

      ​@@khalem4006ਫਿਰ ਦੇਸ਼ ਵਿੱਚ ਕਿਸੇ ਹੋਰ ਜਗ੍ਹਾ ਚਲੇ ਜਾਵੋ,ਬਹੁਤ tourists place ਨੇ ਦੇਸ਼ ਵਿੱਚ।

  • @BalwinderSingh-zu2xt
    @BalwinderSingh-zu2xt 4 месяца назад +24

    ਪਹਾੜੀ ਤਾਂ ਬਹੁਤ ਗੁੰਡੇ ਹੁੰਦੇ ਨੇ ਪੰਜਾਬੀ ਤੋਂ ਬਹੁਤ ਨਫ਼ਰਤ ਕਰਦੇ ਨੇ ਪਹਾੜੀਏ ਪਰ ਸਾਡੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਨੌਕਰੀਆਂ ਦੇਈਂ ਜਾਂਦੇ ਐਂ

    • @silentkiller-tj9tm
      @silentkiller-tj9tm 4 месяца назад

      Gundey nhi bhai wahaan hr ghar m bisnoi hai

    • @silentkiller-tj9tm
      @silentkiller-tj9tm 4 месяца назад

      Humney wahaan practical dekha hai yeh bisnoi k supporter hai hr ghar m bisnoi hai yeh bahut chhuperustam hotey hai inka bs chley toh yeh punjab m kb ghus jaaye pta bhi nhi chlega

    • @user-nf4cy3yw7e
      @user-nf4cy3yw7e 4 месяца назад

      Bhai yrr kittna glt bol rhe ho phle himachal bhi Punjab m hi tha to tumne himachaliyo ko kbhi apna mana hi nhi m bhi himachal se hu par hmare Dil me koi nfrt nhi hai Punjabi haryanvi nu ta asi apna hi mande par aise bate krke ap logo ke dilo me jehr bhr rhe ho or agr khi glt hua hai to iska ye mtlb nhi ki pura himachal hi glt ho gya har jgh glt admi hai

    • @silentkiller-tj9tm
      @silentkiller-tj9tm 4 месяца назад +1

      @@user-nf4cy3yw7e himachal ko punjab ki jaroorat nahi yeh himachal k ooper depend h dadagiri khud krenge baad m kuch ho gya toh jhoothay blame krna suru kr denge

    • @john-fr5yd
      @john-fr5yd Месяц назад

      Khalistanis are very nice 🤣🤣🤣🤣🤣🤣🤣🤣

  • @paramjitmehroke2354
    @paramjitmehroke2354 4 месяца назад +14

    ਪਾਪੀਆਂ ਦਾ ਕਿਤੇ ਭਲਾ ਨਹੀ ਹੋਣਾ ਨੋਜੁਵਾਨ ਸਿਖ ਨੂੰ ਮਾਰਿਆ । ਤੁਹਾਨੂੰ ਸਿੱਖ ਲੱਭਦੇ ਮਾਰਣ ਨੂੰ । ਕੀ ਹੋ ਗਿਆ ਦੁਨੀਆ ਤੇ ।ਦਾਰੂ ਦਾ ਬਹਾਨਾ ਪਰੀਵਾਰ ਦਾ ਬੰਦਾ ਚਲਿਆ ਗਿਆ

  • @amritsarpanch
    @amritsarpanch 4 месяца назад +44

    1 ਮਿੰਟ ਲਈ ਮੰਨ ਵੀ ਲੋ ਵੀ ਦਾਰੂ ਪੀ ਰਹੇ ਸੀ ਫੇਰ ਓਹਨਾ ਨੂੰ ਮਾਰਨਾ ਠੀਕ ਆ, ਸਾਡਾ ਸਮਜਿਕ ਨਗਾਰ ਇਸ ਹੁੱਦ ਤੱਕ ਗਿਰ ਚੁੱਕਾ ਕੀ ਕੋਈ ਹਿੰਦੂ ਵੀਰ ਇਸ ਕਤਲ ਨੂੰ ਠੀਕ ਦੱਸਣ ਲੀ ਬਹਾਨੇ ਲਭ ਰਿਹਾ ਇਹ ਤੁਹਾਡੀ ਸਿੱਖਾਂ ਪ੍ਰਤੀ ਮਾਨਸਿਕਤਾ ਦਰਸੋਂਦਾ ਬਾਕੀ ਪੰਜਾਬੀ ਯ ਸਿੱਖਾਂ ਨਾਲੋ ਵਦ ਸ਼ਰਾਬ ਪਹਾੜੀ ਲੋਕ ਪੀਂਦੇ ਆ ਇਹ ਮਸਲਾ ਸ਼ਰਾਬ ਦਾ ਨੀ ਇਹਨਾਂ ਦਾ ਸਿੱਖਾਂ ਪ੍ਰਤੀ ਵਿਹਾਰ ਦਾ,ਇਹ ਬੰਦਾ ਏਥੇ ਕਤਲ ਹੋ ਗਿਆ ਤਾਂ ਰੌਲਾ ਪੈ ਗਿਆ ਏਥੇ ਹੋਰ ਵੀ ਬੋਹੌਤ ਕੁਛ ਹੂੰਦਾ ਜੌ ਮੀਡੀਆ ਚ ਨੀ ਅੰਦਾ

    • @DesiVisa
      @DesiVisa 4 месяца назад +1

      bilkul sahi gall hain veer.

    • @sharma614
      @sharma614 4 месяца назад +5

      ਮੁੰਡਾ ਤਾਂ ਫੋਟੋ ‌ਤੇ ਠੀਕ ਲਗਦਾ ਘੁੰਮਣ ਗਿਆ ਸੀ ਸ਼ਰਾਬ ਪੀਣ ਗਿਆ ਸੀ ਇੰਨੀ ਦੂਰ ਦੱਲਿਆਂ ਨੇ ਮਾਰ ਦਿੱਤਾ

    • @shubhtravellerchannel2421
      @shubhtravellerchannel2421 4 месяца назад

      ਇਹ ਸਿੱਖਾਂ ਵਾਲੀ ਗੱਲ ਨੀ ਭਾਜੀ ਇਹ ਭੇਂਚੋਦ ਸਾਰੇ ਪੰਜਾਬੀਆਂ ਨਾਲ ਏਦਾਂ ਹੀ ਕਰਦੇ ਆ। ਹਿਮਾਚਲ ਪੁਲਿਸ ਵੀ ਨਾਲ ਮਿਲੀ ਹੁੰਦੀ। ਇੱਥੇ ਇਹ ਪੈਟਰੋਲ ਪੰਪ ਤੋਂ ਲੇ ਕੇ ਹਰ ਛੋਟੇ ਵੱਡੇ ਕੰਮ ਵਿੱਚ ਜ਼ਰੂਰ ਮਿਲਣਗੇ।

    • @navalrana
      @navalrana 4 месяца назад

      ਬਾਈ ਹਿੰਦੁ ਸਿੱਖ ਕਿੱਥੋਂ ਆ ਗਿਆ? ਪਹਾੜੀਆਂ ਨੇ ਪੰਜਾਬੀ ਮਾਰਿਆ, ਹਿੰਦੂ ਸਿੱਖ ਨਹੀਂ! ਇਕੱਠੇ ਰਹੋ! ਹਿਮਾਚਲ ਜਾਣਾ ਬੰਦ ਕਰੋ! ਆਪ ਹੀ ਸੈੱਟ ਹੋ ਜਾਣੇ!

  • @navalrana
    @navalrana 4 месяца назад +2

    ਸਭ ਪੰਜਾਬੀਆਂ ਨੂ ਇਕੱਠੇ ਹੋ ਕੇ ਹਿਮਾਚਲ ਪ੍ਰਦੇਸ਼ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ! ਏਨ੍ਹਾ ਨੂ ਅਕਲ ਦੇਣ ਦਾ ਸਭ ਤੋਂ ਵਧੀਆ ਢੰਗ ਏਹ ਹੀ ਹੈ

  • @devinderrandhawa4175
    @devinderrandhawa4175 4 месяца назад +5

    ਇਨ੍ਹਾਂ ਹਿਮਾਚਲੀਆਂ ਨੂੰ ਕਹੋ ਕਿ ਅੱਧਾ‌ ਹਿਮਾਚਲ ਪੰਜਾਬ ਵਿੱਚ ਵਸਿਆ ਹੈ, ਜੇ ਪੰਜਾਬੀ ਆਪਣੀ ਆਈ ਤੇ ਆ ਗਿਆ ਤਾਂ ਮਾਹੌਲ ਬਹੁਤ ਮਾੜਾ ਹੋ ਜਾਵੇਗਾ

  • @SatnamSingh-sm7di
    @SatnamSingh-sm7di 4 месяца назад +14

    ਵਾਹਿਗੁਰੂ ਜੀ ਮੇਹਰ ਕਰਜੀ

  • @raghbirsingh627
    @raghbirsingh627 4 месяца назад +28

    ਬਾਈ ਜੀ । ਇਥੇ ਲੋਕਲ ਟੈਕਸੀ ਸਟੈਡ ਵਾਲੇ ਰਾਤ ਗੱਡੀ ਦੇ ਟਾਇਰਾ
    ਿਵੱਚ ਸਊਆ ਮਾਰ ਕੇ ਟਾਇਰ ਕੰਡਮ

    • @DesiVisa
      @DesiVisa 4 месяца назад

      jdo v main apni family naal janda hai eh taxi wale jaan bhuj ke apni gaddi agge laga lende ne. saale jaan bhuj ke pange lende ne. Jdo eh Himachli punjab ch enter ker jande ne fer nhi kuskde. Jdo v koi Himachal di Taxi punjab ch mile usnu samjha diyo kero veero apne style ch.

    • @silentkiller-tj9tm
      @silentkiller-tj9tm 4 месяца назад

      ​@@DesiVisa😂😂😂😂😂😂😂

    • @timeline0228
      @timeline0228 4 месяца назад

      Sahi gal aaa. Veer g. Bhut att chakki ehna ne..

    • @timeline0228
      @timeline0228 4 месяца назад

      Sadde naal v edda hoya c..eh apni gaddi agge laa ke break lai ehne..fer break laa ditti. Mera motorcycle vich vajja te asi digg gaye..sadde satta laggiya ... per eh haal chaal puchan di bjaaye satho 1500 le laye...asi police kol gaye te police ne v ehna da saath ditta.. sanu paise dene paye ehna nu..

  • @harrykallah4404
    @harrykallah4404 4 месяца назад +9

    ਹੁਲੜਬਾਜ਼ੀ ਚਲੋ ਕਰ ਵੀ ਦਿੱਤਾ ਤੇ ਪੁਲਸ ਬੁਲਾ ਕੇ ਕਾਰਵਾਈ ਕਰ ਦੇ, ਆ ਟੋਕਰਾਬੋਝ ਨੇ ਮੁੰਡੇ ਮਾਰ ਦਿੱਤਾ, ਹੋਣੇ ਭਾਨਾ ਸਿੱਧੂ ਤੇ ਲੱਖਾ ਸਾਧਨ ਤੇ pp Sukwinder ਉਥੇ ਜਾਣੇ ਤੇ ਪਰਵਾਰਾਂ ਨੂੰ ਇਨਸਾਫ ਦੋਵਾਂ ਜੀ, ਹੋਣੇ ਆ ਸਮਾਜ ਸੇਵੀ ਚੁੱਪ ਕਰ ਕੇ ਬੈਠੇ ਆ

  • @user-xs7cv8cz1l
    @user-xs7cv8cz1l 4 месяца назад +5

    ਪੰਜਾਬ ਵਿੱਚ ਜਿੰਨੇ ਪਹਾੜੀਅੇ ਨੇ ਜਿੱਥੇ ਮਿਲਦੇ ਨੇ ਸੇਵਾ ਕਰੋ ਰੀਜ ਨਾਲ ਕੁੜੀ ਦੀ ਲੰਨ ਲੈਨੀ ਦੀਆ ਦੀ

  • @vivekchaudhary6616
    @vivekchaudhary6616 4 месяца назад +22

    Very sad
    Boycott meclodganj Dharmshala 😔

    • @moviesandmysteries4538
      @moviesandmysteries4538 4 месяца назад +2

      ਚੰਬਾ ਮਨਾਲੀ ਵੀ ਇਸਤੋਂ ਬੁਰਾ ਹਾਲ ਦੱਸਦੇ ਆ !!

  • @HARJITSINGH-qo6pl
    @HARJITSINGH-qo6pl 4 месяца назад +15

    Chief Justice Himachal High Court should take sue motto notice of incident and culprit should be punished as per law.

  • @amazingfact8914
    @amazingfact8914 4 месяца назад +12

    ਕਾਤਲਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @gkour6618
    @gkour6618 4 месяца назад +7

    ਇਥੇ ਮੈਨੂੰ ਕਿਸੇ ਦੀ ਕਹੀ ਹੋਈ ਸਚੀ ਗਲ comments ਪੜਦਿਆ ਯਾਦ ਆਈ ਕੁੜੀਆ ਤੇ ਮੁੰਡੇ ਕੁਆਰੇ (ਨਵੇ ਜੋੜੇ ਵੀ) ਜਾਦੇ ਨੇ ਪਹਾੜਾ ਤੇ ਗੁੰਡੇ,ਲੁਚੇ,ਬਦਮਾਸਾ ਦੇ ਟੋਲੇ ਤਾੜਦੇ ਨੇ ਇਹੋ-ਜਿਹੇ ਮੋਕੇ,ਆਕੇ ਬੈਠਿਆ ਝਪਟਦੇ ਨੇ, ਪਹਿਲਾ ਥੋੜਾ ਡਰਾਮਾ ਕਰਦੇ ਨੇ ਮੁੰਡੇ ਨੂੰ ਥਪੜ ਮਾਰਦੇ ਤੂੰ ਕੁੜੀ ਨੂੰ ਅਗਵਾ ਕਰਕੇ ਇਥੇ ਲਿਆਇਆ ਏ ਕੁੜੀ ਛੁਡਾਨ ਲੲਈ ਮਿਨਤਾ ਤਰਲੇ ਕਰਦੀ ਇਹ ਮੇਰੀ ਚੇਨੀ, ਅਗੂਠੀ ਰਖਲੋ.... ਮੁਡਿਆ ਨੂੰ ਭਜਾ ਦੇਦੇ ਤੇ ਇਹ ਪਹਾੜੀਆ ਮੀਟ-ਸਰਾਬਾ ਖਾਦੇ ਕੁੜੀਆ ਨਾਲ ਗਲਤ ਕਰਦੇ ਪਰ ਉਹ ਬਚੀਆ ਸਾਰੀ ਉਮਰ ਇਹ ਗਲ ਨਹੀ ਦਸਦੀਆ ਮੈਨੂੰ ਖੁਦ ਇਕ ਹਵਸੀ ਪਹਾੜੀਆ ਸੁਣਾਇਆ ਕਹਿਦਾ ਸਾਨੂੰ ਬੜਾ ਮਜਾ ਹੈ ਜਦੋ load truck fruit ਬਗੇਰਾ ਥਲੇ ਆਉਦਾ ਹੈ ਅਸੀ ਪੇਟੀਆ ਕਢ ਲੈਦੇ ਹਾ driver ਕੁਝ ਨਹੀ ਉਥੇ ਕਰ ਸਕਦਾ - ਹੈ ਕੋਈ ਇਨਸਾਫ - ਕਹਿਨੇ ਨੂੰ ਮੇਰਾ ਭਾਰਤ ਮਹਾਨ (last ਵਿਚ ਮੈ ਇਤਨਾ ਹੀ ਆਖਾਗੀ please ਨਾ ਪੈਸਾ ਬਰਬਾਦ ਕਰੋ ਇਨਾ ਪਹਾੜਾ ਤੇ ਕੀ ਰਖਿਆ ਇਹ ਲੋਕ ਮੂੰਹ ਦੇ ਮਿਠੇ ਬਗਲ ਚ ਛੁਰੀ ਹੈ ਇਨਾ ਦੇ ) ਧੰਨਵਾਦ

  • @rajindersingh6060
    @rajindersingh6060 4 месяца назад +21

    ਮੈਨੂੰ ਲੱਗਾ ਚੈਨਲ ਨੇ ਜਾਨ ਪਾਂ ਤੀ

  • @paramjitsingh4173
    @paramjitsingh4173 4 месяца назад +3

    😢 ਬਹੁਤ ਦੁਖਦਾਈ ਘਟਨਾ ਹੈ, ਇਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਹ ਘਟ ਹੈ। ਇਸ ਸਥਾਨ ਦੀ ਯਾਤਰਾ ਭੁੱਲ ਕੇ ਵੀ ਨਾ ਕੀਤੀ ਜਾਵੇ।

  • @Rajkumar10101
    @Rajkumar10101 4 месяца назад +12

    ਹਿਮਾਚਲ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ 😡🙏

  • @rashveer5092
    @rashveer5092 4 месяца назад

    Dainik swera da bahut bahut Dhanbaad for showing up truth and reality honestly for the welfare and safety of Punjab and punjabies

  • @Encounter001
    @Encounter001 4 месяца назад +10

    I don't know why punjabi people goes to Himachal pradesh ...It's land of Guru's enemies... Visit Jammu & kashmir full of joy and 100 % better place than Himachal pradesh .. Hope punjab people take notice on this ..

  • @satnamuppal2959
    @satnamuppal2959 4 месяца назад +12

    BROTHER JI NA JA O HAMACHAL VH

  • @vc5172
    @vc5172 4 месяца назад

    Thank you so much Dainak Swera for your efforts.

  • @777manjit
    @777manjit 4 месяца назад

    ਪੰਜਾਬ ਦਾ ਭਲਾ ਪੰਜਾਬੀ ਹੀ ਕਰ ਸਕਦੇ ਹਨ। ਹਿਮਾਚਲ ਹਰਿਆਣਾ ਪਹਿਲਾਂ ਪੰਜਾਬ ਹੀ ਸੀ ਪਰ ਅੱਜ ਇਹਨਾਂ ਦੇ ਦਿਮਾਗ ਵਿੱਚੋਂ ਇਹ ਗੱਲ ਨਿਕਲ ਗਈ ਹੈ। ਹਰਿਆਣਾ ਹਿਮਾਚਲ ਦੀ ਅੱਜ ਦੀ ਨਸਲ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਹਿੰਦੁਸਤਾਨ ਅਤੇ ਪੰਜਾਬ ਪਹਿਲਾਂ ਅਲੱਗ ਅਲੱਗ ਸੂਬੇ ਸਨ ਇਹ ਅੱਜ ਕੋਈ ਮੰਨਣ ਨੂੰ ਤਿਆਰ ਨਹੀਂ। ਜਿੰਨਾ ਯੋਗਦਾਨ ਪੰਜਾਬੀਆਂ ਅਤੇ ਮੁਸਲਮਾਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਪਾਇਆ, ਹਿੰਦੁਸਤਾਨੀਆਂ ਨੂੰ ਇੱਕ ਪਰਸੈਂਟ ਵੀ ਯਾਦ ਨਹੀਂ। ਅੱਜ ਦੇਸ਼ ਨੂੰ ਸਨਾਤਨੀ ਹੀ ਲੁੱਟ ਰਹੇ ਹਨ ਅਤੇ ਸਨਾਤਨੀ ਹੀ ਖੁਸ਼ ਹੋ ਰਹੇ ਹਨ। ਜੀਨਾ ਯੋਧਿਆਂ ਨੇ ਭਾਰਤ ਦੀ ਅਖੰਡਤਾ ਏਕਤਾ ਲਈ ਆਪਣੇ ਬਲਿਦਾਨ ਦਿੱਤੇ, ਇੱਕ ਫੁੱਟੀ ਕੌਡੀ ਵੀ ਉਹਨਾਂ ਦੀ ਸ਼ਹਾਦਤ ਦਾ ਮੁੱਲ ਨਾ ਪਿਆ। ਅੱਜ ਇਕੱਲਾ ਪੰਜਾਬ ਲੜ ਰਿਹਾ। ਬਾਕੀ ਮਾਨਸਿਕ ਗੁਲਾਮ ਤਾਂ ਹੋ ਹੀ ਚੁੱਕੇ ਹਨ ਜਲਦੀ ਹੀ ........….......।

  • @user-ep3dw5qo6o
    @user-ep3dw5qo6o 4 месяца назад +14

    Hp de loka nu vi punjab to bahar karo.

  • @govindrai7900
    @govindrai7900 4 месяца назад +17

    No entry anous kro Punjab main phadi logo ki

  • @barjindersingh6165
    @barjindersingh6165 4 месяца назад +3

    ਪੁਲਿਸ ਵੀ ਪਹਾੜੀਆਂ ਦੀ ਤੇ ਓਥੇ ਦੇ ਲੋਕਲ ਲੋਕ ਵੀ , ਇਹ ਸਭ ਪਹਾੜੀਆਂ ਦਾ ਹੀ ਸਾਥ ਦੇਣਗੇ।

  • @harwinder2601
    @harwinder2601 4 месяца назад +3

    ਪੱਤਰਕਾਰ ਵੀਰ ਤੇਰਾ ਇੰਨਵੈਸਟੀਗੇਟਿਵ ਐਂਗਲ ਕੀ ਐ । ਤੁਸੀਂ ਫੀਲਡ ਵਰਕ ਵਿੱਚੋਂ ਕੀ ਕੱਢਿਆ ਹੈ ? ਇਹ ਕਹਾਣੀ ਤਾਂ ਲੋਕਾਂ ਨੇ ਪਹਿਲਾਂ ਹੀ ਸੁਣ ਰੱਖੀ ।

  • @GurdeepSingh-lv7hu
    @GurdeepSingh-lv7hu 4 месяца назад +15

    Punjabio tusi vee soucho ke kal nu tuhade nall vee en hosakda

  • @harwindersingh1657
    @harwindersingh1657 4 месяца назад +10

    Waheguru ji

  • @PuranSingh-ym4mu
    @PuranSingh-ym4mu 4 месяца назад +2

    ਇਸ ਹੋਲਟ ਦਾ ਨਾਂ ਉਜਾਗਰ ਕੀਤਾ ਜਾਵੇ ਜਗਾ ਕਿਹੜੀ ਹੈ ਤਾ ਕੋਈ ਵੀ ਪੰਜਾਬੀ ਇਸ ਜਗ੍ਹਾ ਤੇ ਰੁਕਿਆ ਵੀ ਨਾ ਜਾਵ

  • @garryj7845
    @garryj7845 4 месяца назад +3

    Mohali Kharar Chandigarh ch Himachaliya da plot registry cancel kro. Himachali Bhajao Punjab Bachao.

  • @joginderpal2948
    @joginderpal2948 4 месяца назад +4

    ਪੰਜਾਬੀ ਪਠਾਨਕੋਟ ਤੇ ਹੋਸ਼ਿਆਰਪੁਰ ਦੇ ਏਰੀਏ ਘੁੰਮ ,ਬਹੁਤ ਸੋਹਣੇ ਨੇ,ਛੱਡੋ ਹਿਮਾਚਲ ਨੰ.

  • @mannsinghkundwani329
    @mannsinghkundwani329 4 месяца назад +6

    Himachal de log tourist naal changa behavior nahi karde...
    Bahut hi masaal mildian han..
    So is war koi aisa tourist place..jithe ghat tourist janda hai.oos jahah jao
    Ik ta ina nu akkal aawe te nave loga dhanda milega
    Thanks...✍

  • @harpalsingh3690
    @harpalsingh3690 4 месяца назад +1

    ਹਿਮਾਚਲ ਹਰਿਆਣਾ ਚ ਬਹੁਤੇ ਲੋਕ ਸਿੱਖੀ ਸਰੂਪ ਨਾਲ ਨਫਰਤ ਕਰਦੇ ਨੇ ਸਿੱਖਾਂ ਨਾਲ ਉਲਝਣ ਤੇ ਲੜਨ ਦੇ ਬਹਾਨੇ ਲੱਭਦੇ ਨੇ ਰਾਜਸਥਾਨ ਦੇ ਲੋਕ ਸਿੱਖਾਂ ਦੀ ਇੱਜ਼ਤ ਕਰਦੇ ਨੇ ਮੈਂ ਖੁੱਦ ਇਸ ਗੱਲ ਦਾ ਗਵਾਹ ਹਾਂ

  • @jagdevkaur3144
    @jagdevkaur3144 4 месяца назад +2

    ਐਥੇ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰੀ ਬੈਠੇ ਹਨ ਅਤੇ ਸਰਕਾਰੀ ਕੁਆਟਰ ਮੱਲੀ ਬੈਠੇ ਹਨ ਜ਼ਮੀਨਾਂ ਖਰੀਦ ਕੇ ਘਰ ਬਣਾਈ ਜਾਂਦੇ ਹਨ ਪੰਜਾਬ ਦੀਆਂ ਸਰਕਾਰਾਂ ਨਿਕੰਮੀਆਂ ਹਨ ਤਾਂ ਹੀ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਹੈ ਜਦੋਂ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਹੀਂ ਖਰੀਦਣ ਦਿੰਦੇ ਹਿਮਾਚਲ ਵਿੱਚ ਤਾਂ ਹਿਮਾਚਲੀਆ ਨੂਂ ਵੀ ਨਹੀਂ ਖ਼ਰੀਦਣ ਦੇਣੀ ਚਾਹੀਦੀ ਪੰਜਾਬ ਵਿੱਚ🎉🎉🎉

  • @Manjitsingh-ld8mi
    @Manjitsingh-ld8mi 4 месяца назад +5

    Sir kuch loga ne Himachal de Santosh garh near una Sade nal bi kut mar kiti ajj kl Himachal vich bot galt hon lag gya hai Punjabi loga nal

  • @JOGINDERSINGH-on4zz
    @JOGINDERSINGH-on4zz 4 месяца назад +10

    Himachal vich Punjabi ek Marla Jamin nahi le sakta .

  • @Hs...sandhu
    @Hs...sandhu 4 месяца назад +2

    ਹਿਮਾਚਲ ਪ੍ਰਦੇਸ਼ ਜਾਓ ਨਾ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਨਾਲ ਕਈ ਘਟਨਾ ਪਹਿਲਾਂ ਵੀ ਵਾਪਰ ਚੁੱਕ ਬਾਈਕਾਟ ਕਰੋ ਹਿਮਾਚਲ ਪ੍ਰਦੇਸ਼ ਦਾ

  • @harinderpalsingh9046
    @harinderpalsingh9046 4 месяца назад

    Dainik Savera News Paper Da Thanks

  • @littlebirdi
    @littlebirdi 4 месяца назад +3

    ਪਹਾੜੀ ਰਾਜਿਆਂ ਦੇ ਵੰਸ਼ਜ ਹਨ, ਤੁਸੀ ਆਸ ਕੀ ਕਰਦੇ ਹੋਰ ਇਹਨਾਂ ਤੋਂ? ਪੰਜਾਬੀ, ਹਿਮਾਚਲ ਜਾਂਦੇ ਆ ਘੁੰਮਣ ਫਿਰਨ ਲਈ। ਅਤੇ ਹਿਮਾਚਲੀ ਆਉਂਦੇ ਪੰਜਾਬ ਚ ਨੌਕਰੀਆਂ ਕਰਨ। ਪੰਜਾਬੀ ਆਪਣੀ ਵੈਲਿਓ ਸਮਝਣ , ਐਵੇਂ ਨਾ ਆਪਣੀ ਇੱਜਤ ਅਤੇ ਜਾਨ ਗਵਾਓ। ਪੰਜਾਬ ਵਾਲੀਆਂ ਦਾ ਤਾਂ ਹਿਮਾਚਲ ਗਏ ਬਿਨਾ ਸਰ ਜੇ ਗਾ, ਹੋਰ ਬਹੁਤ ਥਾਵਾਂ ਹਨ ਘੁੰਮਣ ਲਈ। ਪਰ ਪੰਜਾਬੀਆਂ ਨੇ ਹਿਮਾਚਲੀ ਬੈਨ ਕਰ ਦਿੱਤੇ ਤਾਂ ਬਦਮਾਸ਼ੀ ਨਿਕਲ ਜਾਣੀ ਸਾਰੀ ਇਹਨਾ ਦੀ। ਪੰਜਾਬ ਚ ਵੀ ਹਿਮਾਚਲ, ਆਂਧਰਾਪ੍ਰਦੇਸ਼ ਲੱਦਾਖ ਵਾਲਾ ਕਨੂੰਨ ਲਾਗੂ ਕਰਵਾ ਕੇ , ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਅਤੇ ਨੌਕਰੀ ਕਰਨ ਤੇ ਪਾਬੰਦੀ ਲਗਵਾਓ। ਮੌਹਾਲੀ ਖਰੜ ਜੀਰਕਪੁਰ ਡੇਰਾਬੱਸੀ ਚ ਅੰਨੇ ਵਾਹ ਹਿਮਾਚਲੀ ਅਬਾਦੀ ਆ ਕੇ ਪੱਕਾ ਵਸੇਬਾ ਕਰ ਰਹੀ ਹੈ ਜਦ ਕੀ ਹਿਮਾਚਲ ਚ ਕੋਈ ਪੰਜਾਬੀ ਇਕ ਇੰਚ ਜਮੀਨ ਨਹੀ ਲੈ ਸਕਦਾ। ਪੰਜਾਬ ਦੇ ਸਰੋਤ, ਪੰਜਾਬ ਦੀਆਂ ਨੋਕਰੀਆ, ਪੰਜਾਬ ਦੀਆਂ ਸਹੂਲਤਾਂ ਜਿਹਨਾ ਤੇ ਪਹਿਲਾ ਹੱਕ ਨੇਟਿਵ ਪੰਜਾਬੀਆਂ ਦਾ ਹੈ ਉਸ ਤੇ ਇਹ ਕਬਜਾ ਕਰ ਰਹੇ ਹਨ। ਇਹ ਸਭ ਰੋਕਣ ਦੀ ਲੋੜ ਹੈ, ਜੇ ਹਿਮਾਚਲ ਚ ਕੋਈ ਪੰਜਾਬੀ ਜ਼ਮੀਨ ਨਹੀ ਲੈ ਸਕਦਾ ਤਾਂ ਪੰਜਾਬ ਚ ਵੀ ਉਹੀ ਕਨੂੰਨ ਲਾਗੂ ਕਰੋ, ਪੰਜਾਬ ਸ਼ਾਮਲਾਟ ਨਹੀ ਹੈ।

  • @ngmks
    @ngmks 4 месяца назад +4

    Sare Punjab nu bhut dukh hoya ji katal nu fanci honi chahiye

  • @invinciblesoul2941
    @invinciblesoul2941 4 месяца назад +1

    All himachalis not same , we love punjabis sir. ! Kuch ek lok hr ek trh hunde ne , waheguru mehar kre

  • @Singhsingh-vh7hw
    @Singhsingh-vh7hw 4 месяца назад

    Well done good reporting

  • @user-fo1bg9rf5v
    @user-fo1bg9rf5v 4 месяца назад +3

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @khannewaleyadagroup307
    @khannewaleyadagroup307 4 месяца назад +4

    ਚਾਹ ਵਾਲੀ ਦੁਕਾਨ ਤੇ ਸ਼ਰਾਬ ਕੌਣ ਪੀਂਦਾ ਐਵੇ jhoth ਮਾਰਦੇ ਆ

  • @amreekkaur4136
    @amreekkaur4136 4 месяца назад +1

    ਹਿਮਾਚਲ ਵਾਲਿਆ ਦਾ ਵੀ ਪੰਜਾਬ ਵਿੱਚ ਆਉਣਾ ਬੰਦ ਕਰੇ ਸਰਕਾਰ ॥ ਪੰਜਾਬ ਸਰਕਾਰ ਨੂੰ ਦੂਜੀਆ ਸਟੇਟਾ ਵਾਲਿਆ ਤੇ ਜਮੀਨ ਖਰੀਦਣ ਤੇ ਬੈਨ ਲਾਉਣਾ ਚਾਹੀਦਾ ॥

  • @GURPREETSINGH-no9bm
    @GURPREETSINGH-no9bm 4 месяца назад +1

    ਬਾਈ ਜੀ ਸਾਡੀ ਪੰਜਾਬੀ ਜਨਤਾ ਤੇ ਕੋਈ ਫ਼ਰਕ ਨਹੀਂ ਪੈਂਦਾ,, ਇਹਨਾ ਤੇ ਤਾਂ ਗੁਰੂਆਂ ਦੀਆਂ ਸਿਖਿਆਵਾਂ ਦਾ ਕੋਈ ਫ਼ਰਕ ਨਹੀਂ ਪਿਆ

  • @arunrichakwt1010
    @arunrichakwt1010 4 месяца назад +7

    Maklodganj or manali wich bahut gundagardi chaldi jeyda gundagardi hotala walay or taxi walay he karday

  • @JasbirSingh-qi9fj
    @JasbirSingh-qi9fj 4 месяца назад +7

    ਪੰਜਾਬੀ ਮੂਰਖ ਨੇ ਜੋ ਹਿਮਾਚਲ ਪ੍ਰਦੇਸ਼ ਵਿੱਚ ਪੈਸੇ ਉਜਾੜਨ ਜਾਂਦੇ ਹਨ ,ਕਸ਼ਮੀਰ ਵਿੱਚ ਹਿਮਾਚਲ ਨਾਲੋਂ ਕਿਤੇ ਵੱਧ ਸੁੰਦਰ ਥਾਂਵਾਂ ਵੇਖਣ ਲਈ ਹਨ, ਇਹਨਾਂ ਨੂੰ ਕਸ਼ਮੀਰ ਜਾਣਾ ਚਾਹੀਦਾ ਹੈ

  • @bittusaini7750
    @bittusaini7750 4 месяца назад

    ਵਾਹਿਗੁਰੂ ਜੀ

  • @user-zm7zh7mb1p
    @user-zm7zh7mb1p 4 месяца назад +4

    Katal de foto v dekha dio ji

  • @raghbirsingh627
    @raghbirsingh627 4 месяца назад +30

    ਬਾਈ ਜੀ । ਪਹਾੜੀ ਲੋਕ ਬਹੁਤ ਹੰਕਾਰੀ ਆ ।ਬਚੋ ਪੰਜਾਬੀਓ

    • @talwindersingh463
      @talwindersingh463 4 месяца назад

      HP. De. Harame. Gardaar. Bate. 🦥🥒. Chod. Lok.

    • @lovebrar8416
      @lovebrar8416 4 месяца назад

      Good

    • @fankomiyodheyade
      @fankomiyodheyade 4 месяца назад +1

      ਏਸੇ ਲਈ ਖਾਲਿਸਤਾਨ ਬਣ ਰਿਹਾ ਫੇਰ ਕਿੱਥੇ ਜਾਣਗੇ ਇਹ ਕਿਉਂਕਿ ਹਿਮਾਚਲ ਵੀ ਹਿੱਸਾ ਖਾਲਿਸਤਾਨ ਦਾ ਜਿਹੜਾ ਆਪਣੇ ਪੰਜਾਬ ਦਾ ਹੀ ਇੱਕ ਹਿੱਸਾ

    • @moviesandmysteries4538
      @moviesandmysteries4538 4 месяца назад +2

      ​@@fankomiyodheyadeਹਾਂਜੀ ਬਹੁਤ ਜਲਦ ਖਾਲਸਤਾਨ ਬਣੇਗਾ ਫੇਰ ਲੇਹ ਲੱਦਾਖ ਜੰਮੂ ਕਸ਼ਮੀਰ ਸਭ ਵਿੱਚੇ ਆਉਣਾ ਆ।

  • @user-sidhumoosewala806
    @user-sidhumoosewala806 4 месяца назад

    ਸਾਨੂੰ ਬੰਦ ਕਰਨਾ ਚਾਹੀਦਾ ਹਿਮਾਚਲ ਵਿਚ ਜਾਣਾ ਹੈ।। ਕਿਤੇ ਹੋਰ ਜਾਣ ਬਾਈ ਬੁਹਤ ਜਗ੍ਹਾ ਹੈ ਕੁਮਣ ਨੂੰ।। ਬਿਲਕੁਲ ਨਹੀਂ ਜਾਣਾ ਚਾਹੀਦਾ ਹਿਮਾਚਲ ਪ੍ਰਦੇਸ਼ ਵਿਚ

  • @shridashmeshphotolabchandi2483
    @shridashmeshphotolabchandi2483 4 месяца назад +6

    HP Walia di entery band karo Punjab ch

  • @aksaloon047
    @aksaloon047 4 месяца назад +3

    Shop nu permanent closed krvao, te jis jis ne eh kita .sakhaat punishment milni chai de a ❓

  • @ravinderjitsingh1168
    @ravinderjitsingh1168 4 месяца назад +1

    ਬਾਈ ਏਦਾ ਨੀ ਚਲਣਾ ਏਦਾ ਤਾਂ ਏਥੇ ਵੀ ਬਹੁਤ ਹਿਮਾਚਲੀ ਕੰਮ ਕਰਦੇ ਆ ਏਹ ਤਾਂ ਸਰਕਾਰ ਨੂੰ ਪੂਰਾ ਇਨਸਾਫ਼ ਦਿਵਾਉਣਾ ਚਾਹੀਦਾ ਆ

  • @paramjitmehroke2354
    @paramjitmehroke2354 4 месяца назад +4

    ਸਾਰਾ ਝੂਠ ਸ਼ਰਾਬ ਦਾ ।ਸਿੱਖਾਂ ਤੇ ਗਲਤ ਇਲਜ਼ਾਮ ਲਗਾ ਕੇ ਜਾਂ ਕਤਲ ਕਰ ਦਿੰਦੇ ਜਾ ਜੇਲਾ ਪਾਈ ਜਾਦੇ ਪਾਪੀ ਕਿੱਤੇ ਭਲਾ ਨਹੀ ਹੋਣਾ ।ਵਹਿਗੁਰੂ ਜੀ 🙏🏻ਮੇਹਰ ਕਰੋ ਸਿੱਖਾ ਤੇ 🙏🏻

  • @sukhpalgrewal5003
    @sukhpalgrewal5003 4 месяца назад +4

    ਨਹੀ ਬਾਈ ਸੇਫ ਨਹੀ ਨੋਜਵਾਂਨ

  • @iqbalsingh6245
    @iqbalsingh6245 4 месяца назад +1

    ਏ ਲ਼ੋਕ ਪੰਜਾਬੀਆਂ ਦੇ ਸਕੇ ਨੀ ਤੇ ਸਾਨੂੰ ਵੀ ਜੰਮੂ,ਕਸ਼ਮੀਰ ਜਾਣਾ ਚਾਹੀਦਾ ਹੈ ਅਨਾ ਨੂੰ ਅਕਲ ਆ ਕੇ ਗੀ ਅ ਲੋਕ ਗੁਰੂ ਜੀ ਦੇ ਸਕੇ ਨੀ ਬਣੇ ਸੀ

  • @AryanKumar-fg7rc
    @AryanKumar-fg7rc 4 месяца назад +1

    Hoshiarpur vich tour place aa bahut wadhia outhe jawo himachal da khairha shdo

  • @raghbirsingh627
    @raghbirsingh627 4 месяца назад +3

    😢

  • @jagdeepsingh6588
    @jagdeepsingh6588 4 месяца назад +6

    Himachal nalo j & k Jana behtar hai

  • @pawandeeppawan4952
    @pawandeeppawan4952 4 месяца назад

    V bed bhut dukh wali gal aa veer g

  • @AvtarSingh-vj5vh
    @AvtarSingh-vj5vh 4 месяца назад

    Koi pura address bajo ya kon se jahga hai

  • @KuldeepSingh-ol9lf
    @KuldeepSingh-ol9lf 4 месяца назад +3

    ਕਿਉਂ ਜਾਂਦੇ ਹੋ ਇਨ੍ਹਾਂ ਭੇੜੀਆਂ ਦੇ ਵਿਚ ਆਪਣੇ ਪੰਜਾਬ ਵਿੱਚ ਬਹੁਤ ਕੁਝ ਹੈ ਇਹ ਤਾਂ ਆ ਭੇੜੀਆਂ ਮੈਨੂੰ ਮਾਰ ਵਾਲੀ ਗੱਲ ਹੈ

  • @KulwinderSingh-vj7jd
    @KulwinderSingh-vj7jd 4 месяца назад +3

    ਇਹ ਲੋਕ ਬਹੁਤ ਬੇਈਮਾਨ ਨੇ ਮੈੰ ਕਈ ਘਟਨਾਵਾਂ ਦੇਖੀਆਂ

  • @harvinderghuman8693
    @harvinderghuman8693 4 месяца назад

    Sir ki postmortem report vich ki Alcohol aya ja aya honda ta police na press reporter nu Dasna si