Kulwinder Kailo Couple Story|Amazing Love Story

Поделиться
HTML-код
  • Опубликовано: 21 окт 2024

Комментарии • 149

  • @kaintpunjabi
    @kaintpunjabi  Год назад +48

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @iqbalthiara7225
    @iqbalthiara7225 Год назад +47

    ਸਾਰੀ ਵੀਡੀਓ ਦੇਖ ਕਿ ਲਗਦਾ ਕਿ ਕੁੜੀ ਦਾ ਸੁਭਾਅ ਬਹੁਤ ਚੰਗਾ ਜਿਸ ਮੁੰਡੇ ਨੇ ਵਿਆਹ ਤੋ ਜੁਵਾਬ ਦਿਤਾ ਉਸ ਦੀ ਕਿਸਮਤ ਬਹੁਤ ਮਾੜੀ ਸੀ ਖੂਸ਼ ਰਹੋ ਵਾਹਿਗੁਰੂ ਤਰੱਕੀਆ ਦੇਣ

  • @dilshanshan07860
    @dilshanshan07860 Год назад +34

    ਬਾਈ ਬੜਾ ਮਿਹਨਤ ਆ ਬਹੁਤ ਸ਼ੰਘਰਸ ਕੀਤਾ। ਬਹੁਤ ਵਧੀਆ ਗੱਲ ਆ ਇੱਕੋ ਫੀਲਡ ਦੇ ਦੋਨੋ ਪਰਮਾਤਮਾ ਖੁਸ਼ ਰੱਖੇ।

  • @baljitsinghz
    @baljitsinghz Год назад +61

    ਜਿੱਥੇ ਸੰਯੋਗ ਲਿਖੇ ਹੁੰਦੇ ਆ ਉੱਥੇ ਹੀ ਵਿਆਹ ਹੁੰਦਾ ਆ ਬਾਕੀ ਜਦੋ ਅਸੀਂ ਸੱਚੇ ਦਿਲ ਇਮਾਨਦਾਰੀ ਨਾਲ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਡੇ ਕੰਮ ਬਣਦੇ ਜ਼ਰੂਰ ਹਨ। ਬਾਕੀ ਵੀਰ ਤੇ ਭੈਣ ਦੀ ਜੋੜੀ ਬਹੁਤ ਸੋਹਣੀ ਆ।

    • @Preetsekhon2829
      @Preetsekhon2829 8 месяцев назад +2

      ਬਿਲਕੁਲ ਸਹੀ ਕਿਹਾ ਜੀ🙏🙏🙏🙏

    • @baljitsinghz
      @baljitsinghz 8 месяцев назад

      @@Preetsekhon2829 ਸ਼ੁਕਰੀਆ 😊

    • @hardipkaur3479
      @hardipkaur3479 6 месяцев назад +1

      Bilkul sahi aa ji 🙏🙏

    • @baljitsinghz
      @baljitsinghz 6 месяцев назад

      @@hardipkaur3479 Thank you 😊

  • @rajabrar7879
    @rajabrar7879 7 месяцев назад +11

    ਬਾਈ ਪੱਤਰਕਾਰ ਜੀ ਸੋਡਾ ਕੰਮ ਬਹੁਤ ਵਧੀਆ ਹੈ ਪਰ ਤੁਸੀਂ ਜਿਹੜੇ ਪਹਿਲੇ ਛੇ ਮਿੰਟ ਖਰਾਬ ਨਾ ਕਰਿਆ ਕਰੋ ਧੰਨਵਾਦ ਜੀ

  • @makhankalas660
    @makhankalas660 Год назад +32

    ਰੱੱਬ ਨੇ ਬਣਾਇਆ ਜੋੜੀਆਂ ਨੂੰ ਕੋਈ ਵੀ ਇਨਸਾਨ ਅਲੱਗ ਨਹੀ ਕਰ ਸਕਦਾ ਹੈ

  • @ma.zarinaseverino8384
    @ma.zarinaseverino8384 Год назад +23

    ਰੱਬ ਤੁਹਾਨੂੰ ਖੁਸ਼ ਰੱਖੇ

  • @jogindersingh-mn1tz
    @jogindersingh-mn1tz Год назад +24

    ਚੈਨਲ ਵਾਲੇ ਵੀਰਿਓ ਤੁਸੀਂ ਵੀਡੀਓ ਸਿੱਧੀ ਚਾਲੂ ਕਰ ਦਿਆ ਕਰੋ,ਆਹ ਪਹਿਲਾਂ ਪ੍ਰੇਸ਼ਾਨ ਨਾਂ ਕਰਿਆ ਕਰੋ,ਉਂਝ ਕੰਮ ਤੁਹਾਡਾ ਵਧੀਆ ਐ,ਇਹ ਸੁਧਾਰ ਲਈ ਬੇਨਤੀ ਐ।

    • @sukhchainrakhra1992
      @sukhchainrakhra1992 8 месяцев назад +1

      ਸਹੀ ਕਿਹਾ ਵੀਰ ਜੀ ਤੁਸੀਂ

    • @amriksingh9589
      @amriksingh9589 8 месяцев назад +2

      ਬਾਈ ਤੁਸੀਂ ਸਕਿਪ ਕਰ ਦਿਆਂ ਕਰੋ ਇਹ ਤਾਂ ਉਨਾ ਲਈ ਪਾਉਂਦੇ ਨੇ ਜਿਨਾ ਕੋਲ ਟਾਈਮ ਘੱਟ ਹੁੰਦਾ ਹੈ ਉਹ ਦੋ ਮਿੰਟ ਵਿਚ ਹੀ ਸਾਰੀ ਸਮਝ ਜਾਣ

  • @sakinderboparai3046
    @sakinderboparai3046 Год назад +22

    ਵੀਰੇ ਛੇ ਮਿੰਟ ਵਿਚ ਸਾਰੀ ਕਹਾਣੀ। ਸੁਣਾ ਦਿਤੀ।ਦਵਾਰਾ ਸੁਣਨ ਵਿਚ ਰਸ ਘਟ ਜਾਂਦੈ। ਇਕ ਵਾਰ ਹੀ।ਵੀਡਿਓ ਬਣਾਓ।

  • @amriksingh9589
    @amriksingh9589 8 месяцев назад +6

    😂❤ ਹੂਣ ਰੋਦਾ ਹੋਉ ਵਿਆਹ ਨੂੰ ਜਵਾਬ ਦੇਕੇ ਸੋਚਦਾ ਹੋਉ ਇਸ ਵਰਗਾ ਹੀਰਾਂ ਮੈਂ ਗਵਾ ਲਿਆ

  • @zubirali4876
    @zubirali4876 Год назад +8

    May Almighty Allah Ta'ala Bless this wonderful Married Couple with good Health n Prosperity plus Lots of Happiness in Life,Aamiin 🤲🙏.
    From,
    Malaysian with Punjab roots 💪💪💪

  • @punjabiawazkhaniyan
    @punjabiawazkhaniyan Год назад +15

    Bhut kaint story thodi g waheguru khush rakhe thuhanu hamesha ❤❤❤❤❤❤

  • @sukhveerwaraich8058
    @sukhveerwaraich8058 Год назад +10

    ਵਾਕਿਆ ਵੀਰੇ ਦਿਲਚਸਪ ਕਹਾਣੀ ਐ ।

  • @Virpalsidhu-t3x
    @Virpalsidhu-t3x 8 месяцев назад +2

    ਕੁਲਵਿੰਦਰ ਭੈਣ ਵੀਡਿਓ ਬਹੁਤ ਵਧੀਆ ਬਣਾਉਦੇ ਨੇ

  • @Chanderjitsinghx0
    @Chanderjitsinghx0 7 месяцев назад +1

    ਬਹੁਤ ਵਧੀਆ ਘੈਂਟ ਪੰਜਾਬੀ ਜੋੜੀਂ ਕੰਮੋਂ

  • @kuljitkanda1276
    @kuljitkanda1276 Год назад +9

    ਬੋਹਤ ਬੱਦੀਆ ਧੱਕ ਪਾਈ ਰੱਖੋ

  • @iqbalsingh693
    @iqbalsingh693 Месяц назад +1

    Hello ji 🙏🏻🙏🏻🙏🏻👏🏻👏🏻👏🏻👍🏻🇮🇳👍

  • @iqbalsingh693
    @iqbalsingh693 Месяц назад +1

    Thank you 🙏🏻🙏🏻🙏🏻🙏🏻🙏🏻👏🏻👏🏻👏🏻👏🏻👍🏻🇮🇳👏🆗🙏👍🤝🏾🦅🇮🇳👍

  • @sukhmindersarang9536
    @sukhmindersarang9536 Год назад +10

    Totaly matching Jorih.

  • @Rupisingh007
    @Rupisingh007 6 месяцев назад

    Bht ghint ny Bai dowe couple acting v bht ghint a dowa di

  • @surindergill9090
    @surindergill9090 Год назад +20

    ਕਹਿੰਦੇ ਬਿਉ ਮਾਤਾ ਕਹਿੰਦੀ ਮੈਂ ਆਪਣੀ ਧੀ ਦਾ ਵਿਆਹ ਰਿਛੀ ਨਾਲ ਕਰੂੰਗੀ ਗਲਤੀ ਨਾਲ ਰਿਛੀ ਨੀ ਰਿੱਛ ਲਿਖਿਆ ਗਿਆ ਤਾਂ ਰਿੱਛ ਨਾਲ ਹੀ ਹੋਇਆ ਸੰਯੋਗ ਜੋਰਾਵਰ ਨੇ

  • @nishanmarmjeetkour.verygoo1903
    @nishanmarmjeetkour.verygoo1903 Год назад +7

    ਜੋੜੀਆਂ ਜੱਗ ਤੇ ਥੋੜੀਆਂ। ਸੰਡਿਆ ਨੂੰ ਨਰੜ ਬਥੇਰੇ। ਇਸ ਕਹਾਵਤ ਦਾ ਮਤਲਬ ਹੈ। ਕੁੜੀ ਔਰ ਮੁੰਡਾ। ਦੋਵੇਂ ਬਰਾਬਰ ਦੇ ਸੁੰਦਰ ਹੋਣ। ਇਕ ਦੂਸਰੇ ਲਈ। ਦੋਹਾਂ ਚ ਖਿੱਚ ਹੋਵੇ। ਆਪਣੇ ਆਪ ਜਿੰਨਾ ਵਿਸ਼ਵਾਸ ਹੋਵੇ। ਵਰਨਾਂ ਲੋਕ ਪਸ਼ੂਆਂ ਨੂੰ ਵੀ। ਉਹਨਾਂ ਦੀ। ਮਰਜ਼ੀ ਦੇ ਖਿਲਾਫ਼ ਖਿੱਚੀ ਫਿਰਦੇ ਨੇ। ਬਾਕੀ ਖੁਸ਼ਨਸੀਬ ਨੇ ਬਾਈ ਹੋਰੀ। ਨਾਲਦਾ ਜੀਵਨ ਸਾਥੀ। ਸਹੀ ਮਿਲਜੇ ਤਾਂ। ਜਿੰਦਗੀ। ਚੰਗੀ ਗੁਜਰ ਜਾਦੀ ਆ। ਬਾਕੀ ਪੜੇ ਲਿਖੇ ਲੋਕ ਵੀ। ਇਸ ਗੱਲ ਤੋ। ਮੁਨਕਰ ਨਹੀਂ ਹੋ ਸਕਦੇ। ਦੁਨੀਆਂ ਤੇ 90 ਪਰਸੈਂਟ ਲੋਕਾਂ ਦੀ ਆਪਸ ਵਿੱਚ। ਬਣਦੀ ਨਹੀ। ਐਵੇਂ ਬਸ ਖਾਨਾਪੂਰਤੀ ਹੀ ਕਰਦੇ ਨੇ।।

  • @ArshDeep-m1r
    @ArshDeep-m1r 6 месяцев назад

    Biba kulvidar Kaur vir bhati ji love you vire waheguru ji Maher kario vir te bhen te ❤️❤️❤️❤️

  • @iqbalsran7866
    @iqbalsran7866 8 месяцев назад

    Very Very nice interview but har lady's and boys da rishta eak God gift hunda God bless you dear love you so much dear ❤

  • @sukhwantsingh7931
    @sukhwantsingh7931 Год назад +8

    ਸੰਯੋਗ ਲਿਖੇ ਸਾਡੈ ਰੰਬ ਕੱਚੀ ਪੈਸਲਨ ਨਾਲ ਵੱਲੋ ਸੁਖਵ

  • @amarjitkour8912
    @amarjitkour8912 Год назад +4

    Bhut vadia story lggi God bless you bro, sis

  • @GurpreetSingh-ou1xj
    @GurpreetSingh-ou1xj 6 месяцев назад

    Very nice and good story. God bless you sister and Ur family members.

  • @HarmanpreetSingh-ht2pn
    @HarmanpreetSingh-ht2pn Год назад +4

    22 sira god bless you nice couple ❤️

  • @jagseersingh5913
    @jagseersingh5913 Год назад +10

    Waheguru ji mihar rkhi jodi te 🤲🤲🤲🙏🙏🙏🙏

  • @ramankaur1881
    @ramankaur1881 Год назад +8

    Shi gal a veere meri friend a kulwinder bhut sangharsh rarhiya ahna ne

  • @sardulsingh7727
    @sardulsingh7727 Год назад +6

    God bless you 🙏🙏

  • @ManjeetSingh-ll9io
    @ManjeetSingh-ll9io 7 месяцев назад

    Waheguru bhatti saab te medam nu ball deve g

  • @kulwant7243
    @kulwant7243 8 месяцев назад +2

    Very nice video and beautiful jodi❤️❤️

  • @jaswindersingh5714
    @jaswindersingh5714 Год назад +6

    Sara kuch tusi das dinde ho ohna nu bhi dasan deya kro

  • @Gaggu-w9n
    @Gaggu-w9n Год назад +5

    Bhot soni jodi aa ji thode dona de ji 😊

  • @surindernijjar7024
    @surindernijjar7024 Год назад +8

    Very nice story love it ❤

  • @sukmindersingh8320
    @sukmindersingh8320 Год назад +3

    God bless you

  • @sukhsidhucanada7300
    @sukhsidhucanada7300 Год назад +5

    Waheguru chadhadi Kala vich rakhe chacha ji

  • @gianjeetdhaliwal6625
    @gianjeetdhaliwal6625 Год назад +3

    ਵਾਹ👍👍👍🙏🌺🌹🌷

  • @armanpreet1295
    @armanpreet1295 Год назад +3

    Congratulations 🎉 waheguru ji mehar kare

  • @sukhwindersidhu6175
    @sukhwindersidhu6175 Год назад +7

    Very nice ❤

  • @bikkarsingh3084
    @bikkarsingh3084 Год назад +1

    Really young man and both are super god blessed

  • @ronaksingh5770
    @ronaksingh5770 7 месяцев назад

    Bhot bhot shon couple ❤❤❤te eh acting v🔥🔥🔥

  • @EVuniversity
    @EVuniversity 8 месяцев назад +1

    Kulwinder’s acting in Maldar shada as Maya is excellent.

  • @Pindadistory1982
    @Pindadistory1982 7 месяцев назад

    Waheguru bna ke bhej da jodiya 🎉🎉🎉🎉🎉

  • @sukhisukhi2561
    @sukhisukhi2561 Год назад +4

    Good bless you sister

  • @bodhsingh3640
    @bodhsingh3640 8 месяцев назад

    Very very quite Jori, Parmatma thohadi lambi Umar hove,

  • @positivevibeswithpoojagill5724
    @positivevibeswithpoojagill5724 Год назад +4

    Beautiful story ji 🙏🙏

  • @sonychahal8397
    @sonychahal8397 6 месяцев назад

    God bless you sister and brother

  • @baljinderkaler1713
    @baljinderkaler1713 Год назад +4

    God bless you Both

  • @balwinderkaur4706
    @balwinderkaur4706 6 месяцев назад

    Nice ਵੀਡੀਓ 🥰🥰

  • @makhankalas660
    @makhankalas660 Год назад +4

    God bless you ❤

  • @AvtarSingh-jh3bf
    @AvtarSingh-jh3bf 8 месяцев назад +1

    Very good ਯਾਰ ਕਰਮਾਂ ਵਾਲਾ

  • @kakagill1898
    @kakagill1898 Год назад +2

    Salute aa sister Thonu

  • @ManpreetKaur-kz9od
    @ManpreetKaur-kz9od Год назад +2

    Kinna saaf Dil veere da

  • @kakaparminder4477
    @kakaparminder4477 Год назад +2

    Waheguru ji mehar rakhi

  • @JaswinderSingh-ll9ed
    @JaswinderSingh-ll9ed Год назад +3

    Very good g

  • @sofigurdaspuri
    @sofigurdaspuri Год назад +4

    रब आपको हमेशा खुश रखे

  • @starxbgmi475.
    @starxbgmi475. 8 месяцев назад +1

    Waheguru ji

  • @jasdeepsingh7745
    @jasdeepsingh7745 Год назад +3

    Very very nice gg

  • @tanveerbains2486
    @tanveerbains2486 Год назад +5

  • @sajjanakbarpuri7516
    @sajjanakbarpuri7516 Год назад +2

    Bahut khub story paji

  • @gurmeetkaur-ox1nl
    @gurmeetkaur-ox1nl Год назад +4

    Very nice 👌

  • @nindersidhu3704
    @nindersidhu3704 8 месяцев назад

    Very nice bro❤wahegur ji Maher karn ji🙏🙏🙏

  • @Dhaliwal905
    @Dhaliwal905 8 месяцев назад

    Bahout sohni acting aa, dhoote wangu next star

  • @HukamDandiwal-eh7el
    @HukamDandiwal-eh7el Год назад +3

    Good

  • @sarbjeetsingh7252
    @sarbjeetsingh7252 8 месяцев назад

    , very very nice block brother aur syster ji❤❤❤❤❤❤

  • @gurdeepbachhal2455
    @gurdeepbachhal2455 Год назад +2

    God bless you bata

  • @muhammadmushtaq8966
    @muhammadmushtaq8966 Год назад +3

    Good okgo❤❤❤❤❤❤❤❤❤❤

  • @surdipkaur5909
    @surdipkaur5909 8 месяцев назад

    Sat shri akal bhaji very beautiful video from Germany

  • @Keeratkalervlogs2068
    @Keeratkalervlogs2068 11 месяцев назад

    ਬਹੁਤ ਖ਼ੂਬ

  • @principuhal448
    @principuhal448 Год назад +1

    Sidu
    Muse
    Vala
    Sog
    By
    Maya
    Ji
    1584
    Jrur
    Suno
    Ji

  • @GhumanSaab-k2l
    @GhumanSaab-k2l 29 дней назад

    Vary nice

  • @Manjitfoodcorner
    @Manjitfoodcorner Год назад +7

    ❤❤😊👍

  • @ravinderkaur480
    @ravinderkaur480 Год назад +1

    Very nice jodi❤

  • @bharbhursingh1672
    @bharbhursingh1672 Год назад +2

    Very nice Bro❤❤❤❤❤❤❤❤

  • @tarsemnehal1279
    @tarsemnehal1279 Год назад +1

    very nice

  • @SukhmandersinghWarainch
    @SukhmandersinghWarainch 8 месяцев назад

    Very nice.

  • @amanatblaggan7915
    @amanatblaggan7915 7 месяцев назад

    Veer Teri eddan di video dekh ke jo tusi dikha rahe ho eh Mike da and patarkeri da sahi istemal kro hamesha jodiyan dikha dinde ooo

  • @hardeephundalhardeep9230
    @hardeephundalhardeep9230 7 месяцев назад

    WMK

  • @ANANDTV321
    @ANANDTV321 Год назад +4

    🌷👍

  • @jasbirsing6568
    @jasbirsing6568 7 месяцев назад

    Dan Dan baba deep singh ji

  • @JasvirSingh-hw1ku
    @JasvirSingh-hw1ku 11 месяцев назад

    Very nice couple

  • @KamalKumar-jd1kv
    @KamalKumar-jd1kv Год назад +2

    🙏🙏 super hero🙏🙏👍👌

  • @MakhanSinghbrar-k1u
    @MakhanSinghbrar-k1u 7 месяцев назад

    Good ji 🎉🎉❤❤

  • @suchasingh3466
    @suchasingh3466 7 месяцев назад

    Very nice🙏🙏

  • @jathindarsingh6125
    @jathindarsingh6125 Год назад +3

    Karma vale jina sab kuj mili janda

  • @sukhivirksatoj5378
    @sukhivirksatoj5378 9 месяцев назад

    Very very nice ji

  • @madhusharma8450
    @madhusharma8450 9 месяцев назад

    My favorite kalakaar

  • @MandeepSingh-zj1xx
    @MandeepSingh-zj1xx 8 месяцев назад

    bhut pyari Jodi a vir ❤❤❤❤❤❤

  • @HappyBajra-sz4vp
    @HappyBajra-sz4vp 7 месяцев назад

    Yr vedeo start ketho hundi pta ni lgda 😡

  • @Rajput.rana302
    @Rajput.rana302 Год назад +1

    👌👌👌👌

  • @jaspalchangal8274
    @jaspalchangal8274 7 месяцев назад

    ਫਿਰ ਤਾਂ ਮਾਇਆ ਦਾ ਸੁਭਾਅ ਬਹੁਤ ਹੀ ਜ਼ਿਆਦਾ ਵਧੀਆ ਮਾਲਦਾਰ ਛੜੇ ਵਿੱਚ ਤਾਂ ਭਾਗੂ ਨੂੰ ਬਹੁਤ ਜ਼ਿਆਦਾ ਵੱਡ ਖਾਣ ਨੂੰ ਪੈਦੀ ਹੈ।

  • @surdipkaur5909
    @surdipkaur5909 8 месяцев назад

    Kulwinder beta tusi kine lucky ho tuhade husband kine vadia person han

  • @KulwinderSingh-gg9jx
    @KulwinderSingh-gg9jx 6 месяцев назад

    ❤❤❤❤❤

  • @dharminderdandiwal6556
    @dharminderdandiwal6556 9 месяцев назад +2

    Je koi Munda kudi nu jabab de dve me ready 😂😂😂😂😂a😂😂😂😂 tension ni Leni....😂😂😂😂

  • @mandeepkumar-zt2fe
    @mandeepkumar-zt2fe Год назад +1

    Asnu hi sanjog khede aa .bot loki ethe jaan dede aa k menu o nai mili ja o nai mileya mrlb mrg nai hoi .pr jo o rab krda o sahi krda

  • @gurindersingh7844
    @gurindersingh7844 8 месяцев назад

    Waheguru aap ji Jodi nh chardikla ch rakhey ga

  • @vikramvirk5703
    @vikramvirk5703 Год назад +1

    Meri v same story aa vire 🥰🥰

  • @rajbindergill563
    @rajbindergill563 Год назад +4

    🎉🎉